Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਲੱਭਣੀ ਨੀ ਮੌਜ਼ ਪੰਜਾਬ ਵਰਗੀ I love ਪੰਜਾਬ ❤️
ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਏਸ ਤਰ੍ਹਾਂ ਦੀਆਂ tourist places ਨੂੰ ਪ੍ਰਮੋਟ ਕਰਨ ਦੀ ਜਰੂਰਤ ਹੈ, ਤਾਂ ਕੇ ਪੰਜਾਬ ਅਤੇ ਬਾਹਰਲੇ ਲੋਕਾਂ ਨੂੰ ਇੱਦਾ ਦੀਆਂ ਜਗਾਹਵਾਂ ਬਾਰੇ ਪਤਾ ਲੱਗ ਸਕੇ ਅਤੇ ਸਰਕਾਰ ਨੂੰ ਵੀ ਆਮਦਨ ਹੋਵੇ
Sahi kyq
Paji bhagwant maan sab toh pehla iss jaga lae plan kar reha
Sar ji mini kauwa nahin Annu new Goa Aditya Jana chahie
naa yaar over crowded ho jaandi fer jagah sara maza marr jaanda
ਬਹੁਤ ਸੋਹਣੇ ਬਲੌਗ ਹੁੰਦੇ ਨੇ ਤੁਹਾਡੇ ਜੀ ਬਹੁਤ ਸੋਹਣੀਆਂ ਚੀਜ਼ਾਂ ਦੇਖੌਂਦੇ ਹੋ ਤੁਸੀ ਜੀ ਰੱਬ ਤੁਹਾਨੂੰ ਤੇ ਖੁਸੀ ਭੈਣ ਨੂੰ ਹਰ ਖੁਸੀ ਦੇਵੇ 🙏
ਬਹੁਤ ਮਨਮੋਹਨੀ ਜਗ੍ਹਾ ਹੈ ਜੀ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਜਗ੍ਹਾ ਨੂੰ ਪ੍ਰਫੁੱਲਿਤ ਕੀਤਾ ਜਾਵੇ।
Jga hai kithe ji
Pathankot Ranjit Sagar dam dye kol
ਪੰਜਾਬ ਦੀ ਹਰ ਥਾ ਸਵਰਗ ਹੈ।👌
ਬਿਲਕੁੱਲ ਸਹੀ ਮਨਪ੍ਰੀਤ ਕੌਰ ਜੀ ਬੱਸ ਅੱਖਾਂ ਬੰਦ ਕਰਕੇ ਏਕ ਵਾਰੀ yaad ਕਰਲੀਏ ਓਸ ਸਵਰਘ ਨੂੰ ਜਾਂ ਦੀ ਹਿਮਤ ਹੈ ਨੀ ਹਜੈ
ਜੀ ਬਿਲਕੁਲ ਸਹੀ
ਸਾਡੇ ਪੰਜਾਬ nu ਨਜ਼ਰ ਨਾ ਲੱਗੇ ਕਿਸੇ de 👏🏻👏🏻👏🏻👏🏻👏🏻
ਮਿੰਨੀ ਗੋਆ ਬਹੁਤ ਵਧੀਆ ਥਾਂ ਹੈ। ਧੰਨਵਾਦ ਜੀ।
ਬਹੁਤ ਖੂਬਸੂਰਤ ਥਾਂ ਬਾਈ ਜੀ 🦅🦅
ਸ਼ਾਨਦਾਰ ਜਗ੍ਹਾ ਹੈ ਇਹ, ਪੰਜਾਬ ਵਾਲੇ ਪਾਸੇ ਫੰਗੋਤਾ ਪਿੰਡ ਹੈ,ਏਥੇ ਗਦਰ ਫਿਲਮ ਦੇ ਇੱਕ ਗੀਤ ਦੀ ਸੂਟਿੰਗ ਵੀ ਹੋਈ ਸੀ ,ਇਸਦੇ ਨਾਲ ਹੀ ਸਾਰਟੀ ਪਿੰਡ ਐ,ਜਿੱਥੇ ਅਸੀਂ ਬਤੌਰ ਸਰਕਾਰੀ ਅਧਿਆਪਕ ਨੌਕਰੀ ਕੀਤੀ ਐ ,ਅਟਲ ਸੇਤੂ(ਕੇਬਲ ਬ੍ਰਿੱਜ) ਇਸਦੇ ਬਿਲਕੁਲ ਲਾਗੇ ਈ ਐ ।
ਬਹੁਤ ਖੂਬਸੂਰਤ ਮਿੰਨੀ ਗੋਆ 👍👍👍🌷🌷
ਮੇਰਾ ਪੰਜਾਬ ਦੇ ਬਹੁਤ ਵਧੀਆ ਜੋੜੀ ਕਪਲ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਰਿਪਨ ਜੀ 🙏 ਖੁਸ਼ੀ ਭੈਣ
ਬਹੁਤ ਵਧੀਅਾ ਪੰਜਾਬੀ ਗੋਅਾ
ਪੰਜਾਬ ਦਾ ਗੋਆ ਬਹੁਤ ਵਧੀਆ
ਤੁਹਾਡੀ ਪੰਜਾਬੀ ਬੋਲੀ ਜਿਦੰਬਾਦ 🙏
ਮੇਰਾ ਪੰਜਾਬ ਮੇਰਾ ਪਠਾਨਕੋਟ ਬਹੁਤ ਹੀ ਸੋਹਣਾ
ਜੀ ਆਇਆਂ ਨੂੰ ਜੀ,,,,ਪਠਾਨਕੋਟ,,,❤❤
ਚੜ੍ਹਦੀ ਕਲਾ ਵਿਚ ਰਹੋ ਵੀਰ ਜੀ
ਧੰਨਵਾਦ ਬਾਈ ਦੱਸਣ ਲਈ। ਬਾਈ ਪੀ ਪੀ ਗੋਲਡੀ ਵਰਗਾ ਲੱਗਦਾ
ਇਹ ਵੀ ਬਹੁਤ ਵੱਡੀ ਪੰਜਾਬ ਪਿਆਰੇ ਦੀ ਸੇਵਾ ਹੈ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ
ਬਹੁਤ ਖ਼ੂਬ ਭਰਾ ਜੀ👍🏻
ਘੈਂਟ ਆ ਜੋੜੀ ਵੀਰ ਥੋਡੀ ਜਿਉਂਦੇ ਵਸਦੇ ਰਹੋਸਾਡਾ ਵੀਰ ripan te ਸਾਡੀ ਭਰਜਾਈ ਖੁਸ਼ੀਹਰ ਵੀਡੀਓ ਦੇਖੀਦੀ ਆਪਾਂ ਖਿੱਚ ਕੇ ਰੱਖੋ ਕੰਮ ਨੂੰ
ਭਾਬੀ ਜੀ ਨੂੰ ਸਾਡੀਆਂ ਘਰਵਲੀਆਂ ਦਾ ਬਹੁਤ ਫਿਕਰ ਹੈ।ਬਹੁਤ ਸਾਰੀਆਂ ਸ਼ੁਭਕਾਮਨਾਵਾਂ।
ਛਿੱਤਰ ਤੇਰਾ ਘਰ ਵਾਲਾ ਖਾਂਦਾ ਹੋਊ ਭੇਡੇ
ਤੁਸੀਂ ਇੱਕ ਪਿੰਡ ਦਾ ਨਾਮ ਬੋਲਿਆ: ਬਸੋਲੀ।ਸ਼ਿਵ ਕੁਮਾਰ ਦੀ ਪਹਿਲੀ ਸਹੇਲੀ ਇਸ ਪਿੰਡ ਦੀ ਸੀ।ਉਸਨੇ ਇੱਕ ਕਵਿਤਾ ਵੀ ਲਿਖ਼ੀ ਸੀ। ਉੱਚੇ ਟਿੱਬੇ ਪਿੰਡ ਬਸੋਲੀ ਨੇੜੇ ਜੰਮੂ ਸ਼ਹਿਰ ਸੁਣੀਂਦਾ। ਬਹੁਤ ਸੋਹਣੀ ਕਵਿਤਾ ਹੈ ਵੈਸੇ। ਵੈਸੇ ਹੈ ਤਾਂ ਉਹ ਭੋਰੂ ਹੀ ਸੀ। ਪਰ ਕਵਿਤਾ ਵਧੀਆ ਲਿਖਦਾ ਸੀ
ਏਸ ਗਰਾਂ ਦੀਆਂ ਕੁੜੀਆਂ ਚਿੜੀਆਂਇਕ ਦਿਨ ਤੀਰ ਨਦੀ ਤੇ ਮਿਲੀਆਂਬਿਨਾਂ ਬੁਲਾਇਆਂ ਝੋਲੀ ਮੇਰੀ ਵਿਚਰੁੱਗ-ਰੁੱਗ ਕਲੀਆਂ ਧਰਕੇ ਮੁੜੀਆਂ ।ਮੁੱਖ ਉਹਨਾਂ ਦੇ ਸੋਗੀ ਤੱਕੇਕੱਜਲੇ ਨੈਣੋਂ ਹਿੰਝਾਂ ਚੱਟੇਹੋਂਠ ਉਹਨਾਂ ਦੇ ਹੋਏ ਖੱਟੇਛੱਡ ਛੱਡ ਰਾਤ ਦਿਨੇ ਸਾਹ ਤੱਤੇ ।ਉਸ ਦਿਨ ਮਗਰੋਂ ਕੁੜੀਆਂ ਚਿੜੀਆਂਫੇਰ ਕਦੇ ਨਾ ਮੈਨੂੰ ਮਿਲੀਆਂਦਿਲ ਦੀਆਂ ਦਿਲ ਤੋਂ ਰਿਹਾ ਪੁਛੀਂਦਾਸੋਹਲ ਸ਼ੁਕੀਨਾ ਜਿਹਾ ਲਭੀਂਦਾਅੱਖਾਂ ਦੇ ਵਿਚ ਸਾਂਭ ਉਨੀਂਦਾਉੱਚੇ ਟਿੱਬੇ ਪਿੰਡ ਬਸੋਹਲੀਨੇੜੇ ਜੰਮੂ ਸ਼ਹਿਰ ਸੁਣੀਂਦਾ,ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਵਰਖਾ ਦੀ ਰੁੱਤੇਕੰਜਕਾਂ ਦੇ ਉਸ ਮੇਲੇ ਉੱਤੇਕਦੇ ਕਦੇ ਮੈਂ ਅੱਜ ਵੀ ਜਾਂਦਾਵਾਦੀ ਦੇ ਵਿਚ ਫਿਰਦਾ ਰਹਿੰਦਾ ।ਅੰਬਾਂ ਦੀ ਉਸ ਝੰਗੀ ਉਹਲੇਜਿੱਥੇ ਅੱਜ ਵੀ ਕੋਇਲ ਬੋਲੇਰੋਂਦਾ ਰੋਂਦਾ ਮੈਂ ਸੌਂ ਜਾਂਦਾ ।ਵਿਲ੍ਹ ਵਿਲ੍ਹ ਹਰਿਆਂ ਘਾਵਾਂ ਉੱਤੇਉਸ ਨੂੰ ਵਾਜਾਂ ਮਾਰ ਬੁਲਾਉਂਦਾਖਾ ਬੈਂਕੜ੍ਹ ਦੇ ਕੌੜੇ ਪੱਤੇਆਪਣੇ ਮੂੰਹ ਦਾ ਸੁਆਦ ਗਵਾਉਂਦਾਉਸ ਦੇ ਚੁੰਮਣ ਭੁੱਲਣਾ ਚਾਹੁੰਦਾ ।ਅੱਧੀ ਅੱਧੀ ਰਾਤੀਂ ਉੱਠ ਕੇਚਾਨਣੀਆਂ ਤੋਂ ਰਾਹਵਾਂ ਪੁੱਛ ਕੇਧੁੰਦਲੇ ਜਿਹੇ ਇਕ ਸਾਏ ਪਿੱਛੇਕੋਹਾਂ ਤੀਕਣ ਹੋ ਕੇ ਆਉਂਦਾਪਰ ਉਹ ਸਾਇਆ ਨਹੀਂ ਫੜੀਂਦਾਨਾ ਕੋਈ ਮੇਰੀ ਗੱਲ ਸੁਣੀਂਦਾਨਾ ਕੋਈ ਮੁੱਖੋਂ ਬੋਲ ਬੁਲੀਂਦਾਨਿਰਾ ਸ਼ੁਕੀਨਾ ਵਾਂਗ ਦਸੀਂਦਾ ।ਉੱਚੇ ਟਿੱਬੇ ਪਿੰਡ ਬਸੋਹਲੀਨੇੜੇ ਜੰਮੂ ਸ਼ਹਿਰ ਸੁਣੀਂਦਾ,ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,ਕਾਲੇ ਤਿਲ ਦੇ ਵਾਂਗ ਦਸੀਂਦਾ ।
ਮਿਨੀ ਗੋਆ ਦਾ ਪਤਾ ਨਹੀਂ, ਪਰ ਤੁਹਾਡੀ ਪਰਫਾਰਮੈਂਨਸ ਏ ਵਨ ਏ।
ਬਹੁਤ ਹੀ ਜ਼ਿਆਦਾ ਖੂਬਸੂਰਤ ਗੋਆ ਜੀ
ਬਹੁਤ ਖੂਬ ਆਨੰਦ ਆ ਗਿਆ 🙏
ਬਹੁਤ ਖੂਬ ਵੀਰ ਭਾਬੋ ਦੋਵੇ ਵਧੀਆ ਮਿਨੀ ਗੋਆ ਤੇ ਸ਼ੁਕਰੀਆ ਦਰਸ਼ਣ ਕਰਾਓਣ ਲਈ 🌸🌿
ਖੁਸ਼ੀ ਭੈਣ ਨੇ ਤਾਂ ੲਿੱਕੋ ਗੱਲ ਤੇ ਜੋਰ ਦਿੱਤਾ😂😂 ਹੁਣ ਮੇਰੇ ਵਰਗਾ ਤੇ ਯਾਰਾਂ ਦੋਸਤਾਂ ਨਾਲ ੲੀ ਜਾੳੂ.. ਛੜੇ ਜੋ ਅਾਂ.. ਜਾਵਾਂਗੇ ਜਰੂਰ.. ਧੰਨਵਾਦ ਵੀਰ ੲਿਹਨੀ ਸੋਹਣੀ ਥਾਂ ਦਿਖਾੳੁਂਣ ਲੲੀ.. ਨਹੀਂ ਪਤਾ ਨੀ ਲਗਣਾ ਸੀ ਪੰਜਾਬ ਚ ਵੀ ੲਿੰਨੀ ਵਧੀਅਾ ਜਗਾਹ ਹੈ
ਬਹੁਤ ਵਧੀਆਂ ਲੱਗਾ ਪਾ ਜੀ ਧੰਨਵਾਦ ਜੀ
ਰਿਪਨ ਜੀ ਸਤਿ ਸ਼੍ਰੀ ਆਕਾਲ ਇਸ ਤਰ੍ਹਾਂ ਦਾ ਗੋਆ ਇੱਕ ਦਸੂਹਾ ਤਹਿਸੀਲ ਵਿੱਚ ਥਾਣਾ ਡੈਮ ਪੈਂਦਾ ਇਥੇ ਵੀ ਹੈ ਇਹ ਵੀ ਜ਼ਰੂਰ ਦਿਖਾਉਣਾ ਬਹੁਤ ਵਧੀਆ ਜਗ੍ਹਾ ਹੈ।
Location dso
@@varindersingh9336Hoshiarpur toh 40 ku km painda ji.
Pathankot
@@varindersingh9336 ਵੀਰ ਜੀ ਦਸੂਹਾ ਹੁਸ਼ਿਆਰਪੁਰ ਰੋਡ ਤੇ ਗੜਦੀਵਾਲ ਤੋਂ ਮਨਹੋਤਾ ਪਿੰਡ ਪੈਂਦਾ 10 ਕੁ ਕਿਲੋਮੀਟਰ ਪਹਾੜਾ ਵਾਲੀ ਸਾਈਡ ,,,
ਬਹੁਤ ਸੋਹਣੀ ਜਗਾ ਹੈ ਵੀਰ ਜੀ ।
Jo Goa Nahi Ja Sakte O Ye (Mini Goa) Jarur DekheBahut Badiya Lagaya Mini Goa
ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਨਮੋਲ ਗਗਨ ਮਾਨ ਜੀ ਨੂੰ ਇਸ ਪਾਸੇ ਧਿਆਨ ਦਿਵਾਉਣ ਦੀ ਲੋੜ ਹੈ, ਬਹੁਤ ਸੋਹਣੀ ਜਗਾ, ਪੰਜਾਬ ਸਰਕਾਰ ਨੂੰ ਪੰਜਾਬ ਦੇ ਟੂਰਇਜ਼ਮ ਨੂੰ ਵਿਕਸਿਤ ਕਰਨਾ ਚਾਹੀਦਾ ਹੈ 🙏
ਧਰਤੀ ਇਸ ਸਵਰਗ ਪੰਜਾਬ ਵਿੱਚ
ਦੋਨੋਂ ਟੂਰੈਸਟ ਪ੍ਲੇਸ ਬਹੁਤ ਹੀ ਵਧੀਆ ਨੇ
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ
ਬਹੁਤ ਵਧੀਆ ਥਾਂ ਹੈ
Government nu eho jehi jagah nu tourism vaaste kholna chaida.. Very good👍👍
ਖੁਸ਼ੀ ਬੇਟਾ ਮੇਰੀ ਬੇਨਤੀ ਤੈਨੂੰ ਤੂੰ ਪੈਗ ਵਾਲੀ ਗੱਲ ਕਦੇ ਵੀ ਨਾ ਕਰਿਆਕਰ ਦੂਜਾ ਛਿੱਤਰ ਖਾਣੇ ਆਪਣੀਆਂ ਘਰਵਾਲੀਆਂ ਤੋਂ ਵਗੈਰਾ ਵਗੈਰਾ। ਕਿਯੋਂਕਿ ਤੁਹਾਡੇ ਤੋਂ ਲੋਕ ਬਹੁਤ ਕੁੱਝ ਚੰਗਾ ਸਿਖਦੇ ਨੇ ਜੀ। ਧੰਨਵਾਦ।
ਬਹੁਤ ਪਿਆਰੀ ਥਾਂ ਬਾਈ ਜੀ
ਬਹੁਤ ਹੀ ਚੰਗਾ ਲਗ ਗਿਆ ਜੀ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਘੱਟ ਜੋੜੀ ਸੋਡੀ ਬੇਟਾ ਵੱਸਦੇ ਰਹੋ
ਬਹੁਤ ਸੋਹਣੀ ਥਾ ਵੀਰ ਜੀ
Bhut vdhia lagda a par veera Teri punjabi boli Bhut mithi a God bless you beta
Kya baat hai ji app nu te saira krn diya moja lgia hoeiya ne. God bless you.
ਸਰਕਾਰ ਨੂੰ ਚਾਹੀਦਾ ਹੈ ਇੱਥੇ ਹੋਰ ਵਧੀਆ ਤਰੀਕੇ ਨਾਲ ਦਰਖਤ ਲਗਾਉਣ ਅਤੇ ਛੋਟੀਆਂ ਛੋਟੀਆਂ ਦੁਕਾਨਾਂ ਬਣਾ ਕੇ. ਹੋਰ ਵਧੀਆ ਤਰੀਕੇ ਨਾਲ ਇਸ ਜਗ੍ਹਾ ਨੂੰ ਤਿਆਰ ਕੀਤਾ ਜਾ ਸਕੇ ਤਾਂ ਕਿ ਇਸ ਜਗ੍ਹਾ ਤੋਂ ਸਰਕਾਰ ਨੂੰ ਵੀ ਲਾਭ ਮਿਲੇ
ਪੰਜਾਬ ਵਿੱਚ Tourism hub,s ਸਥਾਪਤ ਕਰਨ ਲਈ,ਪੰਜਾਬ ਸਰਕਾਰ ਨੂੰ ਏਸ ਤਰ੍ਹਾਂ ਦੀਆਂ Tourist places ਨੂੰ ਪ੍ਰਮੋਟ ਕਰਨਾ ਚਾਹੀਦਾ ਹੈ।
ਇਹ ਨਹੀਂ ਦੱਸਿਆ ਕਿ ਤੁਸੀਂ ਕਿੱਥੋਂ ਅਤੇ ਕੋਨਸੇ ਰਸਤੇ ਤੋਂ ਆਏ ਅਤੇ ਅਮ੍ਰਿਤਸਰ ਤੋਂ ਕਿਥੋਂ ਦੀ ਆਇਆ ਜਾ ਸਕਦਾ ਹੈ
@@subhash.chandersatija2083pathankot ton 20km dur aa .
Bilkul JI bahut Vadhya place hai . No v Dikhaunde ho bahut Sakoon milda hai . Thank u so much !
You're right khushi.Punjab wala Gia best for us.
Bohot Sohni jagah veerji 👌👌👌
Ripan & Khushi tuci bout wadhiya kamm kar raheo Bless you
Bohot hi vadia Punjab toor saanu vi karwa rahe ho jo🙏
ਖੁਸ਼ੀ ਨੇ ਸਹੀ ਕਿਹਾ ਤਹਾਨੇ ਮਹਿਣੇ 😃😃😃
ਬਹੁਤ wdia veer ji te tohadi kahabat v bilkul dhukdi aa
ਬਹੁਤ ਵਧੀਆ ਵਿਡੀਓ ਆ ਵੀਰ👌
Nice video ji paaji
ਬਹੁਤ ਵਧੀਆ ਜੀ
ਭਾਈ ਪੰਜਾਬ ਦੀਆ ਸਰਕਾਰਾ ਕਿਉ ਪੰਜਾਬ ਦੀਆ ਟੂਰਿਸਟ ਪਲੇਸ ਬਣਾਉਣ ਪੰਜਾਬ ਨੂੰ ਤਾ ਉਹਨਾ ਖਤਮ ਕਰਣ ਲਈਮੁਹਿੰਮ ਵਿੱਡੀ
ਬਹੁਤ ਵਧੀਆ ਵੀਡੀਓ ਵੀਰੇ 🎊👍💐
ਇਹ ਵੀ ਦੱਸਣਾ ਸੀ ਜਦੋਂ ਮੀਂਹ ਜ਼ਿਆਦਾ ਆਉਂਦਾ ਉਦੋਂ ਦੁਕਾਨਾਂ ਕਿਥੇ ਜਾਂਦੀਆਂ ਨੇ ਲੋਕਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਿਵੇਂ ਹੋ ਸਕਦਾ
Ripan & khushi ji asi thode nal he sara kuz ghum lanne aa 💐💐💐😜😜😜😁😁😁😁😘
Owsm ❤ दोनों Side बहुत बढ़िया जी
जबरदस्त जगह कोई नही बताता यहाँ के बारे मे धन्यवाद बहुत अच्छी जगह दिखाई आपने पता ही नही पंजाब मे इतना अच्छा टूरिस्ट पैलेस है लव यू
ਇਸਦੇ ਜੰਮੂ ਵਾਲੇ ਪਾਸੇ ਬਸੋਲੀ ਮੈਂ ਰਹਿ ਕੇ ਆਇਆ,
ਨਜ਼ਾਰਾ ਆ ਗਿਆ ਵੇਖਕੇ
Both goa are very beautiful places for site scenes.
AP Dona d jori Sb ton pyary lgi jiwan gova sona
ਰਿਪਨ ਬਾਈ, ਸਟਿੰਗ ਪੀਣ ਤੋਂ ਪਰਹੇਜ ਕਰਿਆ ਕਰੋ,ਯੂਟਿਊਬ ਤੇ ਇਸ ਬਾਬਤ ਬਹੁਤ ਵੀਡਿਓ ਪਏ ਨੇ। ਰਸਾਇਣਕ ਖੋਜਾਂ ਹੋਈਆਂ ਨੇ ਕਿ ਸਟਿੰਗ ਮਨੁੱਖੀ ਸਰੀਰ ਵਾਸਤੇ ਨਿਰਾ ਜ਼ਹਿਰ ਹੈ। ਪੀਣ ਲਈ ਹੋਰ ਬਹੁਤ ਚੀਜ਼ਾਂ ਨੇ ਗਰਮੀਆਂ ਚ ਜੇ ਰੈੱਡੀਮੇਡ ਹੀ ਪੀਣਾ ਹੋਵੇ।
Sat shri akal rippankhushi.bahut vadiya vlog
Sunday nu jaa k dekheyo bahut ronak hundi aa sunday nu
ਬੈਚੂਲਰ ਵਾਲੀ ਗੱਲ ਸਿਰਾ ਕਰਤੀ 😂
ਅਸੀਂ ਅੱਜ ਇਸ ਜਗ੍ਹਾ ਤੇ ਆਏਕੁਛ ਵੀ ਹੈ ਨਹੀਂ ਇੱਥੇ
Right ji
Mini Goa of Punjab manoo bhaut vadia lageya thanks thoda iss jankari lai
ਬਚੀ ਰਹਿਣ ਦੇਵੋ ਇਹ ਕੁਦਰਤ ਦੀ ਗੋਦ 'ਚ ਜੇ ਮਨੁੱਖ ਨੂੰ ਪਤਾ ਲੱਗ ਗਿਆ ਉਹਦੇ ਕੋਲੋਂ ਬਰਦਾਸ਼ਤ ਨਹੀਂ ਹੋਣੀ ਉਹਨੇ ਗੰਧਲੀ ਕਰ ਦੇਣੀ।
Sahi kiha g
Ys true im from pathankot Hnji mere ghar to 19,20 kilomiter hai bilkul Goa hi hai Punjab da
Goa in punjab, Thanks for Sharing.
Bahut wadhiya.veere location jarur paya karo.good initiative.keep it up.
Bouhat vadiya vlog...so beautiful place....
ਬਾਈ ਜੀ ਆਪਣੇ ਬਰਨਾਲੇ ਦੀ ਹੰਡਿਆਇਆ ਵਾਲੀ ਆਊਟ ਲੈਟ ਤੇ ਵੀ ਪਾਊ - ਬਲੌਗ
Osam mere Punjab di khubsurti
Goa vich total 18 beaches ne Colva calangute benollims cavlossims butterfly anjuna mainu ene hi yaad ne bahut hi vadhiya vlog dooji maadi gal eh aaa ke ripan and Khushi ji tusi apne vlog vekhan valeya nu reply v kareya karo ਧੰਨਵਾਦ ਜੀ 👍
Bahut sohni jagah hai....
Nice mini Goa 👍
ਸਤਿ ਸ੍ਰੀ ਅਕਾਲ ਵੀਰ ਜੀ
Very nic vlog bro well come to doaba kings From nawashear 🇬🇧
22 g aah saada area hai 26 years othe hi rahe haan jannat aa puri mausam as compare to all punjab boht awesome rehnda
Nice jodi bro Waheguru Khush Rakhe
ਭਾਜੀ ਸਾਡੇ ਏਰੀਏ ਵਿੱਚ ਤੁਹਾਡਾ ਸਵਾਗਤ ਹੈ ਜੀ
Very very nice good job thanks 👌 God bless you and very very nice good place enjoy Brother
Super gl bat jatto ❤️
👍👍👍👍👌👌👌👌👌Nice veer ji
ਜੀਉ ਵੀਰੇ
Pathankot osam city pajji
Panjabi goa is beautiful
Very nice brother 👍 Great
Very nice bai ji 😎
ਲਿਪਟ। ਬੀਚ। ਵਾਲੀਆਂ। ਛੱਲਾ। ਵੀ। ਆਉਦੀਆ
Bht kaint ripan Bai
bahut wadia lagya g. thanx g
Awesome... I have no words to describe both beautiful mini Goa. 🏝🏖🏕👌Thanku guys sharing us this lovely vlog God bless both 😇
Veere thadi wife bhut hi sweet aa Bhut sohna bolde ne I really love the way of talk... ❤️Waheguru ji bless you always
ਗੋਹਾ ਬੀਚ ☀️🌴🌊
#Australialifepb26
ਲੱਭਣੀ ਨੀ ਮੌਜ਼ ਪੰਜਾਬ ਵਰਗੀ
I love ਪੰਜਾਬ ❤️
ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਏਸ ਤਰ੍ਹਾਂ ਦੀਆਂ tourist places ਨੂੰ ਪ੍ਰਮੋਟ ਕਰਨ ਦੀ ਜਰੂਰਤ ਹੈ, ਤਾਂ ਕੇ ਪੰਜਾਬ ਅਤੇ ਬਾਹਰਲੇ ਲੋਕਾਂ ਨੂੰ ਇੱਦਾ ਦੀਆਂ ਜਗਾਹਵਾਂ ਬਾਰੇ ਪਤਾ ਲੱਗ ਸਕੇ ਅਤੇ ਸਰਕਾਰ ਨੂੰ ਵੀ ਆਮਦਨ ਹੋਵੇ
Sahi kyq
Paji bhagwant maan sab toh pehla iss jaga lae plan kar reha
Sar ji mini kauwa nahin Annu new Goa Aditya Jana chahie
naa yaar over crowded ho jaandi fer jagah sara maza marr jaanda
ਬਹੁਤ ਸੋਹਣੇ ਬਲੌਗ ਹੁੰਦੇ ਨੇ ਤੁਹਾਡੇ ਜੀ ਬਹੁਤ ਸੋਹਣੀਆਂ ਚੀਜ਼ਾਂ ਦੇਖੌਂਦੇ ਹੋ ਤੁਸੀ ਜੀ ਰੱਬ ਤੁਹਾਨੂੰ ਤੇ ਖੁਸੀ ਭੈਣ ਨੂੰ ਹਰ ਖੁਸੀ ਦੇਵੇ 🙏
ਬਹੁਤ ਮਨਮੋਹਨੀ ਜਗ੍ਹਾ ਹੈ ਜੀ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਜਗ੍ਹਾ ਨੂੰ ਪ੍ਰਫੁੱਲਿਤ ਕੀਤਾ ਜਾਵੇ।
Jga hai kithe ji
Pathankot Ranjit Sagar dam dye kol
ਪੰਜਾਬ ਦੀ ਹਰ ਥਾ ਸਵਰਗ ਹੈ।👌
ਬਿਲਕੁੱਲ ਸਹੀ ਮਨਪ੍ਰੀਤ ਕੌਰ ਜੀ ਬੱਸ ਅੱਖਾਂ ਬੰਦ ਕਰਕੇ ਏਕ ਵਾਰੀ yaad ਕਰਲੀਏ ਓਸ ਸਵਰਘ ਨੂੰ
ਜਾਂ ਦੀ ਹਿਮਤ ਹੈ ਨੀ ਹਜੈ
ਜੀ ਬਿਲਕੁਲ ਸਹੀ
ਸਾਡੇ ਪੰਜਾਬ nu ਨਜ਼ਰ ਨਾ ਲੱਗੇ ਕਿਸੇ de 👏🏻👏🏻👏🏻👏🏻👏🏻
ਮਿੰਨੀ ਗੋਆ ਬਹੁਤ ਵਧੀਆ ਥਾਂ ਹੈ। ਧੰਨਵਾਦ ਜੀ।
ਬਹੁਤ ਖੂਬਸੂਰਤ ਥਾਂ ਬਾਈ ਜੀ 🦅🦅
ਸ਼ਾਨਦਾਰ ਜਗ੍ਹਾ ਹੈ ਇਹ, ਪੰਜਾਬ ਵਾਲੇ ਪਾਸੇ ਫੰਗੋਤਾ ਪਿੰਡ ਹੈ,ਏਥੇ ਗਦਰ ਫਿਲਮ ਦੇ ਇੱਕ ਗੀਤ ਦੀ ਸੂਟਿੰਗ ਵੀ ਹੋਈ ਸੀ ,ਇਸਦੇ ਨਾਲ ਹੀ ਸਾਰਟੀ ਪਿੰਡ ਐ,ਜਿੱਥੇ ਅਸੀਂ ਬਤੌਰ ਸਰਕਾਰੀ ਅਧਿਆਪਕ ਨੌਕਰੀ ਕੀਤੀ ਐ ,ਅਟਲ ਸੇਤੂ(ਕੇਬਲ ਬ੍ਰਿੱਜ) ਇਸਦੇ ਬਿਲਕੁਲ ਲਾਗੇ ਈ ਐ ।
ਬਹੁਤ ਖੂਬਸੂਰਤ ਮਿੰਨੀ ਗੋਆ 👍👍👍🌷🌷
ਮੇਰਾ ਪੰਜਾਬ
ਦੇ ਬਹੁਤ ਵਧੀਆ ਜੋੜੀ ਕਪਲ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਰਿਪਨ ਜੀ 🙏 ਖੁਸ਼ੀ ਭੈਣ
ਬਹੁਤ ਵਧੀਅਾ ਪੰਜਾਬੀ ਗੋਅਾ
ਪੰਜਾਬ ਦਾ ਗੋਆ ਬਹੁਤ ਵਧੀਆ
ਤੁਹਾਡੀ ਪੰਜਾਬੀ ਬੋਲੀ ਜਿਦੰਬਾਦ 🙏
ਮੇਰਾ ਪੰਜਾਬ ਮੇਰਾ ਪਠਾਨਕੋਟ ਬਹੁਤ ਹੀ ਸੋਹਣਾ
ਜੀ ਆਇਆਂ ਨੂੰ ਜੀ,,,,ਪਠਾਨਕੋਟ,,,❤❤
ਚੜ੍ਹਦੀ ਕਲਾ ਵਿਚ ਰਹੋ ਵੀਰ ਜੀ
ਧੰਨਵਾਦ ਬਾਈ ਦੱਸਣ ਲਈ। ਬਾਈ ਪੀ ਪੀ ਗੋਲਡੀ ਵਰਗਾ ਲੱਗਦਾ
ਇਹ ਵੀ ਬਹੁਤ ਵੱਡੀ ਪੰਜਾਬ ਪਿਆਰੇ ਦੀ ਸੇਵਾ ਹੈ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ
ਬਹੁਤ ਖ਼ੂਬ ਭਰਾ ਜੀ👍🏻
ਘੈਂਟ ਆ ਜੋੜੀ ਵੀਰ ਥੋਡੀ ਜਿਉਂਦੇ ਵਸਦੇ ਰਹੋ
ਸਾਡਾ ਵੀਰ ripan te ਸਾਡੀ ਭਰਜਾਈ ਖੁਸ਼ੀ
ਹਰ ਵੀਡੀਓ ਦੇਖੀਦੀ ਆਪਾਂ ਖਿੱਚ ਕੇ ਰੱਖੋ ਕੰਮ ਨੂੰ
ਭਾਬੀ ਜੀ ਨੂੰ ਸਾਡੀਆਂ ਘਰਵਲੀਆਂ ਦਾ ਬਹੁਤ ਫਿਕਰ ਹੈ।
ਬਹੁਤ ਸਾਰੀਆਂ ਸ਼ੁਭਕਾਮਨਾਵਾਂ।
ਛਿੱਤਰ ਤੇਰਾ ਘਰ ਵਾਲਾ ਖਾਂਦਾ ਹੋਊ ਭੇਡੇ
ਤੁਸੀਂ ਇੱਕ ਪਿੰਡ ਦਾ ਨਾਮ ਬੋਲਿਆ: ਬਸੋਲੀ।
ਸ਼ਿਵ ਕੁਮਾਰ ਦੀ ਪਹਿਲੀ ਸਹੇਲੀ ਇਸ ਪਿੰਡ ਦੀ ਸੀ।
ਉਸਨੇ ਇੱਕ ਕਵਿਤਾ ਵੀ ਲਿਖ਼ੀ ਸੀ। ਉੱਚੇ ਟਿੱਬੇ ਪਿੰਡ ਬਸੋਲੀ ਨੇੜੇ ਜੰਮੂ ਸ਼ਹਿਰ ਸੁਣੀਂਦਾ।
ਬਹੁਤ ਸੋਹਣੀ ਕਵਿਤਾ ਹੈ ਵੈਸੇ।
ਵੈਸੇ ਹੈ ਤਾਂ ਉਹ ਭੋਰੂ ਹੀ ਸੀ। ਪਰ ਕਵਿਤਾ ਵਧੀਆ ਲਿਖਦਾ ਸੀ
ਏਸ ਗਰਾਂ ਦੀਆਂ ਕੁੜੀਆਂ ਚਿੜੀਆਂ
ਇਕ ਦਿਨ ਤੀਰ ਨਦੀ ਤੇ ਮਿਲੀਆਂ
ਬਿਨਾਂ ਬੁਲਾਇਆਂ ਝੋਲੀ ਮੇਰੀ ਵਿਚ
ਰੁੱਗ-ਰੁੱਗ ਕਲੀਆਂ ਧਰਕੇ ਮੁੜੀਆਂ ।
ਮੁੱਖ ਉਹਨਾਂ ਦੇ ਸੋਗੀ ਤੱਕੇ
ਕੱਜਲੇ ਨੈਣੋਂ ਹਿੰਝਾਂ ਚੱਟੇ
ਹੋਂਠ ਉਹਨਾਂ ਦੇ ਹੋਏ ਖੱਟੇ
ਛੱਡ ਛੱਡ ਰਾਤ ਦਿਨੇ ਸਾਹ ਤੱਤੇ ।
ਉਸ ਦਿਨ ਮਗਰੋਂ ਕੁੜੀਆਂ ਚਿੜੀਆਂ
ਫੇਰ ਕਦੇ ਨਾ ਮੈਨੂੰ ਮਿਲੀਆਂ
ਦਿਲ ਦੀਆਂ ਦਿਲ ਤੋਂ ਰਿਹਾ ਪੁਛੀਂਦਾ
ਸੋਹਲ ਸ਼ੁਕੀਨਾ ਜਿਹਾ ਲਭੀਂਦਾ
ਅੱਖਾਂ ਦੇ ਵਿਚ ਸਾਂਭ ਉਨੀਂਦਾ
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।
ਏਸ ਗਰਾਂ ਵਰਖਾ ਦੀ ਰੁੱਤੇ
ਕੰਜਕਾਂ ਦੇ ਉਸ ਮੇਲੇ ਉੱਤੇ
ਕਦੇ ਕਦੇ ਮੈਂ ਅੱਜ ਵੀ ਜਾਂਦਾ
ਵਾਦੀ ਦੇ ਵਿਚ ਫਿਰਦਾ ਰਹਿੰਦਾ ।
ਅੰਬਾਂ ਦੀ ਉਸ ਝੰਗੀ ਉਹਲੇ
ਜਿੱਥੇ ਅੱਜ ਵੀ ਕੋਇਲ ਬੋਲੇ
ਰੋਂਦਾ ਰੋਂਦਾ ਮੈਂ ਸੌਂ ਜਾਂਦਾ ।
ਵਿਲ੍ਹ ਵਿਲ੍ਹ ਹਰਿਆਂ ਘਾਵਾਂ ਉੱਤੇ
ਉਸ ਨੂੰ ਵਾਜਾਂ ਮਾਰ ਬੁਲਾਉਂਦਾ
ਖਾ ਬੈਂਕੜ੍ਹ ਦੇ ਕੌੜੇ ਪੱਤੇ
ਆਪਣੇ ਮੂੰਹ ਦਾ ਸੁਆਦ ਗਵਾਉਂਦਾ
ਉਸ ਦੇ ਚੁੰਮਣ ਭੁੱਲਣਾ ਚਾਹੁੰਦਾ ।
ਅੱਧੀ ਅੱਧੀ ਰਾਤੀਂ ਉੱਠ ਕੇ
ਚਾਨਣੀਆਂ ਤੋਂ ਰਾਹਵਾਂ ਪੁੱਛ ਕੇ
ਧੁੰਦਲੇ ਜਿਹੇ ਇਕ ਸਾਏ ਪਿੱਛੇ
ਕੋਹਾਂ ਤੀਕਣ ਹੋ ਕੇ ਆਉਂਦਾ
ਪਰ ਉਹ ਸਾਇਆ ਨਹੀਂ ਫੜੀਂਦਾ
ਨਾ ਕੋਈ ਮੇਰੀ ਗੱਲ ਸੁਣੀਂਦਾ
ਨਾ ਕੋਈ ਮੁੱਖੋਂ ਬੋਲ ਬੁਲੀਂਦਾ
ਨਿਰਾ ਸ਼ੁਕੀਨਾ ਵਾਂਗ ਦਸੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।
ਮਿਨੀ ਗੋਆ ਦਾ ਪਤਾ ਨਹੀਂ, ਪਰ ਤੁਹਾਡੀ ਪਰਫਾਰਮੈਂਨਸ ਏ ਵਨ ਏ।
ਬਹੁਤ ਹੀ ਜ਼ਿਆਦਾ ਖੂਬਸੂਰਤ ਗੋਆ ਜੀ
ਬਹੁਤ ਖੂਬ ਆਨੰਦ ਆ ਗਿਆ 🙏
ਬਹੁਤ ਖੂਬ ਵੀਰ ਭਾਬੋ ਦੋਵੇ ਵਧੀਆ ਮਿਨੀ ਗੋਆ ਤੇ ਸ਼ੁਕਰੀਆ ਦਰਸ਼ਣ ਕਰਾਓਣ ਲਈ 🌸🌿
ਖੁਸ਼ੀ ਭੈਣ ਨੇ ਤਾਂ ੲਿੱਕੋ ਗੱਲ ਤੇ ਜੋਰ ਦਿੱਤਾ😂😂 ਹੁਣ ਮੇਰੇ ਵਰਗਾ ਤੇ ਯਾਰਾਂ ਦੋਸਤਾਂ ਨਾਲ ੲੀ ਜਾੳੂ.. ਛੜੇ ਜੋ ਅਾਂ.. ਜਾਵਾਂਗੇ ਜਰੂਰ.. ਧੰਨਵਾਦ ਵੀਰ ੲਿਹਨੀ ਸੋਹਣੀ ਥਾਂ ਦਿਖਾੳੁਂਣ ਲੲੀ.. ਨਹੀਂ ਪਤਾ ਨੀ ਲਗਣਾ ਸੀ ਪੰਜਾਬ ਚ ਵੀ ੲਿੰਨੀ ਵਧੀਅਾ ਜਗਾਹ ਹੈ
ਬਹੁਤ ਵਧੀਆਂ ਲੱਗਾ ਪਾ ਜੀ ਧੰਨਵਾਦ ਜੀ
ਰਿਪਨ ਜੀ ਸਤਿ ਸ਼੍ਰੀ ਆਕਾਲ ਇਸ ਤਰ੍ਹਾਂ ਦਾ ਗੋਆ ਇੱਕ ਦਸੂਹਾ ਤਹਿਸੀਲ ਵਿੱਚ ਥਾਣਾ ਡੈਮ ਪੈਂਦਾ ਇਥੇ ਵੀ ਹੈ ਇਹ ਵੀ ਜ਼ਰੂਰ ਦਿਖਾਉਣਾ ਬਹੁਤ ਵਧੀਆ ਜਗ੍ਹਾ ਹੈ।
Location dso
@@varindersingh9336Hoshiarpur toh 40 ku km painda ji.
Pathankot
@@varindersingh9336 ਵੀਰ ਜੀ ਦਸੂਹਾ ਹੁਸ਼ਿਆਰਪੁਰ ਰੋਡ ਤੇ ਗੜਦੀਵਾਲ ਤੋਂ ਮਨਹੋਤਾ ਪਿੰਡ ਪੈਂਦਾ 10 ਕੁ ਕਿਲੋਮੀਟਰ ਪਹਾੜਾ ਵਾਲੀ ਸਾਈਡ ,,,
ਬਹੁਤ ਸੋਹਣੀ ਜਗਾ ਹੈ ਵੀਰ ਜੀ ।
Jo Goa Nahi Ja Sakte O Ye (Mini Goa) Jarur Dekhe
Bahut Badiya Lagaya Mini Goa
ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਨਮੋਲ ਗਗਨ ਮਾਨ ਜੀ ਨੂੰ ਇਸ ਪਾਸੇ ਧਿਆਨ ਦਿਵਾਉਣ ਦੀ ਲੋੜ ਹੈ, ਬਹੁਤ ਸੋਹਣੀ ਜਗਾ, ਪੰਜਾਬ ਸਰਕਾਰ ਨੂੰ ਪੰਜਾਬ ਦੇ ਟੂਰਇਜ਼ਮ ਨੂੰ ਵਿਕਸਿਤ ਕਰਨਾ ਚਾਹੀਦਾ ਹੈ 🙏
ਧਰਤੀ ਇਸ ਸਵਰਗ ਪੰਜਾਬ ਵਿੱਚ
ਦੋਨੋਂ ਟੂਰੈਸਟ ਪ੍ਲੇਸ ਬਹੁਤ ਹੀ ਵਧੀਆ ਨੇ
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ
ਬਹੁਤ ਵਧੀਆ ਥਾਂ ਹੈ
Government nu eho jehi jagah nu tourism vaaste kholna chaida.. Very good👍👍
ਖੁਸ਼ੀ ਬੇਟਾ ਮੇਰੀ ਬੇਨਤੀ ਤੈਨੂੰ ਤੂੰ ਪੈਗ ਵਾਲੀ ਗੱਲ ਕਦੇ ਵੀ ਨਾ ਕਰਿਆਕਰ ਦੂਜਾ ਛਿੱਤਰ ਖਾਣੇ ਆਪਣੀਆਂ ਘਰਵਾਲੀਆਂ ਤੋਂ ਵਗੈਰਾ ਵਗੈਰਾ। ਕਿਯੋਂਕਿ ਤੁਹਾਡੇ ਤੋਂ ਲੋਕ ਬਹੁਤ ਕੁੱਝ ਚੰਗਾ ਸਿਖਦੇ ਨੇ ਜੀ। ਧੰਨਵਾਦ।
ਬਹੁਤ ਪਿਆਰੀ ਥਾਂ ਬਾਈ ਜੀ
ਬਹੁਤ ਹੀ ਚੰਗਾ ਲਗ ਗਿਆ ਜੀ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਘੱਟ ਜੋੜੀ ਸੋਡੀ ਬੇਟਾ ਵੱਸਦੇ ਰਹੋ
ਬਹੁਤ ਸੋਹਣੀ ਥਾ ਵੀਰ ਜੀ
Bhut vdhia lagda a par veera Teri punjabi boli Bhut mithi a God bless you beta
Kya baat hai ji app nu te saira krn diya moja lgia hoeiya ne. God bless you.
ਸਰਕਾਰ ਨੂੰ ਚਾਹੀਦਾ ਹੈ ਇੱਥੇ ਹੋਰ ਵਧੀਆ ਤਰੀਕੇ ਨਾਲ ਦਰਖਤ ਲਗਾਉਣ ਅਤੇ ਛੋਟੀਆਂ ਛੋਟੀਆਂ ਦੁਕਾਨਾਂ ਬਣਾ ਕੇ. ਹੋਰ ਵਧੀਆ ਤਰੀਕੇ ਨਾਲ ਇਸ ਜਗ੍ਹਾ ਨੂੰ ਤਿਆਰ ਕੀਤਾ ਜਾ ਸਕੇ ਤਾਂ ਕਿ ਇਸ ਜਗ੍ਹਾ ਤੋਂ ਸਰਕਾਰ ਨੂੰ ਵੀ ਲਾਭ ਮਿਲੇ
ਪੰਜਾਬ ਵਿੱਚ Tourism hub,s ਸਥਾਪਤ ਕਰਨ ਲਈ,ਪੰਜਾਬ ਸਰਕਾਰ ਨੂੰ ਏਸ ਤਰ੍ਹਾਂ ਦੀਆਂ Tourist places ਨੂੰ ਪ੍ਰਮੋਟ ਕਰਨਾ ਚਾਹੀਦਾ ਹੈ।
ਇਹ ਨਹੀਂ ਦੱਸਿਆ ਕਿ ਤੁਸੀਂ ਕਿੱਥੋਂ ਅਤੇ ਕੋਨਸੇ ਰਸਤੇ ਤੋਂ ਆਏ ਅਤੇ ਅਮ੍ਰਿਤਸਰ ਤੋਂ ਕਿਥੋਂ ਦੀ ਆਇਆ ਜਾ ਸਕਦਾ ਹੈ
@@subhash.chandersatija2083pathankot ton 20km dur aa .
Bilkul JI bahut Vadhya place hai . No v Dikhaunde ho bahut Sakoon milda hai . Thank u so much !
You're right khushi.
Punjab wala Gia best for us.
Bohot Sohni jagah veerji 👌👌👌
Ripan & Khushi tuci bout wadhiya kamm kar raheo Bless you
Bohot hi vadia Punjab toor saanu vi karwa rahe ho jo🙏
ਖੁਸ਼ੀ ਨੇ ਸਹੀ ਕਿਹਾ ਤਹਾਨੇ ਮਹਿਣੇ 😃😃😃
ਬਹੁਤ wdia veer ji te tohadi kahabat v bilkul dhukdi aa
ਬਹੁਤ ਵਧੀਆ ਵਿਡੀਓ ਆ ਵੀਰ👌
Nice video ji paaji
ਬਹੁਤ ਵਧੀਆ ਜੀ
ਭਾਈ ਪੰਜਾਬ ਦੀਆ ਸਰਕਾਰਾ ਕਿਉ ਪੰਜਾਬ ਦੀਆ ਟੂਰਿਸਟ ਪਲੇਸ ਬਣਾਉਣ ਪੰਜਾਬ ਨੂੰ ਤਾ ਉਹਨਾ ਖਤਮ ਕਰਣ ਲਈਮੁਹਿੰਮ ਵਿੱਡੀ
ਬਹੁਤ ਵਧੀਆ ਵੀਡੀਓ ਵੀਰੇ 🎊👍💐
ਇਹ ਵੀ ਦੱਸਣਾ ਸੀ ਜਦੋਂ ਮੀਂਹ ਜ਼ਿਆਦਾ ਆਉਂਦਾ ਉਦੋਂ ਦੁਕਾਨਾਂ ਕਿਥੇ ਜਾਂਦੀਆਂ ਨੇ ਲੋਕਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਿਵੇਂ ਹੋ ਸਕਦਾ
Ripan & khushi ji asi thode nal he sara kuz ghum lanne aa 💐💐💐😜😜😜😁😁😁😁😘
Owsm ❤ दोनों Side बहुत बढ़िया जी
जबरदस्त जगह कोई नही बताता यहाँ के बारे मे धन्यवाद बहुत अच्छी जगह दिखाई आपने पता ही नही पंजाब मे इतना अच्छा टूरिस्ट पैलेस है
लव यू
ਇਸਦੇ ਜੰਮੂ ਵਾਲੇ ਪਾਸੇ ਬਸੋਲੀ ਮੈਂ ਰਹਿ ਕੇ ਆਇਆ,
ਨਜ਼ਾਰਾ ਆ ਗਿਆ ਵੇਖਕੇ
Both goa are very beautiful places for site scenes.
AP Dona d jori Sb ton pyary lgi jiwan gova sona
ਰਿਪਨ ਬਾਈ, ਸਟਿੰਗ ਪੀਣ ਤੋਂ ਪਰਹੇਜ ਕਰਿਆ ਕਰੋ,ਯੂਟਿਊਬ ਤੇ ਇਸ ਬਾਬਤ ਬਹੁਤ ਵੀਡਿਓ ਪਏ ਨੇ। ਰਸਾਇਣਕ ਖੋਜਾਂ ਹੋਈਆਂ ਨੇ ਕਿ ਸਟਿੰਗ ਮਨੁੱਖੀ ਸਰੀਰ ਵਾਸਤੇ ਨਿਰਾ ਜ਼ਹਿਰ ਹੈ। ਪੀਣ ਲਈ ਹੋਰ ਬਹੁਤ ਚੀਜ਼ਾਂ ਨੇ ਗਰਮੀਆਂ ਚ ਜੇ ਰੈੱਡੀਮੇਡ ਹੀ ਪੀਣਾ ਹੋਵੇ।
Sat shri akal rippankhushi.bahut vadiya vlog
Sunday nu jaa k dekheyo bahut ronak hundi aa sunday nu
ਬੈਚੂਲਰ ਵਾਲੀ ਗੱਲ ਸਿਰਾ ਕਰਤੀ 😂
ਅਸੀਂ ਅੱਜ ਇਸ ਜਗ੍ਹਾ ਤੇ ਆਏਕੁਛ ਵੀ ਹੈ ਨਹੀਂ ਇੱਥੇ
Right ji
Mini Goa of Punjab manoo bhaut vadia lageya thanks thoda iss jankari lai
ਬਚੀ ਰਹਿਣ ਦੇਵੋ ਇਹ ਕੁਦਰਤ ਦੀ ਗੋਦ 'ਚ ਜੇ ਮਨੁੱਖ ਨੂੰ ਪਤਾ ਲੱਗ ਗਿਆ ਉਹਦੇ ਕੋਲੋਂ ਬਰਦਾਸ਼ਤ ਨਹੀਂ ਹੋਣੀ ਉਹਨੇ ਗੰਧਲੀ ਕਰ ਦੇਣੀ।
Sahi kiha g
Ys true im from pathankot Hnji mere ghar to 19,20 kilomiter hai bilkul Goa hi hai Punjab da
Goa in punjab, Thanks for Sharing.
Bahut wadhiya.veere location jarur paya karo.good initiative.keep it up.
Bouhat vadiya vlog...so beautiful place....
ਬਾਈ ਜੀ ਆਪਣੇ ਬਰਨਾਲੇ ਦੀ ਹੰਡਿਆਇਆ ਵਾਲੀ ਆਊਟ ਲੈਟ ਤੇ ਵੀ ਪਾਊ - ਬਲੌਗ
Osam mere Punjab di khubsurti
Goa vich total 18 beaches ne Colva calangute benollims cavlossims butterfly anjuna mainu ene hi yaad ne bahut hi vadhiya vlog dooji maadi gal eh aaa ke ripan and Khushi ji tusi apne vlog vekhan valeya nu reply v kareya karo ਧੰਨਵਾਦ ਜੀ 👍
Bahut sohni jagah hai....
Nice mini Goa 👍
ਸਤਿ ਸ੍ਰੀ ਅਕਾਲ ਵੀਰ ਜੀ
Very nic vlog bro well come to doaba kings
From nawashear 🇬🇧
22 g aah saada area hai 26 years othe hi rahe haan jannat aa puri mausam as compare to all punjab boht awesome rehnda
Nice jodi bro Waheguru Khush Rakhe
ਭਾਜੀ ਸਾਡੇ ਏਰੀਏ ਵਿੱਚ ਤੁਹਾਡਾ ਸਵਾਗਤ ਹੈ ਜੀ
Very very nice good job thanks 👌 God bless you and very very nice good place enjoy Brother
Super gl bat jatto ❤️
👍👍👍👍👌👌👌👌👌Nice veer ji
ਜੀਉ ਵੀਰੇ
Pathankot osam city pajji
Panjabi goa is beautiful
Very nice brother 👍 Great
Very nice bai ji 😎
ਲਿਪਟ। ਬੀਚ। ਵਾਲੀਆਂ। ਛੱਲਾ। ਵੀ। ਆਉਦੀਆ
Bht kaint ripan Bai
bahut wadia lagya g. thanx g
Awesome... I have no words to describe both beautiful mini Goa. 🏝🏖🏕👌
Thanku guys sharing us this lovely vlog
God bless both 😇
Veere thadi wife bhut hi sweet aa
Bhut sohna bolde ne I really love the way of talk... ❤️
Waheguru ji bless you always
ਗੋਹਾ ਬੀਚ ☀️🌴🌊
#Australialifepb26