Mar ke banya preat ।। Latest Punjabi video ।। punjabi comedy video ।।

Поділитися
Вставка

КОМЕНТАРІ • 1,7 тис.

  • @Dharnatjhinjer
    @Dharnatjhinjer 5 років тому +362

    ਦੇਸੀ ਮਸਤੀ ਪਿੰਡਾਂ ਵਾਲੇ ਚੈਨਲ ਨੂੰ ਐਨਾਂ ਪਿਆਰ ਕਰਨ ਲਈ ਬਹੁਤ ਬਹੁਤ ਧੰਨਵਾਦ ਮੇਰੇ ਦੇਸ਼ ਵਸਦੇ ਤੇ ਬਾਹਰ ਵਸਦੇ ਸੱਜਣਾ ਦਾ। ਇੰਸਟਾਗ੍ਰਾਮ ਤੇ ਧਰਨਾਟ ਝਿੰਜਰ ਨੂੰ ਕਰੋ ਫੋਲੋ। ਸਾਰੀ ਗੱਲ ਬਾਤ ਇੰਸਟਾਗ੍ਰਾਮ ਤੇ ਕਰੀਆਂ ਕਰਾਂ ਗੇ ਜਿਉਂਦੇ ਵਸਦੇ ਰਹੋ ਯਾਰੋ

  • @sukhasandhu3148
    @sukhasandhu3148 5 років тому +115

    ਸੇਠ ਸਾਹਿਬ ਵੀ ਕੀਤੇ ਕੀਤੇ ਅੱਤ ਕਰਾ ਦਿੰਦੇ ਨੇ ਇਕ ਸਾਡਾ ਧਰਨਾਟ ਬਾਈ ਹੈ ਸਿਰਾ ਕਰਾ ਦਿੰਦਾ ਹੈ

  • @mandeepbhullar3796
    @mandeepbhullar3796 4 роки тому +2

    Dharnat dea ਕੁੜੀਆ ਕੌਣ 2fan hai

  • @PindPunjabde
    @PindPunjabde 5 років тому +5

    ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਜੀ । please request ਹੈ ਕਿ ਤੁਸੀਂ ਇਕ ਵੀਡੀਓ ਦਾਜ ਨਾ ਦੀ ਬਿਮਾਰੀ ਤੇ ਵੀ ਬਣਾਓ ਜੀ ਜਿਹੜੇ ਲੋਕ ਧੀਆਂ ਦੇ ਮਾਪਿਆਂ ਨੂੰ ਖੜੇ ਪੈਰ ਤੰਗ ਕਰਦੇ ਨੇ ਉਹਨਾਂ ਨੂੰ ਕੋਈ ਸਮਝ ਆਵੇ । ਬਾਕੀ ਵੀਰ ਜੀ ਕਿਸਾਨੀ ਜਿੰਦਗੀ ਨੂੰ ਦਰਸਾਉਂਦੀ ਬਹੁਤ ਵਧੀਆ ਵੀਡੀਓ ਹੈ । ਸਾਡਾ ਵਸਦਾ ਰਹੇ ਪੰਜਾਬ । ਜੈ ਜਵਾਨ ਜੈ ਕਿਸਾਨ ।

  • @thegaretsingh6247
    @thegaretsingh6247 5 років тому +1

    Nice baiji bhut chngiya video h

  • @deepstudio6012
    @deepstudio6012 5 років тому +16

    ਵੱਟ ਕੱਢ ਬਾਦਸ਼ਾਹ "ਜੱਟ ਬਾਦ"ਧਰਨਾਹਟ ਬਾਈ।ਲਵ ਯੂ ਐ ਯਾਰ।ਚੁਕ ਦੇ ਨੀ ਫਾ ਟਾ।

  • @JaswinderSingh-wm8wc
    @JaswinderSingh-wm8wc 3 роки тому +1

    Good 😌 bless you ਵੀਰੇ

  • @jaggakotli4799
    @jaggakotli4799 5 років тому +50

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਬਾਈ ਜੀ ਕਿਆ ਬਾਤ ਹੈ ਲਵ ਯੂ ਟਰਾਲਾ ਭਰ ਕੇ

  • @jaigopal3574
    @jaigopal3574 5 років тому

    ਬਾੲੀ ਹਰਜਿੰਦਰ ਕਮਾਲ ਕਰ ਦਿੱਤੀ ਐਕਟਿੰਗ। ਬਹੂਤ ਵਦੀਆ ਲੱਗੀ

  • @sannykhan3360
    @sannykhan3360 5 років тому +10

    ਘੈਟ.ਅਾ.ਪੂਰੀ..ਵਾੲੀ.👌👌👌👌👌

  • @hi-fisalon7658
    @hi-fisalon7658 5 років тому +11

    ਭੂਤ ਵਾਲੀ ਆਵਾਜ ਤੋ ਮੈ ਡਰ ਗਈ😂😂😂🤣🤣

  • @GurwinderSingh-rt5lz
    @GurwinderSingh-rt5lz 5 років тому +15

    ਬਹੁਤ ਵਧੀਆ ਵੀਰ God bless you

  • @IktajSingh-gk4ji
    @IktajSingh-gk4ji 5 років тому +1

    Bai ji Kaim video hai .......

  • @ਦੁੱਗਾਂਵਾਲੇਜੱਟਦੇਫੈਂਨ

    ਬਿੱਲੇ ਰਾਮ ਜੈ ਮਾਤਾ ਦੀ 😂😂

  • @alijagaali7695
    @alijagaali7695 4 роки тому +1

    Nice.video.ji

  • @rajindergill1625
    @rajindergill1625 5 років тому +36

    ਹੰਕਾਰ ਦਾ ਸਿਰ ਨੀਵਾਂ producer dxxx ਵਰਗਿਆਂ ਦੀਆਂ ਨਾਸਾਂ ਬੰਦ ਕਰਤੀਆਂ ਬਾਈ ਨੇ। luv u bai truck bharke.

    • @Grewal5911.
      @Grewal5911. 5 років тому +1

      producer kithe dabda ohdi videos 1 2 million views vich jandia

    • @295_GUY
      @295_GUY 5 років тому +2

      Dova da koi comparison ni different ways , concept, personality

  • @GurpreetSingh-fm6gs
    @GurpreetSingh-fm6gs 5 років тому +16

    ਆਹ ਡਰੌਣ ਆਲੀ ਟੂਨ ਜੀ ਤੋਂ ਤੰ ਹਾਸੀ ਓ ਬਾਹਲੀ ਆਉਂਦੀ ਆ
    ਬਾਈ ਜਿਓਂਦੇ ਰਹੋ❤❤

  • @sehajwarring4064
    @sehajwarring4064 5 років тому +3

    Bhut vdia c bai 👌👌😍

  • @Kuldeepsingh-mq8uc
    @Kuldeepsingh-mq8uc 5 років тому +1

    Nice yarr

  • @randhirsinghhari2691
    @randhirsinghhari2691 5 років тому +42

    ਵੀਰ ਲਾਲੇ ਵਾਲੀਆਂ ਵੀਡੀਓ ਵੱਧ ਤੋਂ ਵੱਧ ਬਣਾਇਆ ਕਰੋਂ।

  • @HarjotSingh-ke4ph
    @HarjotSingh-ke4ph 5 років тому

    ਬਹੁਤ ਵਧੀਆ ਹੈ ਜੀ ਇਹ ਫਿਲਮ 😁😁😁😁😁😁😁😁😁

  • @preetkumar4571
    @preetkumar4571 5 років тому +5

    ਬਹੁਤ ਵਧੀਆ ਧਰਨਾਟ ਬਾਈ ਜੀ ਮੈ ਰੋਜ ਦੇਖਦਾ ਥੋਡੀ ਵੀਡਿਓ ਨਾਇਸ ਵੀਰੇ

  • @b.saujla7255
    @b.saujla7255 5 років тому +8

    y dass ni sakde kiniiii kanttt video c👌👌👌👌
    msg v bhutt vadia ditaaa
    #GBU🙏 LOVE U ALL TEAM
    DESI MASTI PINDA WALE😍😍☺☺☺☺ gud team work

  • @ਮੱਕੜਸਾਬ
    @ਮੱਕੜਸਾਬ 5 років тому +23

    ਸੇਠ ਤਾ jcb ਬਣ ਗਿਆ ਟੋਇਆ ਪਟਣ ਲਈ nice video dhrnat y full sport dabbi rakho kmm

  • @sukhmaan4159
    @sukhmaan4159 5 років тому

    ਸਿਰਾ ਕੰਮ ਅਾ ਬਾਈ ਥੋਡਾ ਹਰ ਵੀਡੀਉ ਫੈਮਲੀ ਚ ਬੈਠ ਕੇ ਦੇਖ ਸਕਦੇ ਅਾ ਥੋਡੀ 🌹🌹🌹🌹

  • @jagwindersingh7898
    @jagwindersingh7898 5 років тому +16

    Seth saab de fan hit like bro

  • @bootasingh5652
    @bootasingh5652 5 років тому +4

    22 ਜੀ ਸਿੰਗਲੇ ਦਾ ਤਾਂ ਨਕਸਾ ਹੈ ਬਦਲ ਗਿਆ, ਕਿ ਹੀ ਗਿਆ

  • @sukhdevsingh-qs9bl
    @sukhdevsingh-qs9bl 5 років тому +6

    ਧਰਨਾਟ ਬਾਈ ਸਤ ਸ੍ਰੀ ਅਕਾਲ ਵਹਿਗੂਰੁ ਤਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਤੰਦਰੁਸਤੀ ਆਪਸ ਵਿੱਚ ਪਿਆਰ ਬਖਸੇ

  • @amannmarahar1637
    @amannmarahar1637 5 років тому +41

    333 Dislike ਵਾਲਿਓ ਕੀ ਕਮੀ ਆ ਏਸ ਵੀਡੀਓ । ਪਹਿਲਾਂ ਤਾਂ ਏਹ ਦੱਸੋ ਯਰ??? ਧਰਨਾਟ ਬਾਈ ਤੇ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖੇ ਰੱਬ।

  • @AmanDeep-nu6xr
    @AmanDeep-nu6xr 5 років тому +13

    Nice video
    Very funny
    Nice work
    Your all videos very nice
    God bless you
    Attttttt
    Endaaaaaa 22

  • @sumandeepsingh326
    @sumandeepsingh326 5 років тому +1

    Very nice tarnat 22

  • @ranasadaqat6308
    @ranasadaqat6308 5 років тому +8

    aj ty laly di ponch chuka ditti.aj ty laly .nal bri buri hoiii i love you trala bhar k.punjab pakistan❤❤❤❤❤❤❤❤❤💓💓💓💜💜💜💗💗💗🌹🌹🌹🌹🌹💝😂😀😥👍

  • @sukhmaansaab1963
    @sukhmaansaab1963 5 років тому

    ਬਾਈ ਇਸ ਵੀਡੀਉ ਵਿਚ ਤੁਸੀ ਇਕ ਬਹੁਤ ਸੋਹਣੀ ਗਲ ਕਹੀ ਹੈ ਕੋਈ ਕੋਈ ਕਮ ਕਰਦਾ ਜਦ ਖੇਤਾਂ ਚ ਤਾ ਬੋਲੀ ਜਾਓ ਤਾਕਿ ਕੋਈ ਚੀਜ ਨਹੀਂ ਨੇੜੇ ਆਉਂਦੀ ਜਿਵੇਂ ਸੱਪ ਬਹੁਤ ਵਾਧੀਆ ਲੋਕਾਂ ਨੂੰ ਦਸਿਆ ਹੈ ਇਸ ਵੀਡੀਉ ਰਹੀ ਜਦੋ ਲਾਲਾ ਸਪਰੇ ਕਰਦਾ ਸੀ

  • @sukhpalmangat5884
    @sukhpalmangat5884 5 років тому +4

    ਅੱਜ ਦੀ ਵੀਡੀਓ ਬਿਲੇ ਰਾਮ de ਨਾ ,,,, superb

  • @jeetsidhu5471
    @jeetsidhu5471 4 роки тому +1

    Sirra

  • @geetarani8117
    @geetarani8117 5 років тому +10

    Video bohat enjoy kiti ..
    Keep it up...

  • @94pgaming28
    @94pgaming28 4 роки тому +1

    Good video 🤣🤣🤣🤣😕😕

  • @jasmindersingh1573
    @jasmindersingh1573 5 років тому +14

    ਵਾਲੀ ਵਧੀਆ ਜਾਰ ਕੁਝ ਲਿਖਣ ਨੂੰ ਨੀ ਬਚਿਆ ਬਸ ਰੱਬ ਦਾ ਨਾਮ ਹੀਆ ਵਾਹਿਗੁਰੂ ਤਰੱਕੀ ਬਖਸੇ

    • @noobjattz1974
      @noobjattz1974 5 років тому

      ua-cam.com/video/0KZdEk2a2S8/v-deo.html

  • @charanjitsingh-pq5tq
    @charanjitsingh-pq5tq 4 роки тому +1

    very nice and clean message BiLe Rama fer laina jat nal panga ha ha ha good team.god bless you Dharnat singh all team members good work.montreal Canada

  • @vanshmann7844
    @vanshmann7844 5 років тому +3

    One like to banda haa👍👍👍🤣😂😁👍

  • @GraceofGOD-i3w
    @GraceofGOD-i3w 4 роки тому

    Very nice video veer ji tusi ta att hi kardene ho 👌👍👍👍👍

  • @satwantkaur7541
    @satwantkaur7541 5 років тому +9

    Kamal karti gurpreet veer ji,lala ji,nu das do jado tak jatt da tayrawan na ho jay,udo tak maraya na samjo

  • @jobansingh1239
    @jobansingh1239 4 роки тому +1

    I love you videos

  • @arvindmanvi4757
    @arvindmanvi4757 5 років тому +5

    ਸਿਰਾ ਕਰਤਾ ਸਾਰੀ ਟੀਮ ਨੁੰ ਰਬ ਚੜਦੀ ਕਲਾ ਵਿਚ ਰਖੇ

  • @labhsinghmavi1375
    @labhsinghmavi1375 4 роки тому

    ਬਹੁਤ ਵਧੀਆ👌👌👍ਘੈਂਟ

  • @Ak-jf8no
    @Ak-jf8no 5 років тому +18

    Ak 22ਸਾਨੂੰ ਵੀ ਫਿਲਮ ਚ ਮੋਕਾ ਦਿਓ

  • @nanaknarain5674
    @nanaknarain5674 5 років тому +1

    Sirra yy boht sohni video aa

  • @kalshokar3984
    @kalshokar3984 5 років тому +6

    Great video enjoyed every minute of it

  • @khushpreetsinghsran4931
    @khushpreetsinghsran4931 5 років тому +2

    Very nice video y

  • @gurleenkaur1536
    @gurleenkaur1536 5 років тому +8

    vry nyc video vire sachi boht sohni video bnai aa god job waheguru mehar kare

  • @manjitkaur7967
    @manjitkaur7967 4 роки тому

    ਧਰਨਾਟ ਵੀਰੇ ਵੀਡੀਓ ਬਹੂਤ ਵਦੀਆ ਵੀਰੇ ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਜੀ।ਵੀਡੀਓ ਬਹੂਤ ਵਦੀਆ ਵੀਰੇ ਰੌਲਾ ਬਹੂਤ ਪਾਉਨੇ ਓ ਪਰ ਵਦੀਆ ਕਹਾਣੀ ਆ। ਧੰਨਵਾਦ ਆ ਵੀਰੇ।

  • @arjun5154
    @arjun5154 5 років тому +4

    Very nice video. Jattan ne mil k Bille Ram di sohni rail bnai😂😂

  • @lovejeet8840
    @lovejeet8840 5 років тому

    ਜੈ ਮਾਤਾ ਦੀ ਜੈ ਮਾਤਾ ਦੀ 😂😂😁😁😀😀😀

  • @sukhmansanghavlogs6617
    @sukhmansanghavlogs6617 5 років тому +25

    ਲਾਲਾ ਤਾਂ ਵਿਚਾਰਾ ਚਿੰਬੜਦਾ ਫਿਰਦਾ ਸੀ ਡਰਦਾ ਕਿੱਥੇ ਧਰਨਾਟ ਨੂੰ ਡਰਾਉਣ ਨੂੰ ਫਿਰਦਾ ਸੀ 😯

  • @tanishasharma3975
    @tanishasharma3975 3 роки тому +1

    Aamrt 22 good

  • @ramanmachhanvi4428
    @ramanmachhanvi4428 5 років тому +6

    Great job
    Keep it up
    Best wishes

  • @HarjitDhiman1449
    @HarjitDhiman1449 4 роки тому +2

    love u all bro,sara din ghar vich rahna khala ji da bara ni 🙄pr app ji dea video din rat dakhde rahde aa pta ni lagg da rat de 2,3 kdo waj ge🤗🤗 jeonde raho bro crona to sanu ta tuse he bacha rakea aa,my all famley walo app sare stara nu mubarka ji brea sonea filma na ji,you are super star, Raju mundre patiala,god blessu all bro love u😂😂🌟🌟🌟🌟🌟🌟🌟🌟🌟🌟🌟all u by🙏

  • @geetugeetu3744
    @geetugeetu3744 5 років тому +5

    Sari team Mere Balam I love you
    Geetu Bhai video bahut badhiya Lagi yaar bhaiya Re kahan gaya Hoga Ki Nahin

  • @baggaaulakhbaggaaulakh8006
    @baggaaulakhbaggaaulakh8006 5 років тому

    👌👌👍ਕਮਾਲ ਈ ਕਰ ਦੇਣਾ ਧਰਨਾਟ ਵੀਰੇ ਜੀਂਦਾ ਵਸਦਾ ਰਵੇ

  • @romach1402
    @romach1402 5 років тому +9

    very nice i like it. love from pakistani

  • @jassachak1899
    @jassachak1899 5 років тому

    ਸਿਰਰਾ ਧਰਨਾਟ ਬਾਈ ਲੱਗੇ ਰਹੋ ਇੱਕ ਦਿਨ billion ਚ subscribers ਤੇ billon ਚ ਵਿਊ ਹੋਣ ਗੇ

  • @Creativeaulakh1356
    @Creativeaulakh1356 5 років тому +4

    Sirrrrrrraaaaaaaaa vedio bro,
    Nhi reesan
    Luv you aa tralla bharke tuhanu v 22

  • @vermasaab-jh8bg
    @vermasaab-jh8bg 5 років тому

    Bahot hi maza aya veer ji video vekh ke😍😍😍😂😂😂😁😂🤣🤣🤣🤣🤣😆😆😆😆😆funny bhi bahot ya....
    Sirra video

  • @gurjindergurjinder9558
    @gurjindergurjinder9558 5 років тому +5

    Lale di Sirrra acting aa 😂😂👌

  • @virpalkaurvirpalkaur9936
    @virpalkaurvirpalkaur9936 3 роки тому

    ਬਹੁਤ ਵਧੀਆ ਵੀਰ ਜੀ 👌👌

  • @MrLive-fv3bh
    @MrLive-fv3bh 5 років тому +5

    Love from Barcelona Spain 🔥🔥

  • @sondhiramji1037
    @sondhiramji1037 4 роки тому +1

    Iove all actors but Dhanrat is my favourite actor. God bless you all.

  • @sidhu839
    @sidhu839 5 років тому +5

    ਲੀਂਡ ਫਸਾ ਕੇ ਬਹਿ ਜਾਂਦੇ ਨੇ ਜੱਟ🤣🤣🤣😂

  • @HumanityIsGod-4285
    @HumanityIsGod-4285 5 років тому

    Att acting dharnaat te billa bai..lub ju ae ghoda traalla bhar k

  • @manusidhu23
    @manusidhu23 5 років тому +6

    Sab att A jatto lala bai att kranda acting wali... Love u jatto from Sydney Australia

  • @manjeetthind1643
    @manjeetthind1643 5 років тому +1

    Very nice video

  • @charanpreet1159
    @charanpreet1159 5 років тому +7

    9.48 ਲਾਲੇ ਨੇ ਦੌਰਾ ਪਾਤਾ 😂😂

  • @j.sdhindsasinghsardar523
    @j.sdhindsasinghsardar523 5 років тому

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਸੀ। ਵਾਹਿਗੁਰੂ ਤੈਨੂੰ ਤੇ ਤੇਰੇ ਯਾਰਾ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੂਰੀ ਟੀਮ ਨੂੰ। ਹਮੇਸ਼ਾ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ।

  • @ramanluabana3108
    @ramanluabana3108 5 років тому +4

    Hahaaahaaa Very Nice 👍 Video .Bahut enjoy kiti..God bless you all ..

  • @jaggibladha4710
    @jaggibladha4710 4 роки тому +1

    Very good

  • @chahalboy7181
    @chahalboy7181 5 років тому +6

    Love u 2 a y g 18foti trali bharke😀😁😋😜

  • @harinderkaur3061
    @harinderkaur3061 5 років тому +3

    Always gud bro

  • @hansrajjangra6958
    @hansrajjangra6958 5 років тому

    Bhut bhut badiya 👌👌👌👈

  • @preet6715
    @preet6715 5 років тому +3

    Hahahahahah attt krai pai aw bht vadai video yr sirra krona tuc god job bro keep it up

  • @manjeetkaursuniara9067
    @manjeetkaursuniara9067 4 роки тому +1

    I love u all team sira team aa 22

  • @jorasandhu8747
    @jorasandhu8747 5 років тому +8

    Haha jma end 🤣🤣😂😂 love you srra nu ho 😍😋😘😘

  • @satindermander8092
    @satindermander8092 5 років тому +2

    Nice video carry on

  • @sanpreetdhugga3298
    @sanpreetdhugga3298 5 років тому +4

    Siraaa 🔥

  • @user-zx108com
    @user-zx108com 4 роки тому

    Bahut vadyea video byi dharnaat byi
    Love you truck bhar k
    😘😘😘😘

  • @LaddiLaddi-ym8gg
    @LaddiLaddi-ym8gg 5 років тому +3

    Att 22 G

  • @parmjeetsinghmks8035
    @parmjeetsinghmks8035 2 роки тому

    ਬਹੁਤ ਵਧੀਆ ਵੀਡੀਓ ਬਣੀਆਂ ਹੋਈਆਂ ਹੈ

  • @sukhmaansaab1963
    @sukhmaansaab1963 5 років тому +12

    ਬਾਈ ਦੂਜਾ ਭੰਗਵੰਤ ਮਾਂਨ ਆ nhi reesa Tuhadiya siiraaaaa

  • @sukhbitkaursukhbitkaur4113
    @sukhbitkaursukhbitkaur4113 5 років тому

    Bhut vadhia Ji video.😀😀

  • @tarsemsingh8109
    @tarsemsingh8109 5 років тому +7

    Mama shet nu gluti bhot vdia payi c
    Hassa ni rukda

  • @karandeepsingh291
    @karandeepsingh291 2 роки тому

    ਧਰਨਾਟ ਬਾਈ ਵੀਡੀਓ ਬਹੁਤ ਵਧੀਆ ਲੱਗੀ

  • @trendingnowdeep8840
    @trendingnowdeep8840 5 років тому +4

    Luv uu dharnat y and team

  • @shersingh5277
    @shersingh5277 3 роки тому

    Very good comedy I like your story and good acting dharnat ji or billera m ji SPL thanks for deshi Masti pindawale

  • @sukhwindersukhwinderpal5654
    @sukhwindersukhwinderpal5654 5 років тому +6

    Attttttttt.. Love you trally bharke dharnat Ba...

  • @gurpreetsinghgurpreet6199
    @gurpreetsinghgurpreet6199 5 років тому

    Ghant Bai ji video att👌👌👌

  • @ameervirk7417
    @ameervirk7417 5 років тому +4

    Lala ji de fan like kro

  • @baljitkaur2911
    @baljitkaur2911 4 роки тому

    Vedio bahut hj badhia hai. Fully comedy.

  • @jaggasinghjaggasingh7789
    @jaggasinghjaggasingh7789 5 років тому +3

    A glimpse vedeo know paint a bay ji

  • @rumyjattighaint836
    @rumyjattighaint836 5 років тому +1

    Wali kaim aa video Jmaaaaa siraaaaa

  • @brarcricket363
    @brarcricket363 5 років тому +3

    Thantat a good job i am cricterof indian cricket team please make a cricket match video

  • @Dg_Godzilla
    @Dg_Godzilla 4 роки тому

    Bohat vadiya story te acting or sari team ne najara leiyata ....
    Bohat enjoy Kita...