ਠਾਣੇਦਾਰ ਦੀ ਗਾਇਕੀ ਵੱਡੇ ਸਿੰਗਰਾਂ ਨੂੰ ਮਾਤ ਪਾਉਂਦੀ ਐ। ਮਾਣਕ ਤਾਂ ਸਿਰ ਚੜ੍ਹ ਕੇ ਬੋਲਦੈ ਸਿਵਿਆਂ ਦੇ ਤਵੀਤਾਂ ਵਾਂਗੂੰ

Поділитися
Вставка
  • Опубліковано 13 вер 2024
  • ਠਾਣੇਦਾਰ ਦੀ ਗਾਇਕੀ ਵੱਡੇ ਸਿੰਗਰਾਂ ਨੂੰ ਮਾਤ ਪਾਉਂਦੀ ਐ। ਮਾਣਕ ਤਾਂ ਸਿਰ ਚੜ੍ਹ ਕੇ ਬੋਲਦੈ ਸਿਵਿਆਂ ਦੇ ਤਵੀਤਾਂ ਵਾਂਗੂੰ
    ਤੁਹਡੇ ਵਿੱਚ ਕੋਈ ਵੀ ਹੁਨਰ ਹੈ ਤਾਂ ਨਾਬਰ ਬੰਦੇ ਚੈਨਲ ਤੁਹਾਡੀ ਅਵਾਜ਼ ਬਣੇਗਾ। ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਦੁਨੀਆਂ ਦੇ ਵਿਦਵਾਨਾਂ ਦੀ ਕਸਵੱਟੀ ਸਾਹਮਣੇ ਪੇਸ਼ ਕਰਾਂਗੇ। ਫੇਰ ਤੁਸੀਂ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਅਸਮਾਨਾਂ ਵਿੱਚ ਉਡਾਰੀਆਂ ਭਰੋਗੇ , ਪਹਾੜਾਂ ਵਿੱਚ ਚੁੰਗੀਆਂ ਭਰੋਗੇ।
    ਖੁਸ਼-ਆਮਦੀਦ।
    ਛੱਬਾ ਖੈਰ।
    #nabar bande
    #punjabi Singer Interview
    #punjabi talented Interview
    #viral vedeo
    #viral Singer
    #maluka tv
    #bittu chak wala

КОМЕНТАРІ • 142

  • @JaswinderSingh-dc9uq
    @JaswinderSingh-dc9uq Місяць тому +19

    ਬਹੁਤ ਵਧੀਆ ਜੀ ਥਾਣੇਦਾਰ ਸਾਬ ਜੀ ਜਿਉਂਦੇ ਵਸਦੇ ਰਹੋ

  • @tehalsingh6046
    @tehalsingh6046 Місяць тому +33

    ਅੱਜ ਦੀ ਪੰਜਾਬ ਪੁਲਿਸ ਵਿੱਚ ਬਹੁਤ ਹੀ ਪੜ੍ਹੇ ਲਿਖੇ ਤੇ ਟੇਲੈਂਟਿਡ ਨੌਜਵਾਨ ਹਨ।

  • @VijayKumar-hg6xf
    @VijayKumar-hg6xf 26 днів тому +8

    ਥਾਣੇਦਾਰ ਸਾਹਿਬ ਜਿੰਦਾਬਾਦ
    ਬਹੁਤ ਵਧੀਆ ਅਵਾਜ ਇਸੇ ਤਰਾ ਹੀ ਜਾਰੀ ਰੱਖੋ ਧੰਨ ਧੰਨ ਕਰਾਤੀ ਜਿਊਂਦੇ ਰਹੋ।

  • @GurmeetKaurkang-v1p
    @GurmeetKaurkang-v1p Місяць тому +7

    Very nice voice and goodtrue song good,👌👌👌👌 God bless you Thanks ji all NBanda teame 🙏

  • @gurmitsingh7537
    @gurmitsingh7537 Місяць тому +8

    ਬਹੁਤ ਵਧੀਆ ਲਗ ਰਿਹਾ ਜੀ

  • @GurnekSingh-l6c
    @GurnekSingh-l6c Місяць тому +11

    ASI.ਨੂਰੀ ਸਹਿਬ ਜੀ ਵਾਹਿਗੁਰੂ ਜੀ ਹੋਰ ਚਾਰ ਚੰਨ ਲਉਣਗੇ ਜੀ💚👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯💚👏

  • @ManPreet-rq2sj
    @ManPreet-rq2sj Місяць тому +6

    Bahut jyada ਵਧੀਆ ਲੱਗਿਆ ਪ੍ਰੋਗਰਾਮ ਸੋਹਣੇ ਵੀਰ ਦੀ ਕਲਾ

  • @swarnsingh6145
    @swarnsingh6145 12 днів тому +3

    ਬਹੁਤ ਵਧੀਆ ਲੱਗਿਆ ਜੀ ਧੰਨਵਾਦ ਵੈਰੀ ਆ ਵੀਰ ਜੀ ਼਼਼਼ਮੂਵੀ ਬਣਾਨ ਲੱਗਿਆ ਕਿਸੇ ਮੋਟਰ ਤੇ ਦਰੱਖਤ ਥੱਲੇ ਪਿੱਛੇ ਫਸਲ ਹੁੰਦੀ ਹੋਰ ਵੀ ਬਹੁਤ ਲੱਗਦਾ ਼਼਼ਬਹੁਤ ਸੋਹਣਾ ਲੱਗਿਆ ਜੀ

  • @swaransandhu1672
    @swaransandhu1672 14 днів тому +2

    What a. Beautiful and great wonderful A great good Insan and A very very very knowledgeable service man in Punjab police . congratulations to sardar saheb ji thanks guru bhala kare sabda jio thanks... SSS

  • @jagjiwankaur3938
    @jagjiwankaur3938 7 днів тому +1

    ਬਹੁਤ ਵਧਿਆ ਸੋਚ ਧੰਨਵਾਦ

  • @jagtarsinghaujla9489
    @jagtarsinghaujla9489 14 днів тому +2

    ❤❤ very very good ASI sahib Ji chardi kala bakhshe ji waheguru

  • @MajorSingh-rr7xv
    @MajorSingh-rr7xv Місяць тому +7

    ਬਾਈ ਜੀ ਬਹੁਤ ਵਧੀਆ ਅਵਾਜ ਬਹੁਤ ਪਿਆਰੀ ਹੈ ਜੀ🎉🎉🎉❤❤

  • @NishanMalhi-q5z
    @NishanMalhi-q5z Місяць тому +4

    ਬਹੁਤ ਹੀ ਵਧੀਆ ਗੱਲਾਂ ਦੱਸਿਆ ਨੇ ਬਾਈ ਜੀਂ ਨੇ ਬਾਕੀ ਰਹੀ ਗੱਲ ਗਾਇਕੀ ਦੀ ਬਹੁਤ ਵਧੀਆ ਆਵਾਜ਼ ਐ ❤❤

  • @balwinderkainthmoga993
    @balwinderkainthmoga993 18 днів тому +2

    Very nice ਥਾਣੇਦਾਰ ਜੀ ਤੁਸੀ ਥਹੁਤ ਵਧੀਆ ਗੱਲਬਾਤ ਕਰ ਦੇ ਸੀ❤

  • @HarjinderSingh-yu6xc
    @HarjinderSingh-yu6xc 29 днів тому +2

    ਵਾਹ ਵਾਹ ਜੀ ਕਿੰਨੇ ਵਧੀਆ ਢੰਗ ਨਾਲ ਮਾਣਕ ਸਾਹਬ ਦਾ ਗਾਇਆ ਤੇ ਚੰਨ ਗੁਰਾਇਆਂ ਵਾਲ਼ੇ ਦਾ ਲਿਖਿਆ ਗੀਤ ਗਾਇਆ।ਸੁਆਦ ਆ ਗਿਆ। ਆਪਣੇ ਕਿਤੇ ਦੇ ਨਾਲ ਨਾਲ ਅਪਣਾ ਸ਼ੌਕ ਵੀ ਪਾਲਦਾ। ਬਹੁਤ ਵਧੀਆ ਵੀਰ ਜੀ

  • @radheshamramkishan2387
    @radheshamramkishan2387 19 днів тому +2

    Very Very Nice Bai Ji 🙏🌹

  • @SwarnSingh-d5q
    @SwarnSingh-d5q 18 днів тому +2

    Very good sahib gi

  • @jagdishsingh9097
    @jagdishsingh9097 Місяць тому +3

    ਥਾਣੇਦਾਰ ਸਾਹਿਬ ਜੀ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਤੁਹਾਡੇ ਤੋਂ ਸੁਣੇ ਗਾਣੇ ਤੇ ਗੱਲਬਾਤ ਕਰਦਿਆਂ ਬਹੁਤ ਹੀ ਚੰਗੀ ਲੱਗੀ ਪ੍ਰਮਾਤਮਾ ਤੁਹਾਡੇ ਪਰਿਵਾਰ ਤੇ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਲੰਮੀ ਉਮਰ ਬਖਸ਼ੇ ਜੀ ਧੰਨਵਾਦ ਜੀ

  • @BaljinderSingh-gf1dy
    @BaljinderSingh-gf1dy 13 днів тому +1

    ਬਹੁਤ ਵਧੀਆ ਜੀ, ਪੰਜਾਬੀ ਸਭਿਆਚਾਰ ਨੂੰ ਸਮਰਪਿਤ ਗਾਇਆ 👍💯

  • @GurmeetSingh-sc8zi
    @GurmeetSingh-sc8zi 7 днів тому +1

    ਵਾ ਵਈ ਵਾ ਥਾਣੇਦਾਰ ਸਹਿਬ ਨੇ ਕਮਾਲ ਕਰਤੀ

  • @jassrajput5004
    @jassrajput5004 25 днів тому +3

    ਥਾਣੇਦਾਰ ਸਾਹਿੰਬ ਬਹੁੱਤ ਵੱਢਦੀਆਂ ਅੰਵਾਜ ਹੈ ਤੁੰਹਾਡੀ ਬੱਹੁਤ ਸੋਹਣਾ ਗਾੱਈਆ ਬਾੱਕੀ ਪੁਲੱਸ ਨੂੰ ਵੀ ਆਪਣੇ ਮਾਰਗ ਤੇ ਲਾਊ ਪੰਜਾਂਬ ਬੰਚਾਊ ਤੂੰਹਾਡਾ ਬੱਹੁਤ ਧੰਨਵਾਦ ਹੈ ਜੀ

  • @SwarnSingh-d5q
    @SwarnSingh-d5q 18 днів тому +2

    Very. Very. Best thannedar sahib gi

  • @sahibjitsingh9145
    @sahibjitsingh9145 Місяць тому +6

    He is great 👍 officer

  • @makhansidhu1693
    @makhansidhu1693 15 днів тому +1

    ਬਹੁਤ ਵਧੀਆ ਵੀਰ ਜੀ

  • @balwindersingh7954
    @balwindersingh7954 25 днів тому +3

    Very nice ASI Sahib

  • @bahalsingh2435
    @bahalsingh2435 Місяць тому +6

    Verygoodbrother

  • @KapoorAkali-hy6yy
    @KapoorAkali-hy6yy Місяць тому +6

    Kuri dagit vadia sunke Mann khus huaa

  • @supinderkaur344
    @supinderkaur344 Місяць тому +5

    Bhut vadhia avaaz te bhut vadhia interview hai

  • @sikanderjitdhaliwal2078
    @sikanderjitdhaliwal2078 19 днів тому +2

    ਥਾਣੇਦਾਰ ਸਾਬ ਦੀ ਅਵਾਜ ਵਧੀਆ ਅਤੇ ਸੋਚ ਵੀ ਬਹੁਤ ਚੰਗੀ ਲੱਗਦੀ ਹੈ।

  • @shadilal2431
    @shadilal2431 14 днів тому +1

    Very nice old song........ ❤❤❤❤❤

  • @shamsherkaur9322
    @shamsherkaur9322 13 днів тому +1

    ਬਹੁਤ ਵਧੀਆ ਬੇਟਾ ਜੀ

  • @SuratSingh-po5hw
    @SuratSingh-po5hw 18 днів тому +2

    ਵਾਹ ਠਾਣੇਦਾਰ।ਦਾਰ। ਬਹੁਤ ਵਧੀਆ

  • @AshokKumar-rb6er
    @AshokKumar-rb6er Місяць тому +4

    ❤GOOD ❤VERY ❤GOOD ❤BRO ❤

  • @NirmalSingh-eg8tg
    @NirmalSingh-eg8tg 20 днів тому +2

    ਬਹੁਤ ਬਦਿਆ ਗਾਇਆ ਜੀ Beari good

  • @balkarsingh4816
    @balkarsingh4816 Місяць тому +7

    ਪੱਤਰਕਾਰ ਜੀ ਤੁਸੀ A.S.I. ਦਾ ਪਿੰਡ.ਜਿਲਾ ਡਿਊਟੀ ਬਾਰੇ ਕੁੱਝ ਨਹੀਂ ਦੱਸਿਆ

  • @bikkarsingh194
    @bikkarsingh194 25 днів тому +2

    lਬਹੁਤ ਵਧੀਆ ਗਾਇਆ ਵੀਰ ਪਰਮਾਤਮਾ ਤਰੱਕੀ ਬਖਸ਼ੇ

  • @KapoorAkali-hy6yy
    @KapoorAkali-hy6yy Місяць тому +6

    Mamk dagit sunke aakha bhar aaia vira

  • @nabarbande
    @nabarbande  Місяць тому +7

    ਸਾਡੀ ਹਰ ਸੰਭਵ ਕੋਸ਼ਿਸ਼ ਹੈ ਕਿ ਛੁਪਿਆ ਹੋਇਆ ਹੁਨਰ ਦਰਸ਼ਕਾਂ ਦੇ ਰੁਬਰੂ ਕਰੀਏ।
    ਇਹੋ ਜਿਹੇ ਹੁਨਰਮੰਦ ਕਲਾਕਾਰਾਂ ਦੀ ਹੌਂਸਲਾ ਅਫਜਾਈ ਲਈ nabar bande ਚੈਨਲ ਨੂੰ ਸਬਸਕਰਾਈਬ, ਲਾਈਕ, ਸ਼ੇਅਰ ਅਤੇ ਕੰਮੈੰਟ ਕਰਕੇ ਚੈਨਲ ਅਤੇ ਕਲਾਕਾਰ ਨੂੰ ਸ਼ਬਾਸ਼ ਜਰੂਰ ਦਿਆ ਕਰੋ ਜੀ।

  • @gurbindersingh6411
    @gurbindersingh6411 Місяць тому +5

    Good yr

  • @KapoorAkali-hy6yy
    @KapoorAkali-hy6yy Місяць тому +3

    Veri good veri ji gaeki

  • @KarnailSingh-ke5tl
    @KarnailSingh-ke5tl 20 днів тому +3

    Karnailsinhg,bahot,badhia,veri,g ood,vir,g

  • @JagMinhas-z5x
    @JagMinhas-z5x Місяць тому +4

    ❤❤❤❤❤

  • @balbirgill9961
    @balbirgill9961 29 днів тому +3

    ਇਸ ਅਫਸਰ ਨੂੰ SHO ਲਗਾਉਣਾ ਚਾਹੀਦਾ

  • @surinderpal7511
    @surinderpal7511 15 днів тому +1

    Very good. Song

  • @sukhbirsinghsandhu3138
    @sukhbirsinghsandhu3138 14 днів тому +1

    Good kamal a s I shaib

  • @abhinavrajputvloger133
    @abhinavrajputvloger133 16 днів тому +1

    ਜਾਣ ਕਾਰ ਬਨਦਾ ਬਣਦਾ ਧਾਰੁ ਮਾਸਟਰ

  • @bikarsingh9888
    @bikarsingh9888 Місяць тому +6

    Veer ji thanks you very good Sir

  • @vinylRECORDS0522
    @vinylRECORDS0522 Місяць тому +4

    ਕੇ ਐਸ ਮੱਖਣ ਵੀ ਕਮਾਂਡੋ ਵਿੱਚ ਰਿਹਾ ਸੀ। ਬਲਵੀਰ ਲਹਿਰਾ ਤੇ ਸਤਨਾਮ ਚੰਗਿਆੜਾ ਵੀ ਪੁਲਿਸ ਦਾ ਹਿੱਸਾ ਰਹੇ ਆ।

  • @MukhtiarSigh-h6u
    @MukhtiarSigh-h6u 20 днів тому +2

    Very. Good. Virr. Ji

  • @jarnailsingh6312
    @jarnailsingh6312 25 днів тому +3

    Jarnail Moonak. Very nice. Song

  • @GurpreetSingh-bi1ij
    @GurpreetSingh-bi1ij Місяць тому +4

    ❤❤❤❤byji

  • @SukhGill-yi2pi
    @SukhGill-yi2pi 12 днів тому +1

    Veery Good ji

  • @NXTGAMING-pe5ei
    @NXTGAMING-pe5ei 17 днів тому +1

    Very good 22 g

  • @JaspalSingh-qs9tk
    @JaspalSingh-qs9tk 5 днів тому +1

    Very nice.voice

  • @SurkhabGaming
    @SurkhabGaming 21 день тому +2

    ਪੰਜਾਬ ਪੁਲਿਸ ਨੂੰ ਸਲਾਮ

  • @allinone-dj9kn
    @allinone-dj9kn 19 днів тому +2

    ਬਹੁਤ ਵਧੀਆ ਪੇਸਕਾਰੀ

  • @Gurdasbrar-s1w
    @Gurdasbrar-s1w 17 днів тому +1

    ਗੁਡ ਵੱਡੇ ਭਾਈ ਨਜ਼ਾਰਾ ਲਿਆਤਾ

  • @KapoorAkali-hy6yy
    @KapoorAkali-hy6yy Місяць тому +4

    Sade purhhe gaeka nu jad kita husla rakh vai ji veri good

  • @jaswantsandhu4953
    @jaswantsandhu4953 Місяць тому +4

    Very nice

  • @JaswinderSingh-kl3zm
    @JaswinderSingh-kl3zm 18 днів тому +2

    Very nice ❤❤❤

  • @jagdishchodhary8056
    @jagdishchodhary8056 10 днів тому +1

    Very very nice

  • @angrejsingh-vf5oo
    @angrejsingh-vf5oo Місяць тому +4

    Good

  • @gurbachansingh656
    @gurbachansingh656 16 днів тому +1

    Very buttiyfull service both mast

  • @BalbirSingh-se2mo
    @BalbirSingh-se2mo 21 день тому +2

    Bahut badhiya soch bahut badhiya awaaz❤🙏 dhanyvad

    • @nabarbande
      @nabarbande  21 день тому

      @@BalbirSingh-se2mo ਅੱਜ ਸ਼ਾਮੀਂ 5 ਵਜੇ ਠਾਣੇਦਾਰ ਸਾਹਿਬ ਦੀ ਇੱਕ ਨਵੀਂ ਵੀਡੀਓ nabar bande ਚੈਨਲ ਉੱਪਰ ਹੀ ਵੇਖ ਸਕਦੇ ਓ।

  • @BaldevSingh-sq4cr
    @BaldevSingh-sq4cr Місяць тому +1

    ਬਹੁਤ ਵਧੀਆ ਥਾਣੇਦਾਰ ਸਾਹਿਬ ਜੀ

  • @JagtarSingh-hv7tt
    @JagtarSingh-hv7tt 15 днів тому +1

    🙏👌💯

  • @malkitkaur9429
    @malkitkaur9429 22 дні тому +2

    Very nice bro 🎉🎉

  • @user-ij1ji8ud6b
    @user-ij1ji8ud6b 16 днів тому +1

    🙏👌👌❤️

  • @TarsemSingh-hq6qo
    @TarsemSingh-hq6qo 14 днів тому +1

    Verry nice ji

  • @GurdeepSingh-fz6pc
    @GurdeepSingh-fz6pc Місяць тому +2

    ਬਹੁਤ ਵਧੀਆ ਬਾਈ ਜੀ

  • @jassapanjoli5136
    @jassapanjoli5136 14 днів тому +1

    Very nice asi g

  • @SUKH_B_MUSIC
    @SUKH_B_MUSIC Місяць тому +3

    Wah

  • @Jatingaming00.
    @Jatingaming00. 27 днів тому +2

    Nice interview

  • @GurnamSingh-tz2kv
    @GurnamSingh-tz2kv 2 дні тому

    ਸਰ ਤੁਹਾਡੀ ਅਵਾਜ਼ ਬਹੁਤ ਵਧੀਆ ਜਿਊਂਦੇ ਵੱਸਦੇ ਰਹੋ

  • @ssrandhawa4338
    @ssrandhawa4338 25 днів тому +2

    Excellent work 👍👍 thanks g ⭐⭐⭐⭐⭐🌹💯

  • @LakhwinderSingh-s4n
    @LakhwinderSingh-s4n Місяць тому +2

    Very nice vir ji 👍👍🙏🙏🙏

  • @BakhshishBisa-gq5lz
    @BakhshishBisa-gq5lz 14 днів тому +1

    Best wishes 🌹

  • @rajindersodhi7544
    @rajindersodhi7544 29 днів тому +2

    Very very good brother

  • @user-tw9zw1fc4n
    @user-tw9zw1fc4n Місяць тому +3

    Veri. Good. Nice. Song. ❤❤🎉

  • @KarnailSingh-e3u
    @KarnailSingh-e3u Місяць тому +2

    Very good

  • @mehalsidhu1224
    @mehalsidhu1224 14 днів тому +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਿਸ਼ ਕਰੇ

  • @BakhshishSingh-e4r
    @BakhshishSingh-e4r 11 днів тому +1

    Good 👍

  • @user-ti2ge2rh2u
    @user-ti2ge2rh2u 11 днів тому

    Waheguru ji bahut badhiya

  • @KuldeepSingh-ru5sz
    @KuldeepSingh-ru5sz 8 днів тому +1

    ਏ ਨੂੰ ਕੈਹਦੇਆ ਗੇਕੀ ਨਹੀਂ ਅਜਕਲ ਸਾਰੇ ਹੀ ਗੈਈਕ ਹੈਥਰਾ ਵਾਲੇ ਗੀਤ ਗਾ ਰਹੇ ਨੇਂ ਮੇਤਾ ਹਥੀਆਰੁ ਵਾਲੇ ਗੈਈਕ ਨੂੰ ਗਾਲ਼ਾਂ ਕੱਢਦਾ ਹਾ

  • @BhupinderSingh-ue9xb
    @BhupinderSingh-ue9xb 18 днів тому +1

    🎉🎉🎉🎉🎉❤❤❤

  • @jaswantbatth-xs6fl
    @jaswantbatth-xs6fl Місяць тому +2

    Good voice and good taks

  • @rajdularsingh4614
    @rajdularsingh4614 16 днів тому +1

    ਥਾਣੇਦਾਰ ਸਹਿਬ ਬਹਤ ਬਧੀਆ ਜੀ

  • @GurdeepSingh-vu6me
    @GurdeepSingh-vu6me 2 дні тому

    Very good veer ji God bless you

  • @mohansinghkandhola2678
    @mohansinghkandhola2678 14 днів тому +1

    Very very nice 💯

  • @gurbachansinghgill676
    @gurbachansinghgill676 17 днів тому +2

    Nice

  • @JagtarSingh-hv7tt
    @JagtarSingh-hv7tt 15 днів тому +1

    💯👌🇦🇺

  • @SukhbirSingh-b7l
    @SukhbirSingh-b7l 15 днів тому +1

    Thinking is god very good singing god bless you

  • @kashmirsingh3481
    @kashmirsingh3481 Місяць тому +2

    ਬਾਈ ਜੇ ਨਛੱਤਰ ਛੱਤੇ ਦੇ ਗੀਤ ਗਾਓਂ ਥੋਡੀ ਆਵਾਜ਼ ਨੂੰ ਬਹੁਤ ਸ਼ੂਟ ਕਰਨਗੇ

  • @palwindersingh4809
    @palwindersingh4809 16 днів тому +1

    Very very good. A..s.i. ji

  • @roshanlaldhiman8266
    @roshanlaldhiman8266 17 днів тому +1

    Wh ji wh bahut vdhiya lgaya ji 🙏

  • @user-vi7rx5yb5n
    @user-vi7rx5yb5n 12 днів тому

    Jai hind sir

  • @swaransinghsekhon4836
    @swaransinghsekhon4836 21 день тому +1

    Thanks very good

  • @KapoorAkali-hy6yy
    @KapoorAkali-hy6yy Місяць тому +4

    Munde nalu 100 pardent ne kuriavai ji

  • @jasvirgill3622
    @jasvirgill3622 15 днів тому +1

    Police baare bura na socho police diaan jimewarian nu samjho.punjab police zindabad.Eh singer officer sahib bhi zindabad.

  • @SukhGill-yi2pi
    @SukhGill-yi2pi 12 днів тому