ਮੈਂ ਗਾਜਰ ਵਰਗੀ ਮਹਮਦ ਸਦੀਕ਼ ਬੀਬਾ ਰਣਜੀਤ ਕੌਰ Main Gajar Wargi Mohd Sadiq & Biba Ranjit Kaur JUKEBOX

Поділитися
Вставка
  • Опубліковано 1 лип 2024
  • ਰਹੀਂ ਬਚਕੇ ਹਾਣਨੇ Rahin Bachke Hananen
    🖊️ ਜਨਕ ਸ਼ਰਮੀਲਾ Lyrics By Janak Sharmila
    ਮੈਂ ਗਾਜਰ ਵਰਗੀ Main Gajar Wargi
    🖊️ ਜਨਕ ਸ਼ਰਮੀਲਾ
    ਜੱਟੀ ਮਿਲੀ ਪਤੰਗ ਵਰਗੀ Jatti Mili Jatt Nu
    🖊️ ਜਨਕ ਸ਼ਰਮੀਲਾ
    ਅੱਧੀ ਰਾਤੋਂ ਰਾਤ ਲੰਘਗੀ Adhi Raton Raat Langh gi
    🖊️ ਜਨਕ ਸ਼ਰਮੀਲਾ
    ਤੋੜੇਦਾਰ ਬੰਦੂਕਾਂ Torhedar Bandookan
    🖊️ ਗਿੱਲ ਨੱਥੋਹੇੜੀ Gill Nathoherhiwala
    Mohd Sadiq Ranjit Kaur 5 Songs JUKEBOX
    00:00 Rahiň Bachke Hańaneň
    02:53 Maiň Gajar Wargi
    05:43 Jatti Milee Jatt Nooň
    08:29 Ghar Ťera Ðoor Mițțra
    11:43 Ťorheðaar Banðookaň
    #MohdSadiq #kuldeepmanak #kartarramla #didarsandhu #chamkila #narinderbiba #surindershinda #1234567890 #fullalbum #PunjabiVinyl #VinylRip #reetgill
    #oldisgold #oldpunjabisongs #oldisgoldsongs
    #avtarchamak

КОМЕНТАРІ • 35

  • @butasinghchatamla5978
    @butasinghchatamla5978 9 днів тому +5

    ਮੁਹੰਮਦ ਸਦੀਕ ਬੀਬਾ ਰਣਜੀਤ ਕੌਰ ਗਾਇਕ ਜੋੜੀ ਦੇ ਗੀਤ ਹਮੇਸ਼ਾ ਲਈ ਅਮਰ ਹੋ ਗਏ ਅੱਜ ਵੀਸੁਣ ਕੇ ਮਨ ਨੂੰ ਸਕੂਨ ਮਿਲਦਾ👍👍👍

    • @PML00024
      @PML00024  7 днів тому +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @charanjeetsinghuppal8012
    @charanjeetsinghuppal8012 Місяць тому +41

    ਇਹ ਜੋੜੀ ਨੇ ਪੰਜਾਬ ਵਿੱਚ ਧੱਕ ਪਾਕੇ ਰੱਖੀ ਆ ਬਹੁਤ ਸੁਰੀਲੀ ਅਤੇ ਮਿੱਠੀ ਅਵਾਜ਼ ਸੀ ।

  • @RajinderSivian-PM
    @RajinderSivian-PM 4 дні тому +1

    ਇਹ ਗੀਤ ਕਦੇ ਪੁਰਾਣੇ ਨੀ ਹੋ ਸਕਦੇ❤

  • @SurjitSingh-pt4kg
    @SurjitSingh-pt4kg 11 днів тому +1

  • @ak.khoslahoshiarpur2106
    @ak.khoslahoshiarpur2106 2 дні тому +1

    Very Very good Jodi ❤❤❤❤❤❤❤❤❤❤❤❤

  • @GurmukhSingh-rd4kv
    @GurmukhSingh-rd4kv 7 днів тому +3

    Jo a comeant pare raha a oo like karoo doo

  • @pindermangat8825
    @pindermangat8825 26 днів тому +7

    ਹਿਟ ਜੋੜੀ ਪੰਜਾਬ ਦੀ ❤❤❤❤❤❤❤

  • @DilbagKular-jx5yk
    @DilbagKular-jx5yk Місяць тому +2

    ❤❤

  • @DilbagKular-jx5yk
    @DilbagKular-jx5yk Місяць тому +2

    ❤❤❤

  • @avtar781
    @avtar781 10 днів тому +1

    ਅੱਜ ਫੇਰ ਬੀਤ ਗਏ ਵਕਤ ਦੀ, ਯਾਦ ਤਾਜ਼ਾ ਹੋ ਗਈ। 2024❤1985🎉

    • @PML00024
      @PML00024  8 днів тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @rajinderpatto1126
    @rajinderpatto1126 12 днів тому +2

    ਇੰਨੇ ਵਧੀਆ ਕਲਾਕਾਰ ਨੂੰ ਰਾਜਨੀਤੀ ਨੇ ਮਜਾਕ ਦਾ ਪਾਤਰ ਬਣਾ ਦਿੱਤਾ

    • @PML00024
      @PML00024  12 днів тому +1

      ਸੰਦੀਕ਼ ਇਕੱਲਾ ਪੰਜਾਬੀ ਐ ਜੋ ਪੰਜਾਬੀ ਪਹਿਰਾਵਾ (ਕੁੜਤਾ ਚਾਦਰਾਂ, ਟੌਰੇ ਆਲੇ ਪੱਗ) ਪਾਉਂਦਾ। ਸੰਸਦ ਚ ਸੰਦੀਕ਼ ਨੇ ਪੰਜਾਬੀਆਂ ਦੀ ਟੌਰ ਬਣਾ ਦਿੱਤੀ

  • @Punjabimusiclibrary00024
    @Punjabimusiclibrary00024 2 місяці тому +5

    00:00 Rahiň Bachke Hańaneň ੧
    02:53 Maiň Gajar Wargi ੨
    05:44 Jatti Milee Jatt Nooň ੩
    08:29 Ghar Ťera Ðoor Mițțra ੪
    11:43 Ťorheðaar Banðookaň ੫

  • @sidhusukhdev3669
    @sidhusukhdev3669 Місяць тому +1

    Janak sharmila ji best writer ,

  • @HarpreetSingh-in2ly
    @HarpreetSingh-in2ly Місяць тому +1

    Old is gold song ❤️❤❤❤

  • @bittitalwandisabo5343
    @bittitalwandisabo5343 Місяць тому +20

    ਮੁਹੰਮਦ ਸਦੀਕ ਬੀਬਾ ਰਣਜੀਤ ਕੌਰ

  • @SatnamSingh-yl1rr
    @SatnamSingh-yl1rr Місяць тому +9

    ਹੁਣ ਵੀ ਇਸ ਜੋੜੀ ਨੂੰ ਨਵੇਂ ਕਲਾਕਾਰਾਂ ਨਾਲੋ ਵੱਧ ਸੁਣਿਆ ਜਾਂਦਾ ਹੈ

    • @PML00024
      @PML00024  Місяць тому +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @RavinderSingh-du3le
    @RavinderSingh-du3le 2 місяці тому +2

    Thank for old collection.

    • @PML00024
      @PML00024  2 місяці тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @gagjeetsingh5268
    @gagjeetsingh5268 23 дні тому

    ❤❤❤❤

  • @user-pj2od5tq1n
    @user-pj2od5tq1n 2 місяці тому +8

    ਹੁਣ ਤਾਂ ਚਰਖ਼ੇ ਸਜਾਵਟ ਬਣਗੇ।।
    ਪੰਜਾਬ ਗੀਤਾਂ ਚ ਰਹਿ ਗਿਆ।। ਪੰਜਾਬ ਦੀ ਅਵੱਲੀ ਬੇਹਤਰੀਨ ਖੁਰਾਕ ਚਾਟੀ ਦੀ ਲੱਸੀ ਖ਼ਤਮ ਹੋ ਗਈ।
    ਪੰਜਾਬੀ ਆਪਣੀ ਖੁਰਾਕ ਵੇਚ ਕੇ ਜਵਾਕ ਪਾਲ ਰਿਹਾ।
    ਕਿਹੜੀਆਂ ਸ਼ਾਨਾਂ ਪੰਜਾਬ ਸਿਉਂ

    • @PML00024
      @PML00024  2 місяці тому

      ਪੰਜਾਬ ਤਾਂ 1947 ਚ ਹੀ ਖ਼ਤਮ ਕਰਤਾ ਸੀ ਇਸਲਾਮ ਨੇ ਜਦੋਂ ਕਾਫ਼ਿਰਾਂ ਨੂੰ ਛਿੱਤਰ ਮਾਰਕੇ ਕੱਢਿਆ ਕੂਰਾਨ ਤੇ ਅਮਲ ਕਰਕੇ। ਬੋਲੀ, ਸੱਭਿਆਚਾਰ ਇੱਕ ਦਿਨ ਚ ਤਾਂ ਮੁੱਕਦੇ ਨਹੀਂ ਬਸ ਹੌਲ਼ੀ ਹੌਲ਼ੀ ਅੰਤ ਵੱਲ਼ ਵੱਧਦੇ ਨੇ।

    • @user-gt9xp1yp5o
      @user-gt9xp1yp5o 2 місяці тому

      LalQ​@@PML00024

  • @amanvirsinghtoor9143
    @amanvirsinghtoor9143 Місяць тому

    ❤❤❤❤❤❤❤❤❤❤❤❤❤❤❤❤❤❤❤❤❤

  • @user-lw7fm4ry2h
    @user-lw7fm4ry2h 25 днів тому

    Looo99😊

  • @user-cc9yr2fg6f
    @user-cc9yr2fg6f 2 місяці тому +1

    ❤❤❤❤❤❤❤😢😢😢😅😅 6:31

  • @bittitalwandisabo5343
    @bittitalwandisabo5343 Місяць тому +3

    🖊️ ਜਨਕ ਸ਼ਰਮੀਲਾ

  • @KhundCharchaOffical
    @KhundCharchaOffical 2 місяці тому +10

    ਜਨਕ ਸ਼ਰਮੀਲੇ ਦੇ ਰਿਕਾਡ ਹੋਏ ਪਹਿਲੇ ਗੀਤ ਨੇ ਇਹ। ਧੰਨਵਾਦ

    • @PML00024
      @PML00024  2 місяці тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @JaswantSingh-o6q
    @JaswantSingh-o6q 3 дні тому

    Q

  • @DilbagKular-jx5yk
    @DilbagKular-jx5yk Місяць тому +1

    ❤❤