ਨਵਾਂ ਖਤਰਾ ਭਾਰਤ ਦੇ ਅਰੁਣਾਚਲ ਪ੍ਰਦੇਸ਼ ਤੇ ਚੀਨ ਵਾਲੇ ਬਾਰਡਰ ਤੇ।ਪਾਣੀ ਨੂੰ ਵਰਤਿਆ ਜਾ ਸਕਦਾ ਹਥਿਆਰ ਵਾਂਗ?china dam..

Поділитися
Вставка
  • Опубліковано 6 лют 2025
  • #chinadam #china #brics #bharat #deeptalksmandip #punjabi #punjabinews #sikh

КОМЕНТАРІ • 127

  • @Amritpalsingh-km1si
    @Amritpalsingh-km1si Місяць тому +71

    ਜੋ ਕੰਮ ਕੇਂਦਰ ਨੇ ਪੰਜਾਬ ਨਾਲ ਕੀਤਾ,ੳਹੀ ਹੁਣ ਚੀਨ ਭਾਰਤ ਨਾਲ ਕਰੂ

    • @AmanSinghKhalsa315
      @AmanSinghKhalsa315 Місяць тому +15

      ਸੌਂ ਪ੍ਰਸੈਂਟ ਸਹੀ ਗੱਲ ਭਾਊ ਜੀ

    • @swarajlover8228
      @swarajlover8228 Місяць тому +23

      ਹਿੰਦੁਸਤਾਨ ਨੇ ਭੁੱਖਾ ਮਰਨਾ ਆਉਣ ਵਾਲੇ ਟਾਈਮ ਚ😂😂

    • @BalSingh-PB08
      @BalSingh-PB08 Місяць тому +5

      ਲੇਖਾ ਜੋਖਾ ਏਥੇ ਹੀ ਭਾਊ ਜੀ

    • @HarpreetsinghhHarpreetsingh
      @HarpreetsinghhHarpreetsingh Місяць тому

      Shi gal a​@@BalSingh-PB08

  • @UkEngland-s2e
    @UkEngland-s2e Місяць тому +23

    ਅਕਾਲ ਪੁਰਖ ਮੇਹਰ ਰੱਖੇ ਮੇਰੇ ਪੰਜਾਬ ਤੇ... ਪੰਜਾਬ ਦੇ ਸਾਰੇ ਲੋਕ ਤੰਦਰੁਸਤ ਰਹਿਣ. ..

  • @harmanjot1231
    @harmanjot1231 Місяць тому +36

    ਤੀਜਾ ਯੁੱਧ ਪਾਣੀ ਤੇ ਅਨਾਜ ਲਈ ਹੀ ਲਗਨਾ

  • @PremSingh-wh1cl
    @PremSingh-wh1cl Місяць тому +14

    ਹਿੰਦੁਸਤਾਨ ਹਮੇਸ਼ਾ ਹੀ ਖ਼ਤਰੇ ਵਿਚ ਰਿਹਾ ਹੈ ਤੇ ਅੱਗੇ ਵੀ ਰਹੇਗਾ। ਸ਼ੁਰੂ ਤੋਂ ਹੀ ਇਥੇ ਦੇ ਹੁਕਮਰਾਨ ਜਨਤਾ ਨੂੰ ਮੂਰਖ ਬਣਾ ਕੇ ਰੱਖਣਾ ਚਹੁੰਦੇ ਸਨ ਜੋ ਮਜੂਦਾ ਦੌਰ ਵਿਚ ਵੀ ਜਾਰੀ ਹੈ। ਪੁਰਾਣੇ ਸਮੇ ਵਿਚ ਤੇ ਆਮ ਇਨਸਾਨ ਨੂੰ ਪੜਾਈ ਲਿਖਾਇ ਕਰਨ ਹੀ ਨਹੀਂ ਦੇਂਦੇ ਸਨ ਤੇ ਮਜੂਦਾ ਦੌਰ ਵਿਚ ਵੀ ਆਮ ਆਦਮੀ ਲਈ ਵਧੀਆ ਪੜਾਈ ਨਹੀਂ ਹੈ। ਸਰਕਾਰ ਨੇ ਉਸ ਨੂੰ ਧਰਮ ਦਾ ਨਸ਼ਾ ਲਗਾ ਦਿੱਤਾ ਹੈ ਤੇ ਉਹ ਸਾਰਾ ਦਿਨ ਆਪਣੀ ਪੂਰੀ ਊਰਜਾ ਉਸੀ ਵਿਚ ਲਗਾਈ ਰੱਖਦਾ ਹੈ ਨਾ ਕੋਈ ਖੋਜ ਨਾ ਕੋਈ ਤਰੱਕੀ ਮੁਕਾਬਲਾ ਕਿਵੇਂ ਕਰੋਗੇ। ਚੀਨ ਨੇ ਸਬ ਤੋਂ ਵੱਡਾ ਕੰਮ ਆਪਣੀ ਦੇਸ਼ ਦੀ ਜਨਤਾ ਨੂੰ ਵਧਿਆ ਸਿੱਖਿਆ ਦਿਤੀ ਜਿਸ ਨਾਲ ਆਵਿਸ਼ਕਾਰ ਬੋਹਤ ਹੋਏ ਤੇ ਚੀਨ ਤਰੱਕੀ ਕਰ ਤਾਕਤਵਰ ਹੋ ਗਿਆ। ਹੁਣ ਤਾਕਤ ਦਿਖਾਣੀ ਤੇ ਬਣਦੀ ਹੈ ਓਹਨਾ ਕੋਲ ਵਿਗਿਆਨ ਹੈ ਤੇ ਸਾਡੇ ਕੋਲ ਭਗਵਾਨ ਤੇ ਮਰਵਾਨ ਲਈ ਜਨਤਾ।

    • @bikarjitsingh34bikarjitsin10
      @bikarjitsingh34bikarjitsin10 Місяць тому +3

      ਬੜੀ ਖੁਸ਼ੀ ਹੋਈ ਤੁਹਾਡਾ ਕੁਮੈਟ ਨੂੰ ਪੜ੍ਹ ਕੇ ਵੀ ਸਾਡੇ ਆਲੇ ਹੁਣ ਸਮਝਣ ਲੱਗ ਪਏ

    • @GurdarshanSingh-u6q
      @GurdarshanSingh-u6q Місяць тому +1

      Bilkul sahi gal hai tuhadi.

  • @Panjab918
    @Panjab918 Місяць тому +37

    2016 ਸਮੇਂ 12ਵੀਂ ਵਿੱਚ ਮੈਂ study IQ ਤੇ ਇਸ ਪ੍ਰੋਜੈਕਟ ਦੀ analysis video ਦੇਖੀ ਸੀ। ਦੇਖੋ ਕਿੰਨੇ ਸਮੇਂ ਤੋਂ ਇਹ ਚੀਜ਼ਾਂ clear ਨੇ ਪਰ ਇਹ ਕਹਿੰਦੇ ਨੇ ਅਸੀਂ ਉਹ ਕਰਾਂਗੇ ਆ ਕਰਾਂਗੇ ਬਸ। ਜਿਵੇਂ ਇਹ ਸਾਰੇ ਰਲ ਕੇ ਪੰਜਾਬ ਨੂੰ ਖਾਣ ਨੂੰ ਆਉਂਦੇ ਸੀ ਹੁਣ ਉਵੇਂ ਹੀ ਇਹਨਾਂ ਨੂੰ ਵੱਡਾ ਮਗਰਮੱਛ ਖਾਣ ਨੂੰ ਫਿਰਦਾ। ਬਾਕੀ ਕੰਧ ਤੇ ਬਹਿ ਕੇ ਤਮਾਸ਼ਾ ਵੇਖੋ ਮੌਜ ਨਾਲ ਬਣਦਾ ਕੀ , ਐਵੇਂ ਇਹਨਾਂ ਦਾ load ਚੱਕਣ ਦੀ ਲੋੜ ਨਹੀਂ। ਕਿਉਂਕਿ ਆਪਣਾ ਪੰਜਾਬ ਤਾਂ ਸ਼ੁਰੂ ਤੋਂ ਹੀ ਜਿੰਦਾ ਸ਼ਹੀਦ ਆ😂

    • @AmarjitSingh-se8yp
      @AmarjitSingh-se8yp Місяць тому +4

      ਸਟਡੀ ਆਈ ਕਿਊਂ ਤੇ ਹੋਰ ਬਹੁਤ ਸਾਰੇ ਯੂ ਟਿਊਬ ਰ ਸਰਕਾਰੀ ਪ੍ਰਚਾਰਕ ਹਨ ਲੋਕਾਂਦੇ ਦਿਮਾਗ ਨੂੰ ਕਟਰੋਲ ਕਰਨ ਲੲ ਛਡੇ ਹਨ

    • @bikarjitsingh34bikarjitsin10
      @bikarjitsingh34bikarjitsin10 Місяць тому +3

      ਬਹੁਤ ਵਧੀਆ

    • @BalSingh-PB08
      @BalSingh-PB08 Місяць тому +4

      ਆਪਣੇ ਸਿੱਖ ਫੌਜੀਆਂ ਨੂੰ ਬੇਨਤੀ ਆ
      ਓਹ ਵੀ ਪਿੱਛੇ ਰਹਿਣ ਤਾਂ ਜਿਆਦਾ ਵਧੀਆ
      ਅੱਗੇ ਹੋ ਕੇ ਲੜਨ ਦੀ ਕੋਈ ਲੋੜ ਨਹੀਂ ਇਹਨਾਂ ਲਈ

    • @palwindersingh6667
      @palwindersingh6667 Місяць тому +2

      Hun koi bharti ni hunda bahut ghattge​@@BalSingh-PB08

  • @gurugranthsahib123
    @gurugranthsahib123 Місяць тому +39

    ਸਿੱਖ ਰਾਜ ਜਰੂਰ ਅਉਗਾ

    • @सरफरोशीकीतमन्ना-id9lm
      @सरफरोशीकीतमन्ना-id9lm Місяць тому

      ਸੁਪਨਾ ਕੋਈ ਵੀ ਦੇਖ ਸਕਦਾ ਹੈ

    • @JiJJA_Jii
      @JiJJA_Jii Місяць тому

      ​@@सरफरोशीकीतमन्ना-id9lm koi naa moot peeneyo ess baar tuhadi maa da koosa par k banaaya jaayega desh😂

    • @gurjindersingh3034
      @gurjindersingh3034 Місяць тому

      ​@@सरफरोशीकीतमन्ना-id9lmਕਿਉੰ ਬੁੰਡ ਦੁੱਖਦੀ ਭਿਖਾਰੀਸਤਾਨੀ

  • @HarrySehaj-qz8fu
    @HarrySehaj-qz8fu Місяць тому +9

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ

  • @JatinderSingh-vi9uc
    @JatinderSingh-vi9uc Місяць тому +2

    ਪੰਜਾਬ ਦੇ ਡੈਮਾਂ ਤੇ ਕੰਟਰੋਲ ਭਾਰਤ ਨੇ ਇਸੇ ਸੋਚ ਨਾਲ ਕੀਤਾ ਸੀ। ਇਥੇ ਤੇ ਬਿਨਾ ਰਾਜ ਵਾਲਿਆਂ ਨਾਲ ਛੱਲ ਕਪਟ ਕਰਕੇ ਆਪਣੇ ਹਿਸਾਬ ਨਾਲ ਕਰਦੇ ਪਤਾ ਹੁਣ ਲੱਗਣਾ ਜਦੋਂ ਦੇਸ਼ ਦੇਸ਼ ਨਾਲ ਟਕਰਦਾ । ਇਹਨਾਂ ਨੂੰ ਤੇ ਛੋਟੇ ਛੋਟੇ ਦੇਸ ਜੁੱਤੀ ਦਿਖਾਉਦੇ ਨੇ ਚੀਨ ਆਗੇ ਤੇ ਇਹ ਵਿਸੇ ਹੀ ਸਮਝੋ ਇਥੇ ਮੂਤ ਪੀਣੇ ਖੁਸ਼ ਕਰਨ ਲਈ ਜੋ ਮਰਜੀ ਕਹੀ ਜਾਣ ਚੀਨ ਨੇ ਭੇਤ ਪਾ ਲਿਆ ਭਾਰਤ ਮਾਤਾ ਹੌਲੀ ਹੌਲੀ ਲੁਟੂ ਤੇ ਚੱਣੱਕਿਆ ਵਾਲੇ ਆਪ ਯੋਧਾ ਅਕਬਰ ਅੱਗੇ ਪੇਸ਼ ਕਰਨਗੇ

  • @PBX29.93
    @PBX29.93 Місяць тому +4

    ਸੌ ਸਾਖੀ ਜੋ ਲਿਖਿਆ ਉਹੀ ਕੁੱਝ ਹੋ ਰਿਹਾ
    ਖਾਲਸਾ ਰਾਜ ਮੁੜ ਆਊਗਾ

  • @Jassi098
    @Jassi098 19 днів тому

    ਬਹੁਤ ਵਧੀਆ ਭਾਈ ਸਾਹਿਬ ਜੀ

  • @deepkashwahezz
    @deepkashwahezz Місяць тому +3

    ਬਹੁਤ ਹੀ ਲਾਜਵਾਬ, ਲਾਭਦਾਇਕ, ਅਦਭੁਤ, ਅਣਸੁਣੀ ਅਤੇ ਅਣਦੇਖੀ ਜਾਣਕਾਰੀ ਦਿੰਦੇ ਵੀਰ। ਪ੍ਰਮਾਤਮਾ ਖੂਬ ਤਰੱਕੀਆਂ ਬਖਸ਼ੇ ਤੁਹਾਨੂੰ 🙏🙏🙏🙏🙏

  • @reallifeencounters9417
    @reallifeencounters9417 Місяць тому +16

    ਬਾਈ ਜੀ ਦੇਖਦੇ ਚੱਲੋ ੩-੪ ਸਾਲ ਪਟਾਕੇ ਪੈਂਦੇ ਬਸ ਆਪਣੇ ਸਿੱਖਾਂ ਨੂੰ ਸਮਝਾਉ ਕੇ ਬਹੁਤਾ ਕਿਸੇ ਗੱਲ ਬਾਤ ਵਿੱਚ ਆਉਣ ਦੀ ਲੋੜ ਨਹੀਂ । ਕਰਤਾਰ ਦੇ ਰੰਗ ਦੇਖੋ

    • @BalSingh-PB08
      @BalSingh-PB08 Місяць тому +3

      ਸਿੱਖ ਫੌਜੀਆਂ ਨੂੰ ਵੀ ਬੇਨਤੀ ਹੈ ਓਹ ਵੀ ਪਿੱਛੇ ਰਹਿਣ ਇਹਨਾਂ ਲਈ ਅੱਗੇ ਹੋ ਕੇ ਲੜਨ ਦੀ ਕੋਈ ਲੋੜ ਨਹੀਂ
      ਇਹਨਾਂ ਨੇ ਕਹਿਣਾ ਆਪਾ ਨੂੰ ਖਾਲਿਸਤਾਨੀ ਹੀ ਆ

    • @harishsharma172
      @harishsharma172 Місяць тому

      ਬਿਲਕੁਲ ਠੀਕ ਵੀਰ , ਉਸ ਦਿਨ ਨੁਕਸਾਨ ਕਰਵਾ ਕੇ ਹੀ ਤਾਂ ਤੇਰੇ ਵਾਲੀ ਹੰਕਾਰੀ ਸੋਚ ਮੁੱਕਣੀ ਹੈ ਅਤੇ ਸਭ ਇਕੱਠੇ ਹੋ ਜਾਣਗੇ।

  • @warraichchabba9157
    @warraichchabba9157 Місяць тому +8

    ਨਜ਼ਾਰਾ ਬੰਨਤਾ ਚਾਇਨਾ ਨੇ

  • @sgill6477
    @sgill6477 Місяць тому +1

    ਚੀਨ ਨੇ ਪਹਿਲਾਂ ਹੀ ਮੌਕਾ ਸਾਂਭ ਲਿਆ ਸੀ ਚੀਨ ਨੂੰ ਪਤਾ ਸੀ ਸਾਰੇ ਦਰਿਆ ਕਿੱਥੋਂ ਨਿਕਲਦੇ ਜਿਹਨੇ ਵੀ ਜਿਹੜੇ ਖਾਮੋਸ਼ ਹੋਕੇ ਬੈਠੇ ਸੀ ਜਦੋਂ ਚੀਨ ਚੀਨ ਤਿਬਤ ਤੇ ਕਬਜਾ ਕਰਨ ਦੀਆਂ ਓਹਨਾਂ ਨੂੰ ਹੁਣ ਭੁਗਤਣਾ ਪੈਣਾ
    ਜਿਦਾ ਪਾਕਿਸਤਾਨ ਇੰਡੀਆ ਬੰਗਲਾਦੇਸ਼

  • @Buddadal96crori
    @Buddadal96crori Місяць тому +1

    ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਬਾਈ ਜੀ

  • @sewasingh5444
    @sewasingh5444 Місяць тому

    Bahut vadhia jankari jee

  • @jaswindersingh-lq6sl
    @jaswindersingh-lq6sl Місяць тому +10

    jaise ko teisa
    Jo india Punjab nal kr reha hai
    ohi hun china india nal krega

  • @lakhydhillon5035
    @lakhydhillon5035 Місяць тому

    ਬਹੁਤ ਵਧੀਆ👍💯

  • @SandeepSingh-nt9ue
    @SandeepSingh-nt9ue Місяць тому +1

    ਵਧੀਆ ਜਾਣਕਾਰੀ ਦਿੱਤੀ ਬਾਈ

  • @birbaldass4605
    @birbaldass4605 18 днів тому

    Good job

  • @JagjeetKaur-ic4qd
    @JagjeetKaur-ic4qd Місяць тому +3

    ਵਾ ਵੀਰ ਪੰਜਾਬੀਓ ਧੰਨਵਾਦ

  • @taransingh7740
    @taransingh7740 Місяць тому

    Kirpa kare ji

  • @prabhjit5086
    @prabhjit5086 Місяць тому +2

    Great

  • @kamalkaran2165
    @kamalkaran2165 Місяць тому

    Good

  • @MandeepSingh-9797
    @MandeepSingh-9797 Місяць тому +1

    Very good veer ji👌🏻❤️🙏🏻

  • @SatvirKaurRai
    @SatvirKaurRai Місяць тому +1

    Good 👍 job sir

  • @ArdassFitness
    @ArdassFitness Місяць тому

    Bhut vdia veer g

  • @kuldeepsingh-fv7jh
    @kuldeepsingh-fv7jh Місяць тому

    Kami ta bai ja ta hi kdage j sada Inna dimag hou ❤❤ bahut vadia bai ji ida di video paia karo

  • @GurpreetSingh-sy9bx
    @GurpreetSingh-sy9bx Місяць тому

    Very good information thanks ji 👍🙏🙏

  • @JagtarSingh-fh1xz
    @JagtarSingh-fh1xz Місяць тому

    ਹੁਣ ਪੰਜਾਬ ਦੀ ਲੋੜ‌ ਪ‌ਊ‌ ਜੀ ਫੇਰ ❤❤❤

    • @JiJJA_Jii
      @JiJJA_Jii Місяць тому

      Saada janda 🍆

  • @singhsaini2414
    @singhsaini2414 Місяць тому +2

    Good information 👍

  • @jaswindersingh-vy9zs
    @jaswindersingh-vy9zs Місяць тому +1

    Bahut vadia jankari

  • @arshsharma5741
    @arshsharma5741 Місяць тому

    👍👍👍❤❤❤

  • @ManuManpreet-u1c
    @ManuManpreet-u1c Місяць тому +2

    Thank you brother❤

  • @GurpreetSingh-gm7bs
    @GurpreetSingh-gm7bs Місяць тому +1

    gaint bro jankari bhut vadiya lgi g.

  • @KalaKanoi
    @KalaKanoi Місяць тому +2

    Good work bro

  • @gulzarsingh3953
    @gulzarsingh3953 Місяць тому

    Very nice 👍

  • @MastLalijatt
    @MastLalijatt Місяць тому +2

    ਸਾਰੀ ਧਰਤੀ ਡੁੱਬਜੇ

  • @lovesarao4786
    @lovesarao4786 Місяць тому +1

    Good information

  • @savjitsingh8947
    @savjitsingh8947 Місяць тому +1

    🙏 thanks bro 🙏

  • @Sukhjashan
    @Sukhjashan Місяць тому

    ਸਾਡੇ ਵਾਲਿਆਂ ਦਾ ਕੋਈ ਧਿਆਨ ਨੀ ਇਸ ਪਾਸੇ

  • @PrabhjotKaur-l5b
    @PrabhjotKaur-l5b Місяць тому +1

    good job veera❤❤❤

  • @BarinderSingh-o4b
    @BarinderSingh-o4b Місяць тому +1

    Veer ji Bhuta vdia jankari dende o tusi Dhanbad veer thoda

  • @shonki6049
    @shonki6049 Місяць тому +2

    Good brother 🙏🥇

  • @vatandeepsingh9380
    @vatandeepsingh9380 Місяць тому

    Bhut badhiya information thanku vir g

  • @baggakullar
    @baggakullar Місяць тому

    Sira jatta speech tere

  • @karan5067
    @karan5067 Місяць тому +1

    👍👍

  • @manjinderaulakh4637
    @manjinderaulakh4637 Місяць тому

    Bahut Bahut dhanwadh bai da jehra enni mehnat kar k Sanu information de reha.

  • @warraichchabba9157
    @warraichchabba9157 Місяць тому +1

    ❤❤❤❤🎉🎉

  • @narindersingh3140
    @narindersingh3140 Місяць тому

    ਭਾਈ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਜਿਹੜੇ ਨੌਜਵਾਨ ਤਬਕਾ ਏ ਉਹਨੂੰ ਗਲਤ ਜਾਣਕਾਰੀਆਂ ਦੇ ਕੇ ਭਾਰਤ ਦੇ ਖਿਲਾਫ ਖੜਾ ਕਰ ਦਿੱਤਾ ਬਿਹਾਰ ਔਰ ਯੂਪੀ ਦਾ ਹਾਲਾਤ ਵੇਖੋ ਉਹ ਇਦੋਂ ਵੀ ਕਮਜ਼ੋਰ ਨੇ ਤੁਹਾਡੇ ਕੋਲੇ ਵੱਡੇ ਟਰੈਕਟਰ ਨੇ ਆੜਤੀਆ ਖੋਲੀ ਬੈਠੇ ਜੇ ਕੋਠੀਆਂ ਪਈਆਂ ਲੱਖ ਰੁਪਏ ਖਰਚਾ ਵਿਆਹਵਾਂ ਦੇ ਕਰਦੇ ਜੇ ਐਸ਼ ਕਰਦੇ ਜੇ ਫਿਰ ਪ੍ਰਧਾਨ ਮੰਤਰੀ ਨੂੰ ਗਾਲਾਂ ਤੁਸੀਂ ਕੱਢੋ ਉਹਨੂੰ ਮਾਰਨ ਦੀਆਂ ਧਮਕੀਆਂ ਤੁਸੀਂ ਦਵੋ ਧਰਮ ਦੇ ਨਾਂ ਤੇ ਕਿੰਨੇ ਬੰਦੇ ਤੁਸੀਂ ਰੇੜੇ ਨੇ ਅਜੇ ਵੀ ਤੁਸੀਂ ਗੁਲਾਮ ਤੁਹਾਡੇ ਮਨ ਦੇ ਵਿੱਚ ਜਿਹੜੀਆਂ ਗੱਲਾਂ ਮੀਡੀਆ ਨੇ ਔਰ ਕੁਛ ਕੱਟੜਵਾਦੀ ਸੋਚ ਦੇ ਲੋਕਾਂ ਨੇ ਪਾ ਤੀਆਂ ਉਦੋਂ ਬਾਹਰ ਨਿਕਲਦੇ ਹੀ ਨਹੀਂ ਪਾਕਿਸਤਾਨ ਦੇ ਕਿਸਾਨਾਂ ਦਾ ਵੇਖੋ ਹਾਲ ਕਿੱਡਾ ਬੁਰਾ ਹਾਲ ਪਾਕਿਸਤਾਨ ਦੇ ਵਿੱਚ ਆਏ ਦਿਨ ਧਰਮ ਦੇ ਨਾਂ ਦੇ ਕਤਲ ਹੋ ਰਹੇ ਨੇ ਬੰਗਲਾਦੇਸ਼ ਦੇ ਵਿੱਚ ਕਿੰਨਾ ਗੰਦ ਮਚਾ ਹੋਇਆ ਤੁਸੀਂ ਆਪਦੇ ਹੀ ਮੁਲਕ ਦੇ ਖਿਲਾਫ ਹਮੇਸ਼ਾ ਭੁਗਤਦੇ ਜੇ ਔਰ ਇਹ ਕਸੂਰ ਮੀਡੀਆ ਦਾ ਔਰ ਕੁਛ ਕੱਟੜਵਾਦੀ ਸੋਚ ਦੇ ਲੋਕ ਜਿਹੜੇ ਬੈਠੇ ਨੇ ਆਪ ਤਾਂ ਪੈਸੇ ਕਮਾਉਂਦੇ ਨੇ ਲੇਕਿਨ ਆਉਣ ਵਾਲੀ ਪੀੜੀ ਦੇ ਮਨ ਦੇ ਵਿੱਚ ਜਹਿਰ ਘੋਲ ਰਹੇ ਨੇ ਇਹ ਸੱਚ ਦੁਨੀਆਂਦਾਰੀ ਨੂੰ ਵੇਖੋ ਤੁਹਾਨੂੰ ਫਿਰ ਪਤਾ ਲੱਗੂ ਪੰਜਾਬ ਦੇ ਵਿੱਚ ਕਿੰਨਾ ਧਰਮ ਪਰਿਵਰਤਨ ਹੋ ਰਿਹਾ ਲੇਕਿਨ ਤੁਸੀਂ ਹਮੇਸ਼ਾ ਆਰਐਸਐਸ ਨੂੰ ਗਾਲਾਂ ਕੱਢਦੇ ਜੀ ਜਿਹਨੂੰ ਕਿਸੇ ਗੱਲ ਦਾ ਪਤਾ ਨਹੀਂ ਵੀ ਸੱਚ ਕੀ ਹ ਬਸ ਉਹ ਸੁਣੀ ਸੁਣਾਈ ਗੱਲ ਦੇ ਮਗਰ ਲੱਗ ਕੇ ਬਸ ਜਿੱਧਰ ਨੂੰ ਇਹ ਭੇਡਾ ਬਣੀਆਂ ਹੋਈਆਂ ਨੇ ਭਾਈ ਸੱਚ ਤੋਂ ਵੱਡਾ ਕੋਈ ਨਹੀਂ ਖੋਜ ਕਰਿਆ ਕਰੋ ਪਹਿਲੋਂ ਵੀ ਸੱਚਾਈ ਕੀ ਹੈ

    • @JiJJA_Jii
      @JiJJA_Jii Місяць тому

      Chal oye kutti dya ...assi jekar aish karde aa taan saade lokk bahar de desha ch mehnata karde pye A..tera Hindustan taan lutt k khaa gya Punjab nu..tere warge sabb dalle yamuna paar pejne aa Punjab nu azaad karwa k

    • @harwinderjohal-o5r
      @harwinderjohal-o5r Місяць тому

      Bhart the kine rs le kk ous de dost bhajj gye ji ous bare vi loka nu dasna chidA .aikale kisain vi ki karn.sare mantri santri carpat ne

  • @KarmanPreet-y6m
    @KarmanPreet-y6m Місяць тому

    Good work chaina

  • @talvindersingh3719
    @talvindersingh3719 Місяць тому +1

    Meri duty ethe he a dam to kuj piche a india china border te china nu kuj krn di lod ni only dam water sadna india khatam j&k side to

  • @Wronglyiptc8
    @Wronglyiptc8 Місяць тому

    Bahut vadhiya jaankari veere ❤❤❤

  • @bootasingh9117
    @bootasingh9117 Місяць тому +1

    👍

  • @gagandeepsingh5760
    @gagandeepsingh5760 Місяць тому

    Dillo Thx Bro Jankari den laii

  • @MandeepSingh-dz8uj
    @MandeepSingh-dz8uj Місяць тому

    🙏👌👌👌👌

  • @GurvinderSingh-wn1pr
    @GurvinderSingh-wn1pr Місяць тому

    Veer ji eh bahot wadda sap akhiyey ya fir dregan khiye eh te gallan medea nu Dass niya chahidiyan lekin buddhi vipreet disha vich hai saravnash Waley pasey duniya ja rahi hai pata hon de baad v sab kuchh kari jandey hum to doobengey sari duniya ko bhi dooba dengey eh jid hai ihna di baaki sara kuj akkal purakh di marji nall hoyi janda waheguru ji Mehar karan samuchey jagat te🙏🙏😇😇

  • @available920
    @available920 Місяць тому

    vdia gal a punjab de anaj da mul pe jo china pani bnd krde j

  • @pinderdhillon8046
    @pinderdhillon8046 Місяць тому +1

    👍❤️🙏

  • @gurdeepsinghgandhi93
    @gurdeepsinghgandhi93 Місяць тому +2

    ਬਾਈ ਜੀ ਜਾਣਕਾਰੀ ਬਹੁਤ ਵਧੀਆ ਹੁੰਦੀ ਆਪ ਦੀ

  • @gagandeepsingh5326
    @gagandeepsingh5326 Місяць тому +1

    Sau Sakhi Mangal Prakash Granth Guru Gobind Singh Ji Karninama Guru Nanak Devji Nostrodamus Kalki Avtaar Endtimes Judgement Day Qayamat Ka Dinn di bhavishvaniya sach houn walian hann

  • @WeloveTrees-r5w
    @WeloveTrees-r5w Місяць тому +2

    Pehla comment Bai

  • @manjinderram8201
    @manjinderram8201 Місяць тому +2

    Shame on Modi government

  • @jiwansinghbhangu8598
    @jiwansinghbhangu8598 Місяць тому +1

    Veer ji ik video jee mains jee advanced te UPSC IAS IPS NDA CDS exam preparation di proper video banabo apne be munde kudiya punjab da naam roshan karn te punjab nu tarakki de raah te le ke jaane

  • @Panj-aab_5
    @Panj-aab_5 Місяць тому

    ❤❤❤

  • @HappyYouTuber7695
    @HappyYouTuber7695 Місяць тому

    ਖ਼ਤਰਾਂ ਨੀ ਵੀਰੇ 👹 ਖ਼ਤਰਾ ਹੁੰਦਾ 😅

  • @ManuManpreet-u1c
    @ManuManpreet-u1c Місяць тому

    Brother make video on center government scheme as sloar mission so that our village take its benifit. 🙏🏻
    Thank you❤

  • @MjeetSngh
    @MjeetSngh Місяць тому

    J punjab ch pani ghat gya ta sade bande chola d kheti kida krnge, jo khane india ne hunde

  • @dairytech1086
    @dairytech1086 Місяць тому +1

    Brahmputra koi driaa ni sumander e lgda m dekhia wala jyde vadda daria sade aale bias 25 , 30 dria ekhty kr v ohde nalo sote reh jna

  • @HarpreetKaur-rt1uy
    @HarpreetKaur-rt1uy Місяць тому

    Great work Mandip👍
    Useful video for Students 👍👍

  • @Sonofdhaliwal
    @Sonofdhaliwal Місяць тому

    ਤੁਹਾਡੇ ਵੀਡੀਓ ਦਾ thumbnail ਬਣ ਕੇ ਦੇ ਸਕਦਾ

  • @Sonofdhaliwal
    @Sonofdhaliwal Місяць тому

    Hlo 22ji

  • @buntysingh3248
    @buntysingh3248 Місяць тому +1

    China ne pani shadta ta sara kuj doob dena

  • @Let_me_check333
    @Let_me_check333 Місяць тому

    Jey India water use ker sak da sikha khilaaf tey Chinese kol tey sab kuj aa

  • @lossergameing1like73
    @lossergameing1like73 Місяць тому

    Sarbt khalsa keda bolya Jada hai es bare v ik vedio le ao

  • @singhboy206
    @singhboy206 Місяць тому

    Hun ena china de name te fatt jndi ena di bol hi ni sakde sirf Pakistan nu boln joghe a

  • @surindersinghuppal2892
    @surindersinghuppal2892 Місяць тому

    china america nu piche shad jau aun wale time kalla china hi america nu takar dinda pooriya aakhan kad da aa

  • @surinderpalsingh485
    @surinderpalsingh485 Місяць тому

    India ne Panjab da Paani luttea ,China India ton Lutt reha

  • @gurdeepsinghshouhan
    @gurdeepsinghshouhan Місяць тому

    Apa ki lena odar y

  • @gurbaazsingh9665
    @gurbaazsingh9665 Місяць тому

    Hun te dosti aa india di china naal

    • @Wronglyiptc8
      @Wronglyiptc8 Місяць тому +1

      China kise da sagha nahi banhda 😂😂😂😂😂

    • @sgill6477
      @sgill6477 Місяць тому +2

      ਹਿੰਦੀ ਚੀਨੀ ਭਾਈ ਭਾਈ
      ਅਕਸਾੲੀ ਚੀਨ ਦਾ ਸੌਦਾ ਕੀਤਾ

    • @Wronglyiptc8
      @Wronglyiptc8 Місяць тому +1

      @@gurbaazsingh9665 ajj di latest khabar aa china ne india da 48000 kilometres da area os nu china da hissa dasde hoye new naksha jaari kr dita hai , os vich aapne kayi district ghoshit kr ditiya ne 😂🤣😂🤣😂

    • @gurbaazsingh9665
      @gurbaazsingh9665 Місяць тому +1

      @@Wronglyiptc8 acha baai mai nu pta nhi c

    • @Wronglyiptc8
      @Wronglyiptc8 Місяць тому +1

      @@gurbaazsingh9665 by ji modi ne eh saara ilaka china nu baich dita hai , saoda eh hoyea hai , china manipur vich mauvadi nu hatheyar nahi devega te , amit shah ne kiha k 31 March tuon pehlan pehlan , maauvadiya safayea karegi bharti sena

  • @Singh.7777
    @Singh.7777 Місяць тому

    Modi adani china de agent lag de ne

  • @KarmanPreet-y6m
    @KarmanPreet-y6m Місяць тому +1

    100 sakhi wali sach ho ve

  • @karanveersingh3964
    @karanveersingh3964 Місяць тому +1

    Panjab hul azadi

  • @KarmanPreet-y6m
    @KarmanPreet-y6m Місяць тому +1

    Chini ve sikha da saath dinda a

  • @gurmeetsingh-cc1wb
    @gurmeetsingh-cc1wb Місяць тому

    Koi soka ni painda
    Brahputra zyada paani arunachal cho ee gain krdi aa

  • @arshsharma5741
    @arshsharma5741 Місяць тому

    ❤❤❤❤

  • @dalwindersingh411
    @dalwindersingh411 Місяць тому

    👍