Y ne gram sabha te Inna jor laaya !! But jhda y interview kar rha ohnu b highlight karna chhida c !! Jihnu direct gall ds rha y oh b importance nhi samjh rha ta baaki b loka ne ki samjhna !! Par y ne bhut sahi gall kari, govt gram sabha warge chapter school ch bhi introduce kar sakdi , te Bhagwant Maan ji khud bhi kisi public media ch eh gall keh sakde !!!
22 ji bahut Vadia Vichar C. Pr bheda nu Kaun Samjave. Jis ne V Punjab nu lat thulle langhaon dee kosis keeti Osda punjabi badla jrur lainde A. BJP nu Punjab da Itehass jrur parhhna chahide. God bless you veer ji. THaNa PuNJaBi Spain Wala.
Tere naalo tain wadia gal hi kar reha baki tuhada level tuhadi boli toh hi clear ho reha sir. Rahi gal comrade hon di har kise di apni soch aa. J nai wadia lagda na suno. Saggo apni gal daso lokan nu.
Sade pind aisi nama banda chuniyaa hai koi party da nhi hai azaad kharhaa kita hai naujawan munde aaa nah 80 percent oh jitya hai wadia banda hai sara pariwar gur sikh hai
ਬਹੁਤ ਵਧੀਆ ਗੱਲਾਂ ਕੀਤੀਆਂ ਨੇ ਬਾਈ ਜੀ ਨੇ
ਜੋਂ ਵੀਰ ਨੇ ਗ੍ਰਾਮ ਸਭਾ ਬਾਰੇ ਗੱਲ ਕੀਤੀ ਹੈ ਉਹ ਹਰ ਪਿੰਡ ਵਿੱਚ ਹੋਣੀਂ ਚਾਹੀਦੀ ਹੈ।ਪਰ ਵੀਰ ਜੀ ਜਿੰਨ੍ਹਾਂ ਪਿੰਡਾਂ ਵਿੱਚ ਗ੍ਰਾਮ ਸਭਾ ਹੈਂ ਨਹੀਂ ਉਹ ਕਿਵੇਂ ਬਣਾਉਣ ਗਏ। ਕਿੰਨੇ ਮੈਂਬਰ ਹੋਣੇ ਚਾਹੀਦੇ ਹਨ।
😊
ਬਾਈ ਜੀ ਮੱਝਾਂ ਮੂਹਰੇ ਬੀਨ ਵਜਾਈ ਜਾਨਾ ਏਹ ਲੋਕ ਸ਼ਿਤਰ ਖਾਣ ਗਿਝੇ ਹੋਏ ਹਨ
ਸੱਚੀਆਂ ਗੱਲਾਂ ਨੇ 100%👍
Good bai ji 100/ right 👍
ਧਰਨੇ ਐਵੇਂ ਨਹੀਂ ਬਣਦੇ ਕਹਿੰਦੇ ਨੇ ਲੋਕ ਇੱਕ ਲੱਖ ਰੁਪਏ ਦਾ ਖਰਚਾ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਬੈਂਕ ਦੇ ਮੁਜਾਲਮ, ਸਾਡੇ ਘਰ,ਦੀ,ਕੁਰਕੁਰੀ,ਦੇ,ਆਡਰ, ਲਈ ਬੈਠੇ ਨੇ, ਟਾਈਮ ਵੀ, ਗਿਣਤੀ ਦੇ ਦਿਨ, ਕੋਈ ਨਾ ਜਾਣੇ ਮਨ ਦਾ ਕੀ,ਬਨੂ😂
Boht vdya information dea galla dasia ...adhi population nu pta e nai hona ...
ਬਾਈ ਜੀ ਪਿੰਡ ਸਰਪੰਚ ਗਰੀਬ ਬੰਦਾ ਹੋਣਾ ਚਾਹੀਦਾ ਬਾਈ ਜੀ ਬਾਈ ਜੀ ਸਾਡੇ ਪਿੰਡ ਵਿੱਚ ਗਰੀਬਾ ਦੀ ਸੀਟ ਸੀ ਧੱਕੇ ਨਾਲ ਜਰਨਲ ਕਰਵਾ ਤੀ ਜੀ
ਜਹੇੜਾ ਬੰਦਾ ਦੋ ਕਰੋੜ ਲਾ ਕੇ ਸਰਪੰਚ ਬੱਣ ਗਿਆ ਉਹ ਸਰਪੰਚ ਪਿੰਡ ਦਾ ਬੇੜਾ ਗ਼ਰਕ ਕੱਰਦੂ ਇਹੋ ਜਿਹੇ ਸਰਪੰਚ ਨੂੰ ਜੇਲ ਵਿੱਚ ਛੁੱਟਣਾ ਚਾਹੀਦਾ ਇਸ ਤਰਾਂ ਕੋਈ ਵੀ ਹੋਵੇ ਇਸ ਤਰਾਂ ਸਰਪੰਚ ਕੋਈ ਵੀ ਨਹੀਂ ਬੱਣਨ ਦੇਨਾ ਚਾਹੀਦਾ ਪੰਜਾਬ ਬੋਟਾ ਨਹੀਂ ਬਾਈ ਜੀ ਗੰਦ ਪੈ ਗਿਆ ਪੰਜਾਬ ਵਿੱਚ ਵੋਟਾਂ ਦੇ ਨਾਂ ਤੇ
Veri Good Nili Tea Shirt Wale Kamred Vir Ji Thankhu
Y ne gram sabha te Inna jor laaya !! But jhda y interview kar rha ohnu b highlight karna chhida c !! Jihnu direct gall ds rha y oh b importance nhi samjh rha ta baaki b loka ne ki samjhna !!
Par y ne bhut sahi gall kari, govt gram sabha warge chapter school ch bhi introduce kar sakdi , te Bhagwant Maan ji khud bhi kisi public media ch eh gall keh sakde !!!
Vary nise je
ਇਹ ਨੇ, 0ਟੋਲਰਿਸ ਵਾਲੀ ਸਰਕਾਰ ਭਾਜਪਾ ਦੀ ਬੀ ਟੀਮ ਬੋਲੀਆਂ ਨਾਲ ਭਾਜਪਾਈਆਂ ਨੇ ਰਾਜ ਕਰਨਾ ਅਸੈਬਲੀ ਵਿੱਚ 1000ਦੇ ਨੋਟ ਹਵਾ ਵਿੱਚ ਲਹਿਰਾਂ ਦਿਤੇ ਸੀ ਕੋਈ ਕਾਰਵਾਈ ਨਹੀਂ
Action must be taken by Income Tax Deptt..
ਪਹਿਲਾ ਤੁਸੀ ਪੂਸ ਚੁੱਕੀ ਸੀ ਕਿ ਬਦਲਾਅ ਲੈ ਕੇ ਆੳਣਾ ਹੁਣ ਆ ਗਿਆ
ਸਹੀ ਗੱਲ ਆ ਪੰਜਾਬ ਦੇ ਲੋਕਾ ਨੇ ਕਰਕੇ ਅੱਜ ਆ ਹਾਲ ਆ ਪੰਜਾਬ ਦਾ ਆਵਦੇ ਆਪ ਨੂੰ ਮਾੜਾ ਨੀ ਕਹਿਦੇ ਲੋਕ ਦੀਪ ਸਿੱਧੂ ਮੂਸੇ ਵਾਲਾ ਸੰਦੀਪ ਬਾਈ ਇਹੀ ਲੋਕਾ ਕਰਕੇ ਮਰੇ ਆ ਜੇ ਇਹਨਾ ਨੇ ਆਮ ਆਦਮੀ ਪਾਰਟੀ ਦੀ ਬੇਕਾਰ ਸਰਕਾਰ ਬਣਾਈ ਵੋਟਾਂ ਪਾਂ ਪਾਂ ਨਹੀਂ ਏਨਾ ਬੂਰਾ ਹਾਲ ਤਾਂ ਕਦੇ ਨੀ ਦੇਖਿਆ 😢
Bahi Bahot Badiya Jo sarpanch 2 carod lagta hai ush pind nu Garant na do 2 carod nal apna pind te kam kare
Belko shai 👍
22 ji bahut Vadia Vichar C. Pr bheda nu Kaun Samjave. Jis ne V Punjab nu lat thulle langhaon dee kosis keeti Osda punjabi badla jrur lainde A. BJP nu Punjab da Itehass jrur parhhna chahide. God bless you veer ji. THaNa PuNJaBi Spain Wala.
ਕਾਮਰੇਡੋ ਲੋਕ ਦਾਰੂ ਪੀਕੇ ਇਕ ਦੂਜੇ ਦਾ ਸਿਰ ਪਾੜਨ ਉਹਦੇ ਨਾਲੋ ਸਰਬਸੰਮਤੀ ਚੰਗੀ।ਜਦੋ ਲੀਡਰ ਇਕ ਇਕ ਰੈਲੀ ਤੇ ਕਰੋੜਾ ਰੁਪਏ ਲਾਉਦੇ ਹੈ।ਉਦੋ ਤੁਸੀ ਕਿਥੇ ਹੁੰਨੇ ਹੈ
Koi koi sarpanch pind di traki krde nai sab khan wale e hunde
Guest kon ne inna da contact mil sakda?
Sarpanch Balak sektri te mantri sare pese khadea ta hi pind da vikas nahi hunda
👍
ਸਹੀ ਗੱਲ ਹੈ ਬਾਈ ਜੀ। ਪਿੰਡ ਵਿੱਚ ਪਾਰਟੀ ਬਾਦ ਬਹੁਤ ਹੈ
ਹੁਣ ਤੂੰ ਵਿਧਵਾਂਣ ਬਣਿਆ ਫਿਰਦਾ ਵੋਟ ਤਾਂ ਤੂੰ ਵੀ ਆਮ ਆਦਮੀ ਪਾਰਟੀ ਨੂੰ ਹਿ ਪਾਈ ਸੀ ਤੂੰ ਬੋਲਣ ਜੋਗਾ ਨੀ ਮੈਨੂੰ ਖੁਸ਼ੀ ਆ ਮੈ ਇਸ ਫੁੱਦੂ ਸਰਕਾਰ ਨੂੰ ਵੋਟ ਨੀ ਪਾਈ ਕਿਉੰਕਿ ਸਾਨੂੰ ਪਤਾ ਸੀ ਇਹਨਾ ਨੇ ਏਦਾ ਹਿ ਕਰਨਾ ਮੂਸੇ ਵਾਲੇ ਨੇ ਕਿਹਾ ਸੀ ਨਾ ਉਹੀ ਸਰਕਾਰਾਂ ਬਸ ਲੋਗੋ ਹੋਇਆ ਚੈਜ ਲੋਕ ਚੰਗੇ ਤੇ ਸੱਚੇ ਬੰਦੇ ਨੂੰ ਵੋਟਾਂ ਨੀ ਪਾਉਂਦੇ ਜਿਵੇਂ ਮਾਨਸੇ ਦੇ ਲੋਕਾ ਨੇ ਸਿੱਧੂ ਨੂੰ ਹਰਾਇਆ ਤੇ ਮਰਵਾਇਆ ਜੋਂ ਹੋ ਰਿਹਾ ਲੋਕਾ ਨਾਲ ਸਹੀ ਆ ਤੁਹਾਡੇ ਲੋਕਾ ਨਾਲ ਏਦਾ ਹਿ ਹੋਣਾ ਚਾਹੀਦਾ ਤੁਹਾਨੂੰ ਸਿੱਤਰ ਖਾਨ ਚ ਸਵਾਦ ਆਉਂਦਾ ਹੁਣ ਆ ਡਰਾਮਾ ਨੇ ਕਰੋ ਤੁਹਾਡੀ ਬਣਾਈ ਸਰਕਾਰ ਹਿ ਆ 1 ਮੋਕਾ ਦੇਣਾ ਸੀ ਤੁਸੀ ਬਗਵੰਤ ਮਾਨ ਨੂੰ ਲਓ ਸਵਾਦ
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
Jagseer jeeda
ਵੀਰ ਗਿਆਨ ਤਾ ਬਹੁਤ ਕੰਮ ਕੀਤੇ ਨਹੀ ਆਉਦਾ, ਕੁਰਬਾਨੀ ਕਰਨੀ ਪੈਂਦੀ ਹੈ ਗੱਲਾਂ ਨਹੀ ਜੀ ਬੱਸ ਵੀਡੀਓ ਬਨਾਉਣ ਤੇ ਘਰੇ ਸੌ ਜੋ
ਬਾਈ ਯਾਰ ਇਸਦੀ ਆਹ ਗੱਲ ਤਾਂ ਸਹੀ ਹੈ ਪਰ ਕੀ ਤੁਹਾਨੂੰ ਆਹੀ ਕਾਮਰੇਡ ਮਿਲਦਾ ਜਿਸਦੇ ਮੂਹਰੇ ਹਰ ਤੀਜੇ ਦਿਨ ਆਹ ਧੂਤੂ ( ਮਾਇਕ ) ਜਾ ਲੈਕੇ ਖੜ ਜਾਂਦੇ ਹੋ ਕੀ ਤੁਹਾਨੂੰ ਆਹ ਹੀ ਵਿਦਵਾਨ ਮਿਲਿਆ ਹੈ ?
Tere naalo tain wadia gal hi kar reha baki tuhada level tuhadi boli toh hi clear ho reha sir. Rahi gal comrade hon di har kise di apni soch aa. J nai wadia lagda na suno. Saggo apni gal daso lokan nu.
Sahi gal paji thuhadi
@@Michiganeducationsakroudi. ਤੇਰੇ ਮਿਰਚਾਂ ਕਿਉਂ ਲੜੀਆਂ ? ਮੈਂ ਚੈਨਲ ਵਾਲੇ ਨੂੰ ਆਪਣੀ ਗੱਲ ਕਹੀ ਹੈ ਤੇ ਰਹੀ ਮੇਰੀ ਗੱਲ ਮੈਂ ਡਿਫੈਂਸ ਤੋਂ ਰਿਟਾਇਰਡ ਹਾਂ ਤੇ ਮੈਨੂੰ ਪਤਾ ਹੈ ਕਿਸ ਨੂੰ ਕੀ ਕਹਿਣਾ ਹੈ ਜਾਂ ਕੀ ਨਹੀਂ ਕਹਿਣਾ
Sade pind aisi nama banda chuniyaa hai koi party da nhi hai azaad kharhaa kita hai naujawan munde aaa nah 80 percent oh jitya hai wadia banda hai sara pariwar gur sikh hai
ਿਕਸ ਪਿੰਡ ਵਿੱਚ ਸਰਪੰਚ ਪੈਸੇ ਤੋ ਬਗੈਰ ਬਣਦਾ ਹੈ ਤੁਸੀਂ ਗੱਲਾਂ ਦਾ ਕੜਾਹ ਕਰੀ ਜਾਉ
ਚੋਣਾਂ ਚ ਪੰਜਾਬ ਬੇਸ਼ਰਮੀ ਦੀ ਮਿਸਾਲ ਬਣਾ ਕੇ ਰੱਖਤੀ ਮਾਫ਼ ਕਰਨਾ ਸੱਚ ਕੋੜਾ ਹੁੰਦਾ ਹੈ ਇਹ ਸੱਚ ਤਾਂ