ਗੱਲ ਖਾਲਸਾ ਰਾਜ ਦੀ (Gall Khalsa Raj Di) ਫਤਹਿਗੜ੍ਹ ਸਾਹਿਬ || ਅਜਮੇਰ ਸਿੰਘ

Поділитися
Вставка
  • Опубліковано 20 гру 2024

КОМЕНТАРІ • 36

  • @gagagill1320
    @gagagill1320 9 місяців тому +1

    ਵਾਹਿਗੁਰੂ ਜੀ।

  • @Surinder-j8c
    @Surinder-j8c 10 місяців тому +21

    ਦੀਪ ਸਿੱਧੂ ਪੰਥ ਦਾ ਚੌਂਕੀਦਾਰ ਬਣ ਕੌਮ ਨੂੰ ਹਲੂਣਾ ਦੇ ਉੱਠਾ ਗਿਆ,ਅੱਗੇ ਸਾਨੂੰ ਦੁਸ਼ਮਣਾਂ ਦੇ ਭਰਮ ਜਾਲ ਤੋੜਨ ਲਈ ਸਰਦਾਰ ਅਜਮੇਰ ਸਿੰਘ ਵਰਗੀਆਂ ਪ੍ਰਤਿਭਾਸ਼ੀਲ ਸ਼ਖ਼ਸੀਅਤਾਂ ਦਾ ਧੰਨਵਾਦ

  • @Singhaman38161
    @Singhaman38161 10 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @dalbirsingh5890
    @dalbirsingh5890 10 місяців тому +10

    ਗੁਰੂ ਸਾਹਿਬ ਸੁਮੱਤ ਬਖਸ਼ਣਗੇ ਸਿਖਾਂ ਤੇ ਪੰਜਾਬੀਆਂ ਨੂੰ ਆਪਣਾਂ ਘਰ ਬਣਾਉਣਗੇ

  • @sukhwindersinghgill622
    @sukhwindersinghgill622 10 місяців тому +11

    ਬਾਪੂ ਜੀ ਤੁਹਾਡਾ ਹਰ ਲੈਕਚਰ ਅਤੇ ਇੰਟਰਵਿਊ ਲਾਜਵਾਬ ਹੁੰਦੀ ਹੈ । ਇਹ ਸਬ ਤੁਸੀਂ ਸੰਘਰਸ਼ਾਂ ਵਿੱਚ ਖੁਦ ਉਤਰ ਕੇ ਨਿਚੋੜ ਸੂਝਵਾਨ ਸਰੋਤਿਆਂ ਅੱਗੇ ਰੱਖ ਰਹੇ ਹੋ ।ਵਾਹਿਗੁਰੂ ਤੁਹਾਨੁੰ ਲੰਬੀ ਉਮਰ ਬੱਖਸ਼ੇ ।

  • @JagjitSingh-uw6wk
    @JagjitSingh-uw6wk 10 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @prabhjotPandher493
    @prabhjotPandher493 10 місяців тому +5

    ਧੰਨਵਾਦ ਬਾਪੂ ਜੀ

  • @GurmeetKaur-xt4wp
    @GurmeetKaur-xt4wp 10 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ

  • @gurtejguru
    @gurtejguru 10 місяців тому +4

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @Surinder-j8c
    @Surinder-j8c 10 місяців тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Jandu_Ramgarhia
    @Jandu_Ramgarhia 5 місяців тому

    ਸੁਣ ਕੇ ਸੋਹਣਾ ਲੱਗਿਆ ਜੀ।

  • @ViaPanjab
    @ViaPanjab 10 місяців тому +4

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jaskaransinghtuhituhi
    @jaskaransinghtuhituhi 10 місяців тому +2

    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾

  • @joshansingh2014
    @joshansingh2014 10 місяців тому +3

    Waheguru ji da khalsa Waheguru ji di fateh🌺🙏🌺🙏🌺⚔️🌺⚔️🌺

  • @GurlalSingh-bn8xz
    @GurlalSingh-bn8xz 10 місяців тому +3

    🙏🙏🙏🙏🙏

  • @rajbirsingh7539
    @rajbirsingh7539 10 місяців тому +3

    Waheguru g ka khalsa waheguru g ki fateh

  • @1984gill
    @1984gill 10 місяців тому +3

    Waheguru

  • @jaswantgill8350
    @jaswantgill8350 10 місяців тому +3

    DHANVAAD ji

  • @SurinderDhillon-i4i
    @SurinderDhillon-i4i 10 місяців тому +1

    ਬਹੁਤ ਜ਼ਿਆਦਾ ਕੌਮ ਚ ਹੀਰੇ ਹੈਗੇ ਨੇ … ਟਾਈਮ ਆਏ ਤੇ ਮਹਾਰਾਜ ਨੇ ਮੋਹਰੇ ਲਾ ਕੇ ਸੇਵਾ ਲੈ ਲੈਣੀ ਹੈ 🙏🙏

  • @NavjotSingh-qd1ng
    @NavjotSingh-qd1ng 10 місяців тому +1

    Sat sri akal bapu ji

  • @GurpreetSINGHOZSIKH
    @GurpreetSINGHOZSIKH 10 місяців тому +2

    ਗੁਰੂ ਸਾਹਿਬ ਜੀ ਨੇ ਜੋ ਵੀ ਵਰਤਾਰਾ ਵਰਤਾਇਆ ਉਹ ਸਭ ਸਾਨੂੰ ਸਿੱਖਿਆ ਦੇਣ ਲਈ ਸੀ । ਸਾਰੀ ਖੇਡ ਗੁਰੂ ਸਾਹਿਬ ਜੀ ਨੇ ਆਪ ਵਰਸਾਈ ਸੀ ।
    ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ । ( sorry for GURBANI typing mistake . ਗੁਰੂ ਸਾਹਿਬ ਜੀ ਅਗਮ ਅਗੋਚਰ ਨੇ ਸਾਡੀਆਂ ਗਿਆਨ ਇੰਦਰੀਆਂ ਚ ਨੀ ਆ ਸਕਦੇ । ਗੁਰੂ ਸਾਹਿਬ ਪਰਮਾਤਮਾ ਦਾ ਸਰਗੁਣ ਸਰੂਪ ਤੇ ਆਦਿ ਜੁਗਾਦੀ ਹਨ । ਦੁਨੀਆ ਬਣਨ ਤੋਂ ਪਹਿਲਾਂ ਵੀ ਗੁਰੂ ਸਾਹਿਬ ਜੀ ਸਨ , ਹੁਣ ਵੀ ਹਨ , ਅੱਗੇ ਵੀ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurjantsingh865
    @gurjantsingh865 10 місяців тому +1

    Live ਸੁਣਿਆ ਤੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਸੁਣਨ ਵਾਲੇ ਬਹੁਤ ਨੇ ਬਾਪੂ ਅਜਮੇਰ ਸਿੰਘ ਨੂੰ। ਅੱਛਾ ਲਗਦਾ ਹੈ, ਪਰ ਉਸ ਤੋਂ ਅੱਗੇ ਕੀ?
    ਕਿ ਇਕ ਸਾਂਝ ਬਣਾ ਕੇ ਅਜਮੇਰ ਸਿੰਘ ਜੀ ਦੇ ਮੈਸੇਜ ਤੇ ਵਿਚਾਰ ਨੂੰ ਜਿਆਦਾ ਤੋ ਜਿਆਦਾ ਸਿੱਖਾਂ ਚ ਲਿਜਾਣ ਦਾ ਉਪਰਾਲਾ ਨਹੀ ਹੋਣਾ ਚਾਹੀਦਾ, ਇਸ ਕੰਮ ਨੂੰ ਕਰਨ ਲਈ ਭੀ , ਅੱਗੇ ਵਧਾਉਣ ਲਈ ਭੀ, ਕੱਠੇ ਹੋਣਾ ਚਾਹੀਦਾ ਹੈ।

  • @manpreetkaur-hw8hj
    @manpreetkaur-hw8hj 10 місяців тому +1

    Pehli var moka mileya bapu ji nu milan da, te live suanan da, waheguru meher kre

  • @parvindersingh7871
    @parvindersingh7871 10 місяців тому +1

    🙏🙏

  • @jashandeepsingh1180
    @jashandeepsingh1180 10 місяців тому +3

    waheguru ji 👏🏻

  • @paramjitbening4820
    @paramjitbening4820 10 місяців тому +1

    ਦੀਪ ਸਿੱਧੂ ਜਿੰਦਾਬਾਦ -ਪੰਥ ਖਾਲਸਾ ਜਿੰਦਾਬਾਦ

  • @jagdeeptiwana3514
    @jagdeeptiwana3514 10 місяців тому +4

    🙏

  • @Baljeetsingh-pl1gv
    @Baljeetsingh-pl1gv 10 місяців тому +1

    🙏🏻🙏🏻🙏🏻

  • @SurinderDhillon-i4i
    @SurinderDhillon-i4i 10 місяців тому +2

    ਦੀਪ ਸਿਧੂ ਕੌਮ ਦਾ ਹੀਰਾ ਸੀ… ਕੌਮ ਦਾ ਹੀਰਾ ਗਵਾ ਲਿਆ

  • @sanjeevbassi6735
    @sanjeevbassi6735 10 місяців тому +1

    Angrej raj ka suraj uga aur dub gaua,Sikh raj chardde kala me rahega.Dubne ka sawal hi nahi uthta, Maharaja Ranjeet singh ka raj fir aayega.Waheguru ji

  • @bachittarsingh6714
    @bachittarsingh6714 10 місяців тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SandeepSingh-0009
    @SandeepSingh-0009 10 місяців тому +3

    🙏🙏🙏🙏🙏

  • @JasvinderSingh-tg7fe
    @JasvinderSingh-tg7fe 10 місяців тому +3

    🙏

  • @angadpalsinghbrar8404
    @angadpalsinghbrar8404 10 місяців тому +3

    🙏

  • @jasvirsinghgrewal7883
    @jasvirsinghgrewal7883 10 місяців тому +1

    🙏🙏🙏🙏🙏