- 110
- 2 185 891
Deep Talks (mandip)
Приєднався 2 вер 2013
ਨਿਰਭਉ ਨਿਰਵੈਰ 💪🙏
ਇਤਿਹਾਸ ਵਿਚ ਪਹਿਲੀ ਵਾਰ ਇਕ ਦਿਨ ਵਿੱਚ ਇੱਕ ਟਰੀਲੀਅਨ ਡਾਲਰ ਦਾ ਨੁਕਸਾਨ ।deep seek
#punjabinews #deepseek #news #punjabi #automobile #ai
Переглядів: 15 550
Відео
ਇਜ਼ਰਾਇਲ ਤੇ ਹਮਾਸ ਦੀ ਹੋਈ ਡੀਲ 🤝 ,477 ਦਿਨ ਬਾਅਦ ਹੋਈਆ ਅਜ਼ਾਦ। ਮਨੁੱਖੀ ਘਾਣ ਦਾ ਅੰਤ ਜਾ?isreal vs hamas
Переглядів 5 тис.12 годин тому
#punjabinews #isreal #hamas #trump #punjabi #sikhi #deeptalksmandip
ਗੁਜਰਾਤੀ ਤੇ ਪੰਜਾਬੀਆਂ ਨੂੰ ਵੱਡਾ ਘਾਟਾ।ਹਰ ਸਾਲ ਲੱਖਾ ਗ਼ੈਰਕਾਨੂੰਨੀ ਇਮੀਗਰਾਂਟਸ ਵਾਪਿਸ ਭੇਜਣ ਦੀ ਤਿਆਰੀ ਚ ਅਮਰੀਕਾ
Переглядів 20 тис.19 годин тому
#news #punjabinews #punjabi #usa #trump #news
8ਵਾਂ ਪੇ ਕਮਿਸ਼ਨ 2026 । ਪ੍ਰਾਈਵੇਟ ਨੌਕਰੀ ਵਾਲਿਆ ਦਾ ਦਿਵਾਲਾ ।99% ਯੂਥ ਬੇਰੁਜਗਾਰੀ ਕਰਕੇ ਨਿਰਾਸ਼ਾ ਚ ।
Переглядів 6 тис.День тому
#paycommissionlatestnews #payincrease #govtjobs #sarkarijob #deeptalksmandip #punjabinews #punjab #sikhi
ਪੰਜਾਬ ਦੀਆਂ ਜਮੀਨਾਂ ਦੀ ਵਧਣ ਜਾ ਰਹੀ ਹੈ ਕੀਮਤ ? ਬਣੂਗੀ ਬੇਸ਼ਕੀਮਤੀ। ਸਭ ਪੰਜਾਬੀਆ ਲਈ ਇਹ ਜਾਣਕਾਰੀ ਜਰੂਰੀ ਆ।
Переглядів 90 тис.День тому
#ਪੰਜਾਬ #punjabi #punjabinews #pind #farmersprotest #deeptalksmandip #sikhi
ਹਜ਼ਾਰਾ ਪੰਜਾਬੀ ਇਹ ਤਰੀਕਾ ਵਰਤ ਕੇ ਕਮਾ ਰਹੇ ਹਨ ਲੱਖਾਂ ਰੁਪਏ।ਤੁਸੀ ਵੀ ਕਮਾ ਸਕਦੇ ਹੋ ,ਬੱਸ ਆ ਕਰੋ।Earn from youtube
Переглядів 22 тис.14 днів тому
#howtobecomerich #earnmoneyonline #earnfromyoutube #deeptalksmandip #punjabi #sikh
ਪਹਾੜ ਚੜਨ ਗੇ,ਪਾਣੀ ਚ ਵੀ ਤਰਨਗੇ ਲੋੜ ਪਈ ਤਾਂ ਗੋਲੀ ਵੀ ਮਾਰਨਗੇ?
Переглядів 8 тис.14 днів тому
#indianarmy #news #punjabinews #punjabi #sikh #deeptalksmandip
ਪੁਰਾਣੇ ਪੰਜਾਬ, ਜਿਲ੍ਹਾ ਅਟਕ (ਪਾਕਿਸਤਾਨ) ਚੋ ਮਿਲਿਆ 653 ਟਨ ਸੋਨਾ?indus ਨਦੀ ਚੋ।ਸੋਨਾ ਕੱਢਣ ਲਈ ਲੋਕਾਂ ਪਾਇਆ ਗਾਹ...
Переглядів 24 тис.14 днів тому
#goldreserve #pakistan #punjab #sikhraj #punjabinews #punjabisong #deeptalksmandip #sikhi
ਇਸ ਤਰ੍ਹਾ ਹੋ ਰਹੀਆਂ ਬੱਚਿਆਂ ਦੀਆਂ ਮੌ+ਤਾਂ ਇੱਕ ਗੰਭੀਰ ਵਿਸ਼ਾ ਹੈ?ਇਸ ਲਈ ਧਿਆਨ ਦੇਣਾ ਜਰੂਰੀ ਹੈ ।
Переглядів 41 тис.14 днів тому
#news #savechild #children #deeptalksmandip #punjabinews #punjabi #sikhi
ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਕੇਂਦਰ ਤਹਿ ਕਰੂਗਾ?ਸਿੱਖਿਆ ਤੇ ਕੰਟਰੋਲ ਜਨਤਾ ਤੇ ਕੰਟਰੋਲ ।
Переглядів 4,6 тис.14 днів тому
#ugc #university #punjabinews #punjabi #punjabisong #deeptalksmandip #sikhi
ਗੁਜਰਾਤ ਦੀਆਂ ਦੋ ਕੈਮੀਕਲ ਕੰਪਨੀਆਂ ਦਾ ਆਇਆ ਨਾਮ ।ਗੁਜਰਾਤੀ ਕਾਰੋਬਾਰੀ ਕੀਤਾ ਅਮਰੀਕਾ ਨੇ ਗ੍ਰਿਫ+ਤਾਰ।
Переглядів 14 тис.14 днів тому
#usa #india #punjabi #punjabinews #sikhi #deeptalksmandip
ਅਮਰੀਕਾ ਦਾ Hollywood ਸਾਰਾ ਸੜ ਕੇ ਹੋਇਆ ਸਵਾਹ। ਕਾਰਣ ਕੀ? california wildfires। usa wildfires
Переглядів 74 тис.14 днів тому
#californiafire #usa #californiawildfires #punjabi #punjabinews #usafire #hollywood #losangeles
ਮੋਬਾਇਲ ਰਾਹੀਂ ਕੀਤਾ ਜਾ ਸਕਦਾ ਵੱਡਾ ਨੁਕਸਾਨ?ਪੁਰਾਣੇ ਫੋਨ ਨਾ ਬੇਚੋ ।
Переглядів 5 тис.21 день тому
#mobile #mobilebomb #china #india #punjabi #punjab #punjabinews #sikh #deeptalksmandip
ਚੜ੍ਹ ਆਇਆ ਚੀਨ? Aksai chin ਦੇ ਇਲਾਕੇ ਤੇ ਚੀਨੀ ਲੋਕ ਵਸਾਉਣ ਦੀ ਤਿਆਰੀ?
Переглядів 17 тис.21 день тому
#aksaichin #counties #china #chinanews #india #punjabi #punjabinews #deeptalksmandip #sikhi
ਕੀ ਯਮਨ ਤੇ ਇਜ਼ਰਾਇਲ ਦਾ ਹੋ ਗਿਆ ਯੁੱਧ ਸ਼ੁਰੂ? ਇਸੀ ਚ ਯਮਨ ਚ ਫਸੀ ਭਾਰਤੀ ਨਰਸ ਮਿਲੀ ਮੌਤ ਦੀ ਸਜ਼ਾ।yemen vs isreal
Переглядів 11 тис.21 день тому
ਕੀ ਯਮਨ ਤੇ ਇਜ਼ਰਾਇਲ ਦਾ ਹੋ ਗਿਆ ਯੁੱਧ ਸ਼ੁਰੂ? ਇਸੀ ਚ ਯਮਨ ਚ ਫਸੀ ਭਾਰਤੀ ਨਰਸ ਮਿਲੀ ਮੌਤ ਦੀ ਸਜ਼ਾ।yemen vs isreal
ਹਾਲਾਤ ਹੋਏ ਉਲਟ। ਅਸਤੀਫੇ ਪਿੱਛੇ ਕੀ ਰਿਹਾ ਪੰਜਾਬੀਆਂ ਦਾ ਹੱਥ?ਰਹੂਗਾ ਯਾਦ।justin trudeau resignation
Переглядів 45 тис.21 день тому
ਹਾਲਾਤ ਹੋਏ ਉਲਟ। ਅਸਤੀਫੇ ਪਿੱਛੇ ਕੀ ਰਿਹਾ ਪੰਜਾਬੀਆਂ ਦਾ ਹੱਥ?ਰਹੂਗਾ ਯਾਦ।justin trudeau resignation
ਮੋਦੀ ਨੇ ਕੀਂ ਖੇਡੀ ਖੇਡ?ਦਲਜੀਤ ਨੇ ਵੀ ਪਾਈ ਆਪਣੀ ਉਲਟੀ ਬਾਜ਼ੀ?ਕਲਾਕਾਰਾਂ ਵਿੱਚੋ ਹੀਰੋ, ਨਾਇਕ, ਲੀਡਰ ਲੱਭਣੇ ਬੰਦ ਕਰੀਏ!
Переглядів 17 тис.21 день тому
ਮੋਦੀ ਨੇ ਕੀਂ ਖੇਡੀ ਖੇਡ?ਦਲਜੀਤ ਨੇ ਵੀ ਪਾਈ ਆਪਣੀ ਉਲਟੀ ਬਾਜ਼ੀ?ਕਲਾਕਾਰਾਂ ਵਿੱਚੋ ਹੀਰੋ, ਨਾਇਕ, ਲੀਡਰ ਲੱਭਣੇ ਬੰਦ ਕਰੀਏ!
ਲੋਕ ਬੰਕਰ ਬਣਾਂ ਕੇ ਕਰ ਰਹੇ ਹਨ ਆਧੁਨਿਕ ਹਥਿਆਰਾਂ ਨਾਲ ਵਾਰ?ਲੋਕ ਹੋਏ ਬੇਕਾਬੂ!CM ਵੀ ਮੰਗ ਗਿਆ ਮੁਆਫੀ?manipur latest.
Переглядів 13 тис.21 день тому
ਲੋਕ ਬੰਕਰ ਬਣਾਂ ਕੇ ਕਰ ਰਹੇ ਹਨ ਆਧੁਨਿਕ ਹਥਿਆਰਾਂ ਨਾਲ ਵਾਰ?ਲੋਕ ਹੋਏ ਬੇਕਾਬੂ!CM ਵੀ ਮੰਗ ਗਿਆ ਮੁਆਫੀ?manipur latest.
ਕੀ ਲੱਗ ਸਕਦਾ ਦੁਬਾਰਾ ਲੋਕਡਾਉਨ? ਕਰੋਰਨਾ ਤੋ ਵੀ ਵੱਧ ਖਤਰਨਾਕ ਵਾਇਰਸ ਫੈਲਿਆ? ਅਸਲੀਅਤ ਕੀ?hmpv virus
Переглядів 10 тис.21 день тому
ਕੀ ਲੱਗ ਸਕਦਾ ਦੁਬਾਰਾ ਲੋਕਡਾਉਨ? ਕਰੋਰਨਾ ਤੋ ਵੀ ਵੱਧ ਖਤਰਨਾਕ ਵਾਇਰਸ ਫੈਲਿਆ? ਅਸਲੀਅਤ ਕੀ?hmpv virus
ਹੋਰ ਦੇਸ਼ ਦੇ ਛੱਡੇ ਜਾ ਸਕਦੇ ਆਪਣੇ ਕਿਉ ਨਹੀ ?ਦੁੱਗਣੀਆਂ ਸ਼ਾਜਾਵਾ ਭੁਗਤ ਕੇ ਵੀ ਨੇ ਅੰਦਰ ? sikh prisoners...
Переглядів 3,3 тис.28 днів тому
ਹੋਰ ਦੇਸ਼ ਦੇ ਛੱਡੇ ਜਾ ਸਕਦੇ ਆਪਣੇ ਕਿਉ ਨਹੀ ?ਦੁੱਗਣੀਆਂ ਸ਼ਾਜਾਵਾ ਭੁਗਤ ਕੇ ਵੀ ਨੇ ਅੰਦਰ ? sikh prisoners...
GMO ਬੀਜ ਕਿਸ ਤਰ੍ਹਾਂ ਹੁੰਦੇ ਲੈਬ ਚ ਤਿਆਰ?ਕੁਦਰਤ ਤੇ ਮਨੁੱਖਾ ਤੇ ਅਸਰ?GMO food।ਦੇਸੀ ਬੀਜ ਖਤਮ?
Переглядів 6 тис.28 днів тому
GMO ਬੀਜ ਕਿਸ ਤਰ੍ਹਾਂ ਹੁੰਦੇ ਲੈਬ ਚ ਤਿਆਰ?ਕੁਦਰਤ ਤੇ ਮਨੁੱਖਾ ਤੇ ਅਸਰ?GMO food।ਦੇਸੀ ਬੀਜ ਖਤਮ?
ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਵਿੱਚਕਾਰ ਯੁੱਧ ਦੇ ਬਣੇ ਅਸਾਰ।1971 ਜੰਗ ਦੇ ਕਿਹੜੇ ਸਿੱਖ ਫ਼ੌਜੀ ਕੀਤੇ ਯਾਦ..?
Переглядів 67 тис.Місяць тому
ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਵਿੱਚਕਾਰ ਯੁੱਧ ਦੇ ਬਣੇ ਅਸਾਰ।1971 ਜੰਗ ਦੇ ਕਿਹੜੇ ਸਿੱ ਫ਼ੌਜੀ ਕੀਤੇ ਯਾਦ..?
ਨਵਾਂ ਖਤਰਾ ਭਾਰਤ ਦੇ ਅਰੁਣਾਚਲ ਪ੍ਰਦੇਸ਼ ਤੇ ਚੀਨ ਵਾਲੇ ਬਾਰਡਰ ਤੇ।ਪਾਣੀ ਨੂੰ ਵਰਤਿਆ ਜਾ ਸਕਦਾ ਹਥਿਆਰ ਵਾਂਗ?china dam..
Переглядів 12 тис.Місяць тому
ਨਵਾਂ ਖਤਰਾ ਭਾਰਤ ਦੇ ਅਰੁਣਾਚਲ ਪ੍ਰਦੇਸ਼ ਤੇ ਚੀਨ ਵਾਲੇ ਬਾਰਡਰ ਤੇ।ਪਾਣੀ ਨੂੰ ਵਰਤਿਆ ਜਾ ਸਕਦਾ ਹਥਿਆਰ ਵਾਂਗ?china dam..
ਜ਼ਿੰਮੇਵਾਰ ਕੌਣ? ਧਰਮ ਪਰਵਰਤਨ ਦੀ ਸ਼ੁਰੂਆਤ?ਪਿੱਛੇ ਕੌਣ? religion conversion in punjab
Переглядів 33 тис.Місяць тому
ਜ਼ਿੰਮੇਵਾਰ ਕੌਣ? ਧਰਮ ਪਰਵਰਤਨ ਦੀ ਸ਼ੁਰੂਆਤ?ਪਿੱਛੇ ਕੌਣ? religion conversion in punjab
ਸਕੂਲ ਪੜ ਦੇ ਬੱਚਿਆਂ ਲਈ ਨਵੀਂ ਮੁਸੀਬਤ? apaar id
Переглядів 83 тис.Місяць тому
ਸਕੂਲ ਪੜ ਦੇ ਬੱਚਿਆਂ ਲਈ ਨਵੀਂ ਮੁਸੀਬਤ? apaar id
Part-3 ਸੱਭ ਕੁੱਝ ਕਰੋ ਆਂਨਲਾਈਨ(online),ਪੈਸੇ ਵਾਧੂ ਕਮਾ ਸਕਦੇ ਹੋ ਜਿੰਦਗੀ ਚ ਬੱਸ ਆ ਗੱਲਾ ਸਮਝਣ ਦੀ ਜਰੂਰਤ ਹੈ l
Переглядів 11 тис.Місяць тому
Part-3 ਸੱਭ ਕੁੱਝ ਕਰੋ ਆਂਨਲਾਈਨ(online),ਪੈਸੇ ਵਾਧੂ ਕਮਾ ਸਕਦੇ ਹੋ ਜਿੰਦਗੀ ਚ ਬੱਸ ਆ ਗੱਲਾ ਸਮਝਣ ਦੀ ਜਰੂਰਤ ਹੈ l
ਪੰਜਾਬ ਰਾਹੀਂ ਵਪਾਰ ਦੀ ਉਮੀਦ ਹੋਰ ਹੋਈ ਤੇਜ਼? ਕੀਂ ਚੀਨੀ ਐਪਾ ਵੀ ਕਰ ਸਕਦੀਆਂ ਵਾਪਿਸੀ?
Переглядів 5 тис.Місяць тому
ਪੰਜਾਬ ਰਾਹੀਂ ਵਪਾਰ ਦੀ ਉਮੀਦ ਹੋਰ ਹੋਈ ਤੇਜ਼? ਕੀਂ ਚੀਨੀ ਐਪਾ ਵੀ ਕਰ ਸਕਦੀਆਂ ਵਾਪਿਸੀ?
ਪੰਜਾਬ ਤੇ ਹਮਲਾ ਪਰ ਤਰੀਕਾ ਅੱਲਗ?sc ਕੋਟੇ ਦਾ ਅਸਲੀ ਫਾਇਦਾ ਲੈਣਗੇ ਇਹ ਹੁਣ?
Переглядів 27 тис.Місяць тому
ਪੰਜਾਬ ਤੇ ਹਮਲਾ ਪਰ ਤਰੀਕਾ ਅੱਲਗ?sc ਕੋਟੇ ਦਾ ਅਸਲੀ ਫਾਇਦਾ ਲੈਣਗੇ ਇਹ ਹੁਣ?
ਚੀਨ ਤੇ ਭਾਰਤ ਚ 4 ਸਾਲਾਂ ਬਾਅਦ ਹੋਈ ਗੱਲਬਾਤ ਸ਼ੁਰੂ। ਕੈਲਾਸ਼ ਮਾਨਸਰੋਵਰ ਯਾਤਰਾ ਹੋ ਸਕਦੀ ਦੁਬਾਰਾ ਸ਼ੁਰੂ।ਵਪਾਰ ਤੇ ਵੀ .
Переглядів 33 тис.Місяць тому
ਚੀਨ ਤੇ ਭਾਰਤ ਚ 4 ਸਾਲਾਂ ਬਾਅਦ ਹੋਈ ਗੱਲਬਾਤ ਸ਼ੁਰੂ। ਕੈਲਾਸ਼ ਮਾਨਸਰੋਵਰ ਯਾਤਰਾ ਹੋ ਸਕਦੀ ਦੁਬਾਰਾ ਸ਼ੁਰੂ।ਵਪਾਰ ਤੇ ਵੀ .
ਸੰਸਦ ਚ ਬਿੱਲ ਪਾਸ ਕਰਨ ਤੋਂ ਬਿਨਾਂ ਹੀ ਰਾਜ ਸਰਕਾਰਾਂ ਨੂੰ ਖਰੜੇ ਭੇਜ,ਨਵੀਂ ਨੀਤੀ ਲਾਗੂ ਕਰਨ ਲਈ ਕਿਹਾ ਜਾ ਰਿਹਾ ਹੈ?
Переглядів 21 тис.Місяць тому
ਸੰਸਦ ਚ ਬਿੱਲ ਪਾਸ ਕਰਨ ਤੋਂ ਬਿਨਾਂ ਹੀ ਰਾਜ ਸਰਕਾਰਾਂ ਨੂੰ ਖਰੜੇ ਭੇਜ,ਨਵੀਂ ਨੀਤੀ ਲਾਗੂ ਕਰਨ ਲਈ ਕਿਹਾ ਜਾ ਰਿਹਾ ਹੈ?
Sorry but #4:40 toh baad informative video shuru hoyi 😂 before deep seek deep seek... you wasted my 4 minute 🤦
Jina ne Badal (Rain) bna laya oh ki nahi kar sakde
ਸਹੀ ਹੈ ਵੀਰ ਜੀ ਪਕੜੋ-ਫੜੋ ਵਾਲੀ ਗੱਲ
youtube.com/@careerandmoneyguru?si=zraaY08EQo-lnwlK
Very good Appan v good knowledge wala channel shuru kita hai Support karo
ਧੰਨਵਾਦ ੨੨ ਜੀ।
💯🙏
Sai kea yar 550 $ mera v udd gea invedia ch 😢😢
Good vir👍👍👍
India kol Astrotalk app hegia a😂
100% true brother #pb32techgamer
Bilkul veer ji❤
Deep seek chat gtp and gemini to kite vdia va
India ch china dor ne bnd kr ske hle tk hor ta ki hona jma sutia pyia sarkara kuch ne pta lgda chine de airport te koi v nva bnda uteta otho dia sarkara nu odo he pta lg jnda ph bnda track te hunda ki krn aya
Bhut vdia jankari a veer ji dhanvad tuhada ❤🙏🏽
Bai 2027 ch punjab vich apni party bnake( 117 seats te) election larrh te jit es naal hi sabh masle hall ho skde a .Lok akke paye a AAP to te fer ikk vaar new party nu mauka denge te tusi tyaari hun to hi krn lagjo.
Character first nashe n karde hon ...kheti t bahut changa kamm aa
ਮੈਨੂੰ ਲੱਗਦਾ ਇਹ ਸਭ ਤੋ ਵੱਧ ਪੰਜਾਬੀਆ ਵਿੱਚ ਹੀ ਹੈ ਸਾਡੇ ਵਿੱਚ ਸੋਸੇ ਬਾਜ਼ੀ ਫੁਕਰਾਪਨ ਰੀਸੋ ਰੀਸ ਇਨ੍ਹਾਂ ਨਾਲ ਨਫ਼ਰਤਾਂ ਜ਼ਮੀਨਾਂ ਮਹਿੰਗੀਆਂ ਨਫ਼ਰਤਾਂ ਵਿਦੇਸ ਜਾਣ ਦੀ ਦੋੜ ਪੈਸੇ ਦੇ ਲਾਲਚ ਦਿਮਾਗ ਖ਼ਰਾਬ ਕਰ ਦਿੱਤਾ
ਚੀਨ ਦਾ ਸੁਪਰ ਪਾਵਰ ਬਣਨਾ ਮਤਲਬ ਦੁਨਿਆ ਵਿੱਚ ਡੈਮੋਕਰੇਸੀ ਖਤਮ
ਵੈਸੇ ਤਾਂ ਚੀਨ ਸੁਪਰ ਪਾਵਰ ਕਦੇ ਬਣ ਨਹੀ ਸਕਦਾ ਪਰ ਜੇ ਬਣਿਆ ਤਾਂ ਸਭ ਤੋ ਪਹਿਲਾ ਭਾਰਤ ਪਾਕਿ ਦੀਆਂ ਪਾਹੜੀ ਸਟੇਟਾਂ ਗ੍ਈਆ ਸਮਝੋ ਤੇ ਉਹ ਕਾਮਰੇਡ ਹਨ ਉਹਨਾ ਨੇ ਆਬਦੇ ਦੇਸ ਦਾ ਹੀ ਕਰੋੜਾ ਬੰਦਾ ਮਾਰ ਦਿੱਤਾ ਸੀ ਮਾਓ ਵੇਲੇ ਤੇ ਇਹ ਜੀਵ ਜੰਤੂਆ ਦੇ ਵੀ ਦੁਸਮਣ ਹਨ ।ਚੀਨ ਵਾਲਿਆ ਨੇ ਛੇ ਅਬ ਚਿੜੀਆ ਮਾਰ ਦਿੱਤੀਆ ਸਨ ਤੇ ਪੰਜਾਬ ਦੇ ਕਾਮਰੇਡ ਕਹਿੰਦੇ ਅਖੇ ਟਾਵਰਾ ਨਾਲ ਚਿੜੀਆ ਮਰ ਗ੍ਈਆ ਲੈ ਦੱਸ ।ਪੰਜਾਬ ਦੇ ਕਾਮਰੇਡਾ ਦਾ ਏਨਾ ਕੁ ਦਿਮਾਗ ਹੈ ਤੇ ਪੰਜਾਬ ਦੇ ਕਾਮਰੇਡ ਸਾਲੇ ਚੀਨ ਤੇ ਰੂਸ ਦੀ ਹਮਾਇਤ ਕਰਦੇ ਹਨ ਤੇ ਆਬਦੇ ਬੱਚਿਆ ਨੂੰ ਅਮਰੀਕਾ ਕਨੇਡਾ ਭੇਜਦੇ ਹਨ ਜੇ ਰੂਸ ਚੰਗਾ ਲੱਗਦਾ ਤਾਂ ਉੱਥੇ ਜਾ ਕੇ ਵਸ ਜਾਣ ਪਰ ਨਹੀਇਹਨਾਂ ਨੇ ਅਮਰੀਕਾ ਕਨੇਡਾ ਦੀ ਬੁਰਾਈ ਕਰਨੀ ਹੈ ਤੇ ਰੂਸ ਦਾ ਪ੍ਰਚਾਰ ਕਰਨਾ ਹੈ । ਅੱਜ ਵੀ ਪੰਜਾਬ ਵਿੱਚ ਰੂਸ ਦੇ ਏਜੰਟ ਹਨ ਰਾਜੇਵਾਲ ਉਗਰਾਹਾ ਮਾਓ ਦੀ ਔਲਾਦ ਤੇ ਕ੍ਈ ਪੰਜਾਬ ਦੀਆਂ ਯੂਨੀਵਰਸਿਟੀਆ ਵਿੱਚ ਕਾਬਜ ਹੋਏ ਬੈਠੇ ਹਨ
ਅਮਰੀਕਾ ਨੇ ਚੀਨ ਨੂੰ ਅੱਗੇ ਲਿਆਉਣ ਲ੍ਈ ਆਬਦੀ ਟੈਕਨਾਲੋਜੀ ਸੇਅਰ ਕੀਤੀ ਸੀ ਤੇ ਹੁਣ ਵੀ ਸੇਅਰ ਕਰ ਰਿਹਾ ਹੈ ਚੀਨ ਦੀਆਂ ਬਣੀਆ ਹੋਈਆ ਚੀਜਾ ਤੇ ਲਿਖਿਆ ਹੁੰਦਾ ਡਿਜਾਇਨ ਬਾਏ ਕੈਲੇਫੋਰਨੀਆ ਮੈਡ ਇਨ ਚਾਈਨਾ ਸੋ ਅਮਰੀਕਾ ਦੇ ਟੈਕਨਾਲੋਜੀ ਸੇਅਰ ਕਰਨ ਤੋ ਪਹਿਲਾ ਇਹ ਐਨੇ ਜੋਗੇ ਨਹੀ ਸੀ ਇਹਨਾਂ ਨੇ ਅਮਰੀਕਾ ਦੀ ਟੈਕਨਾਲੋਜੀ ਤੋ ਕਾਪੀ ਕਰਕੇ ਕਾਫੀ ਸਮਾਨ ਆਬਦੇ ਪੱਧਰ ਤੇ ਬਣਾ ਦਿੱਤਾ ਹੈ ਉਸ ਸਭ ਦਾ ਅਮਰੀਕਾ ਨੂੰ ਪਤਾ ਹੈ ਇਸ ਲ੍ਈ ਆਉਣ ਵਾਲੇ ਸਮੈਂ ਵਿੱਚ ਚਾਈਨਾ ਜੋ ਕਿ ਭੇਡੂ ਹੈ ਜੋ ਆਬਦੇ ਆਪ ਨੂੰ ਸੇਰ ਸਮਝਣ ਦੀ ਕੋਸਿਸ਼ ਵਿੱਚ ਹੈ ਪਰ ਨਹੀ ਹੈ ਇਸ ਲ੍ਈ ਇਹ ਚਿਤੜਾ ਭਾਰ ਡਿੱਗਣ ਵਾਲਾ ਹੈ ਸਭ ਜਾਣਦੇ ਹਨ ਇਹ ਕੁਆਲਟੀ ਵਧੀਆ ਕਦੇ ਵੀ ਨਹੀ ਬਣਾ ਸਕੇ ਇਹਨਾਂ ਦੇ ਰੋਕੇਟ ਕਿੰਨੇ ਵਾਰ ਰਸਤੇ ਵਿੱਚ ਹੀ ਫਟੇ ਹਨ ਤੇ ਜਾਲੀ ਮਾਲ ਵੀ ਬਹੁਤ ਬਣਾ ਕੇ ਦੁਨੀਆ ਨੂੰ ਲੁੱਟ ਰਿਹਾ ਹੈ ਪਰ ਹੁਣ ਅਮਰੀਕਾ ਦੀ ਨਜਰ ਇਸ ਤੇ ਹੈ ਤੇ ਇਹ ਬਹੁਤਾ ਟਾਇਮ ਇੰਨਟਰਨੈਸਨਲ ਬਜਾਰ ਵਿੱਚ ਟਿਕ ਨਹੀ ਪਾਵੇਗਾ ।ਸੁਪਰ ਪਾਵਰ ਇਹਨਾਂ ਨੇ ਕੀ ਬਣਨਾ ਪਰ ਜੇ ਦੂਜੇ ਨੰਬਰ ਤੇ ਹੋ ਗਿਆ ਤਾਂ ਭਾਰਤ ਦੀਆ ਸੈਵਨ ਸਾਸਟਰ ਸਟੇਟਾਂ ਗ੍ਈਆ
Pathan ❤
ਰਾਜ਼ੀ ਰਹੋ
Very nice information ji
Same att Punjab
ਖਾ ਗਿਆ ਬਾਦਲ ਲਾਨਾ ਸਿੱਖੀ ਨੂੰ
Veer sach keha tusi. Ma ludhiana factory line vch kam karda va 10saal to. Ehe parvashiea krka 10saal pehla jini salry c aj os to v ghat a.
Mai vr g boutiquete loan lena chaundi aa plz guide kro
Bahut vadia veer g 100% Kali kali gall Sachi a eho hall a ajj kal Panjabia de
India wale 😂😂😂
Nikl ge lagde ki
bai chatgpt da ohi result aa . jo me tenu udan dasya c . jo gurbani de shabd galt likh rhi . hune ta mera nuksan bhi kra dita . haje ta bhote huna aa loka da . dekhi tu future ch . menu keha ki bsnl da unlimited plan hega aa . me sim le li . ohna bhi bechan marya ne keha ki tu pehle signal test kar fir plan lvi . but hun dekhya oh plan ta badal hi gya . jad fe me chatgpt nu keha ki tu pakka sure das . te hun kehndi han oh plan badal gya .
❤👍
china ne oh kam kr ke dikha dite jo asi rabb du umeed lake sochya ja sunya krde si aglya ne rabb di gand te laat dhar ke dunia nacha ke dikha ti te sadde ale bs ahi gal te ladi jnde ik dusre naal sada dharam sacha sada dharam jda takatwar e sada rabb sab toh takatwar h te othe tan kla insan hi sare rabb di besti kr gya 😂
Very nice bro 👍👍 thanks
ਬਹੁਤ ਵਧੀਆ ਕੀਤਾ
Indian youth is busy in saving religion
😂😂💯
❤ good 👍👍👍👍
ਮਿਲੀਅਨ ਬਿਲੀਅਨ ਟ੍ਰਿਲੀਅਨ ਓ ਭਰਾਵਾ 76 ਪਰਸੈਂਟ ਲੋਕ ਪਿੰਡਾ ਵਿੱਚ ਵਸਦੇ ਨੇਂ ਪੰਜਾਬ ਚ ਓਹਨਾਂ ਦੇ ਬ੍ਥੇਰੇ ਮਸਲੇ ਨੇਂ ਓਹਨਾਂ ਨੂੰ vichariyan ਨੂੰ ਕੀ ਪਤਾ ਆਹ ਏਪਪਾਂ ਦਾ ਬਾਕੀ ਆਪਾਂ ਲੋਕਾਂ ਨੂੰ ਟੈਟੂਆਂ ਤੋਂ ਈ ਵੇਹਲ ਨੀਂ ਮਿਲਦੀ ਆਪਾਂ ਕੀ ਲੈਣਾ Deep ਸੀਕਾਂ ਤੋਂ
ਤੇ ਤੂੰ ਪਿੰਡਾਂ ਵਾਲਿਆਂ ਨੂੰ ਅਨਪੜ੍ਹ ਸਮਝਦਾ ਏਂ? ਭਰਾਵਾ ਜਦੋਂ ਵੀ ਕੋਈ ਸਰਕਾਰਾ ਵੱਲੋਂ ਧੱਕਾ ਹੋਇਆ ਉਸ ਦਾ ਸੱਭ ਪਹਿਲਾਂ ਵਿਰੋਧ ਪਿੰਡਾਂ ਵਾਲਿਆਂ ਨੇ ਕੀਤਾ ਇਸ ਤੋਂ ਹੀ ਪਤਾ ਲੱਗਦਾ ਕੇ ਪਿੰਡਾ ਵਾਲੇ ਕਿਨੇ ਸੂਝਵਾਨ ਨੇ ਧੰਨਵਾਦ 🙏
China wale rabb nu v ni mande 😂
80 ਹਜਾਰ ਕ੍ਰੋੜ ਬਨ੍ਹਿਆ ਭਾਰਤ ਵਿੱਚ ਤਿੰਨ ਤਿੰਨ ਲੱਖ ਕਰੋੜ ਘਾਟਾ ਵੀ ਪਿਆ ਹੋਇਆ ਕਈ ਵਾਰੀ ਨਕਲੀ ਸੂਰਜ? ਇਹ ਕਦੋਂ ਬਣਾਇਆ ਚੰਨ ਤਾਂ ਸੁਣਿਆ ਸੀ ਕਿ ਬਣਾਉਣ ਨੂੰ ਫਿਰਦੇ ਆ
ਸੱਚਾਈ ਜੋ ਜਿੱਤੂਗਾ ਉਹੀ ਰਾਜ ਕਰੂਗਾ ਚੰਗੇ ਮਾੜੇ ਦਾ ਕੋਈ ਫਰਕ ਨਹੀਂ ਪੈਣਾ
good job👍
❤
ਚੈਪ ਡੀਬੀਟੀ ਵਾਲਿਆਂ ਨੇ ਵੀ ਹੁਣ ਚੈਟ ਫਰੀ ਕਰ ਦਿੱਤੀ ਹੈ ਇਹਨਾਂ ਦੇ ਮਾਰਕੀਟ ਵਿੱਚ ਆਉਣ ਕਰਕੇ ਚੜਜੇ ਪੀੜੀ ਦੇ ਉਪਰ ਚੈਟ ਤੁਸੀਂ ਕਰ ਸਕਦੇ ਹੋ ਲਿਮਿਟਿਡ ਕੋਈ ਸਬਕ ਕਰਪਸ਼ਨ ਨਹੀਂ ਦੇਣਾ ਪੈਂਦਾ
Sir jio coins bar daso ji
Kudiyan nu tn rabb dikhn lg pea ajkl...panjab vch ni rehna ehna ne but Canada ja k mundea nl sharing vch reh leina Ghrdea nu sharm ni rhi ....😢
ua-cam.com/video/ByOSURcTVdc/v-deo.htmlsi=ZrR8W2xVCEOxkbHU
ਰੋਂਦਾ ਪੰਜਾਬ👆👆👆👆👆👆