ਅੱਜ ਨੀ ਬੱਚ ਦਾ ਧਰਨਾਟ | Episode 29 | Funny Video | Comedy video

Поділитися
Вставка
  • Опубліковано 13 лис 2023
  • CONTACT FOR PROMOTION
    Mobile & Whatsapp 6283327175
    Email:- Punjab@masahuri.com
    Facebook Page }
    / dharnatjhinjer001
    { Instagram }
    / desi_masti_pinda_wale
    { Dharnat Jhinjer }
    / dharnat_jhinjer
    { Babaldeep Jhinjer }
    / babaldeep_jhinjer
    Staring :- Dharnat Jhinjer , Babaldeep Jhinjer , Amrit Gill , Billa Bhangu Tari Bhangu , ishu chahar
    Story writer :- Desi Masti Pinda Wale
    Editing : - BABALDEEP SINGH JHINJER & Guri
    Poster work :- BABALDEEP SINGH JHINJER
    Camra man :- Satta maan
    Music :- Jass sroye
    latest punjabi short movies, short punjabi movie, new punjabi short movies 2022, short movie punjabi Punjabi Movies Funny Video
    * punjabi comedy video 2023 punjabi movies 2022 full movie funny
    * punjabi short movie dharnat hamirgarh new video desi masti pinda wale punjabi comedy video comedy videos latest punjabi movies full comedy video 2023 new funny video aman dhillon new video latest punjabi songs new punjabi songs try not to laugh punjabi comedy movies funny videos 2022 punjabi short movies dharnat punjabi comedy new punjabi short movie funny videos 2021 new latest punjabi short movie 2023 try not to laugh challenge latest punjabi video punjabi comedy new punjabi movie 2023 jodi diljit dosanjh afv funny videos comedy funny video2 funny fails new punjabi movies punjabi funny videos latest punjabi movie short movies sidhu moose wala new song diljit dosanjh songs haryau wale fails of the week punjabi film dharnat jhinjer new video memes new punjabi movie desi masti pinda wale new episode fail videos diljit dosanjh movies try not to laugh impossible punjabi funny video punjabi movies 2019 full movie dharnat 22 mbbs punjabi full movie 2022 comedy latest punjabi comedy video punjabi movie diljit dosanjh new movie dank memes funny fails video try not to laugh 2023 numberdar ubhia comedy video punjabi comedy movies+funny fail video try not to laugh impossible 2023 funny fails videos new punjabi comedy videos 2022 new movie 2022 new punjabi video funny 2023 funny meme compilation short movie punjabi video funny fail fails meme you laugh you lose failarmy punjabi movies 2020 full movie new latest punjabi movies 2023 videos de risa dharnat 22 mbbs epi latest punjabi songs 2023 punjabi natak new punjabi movie 2022 diljit dosanjh new songs punjabi short video punjabi short jodil new punjabi movie 2023 punjabi short movie 2022 new 2023 funny comedy epic fails instant regret bad day. americas funniest home videos punjabi comedy movies 2022 best punjabi short movies 2022 funny comedy latest punjabi movie 2022 fun video try to not laugh new comedy new punjabi film best fails trending punjabi movie funny vines desi masti vines best fun best fails 2023 punjab must watch comedy 2023 vine best fun 2023 instant karma jodi tik tok +desi masti pindan wale family video latest punjabi song non stop indian funny new
  • Розваги

КОМЕНТАРІ • 297

  • @SinghGill7878
    @SinghGill7878 7 місяців тому +6

    ਬਹੁਤ ਵਧੀਆ ਐਪੀਸੋਡ ਅਜ ਵਾਲਾ 😂😂😂

  • @SukhwinderSingh-wq5ip
    @SukhwinderSingh-wq5ip 7 місяців тому +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂

  • @amarjitsingh1946
    @amarjitsingh1946 7 місяців тому +5

    ਬਹੁਤ ਸੋਹਣੀ ਵੀਡੀਓ ਆ ਬਾਈ ਧਰਨਾਟ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਸਿਰਾ ਕਰਤਾ ਬਾਬਿਓ 👍👍👌💚💚💙💗💯

  • @BhinderKaur-vl8qk
    @BhinderKaur-vl8qk 7 місяців тому +4

    ਬਾਈ ਧਰਨਟ, ਬਹੁਤ ਬਹੁਤ ਧੰਨਵਾਦ ਵਾਈ ਜੀ, ਆਪ, ਦਾ,ਬਾਈ,ਜੀ, ਐਕਟਿੰਗ, ਬਹੁਤ ਹੀ ਵਧੀਆ,ਸੀ, ਬਾਕੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ, ਰੁਪਿੰਦਰ ਕੌਰ ਦਿਲੋ,ਤੋ, ਸਲੂਟ,ਬਾਈ,ਜੀ,ਧਰਨਾਟ, ਪ੍ਰਮਾਤਮਾ ਲੰਮੀ ਉਮਰ ਹੋਵੇ,ਸਾਰੀ, ਟੀਮ,ਦੀ❤❤❤❤❤❤❤❤🎉🎉🎉🎉🎉🎉😊

  • @meharsingh9033
    @meharsingh9033 7 місяців тому +3

    ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ।ਵਧਾਈ ਦੇ ਹਕਦਾਰ ਹੋ।ਦਿਲ ਖੁਸ਼ ਕਰ ਦਿਤਾ।

  • @officialRupinderchahal
    @officialRupinderchahal 7 місяців тому +3

    ਸਿਰਾਂ ਵੀਡੀਓ ਹੁੰਦੀਆਂ ਨੇ ਧਰਨਾਟ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ

  • @rachhpalsingh78466
    @rachhpalsingh78466 7 місяців тому +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @kulveersingh8277
    @kulveersingh8277 7 місяців тому +8

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌😂😂😂😂😂😂😂😂😂

  • @KuldeepSingh-wr7pe
    @KuldeepSingh-wr7pe 7 місяців тому +3

    ਬਾਈ ਧਰਨਾਹਟ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਼ਨਾਲੇ ਦਿਵਾਲੀ ਦੀਆਂ ਼਼਼ਬਾਈ ਜੀ ਵਿਡੀਓ ਜਰਾ ਜਲਦੀ ਬਣਾਇਆ ਕਰੋ ਼ਇਕ ਬਾਈ ਹੋਰ ਬਾਕੀ ਭਾਵੇਂ ਜਿਸਨੂੰ ਮਰਜੀ ਮਾਰ ਦੇ ਪਰ ਼਼ਚਰਨੋ ਨੂੰ ਕੁਝ ਨਹੀਂ ਹੋਣਾ ਚਾਹੀਦਾ ਤੁਹਾਨੂੰ ਤਾਂ ਜੋ ਮਿਲਦਾ ਹੈ ਓਹ ਠੀਕ ਸਾਨੂੰ ਮਜ਼ਾ ਬਹੁਤ ਆਓਦਾ ਼ਕੁਲਦੀਪ ਸਿੰਘ ਅਮਿਰਤਸਰ ਤੋ

  • @manpreetmaan7095
    @manpreetmaan7095 7 місяців тому +4

    ਬਹੁਤ ਵਧੀਆ ਲੱਗੀ ਅਗਲਾ ਭਾਗ ਜਲਦੀ ਦਿਖਾਉਣ ਵੀਰੇ 🙏👌👌👌👌👌

  • @JagjeetSingh-bq4og
    @JagjeetSingh-bq4og 7 місяців тому +4

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ

  • @beantrenatus4291
    @beantrenatus4291 7 місяців тому +14

    ਬਹੁਤ ਹੀ ਜ਼ਿਆਦਾ ਵਧੀਆ ਲੱਗੇ ਨੇ ਸਾਰੇ ਐਪੀਸੋਡ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ ਸਾਰੀ ਟੀਮ ਨੂੰ

  • @DavinderVerma-cj3tk
    @DavinderVerma-cj3tk 7 місяців тому +4

    Haha Hass Hass ke dhid dukhan lag gayea bai 😂😂😂😂😂😂❤❤❤❤Love u aa dharnat singh

  • @bhollasingh9006
    @bhollasingh9006 7 місяців тому +3

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ

  • @user-rv8zl1ck8p
    @user-rv8zl1ck8p 7 місяців тому +4

    ਬਹੁਤ ਵਧੀਆ ਧਰਨਆਟ ਵੀਰੇ

  • @ramsharanmuktsari2637
    @ramsharanmuktsari2637 7 місяців тому +2

    ❤😂🎉 .ਧਰਨਾਟ ਜਿੰਦਾਬਾਦ ..😅😅😅❤❤❤

  • @gurdevsingh161
    @gurdevsingh161 7 місяців тому +1

    ਬਹੁਤ ਵਧੀਆ ਵੀਡੀਓ ਸੀ ਖਿਚ ਕਿ ਰੱਖ ਕੰਮ ਨੂੰ ਧਰਨਾਟ ਬਾੲੀ

  • @harwinderkaur6468
    @harwinderkaur6468 7 місяців тому +6

    ਬਹੁਤ ਹੀ ਵਧੀਆ ਵੀਡੀਓ ਧਰਨਾਟ ਤੇਰੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਲਹਿਰਾਂ ਤੋਂ ਬੇਬੇ ਭੰਗੂ

  • @KuldeepSingh-cx2iq
    @KuldeepSingh-cx2iq 7 місяців тому +8

    ਧਰਨਾਟ ਵੀਰੇ ਬਹੁਤ ਵਧੀਆ ਹੁ ਵੀਡੀਓ ਬਿਲਕੁਲ ਉਰਿਜਨਲ ਭੂਤ ਦਾ ਰੋਲ ਹੁਣ ਤਾਂ ਜੋ ਮਰਜੀ ਮੰਗ ਰੱਖ ਸਭ ਮੱਨ ਜਾਣਗੇ ❤❤ਦਿਲ ਤੋਂ ਧੰਨਵਾਦ ਸਾਰੀ ਟੀਮ ਦਾ ਪਿੰਡ ਦੋਸਾਂਝ ਮੋਗਾ ਕੈਨੇਡਾ ।।

  • @g.p.singhkhalsa9874
    @g.p.singhkhalsa9874 7 місяців тому +4

    ਬਹੁਤ ਵਧੀਆ ।ਕੰਮਾਂ ਦੇ ਬੋਝ ਅਤੇ ਫਿਕਰਾਂ ਨੇ ਅੱਧੀ ਦੁਨੀਆਂ ਕਮਲੀ ਕਰ ਰੱਖੀ ਐ। ਅਜਿਹਾ ਹਾਸਾ ਠੱਠਾ ਜਰੂਰ ਚਾਹੀਦਾ ਹੈ ਤਾਂ ਕਿ ਕਿਸੇ ਸਮੇਂ ਫਿਕਰਾਂ ਚੋਂ ਨਿਕਲ ਕੇ ਜੀਅ ਸਕੇ। ਬਹੁਤ ਵਧੀਆ ਕਲਾਕਾਰੀ ਸਭਨਾਂ ਨੇ ਆਪੋ ਆਪਣੇ ਕਿਰਦਾਰ ਬਾਖੂਬੀ ਨਿਭਾਏ ਹਨ।

  • @boharsingh7725
    @boharsingh7725 7 місяців тому +2

    ਵਾਹ ਬਾਈ ਬਹੁਤ ਹੀ ਵਧੀਆ
    👍👍👍👍👍

  • @Karanaujlafan142
    @Karanaujlafan142 7 місяців тому +7

    ਬਹੁਤ ਵਧੀਆ ਜੀ ਅਸੀਂ ਤਾਂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਹਿਣ ਲਈ ਅਰਦਾਸ ਕਰਦੇ ਹਾਂ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸੇ ❤❤❤

  • @jarnailbenipal5668
    @jarnailbenipal5668 7 місяців тому +2

    ਧਰਨਾਟ ਛੋਟੇ ਭਾਈ ਵੀਡੀਓ ਬਹੁਤ ਵਧੀਆ ਪੂਰੀ ਘੈਟ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿੱਚ ਰੱਖੇ

  • @rachhpalsingh78466
    @rachhpalsingh78466 7 місяців тому

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @harpreetsinghsra7253
    @harpreetsinghsra7253 7 місяців тому +1

    ਬਹੁਤ ਨਜ਼ਾਰਾ ayea

  • @user-po8vn7gt1p
    @user-po8vn7gt1p 7 місяців тому +9

    ਵਾਹ ਜੱਟਾ ਖਿੱਚੀ ਚੱਲ ਕੰਮ,
    ਛਾਟ ਕਰਕੇ ਰੱਖ ਭੋਲੇ ਹੁਣਾਂ ਨੂੰ 😂

  • @khatanagkhatanag1864
    @khatanagkhatanag1864 7 місяців тому +1

    Wah vi wah brother att kara didti he sarye bandy ❤❤❤❤❤❤❤❤

  • @preetsingh7545
    @preetsingh7545 7 місяців тому +2

    😂😂😂👏👏👏👏

  • @surindergilldugri
    @surindergilldugri 7 місяців тому +3

    ਬਹੁਤ ਵਧੀਆ ਧਰਨਾਟ ਵੀਰ ਇਸ ਵਾਰ ਬਹੁਤ ਵਧੀਆ ਵੀਰ ਜੀ ਇਸੇ ਤਰਾ ਦੱਬੋ ਕੰਮ ਵੀਰੇ ❤

  • @kiratsingh8044
    @kiratsingh8044 7 місяців тому +3

    ਵਾਹ ਓਏ ਥਰਨਾਟ ਚੜਈ ਆ ਵੀਰ ਤੇਰੀ ❤❤❤❤❤

  • @babbivloger3963
    @babbivloger3963 7 місяців тому +9

    😂😂 ਬਹੁਤ ਵਧੀਆ ਵੀਡੀਓ ਜੀ 😊😊❤❤❤❤❤❤❤❤

  • @JagsirSingh-ve1kk
    @JagsirSingh-ve1kk 7 місяців тому +1

    ਸਲਾਰੁ ਦੀ ਐਕਟਿੰਗ ਵਾਹ ਕਮਾਲ ਜੀ

  • @gurnamsinghajay7812
    @gurnamsinghajay7812 7 місяців тому +2

    ਨਜ਼ਾਰਾ ਆ ਗਿਆ ਜੀ ਬਹੁਤ ਵਧੀਆ ਵੀਡੀਓ ਜੀ

  • @nazarsingh1977
    @nazarsingh1977 7 місяців тому

    ਧਰਨਾਟ ਵੀਡੀਓ ਬਹੁਤ ਹੀ ਵਧੀਆ ਹੈ ਅਗਲੀ ਜਲਦੀ ਬਣਾਇਆ ਕਰੋ

  • @RameshKumar-pu4fo
    @RameshKumar-pu4fo 7 місяців тому +2

    ਧਰਨਾਟ ਸਿੰਘ ਜੀ ਵੀਡੀਓ ਬਹੁਤ ਵਧੀਆ ਬਣਾਈ ਹੈ ਤੁਸੀਂ

  • @user-gw5tb9bs4o
    @user-gw5tb9bs4o 7 місяців тому +3

    ਅੱਜ ਆਲੀ ਕਿਸ਼ਤ ਸਭ ਤੋਂ ਵੱਧ
    ਸਿਰਾ ਸੀ ਹਸਾ ਹਸਾ ਕਮਲੇ ਕਰ ਕਰਤੇ

  • @SatnamSingh-vb1cf
    @SatnamSingh-vb1cf 7 місяців тому +1

    ਧਰਨਾਟ ਬਾੲੀ ਵੀਡੀਓ ਬਹੁਤ ਹੀ ਵਧੀਆ ਜਸੀ ਨੇ ਭਾਈ ਦੇ ਬਹੁਤ ਨੰਬਰ ਬਨਾੲੇ ਸੀ ਭਾਈ ਦਾ ਵਿਚ ਮੂਤਰ ਨਿਕਲ ਗਿਆ । ਟੀਮ ਦਾ ੲੇਕਾ ਬਨਿਅਾ ਰਹੇ ।ਬਰਨਾਲਾ।

  • @doctersingh6103
    @doctersingh6103 7 місяців тому +1

    ਹਾਏ ਨੀ ਗੋਰੋ ਤੇਨੂੰ ਚਬੜੂ ਭੂਤ ਨੀ ਗੋਰੋ ਨੀ

  • @MrBudh
    @MrBudh 7 місяців тому +1

    ਜਲਦੀ ਲਿਆਓ ਅਗਲੀ ਸਟੋਰੀ l ਬਹੁਤ ਦਿਲਚਸਪ l

  • @tanukang9891
    @tanukang9891 7 місяців тому +2

    😂😂😂😂😂very very very funny video ji😂😂😂😂😂😂

  • @kulwindersingh6232
    @kulwindersingh6232 7 місяців тому +1

    ਵਆਅਕਮਆਲ ਵੀਡੀਓ ਆ ❤❤❤❤❤

  • @MandeepsinghWhala-qe4zp
    @MandeepsinghWhala-qe4zp 7 місяців тому +1

    22 g bhut vadiya dil khush ho jnda rab khush rkhe sari teem nu

  • @clairevandenhoeke794
    @clairevandenhoeke794 7 місяців тому +1

    Banhe warghi acting ❤❤❤❤❤❤ siraaaa

  • @user-yl6wq5yh7y
    @user-yl6wq5yh7y 7 місяців тому +1

    Very nice video good acting all members ji ❤🎉🙏🌹🙏

  • @AmandeepSingh-bu4wn
    @AmandeepSingh-bu4wn 7 місяців тому +1

    ਬਹੁਤ ਵਧੀਆ ਜੀ

  • @GurpreetSingh-fq7di
    @GurpreetSingh-fq7di 7 місяців тому +2

    Very nice video brother dharnat always your videos amazing and your all team members work superb 👍❤️🌹🙏🙏

  • @sukhbitkaursukhbitkaur4113
    @sukhbitkaursukhbitkaur4113 7 місяців тому +1

    😂😂bhut vadhia video ji. Gbu

  • @GulabSingh-lq6bi
    @GulabSingh-lq6bi 7 місяців тому +1

    ਧਰਨਾਟ ਬਾਈ ਵੀਡੀਓ ਬਹੁਤ ਸੋਹਣੀ ਬਹੁਤ ਆਸਾ ਆ ਮੇਰਾ ਮੂਡ ਵੀ ਠੀਕ ਹੋ ਗਿਆ ਬਹੁਤ ਖਰਾਬ ਆ ਵੈਰੀ ਵੈਰੀ ਗੁਡ ਤਰਨਾਟ ਭਾਜੀ ਇਸੇ ਤਰ੍ਹਾਂ ਹੀ ਵੀਡੀਓ ਬਣਾਉਂਦੇ ਰਹੋ ਤੁਹਾਡੀ ਵੀਡੀਓ ਨੂੰ ਰੱਬ ਬਹੁਤ ਉਤਾਰ ਲੈ ਕੇ ਜਾਵੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @manjeet633
    @manjeet633 7 місяців тому +1

    Blle by tanaht😃

  • @SatgurAujla-tb9pu
    @SatgurAujla-tb9pu 7 місяців тому

    ਧਰਨਾਟ ਵੀਡੀਓ ਤੇਰੀ, ਬਹੁਤ ਵਧੀਆ ਪਹਿਲਾਂ ਵਾਲੀਆਂ ਬਹੁਤ ਵਧੀਆ ਸੀ, ਕਿਰਪਾ ਕਰਕੇ ਵੀਡੀਓ ਦਾ,ਅਗਲਾ ਭਾਗ, ਜਲਦੀ ਭੇਜ,ਬਾਈ,ਜੀ, ਰਾਜਲਹੇੜੀ ਵਾਲੇ,ਰੈਸਲੀਏ, ਔਜਲੇ,ਜੱਟ

  • @BaljitJhaloor-iy9ng
    @BaljitJhaloor-iy9ng 7 місяців тому +1

    ਵਧੀਆ ਹੱਸ ਮੁੱਖ ਐ

  • @yadsekhon8700
    @yadsekhon8700 7 місяців тому

    ਬਹੁਤ ਵਧੀਆ ਕਹਾਣੀ ਝਰਨਾਹਟ ਵੀਰੇ

  • @Legendbro895
    @Legendbro895 7 місяців тому

    ਧਰਨਾਟ ਤੇ ਲਾਲੜੂ ਘੈਂਟ ਆ।😂😂😂😂😂

  • @RajSharma-ud4xz
    @RajSharma-ud4xz 7 місяців тому

    Wah ji wah 😁Jatt Khanal Wallis❤❤❤❤ 💯👌👌👌👌👌👌

  • @NirvairSekhon-ir4gu
    @NirvairSekhon-ir4gu 7 місяців тому +2

    Nice 22 🎉🎉🎉🎉🎉🎉🎉🎉🎉🎉

  • @pawanjosan7650
    @pawanjosan7650 7 місяців тому +3

    Veere bohat sohne a episode Waheguru mehar kree

  • @user-fe6kc4pk3l
    @user-fe6kc4pk3l 7 місяців тому

    ਅਗਲਾ ਭਾਗ ਸੇਤੀ ਬਨਾਇਆ ਕਰੋ ਜੀ ਚਾਂਦਪੁਰੇ ਤੋਂ

  • @championgamemap6485
    @championgamemap6485 7 місяців тому +3

    ❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤ਧਰਨਾਟ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @user-xr9jf3xe7f
    @user-xr9jf3xe7f 7 місяців тому

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @ranjodhsaini5078
    @ranjodhsaini5078 7 місяців тому +3

    ਸਤਿ ਸ਼੍ਰੀ ਅਕਾਲ ਜੀ

  • @harnaibchahal4326
    @harnaibchahal4326 7 місяців тому

    ਬਹੁਤ ਵਧੀਆ ਵੀਡੀਓ ਏ ਧਰਨਾਟ ਸਿਆ

  • @gurmejsingh6069
    @gurmejsingh6069 7 місяців тому

    ਬਹੁਤ ਹੀ ਵੱਧੀਆ ਲੱਗੀ ਅੱਗਲਾ ਭਾਗ ਜਲਦੀ ਤੋਂ ਜਲਦੀ ਪੋਣਾ ਜੀ

  • @mikarai9566
    @mikarai9566 7 місяців тому

    ਬਹੁਤ ਵਧੀਆ ਧਰਨਾਟ ਬਾਈ ਜੀ

  • @sukhwindersidhu9105
    @sukhwindersidhu9105 7 місяців тому +1

    ਵੀਰ ਜੀ ਅੱਜ ਵੀਡੀਓ ਬਹੁਤ ਵਧੀਆ ਹੈ ਅੱਗੇ ਤਾਂ ਕਿਸੇ ਨਾ ਕਿਸੇ ਨੂੰ ਗੱਡੀ ਚਾੜ੍ਹ ਦਿੰਦਾ ਸੀ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @mandeepgarcha6662
    @mandeepgarcha6662 7 місяців тому

    ਜਸ ਏ ਜੀ ਕਹਿੰਦੀ ਬਹੁਤ ਸੋਹਣੀ ਲੱਗ ਦੀ ਆ

  • @user-rp4fe6hv4h
    @user-rp4fe6hv4h 7 місяців тому

    ਧਰਨਾਟ ਬਹੁਤ ਹੀ ਵੀਡੀਓ ਬਣਾਈ ਹੈ ਵੀਰ ਜੀ

  • @rajbirsingh4891
    @rajbirsingh4891 7 місяців тому +1

    Very nice vedio last seen aat se 😂😂😂

  • @satyaprakashverma8699
    @satyaprakashverma8699 7 місяців тому +1

    Superhit❤❤❤❤ very very nice 👍👍👍👍❤❤

  • @AmandeepSingh-sm3gb
    @AmandeepSingh-sm3gb 7 місяців тому +1

    ਕਿਵੇਂ ਹੋ ਬਾਈ ਜੀ

  • @avtarbrar2275
    @avtarbrar2275 7 місяців тому +1

    ਬਹੁਤ ਵਧੀਆ ਬਾਈ

  • @Santa_singh_
    @Santa_singh_ 7 місяців тому +1

    But hi badiya hai ji story

  • @jagvirsinghbenipal5182
    @jagvirsinghbenipal5182 7 місяців тому +1

    ਸਿਰਾ ਬਾਈ ਜੀ 👌👌🔥🔥

  • @clairevandenhoeke794
    @clairevandenhoeke794 7 місяців тому +1

    Balle darnhat❤❤❤😂❤

  • @avtarmaan6736
    @avtarmaan6736 7 місяців тому +1

    Nice

  • @sukhdeepsidhu2342
    @sukhdeepsidhu2342 7 місяців тому +2

    ਬਹੁਤ ਵਧੀਆ ਵੀਡੀਓ ਵੀਰ 👍👌👌

  • @sharma_302
    @sharma_302 7 місяців тому +1

    Love you dharnat bai nal sari team❤

  • @user-il8it5gu2m
    @user-il8it5gu2m 7 місяців тому

    ਔ ਧਰਨਆਟ ਆ ਸ਼ਡਣਆ ਨੇਈ ਤੁਹਾਨੁ

  • @mandeepkhaira6567
    @mandeepkhaira6567 7 місяців тому +1

    Sirrrrrrrrrrrra video 😂😂😂😂 love you all teem nu

  • @mano6663
    @mano6663 7 місяців тому +1

    Ah sale di acting boht sohn lagi y ,es episod de winner sala or dharnat ,,baki kam sari team da e vadiya

  • @gurrigurayagurri1338
    @gurrigurayagurri1338 5 місяців тому

    ਬਹੁਤ ਵੱਧਿਆ ਵੀਡੀਓ ਵੀਰ ਜੀ

  • @RanjeetSingh-gy8rc
    @RanjeetSingh-gy8rc 7 місяців тому +2

    👌👌👌🤣🤣🤣🤣🤣😁😁😁😁😁😆😆😆

  • @lalitsharma8832
    @lalitsharma8832 7 місяців тому +1

    Very good job 👍👍👍👍👍

  • @BaljitSingh-bv9wm
    @BaljitSingh-bv9wm 7 місяців тому +1

    😂😂😂😂

  • @user-gw5je6qo3u
    @user-gw5je6qo3u 7 місяців тому

    ਬਹੁਤ ਹੀ ਵਧੀਆ ਹੈ

  • @mandeepgosalmandeepgosal4839
    @mandeepgosalmandeepgosal4839 7 місяців тому +1

    Very nice vdo a dharnat bai 😂😂😂😂

  • @manpreetkaur4085
    @manpreetkaur4085 7 місяців тому +2

    Very nice video g ❤❤😂😂😊

  • @voiceking______
    @voiceking______ 7 місяців тому +1

    Kantt😂❤

  • @rkaur4183
    @rkaur4183 7 місяців тому

    ਬਹੁਤ ਵਧੀਆ ਵੀਰ ਜੀ

  • @JasvinderSingh-yl8ir
    @JasvinderSingh-yl8ir 7 місяців тому +1

    Siraaaa story

  • @dalbirsingh5142
    @dalbirsingh5142 7 місяців тому

    Goro moto wali shoni figer fight ❤🎉🎉

  • @Boss_Gamer302
    @Boss_Gamer302 7 місяців тому +3

    😂😂❤❤😂😂

  • @user-cx8jw8yq9o
    @user-cx8jw8yq9o 7 місяців тому +1

    God bless you
    Good job

  • @user-id8dd7dw6g
    @user-id8dd7dw6g 2 місяці тому

    ਲਡਾਰੂ ਤਾਂ ਸਾਇਕਲ ਤੇ ਆ ਰਿਹਾ ਮੈਨੂੰ ਲੱਗਿਆ ਘੋੜੀ ਤੇ ਸਵਾਰ ਹੋ ਕੇ ਆਇਆ 🤣🤣🤣🤣🤣🤣

  • @gursangtsingh5236
    @gursangtsingh5236 7 місяців тому +1

    Love you 🎉🎉

  • @LakhwinderSingh-rt4mo
    @LakhwinderSingh-rt4mo 7 місяців тому

    ਨਾਇਸ ਵੀਡੀਓ ਬਾਈ ਜੀ

  • @KulwinderArsh
    @KulwinderArsh 7 місяців тому +1

    Very nice an funny g😅😅😅😅❤❤❤❤

  • @kewalgill2943
    @kewalgill2943 7 місяців тому +1

    Very nice video bai ji 👍👍🙏

  • @jaswinder.kharoud
    @jaswinder.kharoud 7 місяців тому

    sirra video bhai gbu ❤👌👌👍👍👍😂😂😂😂

  • @shukhdham1895
    @shukhdham1895 7 місяців тому +1

    Yar charno nu kio marta
    Charno nu jinda rakho.. 😂😂

  • @user-zf2dh5kb4u
    @user-zf2dh5kb4u 7 місяців тому

    Bhot vdia video y jeonde vasde rho pravo love u a sonu 🇬🇧