ਬੁੜੀ ਦੀ ਹਿੰਡ | Budi di hindd | short movie | punjabi short movie 2023

Поділитися
Вставка
  • Опубліковано 13 жов 2023
  • #teamgharparivar #punjabivideos #punjabishortmovie2023 #punjabi #viral #gharparivar #comedy #desi #farmer #jatt #jattlife #pendu #pindawale #kheti #mansa #sardar #sardari #sasnooh #sarpanch #pind

КОМЕНТАРІ • 369

  • @JasbirSingh-nm4fm
    @JasbirSingh-nm4fm 9 місяців тому +10

    ਇਸ ਗੱਲ ਦੀ ਪੱਕੀ ਤਸਦੀਕ ਹੈ ਜੱਸੇ ਨਾਲ ਸਾਰੀ ਟੀਮ ਦੀ ਵਿਗੜ ਗਈ ਨਵੀਂ ਵੀਡਿਉ ਚ ਬੇਬੇ ਵੀ ਨਵੀਂ ਤੇ ਹੋਰ ਵੀ ਨਵੇਂ,ਉੱਪਰੋ ਕਮੈਂਟਸ ਵੀ ਬੰਦ ਕੀਤੇ ਹੋਏ ਹਨ

    • @gurpreetsingh-kn9so
      @gurpreetsingh-kn9so 9 місяців тому +2

      Hnji hun bilkul vdiaa ni lgi video sari team change hu gye comment v hun

    • @Jagjeet-kaur57
      @Jagjeet-kaur57 9 місяців тому

      ਜੱਸੇ ਕੁਮੈਟ ਤਾ ਚਲਦੇ ਰੱਖੋ

  • @balwinderkaursembhi803
    @balwinderkaursembhi803 9 місяців тому +9

    ਬੀਬੀ ਜੀ ਅਸੀ ਤਾਂ ਤੁਹਾਨੂੰ ਜੱਸੇ ਹੋਣਾ ਨਾਲ ਵੀ ਵੇਖਦੇ ਸੀ ਬਹੁਤ ਬੰਦੀਆ ਇਕਟਿਗ ਸੀ ਹੁਣ ਨਮੇ ਚੈਨਲ ਨੂੰ ਵੀ ਵੇਖਦੇਆ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ ❤❤👍👌⭐️

  • @user-ze5yi4ln1b
    @user-ze5yi4ln1b 14 днів тому

    ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @kahlon899
    @kahlon899 9 місяців тому +5

    ਬੀਬੀ ਜੀ ਨੂੰ ਇਸ ਵੀਡੀਓ ਵਿਚ ਦੇਖਕੇ ਬਹੁਤ ਖੁਸ਼ੀ ਹੋਈ ਜੱਸੇ ਬਾਈ ਦੇ ਚੈਨਲ ਤੇ ਵੀ ਦੇਖਦੇ ਬੀਬੀ ਹੋਣਾ ਦੀ ਪੂਰੀ ਠੁੱਕ ਤੇ ਸਰਦਾਰੀ ਹੈ 👌👌👌

  • @AvnoorSingh-bw6vm
    @AvnoorSingh-bw6vm 9 місяців тому +6

    ਬੇਬੇ ਜੀ ਤੁਸੀਂ ਮੇਰੇ ਦਾਦੀ ਜੀ ਵਰਗੇ ਆਂ ਬਿਲਕੁਲ ਹੀ ਬੇਬੇ ਟੀਮ ਥੋਡੀ ਅਣਜਾਣ ਹਾਂ ਏਨਾ ਨੂੰ ਟ੍ਰੇਨਿੰਗ ਦੇਉਂ ਸਾਰਿਆਂ ਨੂੰ ਫੇਰ ਬਣੂੰ ਗੱਲ ਬੇਬੇ ਬੇਬੇ ਚੱਕ ਦੇ ਫੱਟੇ ਘੈਂਟ ਬੇਬੇ ਜੀ

  • @rachhpalsingh78466
    @rachhpalsingh78466 9 місяців тому +3

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਵਧਾਈ ਦੀ ਪਾਤਰ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @Veerpalbrar0
    @Veerpalbrar0 3 місяці тому +1

    😂😂😂😂 ਮੇਲੋ ਤੋ ਚੋਰੀ 😂 ਸੀ ਬੇਬੇ ਦੀਆਂ ਗਲਾਂ ਤੋਂ ਬਹੁਤ ਹਾਸਾ ਆਇਆ ਮਟਰਾ ਦੀ ਦਾਲ 😂😂 ਵੀਡਿਓ ਬਹੁਤ ਸੋਣੀ ❤ ਬੀ ਆ ਐਮ ਆ 😂😂😂😂
    ਅਸੀਂ ਬੱਗੇਆਣਾ ਜ਼ਿਲ੍ਹਾ ਫ਼ਰੀਦਕੋਟ ਤੋਂ

  • @SukhpalGrewal-rx6bs
    @SukhpalGrewal-rx6bs 9 місяців тому +1

    ਬਹੁਤ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ਸੁਖਪਾਲ ਕੌਰ ਫ਼ਤਹਿਗੜ੍ਹ ਪੰਜਗਰਾਈਆਂ ਸੰਗਰੂਰ

  • @armaansingh1468
    @armaansingh1468 6 місяців тому +1

    Daljit kaur usa very very nice video and very good

  • @rajsingh2776
    @rajsingh2776 4 місяці тому +1

    ਬਹੁਤ ਵਧੀਆ ਸਟੋਰੀ ਹੈ ਧੋਖਾ ਧੜੀ ਨਹੀਂ ਕਰਨੀ ਚਾਹੀਦੀ ਕਰਨੀ ਭਰਨੀ ਇੱਥੇ ਹੀ ਪੈਂਦੀ ਹੈ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @arjunsingh1544
    @arjunsingh1544 4 місяці тому +1

    ਦੀਦੀ ਤੁਹਾਡੀ ਵੀਡੀਓ ਬਹੁਤ ਸੋਹਣੀਆ
    I like you sandeep kaur ਭੱਟੀ
    ਪਿੰਡ ਥਰਾਜਵਾਲਾ

  • @ParamjitKaur-ug4wo
    @ParamjitKaur-ug4wo 3 місяці тому +1

    ਅੰਟੀ ਜੀ ਤੁਹਾਡਾ ਚੈਨਲ ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਤੁਹਾਨੂੰ ਜਲਦੀ ਕਾਮਜਾਬੀ ਦੇਵੇਗਾ ਬਹੁਤ ਧੰਨਵਾਦ ਜੀ ਪਰਮ

  • @manjinderdeol7471
    @manjinderdeol7471 9 місяців тому +7

    ਬੀਬੀ ਜੀ ਜੁੜਾ ਗੇ ਜਰੂਰ ਪਰ ਰਾਣੀ ਤੇ ਉਹ ਦੋ ਬੇਬੇ ਆ ਤੇ ਰਾਜੂ ਨੂੰ ਵੀਡੀਓ ਵਿੱਚ ਲੈਕੇ ਆਉਣਾ

  • @JasbirSingh-nm4fm
    @JasbirSingh-nm4fm 9 місяців тому +6

    ਜੱਸੇ ਨਾਲ ਵਿਗੜ ਗਈ ਲਗਦੀ ਬੇਬੇ ਦੀ, ਕਹਾਣੀ ਸੋਹਣੀ ਹੈ ,ਪਰ ਲੱਛੀ ਦੀ ਐਕਟਿੰਗ ਢਿੱਲੀ ਹੈ

    • @sapnadhiman1032
      @sapnadhiman1032 9 місяців тому

      Hanji sari team alag alag ho gi. Duji bibiyan ne vi apna channel bna lya alag

    • @deepkaur2951
      @deepkaur2951 9 місяців тому

      @@sapnadhiman1032kyu ida ki ho gya.

  • @BeantSingh-ih1sn
    @BeantSingh-ih1sn 9 місяців тому +3

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @jagseerchann1173
    @jagseerchann1173 9 місяців тому +1

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @gurpreetkaur-wn5pz
    @gurpreetkaur-wn5pz 9 місяців тому +5

    ਬਹੁਤ ਵਧੀਆ ਬੇਬੇ ਜੀ ਚੱਕ ਦੋ ਫੱਟੇ ਅਸੀਂ ਤੁਹਾਡੇ ਪੁਰਾਣੇ ਫੈੰਨ ਆ ਪਰ ਆਪਣੀ ਟੀਮ ਨੂੰ ਟਰੇਨਿੰਗ ਦਿਉ ਜੀ ਗੁਰਪ੍ਰੀਤ ਕੌਰ ਫਤਿਹਗੜ੍ਹ ਸਾਹਬ🙏

  • @gurcharnsingh3552
    @gurcharnsingh3552 9 місяців тому +1

    ਘਰ ਪਰਿਵਾਰ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਾ ਪ੍ਰਮਾਤਮਾ। ਗੁਰਚਰਨ ਸਿੰਘ ਧਾਲੀਵਾਲ, ਅੰਗਰੇਜ਼ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ ਗਰਗ ਫੈਕਟਰੀ

  • @balvirsingh-il3eb
    @balvirsingh-il3eb 9 місяців тому +1

    ਘਰਦਾ ਭੇਤੀ ਲੰਕਾਂ ਢਾਹਵੇ ਸਤਸ੍ਰੀਅਕਾਲ ਜੀ ਬਹੁਤ ਵਧੀਆ ਮਾਣਕਵਾਲ ਲੁਧਿਆਣਾ ਨੇੜੇ ਦੁੱਗਰੀ

  • @user-jt7ym6ku4p
    @user-jt7ym6ku4p 3 місяці тому

    ❤❤❤❤❤ bhut vdiya🎉🎉🎉🎉🎉

  • @AvnoorSingh-bw6vm
    @AvnoorSingh-bw6vm 9 місяців тому +4

    ਸੱਤਸ੍ਰੀਅਕਾਲ ਬੇਬੇ ਜੀ ਬੇਬੇ ਨੇ ਵੀ ਬਣਾ ਤਾਂ ਚੈਨਲ ਬੇਬੇ ਇੱਕ ਗੱਲ ਤਾਂ ਹੈ ਥੋਡਾ ਰੋਬ ਬੇਬੇ ਜੀ ਸਾਰਿਆਂ ਤੋਂ ਜ਼ਿਆਦਾ ਅਸੀਂ ਸ਼ੁਰੂ ਤੋਂ ਹੀ ਪੇਂਡੂ ਵਿਰਸਾ ਦੇਖਦੇ ਆ ਬਦਾਈਆਂ ਬੇਬੇ ਜੀ ਕੁਲਦੀਪ ਸਿੰਘ ਪਿੰਡ ਮੋਹੀ

  • @ParamjitKaur-ug4wo
    @ParamjitKaur-ug4wo 3 місяці тому +1

    ਪਰਮਜੀਤ ਮੋਗਾ ਭਿੰਡਰਾਂਵਾਲੇ

  • @gagguaulakh769
    @gagguaulakh769 3 місяці тому

    ਮੈਨੂੰ ਸਭ ਤੋਂ ਵਧੀਆ ਬੇਬੇ ਲੱਗਦੀ ਐ ਪਹਿਲਾਂ ਸੁਖਪਾਲ ਦੀ ਵੀਡੀਓ ਵਿੱਚ ਵੀ ਬਹੁਤ ਵਧੀਆ ਲੱਗਦੀ ਸੀ ਬੇਬੇ ਬਹੁਤ ਮਿੱਠਾ ਬੋਲਦੀ ਐ

  • @ArshdeepsinghBrar-sk6zi
    @ArshdeepsinghBrar-sk6zi 9 місяців тому +1

    ਬੁਹਤ ਸੋਹਣੀ ਸਟੋਰੀ ਕਿਰਨ ਮੁਕਤਸਰ ਸਾਹਿਬ 👌👌

  • @ekamdhaliwal6235
    @ekamdhaliwal6235 9 місяців тому +1

    Very nice video JASDEEP Singh wander Moga

  • @user-tr9nm6ml5n
    @user-tr9nm6ml5n 9 місяців тому +6

    ਸਾਨੂ ਬਹੁਤ ਪਸਦ ਆਈਆ ਹੇ ਪਟੀਆਲਾ ਤੋ ਸੁਰਿਦਰ ਸਿਘ ਦਰਸਨ ਕੋਰ

  • @karamjeetkaur997
    @karamjeetkaur997 9 місяців тому +1

    Nice video baut vadiya story a waheguru ji mehar kara karmjeet shubhneet dharampura 🙏🏻🙏🏻🙏🏻🙏🏻🙏🏻👌👌👌👍🏻👌❤❤❤❤❤

  • @mrsinghmaan5971
    @mrsinghmaan5971 9 місяців тому +1

    ਬਹੁਤ ਵਧੀਆ ਵੀਡੀਓ ਸੀ
    ਦਲਬਾਰਾ ਸਿੰਘ ਭੈਣੀ ਜੱਸਾ 1

  • @jagdevsingh8335
    @jagdevsingh8335 9 місяців тому +5

    ਬੇਬੇ ਨੇ ਮੁੰਡੇ ਨੂੰ ਤਕੜਾਈ ਕੀਤੀ ਕਿ ਕਿਸੇ ਕੋਲ ਗੱਲ ਨਾ ਕਰੀ ਆਪ ਨੇ ਤਾਈ ਨੂੰ ਦੱਸ ਵੀ ਦਿੱਤਾ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਸਾਰੇ ਹਸਦੇ ਵਸਦੇ ਰਹੋ ਪ੍ਰਮਾਤਮਾ ਆਪ ਸਭ ਨੂੰ ਤੰਦਰੁਸਤੀ ਬਖ਼ਸ਼ੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @DeepakSharma22794
    @DeepakSharma22794 9 місяців тому +1

    ਬਹੁਤ ਵਧੀਆ ਵੀਡੀਓ । ( ਸ੍ਰੀ ਮੁਕਤਸਰ ਸਾਹਿਬ )

  • @chamkaurkharoud9065
    @chamkaurkharoud9065 9 місяців тому +16

    ਬਹੁਤ ਵਧੀਆ ਵਿਡੀਉ ਆ ਪਿੰਡ ਚਲੈਲਾ ਜ਼ਿਲ੍ਹਾ ਪਟਿਆਲਾ ਤੋਂ ਚਮਕੌਰ ਸਿੰਘ ਆਂਟੀ ਜੀ ਤੁਹਾਡੇ ਰੋਲ਼ ਪੇਂਡੂ ਵਿਰਸਾ ਵਿੱਚ ਵੀ ਬਹੁਤ ਘੈਂਟ ਹੁੰਦੇ ਸੀ

  • @SahilBhullar-yx2sx
    @SahilBhullar-yx2sx 9 місяців тому +1

    Bebe teri ecting ghant hundia chaddi kla de waheguru

  • @Agamdhaliwal6363
    @Agamdhaliwal6363 9 місяців тому +1

    Namol nice

  • @kulmindergarcha1566
    @kulmindergarcha1566 9 місяців тому +3

    ਸਤਿ ਸ੍ਰੀ ਆਕਾਲ, ਅਸੀਂ ਤੁਹਾਨੂੰ ਪੇਂਡੂ ਵਿਰਸੇ ਵਿੱਚ ਬਹੁਤ ਪਸੰਦ ਕਰਦੇ ਹਾਂ। ਬਹੁਤ ਬਹੁਤ ਮੁਬਾਰਕਾਂ ਨਵੇਂ ਚੈਨਲ ਅਸੀਂ ਹੁਣ ਹਰ ਰੋਜ ਤਹਾਨੂੰ ਦੇਖਿਆ ਕਰਿਆਂ ਕਰਨਗੇ we love you so much 💕 Kulminder Kaur Garcha from UK

  • @harpreetsharma4125
    @harpreetsharma4125 9 місяців тому +2

    ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ ❤❤

  • @user-oe2us1mq2x
    @user-oe2us1mq2x 21 день тому

    Nice Video Happy Mudki

  • @ramanraman1661
    @ramanraman1661 2 місяці тому

    Bhut sohni video aw g

  • @Singh13-tf3lr
    @Singh13-tf3lr 9 місяців тому +1

    Congratulations 🎉 and very beautiful movie

  • @rajinderathwal2738
    @rajinderathwal2738 9 місяців тому +1

    ਮਾਤਾ ਜੀ ਬਹੁਤ ਹੀ ਵਧੀਆ ਮੈਸੇਜ ਦਿੱਤਾ ਕਦੇ ਕੋਈ ਵੀ ਕੰਮ ਕਰਦੇ ਸਮੇਂ ਕਿਸੇ ਵੀ ਗੱਲ ਦਾ ਲਕੋ ਨਹੀਂ ਰੱਖਣਾ ਚਾਹੀਦਾ ਅਸੀਂ ਜਲੰਧਰ ਤੋਂ

  • @judgeaus3286
    @judgeaus3286 9 місяців тому +2

    Awesome ❤❤❤❤

  • @balkaranbrar3906
    @balkaranbrar3906 9 місяців тому +1

    ਬੇਬੇ ਜੀ ਬਹੁਤ ਵਧੀਆ ਵੀਡੀਓ ਸਾਡੀ ਕਰੀਰਵਾਲੀ ਤੋ ਜਿਲਾ ਫਰੀਦਕੋਟ

  • @dharminderdandiwal6556
    @dharminderdandiwal6556 9 місяців тому +3

    V nice video and baljit bebe bhut sohni acting 11:30 😂😂

  • @Life6095
    @Life6095 9 місяців тому

    Bhut sohni video ji 🥰🙏🙌🏻🙌🏻🙌🏻 rrbb mehr kre

  • @mahargill9798
    @mahargill9798 9 місяців тому +3

    Very nice video Waheguru Ji mehar Karna Kamal from Hoshiarpur

  • @manjitkaurbasra5144
    @manjitkaurbasra5144 9 місяців тому +1

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮੇਹਰ ਕਰਨ ਸਭਨਾਂ ਨੂੰ ਮਨਜੀਤ ਕੌਰ ਬਸ਼ਰਾ ਲੁਧਿਆਣਾ ਤੋਂ

  • @tarsemmannp5499
    @tarsemmannp5499 9 місяців тому +4

    ਬਹੁਤ ਞਧੀਆ ਞੀਡੀਉ ਬਣਾਈ ਅੰਟੀ ਜੀ ❤❤

  • @Jagjeet-kaur57
    @Jagjeet-kaur57 9 місяців тому +1

    ਬਹੁਤ ਵਧੀਆ ਵੀਡੀਓ ਜੀ ਜਗਜੀਤ ਕੌਰ ਢਿੱਲੋਂ ਚੁਹਾਣੇ ਕਲਾਂ ਮਾਲੇਰਕੋਟਲਾ

  • @sharandeepsingh5966
    @sharandeepsingh5966 9 місяців тому +47

    ਅੰਟੀ ਬਹੁਤ ਬਹੁਤ ਮੁਬਾਰਕਾਂ ਤੁਸੀਂ ਆਪਣਾ ਚੈਨਲ ਸੁਰੂ ਕੀਤਾ ਤੁਹਾਡਾ ਚੈਨਲ ਬਹੁਤ ਜਲਦੀ ਕਾਮਯਾਬ ਹੋਵੇਗਾ ਸੁਖਪਾਲ ਬਹੁਤ ਓਬਰ ਐਕਟਿੰਗ ਕਰਦੀ ਸੀ ਰਬ ਚੜਦੀ ਕਲਾ ਵਿਚ ਰਖੇ ਲੰਮੀਆਂ ਉਮਰਾਂ ਬਖਸ਼ੇ ❤❤❤

  • @vickygosal6219
    @vickygosal6219 9 місяців тому +1

    ਬਹੁਤ ਵਧੀਆ ਜੀ ❤

  • @user-xe7lc2yx6k
    @user-xe7lc2yx6k 6 місяців тому

    ❤❤❤❤❤❤👌👌👌👌

  • @taranjotgurna1093
    @taranjotgurna1093 4 місяці тому

    👍👍👍👌👌👌

  • @somadevi-26
    @somadevi-26 9 місяців тому +3

    Very nice video bebe ji 🎉🎉🎉
    Soma bhagi wander

  • @manjeetkamal8307
    @manjeetkamal8307 9 місяців тому +1

    🙏🏻ਜੀ.ਬਹੁਤ ਬਹੁਤ ਮੁਬਾਰਕਾਂ ਜੀ ਨਵਾਂ ਚੈਨਲ ਸ਼ੁਰੂ ਕਰਨ ਲਈ|ਬਹੁਤ ਵਧੀਆ ਵੀਡੀਓ ਹੈ |ਵਾਹਿਗੁਰੂ ਜੀ ਤੁਹਾਨੂੰ ਜਲਦੀ ਤਰੱਕੀ ਬਖ਼ਸੇ਼|ਮਨਜੀਤ ਕਮਲ ਪਿੰਡ ਉਟਾਲਾਂ (ਸਮਰਾਲਾ) 🙏🙏👍👍

  • @user-by6zu5xx2e
    @user-by6zu5xx2e 9 місяців тому +1

    Waheguru ji mandi gobindgrch ji

  • @bhindisidhu8629
    @bhindisidhu8629 9 місяців тому

    Boht sohni story bebe ji

  • @mohanmohansingh9208
    @mohanmohansingh9208 9 місяців тому +1

    Sasriyakal mata g ap g nu bhut bhut badiyan🎉🎉

  • @rjndeepkalsi
    @rjndeepkalsi 9 місяців тому

    ਬਹੁਤ ਵਧੀਆ ਵੀਡੀਓ ਆ ਜੀ ।।

  • @user-rn2eg6ud4r
    @user-rn2eg6ud4r Місяць тому

    Good luck❤❤🎉🎉

  • @KuldeepRangi-lk8le
    @KuldeepRangi-lk8le 9 місяців тому

    Bahut vadia video hai Ji very nice Mata ji

  • @komalsidhu2228
    @komalsidhu2228 9 місяців тому

    Very nice bahut sohna km kardi aa sari teem

  • @Noordhaliwalpunjab
    @Noordhaliwalpunjab 8 місяців тому

    Love u bebe u nu dekh k mere bche😢 ron lgpe ona de daadi maa u wrgi c❤😢
    Chhiniwal khurd Barnala

  • @rickyseerha5668
    @rickyseerha5668 9 місяців тому

    ਬਹੁਤ ਵਧੀਆ ਸਟੋਰੀ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @jagdeepchahal5172
    @jagdeepchahal5172 9 місяців тому

    👍👍

  • @SimranSidhu-pq9nl
    @SimranSidhu-pq9nl 9 місяців тому

    👌👌👌👌

  • @gurdeepsidhu278
    @gurdeepsidhu278 9 місяців тому

    Superb😊😊

  • @user-ni7re8bh5b
    @user-ni7re8bh5b 9 місяців тому +2

    Nyccc👍👍👍

  • @manpreetsingh-hx3pu
    @manpreetsingh-hx3pu 9 місяців тому +2

    ਬਹੁਤ ਮੁਬਾਰਕਾਂ ਜੀ ਤੁਹਾਨੂੰ ਮਾਤਾ ਜੀ ਤੁਹਾਡੇ ਕਰ ਕੇ ਹੀ ਅਸੀਂ ਇਹ ਚੈਨਲ ਸਬਸਕ੍ਰਾਈਬ ਕੀਤਾ ਕਿਓ ਕੀ ਤੂੰ ਸੀ ਬਹੁਤ ਵਧਿਆ ਤਰੀਕੇ ਨਾਲ ਆਪਣੀ ਐਕਟਿੰਗ ਪੇਸ਼ ਕਰਦੇ ਹੋ ਜੋ ਕੀ ਸਾਨੂ ਸਬ ਨੂੰ ਬਹੁਫ਼ ਵਧਿਆ ਲਗਦਾ ਹੈ, ਵਾਹਿਗੁਰੂ ਜੀ ਤੁਹਾਡੀ ਮਿਹਨਤ ਨੂੰ ਭਾਗ ਲਾਵੇ ਤੇ ਤੂੰ ਸੀ ਸੋਹਣੀ ਸੋਹਣੀ ਵੀਡੀਓ ਲੈ ਕੇ ਆਓ
    ਮੇਰਾ ਪਿੰਡ ਸਾਰੰਗਪੁਰ ਹੈ ਜੋ ਕੀ ਚੰਡੀਗੜ੍ਹ ਚ ਹੈ.

  • @jasvirkaur5859
    @jasvirkaur5859 9 місяців тому

    Bht vdia 👌👌👌

  • @jobanpreet4935
    @jobanpreet4935 9 місяців тому

    ਬੇਬੇ ਜੀ ਬਹੁਤ ਵਧੀਆ ਫੱਟੇ ਚੱਕ ਦੋ‌ਉ
    ਬੇਬੇ ਜੀ ਦੂਜੇ ਵੀ ਮੈਂਬਰ ਆਪਣੀ ਟੀਮ ਚ ਲੈਕੇ ਆਉ ਬਹੁਤ ਵਧੀਆ ਲੱਗੇ ਦਾ ਜੀ ਤੁਸੀਂ ਤਾਂ ਸਾਰੇ ਖੇਰੂੰ ਖੇਰੂੰ ਹੋ ਗ‌ਏ ਉ ਸਾਡਾ ਮੂਡ ਬਹੁਤ ਖ਼ਰਾਬ ਆ ਅਸੀਂ ਤੁਹਾਡੇ ਬਹੁਤ ਪੁਰਾਣੇਂ ਫੈਨ ਆ ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )

  • @harshx2269
    @harshx2269 4 місяці тому +1

    Lavi karali

  • @Life6095
    @Life6095 9 місяців тому

    ❤❤❤waheguru trakkia bakhshn bhut sohnia koshisha kr re o keep it up wmk 🥰🙏🙌🙌🙌🙌🏻

  • @HardeepSingh-mf2sr
    @HardeepSingh-mf2sr 9 місяців тому

    👍👏👌

  • @preetsmagh5863
    @preetsmagh5863 9 місяців тому +1

    Bhot soni video love and respect from Mansa

  • @babalkamal4115
    @babalkamal4115 9 місяців тому +1

    Birkalan village

  • @QueenPrabh_20
    @QueenPrabh_20 9 місяців тому +1

    ♥️♥️ਬੁਹਤ ਵਧੀਆਂ ♥️♥️ਅਸੀ ਜੀ ਰਾਏਕੋਟ ਤੋਆ ਜੀ ♥️♥️

  • @SimranSidhu-pq9nl
    @SimranSidhu-pq9nl 9 місяців тому +1

    Very nice👌👌👌👌

  • @BeantSingh-ih1sn
    @BeantSingh-ih1sn 9 місяців тому +4

    ਬਹੁਤ ਵਧੀਆ ਸੁਨੇਹਾ ਦਿੱਤਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ। ਪੱਤੀ ਭਾਈ।

  • @suderkanta6014
    @suderkanta6014 8 місяців тому

    Very.nise.

  • @user-kr4nj4wo2t
    @user-kr4nj4wo2t 9 місяців тому +1

    Nais masi ji aed chacha ji ❤🥰😍

  • @gurdeep_chahal7x662
    @gurdeep_chahal7x662 9 місяців тому

    ❤❤❤❤

  • @user-wx5ru9jg4d
    @user-wx5ru9jg4d 9 місяців тому +1

    Very nice story harpreet Kaur and rahmat sandoha

  • @balwinderkaur1297
    @balwinderkaur1297 9 місяців тому

    very good video 👌👌Balwinder Sirhind

  • @introvertyetfunny543
    @introvertyetfunny543 5 місяців тому

    😂 BAaa AMaaaa 😂😂😂

  • @prabhjotsinghgill1285
    @prabhjotsinghgill1285 9 місяців тому

    👌👌👌

  • @majorsingh1724
    @majorsingh1724 3 місяці тому

    Nice🎉

  • @SandeepKaur-fh6be
    @SandeepKaur-fh6be 9 місяців тому

    Bahut vadia g mansa

  • @sukhpalhunjan8353
    @sukhpalhunjan8353 9 місяців тому +1

    Bebe very funny ❤❤

  • @gursangatsingh7280
    @gursangatsingh7280 9 місяців тому

    ❤❤

  • @KN_gamer09
    @KN_gamer09 6 місяців тому

    ਬਹੁਤ ਵਧੀਆ ਵੀਡੀਓ ਲੱਗੀ ਜੀ

  • @user-pl7eb1sk9o
    @user-pl7eb1sk9o 9 місяців тому

    Very nyc story g

  • @surjeetSingh-lg4hf
    @surjeetSingh-lg4hf 9 місяців тому +1

    Very nice 👍👍👍🎉🎉🎉🎉🎉

  • @jassgrewaljassgrewal-vu3bq
    @jassgrewaljassgrewal-vu3bq 9 місяців тому +2

    ਬੁੜੀ ਵਿਚੋਲੇ ਨੂੰ ਐਨੇ ਪੈਸੇ ਦੇਣ ਨੂੰ ਤਿਆਰ ਆ ਪਰ ਆਕੜ ਨੀ ਛੱਡਦੀ

  • @sherdeepsidhu8826
    @sherdeepsidhu8826 9 місяців тому +1

    ਬਹੁਤ ਵਧੀਆ ਵੀਡੀਓ ਬੇਬੇ ਜੀ ਮੈਨੂੰ ਤੁਸੀਂ ਬਹੁਤ ਚੰਗੇ ਲੱਗਦੇ ਹੋ ਸਾਡਾ ਪਿੰਡ ਕੋਠਾ ਗੁਰੂ ਆ ਜੀ ਨਾਮ ਅਮਨਦੀਪ ਕੌਰ dilsher singh 🎉❤

  • @user-jasvirkaur677
    @user-jasvirkaur677 9 місяців тому

    ਬਹੁਤ ਹੀ ਵਧੀਆ ਵੀਡਿਓ ਬੇਬੇ ਜੀ ਜਸਵੀਰ ਕੌਰ ਕਪੂਰਥਲਾ

  • @gurdeep_chahal7x662
    @gurdeep_chahal7x662 9 місяців тому

    🎉🎉🎉🎉🎉🎉🎉🎉

  • @SukhpreetKaur-tj9jr
    @SukhpreetKaur-tj9jr 9 місяців тому +2

    Very nice❤ pind gehle

  • @vmix-ki3zs
    @vmix-ki3zs 9 місяців тому

    Bhut vadia maa g tuci bolde bhut gadke nal a rob a thoda pura jassi moga ❤❤

  • @jass8518
    @jass8518 9 місяців тому +2

    Bebe jee , humne aapko sarpanchni ke role mei behad pasand kiya tha pehle Naye channel “ Ghar Pariwar “ ki bahut vadhai hove. Humne like bhi kiya, subscribe bhi kiya . Chadhdi kalawa pe rahe aapki new team .💪🏿💪🏿

  • @user-se4rp4pr3q
    @user-se4rp4pr3q 5 місяців тому

    Great story. Thank you😊

  • @narinderbawa3840
    @narinderbawa3840 9 місяців тому +2

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏🌹 ਪਿੰਡ ਬਖੋਰਾ ਕਲਾਂ ਨਰਿੰਦਰ ਪਾਲ ਬਾਵਾ