ਉਧਾਰ ਦੀ ਬੈਟਰੀ ਧਰਾਕੇ ਬਾਬਾ ਆਇਆ ਦਿੱਲੀ, ਫਿਰ ਨੌਜਵਾਨ ਨੇ ਜੋ ਕੀਤਾ ਉਹਤੇ ਮਾਣ ਕਰੋਗੇ | Akhar

Поділитися
Вставка
  • Опубліковано 30 вер 2024

КОМЕНТАРІ • 1,1 тис.

  • @sidhupigeonclub4220
    @sidhupigeonclub4220 3 роки тому +209

    ਵੀਰ ਦੀ ਉਮਰ ਲੰਬੀ ਹੋਵੇ,, ਬਹੁਤ ਵਧੀਆ ਸੋਚ ਵੀਰ ਦੀ, ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @jiwanjotkaur823
    @jiwanjotkaur823 3 роки тому +101

    ਬਾਪੂ ਜੀ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ ਮੁਫਤ ਦਾ ਕੋਈ ਲਾਲਚ ਨਹੀਂ ਸਬਰ ਸੰਤੋਖ ਪੂਰਾ ਹੈ।🙏

  • @easycookvlogswithpunia
    @easycookvlogswithpunia 3 роки тому +241

    ਨੌਜਵਾਨਾਂ ਨੇ ਬਹੁਤ ਵਧੀਆ ਬਾਬਾ ਜੀ ਦਾ ਸਾਥ ਦਿੱਤਾ ਵਧਾਈ ਦੇ ਪਾਤਰ ਹਨ ਸਲੂਟ ਕਿਸਾਨ ਏਕਤਾ ਜ਼ਿੰਦਾਬਾਦ

  • @Chobber12339
    @Chobber12339 3 роки тому +199

    ਆਹ ਜਿਹੜੇ ਕੰਜਰ ਡਿਸਲਾਈਕ ਕਰਦੇ ਨੇ, ਡੁੱਬ ਕੇ ਮਰਜੋ, ਜੇ ਨਹੀ ਵਧੀਆ ਲੱਗਦਾ ਤਾ ਚੱਲਦੇ ਬਣੋ, ਹੋਸਲਾ ਤਾ ਕੀ ਦੇਣਾ ਹੋਸਲਾ ਤੋੜਣ ਵਾਲਿਆ ਨੂੰ ਲੱਖਾ ਲੱਖਾ ਲਾਹਣਤਾ,, ਵਧੀਆ ਬਾਬਾ ਤੇਰੇ ਹੋਸਲੇ ਨੂੰ ਅੱਜ ਕੱਲ ਲੋਕ ਆਈਸਰ,ਜਾ ਪੁਰਾਣੇ ਟਰੈਕਟਰ ਤੇ ਬੈਠਣੋ ਹੀ ਝਿੱਜਕਦੇ ਨੇ, ,,

    • @jagwantsingh5532
      @jagwantsingh5532 3 роки тому +1

      Sahi bola sale mut pena a dislike krn wale kute

    • @thindmaninder5
      @thindmaninder5 3 роки тому

      ਵੀਰ ਇਹਦੇ ਤੋਂ ਵੱਧ ਕੋਈ ਲਾਹਨਤ ਆ, ਤਾਂ ਓ ਵੀ ਪਾੳੁਣੀ ਚਾਹੀਦੀ ਹੈ,

    • @satwinderbhangu8957
      @satwinderbhangu8957 3 роки тому +1

      Eh modi kangna de naziz aulad a veere dislike wale

  • @atindermalhi969
    @atindermalhi969 3 роки тому +164

    ਬਾਈ ਜੀ ਰੁਪਿੰਦਰ ਜਲਾਲ ਦੀ ਗੱਲ ਬਹੁਤ ਹੀ ਵਧੀਆ ਹੈ ਕਿ ਆਪਾਂ ਇੱਕਠੇ ਹੋ ਕੇ ਥੱਲੇ ਲੇਬਲ ਲੋਕਾਂ ਦਾ ਸਾਥ ਦੇ ਉਹਨਾਂ ਨੂੰ ਰੋਟੀ ਜੋਗੇ ਲਾਇਕ ਬਣਾਏ। ਚੰਗੀ ਸੋਚ ਹੈ।

  • @manjitmaan7327
    @manjitmaan7327 3 роки тому +94

    ਬਹੁਤ ਵਧੀਆ ਗੱਲ ਕਰੀ ਬਾੲੀ ਰੁਪਿੰਦਰ ਜਲਾਲ ਬਾੲੀ ਬਾਬੇ ਦੀ ਮੱਦਦ ਲਈ ਬਹੁਤ ਧੰਨਵਾਦ ਸਾਨੂੰ ਮਾਣ ਪੰਜਾਬੀ ਤੇ🙏

    • @amitbhatia.
      @amitbhatia. 2 роки тому +1

      ਜਲਾਲ ਨੇਂ 2 ਲਖ ਲਾ ਕੇ 40 ਲੱਖ ਗੋਲ ਕਰਲਿਆ

  • @sartajmarok49
    @sartajmarok49 3 роки тому +209

    ਸਲਾਮ ਐ ਵੀਰ ਦੇ ਜਜ਼ਬੇ ਨੂੰ

  • @Bhupindersingh-zt6mh
    @Bhupindersingh-zt6mh 3 роки тому +111

    ਬਾਪੂ ਜੀ ਨੂੰ ਨਵਾਂ ‌ਟਰ੍ਹੈਟਰ ਦੇਣਾ ਚਾਹੀਦਾ ਹੈ

    • @kamalgill3256
      @kamalgill3256 3 роки тому +4

      Brother baba keh reha mainu nawa tractor ni chaida. Babey lai eh tractor hi ohda pariwar ea. Modified krwauna chaida tan k eh purana tractor nal judia babey dia feelings v bachia rehan te jina purana tractor ea ohdey hisaab nal ehnu waise hi purane smayea de lai sambhal k rakhna chaida.

    • @gurpreetsinghtoor8928
      @gurpreetsinghtoor8928 3 роки тому

      ਬਾਪੂ ਮੰਨਦਾ ਨਹੀਂ

  • @deepsrehveen5093
    @deepsrehveen5093 3 роки тому +301

    ਬਾਪੂ ਮੇਰੇ ਪਿੰਡ ਤੋਂ ਆਂ , ਢਿੱਲਵਾਂ (ਜਿਲਾ ਬਰਨਾਲਾ) ✌🏻

    • @parveen57057
      @parveen57057 3 роки тому +7

      ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਵੀਰ 💐

    • @pritvirk1
      @pritvirk1 3 роки тому +6

      ਮੈਂ ਬਰਨਾਲੇ ਤੋਂ

    • @broeditorpb0218
      @broeditorpb0218 3 роки тому +5

      Nice👏👏👍👍👍

    • @gagandeepsinghgill3525
      @gagandeepsinghgill3525 3 роки тому +3

      @@parveen57057 ਵੀਰ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ੇ

    • @honeyglazing
      @honeyglazing 3 роки тому +5

      22 number send kari bapu da

  • @bharpurbal7607
    @bharpurbal7607 3 роки тому +86

    ਬਹੁਤ ਵਧੀਆ ਬਾੲੀ ਬਹੁਤ ਸੋਹਣੀ ਗਲ ਕੀਤੀ ਆ ਵਾਹਿਗੁਰੂ ਮਿਹਰ ਕਰੋ ਜਿਤਕੇ ਹੀ ਜਾੳੁਗੇ👏🏻👏🏻👏🏻🙏🙏💪💪💪💪

  • @amandhillondhillon7675
    @amandhillondhillon7675 3 роки тому +271

    ਕਈ ਜੱਟ ❤️ਵੀ ਹੈ ਗ਼ਰੀਬ ਜਿੰਨਾ ਦਾ ਕਸੂਰ ਕੋਈ ਨੀ

  • @sandhu2141
    @sandhu2141 3 роки тому +89

    ਨਵਰੀਤ ਭਰਾ ਸਿੱਰਾ ਲਾ ਦਿੱਤਾ,ਵਾਹਿਗੁਰੂ ਚੜਦੀ ਕਲਾ ਵਿੱਚ ਰਖੇ 🙏🙏🙏

  • @GSKIRTI-qd4lm
    @GSKIRTI-qd4lm 3 роки тому +153

    ਵਾਰੇ ਵਾਰੇ ਜਾਈਏ ਬਹਾਦਰ ਕਿਸਾਨਾਂ ਦੇ। ਨਹੀਂ ਰੀਸਾਂ।
    ਵਾਹਿਗੁਰੂ ਹੋਰ ਚੜਦੀ ਕਲਾ ਬਖਸ਼ੇ ਜੀ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jaideepgill4161
    @jaideepgill4161 3 роки тому +88

    ਭਾਗਾ ਵਾਲਾ ਟਰੈਕਟਰ

  • @gurikhanguraz238
    @gurikhanguraz238 3 роки тому +145

    ਸਲਾਮ ਆ ਬਾਬਾ ਜੀ ਦੇ ਹੋਸ਼੍ਲੇ ਨੂੰ

  • @nkooner9100
    @nkooner9100 3 роки тому +77

    ਸਾਲੂਟ ਹੈ ਇੰਨਾਂ ਨੂੰ ਟਰੈਕਟਰ ਵਾਲੇ ਬਾਈ ਨੂੰ ਅਤੇ ਤੁਹਾਨੂੰ ਮੁੰਡਿਆ ਨੂੰ ਜੋ ਪ੍ਰਣ ਤੁਸੀਂ ਕਰ ਰਹੇ ਹੋ। ਤੁਹਾਡੇ ਵਿੱਚ ਕਿੰਨੀ ਸੇਵਾ ਭਾਵਨਾ ਹੈ। ਲੱਗਦਾ ਇਸ ਮੋਰਚੇ ਤੋਂ ਸਿੱਖ ਕੇ ਤਾਂ ਪੰਜਾਬ ਦੀ ਨੁਹਾਰ ਹੀ ਬਦਲ ਜਾਣੀ ਹੈ

  • @pritvirk1
    @pritvirk1 3 роки тому +208

    ਸਤਿ ਸ੍ਰੀ ਅਕਾਲ ਨਵਰੀਤ, ਵਾਹ ਕਿਆ ਜ਼ਜਬੇ ਨੇ ਯਰ ਬਾਪੂਆਂ ਦੇ

    • @urvinderpalsingh4935
      @urvinderpalsingh4935 3 роки тому +4

      ਸਲਾਮ ਏ ਵੀਰ ਤੁਹਾਡੀ ਸੋਚ ਨੂੰ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰਖੇ

    • @JasvirSidhu71
      @JasvirSidhu71 3 роки тому +2

      ਜਮੀਨ ਵੱਧ ਘੱਟ ਨਹੀਂ ਬਾਪੂ ਦੀ ਜਮੀਰ ਜਾਗਦੀ ਏ ,ਵੀ ਰ ਜੀ ਬਹੁਤ ਵਧੀਆ ਲੱਗਾ ।

  • @ਲੰਗੇਆਣੇਵਾਲੇ
    @ਲੰਗੇਆਣੇਵਾਲੇ 3 роки тому +68

    ਅੱਖਰ ਵਾਲੇ ਵੀਰ ਜੀ ਤੇਰੀਆਂ ਰੀਸਾਂ ਨਹੀਂ

  • @charanjitbains2233
    @charanjitbains2233 3 роки тому +150

    ਬਾਬਾ ਜੀ ਨੁੰ ਨਵਾ ਟਰੇਕਟਰ ਮਿਲਨਾ ਚਾਹਿਦਾ ਇਨਾ ਦੇ ਹੋਸਲੇ ਨੁੰ ਸਲਾਮ ਇਨਾਮ ਵਿੱਚ ਮਿਲਣਾ ਚਾਹੀਦਾ

  • @elearning0504
    @elearning0504 3 роки тому +141

    ਨਵਰੀਤ ਵੀਰ ਜੀ, ਤੁਸੀਂ ਬਹੁਤ ਵੱਧੀਆ ਕੰਮ ਕਰ ਰਹੇ ਹੋ। ਜਦ ਤੁਸੀਂ ਬੋਲਦੇ ਹੋ ਤਾਂ ਇੰਝ ਲੱਗਦਾ ਜਿਵੇਂ ਮੇਰਾ ਅੰਦਰ ਬੋਲਦਾ ਹੋਵੇ। ਤੁਸੀਂ ਜੋ content ਲੈ ਕੇ ਆਉਂਦੇ ਹੋ ਦੇਖ ਕੇ ਦਿਨ ਬਣ ਜਾਂਦਾ ਹੈਗਾ।

    • @JaswantSingh-er7di
      @JaswantSingh-er7di 3 роки тому

      Kmaal Kar diti Baba ji ne

    • @MalkeetSingh-js5hl
      @MalkeetSingh-js5hl 3 роки тому

      Bilkul heart touch stry😥

    • @satwindersingh4277
      @satwindersingh4277 3 роки тому

      Att aa

    • @ranjeetkaur6746
      @ranjeetkaur6746 3 роки тому

      ਨਵਦੀਪ ਤੁਸੀਂ ਸੱਚ ਕਿਹਾ ਹੈਗਾ ।ਇਹ ਨਵਰੀਤ ਹਮੇਸ਼ਾ ਹੀ ਬਹੁਤ ਵਧੀਆ ਖਬਰ ਲਿਆਉਂਦਾ ਹੈਗਾ।ਵੈਸੇ ਇਹ ਹੈਗਾ ਸ਼ਬਦ ਕਿਸ ਇਲਾਕੇ ਵਿੱਚ ਵਰਤਿਆਂ ਜਾਂਦਾ ਹੈਗਾ ਜੀ ਜ਼ਰੂਰ ਦੱਸਣਾ ਜੀ।

    • @karanvirk8126
      @karanvirk8126 3 роки тому

      Koi nahi 18k cho 200 dislike koi vaddi gal nahi gr

  • @bhupinderjitkaur6063
    @bhupinderjitkaur6063 3 роки тому +84

    ਬਿਲਕੁਲ ਸਹੀ ਗੱਲ ਹੈ। ਏਕੇ ਚ ਜਿੰਨੀ ਬਰਕਤ ਹੈ ਉਸਦੀ ਰੀਸ ਨਹੀਂ। ਸ਼ਾਬਾਸ਼ ਤੁਹਾਡੀ ਸੋਚ ਨੂੰ।

  • @ravidhilwan
    @ravidhilwan 3 роки тому +29

    ਰੱਬੀ ਰੂਹ,,,, ਮੇਰੇ ਪਿੰਡ ਢਿੱਲਵਾਂ ਆਲਾ ਨੱਤਰ ਬਾਬਾ,,, ਸੱਚਾ ਤੇ ਹੀਰਾ ਬੰਦਾ 👍👍👍

    • @jagtarbrar9777
      @jagtarbrar9777 3 роки тому

      Y eh baba ji da number sand kri 🙏

    • @gurjindersingh2653
      @gurjindersingh2653 3 роки тому +1

      ਥੋੜੇ ਪਿੰਡ ਢਿੱਲਵਾਂ ਦਾ 1 ਬਲਜੀਤ ਵੀ ਹੈਗਾ ਵੀਰ?

    • @ravidhilwan
      @ravidhilwan 3 роки тому

      @@gurjindersingh2653 ਬਲਜੀਤ ਕਿਹੜਾ ਵੀਰ??

    • @ravidhilwan
      @ravidhilwan 3 роки тому

      @@jagtarbrar9777 9888969884

  • @janttast310
    @janttast310 3 роки тому +93

    ਵਾਹਿਗੁਰੂ ਜੀ ਮੇਹਰ ਰੱਖੋ

  • @ramandeepkaurdhillon7739
    @ramandeepkaurdhillon7739 3 роки тому +27

    ਹਲ ਤਾਂ ਸਰਕਾਰਾਂ ਕੋਲੋਂ ਵਹਾਉਣਾ ਚਾਹੀਦਾ ਪਤਾ ਲੱਗੇ ਕਿ ਇਹ ਜ਼ਮੀਨਾਂ ਕਿਸਾਨਾਂ ਨੇ ਕਿੰਨੀ ਮਿਹਨਤ ਕਰਕੇ ਬਣਾਈਆਂ ਹਨ ਵਾਹਿਗੁਰੂ ਜੀ ਕਿਸਾਨਾਂ ਦੇ ਮੋਰਚੇ ਨੂੰ ਫਤਿਹ ਬਖਸ਼ਣਾ

  • @amritbawa1984
    @amritbawa1984 3 роки тому +69

    72 ਜਣੇ ਡਿਸ ਲਾਈਕ ਆਲੇ ਕਿਸਾਨ ਬਣਾਇਆ ਨਹੀਂ ਖਾਂਦੇ

    • @akaur4533
      @akaur4533 3 роки тому +2

      ਉਹ ਗੋਹਾਖਾਦੇ ਹਨ
      ਪਰ....... ਗੋਹਾ ਵੀ ਕਿਸਾਨ ਦੇ ਪਸ਼ੂਆ ਦਾ ਹੀ ਹੈ🤣🤣🤣🤣🤣🤣🤣🤣

    • @gurjindersingh2653
      @gurjindersingh2653 3 роки тому +1

      ਇਹ 👇 ਟੈਮਪੁ ਟਾਇਪ ਬੰਦੇ ਨੇ ਵੀਰ 🤣🤣🤣

    • @guribanga9288
      @guribanga9288 3 роки тому

      @@akaur4533 ohh tera bhla ho je Kmliye🤣🤣🤣🤣🤣🤣

  • @LakhvirSingh-nk1kr
    @LakhvirSingh-nk1kr 3 роки тому +53

    ਬਹੁਤ ਹੀ ਵਧੀਆ bro ਸਲਾਮ a ਤੁਹਾਨੂੰ

  • @lavi9136
    @lavi9136 3 роки тому +118

    ਬਿਲਕੁਲ ਸਹੀ ਕਿਹਾ ਜੀ ਕਿਸਾਨ ਇਕਤਾ ਜਿੰਦਾਬਾਦ 💪🌾🌾🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜

  • @goldysingh5880
    @goldysingh5880 3 роки тому +56

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ

  • @jasvindermaan653
    @jasvindermaan653 3 роки тому +47

    ਵਾਹਿਗੁਰੂ ਮੇਹਰ ਕਰੇ ਸੱਭ ਤੇ

  • @nkooner9100
    @nkooner9100 3 роки тому +36

    ਭਾਈ ਸਾਹਿਬ ਤੁਸੀਂ ਹਰੇਕ ਚਿੱਟੀ ਦਾਹੜੀ ਦੇਖ ਕੇ ਬਾਬਾ ਨਾਂ ਕਿਹਾ ਕਰੋ. ਬਾਈ ਜੀ ਕਹਿ ਦਿਆ ਕਰੋ। ਉਮਰ ਤਾਂ ਇੰਨਾਂ ਦੀ ਜ਼ਿਆਦਾ ਨਹੀਂ ਹੁੰਦੀ।

    • @Singh-wx8gx
      @Singh-wx8gx 3 роки тому +3

      ਸਹੀ ਕਿਹਾ ਜੀ ਮੇਰੀ ਉਮਰ 34 ਸਾਲ ਹੈ ਦਾੜੀ ਪੂਰੀ ਚਿੱਟੀ ਹੋ ਗਈ ਜੀ ਮੈਨੂੰ ਵੀ ਬਾਬਾ ਕਹੀ ਜਾਦੇ

    • @dilrajmathauda8126
      @dilrajmathauda8126 3 роки тому +1

      Koi nai veer bhut mann wala shabad hai baba, GURU NANAK SAHIB ne BUDHA JI nu BABA naa nal niwajya

    • @Singh-wx8gx
      @Singh-wx8gx 3 роки тому

      @@dilrajmathauda8126 ਧੰਨਵਾਦ ਬਾਈ ਜੀ

    • @surindermavi6114
      @surindermavi6114 3 роки тому

      👍👍👍👍

  • @honeychaney1845
    @honeychaney1845 3 роки тому +19

    ਦਿਲ ਦੀਆਂ ਗਹਿਰਾਈਆਂ ਤੋਂ ਬਾਈ ਓਣਾ ਦਾ ਬੁਹਤ ਬੁਹਤ ਧੰਨਵਾਦ 🙏 ਏਦਾ ਹੀ ਆਪਣਾ ਏਕਾ ਬਣਾਈ ਰੱਖਣ ।

  • @SukhwinderSingh-mv7rd
    @SukhwinderSingh-mv7rd 3 роки тому +38

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍

  • @sonakshiab5321
    @sonakshiab5321 3 роки тому +33

    Ek like babaji vaste 🙏🙏

  • @gurpreetsingh-sk2vb
    @gurpreetsingh-sk2vb 3 роки тому +24

    ਬਾਈ ਜੀ ਬਹੁਤ ਵਧੀਆ ਸਲਾਹ ਦਿੱਤੀ ਤੁਸੀਂ

  • @rajajji4988
    @rajajji4988 3 роки тому +10

    ਵੀਰੋ ਤੁਸੀ ਸਾਡੇ ਪੰਜਾਬ ਦੀ ਸ਼ਾਨ ਵੱਖਰੀ ਆ
    ਪੰਜਾਬ ਦੇ ਲੋਕ ਇਕ ਜੁੱਟ ਹੋ ਕੇ ਰਹੀਏ ਤਾਂ ਪੰਜਾਬ ਖੁਸ਼ ਰਹੋ ਖਾਂ 🙏👍 ਨਸ਼ਿਆਂ ਤੋਂ ਦੂਰ ਰਹਿਣਾ ਲੜਾਈ ਝਗੜੇ ਕਦੇ ਨਾ ਕਰੋ 🙏 ਬਹੁਤ ਵਧੀਆ ਗੱਲਬਾਤ ਕੀਤੀ ਵੀਰਾਂ ਨੇ ਰੱਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ 🙏 ਆਪ ਸਭ ਨੂੰ 🙏

  • @rajajji4988
    @rajajji4988 3 роки тому +37

    🙏ਕਿਸਾਨ ਏਕਤਾ ਜਿੰਦਾਬਾਦ 🙏
    ਮੇਰੇ ਵੀਰਾਂ ਨੂੰ ਬੇਨਤੀ ਬਹੁਤ ਵਧੀਆ ਲਗਦਾ
    ਜਦੋਂ ਪਿਆਰ ਤੇ ਸਤਿਕਾਰ ਮਿਲਦਾ 🙏
    ਲੜਾਈ ਝਗੜੇ ਕਦੇ ਨਾ ਕਰੋ ਹਰ ਦੀ ਗੱਲ ਧਿਆਨ ਨਾਲ ਸੁਣੋ ਸਾਥ ਦਿੱਤਾ ਜਾਵੇ 🙏

  • @kulbeerkaur4061
    @kulbeerkaur4061 3 роки тому +46

    Well done baba ji

    • @jasvirkaur2056
      @jasvirkaur2056 3 роки тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਸਾਨਾਂ ਮਜ਼ਦੂਰਾਂ ਏਕਤਾ ਜਿੰਦਾਬਾਦ ਬਾਬਾ ਜੀ ਦੀ ਚੜ੍ਹਦੀ ਕਲਾ ਰਿਹਾ

  • @singhdalbir7424
    @singhdalbir7424 3 роки тому +25

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @maninderkohli1449
    @maninderkohli1449 3 роки тому +36

    Nichkay kar apani jeet karo 👍

  • @deepikasharma6077
    @deepikasharma6077 3 роки тому +22

    Kisan ਏਕਤਾ ਜਿੰਦਾਬਾਦ 🌾🌾

  • @bavanmaanmaan490
    @bavanmaanmaan490 3 роки тому +39

    Waheguru ji kirpa Karen Saab te g 🙏🙏🙏

  • @vimalkdhanda5767
    @vimalkdhanda5767 3 роки тому +11

    किसानो मजदूरों के अन्दोलन के बने पांच तीर्थ स्थल आओ मिलकर अपना जीवन सफल करें सिंघु कुन्डली बोर्डर तीर्थ, टीकरी बोर्डर तीर्थ, गाज़ी पुर तीर्थ, पलवल तीर्थ, शाहजहां पुर तीर्थ आओ मिलकर नमन करें आखों में आंसू रोक कर।

  • @zsrvlogs8401
    @zsrvlogs8401 3 роки тому +32

    Navreet veere n Akkhar thank you, enniya sohniya sachiya down to earth news dikhaun lai

  • @MalkeetSingh-mn7tf
    @MalkeetSingh-mn7tf 3 роки тому +21

    👌 किसान 👌 मजदूर 👌 एकता 👌 जिंदाबाद 👌

  • @zeeshanakram3718
    @zeeshanakram3718 3 роки тому +14

    Sikh veer zindabad sistars zindabad ya Allah in ki madad farma ameen kisan veer zindabad poora Punjab zindabad

  • @kwtkwt8103
    @kwtkwt8103 3 роки тому +24

    ਵਾਹਿਗੁਰੂ ਜੀ ਤੇਰਾ ਸੁਕਰ ਹੈ

  • @gurdialsingh8967
    @gurdialsingh8967 3 роки тому +36

    Parnam bapu Ji nu ji

  • @sdhonchak5582
    @sdhonchak5582 3 роки тому +19

    Punjab and Haryana are like dying for each other. Stay always with each other. Govt will come and go but our brotherhood must not go.

  • @butasingh5095
    @butasingh5095 3 роки тому +41

    Waheguru Ji mahar Karen

  • @kuljundersingh354
    @kuljundersingh354 3 роки тому +11

    🙏🏻🙏🏻🙏🏻🙏🏻🙏🏻🙏🏻🙏🙏Waheguru 🙏🙏👏👏👏Waheguru jiiii Waheguru jiiii

  • @sewaksinghdhillon6783
    @sewaksinghdhillon6783 3 роки тому +20

    ਸਲਾਮ ਆਂ ਬਾਬੇ ਦੇ ਜਜਬੇ ਨੂੰ

  • @InderjitSingh-hl6qk
    @InderjitSingh-hl6qk 3 роки тому +19

    Baba ji de sabar santokh nu slaam hai ji.kisaan mazdoor ekta zindabaad.

  • @karamjitkaur2972
    @karamjitkaur2972 3 роки тому +25

    Salute hai sab nu g
    🙏🙏🙏🙏🙏🙏🙏🙏🙏🙏

  • @jagdevsingh2046
    @jagdevsingh2046 3 роки тому +1

    ਸਾਰੇ ਪੰਾਬੀਆਂ ਦੀ ਸੋਚ ਜੇਕਰ ਰਲ ਮਿਲ ਕੇ ਇਕ ਦੂਜੇ ਦੀ ਮਦੱਦ ਕਰਨ ਦੀ ਹੋ ਜਾਵੇ ਤਾਂ ਪੰਜਾਬ ਜਿਹਾ ਸਵਰਗ ਦੁਨੀਆ ਵਿਚ ਕਿਤੇ ਭੀ ਨਹੀਂ ਹੋਣਾ ਵੀਰਾਂ ਦੀ ਸੋਚ ਨੂੰ ਸਲਾਮ.

  • @harnoordairyfarmpunjab824
    @harnoordairyfarmpunjab824 3 роки тому +25

    Waheguru mehar kare

  • @gajjansingh7831
    @gajjansingh7831 3 роки тому +6

    Waheguru g mher kro sab te 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @zsrvlogs8401
    @zsrvlogs8401 3 роки тому +35

    Jeonde raho bapu g

  • @manseertsandhu6527
    @manseertsandhu6527 3 роки тому +2

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ

  • @dalvirsingh1881
    @dalvirsingh1881 3 роки тому +14

    But wali gaal ta bohat vadhia kiti hai jy Koi samjhte ta

  • @perminderbisran3905
    @perminderbisran3905 3 роки тому +10

    Waheguru ji mehar kro 👍🙏🙏🙏🙏🙏

  • @manjitkaur1007
    @manjitkaur1007 3 роки тому +15

    Thanku navreet ji, te baai ji pyar bhari satsri Akall , puranaa Samaah Yaad karva ta , Bapu ji ne tan, very good , Bapu ji

  • @Ramandeep-vj4kf
    @Ramandeep-vj4kf 3 роки тому +15

    waheguru ji salaam aa jazbe nu ji 🙏

  • @AmandeepSingh-uu4yl
    @AmandeepSingh-uu4yl 3 роки тому +12

    ਸਲਾਮ ਓ ਸਰਦਾਰੋ

  • @meharsekhon2368
    @meharsekhon2368 3 роки тому +11

    Bapu ji jindabad👍👍👍👍👍🌹

  • @jagjitsingh1513
    @jagjitsingh1513 3 роки тому +16

    WaheGuru mehar karna bapu te good veer ji

  • @SatpalSingh-er9qy
    @SatpalSingh-er9qy 3 роки тому +3

    Baba ji zindabad

  • @gippygrewal155
    @gippygrewal155 3 роки тому +14

    5:35... ਮੁਰੋ ਖੜਾ ਹੋਣ ਦਾ ਤਜਰਬਾ... 😂😂😂😂

  • @sandeepkaurjawandha1418
    @sandeepkaurjawandha1418 3 роки тому +8

    Salute a veere 🙏🙏🙏🙏 waheguru ji Maher kari Kush raho hamesa 🙏 jug jug jioo 🙏👍🙏👍🙏👍👍👍🙏🙏👍🙏🙏👍 god bless you 🙏

  • @sonusingh2364
    @sonusingh2364 3 роки тому +14

    ਸਲੂਟ ਏ ਵੀਰ ਨੂੰ

  • @milanmadahar4146
    @milanmadahar4146 3 роки тому +7

    Kisaan ehkta jindabaad

  • @harrygill1873
    @harrygill1873 3 роки тому +12

    BAPPU JI DE JAJBE NU SALAM 👍👍

  • @preetybajwa4231
    @preetybajwa4231 3 роки тому +5

    baba ji nu EAJIT NALL BOLIA KARO JI SADA FATHER NA MAA PITA JI NA PLESE don't mind 🙏🙏🙏🙏🙏🙏🙏🙏

  • @princeghuman986
    @princeghuman986 3 роки тому +20

    Baba ji God bless all of you

  • @jasmeetsingh7059
    @jasmeetsingh7059 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏

  • @butasingh5095
    @butasingh5095 3 роки тому +30

    Waheguru Ji ka Khalsa Waheguru Ji Ki Fateh Ji

  • @kulwinderbal7569
    @kulwinderbal7569 3 роки тому +15

    Tusi wat Di gall krde g Sade 8 kille te ghar v le leya

  • @jattzimidar3373
    @jattzimidar3373 3 роки тому +14

    Kisan akta jidabad

  • @jatinderkaur6794
    @jatinderkaur6794 3 роки тому +5

    Well said by gentleman .stay on it.❤️ panth di chardikala howay.kisan majdoor ekta jindabad .kassan jit kay jaldi home wapis Jan guru sahib kirpa karan( Manas ki jaat sabhay ekay pehchan bo) we all stay happily looking our neighbours are living happily🙏

  • @gurmeetsinghsingh593
    @gurmeetsinghsingh593 3 роки тому +12

    Nice baba ji waheguru ji Maher karn ji

  • @heersaab6949
    @heersaab6949 3 роки тому +5

    Kisan Mazdoor ekta zindabad

  • @AMRIKSINGH-rt2dj
    @AMRIKSINGH-rt2dj 3 роки тому +12

    ਵਾਹਿਗੁਰੂ ਜੀ

  • @bootasingh5652
    @bootasingh5652 3 роки тому +2

    ਬਾਈ ਜੀ ਟਰੈਕਟਰ ਤੇ ਪੈਸੇ ਲਾਉਣ ਨਾਲੋਂ ਬਾਬੇ ਦੇ ਘਰੇ ਕੰਮ ਆ ਜਾਣਗੇ ਓ ਬਹੁਤ ਵਧੀਆ ਹੈ

  • @singhsatnam4689
    @singhsatnam4689 3 роки тому +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @malkitmann2809
    @malkitmann2809 3 роки тому +2

    Very very nice👍 👌👌💪🇮🇳🙏🙏🙏🙏🙏

  • @Kulwinderbenipal-mx6jl
    @Kulwinderbenipal-mx6jl 3 роки тому +14

    ਵਾਹਿਗੁਰੂ ਜੀ

  • @merovana1682
    @merovana1682 3 роки тому +1

    ਬੁਲੰਦ ਹੋਸਲੇ ਨੂੰ ਸਲਾਮ ਕਰਨੀ ਚਾਹੀਦੀ ਹੈ
    ਅਜੇ ਦੁਨੀਆ ਕਹਿ ਰਹੀ ਸੀ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਨੇ ਖਾ ਲਈ ਆਜੋ ਆਜੋ ਦੇਖ ਲਓ ਦਿੱਲੀ ਦੇ ਬਾਡਰਾਂ ਉੱਤੇ ਕਿਵੇਂ ਬੁੱਕਦੇ ਫਿਰਦੇ ਨੇ ਸ਼ਾਨਾਂ ਝੋਟਿਆਂ ਵਾਂਗੂ. ਗਜ ਗਜ ਚੋੜੀਆਂ ਛਾਤੀਆਂ ਨੇ
    ਉਹ ਕਿਹੜੇ ਭੁਲੇਖੇ ਪਾਲ਼ੀ ਬੈਠੇ ਓ ਨੌਜਵਾਨ ਤਾਂ ਨੌਜਵਾਨ ਸਾਡੇ ਬਜ਼ੁਰਗ ਨੀ ਮਾਨ ਜਿੰਨਾ ਦੇ ਸਿਰ ਤੇ ਅਸੀਂ ਜੰਗ ਜਿੱਤਣੀ ਆ.🙏🏻💐

  • @jasvindrabrar8781
    @jasvindrabrar8781 3 роки тому +14

    Ssa navreet veere, bahut vadhia laggiya, thanvad

  • @mralohran
    @mralohran 3 роки тому +1

    ਜੇ ਮੋਰਚੇ ਵਿੱਚ ਐਨੇ ਪੈਸੇ ਇਕੱਠੇ ਹੋ ਸਕਦੇ ਹਨ ਤਾਂ ਗੁੰਜਾਇਸ਼ ਵਾਲੇ ਲੋਕ ਗਰੀਬ ਕਿਸਾਨਾਂ ਦੀ ਮੱਦਦ ਕਿਉਂ ਨਹੀਂ ਕਰ ਸਕਦੇ? ਫਿਰ ਕਰਜੇ ਵਾਸਤੇ ਐਨੀਆਂ ਖੁਦਕੁਸ਼ੀਆਂ ਕਿਉਂ ਹੋਣ। ਕਿਸਾਨ ਯੂਨਿਅਨਾਂ ਕਿਸਾਨੀ ਦਾ ਸਹੀ ਮਾਰਗਦਰਸ਼ਨ ਕਰਨ ਵਿੱਚ ਸਫ਼ਲ ਨਹੀਂ ਰਹੀਆਂ। ਕਿਸਾਨੀ ਜੀਵਨ ਵਿੱਚ ਤਰਕ ਅਤੇ ਯੋਜਨਾਬੰਦੀ ਦਾ ਪਰਚਾਰ ਨਹੀਂ ਕਰ ਸਕੀਆਂ। ਕੋਠੀਆਂ, ਮੈਰੇਜ ਪੈਲੇਸਾਂ, ਨਸ਼ਿਆਂ ਨੇ ਕਿਸਾਨੀ ਖਾ ਲਈ।

  • @mrmoga1236
    @mrmoga1236 3 роки тому +14

    Akhar is best for news🙏

  • @navreetkaur5373
    @navreetkaur5373 3 роки тому +10

    Waheguru mehar rekhi 🙏

  • @Harmanpreet766
    @Harmanpreet766 3 роки тому +13

    Wahe Guru ji 🙏🙏

  • @hemrajsharma12
    @hemrajsharma12 3 роки тому +1

    Veer ji da naam ta ni pta mainu.. Pr eh thand wali topi pai veer ne sir te.. Boht hi nek khyal ne.. Boht hi syania gllaaakkr rheee........ God bless u veer

  • @vimalkdhanda5767
    @vimalkdhanda5767 3 роки тому +10

    किसानो मजदूरों के अन्दोलन में शहीद हुए शहीदों की शहादत रंग लायेगी ओर हर वर्ष मेले लगेंगे आओ मिलकर नमन करें आखों में आंसू रोक कर।

  • @malkitmann2809
    @malkitmann2809 3 роки тому +2

    Very very nice👍 👌👌💪🇮🇳🙏🙏🙏🙏🙏

  • @gagangarcha4961
    @gagangarcha4961 3 роки тому +12

    Sellout aa bappu ji nu

  • @gurbindersingh9344
    @gurbindersingh9344 3 роки тому +1

    ਵੱਟਾਂ ਵੱਡਣ ਵਾਲੇ ਮੈਂ ਅਜੇ ਤੱਕ ਕਾਮਯਾਬ ਹੋਏ ਨਹੀਂ ਵੇਖੇ ਮੇਰੇ ਕੋਲ ਵੀ 3 ਕਨਾਲ ਜ਼ਮੀਨ ਵਾਂ ਪਰ ਪ੍ਰਮਾਤਮਾਂ ਦਾ ਸ਼ੁਕਰਾਨਾ ਕਰੀ ਦਾ ਸਾਨੂੰ ਤੂੰ ਜ਼ਮੀਨ ਦੇ ਮਾਲਕ ਤੇ ਜ਼ਮੀਰ ਦਿੱਤੀ ਪਰ ਸਹੀ ਗੱਲ ਕੀਤੀ ਕਈਆਂ ਦੀ ਜਾਂਦੀ ਜ਼ਮੀਨ ਵਾਲਿਆਂ ਦੀ ਅਜੇ ਵੀ ਜ਼ਮੀਰ ਨਹੀਂ ਜਾਗੀ ਸਾਰੇ ਪਿੰਡ ਵਾਲਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਨਾਲ ਕੋਈ ਸਾਂਝ ਨਾ ਰੱਖਣ ਜਿਨ੍ਹਾਂ ਦੀ ਅਜੇ ਵੀ ਜ਼ਮੀਰ ਮਰੀ ਹੋਈ।

  • @dalbirnijjar8813
    @dalbirnijjar8813 3 роки тому +5

    Very nice ji

  • @honeygill486
    @honeygill486 3 роки тому +1

    ਆ ਵੇਖ ਲਓ ਸਾਡਾ ਕਿਸਾਨ ਹਾਲੇ ਵੀ ਨੇਰਿਆ ਲਿਉਂਦੇ ਆ ਮੇਰਾ ਵੀਰ ਮੇਰੀ ਸੁਣ ਲਓ ਗੱਲ ਜੇ ਸਾਡੀ ਗੱਲ ਤਹਾਨੂੰ ਨਈ ਸਹੀ ਲਗਦੀ ਤਾ ਮੇਰਾ ਵੀਰ dislike na ਕਰਿਆ ਕਰੋ

  • @BaljitKaur-gg6os
    @BaljitKaur-gg6os 3 роки тому +4

    ਬਹੁਤ ਵਧੀਆ ਸੋਚ ਆ ਵੀਰ ਦੀ ਸਾਰੇ ਰੱਲਮਿੱਲ ਕੇ ਰਹੋ ਫਿਰ ਨਹੀ ਮਰਦੇ ਆਪਾ ਪੰਜਾਬ ਫਿਰ ਤੋ ਸੋਨੇ ਦੀ ਚਿੱੜੀ ਬਣ ਸਕਦਾ 🙏🤝👍❤️

  • @ravidhunna2397
    @ravidhunna2397 3 роки тому +2

    Great journalism 👍, thanks for bringing up the topic of vatt and useless fights. Onna tan vatt vadhi d kamai ni hundi jinni baad vich doctor, lawyer and police nu de dinne o. 🤔