ਅਰਥਸ਼ਾਸਤਰ ਦੀ ਪ੍ਰੋਫੈਸਰ ਨੇ ਜਿੱਤਿਆ ਦਿਲ, ਪਰਿਵਾਰ ਨੂੰ ਦਿਖਾਇਆ ਕਿਸਾਨ ਅੱਤਵਾਦੀ ਨਹੀਂ | Akhar

Поділитися
Вставка
  • Опубліковано 16 жов 2024
  • ਅਰਥਸ਼ਾਸਤਰ ਦੀ ਪ੍ਰੋਫੈਸਰ ਨੇ ਜਿੱਤਿਆ ਦਿਲ, ਪਰਿਵਾਰ ਨੂੰ ਦਿਖਾਇਆ ਕਿਸਾਨ ਅੱਤਵਾਦੀ ਨਹੀਂ | Akhar
    #KisanProtest #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

КОМЕНТАРІ • 396

  • @gurpartapsinghrai3292
    @gurpartapsinghrai3292 3 роки тому +287

    ਸਾਰੇ ਧਰਮਾ ਦੇ ਲੋਕਾ ਨੇ ਦਸ ਦਿਤਾ ਇਹ ਮੋਰਚੇ ਦੀ ਅਗਵਾਈ ਖੁਦ ਪ੍ਰਮਾਤਮਾ ਆਪ ਕਰ ਰਿਹਾ🙏🙏

    • @ManjeetKaur-qd8vh
      @ManjeetKaur-qd8vh 3 роки тому +3

      Gorky the greatest ❤️👍 Sardulgarh

    • @rajveersinghsidhu4511
      @rajveersinghsidhu4511 3 роки тому +7

      ਅਕਾਲ ਪੁਰਖ ਦਾ ਭਾਣਾ ਬਾਈ ਜੀ

    • @hardeepsinghcheema429
      @hardeepsinghcheema429 3 роки тому +3

      ਸਹੀ ਕਿਹਾ ਵੀਰ ਜੀ

    • @Jaswindersingh-nk3ln
      @Jaswindersingh-nk3ln 3 роки тому +2

      ਵਾਹਿਗੁਰੂ ਜੀ ਸਭ ਉੱਪਰ ਕਿਰਪਾ ਕਰੇ ਜੀ🚩📣🚩🚩

    • @hardeephapey9287
      @hardeephapey9287 3 роки тому +3

      ਗੁਰਪ੍ਰਤਾਪ ਜੀ ਸਹੀ ਗੱਲ ਹੈ ਤੁਹਾਡੀ ਹੁਣ ਤਾਂ ਫ਼ਿਲਮੀ ਐਕਟਰ ਪ੍ਰਿਯੰਕਾ ਚੋਪੜਾ ਤੇ ਪ੍ਰੀਟੀ ਜਿੰਟਾ ਵੀ ਇਸ ਅੰਦੋਲਨ ਦੇ ਸਮਰਥਨ ਵਿੱਚ ਆਗੀ ਹੈ.

  • @pritvirk1
    @pritvirk1 3 роки тому +148

    ਵਾਹ ਯਰ , ਇਹਨ੍ਹਾਂ ਨੂੰ ਦੇਖਕੇ ਤਾਂ ਮੈਂ ਵੀ ਭਾਵੁਕ ਹੋ ਗਿਆ

  • @pritvirk1
    @pritvirk1 3 роки тому +205

    ਚਲੋ ਮੋਦੀ ਦਾ ਧੰਨਵਾਦ ਜਿਸਨੇ ਏਨਾ ਨੇੜੇ ਕਰਤਾ ਸਾਰਿਆਂ ਨੂੰ

  • @profarmer9087
    @profarmer9087 3 роки тому +125

    ਜਦੋ ਬਾਬੇ ਨਾਨਕ ਦੇਵ ਜੀ ਨੂੰ ਭੂਤਨਾ ਬੇਤਾਲ ਵੀ ਕਿਹ ਗਿਆ ਪਰ ਉਹਨਾਂ ਨੇ ਰਸਤਾ ਦਿਖਾਇਆ ਸਮਾਜ ਨੂੰ

  • @rrg...2265
    @rrg...2265 3 роки тому

    ਸਚਾਈ ਅਤੇ ਹਰ ਧਰਮ ਦੀ ਏਕਤਾ ਵਿੱਚ ਖ਼ੁਦ ਪ੍ਰਮਾਤਮਾ ਵਾਸ ਕਰਦਾ....ਜਿਉਦੀ ਰਹਿ ਭੈਣੇ.....

  • @gagan5933
    @gagan5933 3 роки тому +40

    ਅੱਜ ਸਾਡੇ ਗੁਰੂਆਂ ਅਤੇ ਸ਼ਹੀਦਾਂ ਦੀ ਸੋਚ ਤੇ ਲੋਕ ਪਹਿਰਾ ਦੇ ਰਹੇ ਹਨ ਮਨ ਨੂੰ ਬੜੀ ਖੁਸ਼ੀ ਮਿਲ ਰਹੀ ਹੈ

  • @sikanderkhokher1253
    @sikanderkhokher1253 3 роки тому +91

    ਬਾਈ ਇਹ ਤਾਂ faan ਹੋਏ ਫਿਰਦੇ ਅ

  • @kapildhawan6999
    @kapildhawan6999 3 роки тому +85

    Mam is saying truth. How she is explaining. This is a difference of educated and sick minded peoples

  • @kapildhawan6999
    @kapildhawan6999 3 роки тому +76

    Punjabi always fight for justice, spread love and affection.
    Hatsoff of to our punjabi brothers, sisters, farmers

    • @amanpreet4998
      @amanpreet4998 3 роки тому +4

      We cannot bear injustice, it's in our blood.

    • @lovejohaljohal36
      @lovejohaljohal36 3 роки тому +1

      Kapil veer thanku sooo much

    • @manindersingh9721
      @manindersingh9721 3 роки тому +1

      Thank you veere

    • @juttveertv
      @juttveertv 3 роки тому

      پلیز بھائی میرا یوٹیوب چینل سبسکرائب کرو میں آپ کو سپورٹ کرتے ہیں

    • @ravneetkaur9625
      @ravneetkaur9625 3 роки тому

      Thank you 🙏

  • @harjindeersingh306
    @harjindeersingh306 3 роки тому +35

    ਕਿਸਾਨ ਏਕਤਾ ਜਿੰਦਾਬਾਦ

  • @AvtarSingh-ep3zr
    @AvtarSingh-ep3zr 3 роки тому +40

    Eh family ne kisan morcha ekta nu bhut maan ditta

  • @surendarsingh2326
    @surendarsingh2326 3 роки тому +46

    Mam Manali ji aap jagruk educated person ho. Aap practically feel Kiya. Ye protest sbke liye h.sbko join krna Chahiye.

  • @JSBrar-nj3wo
    @JSBrar-nj3wo 3 роки тому +42

    ਵਾਹਿਗੁਰੂ ਜੀ ਕਿਰਪਾ ਕਰਕੇ ਹੈ ਜੀ ਵਾਹਿਗੁਰੂ ਜੀ ਖੁਦ ਆਗਵਾਇ ਕਰ ਰਹੇ ਨੇ ਜੀ

  • @ManpreetKaur-lu6vx
    @ManpreetKaur-lu6vx 3 роки тому +32

    Kisan ekta zindabad🙏

  • @iqbalsingh1285
    @iqbalsingh1285 3 роки тому +17

    Es bibi nu Sanmanit karo jo students nu jaagrit kar rahi hai . Salute to this brave bibi ji & for family

    • @sarvjitdeol9622
      @sarvjitdeol9622 3 роки тому +2

      ਇਕਬਾਲ ਸਿੰਘ ਠੀਕ ਗੱਲ ਕੀਤੀ 🙏

  • @pritvirk1
    @pritvirk1 3 роки тому +67

    ਇਕੱਲਾ ਪੰਜਾਬ ਪੰਜਾਬ ਵਾਲੇ ਨਾ ਕਿਹਾ ਕਰ ਨਵਰੀਤ

    • @9wab174
      @9wab174 3 роки тому +10

      ਬਿਲਕੁਲ ਸਹੀ ਵੀਰ ਇਹ ਪੰਜਾਬ ਦਾ ਨੀ ਇਕੱਲੇ ਦਾ ਪੂਰੇ ਦੇਸ ਦੇ ਕਿਰਤੀਆਂ ਦਾ ਅੰਦੋਲਨ ਆ

    • @AnilKumar-kt2xl
      @AnilKumar-kt2xl 3 роки тому +6

      BILKUL PATARKAR VEER NU BENTI A K .....EH ANDOLAN SIRF PUNJAB D NA DS K POORE INDIA D DSYA KRO....EHDE VICH KISAN T MAZDOOR DONO SHAMIL NE

    • @ParamjitSingh-ok8he
      @ParamjitSingh-ok8he 3 роки тому +4

      ਬਿਲਕੁਲ ਸਹੀ ਕਿਹਾ ਜੀ।ਇਹ ਅੰਦੋਲਨ ਕਿਸਾਨਾਂ ਦਾ ਹੈ। ਧਰਨੇ ਬੈਠੇ ਕਿਸਾਨ ਕਿਹਾ ਜਾਣਾ ਚਾਹੀਦਾ ਹੈ।

    • @pritvirk1
      @pritvirk1 3 роки тому +9

      @@ParamjitSingh-ok8he ਜੀ ਹੁਣ ਇਹ ਕਿਸਾਨਾਂ ਦਾ ਵੀ ਨਹੀਂ ਰਿਹਾ , ਸਾਰੇ ਵਰਗਾਂ ਦਾ ਵੀ ਆ ਹੁਣ ਤਾਂ

    • @SunilKumar-ex1hb
      @SunilKumar-ex1hb 3 роки тому +1

      Right bro all is well. All is one human... 😊😊

  • @ਕਮਲਜੀਤਸਿੰਘ-ਚ4ਹ

    ਇਸ ਕਿਸਾਨੀ ਸ਼ੰਘਰਸ਼ ਨੇ ਸਭ ਨਾਲੋਂ ਵਧੀਆ ਤਾਂ ਸਾਡੇ ਪੰਜਾਬੀਆਂ ਦੀ ਸਹੀ ਛਵੀ ਦੁਨੀਆਂ ਸਾਹਮਣੇ ਲਿਆ ਦਿੱਤੀ ਅਸੀਂ ਮਿਲਣਸਾਰ ਹਾਂ ਸੇਵਾ ਭਾਵਨਾ ਨੂੰ ਸਮਰਪਿਤ ਨਾ ਕਿ ਅੱਤਵਾਦੀ ਅਤੇ ਲੜਾਕੇ

  • @harindergosal7606
    @harindergosal7606 3 роки тому +44

    THIS is TRUE Humanity!!!Very educated family and their daughters. Future of India needs more thinking like this!!

  • @Jaswindersingh-nk3ln
    @Jaswindersingh-nk3ln 3 роки тому +1

    🚩🚩🚩🚩🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ 🚩🚩🚩🚩🚩

  • @satwinderkaur1096
    @satwinderkaur1096 3 роки тому +1

    ਸਰਕਾਰਾਂ ਦੀਆਂ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ ।

  • @AvtarSingh-ep3zr
    @AvtarSingh-ep3zr 3 роки тому +18

    Salute to you mere hindu bhaa ji tusi t tuhadi family ne bhut satkar Ditta sarkar ko ankhon khol ke dekhna chahiye dhanwad thanks media ka dhanwad

  • @surendarsingh2326
    @surendarsingh2326 3 роки тому +32

    Great mam you are telling truth. Good massage . But shame on that person those who want Ambani Adani . If you love India then Stan with Farmers.🙏🙏🙏

  • @shahdevsingh7951
    @shahdevsingh7951 3 роки тому +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @surendarsingh2326
    @surendarsingh2326 3 роки тому +24

    We are the child of one God . If you want to see go in Delhi kisan ekta Andholan. Kisan ektaa jindabaad 🙏

  • @raghbirsinghsaini2020
    @raghbirsinghsaini2020 3 роки тому

    ਇਹ ਸੱਭ ਵਡਿਆਈਆਂ ਧਨ ਧਨ ਗੁਰੂ ਨਾਨਕ ਦੇਵ ਜੀ ਦੀਆਂ ਨੇ ਜੀ ਧੰਨਵਾਦ ਜੀ,,, 'ਗੁਰੂ ਜੀ ਦਾ ਲੰਗਰ'

  • @ravidhunna2397
    @ravidhunna2397 3 роки тому +13

    “J sarka sunnia ho jaan tan sansad belgaam ho jaandi a”. Well said 👏👏👏

  • @bhupinderjitkaur6063
    @bhupinderjitkaur6063 3 роки тому +1

    ਬਹੁਤ ਵਧੀਆ ਕੰਮ ਕਰ ਰਹੇ ਹੋ ਸੀਬੀਆ ਸਾਹਿਬ ਅਖੱਰ ਵਲੋਂ। ਇੱਕ ਆਪਬੀਤੀ ਦਸੱਨਾ ਚਾਹੁੰਦੀ ਹਾਂ। ਗਲ਼ 2017-18 ਦੀ ਹੈ ਸ਼ਾਇਦ। ਮੈੰ ਮੁੰਬਈ ਘੁੰਮਣ ਗਈ ਤਾਂ ਇੱਕ ਬਜੁਰਗ ਮਹਾਰਾਸ਼ਟਰੀ ਦੰਪਤੀ ਟ੍ਰੇਨ ਚ ਸੀ ਸਾਡੀ ਸਾਹਮਣੇ ਵਾਲੀ ਸੀਟ ਤੇ।ਗੱਲਾਂ ਕਰਦੇ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਪੰਜਾਬੀ ਹਾਂ ਤਾਂ ਉਹ ਪੰਜਾਬ ਦੇ ਮਹੋਲ ਬਾਰੇ ਗੱਲਬਾਤ ਕਰਨ ਲੱਗੇ ਅਸੀਂ ਦੱਸਿਆ ਸਭ ਠੀਕ ਹੈ। ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਤਾਂ ਇੰਨਾ ਡਰਾਇਆ ਗਿਆ ਕਿ ਬੇਟੇ ਦੀ ਪ੍ਰਮੋਸ਼ਨ ਤੇ ਹੋਈ ਨਿਯੁਕਤੀ ਰਕਵਾ ਦਿਤੀ ਮੋਹਾਲੀ ਵਿਖੇ ਕਿ ਲੋਕ ਕਿੰਹਦੇ ਪੰਜਾਬ ਚ ਤਾਂ ਮਹੋਲ ਬੜਾ ਖਰਾਬ ਹੈ। ਉਥੇ ਮਹਿੰਗਾਈ ਬਹੁਤ ਹੈ। ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਸੱਭ ਪ੍ਰੋਪੇਗੰਡਾ ਹੈ। ਸਾਡੇ ਉਥੇ ਕੋਈ ਪਗੜੀ ਨੀ ਲੈੱਦਾ ਮਕਾਨ ਕਰਾਏ ਤੇ ਦੇਣ ਲੱਗਿਆਂ। ਸਭ ਬਾਕੀ ਦੇ ਸ਼ ਵਰਗਾ ਹੈ ਬਲਕਿ ਵਧੀਆ ਹੈ। ਉਹ ਪਛਤਾਵਾ ਪ੍ਗਟਾਣ ਲੱਗੇ।

  • @waq4s
    @waq4s 3 роки тому +15

    That's Monami and family. I follow her on Facebook, the entire family is a gem.

  • @parbhushansinghsidhu336
    @parbhushansinghsidhu336 3 роки тому +8

    Waheguru ji Kirpa Karan Sarbat da Bhala Dhan Shree GURU NANAK ji Waheguru Waheguru Waheguru Waheguru Waheguru Waheguru ji

  • @mantabsingh8528
    @mantabsingh8528 3 роки тому

    ਸਾਰੇ ਧਰਮਾ ਨੂੰ ਪਿਆਰ ਨਾਲ ਆਪ ਚਲਾਰਿਆ ਪਰਮਾਤਮਾ ਇਕੱਠੇ ਰੱਖਕੇ ਉਹ ਦੀ ਹੀ ਕਿਰਪਾ ਸਦਕਾ ਕਿਸਾਨੀ ਧਰਨੇਇਕ ਜੋਟ ਕੱਠੇ ਸਨ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @balwinderbrar3739
    @balwinderbrar3739 3 роки тому +9

    ਧੰਨਵਾਦ ਜੀ, ਵਾਹਿਗੁਰੂ ਵਾਹਿਗੁਰੂ ਤੇਰੇ ਰੰਗ ਨਿਆਰੇ ❤️❤️❤️🙏

  • @deeplove1283
    @deeplove1283 3 роки тому +9

    Support for farmers 🙏🙏🙏🙏🙏🌿

  • @BaljitNarwalSinger
    @BaljitNarwalSinger 3 роки тому +22

    Looks like how lovely the people are when they are together.

  • @amritpaltoor9466
    @amritpaltoor9466 3 роки тому +18

    Very good sister sport Kasan JiJown Ji Kasan sport Kasan sister Thank you very much

  • @hardeepsinghkhaira1300
    @hardeepsinghkhaira1300 3 роки тому +1

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🙏🙏🙏🙏

  • @rupindersingh6589
    @rupindersingh6589 3 роки тому

    4:52,ਬੱਚੀ ਦੀ ਗੱਲ਼ ਤੇ ਧਿਆਨ ਦੇਣਾ,
    ਕਹਿੰਦੀ ਮੈਨੂੰ ਲੱਗਦਾ ਸਾਡਾ ਕਿੰਨਾ ਵੱਡਾ ਪਰਿਵਾਰ ਹੈ ।
    How's sweet angel doll🙏

  • @gurivirk4476
    @gurivirk4476 3 роки тому +5

    Akhar valeya nu salute aa bai eni vdiya news dikhon lyi 🙏

  • @malwindersingh4697
    @malwindersingh4697 3 роки тому

    ਬਹੁਤ ਵਧੀਆ ਵੀਰ, ਰਿਪੋਰਟਰ ਵੀਰ ਦੀ ਸਿਫਤ ਲਈ ਮੇਰੇ ਕੋਲ ਅੱਖਰ ਥੁੜ ਰਹੇ ਹਨ। ਅਕਾਲ ਪੁਰਖ ਸਾਹਿਬ ਜੀ ਸਦਾ ਮਿਹਰ ਰੱਖਣ👌👌

  • @smartmom7758
    @smartmom7758 3 роки тому +18

    Great coverage

  • @AMRIKSINGH-rt2dj
    @AMRIKSINGH-rt2dj 3 роки тому

    ਵਾਹਿਗੁਰੂ ਜੀ

  • @gurpreetsinghchahal3526
    @gurpreetsinghchahal3526 3 роки тому

    ਸਾਰੇ ਧਰਮਾਂ ਦੇ ਲੋਕਾ ਨੇ ਦੱਸ ਦਿੱਤਾ ਕਿ ਇਸ ਮੋਰਚੇ ਨੂੰ ਵਾਹਿਗੁਰੂ ਆਪ ਚਲਾ ਰਹੇ ਹਨ.ਇਨਸਾਨੀਅਤ ਦਾ ਧਰਮ ਹੀ ਸੱਭ ਤੋ ਉੱਤਮ ਧਰਮ ਹੈ. ਇਹ ਸਾਰੀ ਦੁਨੀਆ ਦਾ ਮੋਰਚਾ ਬਣ ਗਿਆ ਹੈ

  • @tarlochankhela9254
    @tarlochankhela9254 3 роки тому +7

    This protest has already achieved unimaginable goal. Infact it has become a tirath. Bless all of you.

  • @SurinderSingh-ih1dk
    @SurinderSingh-ih1dk 3 роки тому +3

    BOHAT BADIYA INTERVIEW DIKHAYA AAPNE .... DHANYAWAD SAAHAB

  • @jarnailsinghjarnails9103
    @jarnailsinghjarnails9103 3 роки тому +5

    Waheguru ji

  • @rubanivienna2342
    @rubanivienna2342 3 роки тому +1

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਇਸ ਪਰਿਵਾਰ ਤੇ

  • @greatcanada4989
    @greatcanada4989 3 роки тому +5

    U r great 22 ji waheguru ji mehar krio ji

  • @Davindersingh-jq4op
    @Davindersingh-jq4op 3 роки тому +9

    Waheguru ji 🙏

  • @paramjitsinghdaulatpurpunj1435
    @paramjitsinghdaulatpurpunj1435 3 роки тому

    ਇਹ ਗੁਰੂ ਨਾਨਕ ਦੀ ਫੁਲਵਾੜੀ ਹੈ ਵਰ੍ਹੇਇਸ ਫੁੱਲ ਨੂੰ ਜਿਨ੍ਹਾਂ ਨੇਵੇਖੋ ਗਈ ਗੁਰੂ ਨਾਨਕ ਦੀ ਰਹਿਮਤ ਮਿਲੇਗੀ

  • @dupinderkaur2179
    @dupinderkaur2179 3 роки тому +3

    ❤️❤️❤️❤️❤️❤️baba g sbh da bhala karan 🙏🏻🙏🏻🙏🏻🙏🏻

  • @kirangnasib5730
    @kirangnasib5730 3 роки тому +1

    Thanku Modi sir
    Sada sirr uccha chakan lai

  • @kmattu2793
    @kmattu2793 3 роки тому +13

    Good family nice thing God bless you 🙏

  • @kulwindersingh1960
    @kulwindersingh1960 3 роки тому +2

    Waheguru Sad nal hai All team ,🌹 kisaan, News, Thanks🌹

  • @Jaswindersingh-nk3ln
    @Jaswindersingh-nk3ln 3 роки тому +1

    Thanks ji Very Good ji 🚩🚩🚩🚩

  • @KK_Films_
    @KK_Films_ 3 роки тому +1

    ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾਬਾਦ🙌🏻🙌🏻

  • @manphulchand7031
    @manphulchand7031 3 роки тому +2

    ਸਲਾਮ 🙏ਹੈ ਇਹ ਅੰਦੋਲਨ ਨੂੰ,,,
    ਤੇ ਅੰਦੋਲਨ ਦੀ ਅਗਵਾਈ ਕਰਨ ਵਾਲਿਆਂ ਨੂੰ
    ਪੰਜਾਬੀ ਮੀਡੀਆ ਜਿੰਦਾਬਾਦ✌

  • @jassaman8951
    @jassaman8951 3 роки тому

    ਦਿਲਾਂ ਵਿੱਚ ਰੱਬ ਵਸਦਾ 🙏

  • @dag3580
    @dag3580 3 роки тому +5

    Mashallah Anushka. Your parents must be so proud of you. 💞

  • @vickybhasin817
    @vickybhasin817 3 роки тому

    PRR sarkar de aiss andilan krke sb union ch ne
    itihas gawah a ki asi kadey ikkathhey nahi hoyey.
    prr ajj sarey ikkathhey ne MZA AA GYA JI. punjabian nu te sarey bharat vasian nu bht. bht. vadhaieeaan ji🙏🙏🌹🌹WAHEGURU JI.🙏🙏🌹🌹

  • @pankajkhurana9563
    @pankajkhurana9563 3 роки тому +1

    aap ne humara honsla badaya aap ka Shukriya
    Jai Jawaan Jai Kisaan

  • @harbaxsingh2611
    @harbaxsingh2611 3 роки тому +11

    Farmers listen to elders,respect their elders. 🙏🙏

  • @GaganKumar-my5vn
    @GaganKumar-my5vn 3 роки тому +6

    Jai Jawan Jai Kisan

  • @sonubassi6952
    @sonubassi6952 3 роки тому +7

    Very good very well nice nice nice nice nice akhar tv

  • @zeeshanakram3718
    @zeeshanakram3718 3 роки тому +3

    Sikh veer zindabad sistars zindabad ya Allah in ki madad farma ameen kisan veer zindabad poora Punjab zindabad

  • @GurpreetKaur-vr2wo
    @GurpreetKaur-vr2wo 3 роки тому +3

    The lady is so beautiful n graceful.

  • @jinderSingh-zl1sz
    @jinderSingh-zl1sz 3 роки тому +2

    Waheguru ji de meher aa kisan Mazdoor ikta zindabad 👍

  • @linconjeet7061
    @linconjeet7061 3 роки тому +5

    Thanks dear brothers and sisters,plz inform all of people about this andolan and join hands with us.

  • @BhupinderSingh-xb4hl
    @BhupinderSingh-xb4hl 3 роки тому +5

    Tnx. For delhi people trush🌾🌾🌾🖋🌏🎤❤

  • @BhupinderSingh-xb4hl
    @BhupinderSingh-xb4hl 3 роки тому +4

    Kishan ekta jindabad🌾🌾🌾🌏🖋
    Tns for🙏

  • @mandeepkalra5863
    @mandeepkalra5863 3 роки тому +4

    Proud of you Madam ji
    I respect the whole family

  • @kajaldv4286
    @kajaldv4286 3 роки тому +1

    Thanks " Akhar NEWS" nice coverage Jai Jawan Jai Kisan

  • @jattsingh6344
    @jattsingh6344 3 роки тому +1

    I am proud be sikh we always respect women's we love everyone

  • @pemaccompany8623
    @pemaccompany8623 3 роки тому +9

    THIS OUR INCREDIBLE BHARAT

  • @Sahibakaur179
    @Sahibakaur179 3 роки тому +1

    JO BOLE SO NIHAL SATSRI AKAL WAHEGURU JI KA KHALSHA WAHEGURU JI KI FATHE

  • @vickybhasin817
    @vickybhasin817 3 роки тому +1

    ais andolan dee aguwaiee🙏🙏 waheguru ji🌹🌹 aap krr rahey ne 🙏🙏🙏🙏🙏🙏

  • @MalkitSingh-dz8oh
    @MalkitSingh-dz8oh 3 роки тому

    ਲੋਕੋ ਸਮਝ ਜਾਓ ਇਹ ਸਭ ਪਸਾਰਾ ਪਰਮਾਤਮਾ ਦਾ ਹੈ ਇਹ 100% ਜਿੱਤ ਕਿਸਾਨ ਦੀ ਜਿੱਤ ਹੋਵੇ ਗੀ ।

  • @sunitarani9547
    @sunitarani9547 3 роки тому +6

    Thnx mam for kind support

  • @gurdassingh4588
    @gurdassingh4588 3 роки тому +10

    Punjabi culture De bare pta lag reha sareya nu

  • @GaganKumar-my5vn
    @GaganKumar-my5vn 3 роки тому +5

    Great job

  • @ਅਮਰਜੀਤਸਿੰਘਕਾਹਲੋਂ

    Waheguru ਜੀ waheguru ji waheguru ji waheguru ji waheguru ji waheguru ji mehar karo g

  • @arshnoortoor3548
    @arshnoortoor3548 3 роки тому +6

    Kisan ekta zindabad

  • @lakhvindersinghmaan6141
    @lakhvindersinghmaan6141 3 роки тому

    Good job ji 🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊ ਇਨਕਲਾਬ ਜ਼ਿੰਦਾਬਾਦ EVM ਸਰਕਾਰ ਮੁਰਦਾਬਾਦ ਧੰਨਵਾਦ ਜੀ 🙏🙏

  • @amanpreetsingh1706
    @amanpreetsingh1706 3 роки тому +1

    Fantastic speech by them
    People are feeling so friendly and open environment...good to see people are supporting from haryana gujrat mp rajasthan karnataka Kashmir himachal utrakhand andhra pardesh maharashtra up and all others states thanks for support.....now eyes are open no government can play with us ....kissan ekta zindabad

  • @musiclover.3901
    @musiclover.3901 3 роки тому +2

    Kisan Mazdoor Ekta Zindabad 🙏. Farmers are the backbone of their Countries. Respect and salute.

  • @arjunsinghsamanapb.3473
    @arjunsinghsamanapb.3473 3 роки тому

    Waheguru ji waheguru ji waheguru ji

  • @manpreet1924
    @manpreet1924 3 роки тому +10

    Mam your lecture is too good

  • @sukhmeetkaur1662
    @sukhmeetkaur1662 3 роки тому

    Parmatma kisaana nu jald toh jald kamyabi bakshe... Waheguru ji ang sang rehen 🙏🙏 eh sare desh da Andolan hai hi 🙏🙏

  • @satwinderkaur1096
    @satwinderkaur1096 3 роки тому

    ਸਿੱਖ ਕੌਮ, ਮੁਸਲਿਮ ਭਾਈਚਾਰੇ, ਹਿੰਦੂ ਈਸਾਈ ਇਕੱਠੇ ਹੋਏ ।ਬਹੁਤ ਖੁਸ਼ੀ ਹੋ ਰਹੀ ਹੈ ।ਰਲਮਿਲ ਕੇ ਰਹੋਗੇ ਤਾਂ ਜਰੂਰ ਜਿੱਤ ਜਾਉਗੇ ਜੀ

  • @hardeepsinghcheema429
    @hardeepsinghcheema429 3 роки тому

    ਕਿੰਨੇ ਵਧੀਆ ਵਿਚਾਰ ਨੇ ਪਰਿਵਾਰ
    ਦੇ।

  • @zulfkarali735
    @zulfkarali735 3 роки тому

    ਬਿਲਕੁਲ ਸਹੀ ਕਿਹਾ ਆਮ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ।

  • @jagtargill641
    @jagtargill641 3 роки тому

    Wah bilkul Parmatma Vasda Andolan ch Dhanbad Sivia g

  • @HarjotsinghgurmGurm
    @HarjotsinghgurmGurm 3 роки тому +6

    good ji

  • @balbirkaur5818
    @balbirkaur5818 3 роки тому +1

    Punjab haryana ekta jindabad

  • @micksingh792
    @micksingh792 3 роки тому

    There is no shortage of good people.
    Salute

  • @kamalauberge9919
    @kamalauberge9919 3 роки тому +2

    Thanks

  • @gurjeetdhillon558
    @gurjeetdhillon558 3 роки тому +3

    Thnxx sistr

  • @jagdishghuman2996
    @jagdishghuman2996 3 роки тому

    I salute this family and Big salute Big salute sardar Bhagat Singh and all farmers

  • @dalilkaur9044
    @dalilkaur9044 3 роки тому +2

    Vgood aapsare kisano ka sath de

  • @gurpreetkhangura1356
    @gurpreetkhangura1356 3 роки тому +1

    Thanks my sister

  • @LakhwinderSingh-fl1km
    @LakhwinderSingh-fl1km 3 роки тому +1

    Great thanks so much VR sporting farmer hard-working people and small business ❤️👳🙏

  • @gurmeetsinghsingh593
    @gurmeetsinghsingh593 3 роки тому

    Waheguru ji Maher karn sab ta ji