ਡਿਬਰੂਗੜ ਵਿੱਚ ਨਜ਼ਰਬੰਦ ਸਿੰਘਾਂ ਪ੍ਰਤੀ ਸਰਕਾਰਾਂ ਦੀ ਬੇਰੁਖ਼ੀ ਨਾਲ ਨਜਿੱਠਣ ਲਈ ਸਬਰ ਤੇ ਸਿਦਕ ਦੀ ਲੋੜ || ਅਜਮੇਰ ਸਿੰਘ

Поділитися
Вставка
  • Опубліковано 2 бер 2024
  • #AjmerSingh #TheSikhViewPoint #BandiSinghMorcha

КОМЕНТАРІ • 40

  • @ManjitSingh-vq4ee
    @ManjitSingh-vq4ee 2 місяці тому +19

    ਸਰਦਾਰ ਅਜਮੇਰ ਸਿੰਘ ਜੀ ਬਹੁਤ ਹੀ ਵੱਧੀਆ ਵਿਚਾਰ ਹਨ,, ਸਾਨੂੰ ਆਪਣੀ ਕੌਮ ਪ੍ਰਤੀ ਸਹਿਰਦ ਹੋਣ ਦੀ ਸਮੇ ਦੀ ਬਹੁਤ ਵੱਡੀ ਜ਼ਰੂਰਤ ਹੈ

  • @kashmirsingh6991
    @kashmirsingh6991 2 місяці тому +19

    ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤❤❤❤❤

  • @jasssingh1401
    @jasssingh1401 2 місяці тому +17

    ਕਰ ਕਿਰਪਾ ਮਾਲਕਾ ਜਲਦੀ ਮੰਜਿਲ ਦੇ ਰਾਹ ਤੇ ਤੋਰਦੇ ਪੰਜਾਬ ਨੂੰ

  • @user-pn6ez5gd8d
    @user-pn6ez5gd8d 2 місяці тому +4

    ਪਰ ਗੁਨਾਹ ਸਿੱਖਾਂ ਦਾ ਕੋਈ ਨਹੀਂ

  • @user-pi9zs8ei6z
    @user-pi9zs8ei6z 2 місяці тому +9

    ਹੈਰਾਨੀਜਨਕ ਗੱਲ ਇਹ ਕਿ ਦਿੱਲੀ ਕਿਸਾਨੀ ਮੋਰਚੇ ਤੇ ਸਿੱਖ ਜਥੇਬੰਦੀਆਂ ਤੇ ਨਿਹੰਗ ਸਿੰਘ ਫ਼ੌਜਾਂ ਦਾ ਪਹਿਰਾ ਵੱਡੀ ਗਿਣਤੀ ਵਿੱਚ ਸੀ ਬਹੁਤ ਵਧੀਆ ਲੱਗ ਰਿਹਾ ਸੀ ਪਰ ਇਸ ਕੌਮੀ ਮਸਲੇ ਦੇ ਮੋਰਚੇ ਤੇ ਉਹ ਜਹਹੋ ਜਲਾਲ ਨਹੀਂ

  • @GurbhejSandhu-iz1zj
    @GurbhejSandhu-iz1zj 2 місяці тому +7

    ਚੜ੍ਹਦੀ ਕਲਾ ਬਖਸ਼ੇ ਸਤਿਗੁਰੂ ਸਾਰੇ ਸਿੰਘਾਂ ਨੂੰ❤❤❤❤❤❤❤❤❤❤❤❤❤❤❤❤

  • @financeinpunjabi04
    @financeinpunjabi04 2 місяці тому +6

    ਮੈਂ ਅਜਮੇਰ ਸਿੰਘ ਜੀ ਦੀ ਕਿਤਾਬ ਦੋ ਕਿ ਜਸਵੰਤ ਸਿੰਘ ਖਾਲੜਾ ਜੀ ਬਾਰੇ ਹੈ ਉਹ ਪੜ ਰਿਹਾ ਅਤੇ ਬਹੁਤ ਹੀ ਵਧੀਆ ਕਿਤਾਬ ਹੈ ਹਰ ਇੱਕ ਗੱਲ ਸਪਸ਼ਟ ਅਤੇ ਸੌਖੇ ਢੰਗ ਵਿਚ ਲਿਖੀ ਹੋਈ ਹੈ

  • @user-vh1bm6vn8t
    @user-vh1bm6vn8t 2 місяці тому +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurmeetKaur-xt4wp
    @GurmeetKaur-xt4wp 2 місяці тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @sukhpalsingh3275
    @sukhpalsingh3275 2 місяці тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @RajaGill-xp1kp
    @RajaGill-xp1kp 2 місяці тому +7

    ਬਾਪੂ ਜੀ ਦੀ ਲੰਮੀ ਉਮਰ ਕਰੇ ਵਾਹਿਗੁਰੂ

  • @JJJJ-bd2vn
    @JJJJ-bd2vn 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਤਿ ਸ੍ਰੀ ਆਕਾਲ ਬਾਪੂ ਜੀ 🙏

  • @gurjeetsingh5079
    @gurjeetsingh5079 2 місяці тому +8

    ਬਾਬਾ ਜੀ ਸਤਿ ਸ੍ਰੀ ਅਕਾਲ

  • @kisanmazdoorsangharsh13
    @kisanmazdoorsangharsh13 2 місяці тому +1

    ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ .. ❤️🙏🏻🙏🏻😢

  • @bachittarsingh6714
    @bachittarsingh6714 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RajinderSingh-xu6bp
    @RajinderSingh-xu6bp 2 місяці тому +1

    ਵਾਹਿਗੁਰੂ ਜੀ ਮੇਹਰ ਕਰਨ

  • @user-og4in5yx2i
    @user-og4in5yx2i 2 місяці тому +1

    ਬਹੁਤੇ ਸਿੱਖ ਕੌਮ ਪ੍ਰਤੀ ਸੁਚੇਤ ਹੋ ਨਹੀਂ ਹਨ ਜੀ

  • @mangatsingh6642
    @mangatsingh6642 2 місяці тому +1

    ਬਹੁਤ ਉੱਚੀ ਸੋਚ

  • @JarnailSingh-do3yq
    @JarnailSingh-do3yq 2 місяці тому +1

    Very intelligent person. I always listen his views.

  • @pinderbajwa1480
    @pinderbajwa1480 2 місяці тому +5

    Waheguru ji

  • @jagmeetsingh9973
    @jagmeetsingh9973 2 місяці тому +4

    Waheguru ji waheguru ji

  • @user-qc4ui3lq1x
    @user-qc4ui3lq1x 2 місяці тому +1

    ਬਾਬਾ ਬੋਹੜ

  • @MandeepSingh-nn5pz
    @MandeepSingh-nn5pz 2 місяці тому +6

    🙏❤️

  • @ManpreetSingh-ky9pz
    @ManpreetSingh-ky9pz 2 місяці тому +6

    ❤❤🙏🙏🙏👏🏽👏🏽

  • @SandeepSingh-0009
    @SandeepSingh-0009 2 місяці тому +1

    Waheguru ji 🙏 🙏

  • @simransingh5025
    @simransingh5025 2 місяці тому +6

    ❤❤🙏🙏🙏🙏

  • @luckysingh-po1gh
    @luckysingh-po1gh 2 місяці тому

    Waheguru ji 🙏🌹
    Bapu ajmer singh ji 🙏🌹

  • @user-tx4vb2fi7f
    @user-tx4vb2fi7f 2 місяці тому

    Waheguru ji app kirpa karo apne piaria te 🙏✌️🇪🇸

  • @kashmirjhutty1733
    @kashmirjhutty1733 2 місяці тому

    Ajmer singhji , one side government and other side only one man , so no risk if amritpal is kept in any punjab jail .

  • @user-nz3vs7dl4h
    @user-nz3vs7dl4h 2 місяці тому +1

    🙏🙏🙏🙏

  • @warraichchabba9157
    @warraichchabba9157 2 місяці тому +1

    ❤❤❤❤

  • @filmsvox
    @filmsvox 2 місяці тому +1

    🙏🏻

  • @jagnandanbirsingh5804
    @jagnandanbirsingh5804 2 місяці тому +1

    ❤❤🙏

  • @Baljeetsingh-pl1gv
    @Baljeetsingh-pl1gv 2 місяці тому

    🙏🏻🙏🏻

  • @angadpalsinghbrar8404
    @angadpalsinghbrar8404 2 місяці тому

    🙏

  • @mohindersidhu3270
    @mohindersidhu3270 2 місяці тому

    Brother Ajmer Singh ji, you don't seem to be keeping good health. God bless & take care.

  • @gurudebariq
    @gurudebariq 2 місяці тому +1

    ਸਰਦਾਰ ਅਜਮੇਰ ਸਿੰਘ ਦਾ ਜਰਫ ਹੈ ਉਹ ਅੰਮ੍ਰਿਤਪਾਲ ਵਾਰੇ ਜਦੋਂ ਵੀ ਬੋਲੇ, ਕੌਮ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਬੋਲੇ ਪਰ ਅੰਮ੍ਰਿਤਪਾਲ ਨੇ ਕੋਈ ਕਸਰ ਨਹੀਂ ਸੀ ਛੱਡੀ ਇਹਨਾ ਵਾਰੇ ਬਕਵਾਸ ਕਰਨ ਦੀ, ਜਾ ਭਾਈ ਦਿਲਜੀਤ ਸਿੰਘ ਹੁਰਾ ਦੇ ਗਰੁੱਪ ਵਾਰੇ ਬੋਲਣ ਦੀ.
    ਬਾਪੂ ਜੀ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਇਹਨਾਂ ਵਾਰੀ ਕੌਮ ਵਿਚ ਉਬਾਲ ਕਿਉਂ ਨਹੀਂ ਆਇਆ. ਇਹਨਾਂ ਦੀ ਤੁਲਨਾ ਭਾਈ ਬਲਵੰਤ ਸਿੰਘ ਰਾਜੋਆਣੇ ਨਾਲ ਨਹੀਂ ਹੋ ਸਕਦੀ. ਇਹ ਆਪਹੁਦਰਿਆਂ ਦਾ ਟੋਲਾ ਸੀ. ਕਿਸੇ ਨੇ ਇਤਰਾਜ਼ ਨਹੀਂ ਕੀਤਾ ਜਦੋ ਏਸ ਫੁੰਕਾਰ ਫੁੰਕਾਰ ਕਿਹਾ ਕੇ, ਜੇ ਕਿਸੇ ਨੂੰ ਸਰੀਰਕ ਪ੍ਰੋਬਲਮ ਹੈ ਤਾਂ ਉਹ ਮਾਹਰਾਜ ਦੀ ਹਜ਼ੂਰੀ ਨਹੀਂ ਬੈਠਣੇ ਚਾਹੀਦੇ, ਉਹਨਾਂ ਨੂੰ ਪਰਦਾ ਲਾ ਕੇ ਬਾਹਰ ਬਿਠਾਓ. ਜਿਵੇਂ ਪਹਿਲਾਂ ਗਰੀਬ ਲੋਕਾਂ ਨੂੰ ਚੂੜੇ ਚਮਾਰ ਕਹਿ ਕੇ ਬਾਹਰ ਬਿਠਾਉਂਦੇ ਰਹੇ. ਇਸ ਕਿਹਾ ਕੇ ਜੇ ਕਿਸੇ ਨੂੰ ਕੋਈ ਸਰੀਰਕ ਰੋਗ ਹੈ ਤਾਂ, ਤਾਂ ਗੁਰਦਵਾਰੇ ਨਾ ਆਉਣ. ਇਹਨਾਂ ਨੇ ਅਪਾਹਜ ਲੋਕਾ ਨੂੰ ਸਮਾਜ ਤੋਂ ਅਲੱਗ ਥਲਗ ਹੋ ਘਰ ਬੈਠਣ ਦੀਆਂ ਸਲਾਹਾਂ ਦਿੱਤੀਆਂ. ਇਸਦੇ ਚੇਲਿਆਂ ਮੈਨੂੰ ਸਿੱਖ ਧਰਮ ਵਿੱਚੋ ਬਾਹਰ ਨਿਕਲਣ ਦੀਆਂ ਸਲਾਹਾਂ ਦਿਤੀਆਂ. ਉਸ ਟਾਈਮ ਅਹਿਸਾਸ ਹੋਇਆ ਕੇ ਜਿਹਨਾਂ ਦੇ ਮਨੁੱਖੀ ਹੱਕਾਂ ਲਈ ਅਸੀ ਤਤਪਰ ਰਹੇ, ਉਹ ਸਾਡੇ ਹੀ ਮਨੁੱਖੀ ਹੱਕਾਂ ਨੂੰ ਆ ਪਏ. ਅੱਜ ਆਪਣੇ ਉਤੇ ਪਈ ਹੈ ਤਾਂ ਦੇਖੋ ਇਹਨਾ ਦੇ ਮਾ ਬਾਪ ਕਿਵੇਂ ਵਿਲਕਦੇ ਫਿਰਦੇ ਹਨ. ਉਸ ਸਮੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ.

  • @kulwant747
    @kulwant747 2 місяці тому

    Waheguruji

  • @user-uf4wc8xh1e
    @user-uf4wc8xh1e 2 місяці тому

    Waheguru ji