ਰਣਜੀਤ ਕੌਰ ll ਮਹੁੰਮਦ ਸਦੀਕ ll HMV NLP 1979 VINYLRIP ll S/45-NLP 4006 ll ਕੇ. ਐਸ. ਨਰੂਲਾ ll ਕੇ. ਪੰਨਾ ਲਾਲ

Поділитися
Вставка
  • Опубліковано 5 лют 2024
  • #vinylrip #punjabiVinyl #vinylrecords #LalChandYamlaJatt #DidarSandhu #MohdSadiq #KartarRamla #SurinderShinda #KuldeepManak #KewalJalal #AmarSinghChamkila #JaswantSandila #RangilaJatt #BeerChandGopi #GurcharanPohli #KaramJitSinghDhuri #KuldeepParas #GurdiyalNirmanDhuri #SitalSinghSital #KarnailGill #LakhiBanjara #ChandiRamChandi #AvtarFakkar #MohdSaddiqe #HarcharanGrewal #CharanjitChann #JaswantRai #RangilaJatt #RanbeerSinghRana #FakirSinghFakir #JasbirKhushdil #AsaSinghMastana #GurmailPanchhi #RameshRangila #NekiKatil #AsKang #SurinderKaur #NarinderBiba #ParkashKaur #SnehLta #RanjitKaur #SukwantKaur #KuldeepKaur #ParminderSandhu #AmarNoorie #GulshanKomal

КОМЕНТАРІ • 47

  • @satvirdhanoa8386
    @satvirdhanoa8386 4 місяці тому +4

    ਰੂਹ ਦੀ ਖੁਰਾਕ। 77-78 ਦਾ ਵੇਲ਼ਾ ਯਾਦ ਆ ਜਾਂਦਾ ਹੈ। ਜਿਵੇਂ ਆਪਣੇ ਪਿੰਡ ਰੁਪਾਲਹੇੜੀ ਦੀਆਂ ਗਲੀਆਂ ਵਿਚ ਘੁੰਮਦੇ ਹੋਈਏ। ਕਿਸੇ ਦੇ ਘਰ ਵਿਆਹ ਆਦਿ ਸਮਾਗਮ ਵਿੱਚ ਛੇਰੀ ਦੇ ਸਪੀਕਰ ਤੇ ਇਹ ਜੋੜੀ ਕਲਾ ਦਾ ਆਨੰਦ ਬਖੇਰ ਰਹੀ ਹੋਵੇ।

    • @SurjeetSandhuSukhewala
      @SurjeetSandhuSukhewala  4 місяці тому +4

      ਕਿੰਨੇ ਸੋਹਣੇ ਸਮੇਂ ਸੀ ਉਹ.. ❤️

    • @guntajkhinda7485
      @guntajkhinda7485 3 місяці тому +1

      😢😢😢😢😢😢ਕਠਟਟਥਯ
      😊😊
      ਥਚਥਟਟਟ​@@SurjeetSandhuSukhewala

  • @KuldeepSingh-dg1ml
    @KuldeepSingh-dg1ml 2 місяці тому +1

    ਬਹੁਤ ਵਧੀਆ ਗੀਤ ਹਿੱਟ ਜੋੜੀ

    • @SurjeetSandhuSukhewala
      @SurjeetSandhuSukhewala  2 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ❤️

  • @user-mf7in1kr1w
    @user-mf7in1kr1w 2 місяці тому +1

    ਰੁਹਾ ਖੁਸ ਹੋ ਜਾਦੀਆ ਜਦ ਇਸ ਜੋੜੀ ਦੇ ਗੀਤ ਸੁਨਦੇ ਹਾ

    • @SurjeetSandhuSukhewala
      @SurjeetSandhuSukhewala  2 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @gurdipsingh9453
    @gurdipsingh9453 3 місяці тому +2

    40 ਸਾਲ ਪਹਿਲਾਂ ਦੀ ਮਕਬੂਲ ਜੋੜੀ ਦੇ ਗਾਣੇ ਸੁਣ ਕੇ ਅੱਜ ਵੀ ਆਨੰਦ ਲੈ ਰਹੇ ਹਾਂ। ਸ਼ਾਲਾ ਇਹ ਸਿਲਸਿਲਾ ਚਲਦਾ ਰਹੇ।

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @sidhurureke
    @sidhurureke 4 місяці тому +3

    ਇਸ ਤਵੇ ਵਿੱਚ ਸਾਰੇ ਗੀਤ ਹੀ ਸਪੀਡ ਵਾਲੇ ਹਨ ਬਹੁਤ ਵਧੀਆ ਗੀਤ ਬਾਈ ਸੰਧੂ ਸਾਹਿਬ ❤❤❤❤❤❤❤❤

  • @nachhattarsinghgill4968
    @nachhattarsinghgill4968 3 місяці тому +1

    Old is gold

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ

  • @butasingh6411
    @butasingh6411 3 місяці тому +1

    ਜਦੋਂ , ਮੈਂ ਮੁਹੰਮਦ ਸਦੀਕ ਰਣਜੀਤ ਕੌਰ ਦੇ ਗਾਏ ਗੀਤ ਸੁਣਦਾ ਹਾਂ ।ਉਸੇ ਵੇਲੇ ਮੇਰੇ ਬਚਪਨ ਦੀਆਂ ਯਾਦਾਂ ਦੀ ਕਿਤਾਬ ਖੁੱਲ੍ਹ ਜਾਂਦੀ ਹੈ ।❤

    • @SurjeetSandhuSukhewala
      @SurjeetSandhuSukhewala  3 місяці тому

      ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਬਾਈ ਜੀ

  • @ajaibsidhu5083
    @ajaibsidhu5083 4 місяці тому +2

    ਬਾਈ ਸੰਧੂ ਸਾਹਿਬ ਜੀ ਬਹੁਤ ਵਧੀਆ ਲੱਗਦਾ ਹੈ ਜਦੋਂ ਪੂਰੇ,ਦਾ ਪੂਰਾ ਰਿਕਾਟ ਅਪਲੋਡ ਕਰਦੇ ਹੋਂ ਵਾਹਿਗੁਰੂ ਤਰੱਕੀਆਂ ਬਖਸ਼ੇ ਜੀ 📢❤️👍🙏👌❤️👍🙏👌👌🙏👍❤️

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @dr.jarnailsingh2508
    @dr.jarnailsingh2508 4 місяці тому +1

    Enjoyed this wonderful music during childhood.

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @BalkarSingh-ve6kb
    @BalkarSingh-ve6kb 4 місяці тому +1

    Very nice ji old songs

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @bootawarring7005
    @bootawarring7005 4 місяці тому +1

    ਬਹੁਤ ਵਧੀਆ ਜੀ
    ਜਿਉਂਦੇ ਰਹੋ ਵੀਰ ਜੀ

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @BalvirSingh-pl4zt
    @BalvirSingh-pl4zt 4 місяці тому +1

    VERY NICE BHAI SONG SQDIG ji 🙏

  • @darshansingh9206
    @darshansingh9206 4 місяці тому +1

    Old.is.gold.👌👌

  • @sohibabbu-cn2uf
    @sohibabbu-cn2uf 3 місяці тому +1

    ਜਦੋ ਇਹ ਗਾਣੇ ਆਏ ਸੀ ਮੈਂ ਮਸਾਂ ਹੀ 10,12, ਸਾਲ ਦਾ ਸੀ ਮੇਰੇ ਹਾਣੀ ਸਾਰੇ ਕੋਈ ਦੋ ਚਾਰ ਸਾਲ ਵੱਡੇ ਤੇ ਕਈ ਛੋਟੇ ਸੀ ਜਦੋ ਪਿੰਡ ਵਿੱਚ ਵਿਆਹ ਕਿਸੇ ਦੇ ਹੋਣਾ ਅਸੀ ਕੋਠਿਆਂ ਤੇ ਬੈਠ ਜਾਣਾ ਜੋ ਸਾਰਿਆਂ ਦੇ ਨਾਲ-ਨਾਲ ਹੀ ਸੀ ਬੈਠਕੇ ਸੁਣਦੇ ਕਈ ਸਬਦਾ ਦਾ ਪਤਾ ਨਾ ਲੱਗਣਾ ਤਾਂ ਆਪਣੇ ਹਿਸਾਬ ਨਾਲ ਹੀ ਗਾ ਲੈਦੇ ਫਿਰ ਸਕੂਲ ਵਿੱਚ ਗਾਣਿਆਂ ਤੇ ਵਿਚਾਰ ਚਰਚਾ ਕਰਦੇ ਹੇ ਰੱਬਾ ਉਹ ਦਿਨ ਦੁਬਾਰਾ ਆ ਜਾਣ

    • @SurjeetSandhuSukhewala
      @SurjeetSandhuSukhewala  3 місяці тому

      ਬਾਈ ਜੀ ਤੁਸੀਂ ਆਪਣੇ ਬਚਪਨ ਦੀਆਂ ਬੀਤੀਆਂ ਯਾਦਾਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

    • @sohibabbu-cn2uf
      @sohibabbu-cn2uf 3 місяці тому

      ਧੰਨਵਾਦ ਜੀ

  • @gagangagi4491
    @gagangagi4491 4 місяці тому +3

    ਸਦੀਕ ਸਾਹਬ ਦਾ ਕੋਈ ਤੋੜ ਬਾਈ ਸੁਪਰ

  • @user-hb9rk2vd7e
    @user-hb9rk2vd7e 4 місяці тому +1

    Nahi reesa Bai Ji, eh geet kade v purane nahi ho sake,

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @IqbalKhan-qd8fp
    @IqbalKhan-qd8fp 4 місяці тому +1

    ਵਾਹ ਸੰਧੂ ਵੀਰ 🎉

    • @SurjeetSandhuSukhewala
      @SurjeetSandhuSukhewala  4 місяці тому

      ਬਹੁਤ ਬਹੁਤ ਧੰਨਵਾਦ ਇਕਬਾਲ ਖ਼ਾਨ ਬਾਈ ਜੀ ❤️

  • @kulwindersingh-wc2wm
    @kulwindersingh-wc2wm 4 місяці тому +1

    pl upload palvinder dhami "bhabi te nanan nachian" LP pl.

  • @paramjeetgrewal3222
    @paramjeetgrewal3222 4 місяці тому +2

    ਇਹ ਗੀਤ ਪਹਿਲਾਂ ਛੋਟੇ ਰਿਕਾਰਡਾਂ ਵਿੱਚ ਵੀ ਰਿਕਾਰਡ ਹਨ।

  • @jasmelsingh8819
    @jasmelsingh8819 4 місяці тому +1

    ਅਸੀਂ ਤਾਂ ਇਹ ਗਾਣੇਂ ਸੁਣ ਸੁਣ ਘਸਾ ਹੀ ਦਿੱਤੇ ਸਨ 1989 ਵਿੱਚ

    • @SurjeetSandhuSukhewala
      @SurjeetSandhuSukhewala  4 місяці тому +1

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

    • @jasmelsingh8819
      @jasmelsingh8819 4 місяці тому +1

      @@SurjeetSandhuSukhewala ਧੰਨਵਾਦ ਵੀਰ ਜੀ

  • @HappySingh-tm1un
    @HappySingh-tm1un 3 місяці тому +1

    ਇਸ ਨੂ ਕਹਿੰਦੇ ਨੇ ਕਲਾਕਾਰੀ ਕਿਆ ਬਾਤ ਆ

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @user-hb9rk2vd7e
    @user-hb9rk2vd7e 4 місяці тому +1

    Afsos es GL da jihrha sadik ne Ranjeet nu passe Karta,