ਨਾ ਯੂਰੀਆ-ਨਾ ਡੀਏਪੀ, ਫਿਰ ਵੀ ਕਿਸਾਨ ਤੋੜਦੂਗਾ ਰਿਕਾਰਡ | New Technique| Navreet Sivia | Akhar

Поділитися
Вставка
  • Опубліковано 6 жов 2024

КОМЕНТАРІ • 137

  • @JaskaranSingh-fh5ex
    @JaskaranSingh-fh5ex 3 роки тому +21

    ਸ਼ਾਬਾਸ਼ ਸੁਖਪਾਲ ਸਿੰਘ ਧਾਲੀਵਾਲ ਬਹੁਤ ਮਿਹਨਤੀ ਅਤੇ ਅਗਾਂਹਵਧੂ ਕਿਸਾਨ ਹੈ। ਬਠਿੰਡਾ ਏਰੀਏ ਵਿੱਚ ਫਗਵਾੜਾ ਤਕਨੀਕ ਨੂੰ ਪਰਮੋਟ ਕਰ ਰਿਹਾ।

    • @KhetiwadiMehakma
      @KhetiwadiMehakma 3 роки тому +1

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @bhupindersinghdhillon1337
    @bhupindersinghdhillon1337 3 роки тому +9

    ਪੰਜਾਬ ਨੂੰ ਬਚਾਉਣ ਲਈ ਇਸ ਤਕਨੀਕ ਨੂੰ ਅਪਨਾਉਣ ਦੀ ਵੱਡੀ ਲੋੜ ਹੈ।ਸਲਾਮ ਹੈ ਸਤਿਕਾਰਯੋਗ ਕੁਲਦੀਪ ਸਿੰਘ ਮਧੇਕੇ ਦੇ ਅਣਥੱਕ ਯਤਨਾਂ ਨੂੰ।ਇਵੇਂ ਸਲਾਮ ਹੈ ਸਤਿਕਾਰਯੋਗ ਡਾਕਟਰ ਅਵਤਾਰ ਸਿੰਘ ਫਗਵਾੜਾ ਅਤੇ ਡਾਕਟਰ ਚਮਨ ਲਾਲ ਵਸ਼ਿਸ਼ਟ ਜੀ ਦੀ ਜੋੜੀ ਨੂੰ ਜੋ ਕਿਸਾਨ ਭਾਈਚਾਰੇ ਨੂੰ ਉਸਾਰੂ ਸੇਧ ਦੇਣ ਲਈ ਦਿਨ-ਰਾਤ ਇੱਕ ਕਰ ਰਹੇ ਹਨ। ਅੱਖਰ ਚੈਨਲ ਨੂੰ ਵੀ ਸਾਬਾਸ਼ ਜੋ ਪੰਜਾਬੀਆਂ ਨੂੰ ਚੰਗੀ ਜਾਣਕਾਰੀ ਮੁਹੱਈਆ ਕਰ ਰਿਹਾ ਹੈ।

    • @iqbaliqbaldhalival4098
      @iqbaliqbaldhalival4098 3 роки тому +1

      ਬਹੁਤ ਵਧੀਅਾ ਜਾਨਕਾਰੀ ਹੈ

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @sskherisingh5223
    @sskherisingh5223 3 роки тому +12

    ਬਹੁਤ ਬਹੁਤ ਧੰਨਵਾਦ ਜੀ ਮਿਸਟਰ ਸਿਬੀਆ ਸਾਹਿਬ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @nachhatervirk1768
    @nachhatervirk1768 3 роки тому +4

    ਸਰਦਾਰ ਸੁਖਪਾਲ ਸਿੰਘ ਧਾਲੀਵਾਲ ਬਹੁਤ ਮਿਲਣ ਸਾਰ ਤੇ ਖੁਸ ਰਹਿਣ ਵਾਲੇ ਇਨਸਾਨ ਮੈ 1992 ਤੋ ਇਹਨਾਂ ਨਾਲ ਵਿਚਰ ਰਿਹਾ ਹਾਂ ਇਹਨਾਂ ਦੇ ਖੇਤੀਬਾੜੀ ਪ੍ਰਤੀ ਬਹੁਤ ਸੌਕ ਰੱਖਦੇ ਹਨ ਸੁਖਪਾਲ ਸਿੰਘ ਹਰ ਵੇਲੇ ਖੇਤੀਬਾੜੀ ਨਵੇ ਨਵੇਂ ਢੰਗ ਅਪਣਾਉਂਦੇ ਰਹਿੰਦੇ ਤੇ ਕਾਮਯਾਬੀ ਹਾਸਲ ਵੀ ਕੀਤੀ ਇਸ ਇਨਸਾਨ ਨੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @gurdassingh8469
    @gurdassingh8469 3 роки тому +13

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਧੰਨਵਾਦ 🙏🙏🙏🙏

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @newinformarion2934
    @newinformarion2934 3 роки тому +14

    ਧੰਨਵਾਦ ਸਿਵੀਆ ਵੀਰ ਜੀ
    ਤੁਸੀ ਇਸ ਤਕਨੀਕ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮੱਦਦ ਕਰ ਰਹੇ ਹੋ
    ਵੱਲੋ ਕੁਲਦੀਪ ਸਿੰਘ ਮਧੇਕੇ

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @jaswindersingh1963
    @jaswindersingh1963 3 роки тому +14

    Your channel content is too 🔥🔥👌👌
    You are doing true service by providing valuable knowledge 🙏🙏🙏

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @jass_farms
    @jass_farms 9 місяців тому

    ਵੀਰੇ ਸ਼ੁਕਰੀਆ,ਮੇਰੇ ਵਾਂਗ ਬੜੇ ਜਣੇ ਸਿੱਖਣਗੇ ਕਿ ਖੇਤੀ ਇਸ ਤਰਾਂ ਵੀ ਹੋ ਸਕਦੀ ਐ💙

  • @lakhwindersandhu5428
    @lakhwindersandhu5428 3 роки тому +6

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਵੀਰ ਜੀ🙏

    • @iqbaliqbaldhalival4098
      @iqbaliqbaldhalival4098 3 роки тому +2

      ਬਹੁਤ ਵਧੀਅਾ ਜਾਨਕਾਰੀिਦਤੀ ਹੈ

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @MandeepSinghKambojNaushehraPan
    @MandeepSinghKambojNaushehraPan 3 роки тому +1

    Very nice good sar ji

  • @bhanajatt6239
    @bhanajatt6239 3 роки тому +1

    ਵੀਰ ਜੀ ਕਰੋਡਾਂ ਦੇਬਜਟ ਵਾਲੀਆ ਖੇਤੀ ਯੂਨੀਵਰਸਿਟੀਆਂਜੋ ਨਹੀਂ ਕਰ ਸਕੀਆ ਓਹ ਕਂਮ ਤੁਸੀਂ ਫਰੀ ਵਿਚ ਕਰ ਰਹੇ ਹੋ ।ਤੁਹਾਡਾ ਬਹੁਤ ਬਹੁਤ ਧਂਨਵਾਦ

  • @makhan4254
    @makhan4254 2 роки тому

    SIVIA JI GOOD INFORMATION
    GOD BLESS YOU ALL ..

  • @sunnygill7885
    @sunnygill7885 3 роки тому +5

    Nice attttt God bless you

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @DaljeetSingh-kz9bm
    @DaljeetSingh-kz9bm 3 роки тому +3

    Thanks

  • @paramjitsinghgill4034
    @paramjitsinghgill4034 3 роки тому +2

    Fertilizer less cultivation is bound to improve the quality of soil for one crop rotation atleast. It may prove to be a boon in disguise.

  • @gursharansinghsingh9520
    @gursharansinghsingh9520 3 роки тому +1

    Great work brother

  • @jagtarmaan2653
    @jagtarmaan2653 3 роки тому

    ਬਹੁਤ ਵਧੀਆ👍

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @CharanjitSingh-dr1wx
    @CharanjitSingh-dr1wx 3 роки тому +2

    Veer g potato 🥔 te sugarcane de Bijan da tarika v dasso please 🙏

  • @jsjsjssingh1194
    @jsjsjssingh1194 3 роки тому

    ਵਾਹਿਗੁਰੂ ਮਿਹਰ ਕਰੇ

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @maanrajpal5859
    @maanrajpal5859 3 роки тому

    Bahut vadiya

  • @haryanakavlog7215
    @haryanakavlog7215 Рік тому

    👌👌👍👍❤❤❤

  • @tarsemsinghbrar4081
    @tarsemsinghbrar4081 3 роки тому +3

    V good veer

  • @sidhusaab3365
    @sidhusaab3365 3 роки тому +2

    👌🏻👌🏻👌🏻👍👍👍

  • @jagseersingh5051
    @jagseersingh5051 3 роки тому +1

    Nice

  • @rajwindersingh4962
    @rajwindersingh4962 3 роки тому +2

    Changi jankari veer teri patrkari nu slam

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @rajbirchahal6546
    @rajbirchahal6546 3 роки тому +1

    🙏🏻🙏🏻👍🏻👍🏻

  • @gurwindergill8399
    @gurwindergill8399 3 роки тому

    👌👌

  • @tarloksinghpunia7888
    @tarloksinghpunia7888 3 роки тому

    Bhout badhia datte raho baba Ji dhakan chak do Punjab da

  • @hardeepsinghbuttar2684
    @hardeepsinghbuttar2684 3 роки тому +1

    🙏🙏🙏

  • @fortune.9738
    @fortune.9738 3 роки тому +8

    Please visit avtar Singh phagwada

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @bishusingh3616
    @bishusingh3616 3 роки тому

    Good sir

  • @tejpalmrock7348
    @tejpalmrock7348 3 роки тому

    Very good job

  • @nirmalsingh9484
    @nirmalsingh9484 3 роки тому

    Very nice veer ji

  • @sikhs4alljammu857
    @sikhs4alljammu857 2 роки тому

    Wahaguru ji ka Khalsa wahaguru ji ki Fateh

  • @baljindersingh7802
    @baljindersingh7802 2 роки тому

    I love you beta

  • @lovedeeppolteryfarm4000
    @lovedeeppolteryfarm4000 3 роки тому +3

    ਬਾਈ ਜੀ ਸਿਉਕ ਨਹੀਂ ਪੈਂਦੀ ਇਸ ਤਰ੍ਹਾਂ ਪਰਾਲੀ ਜਮੀਨ ਵਿੱਚ ਰੱਖਣ ਨਾਲ

  • @mandeepdhillon3777
    @mandeepdhillon3777 3 роки тому +1

    22 kanak kis tareeke nal swa killo beej lagda kille da dseo oh v

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @a1accountancy921
    @a1accountancy921 3 роки тому +1

    ਬਹੁਤ ਵਧੀਆ ਜੀ । ਤੁਸੀ ਅਪਣਾ ਫੋਨ ਨੰ; ਸੇਅਰ ਕਰ ਦਿਉ। ਅਸੀ ਵੀ ਕੋਸਿਸ ਕਰਾਂਗੇ
    Good efforts Sir

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @jsjsjssingh1194
    @jsjsjssingh1194 3 роки тому

    🙏💯😊🌎

  • @JaswantSingh-jx5dg
    @JaswantSingh-jx5dg 3 роки тому

    Baut chnga kam kr rahe o navreet bai kush navaa suneya 👍

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @narinderpalsingh799
    @narinderpalsingh799 3 роки тому

    Bhut vadia uprala channel walo

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @baljindersinghsidhu2964
    @baljindersinghsidhu2964 3 роки тому

    ਬਾਈ ਜੀ ਤਕਨੀਕ ਦੀ ਪੂਰੀ ਜਾਣਕਾਰੀ ਦਿਉ ਤੇ ਸੰਪਰਕ ਕਿਵੇਂ ਕਰੀਏ ਨੰਬਰ ਜ਼ਰੂਰ ਦਿਉ

  • @profarmer9087
    @profarmer9087 3 роки тому +8

    ਇਹਦਾ ਤੁਸੀਂ ਦਾਵਾ ਕਰ ਸਕਦੇ ਹੋ ਕੀ ਅਜ ਖੇਤੀ ਜੋਰ ਦੀ ਨਹੀਂ ਤਕਨੀਕੀ ਦੀ ਹੈ ਇਥੇ ਵਿਦੇਸ਼ੀ ਕੰਪਨੀਆਂ ਰਿਵਰੀਬਲ ਪਲੋਉ ਵੇਚਣ ਲਗੀਆਂ ਹਨ ਜਦੋ ਦੁਨੀਆਂ ਵਰਟੀਕਲ ਟੀਲੇਜ ਜਾ ਨੋ ਟੀਲੇਜ ਵਲ ਤੁਰ ਪਈ ਹੈ।

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @roadrajat5281
    @roadrajat5281 3 роки тому +5

    Punjabi veero hath jod venti aa jmeen nal apni sehat vi bchalo ,,gat to gat apne privar lai 1kila bina urea pesticides di kheti kro

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @sukhjindersingh6982
    @sukhjindersingh6982 3 роки тому

    Waddia ji

  • @everythinghere.855
    @everythinghere.855 3 роки тому

    Technic dasso Tuc Te masoori krde o farm de

  • @noorbhullar5493
    @noorbhullar5493 3 роки тому +4

    Bai g jad tiar hoje fr fr v dikhaio g

    • @newinformarion2934
      @newinformarion2934 3 роки тому

      ਫਗਵਾੜਾ ਤਿਆਰ ਹੋ ਚੁੱਕੀ ਹੈ
      ਪੰਦਰਾ ਸਾਲ ਤੋ ਲੱਗ ਰਹੀ ਹੈ ਇਹ ਤਕਨੀਕ ਦੇਖੋ ਜੀ

    • @noorbhullar5493
      @noorbhullar5493 3 роки тому

      @@newinformarion2934 okay bai g koi update news othe di deo g

    • @noorbhullar5493
      @noorbhullar5493 3 роки тому

      Jo sare dekh sakn bai g bimaria toh bach sakn

    • @newinformarion2934
      @newinformarion2934 3 роки тому

      @@noorbhullar5493 ਜੀ 9780632000 ਤੇ ਵਟਸਅਪ ਕਰੋ
      ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ
      ਜੂਮ ਮੀਟਿੰਗ ਚ ਹਾਜਰ ਹੋਣ ਲੱਗੋ
      ਸਾਰੇ ਸਵਾਲਾ ਦੇ ਜੁਆਬ ਮਿਲਣਗੇ

  • @KhetiwadiMehakma
    @KhetiwadiMehakma 3 роки тому

    ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @rojmrazindgi
    @rojmrazindgi 3 роки тому

    Hun asi yuria pauni chadni chahude a veer ji

  • @manngagan45
    @manngagan45 3 роки тому

    ਬਾਈ ਇਹ ਤਕਨੀਕ ਹੈ ਕੀ? ਤਕਨੀਕ ਬਾਰੇ ਦਸਿਆ ਹੀ ਨਹੀਂ । ਇਹਦਾ ਕੀ procedure ਹੈ?

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @lakhy.thiryakisanmazdoreak8561
    @lakhy.thiryakisanmazdoreak8561 3 роки тому

    Sorry spealing mistake for bro NAVREET SIVIA BRO VERY GOOD ANCHOR SIVIA SIR

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @jassgill5595
    @jassgill5595 3 роки тому +1

    Nahi jaar kuwalti ਜਦੋ ਵੀਰ 99%ਏਹ ਤਕਨੀਕ।
    ਆ ਗੀ ਲੋਕਾ ਨੇ ਵਰਤੋ ਕਰ lai ਫੇਰ ਸੇੱਲਰ ਮਾਲਕ ਬਨੌਦੇ ਨੇ up ਦਾ ਚਾਵਲ mix ਕਰਕੇ ਫੇਰ ਤੇਰੀ kuwalti 0% ਹੋਜੁ

  • @harmankhattra6036
    @harmankhattra6036 3 роки тому

    Bai sva killo knnk aala fr vddu v 2kvantl e

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।

  • @balbirsandhu122
    @balbirsandhu122 2 роки тому

    Why U did not ask Takneek half hearted

  • @rajindersinghgill8274
    @rajindersinghgill8274 3 роки тому +1

    ਬਾਈ ਨੇ ਕਣਕ ਝੋਨੇ ਦਾ ਝਾੜੂ ਤਾਂ ਦਸਿਆ ਨਹੀਂ

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @gurinderkhangura7822
    @gurinderkhangura7822 3 роки тому

    Organic is need of time

  • @pamisingh539
    @pamisingh539 3 роки тому +1

    Punjab and Haryana ki kurbanio ke karan kisano ko FCI ki kharid 1665 me ..shuru kri thi agar Punjab Haryana de soldiers bapas a gya border toh or punjab ne other country se help li toh sara India par Pakistan da kabja ho jayega islyi kisano ko FCI ki kharid shuru kro MSP ke sath mandikarn lagu kro kyuki punjab ke putter ne e sarhad par sabsa jada kurbania di thi ajadi me and punjab hai toh india hai other wise Pakistan india par kabja kar leaga

  • @amandeepsidhu1858
    @amandeepsidhu1858 3 роки тому +1

    Ohna de khet vich km krn wali labor to pucho

    • @newinformarion2934
      @newinformarion2934 3 роки тому +1

      ਅਮਨਦੀਪ ਜੀ ਆਪਣਾ ਨੰਬਰ ਭੇਜੋ ਜਾਂ ਡਾ ਚਮਨ ਲਾਲ ਵਸਿਸਟ ਜੀ ਨਲ ਗੱਲ ਕਰੋ ਤੁਹਾਡੀ ਤਸੱਲੀ ਕਰਵਾ ਦੇਵਾਂਗੇ
      ਹਰ ਸਵਾਲ ਦਾ ਜੁਆਬ ਮਿਲੇਗਾ
      +91 88720 26506
      ਇਸ ਨੰਬਰ ਤੇ ਕਾਲ ਕਰੋ ਜਾ ਮੰਗਲਵਾਰ ਬੁੱਧਵਾਰ ਵੀਰਵਾਰ ਸਾਮ ਜੂਮ ਮੀਟਿੰਗ ਚ ਆ ਕੇ ਸਵਾਲ ਰੱਖੋ
      ਤੁਸੀ ਪੂਰੇ ਮਾਡਲ ਨੂੰ ਸਮਝਿਆ ਹੀ ਨਹੀ ਕਿ ਗੱਲ ਕੀ ਹੈ
      ਬਿਨਾਂ ਸਮਝੇ ਕੁਮਿੰਟ ਕਰ ਰਹੇ ਹੋ
      ਰਵਨੀਤ ਜੀ ਨੇ ਬਿੱਲਕੁੱਲ ਸਹੀ ਕੰਮ ਕਰਿਆ ਵੀਡੀਓ ਬਣਾ ਕੇ
      ਇਸ ਤਕਨੀਕ ਨੂੰ ਪਰਮੋਟ ਕਰਣ ਦੀ ਬਹੁਤ ਲੋੜ ਹੈ

  • @sidhusidhu5441
    @sidhusidhu5441 3 роки тому +5

    Mudde di ek v gall nai koi tareeka nai dassya. Puri fasal di jankari deyo. With practicle cho dasso

    • @gurjinderminhas1570
      @gurjinderminhas1570 3 роки тому

      Bhaji ja ke dekho

    • @balwinderchhawla5737
      @balwinderchhawla5737 3 роки тому

      Right, jana Bahut jaruri hai

    • @OhiSandhu
      @OhiSandhu 3 роки тому

      Uthe paise na mang bethan y dsn lyi

    • @Theamazingdogs
      @Theamazingdogs 3 роки тому

      ਬਾਹਲੇ ਸਿਆਣੇ ਬਣਨ ਨਾਲੋਂ ਚੰਗਾ ਦੇਸੀ ਬੰਦੇ ਬਣ ਜਾ ਕੇ ਦੇਖੋ ਹੋਰ ਕੁਝ ਭਾਵੇਂ ਨਾ ਮਿਲੇ ਪਰ ਇਕ ਤਜਰਬਾ ਤੇ ਨਵੇ ਚਿਹਰਿਆਂ ਨੂੰ ਮਿਲਣ ਦਾ ਜਰੂਰ ਮਿਲੂਗਾ ਥੋੜਾ ਜਿਹਾ ਸੋਚਣ ਦਾ ਕੰਮ ਰੱਬ ਦੇ ਆਸਰੇ ਵੀ ਛੱਡ ਕੇ ਕੋਸਿਸ਼ ਕਰੋ ਵੀਰ

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @PawanKumar-ty3ib
    @PawanKumar-ty3ib 3 роки тому +1

    Video adhuri ae

  • @amandeeppadda4845
    @amandeeppadda4845 3 роки тому +2

    And a

  • @harshveerbajwa810
    @harshveerbajwa810 3 роки тому

    22 j apna v organic farm a . Koi jnakari chahi di hove ta contact kr skde o

    • @CharanjitSingh-yf8ee
      @CharanjitSingh-yf8ee 3 роки тому

      Mobile number daso veer ji

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @BalwantSingh-xj2xe
    @BalwantSingh-xj2xe 2 роки тому

    ਟੌਫੀ ਸਰਦਾਰ ਦੀ ਪੱਗ ਟੌਫੀ ਵਰਗੀ ਹੁੰਦੀ ਆਂ ਬਾਕੀ ਤੂ aap ਦੇਖ ਲੇ

  • @sukhdev3246
    @sukhdev3246 3 роки тому

    Navreet sivia ajj seriously nahi

  • @Kulwindersingh-fs8wm
    @Kulwindersingh-fs8wm 3 роки тому

    koi concept ni clear kita ji tudi.. kive hundi aa , ki ki problem aundi aa kive bachaa krna.. bs ehi khi jande pani nal pani nal

  • @GursewakSingh-tz9ij
    @GursewakSingh-tz9ij 3 роки тому

    ਕਣਕ ਬੀਜੀ ਦਿਖਾਉ

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @amandeepsidhu1858
    @amandeepsidhu1858 3 роки тому +2

    Ehna de farm vist kro
    Fer Pta laggu
    Gappi banda Dr awtar

    • @gurjinderminhas1570
      @gurjinderminhas1570 3 роки тому +1

      Veer mai gia eh sach a

    • @amandeepsidhu1858
      @amandeepsidhu1858 3 роки тому

      Tusi kehdi jga to veer g

    • @amandeepsidhu1858
      @amandeepsidhu1858 3 роки тому

      Doosra ehna de name di gadbadi aw
      Good gro punjab keo no ho skda
      Fagwada keo

    • @newinformarion2934
      @newinformarion2934 3 роки тому

      Amandeep sidhu ਜੀ ਤੁਸੀ ਕਿੱਥੋਅਤੇ ਗੱਪ ਕਿਸ ਗੱਲ ਦਾ ਹੈ ?
      ਜੇਕਰ ਸਾਰੀ ਗੱਲ ਸਮਝੋਗੇ ਤਾਂ ਸਾਇਦ ਸਾਰੇ ਸੁਆਲਾਂ ਦੇ ਜੁਆਬ ਮਿਲ ਜਾਣਗੇ
      ਤੁਸੀ ਤਕਨੀਕ ਅਤੇ ਅਵਤਾਰ ਸਿੰਘ ਦੇ ਪੂਰੇ ਲੈਕਚਰ ਅਤੇ ਉਹਨਾਂ ਦੀ ਭਾਵਨਾ ਨੂੰ ਪੂਰੀ ਤਰਾਂ ਸਮਝਿਆ ਨਹੀ

    • @newinformarion2934
      @newinformarion2934 3 роки тому

      ਅਮਨਦੀਪ ਸਿੱਧੂ ਜੀ ਤੁਹਾਡੇ ਸਾਰੇ ਸਵਾਲਾ ਦੇ ਜੁਆਬ ਬੂਟਾ ਸਿੰਘ ਧੀਰਾ ਪੱਤਰਾ ਦੇ ਦੇਣਗੇ ਅਤੇ ਜੇਕਰ ਕਿਸੇ ਨੂੰ ਕੋਈ ਸੰਕਾ ਹੋਵੇ ਤਾਂ ਬੂਟਾ ਸਿੰਘ ਨਾਲ ਗੱਲ ਕਰ ਲਵੇ
      ਪੂਰੀ ਹਰ ਪੱਖ ਤੋ ਤਸੱਲੀ ਕਰਵਾ ਦੇਣਗੇ
      ਬੂਟਾ ਸਿੰਘ ਦਾ ਨੰਬਰ 94171 48491
      ਅਤੇ ਅਮਨਦੀਪ ਜੀ ਤੁਸੀ ਵੀ ਆਪਣਾ ਨੰਬਰ ਭੇਜੋ

  • @JagdishSingh-fv2jy
    @JagdishSingh-fv2jy 3 роки тому +1

    Baji number deo

  • @dhanguru1
    @dhanguru1 3 роки тому +5

    ਪੱਤਰਕਾਰ ਨੂੰ ਗੱਲ ਕਰਨ ਦਾ ਲਹਿਜਾ ਨਹੀਂ, oyi ਦੰਦ ਕੱਢੀ ਜਾਂਦਾ

    • @karmjitsinghgill2120
      @karmjitsinghgill2120 3 роки тому +5

      ਘਰ ਵਿਚ ਬੈਠੇ ਹੀ ਨਹੀਂ ਗੱਲਾ ਮਾਰੀ ਦੀਆ
      ਤੈਨੂੰ ਕਿੰਨੀ ਲਿਹਾਜ ਆ ਤੂੰ ਵੀ ਕੋਈ ਇੰਟਰ ਵਿਉ ਲੈ ਕੇ ਵੇਖ ਲਾ ਪਤਾ ਲੱਗਾ ਜੂ ਨੁਕਤਾ ਚੀਨੀ ਕਰਨ ਵਾਲੀ ਆ

    • @dhanguru1
      @dhanguru1 3 роки тому

      @@karmjitsinghgill2120 ਤੇਰੀ ਭੂਆ ਦਾ ਪੁੱਤ ਲਗਦਾ ਪੱਤਰਕਾਰ

    • @karmjitsinghgill2120
      @karmjitsinghgill2120 3 роки тому +2

      @@dhanguru1 ha mera Bhara tenu koi dukh aaa

  • @amandeepsidhu1858
    @amandeepsidhu1858 3 роки тому +1

    Navreet veer glt bande nu prmot or rhe ho

    • @newinformarion2934
      @newinformarion2934 3 роки тому

      ਅਮਨਦੀਪ ਜੀ ਤੁਸੀ ਬਿਨਾਂ ਸਮਝੇ ਕੁਮਿੰਟ ਕਰ ਰਹੇ ਹੋ
      +91 88720 26506
      ਡਾ ਚਮਨ ਲਾਲ ਵਸਿਸਟ ਨੂੰ ਕਾਲ ਕਰੋ
      ਤੁਹਾਡੀ ਤਸੱਲੀ ਕਰਵਾਈ ਜਾਵੇਗੀ
      ਜਾ ਜੂਮ ਮੀਟਿੰਗ ਤੇ ਆ ਕੇ ਲਾਈਵ ਸਵਾਲ ਕਰੋ

    • @amandeepsidhu1858
      @amandeepsidhu1858 3 роки тому

      Awtar singh te phone kat dinnde aw

    • @newinformarion2934
      @newinformarion2934 3 роки тому

      @@amandeepsidhu1858 ਤੁਸੀ ਚਮਨ ਲਾਲ ਵਸਿਸਟ ਜੀ ਨੂੰ ਲਾ ਲਓ ਉਹਨਾਂ ਦਾ ਨੰਬਰ ਦਿੱਤਾ ਉੱਪਰ ਮੈ ਜਾਂ ਬੂਟਾ ਸਿੰਘ ਧੀਰਾ ਪੱਤਰਾ ਨੂੰ ਲਾਓ

    • @pandeydass9826
      @pandeydass9826 3 роки тому

      Kudarti kheti d jaankari den wale beer bahut bahut dhanbaad ..baki ek duje naal khaar Na khao ,kise ne kise nu parmot ki karna .bandey d kam bandey nu parmot karuga.

  • @gursharandeepsingh5007
    @gursharandeepsingh5007 3 роки тому

    No send

    • @KhetiwadiMehakma
      @KhetiwadiMehakma 3 роки тому

      ਪਸੂ ਪਾਲਣ ਅਤੇ ਖੇਤੀਵਾੜੀ ਸਬੰਧੀ ਵੀਡਿਉ ਦੇਖਣ ਲਈ ਚੈਨਲ ਜਰੂਰ ਦੇਖੋ ।।।।

  • @prof.kuldeepsinghhappydhad5939
    @prof.kuldeepsinghhappydhad5939 3 роки тому

    Good