ਤੋਤਲੀ ਭੂਆ | totli bhua |punjabi movies2024|punjabi short videos|ghar parivar

Поділитися
Вставка
  • Опубліковано 4 лип 2024
  • #gharparivar #funny #punjabientertainment #punjabicinema #comedy #punjabidrama #punjabifilms #punjabisong #punjabimovies #love ##bhua #husbandwifecomedy #maa #bebe #mother #sarpanchni #jattlifestyle #villagelifestyle #pindlifestyle #mansa

КОМЕНТАРІ • 198

  • @jagdevsingh8335
    @jagdevsingh8335 21 день тому +36

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦੇਖ ਕੇ ਮੇਰਾ ਮਨ ਐਨਾ ਖੁਸ਼ ਹੋਇਆ ਕਿ ਮੈ ਦੱਸ ਨਹੀਂ ਸਕਦਾ ਜਦੋਂ ਪਰਮਜੀਤ ਕੌਰ ਤੋਤਲੀ ਅਵਾਜ਼ ਕੱਢ ਕੇ ਪੂਰਾ ਤੋਤਲਾ ਪਨ ਦਿਖਾਇਆ ਹੈ ਬੇਬੇ ਪਰਮਜੀਤ ਕੌਰ ਦਾ ਦੇਣ ਨਹੀਂ ਦੇ ਸਕਦਾ ਜੋ ਕਿ ਹਰ ਤਰ੍ਹਾਂ ਦਾ ਰੋਲ ਕਰਨ ਦੀ ਪ੍ਰਮਾਤਮਾ ਨੇ ਕਲਾ ਬਖਸ਼ੀ ਹੈ ਪਰਮਾਤਮਾ ਸਦਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬੇਬੇ ਦਲਜੀਤ ਕੌਰ ਜੀ ਧੰਨ ਤੁਸੀਂ ਹੋ ਜੋ ਤੋਤਲੀ ਭੂਆ ਜੀ ਦੀ ਅਵਾਜ਼ ਨੂੰ ਸਮਝ ਸਕਦੀ ਹੈ ਬੇਬੇ ਪਰਮਜੀਤ ਕੌਰ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਹਾਸਾ ਨਹੀਂ ਬੰਦ ਹੁੰਦਾ ਧੰਨ ਤੁਸੀਂ ਹੋ ਜਿਹੜੇ ਸ਼ੂਟਿੰਗ ਕਰ ਰਹੇ ਹੋ ਮੇਰਾ ਤਾਂ ਵੀਡੀਓ ਦੇਖ ਕੇ ਹਾਸਾ ਨਹੀਂ ਬੰਦ ਹੁੰਦਾ ਜੇਕਰ ਤੁਹਾਡੇ ਕੋਲ ਸ਼ੂਟਿੰਗ ਦੇਖ ਰਿਹਾ ਹੋਵਾਂ ਤਾਂ ਮੇਰਾ ਹੱਸ ਹੱਸ ਕੇ ਬੁਰਾ ਹਾਲ ਹੋ ਜਾਵੇ ਵੀਡੀਓ ਐਨੀ ਵਧੀਆ ਬਣੀ ਹੈ ਜਿੰਨੀ ਵੀ ਤਾਰੀਫ਼ ਕੀਤੀ ਜਾਏ ਓਨੀ ਹੀ ਥੋੜੀ ਹੈ ਸਦਾ ਖੁਸ਼ ਰਹੋ ਹਸਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏🙏🙏🙏

  • @_sewak
    @_sewak 21 день тому +1

    ਤੁਹਾਡੀ ਦੂਜੀ ਬੂਹ ਕਿਥੇ ਏ ਉਹ ਕਿਉਂ ਨਹੀਂ ਆਉਂਦੀ ਬਲੋਕ ਵਿਚ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਆਬਲਾ

  • @poojasandeep2743
    @poojasandeep2743 21 день тому +1

    Very funny video

  • @user-uw2ie4xk9h
    @user-uw2ie4xk9h 14 днів тому

    ਬਹੁਤ ਬਦੀਆਂ ਵੀਡੀਓ ਆ ਐਨਕਾ ਵਾਲੀ ਬੇਬੇ ਕਮਾਲ ਏ ਤਰਸੇਮ ਭੰਗੂ ਪਿੰਡ ਚੀਮਾ

  • @user-cv6nf9vp2d
    @user-cv6nf9vp2d 14 днів тому +1

    Very nice video ❤❤🎉🎉

  • @SatnamSingh-ch6is
    @SatnamSingh-ch6is 14 днів тому

    ਸਾਰੀ ਟੀਮ ਬਹੁਤ ਵਧੀਆ ਜੀ ਸਿਮਰਨਜੀਤ ਕੌਰ ਅਤਲਾ ਖੁਰਦ

  • @balvirsingh-il3eb
    @balvirsingh-il3eb 21 день тому +4

    ਸਤਸੀ੍ਅਕਾਲ ਵੱਡੇ ਭੈਣ ਜੀ ਵਰਖਾ ਮੀਂਹ ਕਾਫੀ ਰਾਤ ਦੋ ਵਜੇ ਖੁਸ਼ ਰਹੋ 🙏🙏 ਵਲੋਂ ਬਲਵੀਰ ਦਹਿਲੀਜ਼

  • @surenderkaur1697
    @surenderkaur1697 14 днів тому

    Very nice acting

  • @KuldeepKaur-xb6nh
    @KuldeepKaur-xb6nh 21 день тому

    Very good Kuldeep barsal

  • @HappySingh-f9e
    @HappySingh-f9e 21 день тому

    ਬਹੁਤ ਵਧੀਆ ਹਾਸਾ ਬਹੁਤ ਆਇਆ 😂❤❤😂ਹਰਦੀਪ ਕੌਰ ਬਸਰਾੳ

  • @neelamsingh4952
    @neelamsingh4952 21 день тому +3

    ਗਰਮੀ ਐੇ ਨਪੁੱਤੀ ਦਿਏ

  • @kulwinderknagra3640
    @kulwinderknagra3640 14 днів тому +1

    🙏🙏❤❤

  • @neetugold6136
    @neetugold6136 21 день тому +1

    Wah ਬੇਬੇ ਵਾਹ।

  • @manjitkaur-wy1tg
    @manjitkaur-wy1tg 14 днів тому +1

    ਬਹੁਤ ਸੋਹਣੀ ਵੀਡੀਓ, ਬਹੁਤ ਸੋਹਣੀ ਐਕਟਿੰਗ,ਬਹੁਤ ਮਜ਼ਾ ਆ ਗਿਆ ਦੇਖ ਕੇ 👌👌👍👍🙏🙏ਧੰਨਵਾਦ ਜੀ 🙏🙏❤️❤️❤️🌹🌹❤️❤️🌹🌹❤️❤️🌹🌹🌹

  • @noorsidhu2896
    @noorsidhu2896 21 день тому +2

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਐਕਟਿੰਗ ਹੈ ਪਰਮਜੀਤ ਬੇਬੇ ਦੀ

  • @meenujain6677
    @meenujain6677 16 годин тому

    Bohat Badia vidio Ludhiana

  • @amritsingh6061
    @amritsingh6061 21 день тому

    ❤❤❤❤

  • @VipinKumar-xh6yj
    @VipinKumar-xh6yj 21 день тому

    Nicebaloog je❤❤❤❤🎉🎉🎉🎉😅😅😅😅😅

  • @binderdhumi1232
    @binderdhumi1232 14 днів тому +2

    ਬਹੁਤ ਸੋਹਣੀ ਵਿਡੀਓ ਜੀ❤❤❤❤❤❤❤❤😂😂😂😂

  • @neenasingh6208
    @neenasingh6208 21 день тому +1

    God bless u all team members 😊❤