GMO ਬੀਜ ਕਿਸ ਤਰ੍ਹਾਂ ਹੁੰਦੇ ਲੈਬ ਚ ਤਿਆਰ?ਕੁਦਰਤ ਤੇ ਮਨੁੱਖਾ ਤੇ ਅਸਰ?GMO food।ਦੇਸੀ ਬੀਜ ਖਤਮ?

Поділитися
Вставка
  • Опубліковано 6 лют 2025
  • #gmofood #gmofree #deeptalksmandip #punjabi #punjabinews #punjabisong #sikh #punjab #billgates

КОМЕНТАРІ • 89

  • @NarinderSingh-od9kr
    @NarinderSingh-od9kr Місяць тому +7

    ਬਹੁਤ ਵਧੀਆ ਜਾਣਕਾਰੀ ਹੈ .... ਕਈ ਮਾਡਰਨ ਕਿਸਾਨ ਧੱਕਾ ਕਰਦੇ ਸਭਕੁਝ ਰੇਹਾਂ ਸਪਰੇਹਾਂ ਕਰੀ ਜਾਂਦੇ ਕਿਉਂ ਕਿ ਮੰਡੀ ਸੁੱਟਣਾ ਅਨਾਜ਼ 🙏🏻🙏🏻

  • @-india173-nature
    @-india173-nature Місяць тому +9

    ਇਸ ਵਿਸੇ ਤੇ ਕੋਈ ਗੱਲ ਨੀ ਕਰਦਾ ਵੀਰ
    ਬਸ ਫਲ ਸਬਜੀ ਵੱਡੇ ਸਾਇਜ ਤੇ ਸਾਫ ਹੋਵੇ

  • @kamalkaran2165
    @kamalkaran2165 Місяць тому +9

    Good
    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਤੁਸੀਂ ਧੰਨਵਾਦ

  • @avihair1878
    @avihair1878 Місяць тому +8

    ਭਾਜੀ ਬਹੁਤ ਚੰਗੀ ਜਾਣਕਾਰੀ ਦਿੱਤੀ ਤੁਸੀ ਧੰਨਵਾਦ ਤੁਹਾਡਾ ਜੀ 🙏🏻
    ਵਾਹਿਗੁਰੂ ਤੁਹਾਡੇ ਲਈ ਨਵਾਂ ਬਹੁਤ ਵਧੀਆ ਲੈਕੇ ਆਵੇ ਜੀ ਤੁਹਾਨੂੰ ਤੰਦਰੁਸਤ ਰੱਖੇ ਤੇ ਚੜ੍ਹਦੀ ਕਲਾ ਚ ਰੱਖੇ 🙏🏻❤️

    • @deeptalksmandip
      @deeptalksmandip  Місяць тому +1

      ਧਨਵਾਦ ਵੀਰ

    • @Exr-vl4ci
      @Exr-vl4ci Місяць тому +1

      Veer ek vedio Pakistani punjab sikh kudi jisnu jbran convert kita gya ...usta v 😢😢😢​@@deeptalksmandip

  • @jujharsingh8675
    @jujharsingh8675 Місяць тому +2

    Asi sun ke ansun karan wale bande aa
    Asi apne waste v desi fasal nahi lgga sakde
    Thanks veer bohat vadhiya jankari mili

  • @jasvirsingh-ve3rs
    @jasvirsingh-ve3rs Місяць тому

    ਵਾਹਿਗੁਰੂ ਜੀ ਆਪ ਤੇ ਮੇਹਰ ਭਰਿਆ ਹੱਥ ਰੱਖਣ ਵੀਰ, ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ

  • @sahilspl8090
    @sahilspl8090 Місяць тому +3

    💐💐ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ।💐💐 ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ, ਆਪ ਸਭ ਤੰਦਰੁਸਤ ਰਹੋ, ਖੁਸ਼ ਰਹੋ ਅਤੇ ਹਮੇਸ਼ਾ ਸਰਬੱਤ ਦਾ ਭਲਾ ਹੋਵੇ 💐💐🙏 🙏
    ਵਂਲੋ ਸਾਹਿਲ 😇

  • @GurpreetSingh-hf1dv
    @GurpreetSingh-hf1dv Місяць тому +4

    ਏਸੇ ਕਰਕੇ ਅਸੀਂ ਆਪਣੇ ਘਰ ਵਾਸਤੇ ਸਾਰਾ ਕੁਝ ਬਿਲਕੁਲ ਕੁਦਰਤੀ ਤਰੀਕੇ ਨਾਲ ਦੇਸੀ ਬੀਜਾਂ ਰਾਹੀਂ ਪੈਦਾ ਕਰੀਦਾ ਹੈ। 35 ਕੁ ਕਿਸਮ ਦੇ ਫਲ ਵਾਲੇ ਬੂਟੇ ਵੀ ਆਪਣੇ ਲਾ ਰੱਖੇ ਆ, ਜਿਹੜੇ ਹੁਣ ਫਲ ਵੀ ਦੇਣ ਲੱਗ ਪਏ ਹਨ।

  • @PrabhjotKaur-l5b
    @PrabhjotKaur-l5b Місяць тому +5

    Bahut badhiya Jankari deti veer ji Tusi❤❤❤❤

  • @Rk-hx9or
    @Rk-hx9or Місяць тому +3

    Wahaguru ji Mehr krn tuhada ta veer g 😊😊tuci enjh hi sanu right jankari dinda rhi

  • @BarinderSingh-o4b
    @BarinderSingh-o4b Місяць тому +4

    Bhut bhut ghant glwat dsde de o veer tusi

  • @savjitsingh8947
    @savjitsingh8947 Місяць тому +1

    ਬਹੁਤ ਵਧੀਆ ਜਾਣਕਾਰੀ ਵੀਰ ਜੀ 🙏

  • @swaransingh9768
    @swaransingh9768 Місяць тому +3

    ਬਹੁਤ ਚੰਗੀ ਜਾਣਕਾਰੀ ਜੀ

  • @garrysingh-sq6ps
    @garrysingh-sq6ps Місяць тому +1

    ਬਹੁਤ ਵਧੀਆ ਵੀਰ

  • @jaggijassar16
    @jaggijassar16 Місяць тому +3

    Good job veer Dhanvaad GMO di information dain lyi 🫶🫶👏👏👏

  • @JoginderSingh-kg5ti
    @JoginderSingh-kg5ti Місяць тому +3

    Good information 👍

  • @ladwindersingh5877
    @ladwindersingh5877 Місяць тому +4

    @deep talks ਵੀਰ ਜੀ ਤੁਸੀਂ ਬਹੁਤ ਚੰਗਾ ਉਪਰਾਲਾ ਕੀਤਾ ਤੁਹਾਡਾ ਬਹੁਤ ਧੰਨਵਾਦ।
    ਵੀਰ ਜੀ ਮੈਂ ਇੱਕ OPTICIAN ਹਾਂ ਤੇ ਮੈਨੂੰ ਲਗਦਾ ਤੁਹਾਡੇ ਜਿਹੜੀ ਐਨਕ ਲੱਗੀ ਹੋਈ ਆ ਉਸ ਵਿੱਚ anti reflection glasses ਨਹੀਂ ਪਾਏ ਹੋਏ ਜਿਸ ਕਰਕੇ ਤੁਹਾਡੀ ਐਨਕ ਤੇ Reflections ਬਹੁਤ ਆਉਂਦੀਆਂ ਨੇ ਜੌ ਕਿ cosmaticaly ਵਧੀਆ ਨਹੀਂ ਲਗਦੀਆਂ ਤੇ ਤੁਹਾਡੀ facelook ਵੀ ਘਟਦੀ ਆ।
    ਤੁਸੀ ਆਪਣੀ ਐਨਕ ਵਿੱਚ Anti Reflection glasses ਜਰੂਰ ਪਵਾਓ ਜੀ।
    😊ਧੰਨਵਾਦ

    • @deeptalksmandip
      @deeptalksmandip  Місяць тому +1

      Ok ji

    • @mangalsingh-xm5bh
      @mangalsingh-xm5bh Місяць тому +1

      ​@@deeptalksmandipਸਾਨੂੰ ਤਾਂ ਸਿਰਫ ਤੁਹਾਡੀ ਵੀਡਿਓ ਆਉਣ ਦੀ ਉਡੀਕ ਹੁੰਦੀ ਹੈ ।
      ਤੁਹਾਡੀ facelook ਤੇ ਐਨਕ ਬਹੁਤ ਵਧੀਆ ਹੈ ਵੀਰ ਜੀ ❤❤❤❤❤❤❤❤

  • @NavneetSingh-mn3zh
    @NavneetSingh-mn3zh Місяць тому +1

    ਬਹੁਤ ਵਧੀਆ

  • @AvtarSingh-mh9np
    @AvtarSingh-mh9np Місяць тому +1

    ਸਾਨੂੰ video ਵਧੀਆ ਲੱਗੀ।thanks

  • @SandeepSingh-0009
    @SandeepSingh-0009 Місяць тому +1

    ਧੰਨਵਾਦ ਭਰਾ 🙏🙏

  • @amanjhinjer8195
    @amanjhinjer8195 Місяць тому +3

    Veer tuc buht vdya jankari dene a har video vich .waheguru ji tuhanu chardikala vich rkhe.

  • @-india173-nature
    @-india173-nature Місяць тому +15

    ਆਪਣੇ ਵੀ ਕਈ ਜਿੰਮੀਦਾਰ hybrid gmo ਬੀਜ ਲੈਕੇ ਬਿਨਾ ਰੈਅ ਸਪਰੈਅ ਤੋ ਉਗਾਕੇ ਕਹਿੰਦੇ ਨੇ ਕੀ ਆਰਗੈਨੀਕ ਹੈ

  • @Pindadeyjaye
    @Pindadeyjaye Місяць тому +2

    Good information. Keep it up bro

  • @gurmeetbrar7114
    @gurmeetbrar7114 Місяць тому

    Veere pahla vaar tuhde to suna aa word GMO ।। Thx bro bahut vadia topic le k aaode ho tusi

  • @ballisingh523
    @ballisingh523 Місяць тому

    Gmo bare first time pta lgya veer ji. Minu v antria di problem chal rahi aa . Jaan kari den lyi Bohat dhanwad ji

  • @KulvirSingh-f2f
    @KulvirSingh-f2f Місяць тому +1

    Bhut vadia bai ji

  • @HarpreetKaur-rt1uy
    @HarpreetKaur-rt1uy Місяць тому +2

    Awesome content, this topic is very important at this time. Everyone is suffering from stomach and liver problems. This is one of the causes of cancer today. Thanks Mandeep for sharing this in-depth content. We are going towards depopulation👍

    • @harmeetsingh4354
      @harmeetsingh4354 Місяць тому +2

      ਹੋਰ ਕਈ ਮਸਲੇ ਹੈਗੇ ਪਰ ਜੀਐਮਓ ਦਾ ਕੈਂਸਰ ਜਾਂ ਹੋਰ ਬਿਮਾਰੀ ਨਾਲ ਸੰਬੰਧਤ ਹੋਣ ਦਾ ਸਬੂਤ ਹਜੇ ਤੱਕ ਕਿਤੇ ਨੀ ਲੱਭਿਆ ਜੀ ਖੋਜਾਂ ਨਾਲ। ਤਾਂ ਏਹ ਭਰਮ ਨਾ ਫਲਾਈਏ ਹਜੇ।

    • @HarpreetKaur-rt1uy
      @HarpreetKaur-rt1uy Місяць тому +1

      @harmeetsingh4354 Thnxx for da information Veer ji🙏

  • @BalvirSingh-j6y
    @BalvirSingh-j6y Місяць тому

    Good job bro

  • @vasusoni8
    @vasusoni8 Місяць тому

    Sira bnda

  • @SaRooP.Singh0009
    @SaRooP.Singh0009 Місяць тому +1

    ਸਤਿ ਸ੍ਰੀ ਅਕਾਲ ਜੀ 🙏

  • @sonujhajj9530
    @sonujhajj9530 Місяць тому

    Bhot vdia yg✅🇰🇼

  • @LakhwinderSingh-g7x
    @LakhwinderSingh-g7x Місяць тому +1

    ਬਹੁਤ ਵਧੀਆ ਵਾਡਿਉ ਹੁੰਦੀਆਂ ਤੁਹਾਡੀਆਂ

  • @HarjeetSingh-nd5tm
    @HarjeetSingh-nd5tm Місяць тому +3

    Vr wHO kehra dudh di dohti aboh b mendella foundation vlo funding a..tahi eh sab farming te control krna chohnde a ta ki natural food to door kr dyiye bande ..je food to door hogge financial controlled ta hege e a ..bs fr pataka 😢..Waheguru bachaave 🙏

  • @FunnyGondola-ic6qg
    @FunnyGondola-ic6qg Місяць тому +1

    ਦੇਸੀ ਬੀਜ ਵਾਲਿਆ ਦੇ ਨੰਬਰ mention kar dyo bai g

  • @AmandeepsinghAman-f2q
    @AmandeepsinghAman-f2q Місяць тому

    Vadia jankari hai bai

  • @GagandeepSinghGill-sc8gk
    @GagandeepSinghGill-sc8gk Місяць тому +4

    ਮਨਦੀਪ ਵੀਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ

    • @deeptalksmandip
      @deeptalksmandip  Місяць тому +2

      ਤੁਹਾਨੂੰ ਵੀ ਵੀਰ

    • @Seeho_9
      @Seeho_9 Місяць тому +1

      ​@@deeptalksmandipnvay saal vaarey vi dsso veer, eh jehda 1 january nu aunda aa eh pagan worship aa.

  • @ranasingh-u2j
    @ranasingh-u2j Місяць тому

    👍👍✅️

  • @jaspreetsingh5893
    @jaspreetsingh5893 Місяць тому +1

    Maize di crop ch tomparazone,mesotraine,attrazine ih insecticide use hunde a herbicide

  • @SukhjinderSingh-ni5sd
    @SukhjinderSingh-ni5sd Місяць тому +1

    Happy new year brother

  • @GaganPandher-k8u
    @GaganPandher-k8u Місяць тому

    Thanks

  • @HarmeetKaur-bq9ig
    @HarmeetKaur-bq9ig Місяць тому +2

    ਤਾਂ ਹੀ ਜਿਆਦਾਤਰ ਪੰਜਾਬ ਵਿੱਚ ਹੀ ਕੈਸਰ ਦੀ ਮਹਾ ਘਾਤਕ ਬਿਮਾਰੀ ਘਰ ਘਰ ਵਿੱਚ ਪੈਰ ਪਸਾਰ ਰਹੀ ਹੈ ☠️💀🥺🤯🥺

  • @lovepreetsinghsekhon8551
    @lovepreetsinghsekhon8551 Місяць тому +1

    Gud job

  • @gurjindersingh1871
    @gurjindersingh1871 29 днів тому

    Esa lahyi khalistan Zindabaad di
    Lor hai
    Veer ji 🙏🙏🙏❤️♥️🥳🥳🎉🥳

  • @IhariyaliEnvironment
    @IhariyaliEnvironment Місяць тому +1

    🙏🙏

  • @panjab4784
    @panjab4784 Місяць тому +1

    Veer yrr kanak asi gar da bee behdy hune a
    Par gal dasanjog e v wto ne apda hal aye basiyia hoyia a v kanak d bee nu shad k bee tin char salla to bad pedavar katta dindy frr nave bee lyi k behne peny a kul Mila k wto da pora hath a fasala t

  • @LaddichahalChahal
    @LaddichahalChahal Місяць тому +1

    God y

  • @SukhchainSinghBatth-m5j
    @SukhchainSinghBatth-m5j Місяць тому +1

    SBGAI KHALISTAN INTERNATIONAL STUDIO 🎙️

  • @GurpreetSingh007-rl6gn
    @GurpreetSingh007-rl6gn Місяць тому +4

    Saria problem da ek hi reason aa over population

    • @GurjinderSingh-n1o
      @GurjinderSingh-n1o 28 днів тому +1

      Over population by UP/Bihar and other states but this effect our new genrations and Votes Politics its True

  • @harmeetsingh2055
    @harmeetsingh2055 Місяць тому +1

    Manu bina GMO desi makki da beej chaida

  • @Harmindersingh-cg3zf
    @Harmindersingh-cg3zf Місяць тому +1

  • @JATINDERSINGH-ew2ow
    @JATINDERSINGH-ew2ow Місяць тому +2

    ਨਵਾਂ ਸਾਲ ਮੁਬਾਰਕ ਸਾਰਿਆ ਨੂੰ ਜੀ,🙏🙏

  • @BKK454
    @BKK454 Місяць тому

    Bhra fir khayie ki ? Iss utte I video bnao :.. knowledge dao

  • @jodhimuk
    @jodhimuk Місяць тому +2

    Happy new year veer

  • @shahkotlions225
    @shahkotlions225 Місяць тому +1

    happy new year veer ji

  • @inderjeetkhangura5542
    @inderjeetkhangura5542 Місяць тому +1

    Round up age kuch ni bachda

  • @shortspunjab
    @shortspunjab Місяць тому +1

    Mtlb beej sub bekar aa

  • @ishmeetbhullar2653
    @ishmeetbhullar2653 Місяць тому +1

    Ashli kudrati beej Kittho layiye

  • @nihaldhilopb3111
    @nihaldhilopb3111 Місяць тому

    Bai mai organic agriculture project vich job krda ja kisa nu koi v desi seed chida ta jhurr contact kro free help.

  • @ਨਿਊਵਰਲਡਆਰਡਰਵਿਰੁੱਧਸਿੱਖਸੰਘਰਸ਼

    ਬਾਈ ਮੈਂ ਕੁਦਰਤੀ ਖ਼ੇਤੀ ਸ਼ੁਰੂ ਕਰਨੀ ਆ ਪਰ ਦੇਸੀ ਬੀਜ ਨਹੀਂ ਮਿਲ ਰਿਹਾ ਕਿਤੇ ਵੀ

  • @jasmineartandvlogs2780
    @jasmineartandvlogs2780 Місяць тому

    ❤❤

  • @buntybains4050
    @buntybains4050 Місяць тому

    🙏🙏👍

  • @lakhwindersingh9538
    @lakhwindersingh9538 Місяць тому

    ❤❤