ਨਾ ਖਾਦ ਦਾ ਖਰਚਾ, ਨਾ ਸਪਰੇਅ ਦਾ ਪੰਗਾ, ਇੱਕ ਕਿੱਲੇ ਵਿਚੋਂ ਇੱਕੋ ਸਮੇਂ 5 ਫਸਲਾਂ ਲੈਣ ਦੀ ਤਕਨੀਕ | Akhar

Поділитися
Вставка
  • Опубліковано 8 вер 2024
  • ਨਾ ਖਾਦ ਦਾ ਖਰਚਾ, ਨਾ ਸਪਰੇਅ ਦਾ ਪੰਗਾ, ਇੱਕ ਕਿੱਲੇ ਵਿਚੋਂ ਇੱਕੋ ਸਮੇਂ 5 ਫਸਲਾਂ ਲੈਣ ਦੀ ਤਕਨੀਕ | Akhar
    Mobile : +91 75003 12013 (Shyam Singh)
    Location : maps.app.goo.g... ( Bhoomi Natural farms, UP)
    ਇੱਕ ਖੇਤ ਚੋਂ ਪੰਜ ਫ਼ਸਲਾਂ ਲੈਣ ਦਾ ਫਾਰਮੂਲਾ
    ਲਾਗਤ ਡੱਕਾ ਨਹੀਂ ਤੇ ਕਮਾਈ ਚੌਖੀ...
    ਯੂਪੀ ਦਾ ਕਿਸਾਨ ਬਾਹਲਾ ਕੈਮ ਆ ਬਾਈ...
    ਮੋਰਚੇ ਦੇ ਬੈਠੇ ਕਿਸਾਨ ਭਰਾਵਾਂ ਲਈ ਖ਼ਾਸ ਵੀਡੀਓ...
    #progressivefarmer #forestFarming #Agriculture #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,farmer protest india,farmer protest punjab,kisan andolan punjab,kisan protest in punjab,kisan protest haryana,kisan protest live,punjabi farmer in delhi,farmer protest delhi,kheti kanoon,farmer bill india,farmer agitation in punjab,farmers agitation,navreet sivia,progressive farmer,beneficiary farming,forest farming,forest farming india,farming technology,farming techniques,farming technology in india,shayam singh,bhoomi natural farming

КОМЕНТАРІ • 130

  • @pargatsingh2613
    @pargatsingh2613 3 роки тому +4

    ਮੈਂ ਵੀ ਆਪਣੇ ਖੇਤਾਂ ਵਿੱਚ ਬੂਟੇ ਲਾ ਰਿਹਾ ਹਾਂ ਧੰਨਵਾਦ ਵੱਡੇ ਵੀਰ ਵਾਹਿਗੁਰੂ ਤੈਨੂੰ ਖੁਸ਼ ਰੱਖੇ ਜ਼ਿਆਦਾਤਰ ਤੁਸੀਂ ਫਲਾਂ ਦੇ ਬੂਟਿਆਂ ਬਾਰੇ ਜਾਣਕਾਰੀ ਦਿੱਦੇ ਹੋ ਬਹੁਤ ਵਧੀਆ ਗੱਲ ਆ

  • @ecuadorpunjabi4440
    @ecuadorpunjabi4440 3 роки тому +24

    ਅੱਖਰ ਵਾਲੇ ਵੀਰੇਓ ਧੰਨਵਾਦ ਜੀ। ਤੁਸੀਂ ਉਹਨਾਂ ਲੋਕਾਂ ਨੂੰ ਕੁਦਰਤਿ ਨਾਲ ਜੋੜਨ ਲਈ ਉਪਰਾਲਾ ਕੀਤਾ, ਜਿਹਨਾਂ ਨੂੰ ਮੇਰਾ ਬਾਬਾ ਨਾਨਕ ਜੋੜਦਾ ਚਲਾ ਗਿਆ। ਪੈਸੇ ਦੀ ਦੌੜ ਵਿਚ ਅੱਜ ਕਿਸਾਨ ਅੰਨਦਾਤਾ ਨਹੀਂ ਰਿਹਾ। ਤੁਹਾਡਾ ਧੰਨਵਾਦ ਤੁਸੀਂ ਅਸਲੀ ਅੰਨਦਾਤੇ ਤੱਕ ਪਹੁੰਚ ਕੀਤੀ

  • @baljitsinghkhalsa2830
    @baljitsinghkhalsa2830 3 роки тому +44

    'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ'।।'ਧੰਨ ਗੁਰੂ ਨਾਨਕ ਦੇਵ ਜੀ'🙏

  • @rsawdeshi2560
    @rsawdeshi2560 3 роки тому +9

    श्री राजीव दीक्षित जी भी ऐसे ही खाद और कीटनाशक से खेती करने के लिए बोलते थे बहुत अच्छे से बताते हैं वो अपने बख्यानो मे. 🙏

  • @088surjit
    @088surjit 3 роки тому +3

    ਸਬਾਸ਼ ਪਾਲੇਕਰ ਕੁਦਰਤੀ ਖੇਤੀ ਦੇ ਬਹੁਤ ਮਾਹਰ
    ਵਿਗਿਆਨੀ

  • @gillbaba7359
    @gillbaba7359 3 роки тому +7

    Good veer ji tuc great kam karda ho Kisan majdur Ekta Jinda baad

  • @kamaljeetsingh4434
    @kamaljeetsingh4434 3 роки тому +6

    ਕੰਮ ਤਾਂ ਬੋਤ ਈ ਖਰਾ ਸੋਨਾ
    ਪਰ ਅਫਸੋਸ ਏ ਤੁਹਾਡੀ ਸੋਚ ਅਤੇ ਪੰਜਾਬ ਦੇ ਕਿਸਾਨਾਂ ਦੀ ਮਂਸ਼ਾ ਤੇ।
    ਖੁਦ ਲਈ ਉਗਾਓ ਅੰਮ੍ਰਿਤ ਵਰਗੇ ਫਲ ਸਬਜ਼ੀਆਂ ਅਤੇ ਹੋਰ ਸਮਾਨ।
    ਲੋਕਾਂ ਨੂੰ ਵੇਚੋ ਜਹਿਰ ਭਰੇ ਅੰਨ ਫਲ ਤੇ ਸਬਜ਼ੀਆਂ
    ਫੇਰ ਬਣਜੋ ਅਖੇ ਕਿਸਾਨ ਅੰਨਦਾਤਾ।
    ਜਰਾ ਕੁ ਸੋਟਾ ਫੇਰੋ ਅਪਣੇ ਮੰਜੇ ਹੇਠਾਂ ਅੰਨਦਾਤਾ ਜੀ

    • @s.stoor.2964
      @s.stoor.2964 3 роки тому

      ਤੂੰ ਬਣਾਲਾ ਅਪਣਾ ਹਰਬਲ ਫਾਰਮ,
      ਫੇਰ ਅੱਖਰ ਵਾਲ਼ੇ ਨੂੰ ਬੁਲਾ ਲਈ,

    • @kamaljeetsingh4434
      @kamaljeetsingh4434 3 роки тому +4

      @@s.stoor.2964 ਵੀਰ ਮੇਰਿਆ, ਤੇਰੇ ਮੂੰਹ ਵਿੱਚ ਘਿਓ ਸ਼ੰਕਰ।
      ਜਰੂਰ ਜਰੂਰ ਮੈਂ ਫਾਰਮ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਜਦ ਵੀ ਮੇਰੇ ਸ਼ਹਿਨਸ਼ਾਹ ਜੀ ਦੀ ਇੱਛਾ ਹੋਈ।
      ਪਰ ਇਕ ਗੱਲ ਪੱਕੀ ਕਰਿਓ ਕਿ ਨਾ ਤਾਂ ਜਹਿਰ ਪੈਦਾ ਕਰ ਕੇ ਵੀ ਬੇਸ਼ਰਮੀ ਨਾਲ ਅੰਨਦਾਤਾ ਅਖਵਾਉਂਗਾ, ਤੇ ਨਾ ਹੀ ਕਿਸੇ ਹੋਰ ਨਾਲ ਸੜ-ਫੁੱਕ ਕੇ ਬਦਤਮੀਜ਼ੀ ਵਾਲੇ ਭਾਵ ਜਾਂ ਉਦੇਸ਼ ਨਾਲ ਟਿਚੱਰ ਹੀ ਕਰਨ ਦੀ ਕੋਸ਼ਿਸ਼ ਕਰਾਂਗਾ।
      ਸਿਰੇ ਦੀ ਗੱਲ ਹੈ ਵੀਰ ਜੀ, ਸੱਚ ਹਮੇਸ਼ਾਂ ਹੀ ਕੋੜਾ ਹੁੰਦਾ ਹੈ। ਹਾਜਮਾ ਠੀਕ ਕਰਨ ਦੀ ਕੋਸ਼ਿਸ਼ ਕਰੋ ਜੀ ਅਪਣਾ।
      ਸਤਿ ਸ੍ਰੀ ਅਕਾਲ ਜੀ

    • @dilbagsran4515
      @dilbagsran4515 3 роки тому

      Cantt no patak g aso

    • @kamaljeetsingh4434
      @kamaljeetsingh4434 3 роки тому

      @@dilbagsran4515 meaning of this sentence

    • @shreekrishnaproperties7142
      @shreekrishnaproperties7142 2 роки тому

      Good comment bhai ji

  • @nirmalkaur7131
    @nirmalkaur7131 2 роки тому +1

    Very good idea for small kitchen gardens even . Thanks for sharing

  • @rajwindersingh4962
    @rajwindersingh4962 3 роки тому +27

    ਕਮਾਲ ਕਰਤੀ ਸਿਵੀਆ ਵੀਰ ਇਸ ਤਰ੍ਹਾਂ ਦੀਆਂ ਹੌਸਲਾ ਵਧਾਊ ਵੀਡੀਓਜ਼ ਲੈ ਕੇ ਆਂਉਂਦੇ ਰਹੋ।

  • @balwinderchhawla5737
    @balwinderchhawla5737 3 роки тому +5

    Bahut vadia tusi jankari sanjhi kitte. Thanks akhar channel. Khush rho.

  • @bhambhus3334
    @bhambhus3334 3 роки тому +1

    Bhot Natural jankari diti h te totally natural te sudhre daang naal .. Bhot bhot bdhiyaa 🙏

  • @inderjits3427
    @inderjits3427 3 роки тому +8

    Thank you Navreet ji. It was very interesting and educational video. I think this is the way we should go in Punjab also. We can save the water and health of our people.

  • @jasvirkaur688
    @jasvirkaur688 3 роки тому +5

    Waheguru Waheguru ji 🙏🏻🙏🏻😇😇

  • @nindisingh6198
    @nindisingh6198 3 роки тому +1

    Punjab needs this sort of farming to save under ground water . Keep it up the good work. From UK

  • @user-dr8ij4fk1x
    @user-dr8ij4fk1x 3 роки тому +6

    ਰਵਨੀਤ ਸਿਵੀਆ ਮੋਟਾ ਹੋ ਗਿਆ ਤੁਸੀਂ ਫਾਲੋ ਨਹੀਂ ਕਰਦੇ ਟਿਕਰੀ ਵਾਲੇ ਡਾਕਟਰ ਨੂੰ

  • @MohanSingh-kz1zp
    @MohanSingh-kz1zp 3 роки тому

    Buht sohana jaankari sivia. Shandar jabardast

  • @jashandeepsingh8849
    @jashandeepsingh8849 3 роки тому +4

    Thanks for making such a informative videos.

  • @kulwantkaur8499
    @kulwantkaur8499 2 роки тому

    Wow great knowledge, really appreciate veer ji,self kitchen garden Kerti hu ji,mango,cheeky,orange,papaya, lemon,termic, flowers etc

  • @sukhisandhu5991
    @sukhisandhu5991 3 роки тому +3

    Nice video

  • @manvirsinghrana939
    @manvirsinghrana939 3 роки тому +4

    Video boht different g leke aunde . Kudrt naal wala moh lgda g . 🙏

  • @manjeetkaur-no8pr
    @manjeetkaur-no8pr 3 роки тому +1

    Beautiful garden

  • @darshansinghdarshansingh4418
    @darshansinghdarshansingh4418 3 роки тому +3

    Good job ji

  • @HarjinderSingh-tg2pg
    @HarjinderSingh-tg2pg 3 роки тому +1

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ।
    ਸੀਵੀਆ ਸਾਹਿਬ ਬਹੁਤ ਵਧੀਆ ਏ ਲੱਗਿਆ ਤੁਸੀਂ ਬਹੁਤ ਵਧੀਆ ਕਿਸਾਨਾ ਦੀ ਕਾਰਗੁਜ਼ਾਰੀ ਦਿਖਾਉਂਦੇ ਹੋ

  • @deepdeeep4504
    @deepdeeep4504 3 роки тому +3

    Motivational for young formers

  • @SandeepSingh-gz2sr
    @SandeepSingh-gz2sr 16 днів тому

    Buhat wadia bro

  • @learntounlearn2500
    @learntounlearn2500 3 роки тому +3

    Boht vdiya . Punjabi vi ess passe nu aun je bachna hain taan

  • @jagbirsingh8111
    @jagbirsingh8111 3 роки тому +1

    Thanks to akhar

  • @ranjitsinghrana507
    @ranjitsinghrana507 3 роки тому +2

    Nice

  • @imahelicopter5468
    @imahelicopter5468 3 роки тому +3

    Mulching is very useful and especially in Punjab it should be focused on. You have not talked much on mulching.

  • @PritamSingh-qr8wc
    @PritamSingh-qr8wc 7 місяців тому

    Good information 🙏🙏❤❤

  • @rajnibala1322
    @rajnibala1322 3 роки тому +2

    Sab to vadia desi beej hunde a. Hybrid cheese tasty v ghat hundi aa

  • @jugindersingh3607
    @jugindersingh3607 3 роки тому +2

    VERY nice

  • @user-pn4yp6iy9i
    @user-pn4yp6iy9i 2 роки тому

    ਵਧੀਆ ਵਿਚਾਰ ਧੰਨਵਾਦ

  • @rsr1237
    @rsr1237 3 роки тому +2

    Bhai really a great step ..👍🏻

  • @imahelicopter5468
    @imahelicopter5468 3 роки тому +1

    Very useful video

  • @lovedeeppolteryfarm4000
    @lovedeeppolteryfarm4000 3 роки тому +1

    ਸਿਵਿਆਂ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ

  • @MohanSingh-vk8zq
    @MohanSingh-vk8zq 3 роки тому +1

    Vdia y di taknik good Farmars

  • @baljindersingh1184
    @baljindersingh1184 3 роки тому +6

    ਸੁੱਚ ਛੱਡਣੀ ਨਹੀਂ ਸਵਿੱਚ ਦਬਾਉਣੀ ਹੈ। 2- ਖਰਚਾ ਡੱਕਾ ਵੀ ਨਹੀਂ ।? ਕਹਾਵਤ ਹੈ ਕਿ ਖਰਚਾ ਧੇਲਾ ਵੀ ਨਹੀਂ ਆਉਂਦਾ । ਆਸ ਹੈ ਤੁਸੀਂ ਸੁਧਾਰ ਕਰੋਗੇ ।ਕੰਮ ਵਧੀਆ ਕਰ ਰਹੇ ਹੋ। ਸ਼ਾਬਾਸ਼ ਲਗੇ ਰਹੋ।

    • @RAMBO-6798
      @RAMBO-6798 2 роки тому

      ਸਾਡੇ ਜਗਰਾਂਓਂ ਕੰਨੀਂ ਸੁੱਚ ਛੱਡਣੀ ਤੇ ਖਰਚਾ ਡੱਕਾ ਵੀ ਨੀ ਕਹਿੰਦੇ ਆ। ਆਸ ਹੈ ਤੁਸੀਂ ਧਿਆਨ ਰੱਖੋਗੇ ਕਿ ਹਰੇਕ ਏਰੀਏ ਦੀ ਆਪਣੀ ਬੋਲੀ ਹੁੰਦੀ ਆ।

  • @sarabjitkaur1943
    @sarabjitkaur1943 2 роки тому

    Very good

  • @manjeetkaur-no8pr
    @manjeetkaur-no8pr 3 роки тому

    ਅੱਖਰ ਟੀਮ ਦਾ ਬਹੁਤ ਬਹੁਤ ਸ਼ੁਕਰੀਆ।

  • @MandeepSingh-ro3ve
    @MandeepSingh-ro3ve 3 роки тому +2

    Good job

  • @SeemaDhanjal
    @SeemaDhanjal 3 роки тому

    Thanks bro for informative video

  • @manjuamar2826
    @manjuamar2826 3 роки тому +1

    How to pruning of Mango and when.please.

  • @harjotbrar4531
    @harjotbrar4531 3 роки тому +2

    ਵਾਹ!ਬਹੁਤ ਵਧੀਆ ਜੀ👌👍👍

  • @sukhwindersinghsekhasekha4038
    @sukhwindersinghsekhasekha4038 3 роки тому +1

    Great

  • @kingalwaysking9842
    @kingalwaysking9842 3 роки тому

    Bhut vdia jankari 👍👍😍

  • @GURWINDERSINGH-ho2wj
    @GURWINDERSINGH-ho2wj 2 роки тому

    18:57
    Sitafal😁
    Captain arusha

  • @ranjitsinghrana507
    @ranjitsinghrana507 3 роки тому +1

    Bht vda kmm.ty bht vdiaa gla.j koi smjy ta..

  • @makhancheema5639
    @makhancheema5639 2 роки тому

    Nice 👍

  • @sansarsinghmiani9316
    @sansarsinghmiani9316 3 роки тому

    ਗੱਲਾਂ ਸੁਣਨ ਨੂੰ ਚੰਗੀਆਂ ਪਰ ਵੋਖਣ ਲਈ ਵੀ ਵਧੀਆ ਫਲ ਫਰੂਟ ਦਸਣਾ ਚਾਹੀਦਾ ਹੈ ਉਪਜ ਵੇਖਕੇ ਹੀ ਕੁਝ ਕੁਮੈਂਟਸ ਹੋ ਸਕਦੀ ਹੈ ਜੀ ਧਨਵਾਦ

  • @user-dr8ij4fk1x
    @user-dr8ij4fk1x 3 роки тому +5

    ਦੀਮਕ ਮਤਲਬ ਸਿਉਂਕ

  • @gursimransinghdhami5773
    @gursimransinghdhami5773 3 роки тому +2

    Bhut vadia kamm Krea bai ji
    Bai Punjab de v kudarati kheti farm vekhonde reha kro ji

  • @KuldeepSingh-fy2zr
    @KuldeepSingh-fy2zr 3 роки тому

    Akhar walio y ji bhut badhia jankari dita eho jhahia jannkaria dhaia Karo dhanbad whaguru ji sab da bhala Karna

  • @GurpreetSingh-sy9bx
    @GurpreetSingh-sy9bx 3 роки тому +1

    Salute 22 ji 🌾🌾🌱🌱

  • @HappySingh-ke7vg
    @HappySingh-ke7vg 3 роки тому

    Sivia world 🌎🌍 da no 1

  • @satwantsingh5187
    @satwantsingh5187 3 роки тому +3

    ਬਾਈ ਪੰਜਾਬ ਚ ਪਾਣੀ ਦਾ ਚਬੱਚਾ ਕਹਿੰਦੇ ਆਂ

  • @jaswinderkaur4810
    @jaswinderkaur4810 3 роки тому

    👌👌👍🌹🌹

  • @maanrajpal5859
    @maanrajpal5859 3 роки тому

    Bahut vadhiya jankari harek kisan nu ek ekad vich banona chahida h

  • @nirbhaisingh5714
    @nirbhaisingh5714 3 роки тому

    Kya yeh sahi k kele ki jarh me samp ande dete hum kele bone chahte the

  • @MandeepSingh-ro3ve
    @MandeepSingh-ro3ve 3 роки тому

    Good information 👍🙏

  • @komalk8791
    @komalk8791 3 роки тому

    Wah ki baat aa

  • @gurujisaiji8450
    @gurujisaiji8450 3 роки тому

    Haryana mai papya ek hi plant mai10-12 papaya lagtey they with 4-5kg fruit each papya lakin Punjab mai to 1mt plant hotey hi leaves ki shape hi break ho jati hai papaya to lagta hi nhi

  • @manjitkaur1007
    @manjitkaur1007 3 роки тому

    Navneet ji pehla tan tuhanu pyar bhari sat Sri Akal ji , te nale eh dso k tusi Kithe Gayab ho gye Hun Ku ni tuhadi koi v interwe aundi, bahut time ho gya tuhadi awaj ni suni plz koi na koi interwe tan dinde riha Karo ji

  • @parveenmalik3885
    @parveenmalik3885 3 роки тому

    Keep it up bhai ji 👍 good

  • @paramjitsinghgill4034
    @paramjitsinghgill4034 3 роки тому

    Doing good job.

  • @blacklist1218
    @blacklist1218 3 роки тому

    Bohat vadia

  • @lovechakbhaika7758
    @lovechakbhaika7758 3 роки тому

    Very Nice

  • @GITALI_003
    @GITALI_003 3 роки тому

    We had lunch at their home last month.....Not eaten great food other than this ...🙏🙏🙏🙏🙏

  • @vismaadnaad2159
    @vismaadnaad2159 3 роки тому +1

    Dhanwad veer ji mai kyi din da Desi basmati da seed lab reha c aap ji di vedio sadka mil gya

    • @ranjitdeol214
      @ranjitdeol214 3 роки тому

      kitho milya veer os vich ki kasiaat

  • @HappySingh-ke7vg
    @HappySingh-ke7vg 3 роки тому

    Blander prdide piyo sivia vango interview lavo

  • @nirmalsidhu5453
    @nirmalsidhu5453 3 роки тому

    ਨਵਰੀਤ ਸਿਵੀਆ ਜੀ ਕਿਰਪਾ ਕਰਕੇ ਕਿਸਾਨ ਵੀਰ ਦਾ ਮੋਬਾਈਲ ਨੰਬਰ ਦੇਣ ਦੀ ਕਿਰਪਾ ਕਰਨੀ ਧੰਨਵਾਦ

  • @grewal7018
    @grewal7018 3 роки тому

    main v soch riha eda bagh laun da.. lawa ja na

  • @prabhnijjar5132
    @prabhnijjar5132 3 роки тому +1

    ❤️

  • @ranjitdeol214
    @ranjitdeol214 3 роки тому

    es nal keedi oundi a osda ki kariya

  • @balrajsandhu8084
    @balrajsandhu8084 3 роки тому

    Kisan vir nu t akhar nu mubarka jo ana changa kam kita h.

  • @baljitsinghbal7926
    @baljitsinghbal7926 3 роки тому

    Jionde reho sivia sahib

  • @iqbalsingh2302
    @iqbalsingh2302 3 роки тому +1

    🙏🙏🙏🙏

  • @hardeepsingh-jp2ck
    @hardeepsingh-jp2ck 3 роки тому

    Papite ਦਾ ਸਾਈਜ਼ ਬਹੁਤ ਵਧੀਆ ਹੈ
    ਲੇਕਿਨ ਮਿਠਾਸ ਨਹੀਂ ਹੈ

  • @imahelicopter5468
    @imahelicopter5468 3 роки тому +1

    Congratulations

  • @gurujisaiji8450
    @gurujisaiji8450 3 роки тому

    UP ki bhumi bahuut upjau hai. Punjab ki mitti upjau nhi. Hum Haryana mai rh kar aayee. Haryana ki mitti v upjau Jo v lgao bhar bhar meelta rha. Lakin Punjab ki mitti raiteelee hai Kuch nhi lagta

  • @Gaggag32
    @Gaggag32 3 роки тому

    Veer bouht vaidya

  • @Risk952
    @Risk952 3 роки тому

    Vdia hai . Band kro DAP , urea...Ae organic idea bht vdia....shayam singh lyi thanks

  • @kritikasheemar2857
    @kritikasheemar2857 3 роки тому

    Sat sri akal tusi changi trah ni pta lggia ki khad bnauni kida te kine din ch bnni aa

  • @rajsinghtanda7272
    @rajsinghtanda7272 3 роки тому

    Sarrey Punjab may. Lagoo kro. #1. Sikkim Organic farming. #1. Environment in. The world. 🍏🍑🇮🇳👍🏿🍋🍊🍐🍐🥭🥑🍏🍌💋🏠🇨🇦🇺🇸💋👍🏿🙏

  • @Gaggag32
    @Gaggag32 3 роки тому

    Amrood nu kiting krn da treeka kank bare

  • @aryanblood653
    @aryanblood653 3 роки тому

    cancer k lea punarnava ki roots ka powder haldi powder kachnar k tree ki shaal ka powder or sarpgandha ki roots ka powder subko brabar milakar subha shaam ek cup paani me 1 chamch daalkar ubaalo jub paani aadha rah jaye usko shaankar p lo cancer 2 se 3 months me 100 % theek hota hai or saath me Wheatgrass ka juice subha aadha cup jarur lo or agar alclaine water kharid sako toh woh peo ya fir paani me fitkari ko gholkar peo roj jiski body alclaine hogi usko cancer kabhi nahi hoga acidic body ko hi cancer hota hai agar pet me acid banta hai toh ase koi cheaj naa khaao jisse acid bane karib 1 litter paani me ek chamach fitkari gholkar usko peo din me ek 2 baar jisse body alclaine hogi

  • @tervendersingh3536
    @tervendersingh3536 3 роки тому

    ਨਵਰੀਤ ਜੀ
    ਇਕ ਇੰਟਰਵੀਊ ਦੇ ਅੰਦਰ ਪੂਰੀ ਗਲ ਨਹੀਂ ਬਣੀ
    ਫਸਲਾਂ ,ਕਣਕ,ਚੋਣਨਾ ਆਦ ਸੀਕ ਹੋਰ ਇੰਟਰਵੀਊ ਕਰੋ

  • @zaildarkuldeep8451
    @zaildarkuldeep8451 3 роки тому +9

    ਬਾਈ ਜੀ ਮੇਰੀ ਕਹਿਣ ਦਾ ਗੁੱਸਾ ਨਾ ਕਰਿਓ ਤੁਹਾਡਾ ਕੈਮਰਾ ਮੈਨ ਬਿਲਕੁਲ ਅਨਜਾਣ ਹੈ ਇਸ ਨੂੰ ਵੀਡੀਓ ਬਣਾਉਣੀ ਆਉਦੀ ਹੀ ਨਹੀ। ਜਿੰਨੀਆਂ ਵੀ ਤੁਹਾਡੀਆਂ ਵੀਡੀਓ ਦੇਖਦਿਆ ਸਾਰੀਆ ਦਾ ਇਹੋ ਹਾਲ ਹੁੰਦਾ। ਡਰਨੇ ਵਾਂਗ ਇੱਕੋ ਜਗਾ ਖੜਾ ਰਹਿੰਦਾ ਤੁਹਾਡਾ ਮੂੰਹ ਦਿਖਾਈ ਜਾਦਾਂ ਹਿਲ ਜੁਲ ਤਾਂ ਕਰਦਾ ਹੀ ਨਹੀ। ਬਹੁਤ ਜਰੂਰੀ ਚੀਜਾਂ ਹੁੰਦੀਆ ਹਨ ਜਦੋ ਤੁਸੀ ਗਲਬਾਤ ਕਰਦੇ ਜਿਸ ਚੀਜ ਦਾ ਜਿਕਰ ਕਰਦੇ ਹੋ ਤਾਂ ਕੈਮਰਾ ਮੈਨ ਨੂੰ ਚੁਸਤੀ ਨਾਲ ਉਸਨੂੰ ਨੇੜੇ ਹੋਕੇ ਦਿਖਾਉਣਾ ਚਹਿਦਾ ਹੈ। ਕੰਨ ਤੁਹਾਡੇ ਵਿੱਚ ਅਤੇ ਅੱਖ ਉਸ ਚੀਜ ਤੇ ਫੋਕਸ ਹੋਣੀ ਚਹਿਦੀ ਹੈ।

    • @rajwindersingh4962
      @rajwindersingh4962 3 роки тому +2

      ਜ਼ੂਮ ਕਰਕੇ ਕਲੀਆਂ ਨੇੜੇ ਤੋ ਦਿਖਾਈਆਂ ਜਾਣ ਜਿਵੇਂ ਦੂਰਦਰਸ਼ਨ ਵਾਲ਼ੇ ਕਰਦੇ ਹੁੰਦੇ ਆ

    • @humansclub703
      @humansclub703 3 роки тому

      😂😂😂

    • @s.stoor.2964
      @s.stoor.2964 3 роки тому

      ਸਿਆਣਾ ਬੰਦਾ ਤਾਂ ਆਪਣਾ ਹੋਰ ਚੈਨਲ ਬਣਾਲੂ,

  • @hardeepsingh-jp2ck
    @hardeepsingh-jp2ck 3 роки тому

    ਮੈ ਇਸ ਫਾਰਮ ਵਿੱਚ ਜਾ ਕੇ ਆਇਆ ਹਾਂ
    ਏਨਾ ਕੁੱਝ ਵੇਖਣ ਵਾਲਾ ਤਾਂ ਹੈ ਨਹੀਂ ਜਿਨਾਂ ਵੱਡਾ ਬੋਲਿਆ ਜਾਂਦਾ ਹੈ
    ਏਹ kela ਖ਼ਤਮ ਕਰ ਰਹੇ ਸੀ

  • @manvirsinghrana939
    @manvirsinghrana939 3 роки тому

    🙏

  • @health8861
    @health8861 3 роки тому

    Bhains ka gobar bhi use kar sakte hai. 1 aur baat. Human urine 1 achhi khaad hai. Use kar ke dekho. NPK. 3:2:1

  • @Gaggag32
    @Gaggag32 3 роки тому +1

    Ek interwuo hor lyo tusi

  • @qoumivirsarevolutionaryher5042
    @qoumivirsarevolutionaryher5042 3 роки тому

    ਸ਼ਾਬਾਸ਼ ਨਵਰੀਤ

  • @tittusingh4631
    @tittusingh4631 3 роки тому

    😍😍😍💯💯💞💞🙏🙏🙏👍👍👍

  • @gagankour4054
    @gagankour4054 3 роки тому

    Veer g ena di haur videos bno

  • @Hardeepsingh-dd2gj
    @Hardeepsingh-dd2gj 3 роки тому

    ਬਹੁਤ ਬੁਰਾ ਲੱਗਦਾ ਜਿਹੜਾ ਤੁਸੀਂ ਸ਼ੁਰੂ ਚ ਮਿਊਜ਼ਿਕ ਰਿਪੀਟ ਡਰਾਮਾ ਜਿਹਾ ਕਰਦੇ ਹੋ ਕੀਹਦੇ ਕੋਲ ਟਾਇਮ ਆ ਅੱਜਕੱਲ

  • @Pb_Singh_07
    @Pb_Singh_07 2 роки тому

    This is zero budget farming ik rupee da kharcha ni urea date paidavar vi vadugi

  • @prabhnijjar5132
    @prabhnijjar5132 3 роки тому

    ❤️h

  • @baidwanjatt6817
    @baidwanjatt6817 3 роки тому

    ❤️❤️❤️🙄😁

  • @avtarsamra2823
    @avtarsamra2823 2 роки тому

    ਸਿਵਿਆਸਰ ਦੀਜਿਤ ਦੀਆਵਧਾਈਆਜੀਸਰਜੀਕਿਰਪਾਕਰਕੇ ਆਪਾ ਮੁਬਾਇਲ ਨੰਬਰ ਦਿਓ ਜੀਸਰਕੋਈਕੰਮਦੀਗਲ ਬਾਤ ਕਰਨੀ ਸੀ ਜੋ ਬਹੁਤ ਹੀਜਰੂਰੀਗਲਬਾਤ ਹੈਜੀਸਰ ਜੋ ਕਿਸਾਨ ਬੀਜ,ਗ ਆਦਮੀ ਦਿਲੀ ਧਰਨੇ ਤੇ ਹੈ ਅਤੇ ਉਸ ਦੀਆਦੋਨੋਬਾਹਾ ਖੱਟਿਆ ਸਨ ਅਤੇ ਹੁਣ ਉਸ ਦੇ ਹੋ ਬਾਘਾ ਲਗਵਾਇਆ ਹਸਨ,ਜੁ ਆਪਣਾ ਸੰਪ,ਨ ਬ,ਦਿਓਅਸੁਉਸੇਤਰਾਆਪਣੇਭਰਾਦਾਇਲਾਜਕਰਵਾਉਣਾਚਾਹੁੰਦੇਹਾਸ,ਜੁਗੋ ਕਿਰਪਾ ਕਰਕੇ ਆਪਣਾ ਸੰਪਰਕਨੰਬਰਦਿਓਜੀਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ

    • @avtarsamra2823
      @avtarsamra2823 2 роки тому

      ਸਿਵਿਆਸਰ ਜੀ ਆਪਣਾ ਮੁਬਾਇਲ ਨੰਬਰ ਦਿਓ ਜਰੂਰੀ ਬਾਤਕਰਨੀਹੈਜੁਵਾਹਿਗੁਰੂਜੀ