ਦਿੱਲੀ ਤਾਂ ਹਾਰ ਗਿਆ Kejriwal, ਹੁਣ ਪੰਜਾਬ ਦੀ ਖੈਰ ਨਹੀਂ, ਸਾਰੇ Delhi ਵਾਲੇ ਪੰਜਾਬ ਲੁੱਟਣ ਆਉਣਗੇ...

Поділитися
Вставка
  • Опубліковано 7 лют 2025
  • ਦਿੱਲੀ ਤਾਂ ਹਾਰ ਗਿਆ Kejriwal, ਹੁਣ ਪੰਜਾਬ ਦੀ ਖੈਰ ਨਹੀਂ,
    ਸਾਰੇ Delhi ਵਾਲੇ ਪੰਜਾਬ ਲੁੱਟਣ ਆਉਣਗੇ,
    ਦਿੱਲੀ ਵਾਲਾ ਜਲੂਸ ਪੰਜਾਬ ਵਿੱਚ ਵੀ ਨਿੱਕਲੂ ਇਹਨਾਂ ਦਾ
    #punjabi #aap #delhi #lokawaztv
    Our News Channel presents true news about Punjab’s every event in an unbiased manner. We cover the social, cultural, political and geographical aspects of Punjab.

КОМЕНТАРІ • 223

  • @goldysingh2050
    @goldysingh2050 3 години тому +57

    ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰੂਆਂ ਦੀ ਕਿਰਪਾ ਨਾਲ ਵਸਦਾ ਏ 🎉

  • @HardeepSingh-wu1qq
    @HardeepSingh-wu1qq 4 години тому +53

    ਭਗਵੰਤ ਮਾਨ CM ਦੇ ਲਾਇਕ ਨਹੀਂ ਹਨ

  • @DeepSarao-m9f
    @DeepSarao-m9f 4 години тому +31

    ਸਹੀ ਕਿਹਾ ਜੀ

  • @JashanDeeprh9mc2ui4s
    @JashanDeeprh9mc2ui4s 4 години тому +31

    ਬਹੁਤ ਵਧੀਆ ਹੋਇਆ

  • @BhinderSran-ky8ok
    @BhinderSran-ky8ok 4 години тому +45

    ਬਹੁਤ ਵਧੀਆ ਹੋਈਆਂ ਹੈ ਬਾਈ ਚੋਰ ਹਾਰ ਗਿਆ 😅😅😂😂😂😂

  • @CanadaKD
    @CanadaKD 3 години тому +26

    ਸੁਆਦ ਆ ਗਿਆ ।

  • @harshpreetkaur5560
    @harshpreetkaur5560 3 години тому +37

    ਬਹੁਤ ਵਧੀਆ ਹੋਆ ਇਹ ਹੰਕਾਰੀ ਹਾਰ ਗੇ

  • @BalkarSingh-dc1oq
    @BalkarSingh-dc1oq 3 години тому +17

    ਬਹੁਤ ਹੀ ਵਧੀਆ ਹੋਇਆ ਭੰਡ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀਚਾਹੀਦੀ ਹੈ ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

  • @BhagwanDassGarg-um7sc
    @BhagwanDassGarg-um7sc 3 години тому +13

    ਹੁਣ ਤਾਂ ਭਗਵੰਤ ਮਾਨ ਨੂੰ ਸਲਾਹ ਦੇ ਦਿਓ ਵੀ ਸੁਧਰ ਜਾਓ ਬਾਈ ਨਹੀਂ ਤਾਂ ਦਿੱਲੀ ਗਿਆ ਅਗਲੀ ਵਾਰ ਪੰਜਾਬ ਵੀ ਗਿਆ

  • @harpreetdhailwal4405
    @harpreetdhailwal4405 3 години тому +27

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ 👍👍

  • @hakamsingh2673
    @hakamsingh2673 2 години тому +10

    ਝਾੜੂ ਪੰਜਾਬ ਵਿਚ ਵੀ ਖਤਮ

  • @Major.Singh69
    @Major.Singh69 2 години тому +8

    92 ਲੋਥਾ ਮੁਰਦਾਬਾਦ

  • @sukhpalsingh4785
    @sukhpalsingh4785 3 години тому +13

    ਪੰਜਾਬ ਵਿੱਚ 0 ਸੀਟ ਮਿਲਣੀ

  • @KuldeepSingh-nx3lc
    @KuldeepSingh-nx3lc 3 години тому +19

    ਬਹੁਤ ਬਹੁਤ ਮੁਬਾਰਕ ਵੀ ਪੰਜਾਬ ਵਾਲਿਉ ਹੁਣ ਦਿੱਲੀ ਵਿਚ ਸਫਾਇਆ ਹੋ ਗਿਆ ਹੁਣ ਪੰਜਾਬ ਲਈ ਕਮਰਕੱਸੇ ਕਸ ਲੳ ਤੇ ਅਮਿਤਪਾਲ ਸਿੰਘ ਸੀ ਐਮ ਬਣਾਉ ਜੀ ❤❤

  • @sukhwinderkhangura7726
    @sukhwinderkhangura7726 3 години тому +11

    ਸੰਦੀਪ ਪਾਠਕ ਜੀ ਸਤਸ਼ਰੀ ਅਕਾਲ ਜੀ ❤❤❤❤

  • @ranvirsinghdubbdubb9307
    @ranvirsinghdubbdubb9307 2 години тому +13

    ਪੰਜਾਬੀਓ ਪੰਜਾਬ ਵਿੱਚ ਸਿਰਫ਼ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਓ

  • @kulbirhanjra9077
    @kulbirhanjra9077 4 години тому +12

    Good 👍

  • @paljoga2416
    @paljoga2416 2 години тому +9

    ਪੰਜਾਬ ਚ ਞੀ ਧੱਕਾ ਕੀਤਾ ਭਗਵੰਤ ਮਾਨ ਨੇਂ

  • @manishkumarbansal-qc6wj
    @manishkumarbansal-qc6wj Годину тому +2

    ਪੰਜਾਬ ਸ਼ਹੀਦਾਂ ਦੀ ਧਰਤੀ ਆ ਆਮ ਆਦਮੀ ਪਾਰਟੀ ਵਾਲੀਆ ਐਮ ਐਲ ਏ ਦਾ ਜਲੂਸ ਕੱਢਣਾ ਪੰਜਾਬੀਆ ਨੇ

  • @harinderbhaggal8955
    @harinderbhaggal8955 3 години тому +13

    ਦੂਜਾ ਨੰਬਰ ਭੰਡ ਦਾ 😂😂

  • @manishkumarbansal-qc6wj
    @manishkumarbansal-qc6wj Годину тому +2

    ਵੀਰ ਜੀ ਨੇ ਬਹੁੱਤ ਵਧੀਆ ਗੱਲ ਕੀਤੀ

  • @beantsinghsidhu2389
    @beantsinghsidhu2389 4 години тому +8

    Good ji

  • @JasvirSingh-nf7ge
    @JasvirSingh-nf7ge 3 години тому +8

    S sukhbir singh badal zindabad

  • @gurnoorpadda7304
    @gurnoorpadda7304 Годину тому +2

    Akali dal jindabad

  • @LovelyStudio-v8r
    @LovelyStudio-v8r 3 години тому +7

    ਇਹਨਾਂ ਦਾ ਹੰਕਾਰ ਹੀ ਇਹਨਾਂ ਨੂੰ ਲੈ ਡੁੱਬਿਆ। ਹੁਣ ਭਗਵੰਤ ਮਾਨ ਕੀ ਕਹਿਣਗੇ।

  • @gurnoorpadda7304
    @gurnoorpadda7304 Годину тому +1

    Punjab t punjabiat d awaz Akali dal jindabad

  • @ketanbansal1746
    @ketanbansal1746 4 години тому +5

    Hr vaar vadiya gl krde advocate pathak

  • @iqbalsingh6245
    @iqbalsingh6245 Годину тому +1

    ਸਬ ਬੁਚੜ ਖਤਮ ਹੋਣਗੇ ਹੁਣ ਪੰਜਾਬੀਓ ਕਮ ਚਕ ਕੇ ਰੱਖੋ ਜੌ ਵੀ ਆਇਆ ? ਦਾ ਹੀ ਆਇਆ

  • @PardeepPardeep-uj6yb
    @PardeepPardeep-uj6yb Годину тому +2

    Very very good 👌👌🌹🌹

  • @simranjitkaur6258
    @simranjitkaur6258 3 години тому +4

    Bahot vadiya boleya sir

  • @rajindersandhu3868
    @rajindersandhu3868 2 години тому +4

    CM Sukhbir Badal next cm

  • @yadwinderdhindsa8664
    @yadwinderdhindsa8664 3 години тому +3

    Sahi keha veer ….

  • @RSingh-y3l
    @RSingh-y3l 2 години тому +3

    ਪੰਜਾਬ ਵਿੱਚ ਝਾੜੂ ਦਾ ਇਸਤੋਂ ਵੀ ਬੁਰਾ ਹਾਲ ਹੋਵੇਗਾ💯

  • @Parmodkumarparmod-zl4xb
    @Parmodkumarparmod-zl4xb 2 години тому +3

    Sahi kaha ge

  • @JasbirsinghGill-yu6er
    @JasbirsinghGill-yu6er 2 години тому +3

    Very good bhaji ❤

  • @RajKumar-ob1es
    @RajKumar-ob1es 2 години тому +2

    Salute to Sandeep Pathak ji

  • @baljeetsinghsidhu3755
    @baljeetsinghsidhu3755 2 години тому +2

    ਦਿੱਲੀ ਆਲ਼ਿਆਂ ਨੇ ਪੰਜਾਬ ਨੂੰ ਔਖਾ ਕਰਤਾ ਹੁਣ ਵਿਹਲੇ ਖਾਣਸੂਰੇ ਐਧਰ ਆਉਣਗੇ

  • @KuldeepSingh-l9h6g
    @KuldeepSingh-l9h6g 3 години тому +2

    Sarpanch Boy's Union Punjab Zindabad ❤

  • @PargatSingh-l6r
    @PargatSingh-l6r 21 хвилина тому

    ਪੰਜਾਬ ਵਿੱਚ। ਵੀ ਆਮ। ਪਾਰਟੀ। ਖਤਮ। ਹੈ

  • @PardeepPardeep-uj6yb
    @PardeepPardeep-uj6yb Годину тому +1

    Punjab ka khajana defaulter kar Diya

  • @AnkitSingla-z3g
    @AnkitSingla-z3g 2 години тому +2

    Right

  • @gurindersidhu1625
    @gurindersidhu1625 3 години тому +3

    Very good bhaji

  • @SandeepSingh-j9n3t
    @SandeepSingh-j9n3t 4 години тому +5

    Ab Bari Punjab ki20207

  • @marketidea50
    @marketidea50 2 години тому +3

    ਬਹੁਤ ਮਾੜਾ ਹਾਲ ਕੀਤਾ ਇੰਨਾ ਨੇ

  • @SandeepSharma-do1ku
    @SandeepSharma-do1ku Годину тому +1

    Akali aynge waapis

  • @sukhasandhusukha9981
    @sukhasandhusukha9981 2 години тому +2

    ਕੋਈ ਨਾ ਹੁਣ ਨੀ ਲੋਕ ਕਮਲੇ ਬਣਦੇ ਪੰਜਾਬ ਵਿੱਚ ਪੜੇ ਲਿਖੇ ਲੋਕ ਨੇ ਇਹਨਾ ਦੀਆ ਪੂਛਾ ਚਕਾ ਦੇਣ ਗੇ ਖਾਸ ਕਰ ਭਗਵੰਤ ਮਾਨ ਦੀਆ ਇਹ ਤਾ ਸਿਧੀਆ ਗੋਲੀਆਂ ਮਾਰ ਦੇ ਨੇ ਖੁਕਾਰ ਦਾ ਕੇਜਰੀਵਾਲ ਵਾਲ ਦਾ ਭੋਗ ਪੇੲ ਗਿਆ

  • @harjitsingh3201
    @harjitsingh3201 3 години тому +4

    Bilkul right

  • @jaspalsingh9569
    @jaspalsingh9569 Годину тому

    ਸੱਚੀ ਬਾਈ ਹਣ ਪੰਜਾਬ ਨੂੰ ਲੁਟਣਗੇ

  • @amanaujlakahangarh5759
    @amanaujlakahangarh5759 4 години тому +3

    ❤❤❤🎉🎉🎉

  • @BhupinderSingh-x4y2r
    @BhupinderSingh-x4y2r 2 години тому +1

    Good 🎉🎉

  • @SurinderSingh-li4mf
    @SurinderSingh-li4mf 35 хвилин тому

    Bilkul

  • @inderjitchahal305
    @inderjitchahal305 2 години тому +4

    ਭਗਵੰਤ ਮਾਨ ਹੁਣ ਬੀਜੇਪੀ ਚ ਜਾਊ

  • @harjindersran4970
    @harjindersran4970 10 хвилин тому

    Very good

  • @davindersingh704
    @davindersingh704 Годину тому

    Good sir

  • @RahulRana-o5x
    @RahulRana-o5x 2 години тому +1

    Raji Reh Bhai ❤❤❤❤❤❤❤❤❤❤❤❤❤❤❤❤❤❤❤❤ Salute

  • @JaspreetSingh-zb3lv
    @JaspreetSingh-zb3lv Годину тому +1

    Punjab ch only Akali dal lai k aao

  • @SinghJagga-ut5nj
    @SinghJagga-ut5nj Годину тому

    ਭਗਵੰਤ ਸ਼ਰਾਬੀ ਕਬਾਬੀ ਨੇ ਬੇੜਾ ਗ਼ਰਕ ਕਰਤਾ ਦੇਸ਼ ਪੰਜਾਬ ਦਾ
    2027 ਠੱਗ ਪਾਰਟੀ ਦਾ ਭੋਗ ਪਾਉਣ ਪੰਜਾਬੀ

  • @RamanR-h2p
    @RamanR-h2p 3 години тому +5

    B j p

  • @amarjitsingh7482
    @amarjitsingh7482 47 хвилин тому

    Good

  • @ShamsherSingh-o6x
    @ShamsherSingh-o6x Годину тому

    ❤❤🙏🙏👍👍

  • @chamkaursinghsidhu7047
    @chamkaursinghsidhu7047 3 години тому +3

    ਚਲੋ ਨਿੱਬੜਿਆ,, ਫਿਰ ਐ੍ ਦਸੋ ਫਿਰ 2027 ਚ ਕਿਸਦੀ ਸਰਕਾਰ ਬਣਾ ਰਹੇ ਓ,,

  • @sukhjitsingh6668
    @sukhjitsingh6668 2 години тому

    Bilkul sahi gallan ne Ji Veer dian

  • @channasandhu5052
    @channasandhu5052 Годину тому

    Right bro

  • @narindersingh3140
    @narindersingh3140 Годину тому

    ❤👍🏽

  • @AvtarSingh-xi3du
    @AvtarSingh-xi3du 2 години тому +1

    Najaara a giya😂

  • @balwinderkaur7503
    @balwinderkaur7503 2 години тому

    Shi keha tuc 🎉🎉

  • @PardeepMakkar-z8b
    @PardeepMakkar-z8b 4 години тому +1

    ❤❤❤❤❤❤🎉🎉🎉🎉🎉🎉

  • @TirathSingh-l1u
    @TirathSingh-l1u 2 години тому +1

    Amrtpal Singh g need cm Punjab Punjabo

  • @GurdevSingh-lu9xd
    @GurdevSingh-lu9xd 3 години тому +4

    ਪੰਜਾਬ ਚੈ 100%ਭਾਜਪਾ ਆਓਗੀ

    • @ShortStories-rz7ww
      @ShortStories-rz7ww 2 години тому +1

      Fir tu pakka punjabi ja kisan ni ho skda eh v 100 percent eh

  • @gurcharansingh7094
    @gurcharansingh7094 2 години тому +2

    ਨਾਲ ਦੀ ਨਾਲ ਇਹ ਵੀ ਦੱਸ ਦਿਆ ਕਰੋ ਕਿ ਪੰਜਾਬ ਵਿੱਚ ਲਿਆ ਕਿਸ ਨੂੰ ਰਹੇ ਹੋ।

  • @VikramjeetSingh-wi2xx
    @VikramjeetSingh-wi2xx 3 години тому

    ❤❤❤❤❤

  • @amritsingh-n9k
    @amritsingh-n9k 3 години тому +2

    Next cm bhai Amritpal singh

    • @narendersm
      @narendersm 3 години тому +1

      🔔 ghanta hai

    • @amritsingh-n9k
      @amritsingh-n9k 3 години тому

      @narendersm ghanta bahut barda hamara appni behn ko de ja ke sala bayia

    • @madanlalsharma2
      @madanlalsharma2 3 години тому +1

      😂😂😂😂😂

  • @SsRai-t3q
    @SsRai-t3q 3 години тому +2

    Good 👍 work ji

  • @ketanbansal1746
    @ketanbansal1746 4 години тому +4

    Bhand nu kaho vadda thamm gir gye delhi vich

  • @bittudhillon3926
    @bittudhillon3926 3 години тому +2

    Punjab. Vicho. Hra. Do. Jlde

  • @ਜੁਗਰਾਜਸਿੰਘਨੰਬਰਦਾਰ

    ਹਾਲ ਏ ਵੀ ਕੁੱਝ ਨਹੀਂ ਵਿਗੜਿਆ ਕੰਮ ਕਰਨ ਲੋਕਾਂ ਦੇ ਨਹੀਂ ਇਹ ਤੋਂ ਵੀ ਮਾੜਾ ਹਾਲ ਹੋਣਾ ਪੰਜਾਬ ਵਿੱਚ ਝਾੜੂ ਪੋਚਾ ਵਾਲੇ ਆ ਦਾ🎉🎉🎉

  • @kamaldeep9617
    @kamaldeep9617 2 години тому +1

    Eh jarur akaleya ya congrees da banda hona punjab de lok hun paggle nhe ha kejriwal vadeya banda ha

  • @pawandhuria5022
    @pawandhuria5022 3 години тому +2

    ਜਦੋਂ ਪੰਜਾਬ ਦੇ ਵਿੱਚ ਮੋਦੀ ਸਰਕਾਰ ਬਣੀ ਪੰਜਾਬ ਨੂੰ ਫਿਰ ਪਤਾ ਲੱਗੂ
    ਪੰਜਾਬ ਦਾ 2027 ਮੁੱਖ ਮੰਤਰੀ ਅਮ੍ਰਿਤ ਪਾਲ ਸਿੰਘ

  • @RomanBhatti-dn5hk
    @RomanBhatti-dn5hk 52 хвилини тому

    ਇਹ ਦਿੱਲੀ ਅਤੇ ਪੰਜਾਬ ਨੂੰ ਲੁੱਟਣ ਵਾਲੇ ਲੁਟੇਰੇ ਹਾਰੇ ਨੇ।

    • @manindersingh860
      @manindersingh860 48 хвилин тому

      Kine ni lute aa daso congress BJP akali 75 sal to raj kar rahe

  • @RamanSingh-h6k
    @RamanSingh-h6k 2 години тому

    Wadhia hoia bai

  • @VijayR-t8f
    @VijayR-t8f Годину тому

    Cm great

  • @surjansharma6544
    @surjansharma6544 41 хвилина тому

    Hun bnao punjab Nu Delhi modern

  • @VijayR-t8f
    @VijayR-t8f Годину тому

    Cm man great

  • @VijayR-t8f
    @VijayR-t8f Годину тому

    Cm man great in punjab

  • @rajindergill9568
    @rajindergill9568 3 години тому +3

    AAP OOOOO 👎👎👎

  • @tarachandsharma6181
    @tarachandsharma6181 4 години тому +2

    Pb ch taan 27 ch double figur vich vi nahin aa sakange

  • @birsingh1166
    @birsingh1166 3 години тому

    Bhot khushi hoi mnu....punjab nal mtha laun alya da haal eho e hona c...bche punjab ale ohna de v din door nai....pr apne loka nu syane hon di lod aa baiya delhi to hun punjab val hou n odi interference hor jyada wdh jau panjab ch

  • @dineshkhloya5088
    @dineshkhloya5088 2 години тому

    Panjab ko bachne k liye bjp lao

  • @sachsuno681
    @sachsuno681 Годину тому

    Bai bilkul sahi gl aa koi shak ni ehe sale dujeya to v chad ds chand nikle

  • @KuldeepSingh-l9h6g
    @KuldeepSingh-l9h6g 3 години тому +2

    2027 Ch Sarkar Bnan Waste Reply me ❤

  • @JasbirsinghGill-yu6er
    @JasbirsinghGill-yu6er 2 години тому +1

    Mafral 😂😂😂😂😂😂😂😂😂😂

  • @hazurkhehra6838
    @hazurkhehra6838 2 години тому +1

    2027 ch amritpal singh nu cm banao ji plz saarai masle Hal ho jange ji plz 🙏🏻

  • @desijatt3696
    @desijatt3696 3 години тому +1

    Bilkul sahi aa veer eh ta ap chor ne

  • @gurindersidhu1625
    @gurindersidhu1625 2 години тому +1

    Kanjra di party khatam

  • @hazurkhehra6838
    @hazurkhehra6838 2 години тому +1

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @gurindersidhu1625
    @gurindersidhu1625 2 години тому +1

    Kanjriwal khatam bhagwantn man khatam

  • @jagjitsingh1078
    @jagjitsingh1078 39 хвилин тому

    ਲੋਕਾਂ ਨੇ ਬਾਬੇ ਬੋਹੜ ਨਹੀਂ ਸੱਡੇ ਇਹ ਕਿਹੜੇ ਬਾਗ ਦੀ ਮੂਲੀ ਸਨ।

  • @deepsharma6515
    @deepsharma6515 2 години тому

    ਇਹ ਆਪਣੀ ਆਪਣੀ ਸੋਚ ਆ ਦਿੱਲੀ ਤੋਂ ਵਹਿਲੇ ਹੋਣ ਨਾਲ ਉਨ੍ਹਾਂ ਦਾ ਪ੍ਰੈਸਰ ਵੀ ਘੱਟੂਗਾ

  • @najarsingh3234
    @najarsingh3234 2 години тому +1

    Bilkulsach 100persent right ਕਿਉ ਕਿ delhi wale ਹੁਣ punjab nu lutenge

  • @khosatv7350
    @khosatv7350 2 години тому

    ਕੋਈ ਜਿੱਤੇ ਕੋਈ ਹਾਰੇ
    ਤੈਨੂੰ ਨੰਬਰਦਾਰੀ ਨਹੀ ਮਿਲਦੀ ਹੈ