Jede punjab muslim rande ne ona soch hor a mai uk ch rena va musalmana naal kam kita jeda pakka musalmaan a o duje dharm de naal yaari dosti vi nhi rakhda chonda
Nirmalaa SIKH na, Guru GOBIND SINGH JI MAHARAJ na Hardware pajaay si Sanskriti, Vedas parahn ta sikha nu parchar Karan wasta, Singh Sabah na naal nee ralaya si ata WANJARA SIKH WE BICHAR GAA, SADA KASOOR HA 🙏 WANJARA SIKHA NU PUNJAB LAAYO ANA DI LOOR AAGI HA 🙏🪯
Hindu Vedas Upanishads ,puranas Geeta de bahuut close h par ..bahuut gyaani h bahuut bdhiya insaan h apna sashtra Vedas de according he chalde h kyoki Hindus bahuut mahaan ho ..ik rishawala ik seth dukaan wala har ik hindu Vedas shastra de according he chalda h .130 crore Hindus Sara de Sara Vedas puranas nu raati batha aa . 😊
yr keh te rahe ne har dharm ch ehoje nalayak kattrh log hunde hi ne ...bnda gurbani samamjhna ni chounda ...😄😄😁😀 chennal bnd krado ..wah oo rab dea bandea..
Kumb nal sikha da koi taulak nahi ..guru sab ta harek is jagah gaye jithe pakhand honda c ..loka no sahi rah dasan ..aj de Sikh ..na koi guru na peer ..jidhar 4chhilar mil gye tur paye..
Bahut Achhi Jankari Dity Hindustan Bich Adandi Jankari Bahut Jaroori Hai .Sanu Hindu. SIKHAN NU Mil ke Rehan Lai puri Jankari Lami Bahut Jaroori Hai Jay Hind Jay Shri Ram
Patrkar saab tusi kiho jhi soch de Bannde ho Jd ke Hindu da Pehlla Bacha Sikhi nu Sumarpat hunda si Jd ke Sare GURU Saab Hindu hi hn 👍 Tnx ji Sarm kr veer Patekar saab
Guru maharaj ta quraan hor islam di vi kise gal nu nhi mande cc nikke nikke Sahibjadey balidaan ho gye. Par aj de ta keshadhari musalman aurangjeb nu apna hero manan vale jehadi musalmana nu gurudware di maryaada dhia dhajjiyaan udakee namaja pdande ne gurubani de khilaaf jake Gurudware roje diya davta dende ne. Laj nhi andi keshadhari musalmana nu
Mai ek Sikh hu mera janam prayagraj wich hoya si me 30 saal prayagraj wich reha gai ena di ek ek gal sahi h esi darthi wich Dashampita mata Gujri ji de Garb vich aye san (Pakki Sangat Gurudwara) hai is stahan wich
If one comes to hold discussions on religion, there is no end to it in various justifications. One one is in divine presence, the first thing he does is to stop discussing it. He only wants to enjoy the bliss. Bhai Veer Singh Ji described about thuse carrying wisdom to discuss: "ओ जानी, तू बैठा रह बुध मंडल की कैद में, हम तो अकाल पुरुष की दुनिया में पहुंच गए हैंं" Only ignorant persons try to discuss it and try to prove that "my religion is the highest and oldest". Divine religion is beyond time and space. It's in timelessness, a place where there is no time and space. Without reaching there, the discussions will continue without any tangible results. Those who reach their destination, they prefer to keep quiet because there are NO CUSTOMERS. Dhan Guru Nanak
Eh har tuk da ulta arth kar reha hai Patrakar nu koi knowledge nhin jo usda virodh nhin kar reha hai bas Haan che Haan mila reha hai .Jis trah isne vipran ki Reet da ulta arth kita.
भक्त भक्ति भगवंत गुरु चतुर नाम बपु एक। इनके पद बंदन किएँ नासत विध्न अनेक ।। - भक्तमाल भक्त, भक्ति, भगवान् और गुरु-कहने को तो ये चार है, किन्तु वास्तव में इनका स्वरूप एक ही है। इनके चरणों की वंदना करने से अनेक विघ्नों का नाश होता है ।
ਸੁਆਮੀ ਜੀ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦਾ ਡੂੰਘਾ ਗਿਆਨ ਹੈ ਪ੍ਰੇਮ ਦਾ ਮਾਰਗ ਉੱਤਮ ਮਾਰਗ ਹੈ। ਸੂਫ਼ੀਆਂ ਦਾ ਮਾਰਗ ਵੀ ਪ੍ਰੇਮ ਦਾ ਮਾਰਗ ਹੈ ਨਫ਼ਰਤ ਨੂੰ ਪਰੇ ਰੱਖ ਕੇ ਵੇਖੋ ਰਾਮ ਵਾਹਿਗੁਰੂ ਅੱਲ੍ਹਾ ਫੇਰ ਇੱਕ ਨਜ਼ਰ ਆਵੇਗਾ। ਮੈਂ ਮੇਰੀ ਮੇਰਾ ਇਹ ਦਵੈਸ਼ ਹੈ ।
Jai baba di great person very good explanation
Ananad aa gaya ji Video dekh sunn ke ji 🙏❤
ਲਾਜਵਾਬ ਇੰਟਰਵਿਊ ਗਿਆਨ ਭਰਪੂਰ ਗੱਲਬਾਤ। ਬਹੁਤ ਵਧੀਆ ਲੱਗਿਆ ਤੇ ਆਨੰਦ ਆ ਗਿਆ ਏਸੇ ਤਰ੍ਹਾਂ ਹੋਰ ਵੀ ਵੀਡੀਓਜ਼ ਬਣਾਈਆਂ ਜਾਣ। ਬਹੁਤ ਸਾਰੇ ਗੁਰਮੁੱਖ ਜਨ ਤੇ ਵਿਦਵਾਨ ਸਾਡੇ ਦੇਸ਼ ਵਿੱਚ ਹਨ ਉਨ੍ਹਾਂ ਨਾਲ ਗਿਆਨ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਸੰਸਾਰ ਦਾ ਭਲਾ ਹੋ ਸਕੇ.....❤❤❤❤
Bahut hi wadita jankari diti hsi ji Kamaal di video hai ji 🙏👌♥️
ਤੀਰਥ।ਨਾਵਣ।ਜਾਉ।।ਤੀਰਥ।ਨਾਮ।ਹੈ।ਨਾਮ।ਜਪਣਾ।।ਹੀ।ਆਤਮਾ।ਦੀ।ਮੈਲ।ਨੂੰ।ਧੋਦਾਂਹਹੈ
Very nice think and beautiful massage to all World 🌎.
ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਦਿੱਤੀ ਹੈ
ਬਹੁਤ ਵਧੀਆ ਜਾਣਕਾਰੀ ਭਰਪੂਰ ਬੈਠਕ ਹੈਂ ਜੀ ਦੋਬੱਲੀ ਮਰਯਾਦਾ ਅਨੁਸਾਰ ਹੈ ਇਸ ਵਿਚਾਰਧਾਰਾ ਨੂੰ ਨਵਿਆਉਣਯੋਗ ਬਣਾਈਂ ਜਾਵੇ ਤਾਂ ਹੋਰ ਵੀ ਵਧੀਆ ਜਾਣਕਾਰੀ ਬਣ ਸਕਦੀ ਹੈ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ
ਗੁਰਬਾਣੀ ਏਕਤਾ ਦੀ ਮਿਸਾਲ ਹੈ ਜੋਂ ਵਾਹਿਗੁਰੂ ਜੀ ਤਥਾ ਪਰਮਾਤਮਾ ਜਿਸ ਦੇ ਅਰਬਾਂ ਨਾਮ ਹਨ ਕੋਈ ਵੀ ਵਿਅਕਤੀ ਪਰਮਾਤਮਾ ਦੀ ਭਗਤੀ ਕਰਕੇ ਵਿਸ਼ਾਲ ਗਿਆਨ ਭੰਡਾਰ ਵਿੱਚ ਪਹੁੰਚ ਕੇ ਗੁਰਬਾਣੀ ਨੂੰ ਕੱਛ ਮਾਤਰ ਸਮਝ ਸਕਦਾ ਹੈ।ਇਹ ਬਾਬਾ ਬਾਣੀ ਸਹਿਬ ਅਨੁਸਾਰ ਕਾਫੀ ਠੀਕ ਵਿਚਾਰਾਂ ਕਰਦਾ ਹੈ।
ਗਿਆਨ, ਗੋਦੜੀ,, ਗੁਰਦੁਆਰਾ ਸਾਹਿਬ,, ਕਿਸ ਨੇ ਤੇ ਕਿਓਂ,, ਢਾਹਿਆ ਗਿਆ,, ? ?
Bunge kihne Dhaye ?
Kini nafrat bhari aa
ਸੁਆਮੀ ਜੀ ਸਹੀ ਕਹਿ ਰਹੇ ਹਨ ਤਰਕ ਨਾਲ ਸਬੂਤਾਂ ਨਾਲ ਗੱਲ ਕਰ ਰਹੇ ਹਨ ਐਨਾ ਪੜਾਈ ਹਰ ਸਾਧੂ ਨੀ ਕਰਦਾ ਬਹੁਤ ਮੇਹਨਤ ਤੇ ਦਿਮਾਗ ਲੱਗਦਾ ਮੰਗ ਖਾਣੇ ਬੂਬਨੇ ਬਹੁਤ ਤੁਰੇ ਫਿਰਦੇ ਹਨ
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ 23:13 ਨਾਵਹਿ।। ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ।।
Fr harminder saab ja hor gurudwara kio ishnan krde apne Sikh
ਬਾਣੀ ਕਹਿੰਦੀ ਅੰਮ੍ਰਿਤ ਨਾਮ ਨਿਧਾਨ ਹੈ ਮਿਲਿ ਪੀਉ ਭਾਈ ।।ਬਾਣੀ ਕਹਿੰਦੀ ।। ਸੁਣਿਆ ਮੰਨਿਆ ਮਨੁ ਕੀਤਾ ਭਾਉ ।। ਅੰਤਰਗਤ ਤੀਰਥ ਮਲ ਨ੍ਹਾਉ ।।
ਬਿਲਕੁਲ ਸਹੀ ਕਿਹਾ ਹੈ ਧਰਮਾਂ ਵਿੱਚ ਕੋਈ ਫਰਕ ਨਹੀਂ ਹੈ ਪਖੰਡੀਆਂ ਨੇ ਇਸ ਦਾ ਸੱਤਿਆਨਾਸ ਕੀਤਾ ਹੋਇਆ ਹੈ ਮੋਇਆ ਮੋਈ ਨਾ ਮਨ ਮੋਇਆ ਮਰ ਮਰ ਗਿਆ ਸਰੀਰ ਮਾਇਆ ਤ੍ਰਿਸ਼ਨਾ ਨਾ ਵਰੀ ਇਹ ਕਹਿ ਗਏ ਕਬੀਰ
ਹਰਿਮੰਦਰ ਸਾਹਿਬ ਸਿਖਾ ਦਾ ਹੈ... ਹਿੰਦੂ ਵੀਰ ਵੀ ਸ਼ਰਧਾ ਰੱਖਦੇ ਨੇ....... ਪਰ ਕਈ ਲੋਕ ਨਫਰਤ ਫੈਲਾ ਰਹੇ ਨੇ
ਅੱਲਾ ਵਾਹਿਗੁਰੂ ਰਾਮ ਨਾਮ ਇਕ ਹੈ ਭਰਮਾਂ ਚ ਪੈ ਗਈ ਦੁਨੀਆ ਆਪਾਂ ਬਿਨਾਂ ਵਜਹਾ ਤੋਂ ਇੱਥੇ ਆਪਸੀ ਖਹਿਬਾਜ਼ੀ ਕਰੀ ਜਾਂਦੇ ਹਾਂ ਗਲਤ ਹੈ।
Salute bro ❤sach boleya SadaShiv G Bless u Always ❤
Gal hindu aur Sikh kee Karo... Alla wali Gul Pakistan ya afganistan ja ke samjao tab hee shayad samaj ayegi apko
Hindu sikh di gal krro bai kise Allah vale naal gal karke vekheo one kena nhi rab 1 hi hai te o keda rab hai sirf allah baki sab jhuth
Jede punjab muslim rande ne ona soch hor a mai uk ch rena va musalmana naal kam kita jeda pakka musalmaan a o duje dharm de naal yaari dosti vi nhi rakhda chonda
मोगैम्बो खुश हुआ@@parampunjabi
Very informative and he has so much knowledge of Gurubani. I am a sikh and some sikh preachers preach false information about Gurubani.
बहुत अच्छी जानकारी, ये सब लिखा हुआ है सिखग्रंथ में, ज्यादा सिख लोग इस्लाम का गुणगान और सनातन की बुराई करते हैं। प्रणाम है गुरु नानक जी को।
ਇਹ ਸੌਚਣ ਵਾਲੀ ਗੱਲ ਕਿਸੇ ਹੋਰ ਧਰਮ ਦਾ ਆਦਮੀ ਬਾਣੀ ਦੀ ਕਿਨੀ ਬੋਧ ਰੱਖਦਾ ਸਾਡੇ ਵਾਲੇ ਜ਼ਿਆਦਾਤਰ ਬਖਾਵੇ ਦੇ ਸਿੱਖ ਹਨ।
Nirmalaa SIKH na, Guru GOBIND SINGH JI MAHARAJ na Hardware pajaay si Sanskriti, Vedas parahn ta sikha nu parchar Karan wasta, Singh Sabah na naal nee ralaya si ata WANJARA SIKH WE BICHAR GAA, SADA KASOOR HA 🙏 WANJARA SIKHA NU PUNJAB LAAYO ANA DI LOOR AAGI HA 🙏🪯
ਸਵਾਮੀ ਜੀ ਸਿੱਖ ਕੌਮ ਗੁਰਬਾਣੀ ਤੋਂ ਕੋਹਾਂ ਦੂਰ ਆ ਕੇਵਲ ਪੜਨ ਤਕ ਹੀ ਸੀਮਤ ਆ😊
Hindu Vedas Upanishads ,puranas Geeta de bahuut close h par ..bahuut gyaani h bahuut bdhiya insaan h apna sashtra Vedas de according he chalde h kyoki Hindus bahuut mahaan ho ..ik rishawala ik seth dukaan wala har ik hindu Vedas shastra de according he chalda h .130 crore Hindus Sara de Sara Vedas puranas nu raati batha aa . 😊
😂😂😂😂
ਨਿਰਮਲ ਪੰਥ ਦਾ ਮਤਲਬ ਹੈ (ਸੱਚਾ ਸੁੱਚਾ ਮਾਰਗ) ਬਾਬਾ ਜੀ 🙏🙏
Very nice ji , good information to society , all are humans first and love one another.
ਸੁਆਮੀ ਜੀ ਮਹਾਰਾਜ ਸੰਤ ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਆਪ ਜੀ ਦਾ ਗਿਆਨ ਬ੍ਰਹਮ ਦਾ ਗਿਆਨ ਹੈ
ਕਿਉਂ ਨਫ਼ਰਤ ਭਰੀਆਂ ਗੱਲਾਂ ਕਰਦੇ ਹੋਂ। ਨੁਕਸਾਨ ਕੀ ਹੈ ਜੇ ਕੋਈ ਸਿੱਖ ਭਾਈ ਕੁੰਭ ਤੇ ਗਿਆ ਹੈ??
Some people hate other relgions
yr keh te rahe ne har dharm ch ehoje nalayak kattrh log hunde hi ne ...bnda gurbani samamjhna ni chounda ...😄😄😁😀 chennal bnd krado ..wah oo rab dea bandea..
Very knowledgeable person. Real explanation and interpretation are real . Only IK hi hai .
Ultimate truth is ONE.
Regards
Very deep knowledge....❤boht kuch sikhan nu mileya...
Hindu sathan jindabad bjp
ਗੁਰੂ ਜੀ ਨੇ ਰੱਬ ਨਾਲ ਜੋੜਨ ਲਈ ਯਾਤਰਾ ਕੀਤੀ ਜਿੱਥੇ ਵੀ ਗਏ ਸੀ ਨਾ ਕਿ ਸਿੱਖੀ ਦਾ ਪਰਚਾਰ ਕੀਤਾ। ਨਾਮ ਜਪਣ ਦਾ ਰੱਬ ਨਾਲ ਜੋੜਨ ਦਾ ਪ੍ਰਚਾਰ ਕੀਤਾ
Bahut nice h g
ਮਜ਼ਾ ਆ ਗਿਆ ਸੁਣ ਕੇ
Swami rameswra nand ji bahut vadhia gurbani te sanatan bare chanana paya ji
ਬਿੱਲ ਕੁੱਲ ਸੱਚ ਹੈ ਅਕਾਲ ਪੁਰਖ ਇੱਕ ਹੀ ਹੈ ਪਰ ਮਜਹਿਬ ਤੇ ਧਰਮ ਦੇ ਪੁਜਾਰੀਆਂ ਨੁੰ ਇਹ ਗੱਲਾ ਹਾਜਮ ਨਹੀਂ ਹੋਣ ਗਿਆ ਕਿਉ ਕਿ ਉਨਾ ਧਰਮ ਦੇ ਨਾਮ ਤੇ ਲੜਾਈ
Mja aa gya Suman da .
Koti koti Pranam.
Suba 4 vje sunaya ma.
बहुत ही सुन्दर 🚩🌹🌹🌹👌🏼👍🏼🙏🏼🙏🏼🙏🏼
Jai shri ram. Jai hare krishana. Har har mhadev ke jai ho.
ਕੋੲੀ ਸ਼ਮਜੇ ਭਾਂਵੇ ਨਾਂ ਸ਼ਮਜ਼ੇ ਗਲ ਤਾਂ ਹੈ ਸਚ ਿੲਹ ਗਲ ਕੋੲੀ ਕੋੲੀ ਸ਼ਮਜੇਗਾ
ਅਗਰ ਗੰਗਾ ਤੇ ਇਸ਼ਨਾਨ ਕਰਨ ਦੇ ਨਾਲ ਹੀ ਮੁਕਤੀ ਪ੍ਰਾਪਤ ਹੋਣੀ ਹੈ ਤਾਂ ਜਿਹੜੇ ਪੰਜ ਪੰਜ ਵਰਾਂ ਕੁੰਭ ਨਹਾ ਰਹੇ ਹਨ ਕਿ ਉਹ ਪਹਿਲੀ ਵਾਰ ਮੁਕਤ ਨਹੀਂ ਸੀ ਹੋਏ
So what happens in sarovars at Sikh temples where people bathe?
Tenu ni bulaya kise ne. Baki har ek di apni sharda hundi.
Dhan Dhan guru maharaj
ਉਹ ਭਾਈ ਜੀ ਤੁਸੀਂ ਤਾ ਗੁਰੂ ਗ੍ਰੰਥਸਾਹਿਬ ਨੂੰ ਮੂਰਤੀ ਤੋ ਵੀ ਜਿਆਦਾ ਪੂਜਦੇ ਹੋ ਫਿਰ ਰੋਣਾ ਕਿਸ ਗਲਦਾ
Bai ninda karn dee aadat!!? Hatdee nee!
Kumb nal sikha da koi taulak nahi ..guru sab ta harek is jagah gaye jithe pakhand honda c ..loka no sahi rah dasan ..aj de Sikh ..na koi guru na peer ..jidhar 4chhilar mil gye tur paye..
Bahut Achhi Jankari Dity Hindustan Bich Adandi Jankari Bahut Jaroori Hai .Sanu Hindu. SIKHAN NU Mil ke Rehan Lai puri Jankari Lami Bahut Jaroori Hai Jay Hind Jay Shri Ram
ਸਨਾਤਨ ਦੇ ਨਾਲ ਹਮੇਸ਼ਾ ਧਰਮ ਹੀ ਕਿਉਂ ਜੋੜਿਆ ਜਾਂਦਾ ਸਿੱਖ ਦੇ ਨਾਲ ਹਮੇਸ਼ਾ ਪੰਥ ਹੀ ਕਿਉਂ ਜੋੜਿਆ ਜਾਂਦਾ
Patrkar saab tusi kiho jhi soch de Bannde ho
Jd ke Hindu da Pehlla Bacha Sikhi nu Sumarpat hunda si
Jd ke Sare GURU Saab Hindu hi hn 👍
Tnx ji
Sarm kr veer Patekar saab
Hindu da matlab swami dayanand di kitab satyaprakash wich likhya pehla padh lo fir gyan do.
ki likhya veer othe mtlb???@@dsingh3495
Great knowledge about sanatan.
Amazing Facts about life and how to live life 🙏
Wah bahut sahi keha
Bhai Sahib ji nu mera parnam ji
❤❤❤❤❤❤❤❤❤
Bhouuuuttt waddiiyyaaaa vichaarr jii....🎉🎉🎉🎉🎉🎉🎉🎉🎉🎉🎉
Mann khush ho giyaa jiii....❤❤❤❤❤❤❤
Sat Shree Akal 🙏🪷
ਗੁਰੂ ਸਾਹਿਬ ਜੀ ਦੇ ਸਿੱਖਾ ਨੂੰ ਨਹੀ ਲੋੜ ਕਿਸੇ ਵੀ ਤ੍ਰਿਵੈਣੀ ਗੰਗਾ ਚੇ ਇਸਨਾਨ ਕਰਨ ਦੀ ਸਿੱਖਾ ਦਾ ਤੀਰਥ ਸਬਦ ਗੁਰੂ ਜੀ ਹਨ
Par sarovar ki zaroorat hai?
Guru maharaj ta quraan hor islam di vi kise gal nu nhi mande cc nikke nikke Sahibjadey balidaan ho gye. Par aj de ta keshadhari musalman aurangjeb nu apna hero manan vale jehadi musalmana nu gurudware di maryaada dhia dhajjiyaan udakee namaja pdande ne gurubani de khilaaf jake Gurudware roje diya davta dende ne. Laj nhi andi keshadhari musalmana nu
Please poori video Dekho
You have Kattar mindset
@@rajvi428
Is ka jawab ye kattar mind set ke log nahi de sakte mere bhai
Waheguru ji bhut vdia jankari diti hai baba ji tusi
Mai ek Sikh hu mera janam prayagraj wich hoya si me 30 saal prayagraj wich reha gai ena di ek ek gal sahi h esi darthi wich Dashampita mata Gujri ji de Garb vich aye san (Pakki Sangat Gurudwara) hai is stahan wich
32:18 Ona tima vich nadiyon dariyaan aur chapper etc hi honde san ishnaan karan leyi ji🙏 behem na kro ji galhor pase na le jao ji🙏🙏🙏🙏🙏
ਗੁਰੂ ਨਾਨਕ ਦੇਵ ਜੀ, ਜਾਂ ਗੁਰੂ ਤੇਗ ਬਹਾਦਰ ਜੀ ਤੀਰਥਾਂ ਤੇ ਇਸ਼ਨਾਨ ਕਰਨ ਜਾਂ ਹੋਰ ਕਰਮਕਾਂਡ ਕਰਨ ਲਈ ਨਹੀਂ ਜਾਂਦੇ ਸਨ ਸਗੋਂ ਕਿਉਂਕਿ ਤੀਰਥਾਂ ਤੇ ਜਿਨ੍ਹਾਂ ਦਿਨਾਂ ਵਿੱਚ ਜਾਂ ਜਿਹੜੇ ਮੌਕਿਆਂ ਉੱਪਰ ਦੁਨੀਆਂ ਇਕੱਠੀ ਹੁੰਦੀ ਸੀ, ਉਨ੍ਹਾਂ ਨੂੰ ਵੱਡੇ ਇਕੱਠਾਂ ਵਿੱਚ ਆਪਣੀ ਗੱਲ ਸਮਝਾਉਣ ਦਾ ਮੌਕਾ ਮਿਲ ਜਾਂਦਾ ਸੀ। ਜਿਸ ਤਰ੍ਹਾਂ ਕੁੰਭ ਦਾ ਮੇਲਾ ਜਾਂ ਹੋਰ ਮੱਸਿਆ ਮੇਲਿਆਂ ਦੇ ਮੌਕੇ ਤੇ ਉਹ ਦੁਨੀਆ ਨੂੰ ਸੱਚ ਦਾ ਗਿਆਨ ਅਤੇ ਉਪਦੇਸ਼ ਦੇਣ ਵਾਸਤੇ ਪਹੁੰਚਦੇ ਸਨ।
Je Hindu dharam naal koi lena dena hi nahi si ta jaan di ki lod si
Giani ji tuhanu dass ke ee jaande hone aa.
ਭਾਈ ਸਾਹਿਬ ਜੀ ਸਨਾਤਨ ਨਾਮ ਸੱਚ ਹੈ ਸਨਾਤਨ। ਦਾ ਅਰਥ ਸਚ ਧੰਨਵਾਦ ਜੀ
Good discussion
Bhut vadia
SWAMI JI DE BAHUT VADHIA VICHAAR HAN
Dono viral nu. Salut ji ❤
Waheguru ji waheguru ji waheguru ji waheguru ji ❤️💕💕💕💕
Vadiya knowledge aaa
Her her jun doe ek hai nibh vichaar kuchh nahi
ਸਿੱਖ ਦਾ ਸਬੰਧ ਸਿਰਫ਼ ਵਾਹਿਗੁਰੂ ਸ਼ਬਦ ਨਾਲ ਹੈ,ਹੋਰ ਕਿਸੇ ਨਾਲ ਨਹੀ।
ਸਿੱਖ ਧਰਮ ਦਾ ਸਨਾਤਨ ਧਰਮ ਨਾਲ ਕੋਈ ਮੁਕਾਬਲਾ ਨਹੀਂ ਹੈ ਸਿੱਖ ਇੱਕ ਵੱਖਰੀ ਕੌਮ ਹੈ
ਕੀ ਗੁਰੂ ਜੀ ਨੇ ਕਿਹਾ ਕਿ ਮਹਾ ਕੁੰਭ ਵਿੱਚ ਜ਼ਰੂਰ ਇਸ਼ਨਾਨ ਕਰਨ ਸਾਰੇ ਸਿਖ।
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ।।ਜਿਉਂ ਬਨ ਫਲ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ।। ਗੁਰਬਾਣੀ ਵਿੱਚ ਵੀ ਇੱਕ ਜਨਮ ਮੰਨਿਆ ਗਿਆ ਹੈ ਜੀ 🙏🙏
Verygood knowldgefull
Great 👍 👌
Very good I likeswami ji
Guru Nanak Dev Ji bahut bade Sanatan the
Aap Jo Marji kah do yah log marenge nahin
If one comes to hold discussions on religion, there is no end to it in various justifications. One one is in divine presence, the first thing he does is to stop discussing it. He only wants to enjoy the bliss. Bhai Veer Singh Ji described about thuse carrying wisdom to discuss:
"ओ जानी, तू बैठा रह बुध मंडल की कैद में, हम तो अकाल पुरुष की दुनिया में पहुंच गए हैंं"
Only ignorant persons try to discuss it and try to prove that "my religion is the highest and oldest".
Divine religion is beyond time and space. It's in timelessness, a place where there is no time and space. Without reaching there, the discussions will continue without any tangible results. Those who reach their destination, they prefer to keep quiet because there are NO CUSTOMERS. Dhan Guru Nanak
ਕੱਲ ਮੈਂ ਇਹੁ ਪੁੰਨੁ ਗੁਣ ਗੋਵਿੰਦ ਗਾਹਿ
3:50 ਲੱਖ਼ ਸਿੱਖ ਕ੍ਰਿਸ਼ਚੀਅਨ ਕਿਓਂ ਬਣ ਗਏ। ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਕੁੰਭ ਹੀ ਕਿਉਂ,?
Paise.lay.ke.isai.ban.de.han.ohna.loka..nu.sikh.jinna.chirr.piase.deyi.jaan.ge..oh.sikh.rehange.je.hor.koi.dharm..vadh.laalch.de.ke.odher.lay.javega...deyi.javo.paise..eho.jehe..loko..de.dharm.to.ki.laina
tusi kr lo bhai je koi gll ni krda Christians te
..
.duje nu slah deni sokhi aa app kuch ni krna
@@harjeetsandhawalia2923 ਪੰਜਾਬੀ ਲਿਖਿਆ ਕਰ
ਆਦ ਸਚ ਜੁਗਾਦਿ ਸਚੁ ਦੇ ਅਰਥ ਗਲਤ ਨਾ ਕਰੋ। ਮੈਂ ਵੀ ਨਿਰਮਲਿਆਂ ਨਾਲ ਜੁੜਿਆ ਹੋਇਆ ਹਾਂ ਪਰ ਤੁਸੀਂ ਅਰਥ ਗਲਤ ਨਾ ਕਰੋ
Waheguru Ji
Daas rajeshver saheb to sahmat haan
Wah wah waho
Dhann Dhann Dhann Satnaam Satnaam Satnaam Satnaam ji
Eh har tuk da ulta arth kar reha hai Patrakar nu koi knowledge nhin jo usda virodh nhin kar reha hai bas Haan che Haan mila reha hai .Jis trah isne vipran ki Reet da ulta arth kita.
ਇਹ ਬੰਦਾ ਸ਼ੈਤਾਨ ਆਂ । ਓਨੀ ਦੁਨੀਆਂ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ।। ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤ ਧਰਮ ਕਮਾਇਆ।। ਅਰਥ ਉਹਨਾਂ ਨੇ ਦੁਨੀਆਂ ਦੇ ਬੰਦਨ ਤੋੜ ਦਿੱਤੇ ਅਤੇ ਅੰਨ ਪਾਣੀ ਲੋੜ ਅਨੁਸਾਰ ਖਾਧਾ ਤੇ ਉਹਨਾਂ ਨੇ ਮਾੜੇ ਕੰਮਾਂ ਵੱਲ ਜੀਵਣ ਨੂੰ ਨਹੀਂ ਜਾਣ ਦਿੱਤਾ ਕਰ ਸੁਕ੍ਰਿਤ ਦਾ ਅਰਥ ਭਲ਼ੇ ਕੰਮ ਕਰਕੇ ਧਰਮ ਕਮਾਇਆ ਇਹ ਬਹਿਰੂਪੀਆ ਇਸ ਦਾ ਅਰਥ ਕੱਢਦਾ ਆ ਉਹਨਾਂ ਨੇ ਮਿਹਨਤ ਕਰਕੇ ਪੈਸਾ ਕਮਾਇਆ ਧਰਮ ਵਿਚੋਂ ਛੱਡ ਗਿਆ ਕਰ ਸੁਕ੍ਰਿਤ ਕਮਾਇਆ ਪੜ੍ਹ ਰਿਹਾ ਆਰ ਐਸ ਐਸ ਵਾਲੇ ਏਹੀ ਕੰਮ ਕਰਦੇ ਨੇ ਤੇ ਪ੍ਰਚਾਰਕਾਂ ਨੂੰ ਪੈਸੇ ਦੇ ਕੇ ਕਰਵਾਉਂਦੇ ਨੇ
ਇਹ ਪੱਤਰਕਾਰ ਨੂੰ ਵੀ ਅਧੂਰਾ ਗਿਆਨ ਹੈ ਇਸ ਲਈ ਅਜਿਹੇ ਪੱਤਰਕਾਰ ਨੂੰ ਇਸ ਬਹਿਸ ਵਿੱਚ ਨਹੀਂ ਪੈਣਾ ਚਾਹੀਦਾ
Very good discussion thanks 🙏🪯🚩🧡🇬🇧
ਸਾਡੇ ਪਿੰਡ ਵਾਲਾ ਭੋਲਾ ਕਿਤੇ ਹੀ ਨਹੀਂ ਗਿਆ ਰਾਜਿਆਂ ਵਾਲੀ ਜ਼ਿੰਦਗੀ ਚੋਂ ਹੀ ਆ ਨਾ ਕਿਸੇ ਨਦੀ ਤੇ ਗਿਆ ਨਜ਼ਾਰੇ ਲਏ ਨੇ ਪੂਰੇ
Gurdware gaya?
ਬਾਬਾ ਜੀ ਬਾਬਾ ਨਾਮਦੇਵ ਜੀ ਦੀ ਗੱਲ ਕਰਦੇ ਹਨ ਪਰੰਤੂ ਉਹ ਤਾਂ ਆਪਣੀ ਬਾਣੀ ਵਿੱਚ ਉਚਾਰਨ ਕਰਦੇ ਹਨ ਕਿ
ਗੰਗਾ ਗਇਆ ਗੁਦਾਵਰੀ ਸੰਸਾਰ ਕੇ ਕਾਮਾ।।
ਨਾਰਾਇਣੁ ਸੁਪ੍ਰਸੰਨੁ ਹੋਇ ਤ ਸੇਵਕੁ ਨਾਮਾ।।੩।।੧।। + ਬਸੰਤ, ਭਗਤ ਨਾਮਦੇਵ ਜੀ ਅੰਗ੧੧੯੫ )
Good explanation
ਬਾਕਮਾਲ ਗਿਆਨ ਚਰਚਾ,ਗਿਆਨ ਗੋਸ਼ਟੀ ਕੀਤੀ ਦੋਵੇਂ ਗਿਆਨਵਾਨ ਵੀਰਾ ਨੇ। ਕਾਸ਼ ਸਾਡੇ ਪ੍ਰਚਾਰਕ, ਰਾਗੀ ਢਾਡੀ ਬਿੱਲੀ ਮਾਰੀ ਤੇ ਦਿੱਲੀ ਜਿੱਤੀ ਸਿੰਘਾ ਵਾਸਤੇ ਇਕ ਬਰਾਬਰ ਹੁੰਦੀ,ਹਾਲੇ ਤਕ ਵੀ ਤਸਵੀਰ ਡਰਾਵੇ ਵੈਰੀ ਨੂੰ ਵਰਗੀਆ ਫੂਕ ਛਕਾਉਣ ਵਾਲੀਆ ਵਾਰਾ ਸੁਣਾਉਣ ਦੇ ਨਾਲ ਏਸੀ ਪ੍ਰੇਮਾ ਭਗਤੀ ਤੇ ਬ੍ਰਹਮ ਗਿਆਨ ਦੀਆ ਗੱਲਾ ਵੀ ਸਿਖਾਉਂਦੇ ਤਾ ਸਿੱਖੀ ਦਾ ਸਰੂਪ ਹੋਰ ਵੀ ਚੜਦੀਕਲਾ ਵਾਲਾ ਹੁੰਦਾ। ਅੱਜਕਲ ਦੇ ਰਾਗੀ ਢਾਡੀ ਤੇ ਮਿਸ਼ਨਰੀ ਪ੍ਰਚਾਰਕ ਪ੍ਰੇਮਾ ਭਗਤੀ ਦੀ ਬਜਾਏ ਕੱਟੜਵਾਦ ਦਾ ਜਿਆਦਾ ਪ੍ਰਚਾਰ ਕਰ ਰਹੇ ਆ।
Satnaam waheguru japnha tirth da ishnaan hai
ਜੇ ਸਿਖ ਧਨ ਗੁਰੂ ਨਾਨਕ
ਤੇਰਾ ਆਸਰਾ
ਗੁਰੂ ਰਾਮਦਾਸ ਜੀ ਤੇਰਾ ਆਸਰਾ
ਕਲਗੀਆ ਵਾਲੇ ਤੇਰਾ ਆਸਰਾ
ਹਿੰਦੂ ਆਪਣੇ ਦੇਵੀ ਦੇਵਤਿਆ ਦਾ ਆਸਰਾ ਕਿਉ ਨਹੀ ਲੈ ਸਕਦਾ
ਉਨਾ ਦੀ ਵਾਰੀ ਤੁਹਾਨੂੰ ਇਕ ਆਕਲ ਪੁਰਖ ਯਾਦ ਆ ਜਾਂਦਾ
ਅਖੇ ਸਿਖ ਇਕ ਅਕਾਲ ਪੁਰਖ ਦਾ ਪੁਜਾਰੀ ਹੈ
ਝੂਠ ਨਾ ਬੋਲ ਪਾਂਡੇ ਪੰਗਤੀ ਬੋਲਤੀ
ਉਹ ਅੰਮ੍ਰਿਤਧਾਰੀ ਨਹੀ ਦਿਸਦੇ ਜਿਨਾ ਦੀਆ ਬਲ਼ੂ ਫਿਲਮਾ ਬਣੀਆ
ਕੀ ਉਨਾ ਕਰਕੇ ਅੰਮ੍ਰਿਤ ਦਾ ਖੰਡਨ ਕਰੋਗੇ
ਵਪਾਰ ਦੀ ਗੱਲ ਕੀਤੀ
ਕੀ sgpc ਚ ਵਪਾਰ ਨਹੀ ਹੁੰਦਾ ਘੱਪਲੇ ਨਹੀ ਹੁੰਦੇ ਪੰਜ ਪਿਆਰੇ ਕੌਣ ਸੀ ਭਾਈ ਸਤੀ ਦਾਸ ਮਤੀਦਾਸ ਕੌਣ ਸੀ ਦਇਆਲਾ ਜੀ ਕੌਣ ਸੀ ਅੱਜ ਵੀ ਏਨਾ ਦੀ ਪੀੜੀ ਸਨਾਤਨੀ ਹਨ 300 ਸਾਲਾ ਸਾਜਨਾ ਦਿਵਸ ਤੇ ਜਦੋ ਪੰਜਾ ਪਿਆਰਿਆ ਦੇ ਖਾਨਦਾਨ ਲਭੇ ਗਏ
ਮੋਨੇ ਤੇ ਹੁਕਾ ਪੀਦੇ ਸਨ
sgpc ਤੇ ਵਡੇ ਵਡੇ ਜਥੇਦਾਰਾ ਨੂੰ ਸਭ ਪਤਾ ਹੈ ਪੜਤਾਲ ਕਰ ਲੈਣਾ
Sahi vicharr ji🙏
ਰਮਾਇਣ ਵਾਲੇ ਰਾਮ ਦਾ ਗੀਤਾ ਦੇ ਕ੍ਰਿਸ਼ਨ ਦਾ ਬ੍ਰਹਮਾ ਸ਼ਿਵ ਵਿਸ਼ਣੂ ਦਾ ਭਾਰਤ ਵਿਚ ਕੋਈ ਸਬੂਤ ਨਹੀਂ ਮਿਲਿਆ ਅੱਜ ਤੱਕ, ਸਾਰੇ ਪੁਰਾਣੇ ਮੰਦਰ ਬੁੱਧ ਦੇ ਨੇ, ਗੁਰਬਾਣੀ ਵਿੱਚ ਬਹੁਤ ਸਾਰੇ ਦੇਵੀ ਦੇਵਤਿਆਂ ਦੇ ਨਾਮ ਮਿਲ ਰਹੇ ਪਰ ਸਿਰਫ ਉਦਾਹਰਣ ਦੇ ਤੌਰ ਤੇ ਸਮਜੌਣ ਲਈ ਵਰਤੇ ਗਏ ਨਜ਼ਰ ਆ ਰਹੇ, 800 ਈਸਵੀ ਵਿੱਚ ਇਰਾਨ ਤੇ ਅਰਬ ਦਾ ਕਬਜਾ ਹੋਣ ਤੇ ਬਹੁਤ ਸਾਰੇ ਪਾਰਸੀ ਲੋਕ ਭਾਰਤ ਦੇ ਗੁਜਰਾਤ ਵਿੱਚ ਆ ਵਸੇ ਸੀ, ਇਹੀ ਪਾਰਸੀ ਮੁਗਲਾਂ ਸਮੇਂ ਬ੍ਰਾਹਮਣ ਬਣਕੇ ਬੈਠ ਗਏ, ਮੁਗਲ ਵੀ ਪਾਰਸੀ ਹੀ ਸੀ, ਵੇਦ ਪੁਰਾਣ ਗੀਤਾ ਰਮਾਇਣ ਵਰਗੇ ਗ੍ਰੰਥ ਮੁਗਲਾਂ ਸਮੇਂ ਲਿਖੇ ਗਏ ਸੀ, ਇਹ ਇਤਿਹਾਸ ਅੰਗਰੇਜ਼ਾਂ ਸਮੇਂ ਕਿਤਾਬਾਂ ਵਿਚ ਲਿਖ ਦਿੱਤਾ ਗਿਆ ਸੀ, ਪੜੇ ਕੇੜਾ ! ਹਿੰਦੂ ਅੰਨਾ ਤੁਰਕੂ ਕਾਣਾ, ਸਿੱਖ ਵੀ ਨਈਂ ਕੋਈ ਰੇਹਾ ਸਿਆਣਾ।
ਗੁਰਬਾਣੀ ਦੀ ਪੰਗਤੀ ਕਿਉ ਗਲਤ ਲਿਖੀ ਜਾਨਾ
@RanjitSingh-jm1qd ਬ੍ਰਾਹਮਣ ਗੁਰਬਾਣੀ ਬਦਲ ਰਹੇ ਤੁਹਾਨੂੰ ਉਹ ਕਦੀ ਨਜ਼ਰ ਨਹੀਂ ਆਏ।
@@HarpreetSingh-yp8zq ਹਿੰਦੂ ਅੰਨਾ ਤੁਰਕੂ ਕਾਣਾ ਦੁਹਾਂ ਤੇ ਗਿਆਨੀ ਸਿਆਣਾ। ਗਲਤ ਪੰਕਤੀਆਂ ਨਾ ਜੋੜੋ ਜੀ।
ਇਹਨਾਂ ਗਿਆਨ ਬਹੁਤ ਪੜ੍ਹਿਆ ਆ ਪਰ ਸਿੱਖਾਂ ਨੂੰ ਸਿਨਾਤਨ ਵੱਲ ਖਿੱਚਣ ਵਾਸਤੇ ਪੜਿਆ ਆ ਨਾ ਕਿ ਪ੍ਰਾਪਤੀ ਵਾਸਤੇ
Very.Nice
ਸਨਾਤਨੀ ਦੇ 33 ਕਰੋੜ ਦੇਵੀ ਦੇਵਤੇ ਹਨ ਪਰ ਸਿੱਖ ਇਕ ਅਕਾਲ ਪੁਰਖ ਦਾ ਪੁਜਾਰੀ ਹੈ
Sabas patarkaar ji
Whahguru ji
ਏਸ ਚੈਨਲ ਨੂੰ ਬੈਨ ਕਰਵਾਇਆ ਜਾਵੇ ।
@jagdeepsandhu9659.ਕੀ ਤਕਲੀਫ਼ ਹੈ ਇਸ ਚੈਨਲ ਤੋਂ
ਆਪਾਂ ਤਾਂ ਇੱਕ ਗੱਲ ਕਹਿਣੀ ਆ ਕੇ ਜੋ ਬਾਬਾ ਨਾਨਕ ਜੀ ਨੇ ਗੁਰਬਾਣੀ ਚ ਲਿਖਿਆ ਜਾ ਤਾਂ ਹਰ ਗੱਲ ਸਿਰ ਮੱਥੇ ਮੰਨ ਲਓ। ਯਾਂ ਫਿਰ ਕੁਝ ਨਾ ਮੰਨੋ। ਜਿਹੜੀ ਗੱਲ ਆਪਾਂ ਨੂੰ ਚੰਗੀ ਲਗਦੀ ਆ ਗੁਰਬਾਣੀ ਚ ਆਪਾਂ ਓਹਨੂੰ ਅਪਨਾ ਲੈਨੇ ਆਂ ਤੇ ਜਿਹੜੀ ਚੰਗੀ ਨਹੀਂ ਲਗਦੀ ਓ ਗੱਲ ਆਪਾਂ ਠੁਕਰਾ ਦਿਨੇ ਆਂ ਇਹ ਤਾਂ ਸਹੀ ਗੱਲ ਨੀ 🙏🙏 ਜੇ ਕਿਸੇ ਨੂੰ ਚੰਗਾ ਨਾ ਲਗਿਆ ਹੋਵੇ ਤਾਂ ਸ਼ਮਾ ਤੇ ਪਾਤਰ ਹਾਂ । 🙏
भक्त भक्ति भगवंत गुरु चतुर नाम बपु एक।
इनके पद बंदन किएँ नासत विध्न अनेक ।।
- भक्तमाल
भक्त, भक्ति, भगवान् और गुरु-कहने को तो ये चार है, किन्तु वास्तव में इनका स्वरूप एक ही है। इनके चरणों की वंदना करने से अनेक विघ्नों का नाश होता है ।
ਬਹੂਤ ਹੀ ਗਿਆਨਵਾਨ ਨੇ ਅੱਤ ਦਾ ਗਿਆਨ ਦਿੱਤਾ ਗਿਆ ਹੈ ਜੀ ਜਿੰਦਾਬਾਦ ਜੀ। Thanks