Waheguru ji dhan ho tusi jo Guru Gobind Singh ji de samey ton seva kar rahe ho bahut vadia nature hai Guru Sahib ji di kirpa hai Sab lok Sarbloh wich bhojan Khan te tandrust rehan
Ajj tonl 30 sall pahla main app apane gurudawarya ch lohe da batte dekhye parshad vandya janda c per kuch loka di garam deg len de chakker ch steal de bahnde len lai majbur karta gurudaware ale v oda hi badal gaye
Mein 3 month tu bate vich pani pee rhi hai baba ji te meri sehat bahut thek ho gye aa,mere face te bahut jeada pigmentation c te hun oh 80 present thek ho gya bina kise medicine tu lecorya vi thek ho gya te motapa vi dino din thek ho reha, bahut vadya medicine aa ji sarbloh da bata
WAHEGURU TUHANU CHARHDI KALA VICH RAKHAN BABA JI IS TARAH HI SARABLOH DE BARTAN ( UTINSILS) AND SRI SAHIB , KHANDA SAHIB TE BATA SAHIB BNAUNDEY RHO 100 SAAL DI UMAR TAKK . WAHEGURU TUHANU TANDRUSTI BAKHSHAN
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ
ਇਹ ਪਰਿਵਾਰ ਬਹੁਤ ਮਿਲਣਸਾਰ ਹੈ ਬਾਪੂ ਜੀ ਹੋਣੀ ਵੀ ਬਹੁਤ ਸੰਤੋਖੀ ਸਿਦਕੀ ਤੇ ਸਾਂਤ ਸੁਭਾਅ ਦੇ ਹਨ ਵਾਹਿਗੁਰੂ ਚੜਦੀਕਲਾ ਤੰਦਰੁਸਤੀ ਬਖਛਣ ਜੀ
Veer kehda pind aa bapu g da
ਸਰਬ ਲੋਹ ਬਹੁਤ ਵਧੀਆ ਵਰਤਨ ਨੇ ਬਹੁਤ ਗੁਰੂ ਘਰਾਂ ਵਿੱਚ ਹਜੇ ਵੀ ਸਿਲਵਰ ਸਟੀਲ ਵਰਤ ਰਹੇ ਨੇ ਬੇਨਤੀ ਹੈ ਸਰਬ ਲੋਹ ਵਰਤੋ ਜੀ ਬਹੁਤ ਵਧੀਆ ਵੀਡੀਓ ਬਣਾਈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ🙏🙏
ਜ਼ਰ ਬਹੁਤ ਛੇਤੀ ਲੱਗਦੀ ਏ। 30 ਮਿੰਟ ਜੇ ਗਿੱਲਾ ਰਹੇ ਜੇ ਤਾਂ ਜ਼ਰ ਲੱਗ ਜਾਂਦੀ ਹੈ। ਸੰਭਾਲ਼ ਦੀ ਬਹੁਤ ਜ਼ਰੂਰਤ ਹੁੰਦੀ ਏ ਇਹਨਾਂ ਭਾਂਡਿਆਂ ਨੂੰ।
¾
Lasi,viih,be,k,saf,kro
ਮੇਰਾ ਪਿੰਡ ਘੜੂੰਆਂ ਹੈ ਇਹ ਪਰਿਵਾਰ ਦੇ ਸਾਰੇ ਮੈਂਬਰ ਬੜੇ ਵਧੀਆ ਸੁਭਾਅ ਦੇ ਹਨ ਇਹ ਸਾਰੇ ਪਰਿਵਾਰ ਮੇਰੇ ਪਿੰਡ ਦੀ ਸਾ਼ਨ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਭਾਈ ਸੁਖਜੀਤ ਸਿੰਘ ਜੀ, ਇਸ ਪ੍ਰੀਵਾਰ ਦਾ ਕੋਈ ਮੌਬਾਇਲ ਨੰਮਬਰ ਦਸੋ।
ਅਡ੍ਰੈਸ ਪੂਰਾ ਭੇਜੋ।
ਵੀਰ ਜੀ ਪੂਰਾ ਐਡਰੈੱਸ ਦੱਸੋ ਕਿਹੜਾ ਜਿਲਾ ਹੈ ਪਲੀਜ
Phone number send kor
ਇਹਨਾਂ ਦਾ ਮੋਬਾਇਲ no ਦਿਓ ਜੀ pl
@@daljeetsingh5152 full address please.
ਵਾਹਿਗੁਰੂ ਜੀ ਬਾਪੂ ਜੀ ਕਿਸਮਤ ਵਾਲੇ ਹੋ ਕਿ ਸੰਗਤਾਂ ਤੁਹਾਡੇ ਬਣਾਏ ਕੜਾਹਿਆਂ ਵਿਚ ਬਣਿਆ ਲੰਗਰ ਛਕਦੀਆਂ ਨੇ ਇਹ ਸੇਵਾ ਨੂੰ ਪੀੜ੍ਹੀ ਦਰ ਪੀੜ੍ਹੀ ਬਰਕਰਾਰ ਰੱਖਿਆ ਹੈ ਵਾਹਿਗੁਰੂ ਜੀ ਏਵੇਂ ਹੀ ਕਿਰਪਾ ਰੱਖਣ ਸ਼ਾਨੂੰ ਮਾਣ ਹੈ ਕਿ ਤੁਸੀਂ ਸਾਡੇ ਏਰੀਏ ਦੇ ਹੋ ਤੇ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਤੇ ਸਨਮਾਨ ਕਰਦੇ ਹਾਂ ਵਾਹਿਗੁਰੂ ਜੀ ਬਾਪੂ ਜੀ ਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖ਼ਸ਼ੇ
ਵਾਹਿਗੁਰੂ ਜੀ ਅੱਗੇ ਇਹੋ ਅਰਦਾਸ ਹੈ ਕਲਗ਼ੀਧਰ ਪਾਤਿਸਾਹ ਆਪ ਜੀ ਸਾਰਿਆ ਨੂੰ ਹਮੇਸਾ ਚੜਦੀ ਕਲਾਂ ਵਿੱਚ ਰੱਖੇ
Bhain Tuhanu te tuhade parivar nu v rab chardikala bakshe 🙏🏻🙏🏻🙏🏻🙏🏻
ਵਾਹਿਗੁਰੂ ਜੀ ਮਿਹਰ ਕਰਨ। ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਗੁਰੂ ਘਰਾਂ ਲਈ ਲੋੜ ਅਨੁਸਾਰ ਹਰ ਪ੍ਰਕਾਰ ਦੇ ਸਰਬਲੋਹ ਦੇ ਬਰਤਣ ਭੇਟ ਕਰੋ ਜੀ।।।।।
ਬਾਪੂ ਜੀ ਬਹੁਤ ਵਧੀਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਲੋਹੇ ਦੇ ਭਾਭੇ ਵਿੱਚ ਅੰਮਿਤ ਛਕਾ ਸੀ ਤੇ ਸਰਬ ਲੋੜ ਦਾ ਕੜਾ ਪਹਿਨਣ ਦਾ ਉਪਦੇਸ਼ ਦਿੱਤਾ ਸੀ
ਬੋਹਤ ਬਦੀਆਂ ਜੀ ਗੁਰੂ ਸਾਹਿਬ ਜੀ ਚੜਦੀ ਕਲਾ ਵਿੱਚ ਰੱਖੇ। , ਕਾਰੀਗਰਾਂ ਮਿਸਤਰੀਆਂ ਵੀਰਾ ਨੂੰ ,,🙏
ਪਾਜੀ ਜਿਲਾ ਕਿਹੜਾ ਪੈਦਾ ਏ ਤਹਿਸੀਲ
@@jugrajsingh1842 and 😅gg😅yx😅g😅yxyyxg ok
Sir plz ehna da no. Snd krdo asi order krne ne baate plz
ਬਹੁਤ ਵਧੀਆ ਜੀ ਬਿਲਕੁਲ ਸੱਚ ਹੈ ਜੀ ਲੋਕ ਪਿਛਲੇ ਸਮੇ ਚ ਜਾਣਾ ਚਹੁੰਦੇ ਹਨ ਤਾ ਕਿ ਬਿਮਾਰੀਆਂ ਤੋ ਛੁਟਕਾਰਾ ਮਿਲ ਸਕੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਬਖਸੇ ਜੀ 🙏🙏🙏
ਵੀਰ ਜੀ ਬਹੁਤ ਹੀ ਵਧੀਆ ਲੱਗਾ
ਬਹੁਤ ਵਧੀਆ ਜਾਣਕਾਰੀ ਦਿੱਤੀ
ਧੰਨਵਾਦ ਵੀਰ ਜੀ🙏🙏
ਸਟੀਲ ਤੇ ਅਲਮੀਨੀਅਮ ਦੇ ਭਾਡੇ ਵਿੱਚ ਸਬਜੀ ਜਹਿਰ ਬਣੀ ਅਸੀਂ ਖਾਦੇ ਹਾ ਸਰਵਲੋਹ ਵਿੱਚ ਬਣੀ ਸਬਜੀ ਭਾਜੀ ਖਾਣੀ ਬਹੁਤ ਹੀ ਗੁਣਕਾਰੀ ਹੈ
ਵਾਹਿਗੁਰੂ ਜੀ ਆਉ ਆਪਣੇ ਅਸਲੀ ਰੂਪ ਚ ਆਈਏ,
ਅੰਮ੍ਰਿਤ ਛਕਈਏ ਤੇ ਗੁਰਮੁਖ ਅਖਵਾਈਏ !.
99
ਕਿਆ ਬਾਤ ਆ ਵਾਹਿਗੁਰੂ ਦੀ ਕਿਰਪਾ ਪਰਿਵਾਰ ਤੇ ਸਾਰੇ ਇਸੇ ਤਰਾਂ ਜੁੜੇ ਰਹਿਣ ਇਸ ਕਿੱਤੇ ਨਾਲ 🙏
ਬਹੁਤ ਵਧੀਆ ਵੀਡੀਓ ਹੈ ਭਾਈ ਧੰਨਵਾਦ।
ਪੁਰਾਣੇ ਵੈਦ ਹਕੀਮ ਸਾਹਿਬਾਨ ਲੋਹ ਭਸਮ/ ਮਨੂਰ ਤੀਲੇ ਤੇ ਚੜ੍ਹਾ ਕੇ ਮਖਣ_ਮਲਾਈ ਵਿਚ ਯਰਕਾਨ ਦੇ ਰੋਗੀ ਨੂੰ ਖਾਣ ਨੂੰ ਦੇਂਦੇ ਸਨ ਜੀ ਲੋਹੇ ਦੇ ਬਰਤਨਾਂ ਵਿੱਚੋਂ ਭੀ ਥੋੜੀ ਥੋੜੀ ਮਿਕਦਾਰ ਵਿਚ ਹੀਂ ਸਰੀਰ ਦੇ ਅੰਦਰ ਦਰਵੇਸ਼ ਹੁੰਦਾ ਗੋਲੀਆਂ ਡਾਕਟਰ ਦੀ ਸਲਾਹ ਨਾਲ ੳਡੀ ਬੀਡੀ ਟੀਡੀ ਹੀਂ ਵਰਤਣ ਦੀ ਲੋੜ ਹੈ ਜੇ ਛੇਤੀ ਰਾਜੀ ਹੋਣ ਲਈ ਜਿਆਦਾ ਗੋਲੀਆਂ ਖਾ ਲਈਆਂ ਤਾਂ ਹਾਨੀ ਭੀ ਹੋ ਸਕਦੀ ਹੈ ਜੀ ਧਨਵਦ
ਲੋਹੇ ਦੀਆਂ ਖਾਣਾਂ ਦੇ ਖੇਤਰਾਂ ਮਧਯ ਪਰਦੇਸ਼ ਝਾਰਖੰਡ ਆਦਿ ਵਿਚ ਪਾਣੀਆਂ ਚ ਆਇਰਨ ਦੀ ਬਹੁਤਾਤ ਕਰਕੇ 40_45 ਸਾਲ ਤਕ ਦੀ ਹੀ ਔਸਤ ਉਮਰ ਰਹਿ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਪਰਦੀਪ ਦੀ ਬੰਦਰਗਾਹ ਤੋਂ iron ore ਦੀ ਬਰ ਆਮਦ ਯੂਰਪੀ ਦੇਸ਼ਾਂ ਨੂੰ ਹੁੰਦੀ ਹੈ
ਵਾਹਿਗੁਰੂ ਜੀ
@@sansarsinghmiani9316 e44
@@sansarsinghmiani9316 ਤੁਹਾਡੇ ਅਨੁਸਾਰ ਇਸ ਦੀ ਵਰਤੋ ਨਾ ਕੀਤੀ ਜਾਵੇ।
ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਹੁਕਮ ਹੈ ਸਾਰੇ ਸਿੱਖਾਂ ਨੂੰ ਸਰਵਲੋਹ ਬਰਤਨ ਦਾ
ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹੱਥ ਰੱਖਣ।
😊 3:20
ਕਿਰਤ ਕਰਨੀ ਗੁਰੂ ਜੀਆਂ ਦਾ ਮੁਖ ਉਪਦੇਸ਼ ਹੈ ਕਿਰਤੀਆਂ ਦੀ ਮਿਹਨਤ ਦੀ ਵਧ ਤੋਂ ਵਧ ਕਦਰ ਕਰਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਜੀ ਚੰਗੇ ਮਨੁੱਖ ਦੀ ਆਪਾਂ ਤਰੀਫ ਕਰਦੇ ਹਾਂ ਪਰ ਮਨੁੱਖ ਨੂੰ ਘੜਨ ਵਾਲੇ ਉਸ ਕ ਰ ਤੇ ਨੂੰ ਨਹੀਂ ਭੁਲਣਾ ਚਾਹੀਦਾ ਧਨਵਾਦ ਜੀ
ਇਹਨਾਂ ਸਰਬਲੋਹ ਬਰਤਨਾਂ ਦੀ ਕੀਮਤ ਮਹਿੰਗੀਆ ਦਵਾਈਆਂ ਨਾਲੋ ਬਹੁਤ ਘੱਟ ਆ
ਤੇ ਫਾਇਦੇ ਅਣਗਿਣਤ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।
ਬਹੁਤ ਵਧੀਆ ਵੀਡੀਓ ਹੈ।
ਸੱਚੇ ਪਾਤਸ਼ਾਹ ਵਾਹਿਗੂਰੁ ਜੀ ਕਿਰਪਾ ਰੱਖਣ।
ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ ✅💯... ਧੰਨਵਾਦ ਜੀ 🙏 ਵਾਹਿਗੁਰੂ ਜੀ 🙏
ਬਹੁਤ ਵਧੀਆ ਵਾਹਿਗੁਰੂ ਜੀ 🙏🙏🙏🙏🙏
Help mi
ਵਾਹਿਗੁਰੂ ਜੀ ਸਦਾ ਮੇਹਰ ਰੱਖਣ ਜੀ !!
ਬਹੁਤ ਬਹੁਤ ਵਧੀਆ ਜੀ !!
1
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਤੁਹਾਡਾ ਅਤੇ ਮਿਸਤਰੀ ਵੀਰਾ ਦਾ 🙏🙏ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ🙏🙏
ਸਾਡੇ ਪਰਮ ਸਤਿਕਾਰ ਯੋਗ ਗੁਰੂਆਂ ਵਲੋਂ ਦਿਖਾਇਆ ਰਸਤਾ ਹੀ ਸਰਵ ਉੱਤਮ ਹੈ ਸਾਨੂੰ ਆਪਣੀਆਂ ਜੜਾਂ ਨਾਲ ਜੁੜਨਾ ਚਾਹੀਦਾ ਹੈ ਆਪਣੇ ਵਿਰਸੇ ਤੇ ਸਾਨੂੰ ਫੱਖ਼ਰ ਕਰਨਾ ਚਾਹੀਦਾ ਹੈ
Waheguru ji dhan ho tusi jo Guru Gobind Singh ji de samey ton seva kar rahe ho bahut vadia nature hai Guru Sahib ji di kirpa hai Sab lok Sarbloh wich bhojan Khan te tandrust rehan
ਸ਼੍ਰੋਮਣੀ ਕਮੇਟੀ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਸਿਲਵਰ ਦੇ ਭਾਂਡੇ ਹੀ ਵਰਤੇ ਰਹੇ ਹਨ।
Behan ji apne ghar leya k use kro ohna nu shado.
Ajj tonl 30 sall pahla main app apane gurudawarya ch lohe da batte dekhye parshad vandya janda c per kuch loka di garam deg len de chakker ch steal de bahnde len lai majbur karta gurudaware ale v oda hi badal gaye
ਵਾਹਿਗੁਰੂ ਜੀ
@@punjabigamers2637tusi v kuj kro effort k khachan vangu dand he kadana onde
ਗੁਰੂ ਸਾਹਿਬ ਜੀ ਮੇਹਰ ਕਰਨ ਜੀ 🙏🙏
Rab haiga menu te yaqeen nhi riha buht bhrosa se rab te grib bnda di rab ve baah nhi frhda hun te koi rah nhi disda na koi bahh frn vala
ਬਹੁਤ ਵਧੀਆ ਰਿਪੋਰਟ ਸਾਬ
Bahut vdiaa Bai g
Delhi v aavo g vari vari 🙏🙏🙏🙏🙏🙏
Kisan Mazdoor Ekta Zindabad 👍👍👍
ਬਹੁਤ ਵਧੀਆ ਜੀ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਜਾਣਕਾਰੀ ਹੈ ਜੀ 🙏🙏
Bahut achha programme lagaya.
ਵਾਹਿਗੁਰੂ ਜੀ ਮਿਹਰ ਕਰੇ
ਮੁੜਣਗੇ ਲੋਕ ਪੁਰਾਤਨ ਜਮਾਨੇ ਵਲ,ਨਹੀ ਤੇ ਡਾਕਟਰਾਂ ਵਲ ਤੇ ਗੇੜੇ ਲਾ ਈ ਰਹੇ ਆਂ
ਸਹੀ ਗੱਲ ਆ ਭਰਾ ਦਵਾਈਆਂ ਨਾਲ ਵੀ ਕਹਿੜਾ ਰਾਮ ਆ ਰਿਹਾ
Sahi gall a g punjab da loka bimaria to bachange nalo apne bandeya nu kam milu
Bapu ji works so hard 🙏🙏🙏
ਬਿਲਕੁੱਲ ਠੀਕ ਹੈ ਜੀ ਖਾਲਸਾ ਜੀ ❤
ਵਾਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ ਕਿਰਪਾ ਕਰੇ ਆਪਣੇ ਸਿੰਘਾ ਤੇ।
ਬੇਨਤੀ ਹੈ ਕਿ ਸਾਰੇ ਗੁਰੂਦਵਾਰਾ ਸਾਹਿਬ ਵਿੱਚ ਲੰਗਰ ਵਾਸਤੇ ਸਰਬਲੋਹ ਦੇ੍ ਬਰਤਣ ਜ਼ਰੂਰੀ ਕਰ ਦਿੱਤੇ ਜਾਣ ਜੀ
Bahut changi ardas 🙏
Veer ji video. Good Waheguru ji ka khalsa Waheguru ji ke fatha
ਵਧੀਆ ਜੀ ਬਹੁਤ ਵਧੀਆ ਉਪਰਾਲਾ ਜੀ
Very nice video' baiG 🌹🥰 thankS for' sharing' 🙏
Very nice
Waheguru ji
🙏🙏
:^)
bahut achha program Grewal Sahb
ਬਹੁਤ ਵਧੀਆ👍💯
ਬਹੁਤ ਬਹੁਤ ਧੰਨਵਾਦ ਆਪ ਜੀ ਦਾ
ਅਸੀਂ ਵੀ ਸਰਬ ਲੋਹ ਦੇ ਬਾਟੇ ਤੇ ਪਿੱਤਲ ਦੇ ਭਾਂਡੇ ਵਿਚ ਚ ਈ ਖਾਨੇ ਆ ਸਵਾਦ ਈ ਬਦਲ ਜਾਂਦਾ ਖਾਣੇ ਦਾ ਤੇ ਗੁਣਕਾਰੀ ਵੀ ਬਹੁਤ ਆ। ਮਾਂਜਦੇ ਵੀ ਸਵਾਹ ਨਾਲ ਆ
Veer g bahut achi video aa..Sarabloh zindabaad..
🙏🙏Sat shri akal ji sab nu,Bohot vadiya waheguru kirpa bnai rakhan ji.🙏🙏🙏🙏
Mein 3 month tu bate vich pani pee rhi hai baba ji te meri sehat bahut thek ho gye aa,mere face te bahut jeada pigmentation c te hun oh 80 present thek ho gya bina kise medicine tu lecorya vi thek ho gya te motapa vi dino din thek ho reha, bahut vadya medicine aa ji sarbloh da bata
ਮੋਟਾਪਾ ਨੂੰ ਵੀ ਫਰਕ ਪਿਆ ??
ਕਿਥੋਂ ਲਏ ਬਰਤਨ ਤੁਸੀਂ
Vvv good bai g salut hai thonu
Parivar layi bhut Sara peyar te satkar 🌹
Waheguru baba ji nu khushian bakhshe
ਬਹੁਤ ਵਧੀਆ
Waheguru ji tandrusti baksho bapu ji nu 🙏🙏🙏🙏🙏
Wah ji eho jihiya jankaariya diya karo no.1 reporting
ਧੰਨਵਾਦ
Bahut vadiya jaankari 🙏
Aap sab da bahut Dhanwaad 🙏
WAHEGURU TUHANU CHARHDI KALA VICH RAKHAN BABA JI
IS TARAH HI SARABLOH DE BARTAN ( UTINSILS) AND SRI SAHIB , KHANDA SAHIB TE BATA SAHIB BNAUNDEY RHO 100 SAAL DI UMAR TAKK . WAHEGURU TUHANU TANDRUSTI BAKHSHAN
ਵਾਹਿਗੁਰੂ ਜੀ 🙏
Waheguru Ji. Bohat achi jaankari 🙏
Old is gold evergreen 🌹 special thx bai g
ਵਾਹਿਗੁਰੂ ਵਾਹਿਗੁਰੂ ਜੀ ❤❤
ਬਹੁਤ ਵਧੀਆ ਗੱਲ ਹੈ
God bless you. very good job.
ਬਹੁਤ ਹੀ ਵਧੀਆ ਹੈ ਜੀ
Great salute aa Waheguru de bandea nu
Great Work 👍
Bhut vdia lgyaa g
He should have mentioned all the diseases or put a link for viewers to get more information on the diseases that these utensils keep away.
Bahoot hi vdia baba g da subah Hao mai v lai.k aia Haa ji Rate v sahi aa hai Ena da ji 🎉
Bhut Vdia video kiti a veer Tuc
ਵਾਹਿਗੁਰੂ ਜੀ
ਵਾਹਿਗੁਰੂ ਜੀ ਧੰਨ ਆ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਸਾਨੂੰ ਓਨਾ ਦਾ ਨੰਬਰ ਦੇਦੋ ਸਿੰਘ ਜੀ
Waheguru ji mehr kreyo sb te🙏🙏🙏🙏🙏🙏🙏
ਬਾਬਾ ਜੀ ਧੰਨਵਾਦ ਜੀ
ਜਾਣਕਾਰੀ ਲਈ ਧੰਨਵਾਦ ਕਰਦੇ ਹਾਂ🙏
🙏🌹Satnam Shri Waheguru ji sarbt da bhla karna ji🌹🙏bohot vadiya ji.
Bhut vdiya ji mud ke aaune chahide ne purane din
Very good job
Waheguru ji Ka Khalsa
Waheguru ji Ki Fateh 🚩
Waheguru ji ehna te Maher banai rakhna
We join I love this work 🌞
ਬਹੁਤ ਵਧੀਆ ਵੀਡਿਓ ਬਣਾਈ ਆ ਭਰਾ ਜੀ ਵੀਰ ਜੀ ਤੁਸੀ ਸਾਨੂੰ ਦਸੋ ਕੀ ਜੇਕਰ ਅਸੀਂ ਇਹ ਬਰਤਨ ਮੰਗਾਈਏ ਟਾ ਕਿਵੇਂ ਮੰਗਾ ਸਕਦੇ ਆ ਤੇ ਕਿ ਕੋਸ ਰੇਟ ਆ ਇਹਨਾਂ ਬਰਤਨਾਂ ਦਾ explain Karke ਦੱਸੋ
🙏ਵਾਹਿਗੁਰੂ ਜੀ 🙏
Thanks bro. Good information 🙏
Waheguru ji mehar Karna very very nice video
Agar bata gals chamach thali kadai lani howe kina price a sare panaadiya da
Very nice guru ji di kirpa sab
ਵੀਰ ਜੀ ਮੈ ਖੁਦ ਲੋਹੇਦੇ ਬਾਟੇ ਵਿਚ ਖਾਂਦਾ ਹੈ .jਜੋ
ਬਾਦ ਦਾਲ ਸਬਜ਼ੀ ਥਲੇ ਰਹਿ ਜਾਂਦੀ ਹੈ ਤਾ ਉਸ ਦਾ ਸੁਆਦ ਬਹੁਤ ਹੀ ਵਧੀਆ ਲਗਦਾ ਹੈ .ਕੌਰ ਸਿੰਘ ਮੋਗਾ .
Veer ji asi pani ponde ha oh lal rng da ho janda
@@KamalJeet-id3wx ਕਮਲ ਜੀਤ ਜੀ ,ਬਾਟੇ ਵਿਚ ਪਾਣੀ ਪਾ ਕੇ ਦੇਰ ਤੱਕ ਨਹੀਂ ਰੱਖਣਾ .ਪਾਣੀ ਪਾ ਕੇ ਪੀ ਲੈਣਾ ਹੈ .
ਰਾਤ ਨੂੰ ਛੋਲੇ ਭਿਓ k ਰਖਦਾ ਮੈ ਪਰ ਓਸਦਾ ਕਲਰ ਬਦਲ ਜਾਂਦਾ ????? ਕੀ ਇਹ original ਸਰਬ ਲੋਹ a ???
Satnam shri waheguru ji
Waheguru ji ji ka khalsa waheguru ji ki father🙏
Vir ji bahut badhiya hai. Aapna pura addres ate mobil dio kiyaon ki sanu asan ho jae.
Waheguru ji hamesha edha he mehar bnayi rakhn ji..
Roti lohe te NU PAkdi 22g HAR gal dasra karea Kari plz
Sat.shiri.akal.baba.gee
Awesome
Bhut vadia bai g 🎉🎉🎉