Good seva dekhan nu milaa ke morche wali ples de as pas de log bhut kus han qu guru ke langer wich buhat takat he ji guru ap de grup i familia te kirpa karn.👏👏✌🙏
##---Proud of sirr ji .. waheguru mehar kre thoade te ...sadi sister nu b parmatma lmi umer dwe.... thoade wrge lokhi hai Dehli ch ..sadi kom kde ni haar skdi ..###---
ਪਰਮਾਤਮਾ ਮਹਿਰ ਕਰੇ ਇਸ ਪਰਵਾਰ ਤੇ ਜੋ ਕਿਸਾਨ ਮਜਦੂਰ ਯੁਨੀਅਨ ਇਕਤਾ ਜਿਦਾਬਾਦ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਧੰਨਵਾਦ ਦਿੱਲੀ ਦੇ ਪਰਿਵਾਰਾਂ ਦਾ ਵੀ ਕਿਸਾਨੀ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ
ਵੀਰ ਜੀ ਤੇ ਬੀਬਾ ਜੀ ਦਾ ਬਹੁਤ ਬਹੁਤ ਧੰਨਵਾਦ, ਕਿਸਾਨ ਵੀਰੋ ਫਿਕਰ ਨਾ ਕਰੋ ਜੇ ਬਾਬਾ ਰਾਮ ਸਿੰਘ ਜੀ ਨੇਕ ਰੂਹ ਇਸ ਜਾਲਮ ਸਰਕਾਰ ਦੇ ਬਤੀਰੇ ਨੂੰ ਨਾ ਝੱਲਦੇ ਹੋਏ ਆਪਣਾ ਜੀਵਨ ਕਿਸਾਨਾਂ ਲਈ ਕੁਰਬਾਨ ਕਰ ਗਏ ਤਾਂ ਮਾੜੀ ਰੂਹ ਮੋਦੀ ਨੂੰ ਵੀ ਆਤਮਹੱਤਿਆ ਕਰਨੀ ਪਵੇਗੀ
BSNL ਵਾਲੀ ਗੱਲ ਬਹੁਤ ਵਧੀਆ ਕੀਤੀ ਵੀਰ ਨੇ ਧਿਆਨ ਦਿਉ ਸਾਰੇ ਵੀਰ ਭੈਣ 🙏🙏🙏 ਇੱਕ ਇੱਕ sim ਲਉ ਜਰੂਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਦੇਗ ਤੇਗ ਫਤਿਹ ਜੀ ਬਹੁਤ ਵਧੀਆ ਜੀ
ਤੁਹਾਡੇ ਸਹਿਯੋਗ ਨੂੰ ਦਿਲੋਂ ਸਲੂਟ ਅਾ ਸਭ ਭੈਣ ਭਰਾਵੋ ਨੂੰ ।।।
ਬਿਲਕੁਲ ਸੱਚ ਹੈ ਬੀ ਐੱਸ ਐਨ ਐਲ ਸਰਕਾਰੀ ਜ਼ਰੂਰ ਚਲਨਾ ਚਾਹੀਦਾ ਹੈ
Salute to your family for support farmers
Delhi waleian de dil vee vadhe ne
Kisan will se.power full hai ye family is great inki sewa great vaheguru bhla kare
ਕੱਪ ਮਾਂਜਣ ਵਾਲੇ ਹੱਥ ਦੇਸ਼ ਦੇਤਾ ਅਗਲੇ ਨੇ ਮਾਂਜਤਾ
ਕਿਸਾਨ ਏਕਤਾ ਜਿਦੰਬਾਦ ਏਬਮ ਹਟਾਉ ਦੇਸ਼ ਬਚਾਉ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਨੌਜਵਾਨ ਜ਼ਿੰਦਾਬਾਦ ਵਾਹਿਗੁਰੂ ਜੀ ਮੋਰਚਾ ਫਤਹਿ ਕਰਨਗੇ
ਧੰਨਵਾਦ ਭੈਣ ਜੀ
ਮੋਦੀ ਨੂੰ ਅੰਬਾਨੀ ਤੇ ਅਡਾਨੀ ਹੀ ਖਵਾਉਂਦੇ ਹਨ। 😛😛😛😛😛
ਮੋਦੀ ਚੌਂਕੀਦਾਰ ਬਣ ਕੇ ਚੋਰੀ ਕਰਦਾ ਹੈ ਤੇ ਅੰਬਾਨੀ ਅੰਡਾਨੀ ਕੋਲੋਂ ਕਮਿਸ਼ਨ ਲੈਂਦਾ ਹੈ।ਸਾਰਾ ਮਾਲ ਉਨ੍ਹਾਂ ਨੂੰ ਦੇ ਰਿਹਾ ਹੈ ਚੋਰੀ ਦਾ ਮਾਲ
ਬਹੁਤ ਧਨਵਾਦ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ
Good beta ji
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️ ਸਾਡੇ ਲਈ ਨਵੇਂ ਸਾਲ ਦੀ ਸ਼ੁਰੂਆਤ ਕਿਸਾਨ ਵਿਰੋਧੀ ਕਾਲ਼ੇ ਕਾਨੂੰਨ ਜਿਸ ਦਿਨ ਰੱਦ ਹੋਣਗੇ ਓਸ ਦਿਨ ਤੋਂ ਨਵੀਂ ਸ਼ੁਰੂਆਤ ਹੋਵੇਗੀ ❤️ ਕਿਸਾਨ ਜਥੇਬੰਦੀਆਂ ❤️ ਜੋ ਵੀ ਦੋਸਤ ਮਿੱਤਰ ਭੈਣ ਭਰਾ ਕਿਸੇ ਵੀ ਤਰੀਕੇ ਨਾਲ ਆਪਣਾ ਯੋਗਦਾਨ ਇਸ ਸੰਘਰਸ਼ ਵਿਚ ਪਾ ਰਹੇ ਹਨ ਮੈਂ ਉਨ੍ਹਾਂ ਦੇ ਚਰਨਾਂ ਵਿਚ ਆਪਣਾ ਸ਼ੀਸ਼ ਝੁਕਾਉਂਦਾ ਹਾਂ ❤️ ਸਭਨਾਂ ਲਈ ਚੜਦੀਕਲਾ ਦੀ ਅਰਦਾਸ ਕਰਦਾ ਹਾਂ ❤️🙏
ਦਿੱਲੀ ਪ੍ਰੋਟੈਸਟ is the biggest protest in the whole world
Shanti ਵਾਲਾ
Sara World ਹੈਰਾਨ ਹੈ ਪੰਜਾਬੀਆਂ teh
ਵਾਹਿਗੁਰੂ ਜੀ ਦੀ ਮੇਹਰਾ ਨੇ ਜੀ
पंजाब में गुरु नानक के नाम का प्रताप है।जो अपनी अरदास में हर रोज़ सरबत का भला मांगता है,
ਬਿਲਕੁਲ ਠੀਕ ਕਿਹਾ ਹੈ ਜੀ । ਵਾਹਿਗੁਰੂ ਭਲੀ ਕਰਨ ਜੀ ।
ਵਾਹਿਗੁਰੂ ਜੀ ਮੇਹਰਾ ਕਰਨ ਜੀ ਸਵਨਾ ਤੇ ਜੀ
ਮੋਦੀ ਦੀ ਆਪਣੀ ਆਤਮਾ ਹੀ ਉਸ ਲਾਹਣਤ ਪਾ ਰਹੀ ਹੈ। ਸ਼ਰਮ ਮਾਰਾਂ ਨੀ ਆ ਰਿਹਾ ਲੋਕਾਂ ਵਿੱਚ
Waheguru ਮੇਹਰ ਕਰੇ ਇਹੋ ਜੇਹੀ ਸੋਚ ਵਾਲਿਆਂ ਤੇ ।।। ਡਟੇ ਰਿਹੋ ਭਰਾਵੋ ।।
ਨਵਨੀਤ ਕੌਰ ਭੈਣ ਬਹੁਤ ਵਧੀਆ ਵਿਚਾਰ ਨੇ
ਵੀਰ ਜੀ BSNL ਤਾਂ ਸਬ ਤੋਂ ਪਹਿਲਾਂ ਇਸ ਨੇ ਵੇਚਿਆ ਅਬਾਨੀ ਨੂੰ ਓਨਾਂ ਹੀ ਟਾਬਰਾ ਤੇ ਤਾਂ ਇਨ੍ਹਾਂ JIO ਦੇ ਕੋਇਲ ਲਾਏ ਨੇ
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਪੰਜਾਬ ਹਰਿਆਣੇ ਦਾ ਏਕਾ ਜਿੰਦਾ ਬਾਦ ਭਾਰਤ ਦੇ ਸਾਰੇ ਕਿਸਾਨਾਂ ਦਾ ਮਜਦੂਰਾਂ ਦਾ ਏਕਾ ਜਿੰਦਾ ਬਾਦ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਆਪਣੇ ਬੱਚਿਆਂ ਜੀ ਤੇ ਸੁੱਖੀ ਸਾਂਦੀ ਦਿੱਲੀ ਨੂੰ ਹਰਾ ਕੇ ਹੀ ਆਪਣੇ ਘਰਾਂ ਵਿੱਚ ਪਰਤਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
ਵੇਰੀਗੁਡ ਵੀਰਜੀ
ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🌾🌾🌾
ਧੰਨਵਾਦ ਵੀਰ ਜੀ
ਜੈ ਜਵਾਨ ਜੈ ਕਿਸਾਨ
God bless both of you sir 🥇👳♀️
🙏 Waheguru ji 🙏 Waheguru ji 🙏 Waheguru ji 🙏 Waheguru ji 🙏
ਕਦੇ ਵੀ ਰਾਜਨੀਤੀ ਲੁਕ ਛਿਪ ਕੇ ਅਤੇ ਹੰਕਾਰ ਕੇ ਨਹੀਂ ਹੁੰਦੀ ਮਿਹਨਤੀ ਅਤੇ ਗਰੀਬ ਲੋਕਾਂ ਦੀ ਬਦਵਾਅ ਮਾੜੀ ਹੁੰਦੀ ਆ।ਬਾਕੀ ਮੋਦੀ ਨੂੰ ਪਿਛਲਾ ਇਤਹਾਸ ਪੜ ਲੈਣਾ ਚਾਹੀਦਾ।
A sardar singh ji salem my sister Nu sat sri Akal wahegure ji sport Kasan Nu Thanks very much
ਬਹੁਤ ਵਧੀਆ ਕੰਮ ਕਰ ਰਹੇ ਹੋ ਦੇਲ੍ਹੀ ਵਾਲੇ
Bhoth Bhoth Thanbhad Es Dile Prewar Da 🙏🙏🙏🙏🙏🙏🙏🙏
Kisan ekta Zindabad 🇮🇳💪
Waheguru ji nice👏👏
Very very nice Thoughts ji. God bless you ji.
Delhi walyo video dekh ke bhuat vadhia lga ji Farmers jindabad
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
Thanks Bhen jj for support 🙏
Salute to d family helping d kissan
Very good waheguru Ji 🙏🏻🙏🏻🙏🏻🙏🏻🙏🏻
Waheguru ji very nice 🙏🙏🇨🇦🇨🇦🇨🇦🇨🇦
ਵੀਰ ਜੀ ਵਿੱਚ ਵਿੱਚ ਆਵਾਜ਼ ਕਿਉਂ ਬੰਦ ਕੀਤੀ ਹੈ ਕੀ ਕਾਰਨ ਆ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Waheguru ji
Very nice Ji
V nice 👍👍
Good seva dekhan nu milaa ke morche wali ples de as pas de log bhut kus han qu guru ke langer wich buhat takat he ji guru ap de grup i familia te kirpa karn.👏👏✌🙏
Wow wow beautiful very good job God bless both of you kisan zindabad kisan zindabad punjab zindabad
Nice ji 👍👍👍
Very nice kisan zindabad
nice uncle g & sadi sis..carry on and thank for supporting
Kisaan Ekta zindabad
Uncle and sister Rabb Mehar Karu... Thanks
Jeo Sister.. Thanks
Bahut wadhia ji
We support farmers protest
दाढ़ी वाला बन्दर तीन चूहे ( कानून) लेकर शेरों को फंसाने चला है हसीं आती है।
बहुत खूब और बहुत पते की बात की आप ने। धन्यावाद जी। वाहिगुरू किसान - मजदूरों पर मेहर की नज़र रखें जी।
Waheguru ji mehar Kari kisana te
मडम जी जे खलिसातनी है त ईस दा मतलब ।है ईह कोम पिऊर है साफ सुथरी कोम है वाहिगुरु चडदी कला विच रखे
Good job 👏
❤ good 👍👍👍👍👍👍
I support farmers who feed us, please stand with farmers because every voice counts. Boycott Godi media, Adani/Abani products.
God bless farmers.
waheguru ji mehar kro
God bless you.
Thank you sir
Kisan veero Tusi dehli jeet kar hi vapis aaiona waheguru ji waheguru ji waheguru ji kirpa karan gy
Good ji
Thanks sister for sport kissan ekta
Good🙏🙏🙏🙏🙏
ਧੀ ਬੱਬਰ ਸ਼ੇਰਨੀ ਆ 🙏🙏🙏
Ji javan ji kisan good
Very good
Good sester and uncel ji
Satnam waheguru ji
Very good job bro 🇬🇧🇬🇧🇬🇧🇬🇧🇬🇧
Kisaan ekta zindabad...
Good
Very good farmers
Right saying di
Sat sri Akal Bhaji 🙏
Good information
Navneet sis bahut vadiya think
Bilkul sahi ji
Bahut vadia Vir ji and sister
Jai Jawan Jai Kisan 🙏
God bless them who helps the farmers .
very good job veer.g Hong.kong love you
Very good job bro
Waheguru kirpa kra is privar te
Sardar ji great hooo
Kisan morcha jinda baad waheguru ji mehar Karo
Good👍👍👍👍👍 🚜🚜🚜🚜
🙏🙏🙏🙏🙏
##---Proud of sirr ji .. waheguru mehar kre thoade te ...sadi sister nu b parmatma lmi umer dwe.... thoade wrge lokhi hai Dehli ch ..sadi kom kde ni haar skdi ..###---
Nice
Waheguru
Mera sai mehar karre
❤❤❤❤
Wahe guru ji ka khalsa wahe guru ji ke fatha