Jeona Morh (1981) Full Album - Surinder Shindha (VinylRip)

Поділитися
Вставка
  • Опубліковано 17 кві 2018
  • Artist: Surinder Shindha
    Music: Charanjit Ahuja
    Lyrics: Dev Thrikewala
    Album: Jeona Morh (1981)
    Label: EMI
    All the Copyrights of this album belongs to HMV.

КОМЕНТАРІ • 1,1 тис.

  • @ashwanipathak2517
    @ashwanipathak2517 10 місяців тому +20

    ਜਦੋਂ ਮਾਤਾ ਨੈਣਾਂ ਦੇਵੀ ਦੇ ਜਾਂਦੇ ਸੀ ਤਾ ਕੌਲਾ ਵਾਲੇ ਟੋਬੇ ਤੋਂ ਲੈਕੇ ਮਾਤਾ ਦੇ ਭਵਨ ਤੱਕ ਇਹੋ ਹਰ ਪਾਸੇ ਟੇਪ ਚੱਲਦੀ ਹੁੰਦੀ ਸੀ ਲੰਗਰਾਂ ਤੇ ਦੁਕਾਨਾਂ ਵਿਚ ਬਹੁਤ ਸੋਹਣਾਂ ਸਮਾਂ ਹੁੰਦਾ ਸੀ ਜੈ ਮਾਤਾ ਨੈਣਾਂ ਦੇਵੀ ਜੀ ❤❤❤❤❤

  • @AmandeepSingh-ze9cb
    @AmandeepSingh-ze9cb 9 місяців тому +13

    ਮੈਂ ਬਹੁਤ ਛੋਟਾ ਸੀ, ਮੇਰੇ ਡੈਡੀ ਨੇ ਟੇਪਰਕਾਟ ਚ ਕੈਸਟ ਲਗਾਉਣੀ, ਮੈਂ ਬਹੁਤ ਸੁਣਦਾ ਰਿਹਾ, ਅੱਜ ਓ ਸਮਾਂ ਯਾਦ ਕਰਕੇ ਮਨ ਭਾਵੁਕ ਆ।ਏਸ ਦੁਨੀਆਂ ਚ ਏਸ ਟਾਈਮ ਨਾ ਮੇਰੇ ਪਿਤਾ ਜੀ ਐ,ਨਾ ਦੇਵ ਥਰੀਕੇ ਵਾਲਾ,ਤੇ ਹੁਣ ਸੁਰਿੰਦਰ ਛਿੰਦਾ ਜੀ ਵੀ ਚਲੇ ਗਏ 😥😥😥😥

    • @SARABJeet-yu1og
      @SARABJeet-yu1og Місяць тому

      ❤❤❤❤❤❤❤❤❤❤❤❤❤❤❤❤😅😢

    • @beantsidhu-0008
      @beantsidhu-0008 9 днів тому +1

      Mere dady dan ne aa song a de

  • @arslubana9157
    @arslubana9157 2 роки тому +11

    ਕਦੇ ਵੀ ਕਿਸੇ ਨਾਲ ਧੋਖਾ ਨਹੀ ਕਰਨਾ ਚਾਈਦਾ ਧੋਖਾ ਬਹੁਤ ਮੈਗਾ ਪੈਦਾ ਏ ਜੀ ਅਨਖ ਵਾਲੇ ਇਟ ੍ਦਾ ਜਬਾਬ ਪੱਥਰ ਨਾਲ ਦੇਦੇ ਨੇ ਜੀ🙏👍👌🌹🙏🙏🙏🙏🙏🙏🙏🙏🙏🙏🙏🙏🙏🙏

  • @amarjeetsingh2699
    @amarjeetsingh2699 2 роки тому +43

    ਨਹੀਂ ਰੀਸਾਂ
    ਜਿਉਣਾ ਮੌੜ ਲਿਖਣ ਲਈ ਬਾਪੂ ਦੇਵ ਥਰੀਕੇ ਦੀਆਂ
    ਸ੍ਰ ਸੁਰਿੰਦਰ ਛਿੰਦੇ ਦੁਆਰਾ ਗਾਏ ਜਿਓਣੇ ਮੌੜ ਨੂੰ
    ਤੇ ਤਰਜ਼ਮਾਨ ਜ਼ਨਾਬ ਚਰਨਜੀਤ ਅਹੂਜਾ ਸਾਹਬ ਜੀ ਦੀਆਂ ।
    Salute to all from ਸ਼ੇਰਪੁਰੀ

  • @avtar781
    @avtar781 4 роки тому +43

    ਦਾਤਾ ਤੇ ਭਗਤ ਸੂਰਮੇ,
    ਜਿਉਂਦੇ ਜੱਗ ਰਹਿੰਦੇ ਨੇ
    ਮੜ੍ਹੀਆਂ ਤੇ ਮੇਲੇ ਲੱਗਦੇ
    ਲੋਕੀ ਨਉ ਲੈਦੇ ਨੇ...

    ਜੀਊਣਾ ਮੋੜ...ਸੁਰਿੰਦਰ ਛਿੰਦਾ

  • @happyhanda5856
    @happyhanda5856 10 місяців тому +30

    ਸੁਰਿੰਦਰ ਸ਼ਿੰਦਾ ਇਕ ਉਹ ਅਵਾਜ਼ ਜੋ ਸੁਣਦੇ ਹੀ ਲੂ ਕੰਡੇ ਖੜੇ ਹੋ ਜਾਂਦੇ ਸੀ . ਬੱਬਰ ਸ਼ੇਰ ਵਰਗੀ ਅਵਾਜ ਅੱਜ ਸਾਡੇ ਵਿੱਚ ਨਹੀ ਰਹੇ . ਉਹਣਾ ਦੀ ਅਵਾਜ ਇਸ ਜੱਗ ਤੇ ਸਦਾ ਲਈ ਅਮਰ ਹੋ ਗਈ Rip 🙏🙏

  • @malkitsinghgill8070
    @malkitsinghgill8070 10 місяців тому +2

    1981 ਵਿੱਚ ਸ਼ਿੰਦੇ ਦਾ ਰਿਕਾਰਡ ਕਰਵਾਇਆ ਇਹ ਉਪੇਰਾ ਅੱਜ ਵੀ ਉਨਾਂ ਹੀ ਤਾਜ਼ਾ ਤੇ ਹਰਮਨ ਪਿਆਰਾ ਹੈ । ਮਾਣਕ ਤੋਂ ਬਾਅਦ ਅੱਜ ਸ਼ਿੰਦੇ ਦੇ ਚਲੇ ਜਾਣ ਬਾਅਦ ਕਲੀਆਂ ਦਾ ਇੱਕ ਯੁੱਗ ਖਤਮ ਹੋ ਗਿਆ ਹੈ । ਅਲਵਿਦਾ ਲੋਕਾਂ ਦੇ ਕਲਾਕਾਰ ਸੁਰਿੰਦਰ ਸ਼ਿੰਦਾ !

  • @nirmalbhullar7593
    @nirmalbhullar7593 10 місяців тому +42

    ਮਾਣਕ ਸਾਬ ਤੋਂ ਬਾਅਦ ਅੱਜ 26 ਜੁਲਾਈ 2023 ਨੂੰ ਕਲੀਆਂ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਸੁਰਿੰਦਰ ਸ਼ਿੰਦਾ ਜੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ ਪ੍ਰਮਾਤਮਾ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ।

  • @dharmindersingh9099
    @dharmindersingh9099 3 роки тому +23

    ਲੋਕ ਸੱਥ ਵਿੱਚ ਬੈਠ ਕੇ ਸੁਣਦੇ ਸੀ
    ਰਾਤ ਨੂੰ ਜਦੋ ਕਿਸੇ ਦੇ ਵਿਆਹ ਹੁੰਦਾ ਸੀ
    ਰੇਸ਼ਮ ਸਿੰਘ ਚੁਹਣਕੇ

  • @JaswantSingh-hv9xj
    @JaswantSingh-hv9xj 9 місяців тому +19

    ਸੱਚਮੁੱਚ ਸੁਰਿੰਦਰ ਸ਼ਿੰਦਾ ਪੰਜਾਬ ਦਾ ਮਹਾਨ ਕਲਾਕਾਰ ਸੀ ਜੋਂ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ

  • @avtargill438
    @avtargill438 4 роки тому +18

    1981 ਵਿੱਚ ਮੈਂ 7-8 ਸਾਲ ਦਾ ਸੀ ਜਦੋਂ ਇਹ ਅਖਾੜਾ ਆਇਆ ਸੀ,ਕਿਸੇ ਫਿਲਮ ਤੋਂ ਘਟ ਨਹੀਂ ਸੀ ਲਗਦਾ।ਅੱਜ ਵੀ ਇੱਕ ਇੱਕ ਡਾਇਲਾਗ ਯਾਦ ਆ।ਜਿਓੰਦੇ ਰਹੋ ਸ਼ਿੰਦਾ ਸਾਬ।

  • @ParveenKumar-pr9wr
    @ParveenKumar-pr9wr 3 роки тому +11

    ਕੋਈ ਤੋੜ ਨਹੀ ਸੁਰਿੰਦਰ ਸਿੰਦਾ ਦਾ ਬਹੁਤ ਵਧੀਅਾ ਸਿੰਗਰ ਸੀ ਚਮਕੀਲਾ ਦਾ ਗੁਰ ਸੀ

  • @avtar781
    @avtar781 3 роки тому +9

    ਦਾਤਾ ਤੇ ਭਗਤ ਸੂਰਮੇ
    ਜੀਉਂਦੇ ਜੱਗ ਰਹਿੰਦੇ ਨੇ
    🌷🙏🌷
    ਮੁੜਿਆ ਤੇ ਮੇਲੇ ਲੱਗਦੇ ਨੇ
    ਲੋਕੀ ਨਉ ਲੈਦੇ ਨੇ

  • @ajaibsidhu5083
    @ajaibsidhu5083 Рік тому +14

    ਜਿਉਣਾ ਮੌੜ ਨੇ ਛਿਦੇ ਅਤੇ ਥਰੀਕੇ ਵਾਲੇ ਦੀ ਬਹੁਤ ਵੱਡੀ ਪਹਿਚਾਣ ਬਣਾਈ ਦੁਨੀਆਂ ਦੇ ਵਿਚ ਜੀ ਸ਼ੁਕਰੀਆ ਮਿਹਰਬਾਨੀ ਜੀ

  • @sukhmaansaab1963
    @sukhmaansaab1963 2 роки тому +1

    ਪਰ ਅਫਸੋਸ ਪੰਜਾਬ ਦੇ ਲੋਕਾ ਨੂੰ ਪਤਾ ਨਹੀਂ ਕੀ ਹੋਇਆ ਗਲਤ ਗੀਤ ਸੁਣਦੇ ਨੇ ਤੇ ਗਾਉਂਦੇ ਨੇ , ਐਹੋ ਜਿਹੇ ਗੀਤ ਨਹੀਂ ਬਣਨੇ ਦੁਬਾਰਾ ,,

  • @navjotsinghrandhawa8193
    @navjotsinghrandhawa8193 12 днів тому

    ਸੁਰਿੰਦਰ ਸ਼ਿੰਦਾ ਵੀ ਜਿਉਣਾ ਮੌੜ ਰੀਲ ਬਣਾਕੇ ਕਮਾਲ ਹੀ ਕਰ ਗਿਆ

  • @RajinderSingh-vz8vk
    @RajinderSingh-vz8vk 10 місяців тому +11

    ਪੰਜਾਬੀਆਂ ਦੀ ਸ਼ਾਨ ਸ਼ਿੰਦਾ ਬਾਈ ਸਦਾ ਅਮਰ ਰਹਿਗਾ 😢

    • @user-re3nw2nh8t
      @user-re3nw2nh8t 3 місяці тому +1

      Ranjeetkour awoJaswantsingh and Sukhwindersinghsokulwantkiurwokarnail

  • @hardevsinghkotia6897
    @hardevsinghkotia6897 2 роки тому +4

    ਵੀਰ ਜੀ ਅਸੀਂ ਮੱਕੀ, ਕਪਾਹ, ਬਾਜਰੇ ਤੇ ਝੋਨੇ ਗੋਡਿਆਂ ਛੇ ਕਿਲਿਆਂ ਦੀ ਤਾਰ ਵਜਾ ਕੇ ਟੇਬ ਲਾਕੇ ਤਿੰਨ ਚਾਰ ਵਾਰ ਇਕੋ ਵਾਰ ਸੁਣਿਆ ਕਰਦੇ ਸੀ। ਸਾਡਾ ਨੌਕਰ ਭਰਾਵਾਂ ਵਰਗਾ ਚੰਨਾ ਬਹੁਤ ਛੌਂਕੀ ਸੀ। ਅਜ ਵੀ ਯਾਦ ਆਉਂਦੇ ਹਨ ।ਸ਼ਿੰਦਾ ਸਿੰਗਰ ਤੇ ਚੰਨਾ ਕਦੀਮਿਲ ਵੀ ਪੈਂਦਾ ਹੈ ਭਰਾਵਾਂ ਵਾਂਗ ਗਲ ਲਗਕੇ।ਬੁਰੀਆਂ ਯਾਦਾਂ ।।
    ਸਿੰਘ ਸੌਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ ।।

  • @RamanSingh-vn4yi
    @RamanSingh-vn4yi 3 роки тому +39

    ਜਦ ਪਿੰਡ ਜਾਂਦੇ ਸੀ ਤਾਂ ਵੱਡੇ ਵੀਰ ਜੀ (ਤਾਇਆ ਜੀ ਦੇ ਬੇਟਾ ) ਟੇਪ ਰਿਕਾਰਡਰ ਤੇ ਸ਼ਾਮ ਨੂੰ ਲਾਉਂਦੇ ਸੀ
    ਬਹੁਤ ਹੀ ਵਧੀਆ ਲੱਗਦਾ ਸੀ !
    ਕਈ ਪਾਤਰਾਂ ਦੀਆ ਸਾਂਗਾ ਵੀ ਲਾਉਂਦੇ ਸੀ
    ਜਿਵੇ ਬਾਣੀਏ ਦੀ ਗੱਲ ਜਿਉਣ ਸਿਆਂ ਚਾ ਚਾ ਚਾ ਤਾਂ ਪੀਂਦਾ ਜਾ !
    ਸ਼ੁਕਰੀਆ ਯਾਦਾਂ ਤਾਜ਼ੀਆਂ ਕਰਵਾਉਣ ਲਈ ! 🙏🏻🙏🏻🙏🏻

    • @InderjitSingh-ec5rh
      @InderjitSingh-ec5rh 2 роки тому +2

      ਮੈਂ ਖੁਦ😊 ਨੂੰ ਕਿਸੇ ਨਾਲ campareਨੀ ❌ਕਰਦੀ ਕਿਉਂਕਿ ਮੈਂ ਜਿਦਾਂ😊 ਦੀ ਵੀ ਹਾਂ,, ਖੁਦ 😊 ਲਈ ਬਿਲਕੁਲbest👍 ਹਾਂ💯💯

    • @happyasian7555
      @happyasian7555 4 місяці тому

      ਪੁੱਛਿਆ ਕਿਸੇ ਨੇ 😅​@@InderjitSingh-ec5rh

    • @NirmalSingh-bz3si
      @NirmalSingh-bz3si 2 місяці тому

      ਤੈਨੂੰ ਕੋਈ ਜਾਣਦਾ ਵੀ ਹੈ ਕਿ ਨਾ ??​@@InderjitSingh-ec5rh

  • @jattmovie1896
    @jattmovie1896 2 роки тому +9

    ਵਾਹ ਜੀ ਵਾਹ ਬਚਪਨ ਯਾਦ ਆ ਗਿਆ

  • @balwindersinghkhalsa2370
    @balwindersinghkhalsa2370 2 роки тому +9

    ਵਾਹ ਜੀ ਵਾਹ ਬਈ ਅੱਜ ਵੀ ਮੈਨੂੰ ਇਹ ਗੀਤ ਉਨੀ ਸੌ ਇਕਿਆਸੀ ਤੋਂ ਜ਼ੁਬਾਨੀ ਯਾਦ ਐ ਸਿਰਾ ਸੰਗੀਤ ਸਿਰਾ ਅਵਾਜ਼ ਵਾਹ ਜੀ ਛਿੰਦਾ ਜੀ

  • @lakhasingh9665
    @lakhasingh9665 4 роки тому +7

    ਛਿੰਦੇ ਦੀ ਜ਼ਿੰਦਗੀ ਦੀ ਬੇਹਤਰੀਨ ਕੈਸਟ

  • @Madhav_sketches
    @Madhav_sketches 6 місяців тому

    Shinda g ne Amar kr diya jeona mod ko main 35 saal pehle suna tha jab father ne sunaya tha Aaj bhi UA-cam per sunta hun

  • @butasingh803
    @butasingh803 2 роки тому +53

    ਚਤਾਮਲਾ...35 ਸਾਲ ਪਹਿਲਾਂ ਦਾ ਇਹ ਗੀਤ ਅੱਜ ਵੀ ਪਹਿਲਾਂ ਵਾਂਗ ਹੀ ਮਨ ਨੂੰ ਸੁਣ ਕੇ ਸਕੂਨ ਮਿਲਦਾ ਹੈ ਪੁਰਾਣੇ ਗਾਇਕਾਂ ਦੇ ਗੀਤ ਹਮੇਸ਼ਾਂ ਅਮਰ ਰਹਿਣਗੇ

  • @baghatkrishandass3101
    @baghatkrishandass3101 2 роки тому +6

    बचपन की पुरानी यादें ताजा हो गई हैं, पता ही नहीं चला इस उम्र में कब पहुंच गए।

  • @user-wo5mw2fc2v
    @user-wo5mw2fc2v 9 місяців тому +8

    ਮਜ਼ਾ ਆ ਗਿਆ ਸੁਣ ਕੇ ਅੱਜ 34 ਸਾਲ ਬਾਅਦ ਦੁਬਾਰਾ ਸੁਣਿਆ ।। ਜਿਉਣਾ ਮੌੜ ।। ਰੂਹ ਦੀ ਖੁਰਾਕ

  • @KuldeepSingh-qq9ds
    @KuldeepSingh-qq9ds 3 роки тому +18

    ਪੰਜਾਬੀ ਗਾਇਕੀ ਵਿੱਚ ਮੀਲ ਪੱਥਰ ਜਿਊਣਾ ਮੌੜ (ਬਾਈ ਛਿੰਦਾ ) ਅਤੇ ਮੈਂ ਧੰਨ ਵਾਦੀ ਹਾਂ ਯੂ ਟਯੂਬ ਦੀ ਖੋਜ ਕਰਨ ਵਾਲੇ ਦਾ

  • @mohindersinghsidhu3345
    @mohindersinghsidhu3345 3 роки тому +17

    ਮੈਂ 10 ਸਾਲਾਂ ਦਾ ਸੀ ਬਹੁਤ ਵਧੀਆ ਗੀਤ ਹੈ। ਬਹੁਤ ਵਧੀਆ ਧੰਨਵਾਦ

  • @ParamjeetSingh-cb3mv
    @ParamjeetSingh-cb3mv 3 роки тому +11

    ਬਹੁਤ ਹੀ ਵਧੀਆ ਗਾਇਆਂ ਛਿੰਦੇ ਬਾਈ ਨੇ

  • @sikandersingh3891
    @sikandersingh3891 Рік тому +5

    ਬਹੁਤ ਹੀ ਵਧੀਆ ਸੰਗੀਤ ਹੈ ਅਤੇ ਯਾਦਾਂ ਯਾਦ ਆ ਗਈਆ ਜੀ

  • @RewailSingh-ej3qb
    @RewailSingh-ej3qb 17 днів тому +1

    Mera Veer Jaat Sidhu Moose wala jindabad 🚜🚜🚜🚜🚜🚜🚜🚜🚜🚜🚜🧙🧙🧙🧙🧙💃💃💃💃💃💃💃💃💃💪💪💪💪💪💪💪💪💪💪💪💪

  • @satyamsilkstoreraikot5489
    @satyamsilkstoreraikot5489 Рік тому +2

    ਸ਼ਾਇਦ 90 ਵਿਚ ਮੇਰੇ father ਦਾ ਕੋਈ nri ਦੋਸਤ ਜਿਸਨੇ sanu hitachi ਕੰਪਨੀ ਦਾ deck ਲਿਆ ਕੇ ਦਿੱਤਾ ਸੀ,,ਨਾਲ jeone morh ਦੀ ਏਹੀ reel ਦਿੱਤੀ ਸੀ,,,ਤੇ ਅਸੀਂ ਬੜੇ ਚਾਅ ਨਾਲ ਸਾਰਾ ਦਿਨ ਏਹੀ ਗਾਣੇ ਸੁਣਦੇ ਰਹਿੰਦੇ ਸੀ

  • @sushantsharma4514
    @sushantsharma4514 9 місяців тому +3

    Wow, this is great. Thank you for sharing.

  • @hardevSingh-xw9fh
    @hardevSingh-xw9fh 3 роки тому +10

    ਟਰੈਕਟਰ ਤੇ ਬੈਠੇ ਹੁੰਦੇ ਸੀ,ਤੇ ਇਹ ਕੈਸਟ ਸੁਣਦੇ ਹੁੰਦੇ ਸੀ,ਉਮਰ ਭਾਵੇ ਦਸ ਸਾਲ ਸੀ,ਪਰ ਸਾਰੀ ਕੈਸਟ ਸੁਣਨ ਤੋ ਬਾਅਦ ਰੋਣ ਲਗ ਜਾਦਾ ਸੀ,ਚੈਨਲ ਵਾਲੇ ਵੀਰਾ ਧੰਨਵਾਦ ਜੀ

  • @user-cb1tu7pq5g
    @user-cb1tu7pq5g 4 місяці тому +2

    ❤❤❤❤❤❤❤❤ ਅੱਜ ਵੀ ਇਹ ਗੀਤ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ,ਵਾਰ ਵਾਰ ਸੁਣਕੇ ਵੀ ਜੀ ਨਹੀਂ ਭਰਦਾ।old is gold. ਛਿੰਦਾ ਬਾਈ ਜੀ ਤਾਂ ਅਮਰ ਹੋ ਗਏ ਨੇ।

  • @PromilaMehra
    @PromilaMehra 4 роки тому +43

    शिंदा जी ने कमाल का तो साया ही है पर कमाल तो गीतकार देव थरीकियां वाले ने भी की है और उस पर संगीतकार अहुजा जी ने भी तो कमाल का संगीत दिया है, ऐसे किस्से कम ही सुनने को मिलते हैं,

  • @user-wo5mw2fc2v
    @user-wo5mw2fc2v 9 місяців тому +4

    ਸ਼ਿੰਦਾ ਅਮਰ ਰਹਿਣਗੇ ਰਹਿੰਦੀ ਦੁਨੀਆ ਤੱਕ ।। ❤❤❤❤❤

  • @adcraft5828
    @adcraft5828 3 роки тому +1

    ऐसा लगता है जैसे पंजाब गा रहा है thnx

  • @DilbagSingh-vn7nw
    @DilbagSingh-vn7nw 2 роки тому

    ਬੱਲੇ ਬੱਲੇ ਕਰਵਾ ਦਿੱਤੀ ਸੀ 💯💯💯💯💯💯💯💯💯💯💯💯🌹🌹🌹🌹🌹🌹🌹🌹🌹🌹🌹🌹🌹🌹👍👍👍👍✌️✌️✌️✌️✌️👌👌👌👌👌👌😁😁😁😁😁😁🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @butasinghchatamla5978
    @butasinghchatamla5978 10 місяців тому +25

    ਸੁਰਾਂ ਦੇ ਬਾਦਸ਼ਾਹ ਬੁਲੰਦ ਅਵਾਜ਼ ਦੇ ਮਾਲਕ ਸੁਰਿੰਦਰ ਛਿੰਦਾ ਉਰਫ ਜਿਉਣਾਂ ਮੌੜ ਸਦਾ ਲਈ ਖ਼ਾਮੋਸ਼ ਹੋ ਗਿਆ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

    • @JgrajSingh-ep4ir
      @JgrajSingh-ep4ir 2 місяці тому +1

      Okgg

    • @palsingh9272
      @palsingh9272 Місяць тому

      Shinda Saab one and only ❤❤❤

    • @Vickydhapai08
      @Vickydhapai08 Місяць тому

      Sorry sorry kutta ve waffa dar hunda aa

    • @Milind420
      @Milind420 29 днів тому

      ਸੜਦਾ ਸੀ ਸਾਲ਼ਾ ਇਹ ਚਮਕੀਲੇ ਤੋਂ ..😢😢

    • @SARABJeet-yu1og
      @SARABJeet-yu1og 27 днів тому

      ❤❤❤❤❤❤❤❤❤❤❤❤❤❤❤❤​@@JgrajSingh-ep4ir

  • @ManjitSingh-mn9qu
    @ManjitSingh-mn9qu Рік тому +3

    ਫਿਲਮਾਂ ਚ ਫਿਲਮ ਸੋ਼ਅਲੇ। ਹੀਰੋਆਂ ਵਿੱਚ ਧਰਮਿੰਦਰ। ਉਪੇਰਿਆਂ ਚ ਜਿਉਣਾ ਮੌੜ। ਗਾਇਕਾਂ ਚ ਨੰਬਰ ਵਨ ਸਾਡਾ ਬਾਈ ਸੁਰਿੰਦਰ ਸ਼ਿੰਦਾ। ਬਾਈ ਦੀ ਸਦਾ ਜੈ ਜੈ ਕਾਰ।

  • @radheshamramkishan2387
    @radheshamramkishan2387 10 місяців тому +6

    Surinder Shinda Ji Very Very Nice Ba Kamaal I'm Fan 1981 To 03/08/2023 🙏🌹🌹🙏 Waheguru Kirpa Karan Es Rooh Nu Apne Charna C Niwas Bakhsha Ji 🙏🙏 Rip

  • @satpalsinghterkiana4392
    @satpalsinghterkiana4392 Рік тому +6

    ਅੱਤ ਬਾਈ ਜੀ ਅੱਤ ਮਿਊਜ਼ਿਕ ਸੰਗੀਤ ਸਮਰਾਟ ਜਨਾਬ ਚਰਨਜੀਤ ਅਹੂਜਾ ਜੀ 🙏🙏

  • @Daske.WaleSahi
    @Daske.WaleSahi 2 роки тому +11

    ਬਹੁਤ ਸੁਣਿਆ 7/8 ਸਾਲ ਦਾ ਸੀ ਸਾਡੇ ਪਿੰਡ ਹਰ ਵਿਆਹ ਤੇ ਮੰਜੇ ਜੋੜ੍ਹ ਕੇ ਦੋ ਦੋ ਦਿਨ ਇਹ ਛਿੰਦੇ ਬਾਈ ਦੇ ਗਾਣੇ ਚੱਲਦੇ ਸੀ LP ਰਿਕਾਰਡ ਵਾਲੇ ਕੋਲ ਬਹਿ ਕੇ ਸੁਣਦੇ ਹੁੰਦੇ ਸੀ

    • @rupindersingh8214
      @rupindersingh8214 Рік тому

      PpppGGGGSSSGGGGGGGGGGGGGYYUURRRGGGGGGGGGGGGGGYYYGGGGGGGGGGGPPPPPPYYYY

  • @harphoolsinghbhandohal5839
    @harphoolsinghbhandohal5839 Рік тому

    ਟਾਇਮ ਟਾਇਮ ਦੀਆਂ ਗੱਲਾਂ 2100 ਚ ਅਖਾੜਾ ਕੁੱਪ ਕਲਾਂ ਚ ਬੱਲੇ ਬੱਲੇ ਹੋਗੀ ਸੀ

  • @CharanSingh-dj6gh
    @CharanSingh-dj6gh 7 місяців тому +1

    ਸਾਡੇ ਪਿੰਡ ਤਕਰੀਬਨ 22 ਸਾਲ ਪਹਿਲਾਂ ਅਖਾੜਾ ਲੱਗਿਆ ਸੀ ਛਿੰਦੇ ਦਾ

  • @GurdeepSingh-wh9dz
    @GurdeepSingh-wh9dz 5 років тому +9

    ਬੱਲੇ ਬਾਈ ਛਿੰਦਿਆ ਜਿਉਦਾ ਵਸਦਾ ਰਹਿ

  • @ManjitSingh-mn9qu
    @ManjitSingh-mn9qu 3 роки тому +4

    ਛਿੰਦਾ ਬਾਈ ਜ਼ਿੰਦਾਬਾਦ

  • @kulbirsingh704
    @kulbirsingh704 Рік тому

    Yada tazia ho gya.33-34 sal ho gye par Surinder shinde da a song lengendry song ban Gya.I was in 9th class then.now I m retired from my job

  • @PritamKumar-qb2pe
    @PritamKumar-qb2pe 3 роки тому +3

    Bahut badia purana.virsa.song

  • @jindbains
    @jindbains 10 місяців тому +16

    Surinder Shinda g Di Buland Awaaz Hamesha Dilaan ch vasdi rahugi... R.I.P 🙏🏼

  • @kedarnath3661
    @kedarnath3661 3 роки тому +28

    ਮੈ ਸੱਤਵੀਂ ਕਲਾਸ ਵਿੱਚ ਪੜ੍ਹਦਾ ਸੀ ਜਦ ਇਹ ਐਲਬਮ ਆੲੀ,। ਬਹੁਤ ਮਕਬੂਲ ਹੋਈ ਸੀ। ਸ਼ੋਲੇ ਫ਼ਿਲਮ ਵਾਂਗ ਇਸ ਦੇ ਡਾਇਲਾਗ ਬਹੁਤ ਮਸ਼ਹੂਰ ਸਨ ਪੰਜਾਬ ਵਿਚ ਓਸ ਵੇਲੇ ।ਅੱਤਵਾਦ ਦਾ ਵੀ ਪੂਰਾ ਜੋਰ ਸੀ ।

    • @sharnjitsinghrataul3730
      @sharnjitsinghrataul3730 2 роки тому +1

      ਅੱਤਵਾਦੀ ਤੂੰ ਸੀ

    • @BaldevSingh-qm8zx
      @BaldevSingh-qm8zx Рік тому

      @@sharnjitsinghrataul3730 p0

    • @NirmalSingh-bz3si
      @NirmalSingh-bz3si 2 місяці тому +1

      ਇਹ ਅਤਵਾਦ ਦੇ ਦੌਰਾਨ ਤੋਂ ਪਹਿਲਾਂ ਦਾ ਤਵਾ ??😢😢

    • @Gurwindersingh-zv9ud
      @Gurwindersingh-zv9ud Місяць тому

      ਇਹ ਰਿਕਾਰਡ ਸਾਇਦ ਅੱਤਵਾਦੀਆਂ ਤੋੰ ਪਹਿਲਾਂ ਆਇਆ ਸੀ।

  • @user-fb2mx6of6k
    @user-fb2mx6of6k 9 місяців тому +2

    Very good ❤❤❤❤❤
    Very nice 👍👍👍 👍👍

  • @bodhrajsingh1705
    @bodhrajsingh1705 Місяць тому

    ਪੁਰਾਣੇ ਕਲਾਕਾਰ ਨਹੀਂ ਲਭਣੇ ਭਾਵੇਂ ਹਿੰਦੀ ਜਾਂ ਪੰਜਾਬੀ ਹੋਣ ਗਾਇਕੀ ਵਿਚ ਦਮ ਹੁੰਦਾ ਸੀ ਅੱਜ ਤਾਂ ਮਿਊਜਿਕ ਹੀ ਇਹ ਗਿਆ

  • @tarasingh3904
    @tarasingh3904 Рік тому +11

    ਭਾਂਵੇਂ ਕਲਾਕਾਰ ਪਰਾਣੇ ਹੋਗੇ ਪਰ ਇਨਾ ਦੇ ਗੀਤ ਕਦੇ ਵੀ ਪਰਾਣੇ ਨਹੀਂ ਹੁੰਦੇ । ਸਦਾ ਰਹਿਣਗੇ ਲਹਿਰਾਂ ਮਾਰਦੇ । ਸੁਰਿੰਦਰ ਸਿ਼ੰਦਾ ਜੀ ।

  • @GaganDeep-vw1nw
    @GaganDeep-vw1nw Рік тому

    ਜੱਟ ਜਿਉਣਾ ਮੋੜ ਮੈਂ 100 ਵਾਰ ਦੇਖੀ

  • @avtardhindsa2440
    @avtardhindsa2440 Рік тому +1

    ਵਾਹ ਬਈ ਵਾਹ ਬਹੁਤ ਵਧੀਆ

  • @gonzeeelo
    @gonzeeelo 4 роки тому +17

    Yar kia baat hai first time suni aur bht maza aya from lahore

    • @tarsemsingh7613
      @tarsemsingh7613 3 роки тому

      Fjjdbsmbkjvdvemxlvznslx dhbglustfsvndkcijcm

  • @mr.amarjitjalal7820
    @mr.amarjitjalal7820 5 років тому +52

    ਵਾਹ! ਬਾਈ ਜੀ ਬਚਪਨ ਯਾਦ ਕਰਵਾਤਾ ਆਪਣੇ ਸਮੇਂ ਦੀ ਪਿਆਰੀ ਸੌਗਾਤ ਹੈ।ਨਹੀਂ ਰੀਸਾਂ ਦੇਵ ਥਰੀਕੇ ਵਾਲੇ ਅਤੇ ਸੁਰਿੰਦਰ ਛਿੰਦਾ ਜੀ ਦੀਆਂ ਜੀ।

  • @heeraturh-fr6mc
    @heeraturh-fr6mc 2 місяці тому

    ਮੇਰੇ ਭਰਾ ਅਮਰੀਕ ਨੇ ਬੰਬੇ ਤੋ ਸਟੀਰੀੳ ਲਿਅਆਂਦਾਂ ਸੀ ਤੇ ਨਾਲ ਏ ਕੈਸਟ ਲਿਅਆਂਦੀ ਸੀ ਤੇ ਅਸੀ ਸਾਰੀ ਰਾਤ ਸੁਣਦੇ ਰਹੈ

  • @user-lg2eu7xs8p
    @user-lg2eu7xs8p 9 місяців тому +1

    ਬਹੁਤ ਵਧੀਆ ਭਰਾ, 🙏🙏🙏🙏

  • @dilbagdhillon1531
    @dilbagdhillon1531 5 років тому +13

    ਬਹੁਤ ਵਧੀਆ ਅੱਜ ਦੇ ਕਲਾਕਾਰ ਤਾਂ ਸਟੇਜ ਤੇ ਐਂ ਭੁੜਕਦੇ ਆ ਜਿਵੇਂ ਕਪੜਿਆਂ ਚ ਕੀੜੇ ਵੜੇ ਖੁਰਕ ਕਰਦੇ ਹੁੰਦੇ ਆ।

  • @arslubana9157
    @arslubana9157 2 роки тому +8

    ਬਹੁਤ ਵਧੀਅਾ ਜੀ 🙏👍👌🌹🙏🙏🙏🙏🙏🙏🙏🙏🙏🙏🙏🙏🙏🙏🙏

  • @goldenrootswellness2198
    @goldenrootswellness2198 2 місяці тому

    ਵਾਹ ਯਾਦਾਂ ਤਾਜ਼ੀਆਂ ਹੋ ਗਈਆਂ ਜੀ

  • @sumanmanhas6004
    @sumanmanhas6004 Рік тому

    Jeona jaisa surma aur koi nii iss dharti prr

  • @ranqgill3603
    @ranqgill3603 3 роки тому +6

    ਬਹੁਤ ਬਹੁਤ ਧੰਨਵਾਦ ਜੀ

  • @jasmersingh6710
    @jasmersingh6710 9 місяців тому +1

    ਉਹ ਸਮਾਂ ਸੀ ਜਦੋਂ ਆਮ 15,20 ਰੁਪਏ ਦਾ ਮਿਲ ਜਾਂਦਾ ਸੀ, ਪਰ ਜਦੋਂ ਜਿਊਣਾ ਮੌਡ਼ ਦੇ ਰਿਕਾਰਡਿੰਗ ਹੋਈ ਤਾਂ ਅਸੀ ਇਹ ਤਵਾ ਬਲੈਕ ਵਿਚ ਖਰੀਦ ਕੇ ਲੋਕਾਂ ਦੀਆਂ ਸਿਫਾਰਿਸ਼ਾਂ ਪੂਰੀਆਂ ਕਰਦੇ ਸਨ। ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। 😂😂

  • @shehbaj902
    @shehbaj902 3 роки тому +10

    ਮੈਂ ਸਤਵੀਂ ਕਲਾਸ ਦੇ ਕੱਚੇ ਪੇਪਰ ਦੇ ਆ ਰਿਹਾ ਸੀ ਰਸਤੇ ਚ ਵਿਆਹ ਵਾਲੇ ਘਰੇ ਜਿਓਣਾ ਮੌੜ ਲਪੇਟ ਐਲ ਪੀ ਰਿਕਾਰਡ ਚੱਲ ਰਿਹਾ ਸੀ ਬਹੁਤ ਵਧੀਆ ਲੱਗ ਰਿਹਾ ਸੀ

  • @maneepsingh4196
    @maneepsingh4196 4 роки тому +5

    ਬਹੁਤ ਵਧੀਆ

  • @sharnjitsinghrataul3730
    @sharnjitsinghrataul3730 2 роки тому +57

    35 ਸਾਲ ਪਿੱਛੇ ਚਲੀ ਗਈ ਰੂਹ,,ਵਾਹ ਕਿਆ ਦੌਰ ਸੀ,, ਜਿਉਣਾਂ ਮੌੜ,, ਸਪੀਕਰਾਂ ਤੇ ਵੱਜਦਾ ਸੀ,, ਜਦੋਂ ਵੀ ਜਿਉਣਾ ਮੌੜ ਸੁਣਦਾਂ ਹਾਂ ਓਦੋਂ ਕਿਸੇ ਹੋਰ ਯੁੱਗ ਵਿੱਚ ਚਲੀ ਜਾਂਦੀ ਹੈ ਰੂਹ,,

  • @Arshdeep-ul5wf
    @Arshdeep-ul5wf Рік тому

    ਵੈਰੀ ਗੁੱਡ ਮੇਂ ੳਦੋ 5ਵੀ ਜਮਾਤ ਵਿਚ ਪੜ੍ਹਦਾ ਸੀ ਅੱਜ ਵੀ ਨਵਾਂ ਹੇ

  • @rajdeepsinghdhillon2755
    @rajdeepsinghdhillon2755 Рік тому +3

    ਜੱਟ ਜਿਉਣਾ ਮੌੜ 💪💪👌👌

  • @Ajitsingh-xq5fp
    @Ajitsingh-xq5fp 9 місяців тому +2

    AWAJ CH JAAN HAI AWAJ BAHUT MITHI HAI A GREAT SINGER LOVE SURINDER CHINDA G

  • @KuldeepSingh-wb3sw
    @KuldeepSingh-wb3sw Рік тому +5

    ਜਿਉਣਾ ਮੌੜ ਦਾ ਖਾੜਾ ਉਸ ਸਮੇਂ ਆੲਿਆ ਸੀ ਜਦੋਂ ਨੌਂਵੀਂ ਦਸਵੀਂ ਵਿੱਚ ਪੜਦੇ ਸੀ|ਗੱਭਰੀਟ ਹੁੰਦੇ ਸੀ,ਬਹੁਤ ਹੀ ਰੀਝ ਨਾਲ ੲਿਹ ਗਤਵੇ ਸੁਣਦੇ ਸੀ,ਬਹੁਤ ਮਜਾ ਆਉਂਦਾ ਸੀ ,ਉਸ ਸਮੇਂ ਬਿਲਕੁਲ ਦੇਸੀ ਜਿਹੇ ਹੁੰਦੇ ਸੀ, ਪਰ ਜਿੰਦਗੀ ਭਰਭੂਰ ਹੁੰਦੀ ਸੀ|

  • @DarshanSingh-tr9vc
    @DarshanSingh-tr9vc 3 роки тому +29

    ਦੋਵੇਂ ਸਕੇ ਸਾਂਢੂ ਹਨ , ਛਿੰਦਾ ਤੇ ਦੇਵ ਥਰੀਕੇ ਵਾਲਾ .….…. ਇੱਕ ਸਾਂਢੂ ਨੇ ਲਿਖ ਦਿੱਤਾ ਦੂਜੇ ਨੇ ਗਾ ਦਿੱਤਾ। ਇੱਕ ਦੀ ਕਲਮ ਦਾ ਕੋਈ ਤੋੜ ਨਹੀਂ ,ਇੱਕ ਦੀ ਅਵਾਜ਼ ਦਾ ਕੋਈ ਸਾਨੀ ਨਹੀਂ ।

  • @A_MPS_Sidhu
    @A_MPS_Sidhu 3 місяці тому

    ਜਿਊਣੇ ਮੌੜ ਨੂੰ ਸ਼ਿੰਦਾ ਅਮਰ ਕਰ ਗਿਆ ਤੇ ਸਿੰਦੇ ਨੂੰ ਉਹਦਾ ਗਾਇਆ ਜਿਊਣਾ ਮੌੜ। ਮੁਖਜਿੰਦਰ ਪਾਲ ਸਿੰਘ ਸਿੱਧੂ।

  • @sarwarsarsinivillage1130
    @sarwarsarsinivillage1130 Рік тому +2

    This is still gives us a goose bums because all these recordings were made live music played by groups of great players like,,,,,
    1 mandolin by ustaad Jaswant singh jolly ji from delhi.
    2,Tabla by late Usaf Khan ji
    .ਢੋਲਕ by Basant ਲਾਲ ਜੀ.
    Harmonium by ਚਰਨਜੀਤ ਆਹੂਜਾ ਜੀ ਵਰਗਾ ਸੰਗੀਤ ਨਾ ਹੀ ਕੋਈ ਹੋਰ ਨਹੀਂ

  • @VishalKumar-uh6il
    @VishalKumar-uh6il 10 місяців тому +14

    ਤੁਸੀਂ ਸਾਡੇ ਦਿਲਾਂ ਵਿੱਚ ਹਮੇਸ਼ਾ ਜਿੰਦਾ ਰਹੋਗੇ Rip Legend

  • @user-lp2ok4xp2d
    @user-lp2ok4xp2d 4 роки тому +26

    ਜੇ UA-cam ਨਾ ਹੁੰਦਾ ਤਾਂ ਸ਼ਾਇਦ ਦੁਬਾਰਾ ਇਹ ਗਾਣੇ ਨਾ ਸੁਣ ਪਾਉਂਦੇ । ਅਸੀਂ ਆਪਣੇ ਪਾਪਾਂ ਨਾਲ ਇਹ ਗਾਣੇ ਸੁਣਦੇ ਹੁੰਦੇ ਸੀ ।ਅੱਜ ਮੈਂ ਤੇ ਮੇਰਾ ਬੇਟਾ ਸੁਣ ਰਹੇ ਹਾਂ thx UA-cam

  • @ParamjitSingh-eu1iy
    @ParamjitSingh-eu1iy 3 місяці тому

    ajj v sun ke lu kande khare ho jande ne 🙏🙏anakh nu vagaran wala song🙏🙏thanks

  • @jasmailsingh939
    @jasmailsingh939 10 місяців тому +1

    Very nice 👍👍 Rooh khish hogi

  • @amriksamra1660
    @amriksamra1660 3 роки тому +46

    ਛਿੰਦਾ ਜੀ ਦੇ ਗਰੁਪ ਦੀ ਇਹ ਯਾਦਗਾਰੀ ਰਚਨਾ ਹੈ। ਇਸਦੀ ਰੀਸ ਨਾਂ ਕੋਈ ਕਰ ਸਕਿਆ ਤੇ ਨਾਂਹ ਹੀ ਕਰ ਸਕੇਗਾ

  • @iqbalsandhu9344
    @iqbalsandhu9344 4 роки тому +35

    ਜਿਓਣਾ ਮੋੜ ਸਪੀਕਰ ਚਲਾਉਣ ਵਾਲੇ ਦੇ ਕੋਲ ਬਹਿ ਕੇ ਸੁਨ ਦੇ ਹੁੰਦੇ ਬੜਾ ਨਜਾਰਾ ਆਉਂਦਾ ਸੀ ਸਰਿੰਦਰ ਛਿੰਦਾ ਜਿੰਦਾਬਾਦ

  • @jaswindersinghbilluchannel9250
    @jaswindersinghbilluchannel9250 3 роки тому +29

    ਜਦੋਂ ਇਹ ਰਿਕਾਰਡ ਆਇਆ ਸੀ ਉਸ ਸਮੇਂ ਮੈਂ ਨੌਵੀਂ ਜਾਂ ਦਸਵੀਂ ਜਮਾਤ ਵਿੱਚ ਪੜ੍ਦਾ ਸੀ । ਇਹ ਪੂਰਾ ਰਿਕਾਰਡ ਸਮੇਤ ਡਾਇਲਾਗ ਜ਼ੁਬਾਨੀ ਰਟਿਆ ਹੋਇਆ ਸੀ । ਮੇਰੇ ਨਾਨਾ ਜੀ ਮੇਰੇ ਤੋਂ ਇਹ ਰਿਕਾਰਡ ਬੜੇ ਸ਼ੌਕ ਨਾਲ਼ ਸੁਣਿਆ ਕਰਦੇ ਸਨ । ਇਸਨੂੰ ਸੁਣ ਕੇ ਓਹੀ ਟਾਈਮ ਚੇਤੇ ਆ ਗਿਆ । ਹੁਣ ਤਾਂ ਯਾਰੋ ਉਮਰ ਵੀ 54 ਸਾਲ ਹੋ ਗਈ ਹੈ । ਗੁਜਰਿਆ ਸਮਾਂ ਮੁੜਕੇ ਨਹੀਂ ਆਉਂਦਾ ।

  • @jaswantsandhu1017
    @jaswantsandhu1017 3 роки тому +28

    ਆ ਗੀਤ ਮੈ ੳਦੋ ਸੁਣਿਆ ਸੀ ਜਦੋ ਸਾਡੇ ਪਿੰਡ ਬਿਜਲੀ ਨਵੀਂ ਨਵੀਂ ਆਈ ਸੀ ੳ ਦਿਨ ਸ਼ਿੰਦਾ ਜੀ ਨੇ ਯਾਦ ਕਰਵਾਤੇ ਵਾਹ ਜੀ ਵਾਹ

  • @jaswantsinghjassa1088
    @jaswantsinghjassa1088 4 роки тому +41

    ਜਦ ਇਹ ਐਲ ਪੀ ਰਿਕਾਰਡ ਆਇਆ ਸੀ ਤਦ ਅਸੀ ਤੀਜੀ ਜਮਾਤ ਵਿਚ ਪੜ੍ਹਦੇ ਸੀ ਪੁਰਾਣੀ ਯਾਦ ਬਚਪਨ ਆ ਰਹੀ ਹੈ

    • @amritsingh8798
      @amritsingh8798 Рік тому

      ਬਾਈ ਜੀ ਰਮਲਾ ਜੀ ਦਾ ਦੋਗਾਣਾ। ਮੈਂਨੂੰ ਅੱਠ ਕਿਲਿਆਂ ਦੇ ਮਾਲਕ ਨੂੰ ਜੀਵਨ ਸਾਥਣ ਦੀ ਲੋੜ ਹੈ। ਬਾਈ ਜੀ ਇਹ ਗੀਤ ਜ਼ਰੂਰ ਲੱਭ ਕੇ ਦੱਸਣਾ ਕਿਸ ਕੈਸਟ ਦਾ ਹੈ ਬਹੁਤ ਟ੍ਰਾਈ ਕੀਤੀ ਮਿਲ ਆ ਨਹੀਂ

    • @jroopgilljroopgill2304
      @jroopgilljroopgill2304 Рік тому

      ਕਿੰਨੀ ਸਨ ਚ ਤੀਜੀ ਚ ਪੜ੍ਹਦੇ ਸੀ ਦਸੋ ਜੀ

  • @SukhwinderSingh-sk1jg
    @SukhwinderSingh-sk1jg 11 місяців тому +8

    ਮੈਂ ਕਿਸੇ ਦੀ ਟੇਪ ਲਿਆ ਕੇ ਦੋ ਦਿਨ ਰੱਖ ਕੇ ਜਿਉਣਾ ਮੌੜ ਸੁਣਿਆ ਸੀ

  • @charanjitsingh5335
    @charanjitsingh5335 Рік тому

    Bachpn yaad aa gia jii .
    Thank you

  • @vipankumar-ud3fs
    @vipankumar-ud3fs 10 місяців тому +2

    RIP😢

  • @khalsasikhtv
    @khalsasikhtv 5 років тому +60

    ਇਹ ਤਾਂ ਸਦਾ ਬਹਾਰ ਹਨ ਜਦੋਂ ਸਣੇ ਉਦੋਂ ਹੀ ਨਵੇਂ

  • @JskhalsaTailor
    @JskhalsaTailor 3 роки тому +5

    Nice ji..... bahut purani yaad taja hogi...bachpan ch taep recorder te sunde si

  • @avtar781
    @avtar781 5 років тому +37

    ਦਾਤਾ ਤੇ ਭਗਤ ਸੂਰਮੇ...ਜੀਊਂਦੇ ਜੱਗ ਰਹਿੰਦੇ ਨੇ....

  • @NirmalSingh-bz3si
    @NirmalSingh-bz3si 2 місяці тому +5

    ਜੇ ਛਿੰਦਾ ਸਾਹਿਬ ਨਾ ਹੁੰਦੇ ਕਿਸੇ ਨੂੰ ਜੱਟ ਜਿਉਣੇ ਮੌੜ ਬਾਰੇ ਪਤਾ ਹੀ ਨਾ ਹੁੰਦਾ ??ਵਾਹ ਸਿੰਦਾ ਸਾਹਿਬ 😢😢😢😢😢😢

    • @SARABJeet-yu1og
      @SARABJeet-yu1og Місяць тому +1

      ❤❤❤❤❤❤❤❤❤❤❤❤❤❤❤❤

    • @palsingh9272
      @palsingh9272 Місяць тому

      Shinda Saab, makes him alive

  • @manga-fe7uq
    @manga-fe7uq 10 місяців тому +5

    Dev Thareeke legendary writer, a masterpiece work

  • @NirmalSingh-bz3si
    @NirmalSingh-bz3si 4 місяці тому

    ਓ ਬੱਲੇ ਬੱਲੇ ਮਿੱਤਰੋ ਪੰਜਾਬ ਦੀ ਅਵਾਜ ਸੁਰਿੰਦਰ ਸਿੰਦਾ ਪੈੜਾਂ ਪਾ ਗਿਆ ਮਾਂ ਦਾ ਬੱਬਰ ਸ਼ੇਰ ਪੁੱਤ??? ਪਤਾ ਨੀ ਕਿਹੜੀ ਦੁਨੀਆ ਵਿਚ ਬੈਠੇ ਨੇ ਮਾਣਕ ਸਾਹਿਬ ਅਤੇ ਸਿੰਦਾ ਸਾਹਿਬ ਕੇ ਦੀਪ ਸਾਹਿਬ ਹੋਰੀ?? ਜਿੰਦਗੀ ਜਿਉਣ ਦਾ ਮਜਾ ਇਨਾ ਨੂੰ ਹੀ ਨੂੰ ਸੁਣਕੇ ਮਜਾ ਆਇਆ?? ਇਨਾ ਤੋਂ ਬਾਅਦ ਹਨੇਰਾ ਹੋ ਗਿਆ?? ਕਿਸੇ ਦਿਨ ਨੂੰਂ ਆਪਾਂ ਨੂੰ ਹੈਗੇ ਤੋਂ ਸੀ ਕਹਿਣ ਲਗ ਜਾਣਗੇ ਮਿਤਰ ਪਿਆਰੇ?? ਜਿਥੇ ਵੀ ਹੋਣ ਸਾਤੀਂ ਬਖਸੇਂ ਰੂਹਾਂ ਨੂੰ 😢😢😢😢😢😢😢😢😢😢😢🎉😢😢

  • @jakharbahadur1836
    @jakharbahadur1836 Рік тому

    Eho jihe geet rooh di Khurak te dil da skoon hoyeya krde San te ajj vi han

  • @MaanProGamingz
    @MaanProGamingz 10 місяців тому +4

    Rip 😭 legend

  • @hardeepkaurgill6633
    @hardeepkaurgill6633 3 роки тому +5

    ਬਹੁਤ ਖੂਬ ਧੰਨਵਾਦ ਵਰੇ

  • @Gurjeetbhangu3191
    @Gurjeetbhangu3191 3 місяці тому +1

    Eh real song hamesha shabh ke rakho ji enu

  • @Manjitsingh-dk9nx
    @Manjitsingh-dk9nx Рік тому +11

    1990 ਵਿੱਚ ਮੇਰੇ ਪਿਤਾ ਜੀ ਟੇਪ ਰਿਕਾਰਡ ਵਿੱਚ ਕੈਸੇਟ ਚਲਾਉਂਦੇ ਸੀ। ਉਹ ਅੱਜ ਵੀ ਸੁਣਦੇ ਨੇ। 1981ਵਿਚ ਇਹ ਐਲਬਮ ਆਈ ਸੀ। ਸੱਚੀ ਬਚਪਨ ਦੀ ਯਾਦ ਆ ਜਾਂਦੀ ਆ।

    • @rupindersingh8214
      @rupindersingh8214 Рік тому

      SseseesssspppMMMMMMMMPPPPPPPPRRRRRRRRRRRGGRRGGGSSSSSGGGGBBBBBGGGGGGGGGGGGGGGGGGGGGGGSShhhhhhhR

    • @satbirsingh3122
      @satbirsingh3122 7 місяців тому

      Same