ਭਾਈ ਮਾਰ ਕਰ ਕੁਟਵਾਏ ਭਾਈ || Bhai Mar kar Kutwaye Bhai || Latest punjabi videos ||

Поділитися
Вставка
  • Опубліковано 15 січ 2025

КОМЕНТАРІ • 853

  • @JaswinderSingh-mx8ho
    @JaswinderSingh-mx8ho 4 роки тому +3

    ਬਹੁਤ ਵਧੀਆ ਲੱਗੀ ਵੀਡੀਓ ਧਰਨਾਟ ਬਾਈ।

  • @manjitkaur7967
    @manjitkaur7967 4 роки тому +1

    ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਰੇ ਭਾਂਡੇ ਮਾਜਦਾ ਬਹੁਤ ਸੋਹਣਾ ਲੱਗ ਰਿਹਾ। ਵੀਰੇ ਗਾਲਾਂ ਨਾ ਕੱਢਿਆ ਕਰੋ। ਬਾਕੀ ਵੀਰੇ ਵੀਡੀਓ ਬਹੁਤ ਵਧੀਆ।ਧਰਨਾਟ ਵੀਰੇ ਮੈਨੂੰ ਤੁਹਾਡੀ ਅਵਾਜ਼ ਬਹੁਤ ਸੋਹਣੀ ਲੱਗਦੀ ਆ।

  • @bhupinderraiboys6063
    @bhupinderraiboys6063 4 роки тому +1

    Nice video bro 👍👍 👍 good luck 🙏🙏🙏🙏🙏💕💕💕💕💕💕💕💕dil to Sault

  • @jagsirsinghsingh8192
    @jagsirsinghsingh8192 4 роки тому +1

    Bhai G grat sira sira sira sira sira vedio

  • @MaanBrarmaanbrar
    @MaanBrarmaanbrar 4 роки тому +14

    ਦੇਖਣ ਤੋਂ ਪਹਿਲਾਂ ਲਾਇਕ ਤੇ ਕਮੈਂਟ, ਸਿਰਫ ਬਾਈ ਤੇਰੀਆਂ ਵੀਡੀਓ ਨੂੰ ਯਾ ਬੱਬੂ ਮਾਨ ਦੀਆਂ ਨੂੰ ਕਰਦਾ ਕਿਓਂ ਕਿ ਪਤਾ ਸਹੀ ਹੀ ਹੋਣਗੀਆਂ

  • @ManjitKaur-nb1vd
    @ManjitKaur-nb1vd 4 роки тому +1

    Very nice video dharnat bhaji

  • @lakhveersingh9059
    @lakhveersingh9059 4 роки тому +1

    ਘੈਂਟ ਆ ਧਰਨਾਟ

  • @PenduTractormehkma
    @PenduTractormehkma 4 роки тому +1

    ਬਹੁਤ ਸੋਹਣੀ ਵੀਡੀਓ ਧਰਨਾਟ ਸਿਆ

  • @sukhwinderdhaliwal9135
    @sukhwinderdhaliwal9135 4 роки тому +5

    you are a second bhagwant mann love veer keep it up

  • @jattvibe6944
    @jattvibe6944 4 роки тому +8

    Sirra

  • @mundemehmewale1313
    @mundemehmewale1313 4 роки тому +3

    Sira video

  • @charanjitsingh5869
    @charanjitsingh5869 4 роки тому +3

    Bhai dharnat me tera fen ho gia

  • @souravkumar-fg7jx
    @souravkumar-fg7jx 4 роки тому +19

    ਧਰਨਾਹਟ ਬਾਈ ਬਹੁਤ ਸੋਹਣੀ ਵਿਡੀਉ ਸੀ ਧਰਨਾਹਟ ਬਾਈ ਦੀ ਅਕਟਿਗ ਬਹੁਤ ਵਧੀਆ ਹੁੰਦੀ ਐ ਦਿਲੋਂ ਸਲਾਮ ਐ ਤੁਹਾਡੀ ਸਾਰੀ ਟੀਮ ਨੂੰ

  • @Dg_Godzilla
    @Dg_Godzilla 4 роки тому

    Va beliya Teri sakim ...
    Sari team di vadiya acting

  • @mukhrajsidhu4554
    @mukhrajsidhu4554 4 роки тому +1

    ਬਹੁਤ ਵਧੀਅਾ ਵੀਡਿੳੁ 👆ਲਵ ਯੂ ਟਰਾਲੀ ਭਰਕੇ ਧਰਨਾਟ ਬਾੲੀ 👌

  • @gulbaharsinghshahpuria3682
    @gulbaharsinghshahpuria3682 8 місяців тому +1

    Very very good Movie ❤❤❤❤❤❤❤😂😂😂😂😂😂😂💯💯💯💯💯

  • @guribrar5373
    @guribrar5373 3 роки тому +1

    👌👌👌

  • @satveersingh8989
    @satveersingh8989 4 роки тому +8

    ਨਾਈਸ ਵੀਡਿਓ ਵੀਰ ਜੀ

  • @vehlejanta5036
    @vehlejanta5036 4 роки тому +10

    ਧਰਨਾਟ ਵੀਰ ਫਿਰ ਚਾਲ ਖੇਡ ਗਿਆ ਬਹੁਤ ਵੱਦੀਆ ਲੱਗੀ ਵੀਡੀਓ ਸਿਰਾ ਲਾਤਾ ਧੰਨਵਾਦ

  • @ranivirkmalout1426
    @ranivirkmalout1426 3 роки тому

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਘੈਂਟ ਘੈਂਟ ਘੈਂਟ ਘੈਂਟ ਘੈਂਟ

  • @manjeetsingh2901
    @manjeetsingh2901 4 роки тому +5

    ਲਵ ਯੂ ਵੀਰ ਜੀ ਬਹੁਤ ਵਧੀਆ ਮਨਜੀਤ ਸਿੰਘ ਲਾਲਿਆ ਵਾਲੀ ਵੱਲੋਂ

  • @jagsersingh5882
    @jagsersingh5882 4 роки тому +1

    ਵਡ ਲੈ ਵਾਈ ਸਰੋ

  • @sukhwindertolawal8788
    @sukhwindertolawal8788 3 роки тому +2

    God bless you and your team Ji

  • @lsekhon622
    @lsekhon622 4 роки тому +33

    Dhrnat bai de fan like kro...👍👍

  • @sidhumoosewala-fw4eu
    @sidhumoosewala-fw4eu 4 роки тому +5

    Hlo thrnat bhai saliud aa tenu 👍👍👍👍👍👍👌👌👌👌👌👌👌👌👌👌👈👌👌👌💪💪

  • @progressivegoatfarmers6991
    @progressivegoatfarmers6991 4 роки тому +1

    ਧਰਨਾਟ ਨੀ ਡੱਕਾ ਤੋੜਦਾ ਜੋ ਮਰਜੀ ਹੋਜੇ ਬਾਈ ਓਏ

  • @ravindersaini156
    @ravindersaini156 4 роки тому

    ਕਰਫੂ ਟੈਟ ਐ 😀😀😀👌👌👌

  • @KingChathewala
    @KingChathewala 4 роки тому

    Bahot vdya siraaa karata

  • @pehlwan9739
    @pehlwan9739 4 роки тому

    Appa ta video dekhn to pehla hi like krdidiaa

  • @gurbhajansinghguri78140
    @gurbhajansinghguri78140 4 роки тому +1

    Very nice Bro

  • @jattsabb2784
    @jattsabb2784 4 роки тому +53

    Kon kon dhrnat bai di video deakhn to phela comment krda 😊 like krke dso

  • @BalbirSingh-wc2bs
    @BalbirSingh-wc2bs 3 роки тому

    Bhut badiya video 👌👌👌

  • @jasssarhand1786
    @jasssarhand1786 4 роки тому +4

    Love u. Veer 👌🔥🔥 🔥

  • @kotlikhurd1166
    @kotlikhurd1166 3 роки тому

    Bahut vdhia video 🎥🎥🎥🎬🎬🎬🎬📽️📽️📹📹

  • @ArshDeep-vv7gh
    @ArshDeep-vv7gh 4 роки тому

    ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਵੀਡੀਉ ਲਗੀ

  • @shamlal2667
    @shamlal2667 4 роки тому +1

    Shamlal very good very good

  • @ModifiedTractorClub
    @ModifiedTractorClub 4 роки тому +1

    NYC darnat veer

  • @gurbhej2851
    @gurbhej2851 4 роки тому

    ਬਾਈ ਨੇ ਤਾਂ ਖੰਬਾ ਹੀ ਵਿੰਗਾ ਕਰਤਾ ਸੀ

  • @kulwindersidhubrar7257
    @kulwindersidhubrar7257 4 роки тому

    ਬਾਲੀ ਘੈਟਂ ਲੱਗੀ ਵੀਰ ਜਮਾਂ ਈ ਸਿਰਾ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @HarjitDhiman1449
    @HarjitDhiman1449 4 роки тому +16

    😂kihra pind aa krffu tat aa,good bro🤗🌟🌟🌟🌟🌟Raju mundri pat.

  • @punjabirang3372
    @punjabirang3372 4 роки тому +2

    Very nice video

  • @satnamjeet7949
    @satnamjeet7949 4 роки тому +9

    Sirrraa 22 g

  • @BalwinderSingh-pw7nv
    @BalwinderSingh-pw7nv 4 роки тому +4

    Y Sierra ne all videos family ch dekhn jog ne y good work God. Bles you

  • @sahilbaisal7374
    @sahilbaisal7374 4 роки тому +88

    ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਮਾਣ ਏ ਸਾਨੂੰ ਪੰਜਾਬੀ ਹੋਣ ਤੇ

  • @RajdeepSingh-pi5kt
    @RajdeepSingh-pi5kt 4 роки тому +3

    Very nice 👍👍👍👌👌👌

  • @malwapigeonclub7261
    @malwapigeonclub7261 4 роки тому

    ਬਹੁਤ ਵਧੀਆ ਜੀ

  • @j.sdhindsasinghsardar523
    @j.sdhindsasinghsardar523 4 роки тому +4

    ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ।

  • @malkitsandhu1928
    @malkitsandhu1928 4 роки тому +2

    ਧਰਨਾਟ ਬਾਈ ਬਹੁਤ ਵਧੀਆ ਵੀਡੀਓ 👌

  • @karamjitkaur2608
    @karamjitkaur2608 4 роки тому +1

    Bhut talented ho tusi dharnat ji

  • @HarpreetSingh-je2ks
    @HarpreetSingh-je2ks 4 роки тому

    Attttt bai g video sare Tere Dhrnat bai

  • @nijusharma1552
    @nijusharma1552 3 роки тому

    Bahut vadhiya video👍

  • @sonisohi8993
    @sonisohi8993 4 роки тому +1

    Siraaaaaaaaaaa super hit Bai g

  • @JaswinderSingh-ne9wy
    @JaswinderSingh-ne9wy 4 роки тому +1

    Video ਬਹੁਤ ਸੋਣੀ ਸੀ ਬਾਈ Love you aa ਬਾਈ ਸਾਰੇ ਨੂੰ

  • @MandeepSingh-xc4xb
    @MandeepSingh-xc4xb 4 роки тому

    Dharnat Bai jii tusi great ho mai ha tera fan aaa

  • @OmParkash-zo8to
    @OmParkash-zo8to 4 роки тому

    Nazara aa gya bai dharnat bda chalak hai tu very good video

  • @sukhazaildarsukhazaildar7094
    @sukhazaildarsukhazaildar7094 4 роки тому

    ਬਹੁਤ ਵਧੀਆ ਵੀਡਿਉ ਵੀਰ ਜੀ

  • @navjotjot9823
    @navjotjot9823 4 роки тому +2

    NICE veer ji

  • @AmrikSingh-kx4wx
    @AmrikSingh-kx4wx 4 роки тому +3

    Sirra bhai

  • @SandeepKaur-wj8zp
    @SandeepKaur-wj8zp 4 роки тому

    Bhut vadiya darnaat veer diya

  • @haneysingh7708
    @haneysingh7708 3 роки тому

    Attttt karwa di tarnat veer ne

  • @gurindergill588
    @gurindergill588 4 роки тому +25

    ਬਹੁਤ ਵਧੀਆ ਵੀਡੀਓ🎥

  • @sanjusinghrajput9544
    @sanjusinghrajput9544 4 роки тому +4

    Karnatak Ginger nice video

  • @kumeshkumar6153
    @kumeshkumar6153 4 роки тому +5

    Walle y dharnat......all team very good

  • @kuldipkaur1464
    @kuldipkaur1464 4 роки тому +1

    ਬੁਹਤ ਵਧੀਆ 👍

  • @anjalkour4381
    @anjalkour4381 4 роки тому +3

    ਜਿਨੂੰ ਵੀਡੀਉ ਵਧੀਆ ਲਗੀ ਤਾ like kardo

  • @karamjitkaur2608
    @karamjitkaur2608 4 роки тому

    Kamaal Karti dharnat bhai

  • @sukhwinderkaur7176
    @sukhwinderkaur7176 3 роки тому

    Dharnt love you truck very nice movi god blesss u

  • @overseersingh5611
    @overseersingh5611 4 роки тому

    ਬਹੁਤ ਵੱਧੀਆ ਮੈਸੇਜ ਆ ਬਾਈ ਜੀ

  • @surendermalik2524
    @surendermalik2524 4 роки тому

    Bhot bdeeya h viree

  • @lakhveersingh9059
    @lakhveersingh9059 4 роки тому

    ਘੈਂਟ ਆ ਧਰਨਾਟ ਬਾਈ

  • @derababapuranpurigladbanja9543
    @derababapuranpurigladbanja9543 4 роки тому +6

    Kaint dharnat bai

  • @RanaJaveed-hg4lc
    @RanaJaveed-hg4lc Рік тому

    Hahahahahaha.
    G oye dharnat.

  • @Preet_5911
    @Preet_5911 4 роки тому +3

    ਲਵ ਯੂ ਆ ਵੀਰੇ ਥੋਨੂੰ ਟਰਾਲੀ ਭਰ ਕੇ

  • @gurlovejotsingh7393
    @gurlovejotsingh7393 4 роки тому +1

    Sirra sirra darnat &&-

  • @JagseerSingh-jk2yj
    @JagseerSingh-jk2yj 4 роки тому

    ਵਡਾ ਲਉ ਸਰੋਂ ਧਰਨਾਟ ਤੋ

  • @karmjitrai146
    @karmjitrai146 3 роки тому

    ਪ੍ਰਮਾਤਮਾ ਨੇ dharnat ਵੀਰ ਤੇਰੇ ਸਪੇਸਲ ਗੇਹਰ ਲਾਇਆ ਹੋਇਆ ਹਰ ਰੋਲ ਵਿੱਚ ਫਿਟ। ਹੋ ਜਾਂਦਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੈਨੂੰ

  • @harcharansingh1737
    @harcharansingh1737 2 роки тому

    ਬਹੁਤ ਵਧੀਆ ਸਟੋਰੀ ਹੈ

  • @khushjatt6065
    @khushjatt6065 4 роки тому

    ਬਹੁਤ ਵਧੀਆ ਵੀਡੀਓ ਆ ਬਾਈ

  • @manjitkaur7967
    @manjitkaur7967 4 роки тому

    ਧਰਨਾਟ ਵੀਰੇ ਵੱਡੇ ਮਾਹਾਰਾਜ ਕੌਣ ਆ। ਸਾਨੂੰ ਵੀ ਦਿਖਾਦੋ। ਬਾਕੀ ਵੀਡੀਓ ਬਹੁਤ ਸੋਹਣੀ ਆ।
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਵੀਰੇ।

  • @mukhtiyarsingh9791
    @mukhtiyarsingh9791 9 місяців тому

    ਧਰਨਾਟ ਤੁਹਾਡੇ ਲੋਟ ਨਹੀਂ ਆਉਣਾ

  • @bawamultani2394
    @bawamultani2394 4 роки тому +1

    Nic Trnat Bahi

  • @DaljeetSingh-ww7gq
    @DaljeetSingh-ww7gq 4 роки тому +2

    nyc y 😍😊😍😊😊😍😍

  • @sanjudev2505
    @sanjudev2505 4 роки тому +1

    Verry nice

  • @jashandeepdhaliwaljashande1232
    @jashandeepdhaliwaljashande1232 4 роки тому +3

    Jashandeep Dhaliwal 👍👍👍👍👍👍👍👌👌👌👌

  • @gurtejaulakh3404
    @gurtejaulakh3404 4 роки тому +1

    Sirra jatto 👌kich k rakho kam

  • @sukhwindershelly1379
    @sukhwindershelly1379 4 роки тому

    Nice video dh..veer ji

  • @GurdeepSingh-rb8eg
    @GurdeepSingh-rb8eg 4 роки тому +1

    ਸਿਰਾ ਬਾਈ ਧਰਨਾਟ
    👌👌👌👌

  • @sukhimusic114
    @sukhimusic114 4 роки тому

    Sirra y dharnat

  • @sandeepaujlasandeepaujlaau7353
    @sandeepaujlasandeepaujlaau7353 4 роки тому

    ਮੇਰੇ ਮਨ ਦੀ ਗੱਲ।ਕਰੀਏ ਧਰਨਾਟ ਵੀਰੇ ਪੰਜਾਬੀ ਵਿੱਚ ਕੁਮੈਟ ਕਰਨਾ ਚਾਹੀਦਾ ਸਾਨੂੰ ਹਮੇਸ਼ਾਂ ਕਿਉਂਕਿ ਪੰਜਾਬੀ ਮਾ ਬੋਲੀ ਏ।ਸਾਡੀ ਅਸੀ ਤੇ ਇਹ।ਵੀ ਸੋਚਦੇ ਹਾ।ਕਿ।ਵਿਦੇਸ਼ਾਂ ਵਿੱਚ ਵੀ ਪੰਜਾਬੀ ਇੱਕ ਨੰਬਰ ਤੇ ਕਰਦੀਏ ਮਾਣ ਹੋਵੇਗਾ ਸਾਨੂੰ ਬਾਕੀ ਵੀਰੇ ਬਹੁਤ ਵਧੀਆ ਵਿਡੀਉ ਹੈ ਤੁਹਾਡੀ ਲਵ ਯੂ ਜਹਾਜ਼ ਭਰਕੇ

  • @sukhmandervirk3252
    @sukhmandervirk3252 4 роки тому +1

    Very important video, bai jee salute from ASI sukhmander virk BSF

  • @ghumaansaab4253
    @ghumaansaab4253 4 роки тому

    End aa ਧਰਨਾਟ ਕਰਫੂ ਪੁਰਾ ਟੈਟ ਆ ਸਹੀ ਗੱਲ ਜਮਾ

  • @pardeepsharma2549
    @pardeepsharma2549 4 роки тому

    Att si veero munde junde vasde rhen bai

  • @PAWANSingh-nz4jk
    @PAWANSingh-nz4jk 3 роки тому +1

    ਵਧੀਆ ਜੀ

  • @sarbjitsingh8047
    @sarbjitsingh8047 4 роки тому

    ਬਹੁਤ ਵਧੀਅਾ ਜੀ

  • @akashgholia9097
    @akashgholia9097 4 роки тому +2

    NYC

  • @sunnybhullarz7419
    @sunnybhullarz7419 4 роки тому

    Sirraaaa👌👌👌👌👌👌👌👌👌👌👌👌👌👌👌👌

  • @amritsra1370
    @amritsra1370 4 роки тому

    bahut dimagi banda dharnat 22

  • @varinderkumar2189
    @varinderkumar2189 4 роки тому +1

    Nice video

  • @happy-tc9vo
    @happy-tc9vo 4 роки тому

    Bahut Bdiya video bai ji

  • @ghumaanradio5435
    @ghumaanradio5435 4 роки тому

    End ch dharnat Bai jma end KR gya 😂😂😂🤣😂🤣🤣🤣🤣😅😅😅😅😂🤣🤣🤣😂😂😂🤣🤣🤣🤣