ਪੁੱਤਾਂ ਵਿੱਚ ਫਰਕ | puttan vich farak |new punjabi movies2024|punjabi short videos

Поділитися
Вставка
  • Опубліковано 29 сер 2024
  • #punjabishortmovie2023 #funny #punjabidrama #comedyvideos #comedy #comedydramapunjab #comedyepisode #comedyepisode #punjabisong #punjabientertainment #comedyshow ##gharparivar #maa #mother #husbandwifecomedy #brother #jattlifestyle #villagelifestyle #pindlifestyle #mansa #sarpanch #sarpanchni

КОМЕНТАРІ • 269

  • @ArpanBawa
    @ArpanBawa Місяць тому +105

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਭੈਣੇ ਅੱਜ ਦੇ ਟੈਮ ਚ ਏਹੀ ਹੋ ਰਿਹਾ ਬਿੱਲਕੁਲ ਸੱਚ ਹੈ ਵੀਰਪਾਲ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐

  • @Paramjit_kaur_chahal
    @Paramjit_kaur_chahal Місяць тому +15

    ਬਿਲਕੁਲ ਸੱਚ ਦਿਖਾਇਆ ਅੱਜ ਦੇ ਟਾਈਮ ਦੀ ਸਚਾਈ ਆ ਸਾਰਿਆਂ ਦਾ ਰੋਲ ਬਹੁਤ ਵਧੀਆ ਮਾਂ ਪਿਓ ਦੀ ਪੈਨਸ਼ਨ ਪਿੱਛੇ ਘਰ ਘਰ ਲੜਾਈ ਆ

  • @oparora2991
    @oparora2991 Місяць тому +7

    ਵਾਹਿਗੁਰੂ ਜੀ ਬਹੁਤ ਵਧੀਆ ਸਨੇਹਾ ਦਿਤਾ ਹੈ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਦੇਣ ਤਰੱਕੀ ਦੇਣ ਡਾਕਟਰ ਅਰੋੜਾ ਕਲੀਨਿਕ ਲਲੌਛੀ

  • @ArpanBawa
    @ArpanBawa Місяць тому +32

    ਲੱਛੀ ਵੀਰੇ ਵੀਰਪਾਲ ਭੈਣ ਤੁਸੀਂ ਬਹੁਤ ਹੀ ਵਧੀਆ ਰੋਲ ਨਿਭਾਇਆ ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਕੁਲਾਰਾਂ ❤️💐💐 💐💐💐💐💐💐💐💐💐💐💐💐💐💐

  • @MohGill-yp5wn
    @MohGill-yp5wn Місяць тому +13

    ਵੀਡੀਓ ਤਾਂ ਵਧੀਆ ਪਰ ਅਮਨ ਤੋਂ ਬਿਨਾ ਨੀ ਗੱਲ ਬਣਦੀ ਰਾਜ ਦੀ ਜਗਾ ਤੇ ਜੇ ਕਿਤੇ ਅਮਨ ਹੁੰਦੀ ਤਾਂ ਗੱਲ ਹੀ ਕੁਝ ਹੋਰ ਹੋਣੀ ਸੀ ਅਮਨ ਨੂੰ ਜਰੂਰ ਲਿਆ ਕਰੋ ਵੀਡੀਓ ਵਿਚ ਜੋੜੀ ਤਾਂ ਵੀਰਪਾਲ ਤੇ ਅਮਨ ਦੀ ਹੀ ਜਚਦੀ ਆ

  • @ArpanBawa
    @ArpanBawa Місяць тому +15

    ਵਾਹ ਬੇਬੇ ਜੀ ਵਾਹ ਐਂਡ ਤੇ ਬਹੁਤ ਹੀ ਵਧੀਆ ਗੱਲ ਕਹੀ ਤੁਸੀਂ ਨਜ਼ਾਰਾ ਲਿਆਤਾ ਬੇਬੇ ਜੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐

  • @balvirsingh-il3eb
    @balvirsingh-il3eb Місяць тому +5

    ਨੂੰਹ ਪੁੱਤ ਉਹ ਹੀ ਪਾਸੇ ਹੋਏ ਜਿਨ੍ਹਾਂ ਨੂੰ ਮਾੜਾ ਸਮਝਦੀ ਸੀ ਕਿਉਂਕਿ ਉਹ ਦੁਖੀ ਸਨ। ਬਾਕੀ ਸੱਸਾਂ ਅੱਸੀ ਪ੍ਰਤੀਸ਼ਤ ਤੇ ਨੂੰਹਾਂ ਵੀਹ ਪ੍ਰਤੀਸ਼ਤ ਝਗੜੇ ਦਾ ਕਾਰਨ ਹਨ

  • @sukhwantsingh9467
    @sukhwantsingh9467 22 дні тому +3

    ਬਿਲਕੁਲ ਸੱਚੀ ਸਟੋਰੀ ਅੱਜ ਦੇ ਟਾਈਮ ਦੀ👌

  • @user-pz5bp8ey1y
    @user-pz5bp8ey1y Місяць тому +4

    ਸਾਡੇ ਵੀ ਏਹੋ ਹਾਲ ਸੀ। ਫ਼ਿਰ ਮਾਤਾ ਜੀ ਆਵਦਾ ਹਿੱਸਾ ਵੀ ਲੈ ਗਈ।

  • @Jaggichhabra431
    @Jaggichhabra431 Місяць тому +5

    ਬੋਤ ਵਧੀਆ ❤❤ਜਗੀ ਸਾਦਕ ਫਰੀਦਕੋਟ ❤❤❤❤❤❤

  • @jobangill7089
    @jobangill7089 Місяць тому +4

    Aman kyu ni anundi ji video ch ji

  • @hardeepkaur-kr3gd
    @hardeepkaur-kr3gd Місяць тому +2

    ਬਿਲਕੁਲ ਸੱਚੀ ਕਹਾਣੀ

  • @user-ns7rm7sv2h
    @user-ns7rm7sv2h Місяць тому +8

    ਬਹੁਤ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ ਅੱਜ ਦੇ ਸਮੇਂ ਵਿੱਚ ਇਹ ਸੱਭ ਸੱਚ ਆ ਕੋਈ ਘਰਾਣੇ ਦੀ ਧੀ ਹੀ ਰੋਟੀ ਦਿੰਦੀ ਆ ਜੋ ਮਾਂ ਬਾਪ ਤੋਂ ਡਰਦੀ ਆ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ

  • @kamaldeepsingh3988
    @kamaldeepsingh3988 Місяць тому +2

    ਖੇਤਾਂ ਆਲੇ ਸਾਰੇ ਵਧੀਆ ਕਿੱਤੇ ਲਾਏ ਆ ਯੂ ਟਿਊਬ ਨੇ 👌🏻😊

  • @bhupindergaddu4562
    @bhupindergaddu4562 Місяць тому +4

    Very good video team 👍 👏 👌 🙌, please bring Aman back, ❤❤❤❤❤

  • @user-ns6oc2im5v
    @user-ns6oc2im5v Місяць тому +1

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @user-ze5yi4ln1b
    @user-ze5yi4ln1b Місяць тому +4

    ਬਹੁਤ ਵੱਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @ramlal6065
    @ramlal6065 Місяць тому +1

    ਬਹੁਤ ਵਧੀਆ ਵੀਡੀਓ

  • @Aulakh_pb13
    @Aulakh_pb13 Місяць тому +5

    ਵੀਰਪਾਲ ਦੀਦੀ ਸਿਰਾ ਐਕਟਿੰਗ ❤❤❤🎉🎉🎉❤❤❤

  • @hardeepcheema2337
    @hardeepcheema2337 Місяць тому +2

    Ajj de time te story good job keep it up ravinder kaur cheema Mohali

  • @The209GillFamily
    @The209GillFamily Місяць тому +2

    Fitt lahnat eho jahe maa te bhra de jehde duje put te brother da haq maarn lagge hoye ne

  • @armangill7191
    @armangill7191 Місяць тому +2

    Good

  • @ravimittal9692
    @ravimittal9692 Місяць тому +1

    Soooooooooo Beautiful Video ❤❤❤❤❤❤

  • @randeepmunjal2636
    @randeepmunjal2636 29 днів тому +1

    Great job ji

  • @ArshBawa-j4i
    @ArshBawa-j4i Місяць тому +1

    Very nice video

  • @user-xm9sh6zn8w
    @user-xm9sh6zn8w Місяць тому +2

    👌👌👌👌❤

  • @BaljitkaurKaler
    @BaljitkaurKaler 12 днів тому

    Very nice video 👌👌👌

  • @SUKHMAN090
    @SUKHMAN090 Місяць тому +3

    Sat shri akal team gharpaviar asi sare thodiaa Sariana videos dakh de rehde haaa kirpa karke sada naam video ch le deo ishwar singh sran ❤❤❤

  • @inayatmakhan8792
    @inayatmakhan8792 Місяць тому +2

    Best performances of Veer Pal and Lashi. 👌 Keep it's up. Nahar from Jalandhar Cantt.

  • @gavydeol2795
    @gavydeol2795 Місяць тому +2

    Bad ch hi akal aundi hai mamav nu

  • @jaspalkaur4135
    @jaspalkaur4135 Місяць тому +3

    ਬਹੁਤ ਵਧੀਆ ਮੈਸੇਜ ਜੀ ਬਹੁਤ ਸਾਰੀਆਂ ਮਾਵਾਂ ਅਜਿਹਾ ਕਰਦੀਆਂ ਹਨ ਜਸਪਾਲ ਕੌਰ ਮਲੇਰਕੋਟਲਾ

  • @balvirsingh-il3eb
    @balvirsingh-il3eb Місяць тому +4

    ਅੱਜ ਬਹੁਤ ਵਧੀਆ ਵੀਡਿਓ ਇਹ ਮੇਰੇ ਦਿਲ ਦੇ ਕਰੀਬ ਹੈ ਮੇਰੀ ਛੋਟੀ ਭੈਣ ਜੀ ਦੀ ਚਾਚੀ ਸੱਸ ਇਹ ਕੁਝ ਕਰਦੀ ਰਹੀ ਹੈ ਤੇ ਹੁਣ ਇਕ ਨੁੰਹ ਪੁੱਤ ਅਲੱਗ ਹੋਏ ਹਨ ਮਹੀਨਾ ਹੋ ਗਿਆ ਹੈ ਤੇ ਸੁਖੀ ਹਨ ਮੈਂ ਦੇਖਿਆ ਸੁਣਿਆ ਹੈ ਮੈਂ ਜਾਂਦਾ ਸੀ ਸੋ ਮੈਂ ਵੀਡੀਓ ਭੇਜਤੀ ਦੇਖੋ ਭਾਈ ਧੰਨਵਾਦ ਵਲੋਂ ਬਲਵੀਰ ਦਹਿਲੀਜ਼

  • @hanifans4912
    @hanifans4912 Місяць тому +2

    ❤❤❤❤❤❤

  • @user-cv6nf9vp2d
    @user-cv6nf9vp2d Місяць тому

    ਸਹੀ ਗੱਲ ਹੈ ਮਾਵਾਂ ਹੀ ਪੁੱਤਾ ਵਿਚ ਫਰਕ ਪਾਉਂਦੀਆਂ ਹਨ।🎉🎉🎉🎉🎉🎉🎉

  • @er.raghbirsingh7881
    @er.raghbirsingh7881 Місяць тому +1

    ਬਹੁਤ ਵਧੀਆ ਵੀਡੀਓ, ਸਾਰੀ ਟੀਮ ਨੂੰ ਮੁਬਾਰਕਾਂ👍
    ਰਘਬੀਰ ਸਿੰਘ ਅਤਾਪੁਰ ਪਾਵਰਕਾਮ ਫਤਹਿਗੜ੍ਹ ਸਾਹਿਬ

  • @balvirsingh-il3eb
    @balvirsingh-il3eb Місяць тому +5

    ਭੈਣ ਜੀ ਸਤ ਸ੍ਰੀ ਅਕਾਲ ਪੁੱਤਾਂ ਚ ਫਰਕ ਹੈਗਾ ਮੇਰੇ ਸਾਹਮਣੇ ਹੈ ਸੱਚ ਹੈ ਧੰਨਵਾਦ ਵਲੋਂ ਬਲਵੀਰ ਦਹਿਲੀਜ਼

  • @DilpreetSingh-om8gt
    @DilpreetSingh-om8gt Місяць тому

    Bilkul sahi story sade naal v ej ho rahea sab vadde nu de rahe sade hisse da v de rahe sara din come v krde fir v ohna de ghr cho kuj v nai de rahe sab vadde nu hi jmeen v nai de rhe sari jmeen le k bebe babu vadde nooh putt te ohna de bachea nu hi de rhe 😢😢😢 jad vadde nikkea da hakk kahde os time os sachi baut dukh te dard hunda jad apna maa baap fark krda

  • @amjadaliawan4789
    @amjadaliawan4789 29 днів тому +1

    As usual excellent video.

  • @ramanjitkaur5330
    @ramanjitkaur5330 Місяць тому

    Nice video

  • @user-rn2eg6ud4r
    @user-rn2eg6ud4r Місяць тому

    Lashi te veerpale puttro bhot badiya rol nibaya man nu shu gya merei Umar bi thonu lag je god billas love you aa sari TEEM nu❤❤🎉🎉👍🌹💕🎉🙏🙏

  • @Maninder_brar
    @Maninder_brar Місяць тому

    ਬੇਬੇ ਨੇ ਬਹੁਤ ਦਰਿਆਤ ਕੀਤੀ ਦੋਵਾਂ ਪੁੱਤਾ ਚ ਪਰ ਲੱਛੀ ਤੇ ਵੀਰਪਾਲ ਨੇ ਆਵਦਾ ਮਾਂ ਪ੍ਰਤੀ ਫ਼ਰਜ਼ ਪੂਰਾ ਕੀਤਾ,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤❤❤superb video 📸 Maninder Brar

  • @baljitsandhu8931
    @baljitsandhu8931 Місяць тому +6

    ਘਰ ਪਰਿਵਾਰ ਤਰੱਕੀਆਂ ਵੱਲ । ਬਲਜੀਤ ਸੰਧੂ ਮਲੋਟ

  • @kabirsingh3361
    @kabirsingh3361 Місяць тому +2

    ਵੀਰਪਾਲ ਭੈਣ ਬੇਬੇ ਉਧਰ ਹੀ ਖਾਣ ਦੇ ਪਰੋਠੇ

  • @rajsingh2776
    @rajsingh2776 Місяць тому

    ਵਧੀਆ ਜੀ ਵਧੀਆ ਬਹੁਤ ਵਧੀਆ ਚੰਗਾ ਸੁਨੇਹਾ ਦਿੱਤਾ ਹੈ ਜੇ ਮਾਂ ‌ਬਾਪ ਆਪਣੇ ਬੱਚਿਆਂ ਨੂੰ ਇਕੋ ਜਿਹੇ ਸਮਝਨ ਤਾਂ ਬੱਚੇ ਵੀ ਮਾਂ ਬਾਪ‌ ਨੂੰ ਸਮਝਣ ਇਕ ਮਾੜਾ ਹੋ ਜਾਊ ਚਾਰ ਚਾਰ ਬੱਚਿਆਂ ਦੇ ਮਾਪਿਆਂ ਨੂੰ ਰੁਲਦੇ ਵੇਖਿਆ ਹੈ ਬਹੁਤ ਵਧੀਆ ਗੱਲਕੀਤੀ ਵਧੀਆ ਨਤੀਜਾ ਦਿੱਤਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @tarnpreetsingh8334
    @tarnpreetsingh8334 Місяць тому +1

    ❤😀❤😀❤😀❤😀❤😀👍👍 Tarnpreet singh Germany nice

  • @BalwantSingh-eb4be
    @BalwantSingh-eb4be Місяць тому +1

    ਬਹੁਤ ਵਧੀਆ ਵੀਡੀਓ ਜੀ ਬਲਵੰਤ ਸਿੰਘ ਰਾਏਕੋਟ

  • @singhnaranjan7783
    @singhnaranjan7783 Місяць тому

    Your films are very good

  • @user-hx5ze3zk7x
    @user-hx5ze3zk7x Місяць тому

    ਮਾਂਵਾਂ ਨੂੰ ਪਤਾ ਨਹੀਂ ਕਿਉਂ ਇਕ ਨੂਹ ਪੁੱਤ ਚੰਗੇ ਲੱਗਦੇ ਨੇ ਇੱਕ ਮਾੜੇ ❤❤ ਪਰ ਵਿਚ ਚੰਗੀਆਂ ਵੀ ਬਹੁਤ ਨੇ ❤❤ ਬਹੁਤ ਸੋਹਣੀ ਵੀਡੀਓ ਜੀ ❤❤❤❤❤

  • @channiverma176
    @channiverma176 Місяць тому +3

    Veerpal bhenee ohi deu go dakhu danne😂😂😂😂bebe kime parde paandi h

  • @renukaur817
    @renukaur817 Місяць тому +3

    ਅਮਨ ਨੁ ਲੇਕੇ ਆਓ

  • @sidhubegewala1781
    @sidhubegewala1781 12 днів тому

    Veer ji bhut sohni vedio hai

  • @MandeepKaur-nc5dm
    @MandeepKaur-nc5dm Місяць тому +1

    Tusi sada nam nahi bolde g very nice video all family members are good acting God bless you parmatma Tarki bakshe Mandeep Kaur Gill Patiala ❤❤❤❤❤❤

  • @inderjitkaur4820
    @inderjitkaur4820 Місяць тому +3

    Bahut hi vadhia video hai ji 👌👌👍👍 inderjit kaur bathinda

  • @HarminderKaur-bh8dl
    @HarminderKaur-bh8dl 7 днів тому

    Bhot vadia video c g..samaj nu sedh den lai bhot vadia hai ❤

  • @cjsharma395
    @cjsharma395 Місяць тому +2

    Very nice video lachchi bai bebe ji all teem ghar pariwar Charanjit sharma sarhali khurd Tarn Taran

  • @deepikagupta9392
    @deepikagupta9392 Місяць тому +2

    Jis ghar vich bjurg ik akh rakhde Han o ghar kade kharab nahi hunde.nooha de khilaf puttan de kan nahin bharne chahide.

  • @hamirsinghsingh8102
    @hamirsinghsingh8102 Місяць тому +1

    Very very nice video Hamir Singh New Delhi

  • @darshanabhanot2489
    @darshanabhanot2489 Місяць тому

    ਬੇਬੇ ਨੂੰ ਤਾਂ ਫ਼ਿਲਮਾਂ ਚ ਰੋਲ ਮਿਲਣਾ ਚਾਹਿਦਾ ਸਾਰੀ ਟੀਮ ਵਰਕ ਵਾ ਕਮਾਲ👌👌👍

  • @jatinderbajwa9600
    @jatinderbajwa9600 Місяць тому

    ਲਛੀ/ਤੇ/ਬੀਰਪਾਲ/ ਨੇ/ਵਧੀਆ/ ਰੋਲ/ ਕੀਤਾ/ਹੈ/ਜਤਿੰਦਰ ਕੌਰ/ ਬਾਜਵਾ/ਪਿੰਡ/ ਖਲਾਸਪੁਰ ♥️♥️♥️♥️👌👌🎉🎉🎉🎉

  • @AngrejSingh-mp2tu
    @AngrejSingh-mp2tu Місяць тому +1

    ਆਰਓ ਦੇ ਪਾਣੀ ਦਾ ਟੱਪ ਭਰਕੇ ਰੱਛੀਆਂ ਪਾਂਕੇ ਬੇਬੇ ਦੇ ਗੱਲ ਵਿੱਚ ਪਾਦੇ ਜਦੋ ਜੀਅ ਕੀਤਾ ਪੀ ਲਿਆ

  • @taranjotgurna1093
    @taranjotgurna1093 Місяць тому +1

    👍👍👍👍👍🙏

  • @madhusabharwal3449
    @madhusabharwal3449 Місяць тому

    ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਵੀਡੀਓ ਬਣੀ ਆ ਇੱਕ ਬਹੁਤ ਹੀ ਵਧੀਆਂ ਸੁਨੇਹਾ ਦਿੱਤਾ ਸਭ ਨੂੰ ਸੁਣ ਲੇ ਬੈਬੇ ਰਾਜ ਦੀਆਂ ਗੱਲਾਂ ਬੈਬੇ ਰਾਜ ਦੇ ਪਰਦੇ ਪਉਦੀ ਆ ਬੈਬੇ ਵੀਰਪਾਲ ਸਹੀ ਆ ਤੇ ਤੂੰ ਵੀਰਪਾਲ ਨਾਲ ਲੜਾਈ ਕਰਦੀ ਆ ਤੈਨੂੰ ਬੈਬੇ ਰਾਜ ਨੇ ਨਹੀਂ ਸੰਭਾਲਣਾ ਵੀਰਪਾਲ ਵੀਡੀਓ ਵਿੱਚ ਬਹੁਤ ਹੀ ਵਧੀਆ ਰੋਲ ਨਿਭਾਇਆ ❤❤ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ👏👏🍀🍀 🧿💐💐🌹🌹👏💕💞❣️🌷🌷🌷🌷🌷👍

  • @pushpinderkaur97
    @pushpinderkaur97 Місяць тому +1

    veerpal shabash

  • @JaswinderSeikhon
    @JaswinderSeikhon Місяць тому +2

    Sat shree akal ji very good story ❤

  • @Veerpalbrar0
    @Veerpalbrar0 Місяць тому +1

    ਵੀਰਪਾਲ ਬਹੁਤ ਸੋਣੀ ਵੀਡੀਓ ਬੇਬੇ ਪਰਮਜੀਤ ਕੌਰ ਕਿਥੇ ਅੱਜ ਮਿਸ ਕਰਦੀ ਮੈ ਬੈਬੇ ਜੀ ਤੈਨੂੰ ❤

  • @tarnpreetsingh8334
    @tarnpreetsingh8334 Місяць тому +1

    👍👍👍👍👍

  • @GurmukhBrar-py8jj
    @GurmukhBrar-py8jj Місяць тому +2

    Very nice👍👍👍👍👍

  • @harmeetsingh9597
    @harmeetsingh9597 Місяць тому

    ਬਹੁਤ ਵਧੀਆ ਹੈ ਵੀਡੀਓ ਬਹੁਤ ਹੀ ਜ਼ਿਲ੍ਹਾ ਫਾਜ਼ਿਲਕਾ

  • @manjitkaurpelia3506
    @manjitkaurpelia3506 Місяць тому

    Werynice werygood story 🎉🎉🎉🎉🎉

  • @manjitkaur-wy1tg
    @manjitkaur-wy1tg Місяць тому

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਸਾਰਿਆਂ ਦੀ ਐਕਟਿੰਗ ਘੈਂਟ 👌👌👍👍ਧੰਨਵਾਦ ਜੀ 🙏🙏

  • @madhusabharwal3449
    @madhusabharwal3449 Місяць тому

    ਬੈਬੇ ਜੀ ਵੀਰਪਾਲ ਸਹੀ ਬੋਲਦੀ ਆ ਬੈਬੇ ਜੀਨੂੰ ਪੈਸੇ ਦੇਨੀ ਆ ਤੇ ਰਾਜ ਤੇ ਬਬਲੀ ਨੂੰ ਸਲੋਦੀ ਆ ਬੈਬੇ ਨੂੰ ਐਡ ਵਿੱਚ ਪਤਾ ਲੱਗੂ ਅਜੇ ਬੈਬੇ ਨੂੰ ਬਬਲੀ ਪੁੱਤ ਦੀਆਂ ਗੱਲਾਂ ਬਾਰੇ ਨਹੀਂ ਪਤਾ ਉਹ ਕੀ ਗੱਲਾਂ ਕਰ ਗਿਆ ਕਿ ਬੈਬੇ ਨੂੰ ਤਾ ਆਪਾ ਨੇ ਨੀ ਰਖਣਾ ਹੁਣ ਬਬਲੀ ਇਹੋ ਜਿਹੀ ਦਵਾਈ ਦਵਾਏ ਗਾ ਸਾਰੀ ਉਮਰ ਯਾਦ ਰੱਖੂ ਬੀਬੀ ਹਾਲੇ ਵੀ ਨਹੀਂ ਸਮਝਦੀ ਬੈਬੇ ਨੂੰ ਚਾਹੀਦਾ ਹੈ ਕਿ ਸਭ ਪੁੱਤਰ ਜਿੰਨੇ ਹੋਣ ਸਭ ਨੂੰ ਬਰਾਬਰ ਰਖਣਾ ਚਾਹੀਦਾ ਹੈ ਵੀਰਪਾਲ ਸਿਰਾਂ ਲਾਤਾ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਨੂੰਹ ਤਾ ਪਿਛੇ ਰਹਿ ਗਈ ਪੁੱਤ ਦਾ ਚੇਹਰਾ ਸਾਮਣੇ ਆ ਗਿਆ ਚਲੋ ਬੈਬੇ ਨੂੰ ਪਤਾ ਲੱਗ ਗਿਆ ਕਿ ਮੇਰਾ ਕੌਣ ਹੈ❤❤❤❤

  • @pardeepdhukia4906
    @pardeepdhukia4906 8 днів тому

    good

  • @MandeepSandhu-ey1yq
    @MandeepSandhu-ey1yq Місяць тому +1

    Bhut vdea video ji sade ghar v eda hi hunda

  • @jasjitkaur3925
    @jasjitkaur3925 Місяць тому

    ਬਹੁਤ ਵਧੀਆ ਕਹਾਣੀ ਪੇਸ਼ ਕੀਤੀ ਵਾਹਿਗੁਰੂ ਸਭ ਟੀਮ ਮੈਂਬਰ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਤਾਂ ਜ਼ੋ ਅਸੀਂ ਸੋਹਣੀਆਂ ਸੋਹਣੀਆਂ ਵੀਡਿਉ ਦੇਖ ਸਕੀਏ ❤ ਜਸਮੀਤ ਢਿਲੋਂ ਫਾਜ਼ਿਲਕਾ

  • @pushpinderkaur97
    @pushpinderkaur97 Місяць тому +1

    mainu tan mza aaia babli putt
    Tu shi kria hai

  • @jagdevsingh8335
    @jagdevsingh8335 Місяць тому +2

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਹੀ ਵਧੀਆ ਬਣੀ ਹੈ ਪਰ ਬੇਬੇ ਦਲਜੀਤ ਕੌਰ ਜੀ ਸਾਰੇ ਧੀਆਂ ਪੁੱਤਰਾਂ ਨੂੰ ਇੱਕੋ ਜਿਹੇ ਸਮਝਣਾ ਚਾਹੀਦਾ ਹੈ ਬੇਬੇ ਜੀ ਤੁਹਾਨੂੰ ਇੱਕ ਨੂੰਹ ਪੁੱਤ ਨੂੰ ਚੰਗਾ ਅਤੇ ਦੂਜੇ ਨੂੰਹ ਪੁੱਤ ਨੂੰ ਮਾੜਾ ਸਮਝਦੀ ਹੈ ਪਰ ਇੱਕ ਤੁਹਾਡੀ ਗੱਲ ਠੀਕ ਨਹੀਂ ਹੈ ਬੇਬੇ ਜੀ ਤੁਹਾਨੂੰ ਲੱਛੀ ਵੀਰੇ ਅਤੇ ਵੀਰਪਾਲ ਕੌਰ ਨੇ ਸੰਭਾਲਣਾਂ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਦਲਜੀਤ ਕੌਰ ਜੀ ਨੂੰ ਦੋਹਾਂ ਪੁੱਤਰਾਂ ਨੂੰ ਇੱਕੋ ਜਿਹੇ ਸਮਝਣ ਦੀ ਸੁਮੱਤ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @laddisingh3763
    @laddisingh3763 Місяць тому

    Sat shri akal veera abd bebe ji very nice video veera God bless you

  • @amrindersinghdandiwal8135
    @amrindersinghdandiwal8135 Місяць тому

    ਮੇਰੀ ਭੂਆ ਜੀ ਦੀ ਐਕਟਿੰਗ ਬਾਕਮਾਲ 👌👌

  • @InnocentHorse-wb9mk
    @InnocentHorse-wb9mk Місяць тому +2

    ਬਹੁਤ ਵਧੀਆ ਵੀਡੀਓ ਆ ਜੀ ਮਾਂ ਨੂੰ ਅਪਣੇ ਪੁਤਾ ਨੂੰ ਇਕੌ ਜਿਹਾ ਹੀ ਸਮਝਣਾ ਚਾਹੀਦਾ ਹੈ
    ਨਵਜਿੰਦਰ ਕੌਰ ਬਾਂਸਲ ਲੁਧਿਆਣ

  • @GursharnSingh-zd7fq
    @GursharnSingh-zd7fq Місяць тому +1

    ਬਹੁਤ ਵਧੀਆ 🎉🎉🎉❤ਵੀਰੇ ਦੀਦੀ ਅਮਨਦੀਪ ਕੋਰ ਫੱਤਾ ਮਾਲੌਕਾ🎉🎉ਜਿਲਾ੍ ਮਾਨਸਾ

    • @CheerfulLemming-mp8vl
      @CheerfulLemming-mp8vl Місяць тому

      ਭੈਣ ਜੀ ਫੱਤੇ ਮੇਰੀ ਭੂਆ ਜੀ ਪੁਰਾਣੇ ਸਰਪੰਚ ਸੀ

  • @gaganjot480
    @gaganjot480 Місяць тому +1

    Virpal very good acting dii simran Dhaliwal ludhiana

  • @neelamsingh4952
    @neelamsingh4952 Місяць тому +1

    Bebe di acting
    Lachhi veer te Birpal da kam mindblowing lachhi veere Aman nu pls le ke aao birpal sahi kehdi Filter da pani ena vadia nhi hunda seht vaste ..

  • @GurjeetSidhu-y2c
    @GurjeetSidhu-y2c Місяць тому +1

    Bilkul sahi dikhaya bebe ji tusi

  • @user-zi8bb8or6d
    @user-zi8bb8or6d Місяць тому

    Sach sach hai ji 😢

  • @husanpreet9665
    @husanpreet9665 Місяць тому

    Awesome video ji thanks 🎉🎉🎉🎉🎉❤❤❤❤❤❤❤

  • @BaljitkaurKaler
    @BaljitkaurKaler 12 днів тому

    🎉🎉🎉

  • @user-vy9xu5pu2b
    @user-vy9xu5pu2b Місяць тому +1

    vary nice ❤❤❤❤❤

  • @lakhasingh3714
    @lakhasingh3714 Місяць тому

    ਬਹੁਤ ਵਧੀਆ ਲੱਗਿਆ ਸਮਾਜ ਨੂੰ ਵਧੀਆ ਸੇਦ ਮਿਲੂ
    ਸਾਰੀ ਟੀਮ ਦਾ ਧੰਨਵਾਦ

  • @BaljeetKaur-fs5hg
    @BaljeetKaur-fs5hg 14 днів тому

    ਨਾਇਸ ਵਿਡੀਉ ਜੀ ❤❤❤🎉🎉

  • @paramjitsehmi9778
    @paramjitsehmi9778 7 днів тому

    Sat Siri akal verpalis good well done 🎉🎉🎉 liked your acting mum please be careful how you are acting 🙏 all rajpal is lazy woman no matter what you do🎉🎉🎉🎉

  • @JaspalKaur-ts5xz
    @JaspalKaur-ts5xz Місяць тому +1

    ਬੇਬੇ,ਥੋੜਾ, ਵੀਰਪਾਲ,ਦਾ, ਵੀ,ਕਰਕੇ, ਵੇਖ,ਲੈਣ, ਦੋਨਾਂ, ਵਿੱਚ, ਕਿਨਾਂ,ਫਰਕ, ਹੈ

  • @Reetkhokhar
    @Reetkhokhar Місяць тому +1

    Bebe n siraa lata Acting da👌🏻👌🏻👌🏻👌🏻👌🏻gbu all team

  • @gurdipsidhu6013
    @gurdipsidhu6013 Місяць тому

    Thank you ji. Vadiya kahani.

  • @jagpinderkharoud-mo7mx
    @jagpinderkharoud-mo7mx Місяць тому

    Sahi gal aa tohadi video dekh k Kai Ghar vas jan ge maa lai sare bache ik sar hone chahide ne per har ghar ch ahi gala ne❤❤❤❤❤ Hardeep Kaur Kharoud punia khana

  • @desiswag5921
    @desiswag5921 Місяць тому +1

    Arshnoor alisher ❤👌👌

  • @sarbjeetkaur-xn2nk
    @sarbjeetkaur-xn2nk Місяць тому +1

    Very nice video lgdi aa

  • @BoharDhillon-hw3uc
    @BoharDhillon-hw3uc Місяць тому +1

    Very Very nice ji 👍👍👍👍👍

  • @darshanabhanot2489
    @darshanabhanot2489 Місяць тому

    So awesome 👌🙏🙏❤️❤️

  • @Karanvirdi-s9n
    @Karanvirdi-s9n Місяць тому +1

    Aman kithe chali gyi tuci ds de bhi nhi ki ho gya os to bina video ch ghat h video bhut vadiaa 👌👌

  • @GurpreetKaur-jr7wv
    @GurpreetKaur-jr7wv Місяць тому

    Bahut hi vadhia video