Arjun Velly ਦੀ ਮਾਂ ਨੇ ਵੱ/ਢਿਆ ਹੋਇਆ ਸਿਰ ਕੁੱ/ਟਿਆ ਸੀ ਥਾਪਿਆਂ ਨਾਲ। ਕਿਸਨੇ ਮਾ/ਰਿਆ ਸੀ ਅਰਜਨ? Family Interview

Поділитися
Вставка

КОМЕНТАРІ • 88

  • @DeepSingh-gd5kw
    @DeepSingh-gd5kw 10 місяців тому +24

    ਪਹਿਲਾਂ ਕਹਿੰਦੇ ਅਰਜਨ ਵੈਲੀ ਜਿੰਦਾਬਾਦ ਕਈ ਦਿਨ ਲੱਗੇ ਰਹੇ ਜਦੋ ਪਤਾ ਲੱਗਾ ਕਿ ਅਰਜਨ ਜੱਟ ਸੀ """ ਨਾਲ ਦੀ ਨਾਲ ਨਿੰਦਣਾ ਸ਼ੁਰੂ ਕਰ ਦਿੱਤਾ " ਥੱਲੇ ਕੂਮੈਟਾ ਵਿੱਚ ਦੇਖ ਸਕਦੇ ਓ ਕੁਛ ਲੋਕ ਅੱਜਕੱਲ੍ਹ ਜੱਟਾਂ ਨੂੰ ਜਵਾਂ ਵੀ ਨਹੀਂ ਜਰਦੇ """"""

  • @charanjeetsingh1934
    @charanjeetsingh1934 9 місяців тому +14

    ਬਜ਼ੁਰਗਾਂ ਦੀ ਸੁਣਾਈ ਸਟੋਰੀ ਬਹੁਤ ਵਧੀਆ ਹੈ ਪਰ ਬਜ਼ੁਰਗ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸ਼ਹੀਦ ਉਸ ਨੂੰ ਕਹਿੰਦੇ ਜਿਹੜਾ ਕੌਮ ਲਈ ਜਾ ਦੇਸ਼ ਖਾਤਰ ਜਾਨਾਂ ਵਾਰਦੇ ਹਨ ਨਾ ਕਿ ਆਪਣੀ ਆ ਦੁਸ਼ਮਣੀਆਂ ਵਿਚ ਉਲਝ ਕੇ ਮਰਨ ਵਾਲੇ

  • @bahmnology
    @bahmnology 10 місяців тому +21

    ਸ਼ਹੀਦ ਕਹਿਣਾ ਬੰਦ ਕਰ ਬਾਬਾ, ਕਿਹੜੀ ਕੌਮ ਵਾਸਤੇ ਮਰੇ ਇਹ, ਆਪਸ ਦੀਆ ਦੁਸਮਣੀਆਂ ਕਰ ਕੇ ਇੱਕ ਦੂੱਜੇ nu ਮਾਰੀ ਗਏ ਅਤੇ ਇਲਾਕੇ ਵਿੱਚ ਡਰ ਦੇ ਮਾਰੇ ਬੋਲਿਆ ਬਣ ਗਈਆਂ ਹੁਣ ਉਸਤੇ ਗਾਣਾ ਬਣਾ ਦਿੱਤਾ
    ਅਰਜਨ ਹੁਣ ਜਿਉਣਾ ਮੋੜ, ਸੁੱਚਾ ਸੂਰਮਾ ਵਾਲੇ ਖਿੱਤੇ ਦਾ ਨਹੀਂ ਸੀ, ਉਹ ਚੰਗੇ ਕੰਮ ਕਰਦੇ ਰਹੇ ਉਨ੍ਹਾਂ ਨੂੰ ਕਿਸੀ ਨੇ ਸ਼ਹੀਦ ਨਹੀਂ ਆਖਿਆ ਤੇ ਬਾਬਾ ਜੀ ਵੈਲੀ ਨੂੰ ਸ਼ਹੀਦ ਦਸੀ ਜਾਂਦੇ 🙏
    ਇਤਿਹਾਸ ਯਾਦ ਹੋਣਾ ਅਤੇ ਅਗੇ ਦਸਣਾ ਵਧੀਆ ਗੱਲ ਹੈ ਪਰ ਵੈਲੀ ਬੰਦੇ ਜੋ ਪਰਿਵਾਰ ਵਾਦ ਕਰ ਕੇ ਵੇਲਪੁਣੇ ਦੀ ਭੇਂਟ ਚੜ੍ਹ ਗਏ, ਇਹ ਪੰਜਾਬ ਦੇ ਕੁਝ ਲੋਕਾਂ ਦਾ ਇਤਿਹਾਸ ਹੋ ਸਕਦਾ ਪਰ ਪੰਜਾਬ ਦੇ ਇਤਿਹਾਸ ਵਿੱਚ ਇਹ ਕਿਰਦਾਰਾਂ ਨੂੰ ਸੂਬਾ ਪੱਧਰ ਉਤੇ ਹੀ ਮਸ਼ਹੂਰ ਰੱਖੋ 🙏ਪਹਿਲਾ ਹੀ ਅੱਖੜ ਸੁਭਾਅ ਵਾਲੇ ਹਨ ਪੰਜਾਬੀ ਨੌਜਵਾਨ, ਇਹੋ ਜਹੀਆਂ ਕਹਾਣੀਆਂ ਨਾਲ ਉਨ੍ਹਾਂ ਹੋਰ ਫੂਕ ਛੱਕ ਜਾਣੀ 🙏

    • @balwindersinghjattana5770
      @balwindersinghjattana5770 10 місяців тому +4

      ਵੀਰ ਜੀ ਜਿਆਦਾਤਰ ਲੋਕਾਂ ਨੂੰ ਫੁਕਰੇ ਸੁਕੀਨ ਸੂਮ ਤੇ ਕੰਜੂਸ ਸਿਆਣੇ ਤੇ ਡਰੋਕਲ ਖੁਸੀ ਤੇ ਸਕੂਨ ਪਿਆਰ ਤੇ ਹਵਸ ਚ ਫਰਕ ਨੀ ਪਤਾ

    • @NirmalSingh-bz3si
      @NirmalSingh-bz3si 10 місяців тому +4

      ਇਨਾ ਨੂੰ ਸ਼ਹੀਦ ਲਫਜ ਇਉ ਲਗਦਾ ਜਿਵੇ ਕੋਈ ਪੜਿਆ ਲਿਖਿਆ ਹੁੰਦਾ

    • @GoraSunyara
      @GoraSunyara 10 місяців тому +4

      ​@@NirmalSingh-bz3siਦੀਪ ਸੰਧੂ ਤਾ ਜੰਗ ਦੇ ਮੈਦਾਨ ਵਿੱਚ ਸਹੀਦ ਹੋਇਆ ਸੀ

    • @ajitpalsingh5532
      @ajitpalsingh5532 10 місяців тому +1

      Tu bilkul sahi 22....par tainu lgda teri eh gal babe tak pochugi????
      Ithe ki fayeda tere comment kite da.... Aapa saare har roz ehi kam kar rahe... Ewe apne time khraab krde aapa be matlab de comment likhke... Is to chnga koi km krlo, apne ghrdeya nu sukh dwo.... Aape pehla video dekhde fir comment krde rehne.... Tuhade video dekhan nal v unna nu paise bande,,, te tuhade comment krn nal v unna di reach wadh di... Tuc apna time v khraab krde te apna character v useless kri jaane

    • @kaursingh8369
      @kaursingh8369 10 місяців тому +4

      ਜਿਹੜੇ ਦੇ ਪਹਿਲਾਂ ਗੋਲੀ ਵੱਜੀ ਹੋਊ ਓਹਨੇ ਦੂਜੇ ਦੇ ਗੋਲੀ ਕਿਵੇਂ ਮਾਰਤੀ ਹੋਊ ਓਹ ਤਾਂ ਮਰ ਈ ਗਿਆ ਹੋਣਾ ਐ ਗੱਲ ਸਮਝ ਤੋਂ ਬਾਹਰ ਐ ਯਰ?

  • @ajaysarhali8156
    @ajaysarhali8156 10 місяців тому +8

    ਇੱਕ ਗੱਲ ਦੱਸਿਓ ਬਾਈ ਜਿੰਨੇ ਵੀ ਏ ਵੀਡੀਓ ਵੇਖਣਗੇ,ਕੇ ਤੁਸੀ ਪਹਿਲਾਂ ਕਦੇ ਅਰਜਨ ਵੈਲੀ ਦਾ ਨਾਮ ਸੁਣਿਆ ਸੀ ਜਿਵੇ ਜੱਗਾ ਡਾਕੂ,ਜਿਉਣਾ ਮੌੜ,ਤੇ ਸੁੱਚਾ ਸੂਰਮਾ ਦਾ ਆਪਾ ਸਾਰਿਆ ਨੇ ਸੁਣਿਆ,ਐਨੇ ਚਿਰ ਦਾ ਖੁਦ ਪੰਜਾਬੀਆਂ ਨੂੰ ਨਹੀ ਸੀ ਪਤਾ ਤੇ ਅਖੇ ਬਾਲੀਵੁੱਡ ਨੇ ਲੱਭਿਆ ਅਰਜਨ ਵੈਲੀ,ਬਾਕੀ ਜੇ ਗਾਉਣ ਵਾਲਾ ਗਾਇਕ ਫ਼ਿਲਮ ਤੋ ਇਲਾਵਾ ਉਦਾ ਫੇਰ ਏ ਗੀਤ ਗਾਉਦਾ ਤਾ ਕਿਸੇ ਨੇ ਨਹੀ ਸੀ ਪੁੱਛਣਾ ਕੇ ਅਰਜਨ ਵੈਲੀ ਅਰਜਨ ਵੈਲੀ,ਤੇ ਨਾ ਹੀ ਉਸ ਗਾਇਕ ਨੂੰ,ਮਤਲਬ ਗੱਲ ਸਿਰਫ ਬਾਲੀਵੁੱਡ ਦਾ ਕਰਕੇ ਹੀ ਹੋ ਰਹੀ ਆ,ਵੈਸੇ ਅਰਜਨ ਵੈਲੀ ਨੂੰ ਖੁਦ ਪੰਜਾਬੀ ਨਹੀ ਜਾਣਦੇ

    • @amreeksinghkhalsa5020
      @amreeksinghkhalsa5020 9 місяців тому +2

      ਗਲ ਤਾਂ ਬਾਈ ਸਹੀ ਹੈ...
      ਪੰਜਾਬ ਦੇ "ਜੰਮਿਆਂ ਨੂੰ ਨਿੱਤ ਮੁਹਿੰਮਾਂ " ਇਹ ਸ਼ਬਦ ਪੰਜਾਬ ਦੇ ਸੂਰਮਿਆ ਵਾਸਤੇ ਹੀ ਵਰਤੇ ਜਾਂਦੇ ਹਨ ...ਆਪਣੇ ਆਪਣੇ ਸਮਿਆਂ ਅਨੁਸਾਰ ਪੰਜਾਬ ਦੇ ਲੋਕਾਂ ਨੇ ਬਹੁਤ ਜੰਗਾਂ ਯੁਧਾਂ ਦਾ ਸਾਹਮਣਾ ਕੀਤਾ ਚਾਹੇ ਉਹ ਲੜਾਈ ਨਿੱਜੀ ਹੋਵੇ ਜਾ ਦੇਸ਼ ,ਧਰਮ ਦੀ ਹੋਵੇ । ਪੰਜਾਬ ਦੇ ਲੋਕਾਂ ਕੋਲ ਸਮਾਂ ਨੀ ਹੁੰਦਾ ਸੀ ਕੇ ਓਹ ਆਪਣਾ ਇਤਿਹਾਸ ਲਿਖਤੀ ਰੂਪ ਚ ਸਾਂਭ ਕੇ ਰੱਖ ਲੈਂਦੇ ।
      ਪੰਜਾਬ ਚ ਬਹੁਤ ਸੂਰਮੇ ਹੋਏ ਜਿਨਾ ਬਾਰੇ ਕੋਈ ਲਿਖਤੀ ਜਾਣਕਾਰੀ ਨਹੀਂ ਮਿਲਦੀ ਬੱਸ ਦੰਤ ਕਥਾ ਦੇ ਰੂਪ ਚ ਹੀ ਹਨ ਇਨ੍ਹਾਂ ਚ ਹੀ ਇਕ ਅਰਜਨ ਵੀ ਹੋਣਾ ....ਤੇ ਇਹ ਵੀ ਹੋ ਸਕਦਾ ਕੇ ਅਰਜਨ ਨਾਮ ਦੇ ਹੋਰ ਵੀ ਬੰਦੇ ਹੋਣ ?

    • @AmarjitSingh-gv4ll
      @AmarjitSingh-gv4ll 8 місяців тому +1

      Jagraon te Moge eelake de loka nu Daudhar vaale Arjun vaare bahut changi tarah patah c . Ho Sakda door tak eesda parchaar na hoyea hove

  • @amreeksinghkhalsa5020
    @amreeksinghkhalsa5020 9 місяців тому +5

    ਪੰਜਾਬ ਦੇ "ਜੰਮਿਆਂ ਨੂੰ ਨਿੱਤ ਮੁਹਿੰਮਾਂ " ਇਹ ਸ਼ਬਦ ਪੰਜਾਬ ਦੇ ਸੂਰਮਿਆ ਵਾਸਤੇ ਹੀ ਵਰਤੇ ਜਾਂਦੇ ਹਨ ...ਆਪਣੇ ਆਪਣੇ ਸਮਿਆਂ ਅਨੁਸਾਰ ਪੰਜਾਬ ਦੇ ਲੋਕਾਂ ਨੇ ਬਹੁਤ ਜੰਗਾਂ ਯੁਧਾਂ ਦਾ ਸਾਹਮਣਾ ਕੀਤਾ ਚਾਹੇ ਉਹ ਲੜਾਈ ਨਿੱਜੀ ਹੋਵੇ ਜਾ ਦੇਸ਼ ,ਧਰਮ ਦੀ ਹੋਵੇ । ਪੰਜਾਬ ਦੇ ਲੋਕਾਂ ਕੋਲ ਸਮਾਂ ਨੀ ਹੁੰਦਾ ਸੀ ਕੇ ਓਹ ਆਪਣਾ ਇਤਿਹਾਸ ਲਿਖਤੀ ਰੂਪ ਚ ਸਾਂਭ ਕੇ ਰੱਖ ਲੈਂਦੇ ।
    ਪੰਜਾਬ ਚ ਬਹੁਤ ਸੂਰਮੇ ਹੋਏ ਜਿਨਾ ਬਾਰੇ ਕੋਈ ਲਿਖਤੀ ਜਾਣਕਾਰੀ ਨਹੀਂ ਮਿਲਦੀ ਬੱਸ ਦੰਤ ਕਥਾ ਦੇ ਰੂਪ ਚ ਹੀ ਹਨ ਇਨ੍ਹਾਂ ਚ ਹੀ ਇਕ ਅਰਜਨ ਵੀ ਹੈ ....ਤੇ ਇਹ ਵੀ ਹੋ ਸਕਦਾ ਕੇ ਅਰਜਨ ਨਾਮ ਦੇ ਹੋਰ ਵੀ ਬੰਦੇ ਹੋਣ ?

  • @bhuragill3233
    @bhuragill3233 10 місяців тому +10

    ਪਹਿਲਾਂ ਇਹ ਸਿੱਧ ਕਰੋ ਅਰਜਨ ਵੈਲੀ ਕਿਥੋਂ ਸੀ ਦੌਧਰ ਜਾਂ ਰੁੜਕੇ ਦਾ

    • @ra-xw8qb
      @ra-xw8qb 9 місяців тому

      Pind kalala to c

  • @DeepSingh-gd5kw
    @DeepSingh-gd5kw 10 місяців тому +3

    ਅਰਜੁਨ ਵੈਲੀ ਦੌਧਰ ਦਾ ਮਰਦ ਦਲੇਰ ਜੱਟ ਸੀ " ਸਾਨੂੰ ਮਾਣ ਹੈ ਉਸ ਮਰਦ ਦਲੇਰ ਜੱਟ ਤੇ " ਪੰਜਾਬ ਦੀ ਸ਼ਾਨ "" ਜੱਟ ਜਿਊਣਾ ਮੌੜ " ਜੱਗਾ ਜੱਟ "" ਸੁੱਚਾ ਸੂਰਮਾ ਜੱਟ "" ਤੇ, ਹੋਰ ਵੀ ਬਹੁਤ ਮਰਦ ਸੂਰਮੇ ਦਲੇਰ """

    • @mahikaur201
      @mahikaur201 10 місяців тому

      Koi kehnda arjun rurka pind da ci

    • @DeepSingh-gd5kw
      @DeepSingh-gd5kw 10 місяців тому

      @@mahikaur201 RMB ਟੈਲੀਵਿਜ਼ਨ ਉੱਤੇ ਉਸਦੇ ਪਿੰਡ "" ਦੇ ਲੋਕਾਂ ਦੀ ਇੰਟਰਵਿਊ ਸੁਣੀ ਉਹ ਦੌਧਰ ਪਿੰਡ ਵਿੱਚ ਬੈਠੇ ਨੇ ਉਥੋਂ ਦੇ ਵਸਨੀਕ ਨੇ """"""

  • @HardeepSingh-kh2jk
    @HardeepSingh-kh2jk 10 місяців тому +5

    ਅਰਜਨ ਸਿੰਘ ਸਿੱਧੂ ਪਿੰਡ ਦੌਧਰ ਜਿੰਲਾ ਮੋਗਾ ਦਾ ਵਸਨੀਕ ਸੀ ਲੋਕਾਂ ਨੇ ਅਰਜਨ ਵੈਲੀ ਬਣਾਤਾ ਸੀਂ ਬਾਬਾ ਅਰਜਨ

  • @BaljinderDhaliwal-w1x
    @BaljinderDhaliwal-w1x 10 місяців тому +7

    ਰਣਵੀਰ ਕਪੂਰ ਸਿਗਰਟ ਪੀਂਦਾ ਜਾਂਦਾ ਮਗਰ ਪੱਗਾਂ ਆਲੇ ਜਾਂਦੇ ਨੇ

  • @SS-bz6hw
    @SS-bz6hw 10 місяців тому +11

    ਇੱਕ ਨਵਾਂ ਸਿਆਪਾ ਮਿਲ ਗਿਆ ਪੰਜਾਬੀਆਂ ਨੂੰ, ਅਖੇ ਅਰਜਨ ਵੈਲੀ ਗਾਣਾ ਫਿਲਮ ਚ ਲੈਕੇ ਪੰਜਾਬੀਆਂ ਦਾ ਮਾਣ ਵਧਾ ਦਿੱਤਾ, ਬਲਾ ਬਲਾ ਬਲਾ,😅
    ਓ ਭਾਈ ਥੋਡਾ ਮਾਣ ਕੋਈ ਨਹੀਂ ਵਧਾ ਸਕਦਾ, ਥੋਨੂੰ ਅਕਲ ਹੈਨੀ ਇੱਜਤ ਕਰਵਾਉਣ ਦੀ, ਥੋਡਾ ਕੰਮ ਆ ਕਮਲ ਘੋਟਣਾ, ਮਾਰੋ ਗੱਪਾਂ, ਕਰੀ ਚੱਲੋ ਕੁੱਤੇ ਭਕਾਈ😂

  • @hrmn980
    @hrmn980 10 місяців тому +3

    ਲੋਕਾਂ ਨੂੰ ਨੀ ਵਿਸ਼ਵਾਸ ਹੁੰਦਾ, ਜਾਂ ਤਾਂ ਅਰਜਨ ਆਪ ਆਕੇ ਸਾਰੀ ਗੱਲ ਦੱਸਦੇ ਜਾਂ ਫੇਰ ੳਸ ਟੈਮ ਜੋ ਵੀ ਹੋਇਆ ੳਹਦੀ ਕੋਈ ਵੀਡੀੳ ਮਿਲਜੇ ਇਹ ਦੋਹੇਂ ਗੱਲਾਂ ਹੀ ਨੀ ਹੋ ਸਕਦੀਆਂ।

  • @arshdeepteji5456
    @arshdeepteji5456 7 місяців тому +1

    Y eh roop jangir arjan da kissa ik nawal pooranmassi a jaswant singh kawal da ohde wich v dsiya ode wich likhiya ke ehna di ldayi wich ehna police fd k le jndi a

  • @SS-bz6hw
    @SS-bz6hw 10 місяців тому +7

    ਅੱਛਾ ਇੱਕ ਗੱਲ ਆ, ਵੀ ਪੰਜਾਬੀਆਂ ਨੇ ਆਪ ਤਾਂ ਕਦੇ ਜਿਕਰ ਨਹੀਂ ਕੀਤਾ ਹੁਣ,ਬਾਲੀਵੁੱਡ ਨੇ ਦੱਸਿਆ ਅਰਜਨ ਵੈਲੀ ਬਾਰੇ ਤਾਂ ਪਿੱਟ ਸਿਆਪਾ ਸ਼ੁਰੂ ਕਰਤਾ

  • @Jagjeet-kaur57
    @Jagjeet-kaur57 10 місяців тому +4

    ਇਹੋ ਜਿਹੀ ਕਹਾਣੀ ਜਿਉਣੇ਼ ਮੌੜ ਦੀ ਹੈ

  • @Lammasandhu2
    @Lammasandhu2 9 місяців тому +1

    ਐਵੇਂ ਹੁਣ ਪਤਰਕਾਰਾਂ ਨੇ ਚੁੱਕ ਕੇ ਮਾਈਕ ਤੁਰੇ ਰਹਿਣਾ ਅਗਲਿਆਂ ਦੀ ਫਿਲਮ ਕਰੋਂੜਾ ਕਮਾਗੀ ਏ ਐਵੇਂ ਅਰਜਨ ਨੂੰਂ ਲਬਦੇ ਫਿਰਦੇ ਪੰਜਾਬ ਵਿਚ ਏਦਾ ਕੲਈ ਅਰਜਨ ਆ ਵੇਲੇ ਪਤਰਕਾਰ

  • @GNAC0013
    @GNAC0013 10 місяців тому +1

    ਅਰਜਨ ਸਿੰਘ ਦੀ ਮੌਤ ਬਿਮਾਰੀ ਨਾਲ਼ ਪਟਿਆਲਾ ਹਸਪਤਾਲ਼ ਵਿੱਚ ਹੋਈ ਸੀ

    • @hrmn980
      @hrmn980 9 місяців тому

      ਅਰਜਨ ਵੈਲੀ ਦੇ ਟੈਮ ਚ ਤਾਂ ਵੈਦ ਹੁੰਦੇ ਸੀ, ਹਸਪਤਾਲ ਕਿੱਥੇ ਬਣੇ ਸੀ ੳਦੋਂ ਪੰਜਾਬ ਚ?

  • @RajanSingh-vo4vi
    @RajanSingh-vo4vi 10 місяців тому +7

    NAVA KAMM MIL GAYA...VADIA CHALOO KUJH DIN..

  • @rajwindersingh3929
    @rajwindersingh3929 9 місяців тому +2

    ਗੱਲ ਵੀਰ ਜੀ ਏ ਹੈ ਗੱਲ ਸੱਚ ਹੈ ਅਰਜਨ ਨਹੀਂ ਕਈ ਜੱਟ ਗਿਣਤੀ ਨਹੀਂ ਕਰ ਸਕਦੇ ਏਨੇ ਅਣਖੀਲੇ ਸੀ ਪਰ ਹੁਣ ਤਾਂ ਜੱਟ ਪੰਜਾਬ ਤੇ ਬੋਝ ਨੇਂ ਵੇਲੜ ਧਰਨੇ ਲੋਣਾ ਸਰਕਾਰ ਤੋਂ ਕਰਜ਼ਾ ਦੇ ਕੇ ਕੋਠੀ ਕਾਰ ਤੇ ਏਸ ਸਬ ਤੋਂ ਬੱਡੇ ਪੇਲਸ ਵਿੱਚ ਸਾਦੀ ਏ ਜੱਟ ਧਰਨਾ ਲਾ ਕੇ ਫਰੀ ਦਾ ਲੰਗਰ ਤੇ ਘਰ ਦਾ ਬੂਡਾ ਜੱਟਾਂ ਦਾ ਬਾਪੂ ਚੱਕ ਕੇ ਲਏ ਆਓਂਦੇ ਨੇ ਧਰਨੇ ਵਿੱਚ ਮਰ ਜਾਂਦਾ ਫਿਰ ਧਰਨਾ ਕਰਜ਼ਾ ਮੁਆਫ਼ ਕਰੋਂ ਸਰਕਾਰੀ ਨੌਕਰੀ ਏ ਨੇਂ ਪੰਜਾਬ ਨੂੰ ਬਰਵਾਦ ਕਰਨ ਵਾਲੇ

  • @fitnessandmotivationvideos7010
    @fitnessandmotivationvideos7010 10 місяців тому +3

    Baki tan theek a eh SHAHEED kio krh the sarean nu😅😅😅 eh media wale ni gall rkhni chaidi c

  • @deepmannmann5342
    @deepmannmann5342 10 місяців тому +3

    Das le koi gll a..ki ehne kom layi ..dharam layi .. kahde layi shahedi diti a .. apsi personally dushamni c os ch Maria ehe .. jiwe hun gangster marde ne ohi kam a ehna da ..dso kyo promote krn lge o fr ape terssiom gangstervad ne janm lena ..jdo interview wagera e tuc eho j bndia di krde o pagalo ..

  • @NathasinghDeol
    @NathasinghDeol 3 місяці тому

    ਅਣਖੀ ਬੰਦਾ ਸੀ.ਅਰਜਨ ਵੈਲੀ

  • @balkarn.yessingh3917
    @balkarn.yessingh3917 10 місяців тому +2

    ਬਾਈ ਸਾਡੇ ਘਰ ਵੀ ਕੂਡੇ ਵਰਗੇ ਲੁੱਟ ਆ ਗਏ ਸੀ ਪਰ ਕਿਹਾ ਕੁਛ ਨਹੀਂ

  • @JaspalSingh-ez2hu
    @JaspalSingh-ez2hu 9 місяців тому +1

    ਸੂਰਮੇ ਨਿੱਤ ਨਹੀਂ ਜਮੰਦੇ

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 9 місяців тому +1

    ਬਾਬਾ 🤪😜😝😜😜😜😜🤪😅🤣😁🤣😁😁🤣

  • @garmalsingh4181
    @garmalsingh4181 9 місяців тому +1

    Hun nojawan ek gll te hobe search karn modan kounkeya da kon c jes putte pandore sare munshe dangu da kon c jo dang rakhda gandase wae ena te v sarch karne cahede a

  • @j.skundi7791
    @j.skundi7791 10 місяців тому +5

    ਸ਼ਹੀਦ ਹੱਦ ਹੋ ਗਈ ਜਣੇ ਖਣੇ ਨੂੰ ਸ਼ਹੀਦ ਕੁੱਝ ਤਾਂ ਸੋਚੋ

  • @JassS634
    @JassS634 9 місяців тому +1

    ਨਾਲੇ ਆਖੀ ਜਾਂਦੇ ਆ ਅਰਜਨ ਰੁੜਕਾ ਪਿੰਡ ਦਾ ਸੀ ਕੋਈ ਸਮਜ ਨੀ ਆ ਰਹੀ

    • @Newshunt-98
      @Newshunt-98 9 місяців тому

      Nai Bai daudher da e c Mai khud vekhi ehdi smadh othe

  • @Jagjeet-kaur57
    @Jagjeet-kaur57 10 місяців тому

    ਵੈਲੀ ਸ਼ਬਦ ਚੰਗਾ ਨਹੀਂ ਲੱਗਦਾ ਮਾਲੇਰਕੋਟਲਾ ਤੋਂ

  • @JoginderSingh-qn7xx
    @JoginderSingh-qn7xx 10 місяців тому +2

    Jeromajhaechalagase

  • @JoginderSingh-qn7xx
    @JoginderSingh-qn7xx 10 місяців тому +2

    Basnaneajavdasirpaddetase

  • @amrikatwal2841
    @amrikatwal2841 10 місяців тому +2

    Very nice story love you guys amrik from canada

  • @GurnamSingh-nd5yt
    @GurnamSingh-nd5yt 10 місяців тому +1

    Bai kus soch ke bolo jine tem diaa gla kr rhe ye us tem te fun kihthe si boln se phila socho fir bolo ji us tem fun nhi si lrki kolo fun kihtho lia ke krva dita tusi sach nhi bol rhe soch smj ke bolo ji fhte prvan hove ji

  • @JagsirsinghBrar-gz5fb
    @JagsirsinghBrar-gz5fb 9 місяців тому +1

    Arjan Singh arjan surma punjabi dlaar surma

  • @kuldeepgill9078
    @kuldeepgill9078 10 місяців тому +1

    This is very big matter in Punjab, Arjun , please stop

  • @GoraDhillon-fe4oe
    @GoraDhillon-fe4oe 9 місяців тому +1

    Sada guandi pind Daudhr

  • @vickyvickt1477
    @vickyvickt1477 10 місяців тому +1

    Bachan Singh arjun da pra siga 🤔🤔

  • @Tarsemmalout
    @Tarsemmalout 9 місяців тому

    ਧਨ ਕੁਰ ਦੌਧਰ ਦੀ, ਇਹ ਕੀ ਕਿਸਾ ?????

  • @MirgrajsinghbalMirgrajsinghbal
    @MirgrajsinghbalMirgrajsinghbal 10 місяців тому +6

    DAUDHAR pind de sann c Baba ARJAN i love my village DAUDHAR and Baba. ARJUN

  • @harjitsingh7801
    @harjitsingh7801 10 місяців тому +5

    Hun sade role model bhagat singh sarabhe varge sad ke kanjar te velly honge wah o punjabio

  • @watnopaarpunjabitv455
    @watnopaarpunjabitv455 10 місяців тому +1

    DHAN KAUR VE ETHE DI HI C JISDE PICHE LADIYI HOYI C

  • @harjitsingh7801
    @harjitsingh7801 10 місяців тому +5

    Film nu promotion den lai vally bande nu punjabian da role model bana ke desh ch bhandya ja reha te punjabi apni fook sak rahe ne bale oye punjabio

  • @BalvirSingh-bn9qb
    @BalvirSingh-bn9qb 10 місяців тому +2

    😊ਮੈ ਇਹ ਦੋ ਵਾਰ ਸੁਣ ਲਿਆ ਪਰ ਇਸ ਗੱਲ ਦਾ ਕੋਈ ਮਤਲਵ ਨਹੀ ਪਤਾ ਲੱਗਿਆ ਕੇ ਕਿਸ ਗਲ ਦਾ ਸ਼ਹੀਦ ਸੀ ਕਿਸ ਹੱਦ ਤੱਕ ਸੂਰਮਾ ਸੀ ਜਾ ਆਮ ਲੋਕਾ ਕੀ ਸਵਾਰਿਆ ਕੁੜੀਆ ਦੀਆ ਟੁਬਾ ਵਾਪਸ ਕਰ ਦਿਤੀਆਂ ਵੀਰੋ ਪਹਿਲੇ ਟਾਈਮ ਇਸ ਤਰਾ ਸੀ ਕੋਈ ਵੀ ਬੰਦਾ ਪਿਡ ਦੀ ਧੀ ਭੈਣ ਨੂੰ ਅਪਣੀ ਧੀ ਭੈਣ ਸਮਝਦਾ ਸੀ ਇਹ ਕੀ ਕਹਾਣੀਆਂ ਸੁਣਾ ਰਹੇ ਹੋ ਬਾਕੀ ਕਲਾਕਾਰਾ ਨੂੰ ਇਸ ਤਰਾ ਦੀ ਕੋਈ ਗੱਲ ਕਰਨ ਨੂੰ ਚਾਹੀਦੀ ਹੁੰਦੀ ਇਹ ਅਪੋ ਵਿਚ ਲੜ ਕਿ ਮਰੇ ਕੋਈ ਵੱਡੀ ਗੱਲ ਨਹੀ ਪਰ ਹਾ ਇਹ ਗੱਲ ਬਲਵਿਦਰ ਦੇ ਖੂਨ ਵਿੱਚ ਹੈ ਇਸ ਗੱਲ ਦਾ ਪਤਾ ਇਸ ਦੇ ਜੋਸ਼ ਤੋ ਲੱਗਦਾ

  • @JoginderSingh-qn7xx
    @JoginderSingh-qn7xx 10 місяців тому +1

    Buta

  • @veerpalkashyap2446
    @veerpalkashyap2446 10 місяців тому +1

    Eho je valley di police bund v bahut kut di aa o v das deo

  • @baljitdhaliwal45
    @baljitdhaliwal45 10 місяців тому +1

    22 g dhan kur da jikr ni kitaa

  • @TwaanteeeFor
    @TwaanteeeFor 9 місяців тому

    Pind de badmash thode hero bann gaye. Es ch hi khushiya mnai jao.
    Bhagat singh te proud kro, mughla khilaaf lade singha nu hero bnao. Eh ik-adhe pind de badmaasha lai khushiya na mnao.

  • @VijayKumar-wt6dj
    @VijayKumar-wt6dj 10 місяців тому +1

    60 years ago Kamal model

  • @S.s.s_88
    @S.s.s_88 9 місяців тому

    😂😂😂

  • @Jattsaab-z4b
    @Jattsaab-z4b 10 місяців тому +2

    Good

  • @GILL525
    @GILL525 10 місяців тому +2

    Arjun from rudka not daudarr

    • @AmarjitSingh-gv4ll
      @AmarjitSingh-gv4ll 10 місяців тому +2

      Rudke vaale hor c . Rudke vaale patah ni ki keeta pr daudhar vaale de kisse jine marji sunlo Daudhar vaale Arjun da saara parivaar ji soormia da c

    • @BaljinderSingh-ce4vs
      @BaljinderSingh-ce4vs 10 місяців тому +2

      Rudke wale nu kon puchda 😂

  • @balrajsingh7295
    @balrajsingh7295 10 місяців тому +1

    ਸਾਲੇ,ਸਾਰੇ,ਹੀ,ਅਰਜਨ,ਵੈਲੀ,ਦੇ,ਸॅਜਰੇ,ਹੀ,ਸਾਲੇ,ਬਣੇ,ਹਨ,ਕੋੲੀ,ਸਚਾੲੀ,ਨਹੀ,ਹੈ

  • @zilamukhtsar2321
    @zilamukhtsar2321 9 місяців тому

    Bachan singh shahidi kehda punjab lyi de k gya

  • @HarvinderSingh-hw4ed
    @HarvinderSingh-hw4ed 9 місяців тому

    Kaccian ale pulles😂😂🤣🤣🤣🤓🥸

  • @manikaur9097
    @manikaur9097 9 місяців тому

    Koi guru nu yaad karlo

  • @GurnamSingh-nd5yt
    @GurnamSingh-nd5yt 10 місяців тому

    O

  • @gurpreetkaurbains4328
    @gurpreetkaurbains4328 9 місяців тому

    ਜੱਟ ਜੱਟ ਹੀ ਹੁੰਦੇ ਐ

  • @JoginderSingh-qn7xx
    @JoginderSingh-qn7xx 10 місяців тому

    Jeromajhs

  • @ogalgdhdf
    @ogalgdhdf 10 місяців тому +12

    ਕੋਈ ਅਰਜਨ ਅਮਲੀ ਦੀ ਗੱਲ ਕਰਲੋ

  • @sumeettrans1
    @sumeettrans1 9 місяців тому

    Arjoo bakria Wala

  • @mandermasitan5464
    @mandermasitan5464 10 місяців тому

    VIR.JI.DONT.WORY.2.LARKIAN.CHANDIGHAR.PARDION.C.OH.BIBEYAN.BHI.BHAUT.DALER.SUN.OHANA.BIBA.JI.DI.JEEP.DI.SATPENY.TEH.GANDASI.DA.NISAN.C.TEH.THALEY.LIKHEY.SEE.GRAND.DAUGHTER.OF.SARDAR.ARJUN.SINGH
    .

    • @mandermasitan5464
      @mandermasitan5464 10 місяців тому

      PLZ.REPLY.ME.MY.VILL.IN.NEAR.SAKTA.KHERA.DIST.SIRSA.TEH.DABWALI.SAKETEY.KHEREY.VICH.DODAR
      WALI.FAMILY.HEY.PLZ.REPLY.ME