As college student I'd compulsory krti c sada lyi ma id kud banyi c id nal adhar card ta University registration number fill kita c only registration number which full education details hundi aa hun id nal ohna kol full details meri education di adhar card di details baki koi personal details nahi like weight height blood group anything else
Bai ik positive gal ma vakhda ki , apna Panjabi lok apni kmi nu pehchan ta rha hi aa , jiva ki tuhi gal chkda o , ta jdo gal chk hundi fr bnda apni kmia nu door v kr landa hi aa .❤
Pr school wale jabrdasti kr rhe aa, private school wale jabrdasti adar card magwaude aa mere kolo 3. Students form fill krwa k gye aa m una nu keha v c pr oh kehnde teachers khijde aa sanu , bnda ki kre Ty rhi gl one nation one education di ta os ch sarkar kamyab nhi hovegi kiok desh ch hr State di alg history aa , hr koi sarkar da virodh krega ty sb to vdh Punjab
SHIXYAA KO KHTM KARANAY KE LIYAY HEE TAU YEH GUJRATI EAST INDIA COMPANY TARAH TARAH KE PROPGNDAY CHALAKR LOGON KO GUMRAH KARAKAY GULAM BANANA CHAHATTA HAI
ਬਹੁਤ ਵਧੀਆ ਜਾਣਕਾਰੀ ਵੀਰ,,,ਆਪਾ ਹਿੰਮਤ ਨੀ ਹਾਰਦੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਸਾਡੀ ਜਾਨ ਆ,,
ਸਰਕਾਰ ਕੁਝ ਚੰਗਾ ਕੰਮ ਕਰ ਹੀ ਨਹੀਂ ਸਕਦੀ ਲੋਕਾਂ ਨੂੰ ਆਪ ਆਪਣਾ ਕੰਮ ਸੋਚਣਾ ਚਾਹੀਦਾ ਹੈ
ਬਹੁਤ ਲੇਟ ਜਾਣਕਾਰੀ ਦਿੱਤੀ ਜੀ ਧੰਨਵਾਦ ਅੱਸੀ ਪ੍ਰਤੀਸ਼ਤ ਆਈ ਬਣ ਗਈ ਹੈ ਜੀ
hnji sahi keha
Bilkul shi keha g
ਸਹੀ ਹੈ ਵੀਰ ਜੀ ਪਕੜੋ-ਫੜੋ ਵਾਲੀ ਗੱਲ
ਧੰਨਵਾਦ ਜੀ ਸਾਡਾ ਜਵਾਨ ਪੰਜਾਬ ਬੋਰਡ ਹੀ ਜਾਂਦਾ ਹੈ ਜੀ ❤
ਇਹ ਭਾਰਤ ਮਾਤਾ ਨਹੀਂ ਹੈ ਭਾਰਤ ਮੰਡੀ ਹੈ, ਸਰਕਾਰਾਂ ਨੇ ਲੋਕਾਂ ਦੇ ਹੱਡੀਆਂ ਦੀ ਸੁਆਹ ਵੀ ਵੇਚ ਦੇਣੀ ਹੈ...
ਪੰਜਾਬ ਮੰਡੀ ਦੇ ਪੱਲੇ ਬੱਸ ਵੈਰ ਵਿਰੋਧ ਹੀ ਹੈ
@@bebaak_rai sach da dukh ta lahda
Jithe Dekho Bebak Rai Ehda Lagda Bebak Lung A Jehdi Vich Ake Vaddi A 😂😂😂
Jithe Dekho Bebak Rai Ehda Lagda Bebak Lung A Jehdi Vich Ake Vaddi A 😂😂😂
Ronde rho sari umar 😂😂
ਸਤਿ ਸ੍ਰੀ ਅਕਾਲ ਵੀਰੇ ਤੁਸੀਂ ਜਾਣਕਾਰੀ ਤਾਂ ਬਹੁਤ ਵਧੀਆ ਦਿਤੀ ਆ ਪਰ ਸਕੂਲ ਵਾਲੇ ਤਾ ਵੀਰ ਮਨ ਦੇ ਹੀ ਨਹੀਂ
ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ਅਸੀਂ ਵੀ ਦੋਆਬੇ ਵਾਲੇ ਆ ਸਰਕਾਰੀ ਸਕੂਲ ਵਿੱਚ ਪਰਵਾਸੀ ਬੱਚੇ ਹੀ ਜਾਂਦੇ ਨੇ
ਪੰਜਾਬ ਭੱਈਆ ਨੇ ਸੰਭਾਲ ਲਿਆ ਹੈ । ਪੰਜਾਬੀ ਤਾਂ ਵਿਦੇਸ਼ਾਂ ਵਿੱਚ ਕੰਮ ਕਰਨ ਗਏ ਹਨ।
Virodh krk bachiaa ja skda hai ji .ise india de kanoon ch ehna nu beizaat hona pena
ਸਕੂਲ ਵਾਲਿਆਂ ਨੂੰ b. E. P. E. O, d. E. O ਵਲੋਂ ਸਕੂਲ ਦੀ ਮਾਨਤਾ ਰੱਦ ਕਰਨ ਨੋਟਸ ਦੇ ਕੇ ਜਬਰਦਸਤੀ ਡਾਟਾ ਪੂਰਾ ਕਰਵਾਉਂਦੇ 🙏
ਧੰਨਵਾਦ ਵੀਰੇ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ
Thanx ਵੀਰ ਲੋਕਾਂ ਨੂੰ aware ਕਰਨ ਲਈ
ਜਿਓੰਦਾ ਵੱਸਦਾ ਰਹਿ ਵੀਰ🙏
ਬੱਸ ਗੱਲਾ ਦਾ ਕੜਾਹ ਸਰਕਾਰਾ ਕੋਲ ਚਾਹੇ ਰਾਜ ਸਰਕਾਰ ਹੋਵੇ ਜਾ ਕੇਂਦਰ ਸਰਕਾਰ ਹੋਵੇ
101% jama Sahi gal kiti Bai ji Lokki changi gal nu Share nhi krde eh gal vekhi
ਬਹੁਤ ਵਧੀਆਂ ਜਾਣਕਾਰੀ ਦਿੱਤੀ ਬਾਂਈ ਜੀ।
ਸਹੀ ਗੱਲ ਆ ਬਾਈ ਜੀ ਸਾਨੂੰ ਅਵੇਅਰ ਹੋਣ ਦੀ ਲੋੜ ਹੈ ਬਾਈ ਜੀ
ਬਿਨਾ ਕਿਸੇ ਸਹਿਮਤੀ ਤੋਂ ਕਹਿਣ ਤੋਂ ਪਹਿਲਾਂ ਹੀ ਬਣਾ ਦਿਤੀ
Sahi gall a thuade veer ji
ਤੁਸੀ ਬਿਲਕੁਲ ਸੱਚ ਕਿਹਾ ਵੀਰ ਜੀ ਪਰ ਬਹੁਤ ਬਚਿਆ ਦੀ ਆਈਡੀ ਤਾਂ ਬਣਗੀ ਹੋਣੀ ਜੀ ਕੈਂਸਲ ਕਿਦਾ ਹੋਣੀ ਆ ਆਈਡੀ ਆ ਦੱਸੋ ਜੀ ਸਪੈਸ਼ਲ ਵੀਡੀਓ ਬਣਾਓ ਜੀ 🙏🏻🙏🏻👍👍
Sahi ਕਿਹਾ ਵੀਰ
ਵੀਰ ਜੀ ਤੁਹਾਡੀ ਗੱਲ ਠੀਕ ਹੈ
ਪਰਵਾਸੀ ਤਾਂ ਪੱਗਾਂ ਬੰਨ੍ਹਣ ਲੱਗ ਗੇ ਹਨ, ਲੋਕ ਅਖਾਣ ਤੇ ਪੱਟੀਆਂ ਬੰਨ ਕੇ ਸਕੁਲਾਂ ਵਿਚ ਨਿਆਣਾ ਭੈਜ ਦਿੰਦੇ ਹਨ, ਟੇਲੈਟ ਦੇਖਣਾ ਚਾਹਿਦਾ ਹੈ ਬੱਚੇ ਦਾ ਹਰ ਬੱਚੇ ਵਿੱਚ ਵੱਖ ਵੱਖ ਟੈਲੇਟ ਹੈ, ਸਕੁਲ ਤਾਂ ਗੱਧੇ ਤਿਆਰ ਕਰ ਰਿਹਾ, ਅਨਪੜ ਬੰਦਾ ਵੀ ਦੇਸ਼ ਜਾਂ ਕੇ ਲੱਖਾਂ ਕਮਾ ਰਹੇ
Thanku you veree ❤
Good awareness deep thank you 🙏👍
You sre right 101% veer deep
ਬਹੁਤ ਵਧੀਆ ਵੀਰ ਜੀ
ਵੀਰ ਜੀ ਟੀਚਰ ਨੇ ਇਹ ਨਹੀਂ ਦੱਸਿਆ ਕਿ ਮਨ੍ਹਾ ਵੀ ਕਰ ਸਕਦੇ ਬਸ ਇਹ ਫਾਰਮ ਤੇ ਸਾਈਨ ਕਰਦੋ ਆਖ ਕੇ ਸਾਈਨ ਕਰਵਾ ਲਏ ਹਨ ਹੁਣ ਅਸੀਂ ਬੰਦ ਕਰਨਾ ਚਾਹੁੰਦੇ ਹਾਂ ਕੋਈ ਹੱਲ ਦੱਸੋ
Bhut vdhiya veerji
Very nice information sir
Very good information sir thanks
ਬਹੁਤ ਵਧੀਆ msg ਆ ਵੀਰੇ
ਵੀਰ ਜੀ ਧੰਨਵਾਦ
Bilkul right veer ji 🙏
U explain it very well ., before your vdo I never take data sales very seriously 😢😥...
ਬਹੁਤ ਜਲਦਬਾਜ਼ੀ ਵਿੱਚ ਇਹ ਕੰਮ ਕਰਵਾਇਆ ਗਿਆ ਸਕੂਲ ਵਲੋ
Right
Thanks for the information
ਇਹ ਸਰਕਾਰਾਂ ਦੇ ਐਸਪੇਰੀਮੈਂਟਸ ਹੁੰਦੇ ਨੇ ਸਬ ਵੀਰੇ ਆਮ ਜਨਤਾ ਦਾ ਡਾਟਾ ਇਕੱਠਾ ਕਰਨ ਦਾ ਇਹਦਾ ਹੀ ਸੋਸ਼ਣ ਹੁੰਦਾ ਬਾਅਦ ਚ
Bhut bhut vadiya jaankari dasi g
Very good very very very thanks
Vadia information Veer g
Bhut vadhia jankari bai ji..post karde rea karo ji..well done veer ji
gud job y g
Good veer gi
Right veere
ਵੀਰ ਜੀ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਼
ਪੰਜਾਬ ਮੰਡੀ ਦੇ ਪੱਲੇ ਬੱਸ ਵੈਰ ਵਿਰੋਧ ਹੀ ਹੈ
ਤੂੰ ਕਿਉਂ ਪੰਜਾਬੀ ਲਿੱਖ ਰਿਹਾ?
ਹਿੰਦੀ ਲਿੱਖ, ਉਰਦੂ ਲਿੱਖ
lgda fur u dhoti di padish e ....😅😅😅😅
Skill is must
Good job bro 👍
Wastage of time and public funds❤
पंजाबी को पंजाबी ही खत्म कर रहे हैं🌹🙏
Mandeep bhaji tuc bahut vadiya tarike nal apni gall nu dasde ho very good bhaji
Shi gal veer ji🙏
V nice 22 g
Your right pajji
Bacheya to eh keh k adar card mange gae k tuhade board de pepra lai chahide ne ohde lai eh id banni.
Media de news ta baad vich aan lgiya
ਸਹੀ ਗੱਲ ਆਏ ਬਾਈ ਜੀ।
Bai you r absolutely right,but problem is one of my relatives is banker,he said it is mandatory.
ਵੀਰੇ ਫਿਰ ਕਹਿਣਗੇ ਕੀ ਤੁਸੀ ਬਣਵਾਈ ਨੀ ਆਡੀ ਹੁਣ ਚਕਰ ਕੱਟੋ ਦਫਤਰਾਂ ਦੇ ਲਾਜਮੀ ਕਰਤੀ ਸਰਕਾਰ ਨੇ
ਬਹੁਤ ਵਧੀਆ ਲੱਗਿਆ ਬਾਈ ਜੀ ਜਾਣਕਾਰੀ ਸੁਣ ਕੇ ਪਰ ਥੋੜਾ ਲੇਟ ਹੋ ਗਏ ਤੁਸੀ
❤❤
Ok ji
Good 👍
SBGAI STUDIO 🎙️
Good ji✅
Mere 2 bache ne.dono government school ch parde ne bai ji
ਲੋਕ ਆਪ online ਬਣਾਉਣਗੇ ਦੇਖੀ ਜਾਓ NEET 2025 ਤੇ JEE ਲਈ ਜ਼ਰੂਰੀ ਕਰਤੀ ਆਪੇ ਹੁਣ ਬਣਾਉਣਗੇ ਜਵਾਕ student
Vadiya
Education already you tube te free hai veer g jis bache ne kuj banna oo kuj v kida v kise v halaat vch kar jnda aw
Bohat hi vadia knowledge ditti aa veere ❤
ਕੀ ਭਾਜੀ ਇਹ ਅਪਾਰ ਆਈ. ਡੀ. ਜੇ ਬਣਾ ਲਈ ਹੋਵੇ ਤਾਂ ਕੀ ਇਹ ਕੈਂਸਲ ਵੀ ਹੋ ਸਕਦੀ ਹੈ ❓ਕਿਉਂ ਕਿ ਸਰਕਾਰਾਂ ਤੇ ਸਾਨੂੰ ਯਕੀਨ ਨਹੀਂ ਹੈ।
RATI KIS ADHICARY KE LAGAA SAKTTAY HEIN JANKARY DENAY KEE KIRPA KRAYN
thanks ji
As college student I'd compulsory krti c sada lyi ma id kud banyi c id nal adhar card ta University registration number fill kita c only registration number which full education details hundi aa hun id nal ohna kol full details meri education di adhar card di details baki koi personal details nahi like weight height blood group anything else
Good
ਬਾਈ ਸਕੂਲਾਂ ਵਾਲੇ ਜਿਆਦਾ ਜੋਰ ਦਿੰਦੇ ਆ ਕਿ ਆਪਾਰ ਆਈਡੀ ਤੇ ਸਾਈਨ ਕਰੋ
It's not mandatory, it totally depends upon parents concent... thanks
@J.k.Sandhu-farm-Jalandhar ਤੁਸੀ ਮੈਡਮ ਓ ਜਾਂ ਸਰ ਪਤਾ ਨੀ,,,ਪਰ ਮੇਰੇ ਘਰ ਦੇ ਬਿਲਕੁਲ ਬਾਹਰ ਬਹੁਤ ਸਾਰੇ ਸਕੂਲਾਂ ਦੀਆ ਬੱਸਾ ਆਉਦੀਆ ਤੇ ਸਾਡੇ ਪਿੰਡ ਦੇ ਜਵਾਕ ਪੜਨ ਜਾਂਦੇ ਆ ਮੈਂ ਉਨਾ ਤੋ ਪੁਛਿਆ ਸੀ,,,ਸਾਈਨ ਕਰਨੇ ਹੀ ਪੈਂਦੇ ਆ,,ਜੇ ਕਿਸੇ ਮਾਸਟਰ,, ਪ੍ਰਿੰਸੀਪਲ ਨੂੰ ਪੁਛਦੇ ਤਾਂ ਕਹਿ ਦਿੰਦੇ ਕਿ ਉਪਰੋ ਆਰਡਰ ਆ,ਤੇ ਉਪਰੋ ਉਹ ਜ਼ਿੰਮੇਵਾਰੀ ਵੀ ਨੀ ਲੈਂਦੇ
@@garrysingh-sq6ps ਸਾਇਨ ਨਹੀਂ ਕਰਨ ਤੁਸੀ ਸਕੂਲ ਵਾਲਿਆ ਨੂੰ ਕਹੋ ਤੁਸੀ ਬਣਾਉਣੀ ਆਈਡੀ ਬੇਸ਼ੱਕ ਬਣਾਉ ਅਸੀ ਸਾਇਨ ਨਹੀਂ ਕਰਾ ਗੇ
ਕੱਲ ਨੂੰ ਕੋਟ ਜਾਣ ਜੋਗੇ ਵੀ ਨਹੀਂ ਜੇ ਕੋਈ ਘਟਨਾ ਹੋ ਗੲਈ ਉਸ ਫਾਰਮ ਤੇ ਲਿਖਿਆ ਉਸ ਨੂੰ ਚੰਗੀ ਤਰਾ ਪੜੋ ਮਾਪਿਆਂ ਨੇ ਫਸ ਜਾਣਾ ਦੇ ਸਾਇਨ ਕਰ ਤੇ
@J.k.Sandhu-farm-Jalandhar ਤੁਸੀ ਬਿਲਕੁਲ ਸਹੀ ਕਿਹਾ,,,ਜੇ ਮੰਨ ਲਉ ਸਕੂਲ ਵਿੱਚ 10 ਜਵਾਕ ਪੜਦੇ ਉਨ੍ਹਾਂ ਚੋਂ 7 8 ਦੇ Parents ਨੇ ਸਾਈਨ ਕਰਤੇ ਤਾਂ ਬਾਕੀ ਜਵਾਕਾ ਨੂੰ ਮਾਸਟਰ ਹਰ ਰੋਜ਼ ਕਹਿੰਦੇ ਕਿ ਤੁਹਾਡੇ ਸਾਈਨ ਰਹਿੰਦੇ ਆ ਕਹੋ ਕਰਕੇ ਜਾਣ,, ਬੱਚੇ ਘਰ ਕਹਿੰਦੇ ਆ ਤਾਂ ਅੱਕ ਕੇ ਉਹ ਵੀ ਕਰ ਆਉਦੇ,,,ਬਾਕੀ ਅੱਜ ਕੱਲ੍ਹ ਸਹੀ ਜਾਣਕਾਰੀ ਕਮੀ ਆ
Thnx bro..
First view
Ryt
❤
It's right brother
Veere asi de dite hun kuch ho sakde ta please tell me
Bhaji tusi thodi late video payi par uhna ne saare proof le laye ne.😮
Bai ik positive gal ma vakhda ki , apna Panjabi lok apni kmi nu pehchan ta rha hi aa , jiva ki tuhi gal chkda o , ta jdo gal chk hundi fr bnda apni kmia nu door v kr landa hi aa .❤
Jehre perents sehmat nahi
Aa,ohna nu principal kehnde aa k ik application likh k do k tusi appaar I'd nahi banona chaunde.
ਤੁਹਾਡੀ video late aa sade ta kado de bna lyea oddo ta pta v nai c ess bare
Je kisy de dad na hon ta adhar kard kisda chalna
ਵੀਰੇ ਜੇ ਗਲਤੀ ਨਾਲ ਹੁਣ ਬਣ ਗਈ ਤਾਂ ਇਹ ਡਿਲੀਟ ਹੋ ਸਕਦੀ ਹੈ ਮੈਂ ਦੁਬਈ ਸੀ ਮੇਰੇ ਘਰ ਦੀ ਤੋਂ ਸਕੂਲ ਵਿੱਚ ਆਧਾਰ ਕਾਰਡ ਮੰਗਾਕੇ ਆਪਾਰ ਆਈਡੀ ਵਾਸਤੇ ਅਪਲਈ ਕਰਤੀ ਮੈਂ ਕੀ ਕਰਾ ਪਲੀਜ ਦੱਸਿਓ ਕਿਵੇਂ ਡਿਲੀਟ ਕਰਾ ਓਨਲਾਇਨ ਦੱਸਿਓ ਅਤੇ ਇਕ ਵੀਡੀਓ ਜਰੂਰ ਬਣਾਓ
J school ne consent nahi lye ...................school ton claim lavo ............
Veer ji eda vi koi daran di lor nhi, ban gyi tan koi gal nhi
Hanji Tusi Hatwa Skde ho. Per odo tak bache di ya tuhadi jehdi information share hogyi kise nal v oh vapas nai honi. Mai taan nai banvayi
Vire jdo apa apna data sara bank ch jma krone aa odo v information dine aa odo v sara data bhejde aa
India's diversity is its beauty and government wants to destroy it.
Work visa ਕੀਵੇਂ ਮਿਲਦਾ ????? ਇਸ ਤੇ ਵੀਡੀਓ ਬਣਾਉ
Pr school wale jabrdasti kr rhe aa, private school wale jabrdasti adar card magwaude aa mere kolo 3. Students form fill krwa k gye aa m una nu keha v c pr oh kehnde teachers khijde aa sanu , bnda ki kre
Ty rhi gl one nation one education di ta os ch sarkar kamyab nhi hovegi kiok desh ch hr State di alg history aa , hr koi sarkar da virodh krega ty sb to vdh Punjab
SHIXYAA KO KHTM KARANAY KE LIYAY HEE TAU YEH GUJRATI EAST INDIA COMPANY TARAH TARAH KE PROPGNDAY CHALAKR LOGON KO GUMRAH KARAKAY GULAM BANANA CHAHATTA HAI
Bilkul bai private bank wich han main te punjabiyan naal bhaut galat ho riha, te apne aale jaatan-patan, uch_ nich wich uljhe blithe ne
It's not mandatory, it totally depends upon parents concent... thanks
Sarkar jo v free kare .....os lye hamesha socho
School wale is nu compulsary dash ke galt tarike nal id banva rehe ne eh sadi marji hai par o log bhout zor pa rehe ne
ਭਾਜੀ ਸਾਡੇ ਇਥੇ ਉੱਤਰ੍ਹਾਂਖੰਡ ਚ ਯੂਨੀਵਰਸਿਟੀ ਦੇ ਨਤੀਜੇ ਹੀ ਨੀ ਕੱਢ ਰਹੇ ਅਪਾਰ ਆਈ ਡੀ ਤੋਂ ਬਿੰਨਾ
It's not mandatory, it totally depends upon parents concent... thanks
Veer ji tusi punjab
Ch ho ja ja forn
Wadeya jankari hi g
Kindly share PDF file of RTI if possible
Than you!