Jaspriet bhen bhot syani aw kde v kisse nattak vich sirro kde v chuuni ni lain ditti bhot vdia bhenne ida hi Ravvi prmatma tenu bhot sari traki bkshe :
Bhut nanada bharjiaa to jalas krdiaa ne oh eh ni sochdiaa ke Sade maa bap di seva nuha hi krdiaa ne nanad bharjyi da rista ta ena vadiaa hunda je koyi banaye
Bohat achi video ek bt he kaldeep bhai ye ap logo ke zameen k hissy my behan ya phopo ka hissa bhai k barabr ka q hota he islam my or dunya k qanon k mutabik bi behan ka hissa bhai sy km he qk mard k 2 or aurat ka ek hissa he par ap ke videos my aksar yahi masla dekhne my aata he k behan ne aadi zameen ley Lee assl my behan ko 3sra hissa melta he pliz agar ap ko Bora na lagy to batae ga ye masla kesi video my es topik py video banae ap
ਬਾਈ ਜੀ ਮਨਦੀਪ ਮਿਲਣ ਨਹੀ ਆਈ ਇਹ ਤਾਂ ਤੁਹਾਡੇ ਘਰ ਵਿੱਚ ਪਾਟਕ ਪਾਉਣ ਆਈ ਹੈ ਇਹ ਤੁਹਾਡੇ ਘਰ ਵਿੱਚ ਹਸਦੇ ਚੰਗੇ ਨਹੀਂ ਲਗਦੇ ਬੇਬੇ ਗੁਰਮੇਲ ਕੌਰ ਜੀ ਤੁਸੀਂ ਮਨਦੀਪ ਦੀਆਂ ਗੱਲਾਂ ਤੇ ਵਿਸ਼ਵਾਸ ਨਾ ਕਰੀ ਇਹ ਤਾਂ ਤੁਹਾਨੂੰ ਲੜਾਉਣ ਆਈ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰ ਮਨਦੀਪ ਕਿਸੇ ਘਰ ਵਿੱਚ ਦਖਲ ਅੰਦਾਜੀ ਨਹੀਂ ਕਰੀਦਾ ਜੇਕਰ ਤੇਰੀ ਨਣਦ ਤੁਹਾਡੇ ਘਰ ਵਿੱਚ ਕਲੇਸ਼ ਪਵਾਏ ਤਾਂ ਤੈਨੂੰ ਗੁੱਸਾ ਨਹੀਂ ਆਵੇਗਾ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
ਜਸਪ੍ਰੀਤ ਭੈਣ ਆ ਗਈ ਲੜਾਈ ਪਾਉਣ ਨਨਦ ਪਿਆਰੀ ਘਰ ਵਿੱਚ ਨਨਦ ਨੂੰ ਇੰਟਰਫੇਅਰ ਨੀ ਕਰਨਾ ਚਾਹੀਦਾ ਮੇਰੀ ਜਸਪ੍ਰੀਤ ਭੈਣ ਤਾ ਬਹੁਤ ਖੁਸਮਜਾਜ ਹੈ 💖ਸਾਰਾ ਚਾਬੀ ਦਾ ਰੋਲਾ ਜਸਪ੍ਰੀਤ ਭੈਣ ਤੁਸੀਂ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਸਭ ਪਾਸੇ ਬਹੁਤ ਵਧੀਆ ਸੁਨੇਹਾ ਦਿੱਤਾ ❤❤ ਆਪਾ ਸਭ ਨੂੰ ਇਸ ਵੀਡੀਓ ਵੇਖ ਕੇ ਸਭ ਨੂੰ ਸਮਝਨਾ ਚਾਹੀਦਾ ਹੈ ਕੁਲਦੀਪ ਵੀਰੇ ਤੈਨੂੰ ਇਹ ਨੀ ਪਤਾ ਕਿ ਤੇਰੇ ਘਰ ਵਿੱਚ ਕੀ ਚੱਲ ਰਿਹਾ ਘਰ ਪਰਿਵਾਰ ਵਿੱਚ ਪਿਆਰ ਹੋਣਾ ਬਹੁਤ ਜਰੂਰੀ ਹੈ ਸਾਝਾਂ ਪਰਿਵਾਰ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏🧿🧿❤❤ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤love you Jaspreet siso god bless you🥰🥰🙏 👏👏🌷🌷🌹🌹🌹😇ਸਹੀ ਕਿਹਾ ਲਾਡੀ ਵੀਰ ਕਿਨੁ ਆਪਣਾ ਕਹੀਏ ਤੇ ਕਿਸ ਨੂੰ ਬਿਗਾਨਾ😟😟ਜਸਪ੍ਰੀਤ ਭੈਣ ਵੀਡੀਓ ਵਾਲਾ ਤਾ ਸਿਰਾ ਹੀ ਲਾ ਤਾਂ 👏👏👏🧿🧿🧿ਪਰਮਾਤਮਾ ਤੁਹਾਨੂੰ ਸਭ ਨੂੰ ਦਿਨ ਦੁਗਨੀ ਰਾਤ ਚੋਗਨੀ ਤਰਕੀ ਬਖਸ਼ੇ 🙏🏽🙏🏽✌👍
😊😅
😅
🎉🎉
1q3a3222222233332333333
😊❤😊😊❤😂K no8@@AmritpalKaur-st3jt
ਮਨਦੀਪ ਭੈਣ ਨੇ ਨਣਦ ਟਾ ਰੋਲ ਬਹੁਤ ਵਧੀਆ ਕੀਤਾ ਜੋਂ ਕਿ ਅੱਜ ਵੀ ਕਈ ਘਰਾਂ ਵਿੱਚ ਹੁੰਦੀ ਆ ਨੇ❤❤❤❤❤ ਮੈਰੀ ਵੀ ਇਹੋ ਜਿਹੀ ਆ
ਡਾਲਰ ਲਾਏ ਨੇ ਵਿਆਹ ਤੇ😂😂😂😂😂 ਬੇਬੇ ਦਾ ਡਾਇਲਾਗ😂😂😂😂😂😢😢😢😢
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Suchi kahani lgdi aa.........👍 from Lahore
ਬਹੁਤ ਸੋਹਣੀ ਵੀਡਿਓ ਆ
ਸੋਨੀ ਜਾਲਣ
Very nice video all family members are good acting God bless you parmatma Tarki bakshe Mandeep Kaur Patiala 🎉🎉🎉
Very nice video veer ji kuldeep God bless you all everyone❤❤❤👌👌👍👍
Kise vna nanad nu ghr vich interfaire nhi krna chahida❤❤❤❤ bhajan kaur jirkpur Chandigarh 🎉🎉🎉🎉
Bahut sohni video hai ji 👌👌👌👌👌👌👌
Bahut badiya video
Bohat Badia vidio Ludhiana
ਬਹੁਤ ਵਧੀਆ ਵੀਡੀਓ ਚੰਗਾ ਸੁਨੇਹਾ ਮਿਲਿਆ ਇਸ ਵੀਡੀਓ ਤੋਂ ❤❤ ਪਰਮਜੀਤ ਜਗਰਾਓਂ
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ।
ਮੇਰਾ ਗੋਤ ਵੀ ਸੰਘਾ ਹੈ
@@JASHAN3325 ਹਾਂ ਜੀ ਤੁਸੀਂ ਕਿੱਥੇ ਹੋ
ਹਾਂ ਤੁਸੀਂ ਕਿੱਥੋਂ ਹੋ ਪਿੰਡ ਕਿਹੜਾ ਹੈ ਜੀ
ਨਵਾ ਸ਼ਹਿਰ ਜਿਲਾ ਹੈ
Bhut vdia 👌 video
Ghulam Rasool Bhatti Pakistani Muscat Oman se❤❤❤❤
ਬਹੁਤ ਗਲਤੀ ਹੈ ਜੀ ਨਣਦ ਦੀ ਅਤੇ ਬਹੁਤ ਧੰਨਵਾਦ ਜੀ
Very very butifull video 👌👌👌👌👌God bless you 🙏🏻🙏🏻From. Dr. Ranjit Singh Khangura pind LATALA Distt Ludhiana
Nice 👍 video. Sari team da kum bohat wadiya. Mandeep Kaur ka role bohat negative tha. Jaspreet Kaur zindabad.
Good acting I like it 👌👌 Amandeep Sri muktsar sahib
❤❤❤❤🎉🎉🎉🎉🎉very nice
Veer ji very nice video ji ❤❤❤❤❤🎉🎉🎉🎉🎉🎉 ❤kush ho janda video dekh ke ❤❤
Mandeep te jaspreet bhenn. dona da suit voht sohna lgg rehe😂😂😂😂😂
Very nice video ji 👍👍❤️❤️💕💕💯💯💯💕💕🎉🎉❤❤🎉🎉🎉🎉🎉🎉
ਬਹੁਤ ਸੋਹਣੀ ਵੀਡੀਓ ਜੀ ❤❤ ਮੋਹਦੀਪ ਗਰਚਾ ਮਜਾਰਾ ਸਾਹਨੇਵਾਲ ❤❤❤❤❤
Very nice video
Veri nice video Geeta Ludhiana
ਜਸਵਿੰਦਰ ਕੌਰ ਬਰਨਾਲਾ ❤❤
ਬਹੁਤ ਵਧੀਆ ਵੀਡੀਓ ਹੈ ਤੁਹਾਡੀ ਲੋਕਾਂ ਨੂੰ ਚੰਗਾ ਸੁਣੇਹਾ ਦੇਣ ਲਈ ਧੰਨਵਾਦ ਕਮਲ ਸੱਗੂ ਸੰਗਰੂਰ 🎉
Very nice video hai ji
Nyc video❤❤❤❤❤❤❤❤❤❤❤❤❤❤❤❤❤Deep italy
Bottt kaintt video gbu all team members
Bahut vadiya video ji👍🙏🏻🙏🏻❤
First. Comment
Jasvinder. Akalgarh. Sudhar
Nice. Video🙏🙏❤❤🎉🎉🎉
Very nice video ❤❤
Jasu de ser te dupata lya bhut jachda ❤❤❤❤
Mandeep didi da bahut baeutifull story hundi h
Nic story ❤❤
Very very nice video Hamir Singh New Delhi
Jaspriet bhen bhot syani aw kde v kisse nattak vich sirro kde v chuuni ni lain ditti bhot vdia bhenne ida hi Ravvi prmatma tenu bhot sari traki bkshe :
ਬਹੁਤ ਵਧੀਆ ਵੀਡੀਓ ਆ ਜੀ ❤🎉🎉🎉
Vdo tn boht vdhia hundian hn saarian,Jaspreet Green suit kithon lya ,bohat sohna aa ,jroor dsna, Thanks saari team da
Mansa ton ji
Tuc aapne subscribers nu milan da koi din ,date fix kro month ch,baking answer krn lyee thank u
Baaki
Very good 👍
Very nice video ji
Nice.story.ji.❤❤❤❤❤❤❤❤🎉🎉🎉🎉🎉🎉
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ
Nice video g 👌👌👌
Good video Mohinder patiala
So nice massage ❤❤❤❤❤❤❤
ਅੱਜ ਵਾਲੀ ਵੀਡਿਓ ਬਹੁਤ ਸਿੱਖਿਆ ਦਾਇਕ ਸੀ ਸਾਰੀ ਟੀਮ ਮੈਂਬਰ ਨੂੰ ਚੰਗਾ ਕੰਮ ਕਰਨ ਲਈ ਵਧਾਈਆਂ ਹੋਣ ਜੀ 👍 ਸੁਖਵਿੰਦਰ ਕੌਰ ਬਰਨਾਲਾ 🌹
ਕੁਲਦੀਪ ਵੀਰ ਸਤਸ੍ਰੀਅਕਾਲ ਵੀਡੀਓ ਤਾਂ ਬਾਅਦ ਵਿੱਚ ਪਹਿਲਾਂ ਘਰ ਦੇਖ ਮਨ ਖੁਸ਼ ਹੋ ਜਾਂਦਾ ਹੈ ਭੈਣਾਂ ਵੀ ਵਧੀਆ ਲਗਦੀਆਂ ਨੇ ਘਰੇ ਫਿਰਦੀਆਂ ਮੈਨੂੰ ਦੋਵੇਂ ਘਰ ਬਹੁਤ ਪਸੰਦ ਹਨ ਖੁਸ਼ ਰਹੋ 🙏🙏 ਵਲੋਂ ਬਲਵੀਰ ਦਹਿਲੀਜ਼
ਬਹੁਤ ਵਦੀਆ ਵੀਡਿਓ ਸੀ ਜੀ 🙏
Very nice ji ❤❤
Pehla comment👌🏻👌🏻👌🏻
Vijay kuparthala nic moves
Very nice video ji Thanks ji
Very nice ji
All teem bahut accha kam kardi h
❤❤❤👌👌👌Mirha pakistan
Nice video
Bada hi sona vidio ji swaran singh bhatia chhatisharh
Bauht hi Vadhiya video,per Mandeep kise da Ghar nahi kharab kari da
ਬਹੁਤ ਵਧੀਆ ਸੁਨੇਹਾ ਦਿੱਤਾ ❤ਹਰਦੀਪ ਕੌਰ ਬਸਰਾਉ
Sajid Ali from Ganda sing kasur punjab Pakistan
Sachi kahani hai Mandeep kive ladie da Ghar khraab kardi
Bahut vadia video kiran sirsa to
Jaspreet beta vdo voht sohni h
Veery nice vedio
Bhut nanada bharjiaa to jalas krdiaa ne oh eh ni sochdiaa ke Sade maa bap di seva nuha hi krdiaa ne nanad bharjyi da rista ta ena vadiaa hunda je koyi banaye
ਜਸਪ੍ਰੀਤ ਦੀ ਨਣਦ ਦਾ ਰੌਲੇ ਨਿਧਨਯੋਗ ਹੈ
ਸੋਹਣੀ ਵੀਡੀਓ ਕੁਲਦੀਪ ਵੀਰ੍
Very nice video 👍
Saas aur pati ne baat samjho Bahut badhiya laugya
ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
Wow nice v🎉 bro
ਵੀਡੀਓ ਬਹੂਤ ਬੁਧੀਆ ਲਗ ਗਈ ਕੁਲਦੀਪ ਵੀਰੇ
Very. Nice video harjit kaur😂😂
Nice stori
Truth always wins
ਵੀਡੀਉ ਬਹੁਤ ਵਧੀਆ ਹੈ
Very nice story g 😊
Nycccccccc 🎉
ਥੌਡੀਆ ਵੀਡਿਓ ਬਹੁਤ ਸੋਹਨੀਆ ਹੁੰਦੀਆਂ ਨੇ ਜੀ , ਇਕ ਬੇਨਤੀ ਆ ਜੀ ਅੰਤਿਮ ਚ ਤੁਸੀ ਨਮਾ ਸਿਕਾਰ ਨਹੀ ਨਮਸਕਾਰ ਕਿਹਾ ਕਰੋ 🙏🙏
ਬੁਹਤ ਸੌਹਨ
ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 13 / 5
Sarpanch sahib very good 👍 job
Hello ji sari team nu nice video gill auto works sukhdeep singh gill Tare wala nawan moga
ਬਹੁਤ ਵਧੀਆ ਕਹਾਣੀ ਅਮਰਜੀਤ ਕੋਰ ਨਾਭਾ
Nice video ji
ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ❤❤❤❤❤❤
🙏🙏❤❤
Harninder singh Portugal bohat sohniya videos hundiya ne bai
Sukhpreet from Shri Muktsar sahib
👏👏👏👏👏👊👊👊👌👍👍🤟
Great story
ਬਹੁਤ ਸੋਹਣੀ ਵੀਡੀਓ ਹੋਸ਼ਿਆਰਪੁਰ ਤੋਂ ਆ ਜੀ❤❤❤❤❤❤
Bohat achi video ek bt he kaldeep bhai ye ap logo ke zameen k hissy my behan ya phopo ka hissa bhai k barabr ka q hota he islam my or dunya k qanon k mutabik bi behan ka hissa bhai sy km he qk mard k 2 or aurat ka ek hissa he par ap ke videos my aksar yahi masla dekhne my aata he k behan ne aadi zameen ley Lee assl my behan ko 3sra hissa melta he pliz agar ap ko Bora na lagy to batae ga ye masla kesi video my es topik py video banae ap
ਬਹੁਤ ਵਧੀਆ ਵੀਡੀਓ
ਸਾਰੀ ਟੀਮ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਤੇ ਬਹੁਤ ਵਧੀਆ ਸੁਨੇਹਾ ਦਿੱਤਾ ।
ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
nice
ਪਿਕਿਆ ਦੀ ਸਦਾ ਸੂਖ ਮਨੌਣੀ ਚਾਹੀਦੀਆ ਚਾਹੇ ਕੋਈ ਬੋਲਣ ਜਾਂ ਨਾਂ ਬੋਲੇ ਪੇਕਿਆਂ ਤੋਂ ਹਿਸਾ ਕਦੇ ਨਾਂ ਮੰਗਣ ਪਰਮਾਤਮਾ ਤੋਂ ਮੰਗ ਜਿਨੇ ਦੇ ਕੇ ਮਹਿਲਾਂ ਨਹੀ ਦੇਣਾਂ