Jatt,pandit te Daku | Full comedy | latest Punjabi video |

Поділитися
Вставка
  • Опубліковано 5 жов 2019
  • Episode Starring :-
    Dharnat Jhinjer (insta : @dharnat_jhinjer)
    Babaldeep Singh jhinjer
    Harjinder singh (Lala)
    Amrit Gill
    Pardeep singla
    Gurwinder dhindsa
    Video Cast
    Directed by Babaldeep Jhinjer
    Written by Pardeep Singla
    (E-Mail babaldeepsingh955@gmail.com Contact No.8195865948)
    (Facebook:- desimastipindawale)
    @Like @Share @Support
  • Розваги

КОМЕНТАРІ • 1,3 тис.

  • @ujagarsingh8803
    @ujagarsingh8803 4 роки тому +34

    ਵੀਰੋ ਵਾਹਿਗੁਰੂ,ਅੱਲਾ,ਰਾਮ,ਗੋਡ,ਜੋ ਮਰਜੀ ਨਾਂ ਲੈਲੋ ਉਹ ਹੈ ਧਰਤੀ ਤੇ ਸਭ ਜੀਆਂ ਚ ਵਸਦਾ, ਜ਼ਰਰੇ ਜਰਰੇ ਚ ਵੱਸਦਾ,, ਕੁਦਰਤ ਹੀ ਕਾਦਰ ਹੈ, ਬਹੁਤ ਵਧੀਆ ਵੀਡੀਓ ਬਣਾਈ , ਜਿਓਦੇ ਵਸਦੇ ਰਹੋ

  • @desipunjabiboys1161
    @desipunjabiboys1161 4 роки тому +6

    22 ਧਰਨਾਟ ਬਹੁਤ ਹੀ ਵਧੀਅਾ ਵੀਡੀੳੂ ਵੀਰ ਜੀ

  • @gurtejsinghsingh8242
    @gurtejsinghsingh8242 2 роки тому

    ਕਮਾਲ ਹੀ ਨਹੀ ਧਮਾਲ ਐ
    ਬਹੁਤ ਵਧੀਆ ਤੁਹਾਡੀ ਹਰ ਵੀਡੀਓ
    ਵਧੀਆ ਠੇਠ ਪਂਜਾਬੀ
    ਬਿਨਾ ਅਸਲੀਲਤਾ👌ਖੁਸ਼ ਰਹੋ ਆਬਾਦ ਰਹੋ

  • @pargatsidhu3459
    @pargatsidhu3459 2 роки тому +1

    Super hid very nice video Ji I Love you Sara nu tarli bhar ka dharnat Ji nu sari Tami nu dhranat Ji nu

  • @j.sdhindsasinghsardar523
    @j.sdhindsasinghsardar523 4 роки тому +19

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਜੀ। ਵਾਹਿਗੁਰੂ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੇਸੀ ਮਸਤੀ ਪਿੰਡਾ ਵਾਲਿਆ ਨੂੰ।

  • @amrinderdhillon7551
    @amrinderdhillon7551 4 роки тому +6

    ਬਹੁਤ ਵਧੀਆ👍💯

  • @SonyStudio-gl5uk
    @SonyStudio-gl5uk 4 місяці тому

    ਨਾਇਸ ਬਾਈ ਤਰਨਾਟ ਜੀ ਮੈਂ ਵੀ ਸਕੂਲ ਚ ਇਦਾਂ ਹੀ ਕੁੱਟਦਾ ਸੀ ਪਰ ਥੋਡੀਆਂ ਵੀਡੀਓ ਦੇਖ ਕੇ ਮੈਨੂੰ ਮੇਰੇ ਸਕੂਲ ਦੀ ਪੁਰਾਣੀ ਯਾਦ ਆ ਗਈ ਆਈ ਲਵ ਯੂ ਤੇ ਨਟ ਬਾਈ ਜੀ ਸੁਣਨ ਮਿਲਣ ਆਵਾਂਗੇ ਇੱਕ ਦਿਨ ਬਾਈ ਜੀ❤❤❤❤❤❤❤❤❤

  • @kalerkaler1462
    @kalerkaler1462 3 роки тому +1

    ਘੈਂਟ ਗੱਲ ਬਾਤ

  • @brownboy1993
    @brownboy1993 4 роки тому +13

    ਮਾੜੀ ਹੋਈ ਧਰਨਾਟ ਨਾਲ ਯਰ , ਕੁਦਰਤ ਨੇ ਖਵਾ ਈ ਦਿੱਤਾ ਧਰਨਾਟ ਨੂੰ ਥੱਪੜ ਮਾਰ ਕੇ

  • @desipenduvirsa
    @desipenduvirsa 4 роки тому +23

    ਬਹੁਤ ਵਧੀਆ ਵਿਡੀਓ ਬਣਾਈ ਐ ਧਰਨਾਟ ਤੇ ਉਸ ਦੀ ਸਾਰੀ ਟੀਮ ਸਿਰਾ

  • @akashjohal2273
    @akashjohal2273 4 роки тому

    VERY GOOD ਬਾਈ ਧਰਨਾਟ ਵੀਡੀਓ ਬਹੁਤ ਵਧੀਆ ਲੱਗੀ ਆ

  • @karmjitrai146
    @karmjitrai146 2 роки тому

    ਬਹੁਤ ਵਧੀਆ ਵੀਡਿਉ very good

  • @sewasingh4787
    @sewasingh4787 4 роки тому +30

    ਬਹੁਤ ਵਧੀਆ ਕਲਾਕਾਰੀ ਬਿਨਾਂ ਅਸ਼ਲੀਲਤਾ ਤੋਂ

  • @bubbysingh9108
    @bubbysingh9108 4 роки тому +19

    20:26 🤣🤣🤣🤣 yy Daku da chela sutta mar gya
    kapda kha gya 😁😅

  • @rajveermander3217
    @rajveermander3217 3 роки тому +1

    Wmk Ji Waheguru Ji Sabna Te Hamesha Meher Krna Ji God bless you Ji

  • @parmindersingh294
    @parmindersingh294 4 роки тому

    Bhut ਹੀ ਵਧੀਆ ਵੀਡੀਓ ਬਾਈ ਜੀ ਲਵ uhh a truck ਭਰਕੇ ਬਾਈ dharnat ji

  • @amannmarahar1637
    @amannmarahar1637 4 роки тому +49

    357 ਵਾਂ Unlike ਮੇਰੇ ਤੋਂ ਹੋ ਗਿਆ ਸੀ ਭੁੱਲ ਕੇ ਪਤਾ ਨੀ ਕਿਵੇਂ ਹੋਗਿਆ ਸੀ। ਜਿਵੇਂ ਰਾਹੀ ਪੀਪਾ ਭੁੱਲ ਗਿਆ ਸੀ। ਫੇਰ ਲਾਈਕ ਕੀਤਾ ਵੀਡੀਓ ਨੂੰ।
    ਬਹੁਤ ਸੋਹਣੀ ਵੀਡੀਓ ਧਰਨਾਟ । ਕੁਦਰਤ ਆਪਣੀ ਆਈ ਤੇ ਆ ਜਾਵੇ ਜੇ ਦਾਣੇ ਢੋਲਾਂ ਚੋ ਕਢਾ ਲੈਂਦੀ ਆ ਇਹ ਸੱਚ ਆ।

  • @kuchbhisahi
    @kuchbhisahi 4 роки тому +18

    ਵੀਡਿਉ ਬਹੁਤ ਵਧੀਆ ਕੁਦਰਤ ਤਾਂ ਸਭ ਕੁਛ ਹੀ ਕਰ ਸਕਦੀ ਧਰਨਾਟ ਵੀਰੇ ਤੂੰ ਵੀ ਪੰਿਡਤ ਨੂੰ ਅੰਦਰ ਬੜਕੇ ਖੁਆ ਸਕਦਾ ਸੀ

  • @GagandeepSingh-qy9tp
    @GagandeepSingh-qy9tp 3 роки тому +1

    ਬਹੁਤ ਵਧੀਆ ਵੀਡੀਓ ਵੀਰ 👍👍👌👌🌴

  • @gurwindersingh-vm2cl
    @gurwindersingh-vm2cl 4 роки тому +1

    ਬਹੁਤ ਵਧੀਆ

  • @khanddpreetgill4252
    @khanddpreetgill4252 4 роки тому +10

    Siraaaa video atttttt love u bro god bless u all team🙏🙏🙏🙏🙏❤

  • @satpalsingh1155
    @satpalsingh1155 4 роки тому +71

    ਬਹੁਤ ਹੀ ਵਧੀਆ ਵੀਡੀਓ🎥 ਵੀਰ ਜੀ✅ ਲਵ ਜੂ ਐ ਟਰਾਲੀ ਭਰ ਕੇ

  • @drnaq6247
    @drnaq6247 4 роки тому

    مترو بہت ہی ودھیا یارو کمال دی ویڈیوز بنائی گئیں ہیں وسدے رہو سدا

  • @AmarjitSingh-jy7zx
    @AmarjitSingh-jy7zx 2 роки тому

    ਧਰਨਾਖ ਵੀਰ ਬਹੁਤ ਵਧੀਆ ਜੀ ਜੀਉਦੇ ਰਹੋ ਜੀ

  • @sukhvirchahal8686
    @sukhvirchahal8686 4 роки тому +3

    ਬਹੁਤ ਵਧੀਅਾ ਵੀਡੀਓ ਬਣਾੲੀ ਅਾ ਬਾੲੀ ਪ੍ਰਮਾਤਮਾ ਤੁਹਾਨੂੰ ਚੜਦੀਅਾਂ ਕਲਾਂ ਚ ਰੱਖੇ

  • @goppimandvi1670
    @goppimandvi1670 4 роки тому +6

    bohat vdia brothers 👌👌👌👌

  • @charnjitsingh8402
    @charnjitsingh8402 4 роки тому +1

    22g vedio bahut he badhita laggi hai v v nice

  • @gurrikhan1373
    @gurrikhan1373 4 роки тому +2

    ਬਹੁਤ ਹੀ ਵਧੀਆ ਢੰਗ ਨਾਲ ਬਣਾਈ ਆ ਵੀਡੀਓ ਬਾਈ ਧਰਨਾਟ

    • @RajuKumar-xb8sj
      @RajuKumar-xb8sj 4 роки тому

      Att video ਬਣਾਈ ਹੈ । ਦੋਸਤੋ

  • @arshrupal3580
    @arshrupal3580 4 роки тому +6

    end aa y sira

  • @user-rg4jk2sj5m
    @user-rg4jk2sj5m 4 роки тому +9

    Good message bai g
    All the best saari team nu👌

  • @mukhrajsidhu4554
    @mukhrajsidhu4554 4 роки тому

    ਬਹੁਤ ਵਾਦੀਅਾ ਧਰਨਾਟ ਜੀ ਟਰਾਲੀ ਭਾਰ ਕੇ

  • @SatnamSingh-kz5je
    @SatnamSingh-kz5je 4 роки тому +1

    ਵਾਹਿਗੁਰੂ ਜੀ ਕੁਦਰਤ ਬੋਹਤ ਵੰਡੀ ਅਾ ਅੋਦਾ ਕੋਈ ਅੰਤ ਨਹੀਂ ਹੈ 👏

  • @jasspreetsinghjass906
    @jasspreetsinghjass906 4 роки тому +4

    Siraaa 🤘 👌👍 👍

  • @tastyfoodanywhere3876
    @tastyfoodanywhere3876 4 роки тому +8

    bhot he vadia video y g carry on god bless all of u watching from malaysia

  • @HardeepSingh-rv1iu
    @HardeepSingh-rv1iu 4 роки тому +1

    Y dharnat te sary team sirra

  • @JaswinderSingh-mx8ho
    @JaswinderSingh-mx8ho 3 роки тому

    ਬਹੁਤ ਵਧੀਆ ਲੱਗੀ ਵੀਡੀਓ।

  • @CHAHAL-er9zf
    @CHAHAL-er9zf 4 роки тому +4

    Siraaaa dil khus hogya 🤣🤣🤣🤣

    • @rajpaldi
      @rajpaldi 4 роки тому

      Bai bhot vadia video a Mera dady hr roj thoda videos dehkda osne kha jhonde vassde rho rbb thode Omer lami kri ,😘

  • @techuser7955
    @techuser7955 4 роки тому +12

    First

  • @blackstarYT12
    @blackstarYT12 Рік тому

    ਬਹੁਤ ਵਧੀਆ ਵੀਡਿਓ ਵੀਰ ਜੀ ਖਿੱਚ ਕੇ ਰੱਖੋ ਕੰਮ ਨੂੰ

  • @gurpreetSingh-hm7yf
    @gurpreetSingh-hm7yf 3 роки тому

    ਬਹੁਤ ਵਧੀਆ 22 ਖਿਚੀ ਰੱਖੋ ਕੰਮ

  • @sukhdeepkaur4114
    @sukhdeepkaur4114 4 роки тому +3

    Att👍🏻👍🏻

  • @sukhjeetsidhu3139
    @sukhjeetsidhu3139 4 роки тому +12

    Sirra y

  • @satindermander8092
    @satindermander8092 4 роки тому

    ਬਹੁਤ ਵਧੀਆ ਵੀਡੀਓ। ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ। ਲਵ ਯੂ ਆਲ

  • @jaspalsinghjasshar5929
    @jaspalsinghjasshar5929 3 роки тому

    ਰਾਹੀ ਜਾਂਦਾ ਪੀਪਾ ਤਾਂ ਭੂਲ ਗਿਆ ਵਾਈ ਧਰਨਾਟ ਤੇਰੇ ਤਾਂ ਕੁਦਰਤ ਯਾਦ ਕਰਾਂਤੀ ਵਾਈ ਰਪਲਾਈ ਕਰਿਉ ਵਾਈ

  • @deepdhillon4425
    @deepdhillon4425 4 роки тому +5

    Siraaa e dharnaat tn 🤣🤣🤣

  • @ManishKumar-hx9sx
    @ManishKumar-hx9sx 4 роки тому +3

    Sirra bro

  • @parmjeetsinghmks8035
    @parmjeetsinghmks8035 Рік тому

    ਬਹੁਤ ਵਧੀਆ ਵੀਡੀਓ ਬਣੀ ਹੈ 👍

  • @harjitsinghjanuhabatuha174
    @harjitsinghjanuhabatuha174 4 роки тому +1

    ਬਹੁਤ ਵਧੀਆ ਜੀ ਲਵ ਜੁ ਐ ਟਰਾਲਾ ਭਰ ਕੇ

  • @sukhmanbatthsaab7272
    @sukhmanbatthsaab7272 4 роки тому +3

    Att yrr
    I like it 🙂 🙂

  • @taranpreetkaur8832
    @taranpreetkaur8832 4 роки тому +6

    Nice video bro god bless you forever ?

  • @jaggakotli4799
    @jaggakotli4799 4 роки тому +3

    ਬਹੁਤ ਵਧੀਆ ਵੀਰ ਸਾਰੀ ਟੀਮ ਅਸੀਂ ਤੁਹਾਡੀ ਨਵੀਂ ਵੀਡੀਓ ਦੀ ਉਡੀਕ ਕਰਦੇ ਰਹਿੰਦੇ ਹਾਂ

  • @bindergill2364
    @bindergill2364 2 роки тому

    ਬਹੁਤ ਵਧੀਆ ਵੀਡੀਓ

  • @rajwantkaur4369
    @rajwantkaur4369 4 роки тому +4

    Veer ji good video

  • @neesharana8639
    @neesharana8639 4 роки тому +15

    1st

  • @shersingh5277
    @shersingh5277 2 роки тому

    Very nice good performance 👍 I like your post super goodluck all the best spl thanks for you deshi Masti pindawale

  • @wahegurujihappymaheyhappys3481
    @wahegurujihappymaheyhappys3481 4 роки тому

    Nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ video ਸੀ 👌👌👌👌🙏🙏🙏🙏💞💞💞💞

  • @amarjitsingh3978
    @amarjitsingh3978 4 роки тому +6

    God bless you

  • @harbhajansekhon4029
    @harbhajansekhon4029 4 роки тому +7

    Good presentation !

  • @paramjeetaulakh2820
    @paramjeetaulakh2820 2 роки тому

    Mann gey ji Bahut Bahut badia video hey

  • @jagseerdandiwal4443
    @jagseerdandiwal4443 4 роки тому

    ਬਹੁਤ ਹੀ ਵਧੀਆ

  • @happyhappy8670
    @happyhappy8670 4 роки тому +4

    Oll the best all team
    👇

  • @bhupindervashistha5624
    @bhupindervashistha5624 4 роки тому +3

    ਆ ਤਾਂ ਮੇਰਾ ਪਿੰਡ ਹਰਿਆਓ ਕਲਾਂ ਹੈ

  • @kulwindersidhus6489
    @kulwindersidhus6489 4 роки тому

    ਵੀਰੇ ਬਹੁਤ ਹੀ ਸੋਹਣੀ ਲੱਗੀ ਵੀਡੀਉ

  • @kajalarora6722
    @kajalarora6722 4 роки тому

    V nyc video g bhut end video hai dhrnat veere love uh

  • @RoninSinghThiara
    @RoninSinghThiara 4 роки тому +8

    spirit High. keep it up brothers

  • @mr-harmindersingh271
    @mr-harmindersingh271 4 роки тому +3

    Nice

  • @sehaldeepsingh8618
    @sehaldeepsingh8618 3 роки тому +1

    Uncle ji me tuhadaa bhut BADA fan aa

  • @sonugill457
    @sonugill457 4 роки тому +3

    Y palaa song sraa ahmlay 😉😉

  • @youngbloodteamnavjotdhaliw5428
    @youngbloodteamnavjotdhaliw5428 4 роки тому +3

    Cnda to support full

  • @Sahibji-rg6fi
    @Sahibji-rg6fi 3 роки тому

    ਬਹੁਤ ਵਧੀਆ ਧਰਨਾਟ ਪਾਰਟੀ

  • @kabba.r6945
    @kabba.r6945 3 роки тому +1

    Vero. Kudrat. Hahige., a. Waheguru. Ji

  • @gursharansandhu3622
    @gursharansandhu3622 4 роки тому +30

    ਕੁਦਰਤ ਬੜੀ ਅਜੀਬ ਹੁੰਦੀ ਕਦੀ ਆਪਣਾ ਭੇਤ ਨਹੀ ਦਸਦੀ

  • @girmakshardar515
    @girmakshardar515 4 роки тому +5

    12-59Love

  • @HarjeetSingh-oo3rg
    @HarjeetSingh-oo3rg 4 роки тому +1

    ਥੋਡਾ ਬਹਿ ਜੇ ਬੇੜ੍ਹਾ ਸਰਦਾਰਾ😊😊☺☺☺😊😊😊😊😊😊😊

  • @jazzkaur7249
    @jazzkaur7249 4 роки тому +1

    Hmm kudrat haigia veer waheguru ji 🙏 ਮੇਹਰ kro suche patsah ji sab te 🙏

  • @husandeep755
    @husandeep755 4 роки тому +3

    ❤❤❤

  • @kulwantsinghbhutgarh4741
    @kulwantsinghbhutgarh4741 4 роки тому +4

    ਬਾਈ ਮੈਨੂੰ ਵੀ ਵੀਡਿਓ ਵਿਚ ਸਾਮਲ ਕਰ ਲੋ ਬਾਈ ਜੀ

  • @sukhmaansaab1963
    @sukhmaansaab1963 Рік тому

    ਘੈਂਟ ਵੀਡੀਉ ਜੀ ,,

  • @sunildhiman2145
    @sunildhiman2145 4 роки тому +8

    ਵੀਰ ਜੀ ਨੰਬਰ ਦਿਓ ਆਪਣਾ

  • @AmanSingh-jc9pf
    @AmanSingh-jc9pf 4 роки тому +6

    🤣🤣😂👌❤🌷💣

  • @paljatt7549
    @paljatt7549 4 роки тому

    ਬਹੁਤ ਵਧੀਆ ਜੀ

  • @KamalSingh-qm5td
    @KamalSingh-qm5td 4 роки тому +4

    🤣🤣🤣😂

  • @surindercondal3801
    @surindercondal3801 4 роки тому +4

    Very nice video Very Educative and informative. Good for learning to the new generation who are getting every now and then on petty issues

  • @GKRM10GAMER981
    @GKRM10GAMER981 3 роки тому

    Ha g bilkul thik a tohadi gall Nature is very powerful

  • @GurpreetSingh-rv2pi
    @GurpreetSingh-rv2pi 4 роки тому +3

    Man vs pind
    ਕਦੋ ਬਣਾ ਰਹੇ ਹੋ।
    ਆਂ
    Dharnat ਬਣਿਆ ਮੁਖਮੰਤਰੀ
    ਆਂ
    Dharnat ਦਾ refuse visa
    ਆਂ
    Dharnat ਬਣਿਆ ਸਰਪੰਚ
    😀😀😀😀😀

  • @sidhugurbindersidhu6856
    @sidhugurbindersidhu6856 4 роки тому +5

    Lal ji 🤣😂😍😂🤣😂😍

  • @PDCNews928
    @PDCNews928 4 роки тому

    Bohut vdia C vere ciraaa

  • @jaspreetsinghsandhu4641
    @jaspreetsinghsandhu4641 4 роки тому

    Bahut wadheya vidio dharnaat baai

  • @Cinematic_vibees
    @Cinematic_vibees 4 роки тому +7

    17:10 is my favourite scene 😂😂🤣🤣🤣😍
    Eda diya videos banaya karo veere full support aa chak do kmm

  • @jagmeetsingh1132
    @jagmeetsingh1132 4 роки тому +3

    Bhot try kita first like ni kar paia

  • @lakhwinderbrar2412
    @lakhwinderbrar2412 4 роки тому

    y g bhut sirrraaa videoòo
    vry good

  • @Kulwindersingh-ud8ir
    @Kulwindersingh-ud8ir 4 роки тому +1

    Very nice brother sira bhi

  • @vishaldeepsingh5763
    @vishaldeepsingh5763 4 роки тому +7

    Bai tusi sound quality improve karo bahut raola penda

  • @sunildhiman2145
    @sunildhiman2145 4 роки тому +3

    ਕਦੇ ਅੰਬਾਲੇ ਆਓ most welcome ਜੀ

  • @mukhtiyarsingh9791
    @mukhtiyarsingh9791 2 місяці тому

    ਬਿਲਕੁਲ ਇਹ ਧਰਤੀ ਕੁਦਰਤ ਦੀ ਵਜ੍ਹਾ ਕਰਕੇ ਖੜੀ ਹੈ ਕਿਉਂਕਿ ਇਸ ਤੇ ਮਾੜੇ ਅਨਸਰਾਂ ਦੇ ਨਾਲ ਨਾਲ ਚੰਗੇ ਲੋਕ ਵੀ ਵਸਦੇ ਹਨ।ਇਸ ਕਰਕੇ ਕੁਦਰਤ ਕਣ ਕਣ ਵਿੱਚ ਵਸਦੀ ਹੈ

  • @jagwantsingh5036
    @jagwantsingh5036 4 роки тому +1

    Siraaaaaa jatto

  • @balwanthande1997
    @balwanthande1997 4 роки тому +3

    ਕੁਦਰਤ ਨਾਲ ਪੰਗਾ ਧਰਨਾਟ ਸਿਆ ਕਿਉ ਲਿਆ
    ਕੁਦਰਤ ਤਾਂ ਜਿਵੇ ਤੂੰ ਦਰਖੱਤ ਦੇ ਉਪਰ ਚੜਕੇ ਬੈਠ ਗਿਆ ਸੀ
    ਕੁਦਰਤ ਨੇ ਉਥੇ ਤੇਰੇ ਮੂੰਹ ਚ ਮੱਖੀਆਂ ਵੀ ਲੰਘਾ ਦੇਣੀਆਂ ਸੀ ਅਜੇ
    ਤੂੰ ਕੇਲੇ ਲੱਡੂ ਬਰਫੀ ਦੇ ਨਾਲ ਕੁੱਟ ਵੀ ਖਾ ਗਿਆ
    ਬਾਈ ਧਰਨਾਟ LOVE YOU 100 ਸਮੁੰਦਰੀ ਜਹਾਜ ਭਰਕੇ

  • @karansunam6744
    @karansunam6744 3 роки тому

    Best best ....full comday hahaahahahahhaahahahahhha nice

  • @gurdeepsidhu8685
    @gurdeepsidhu8685 4 роки тому +1

    Tuhadiaa sirra video main bout sirra lagyae

  • @DarshanSingh-xq5jg
    @DarshanSingh-xq5jg 3 роки тому

    Love you good drama bely rama dhanad a very good ashi jankari ji kudrat vee hai kerat vee jaruri hai