ਅੱਤਵਾਦ ਦੇ ਦੌਰ ਦੀ ਕਹਾਣੀ " ਡੁੱਲ੍ਹੇ ਬੇਰ " ਲਿਖਤੁਮ ਡਾ ਮਨਦੀਪ ਗੌੜ , ਕਿਵੇਂ ਝੂਠੇ ਮੁਕਾਬਲੇ ਹੋਏ ਪੰਜਾਬ ਚ

Поділитися
Вставка
  • Опубліковано 19 чер 2024
  • ਅੱਤਵਾਦ ਦੇ ਦੌਰ ਦੀ ਕਹਾਣੀ " ਡੁੱਲ੍ਹੇ ਬੇਰ " ਲਿਖਤੁਮ ਡਾ ਮਨਦੀਪ ਗੌੜ ਡੁਲੇ ਕਿਵੇਂ ਝੂਠੇ ਮੁਕਾਬਲੇ ਹੋਏ ਪੰਜਾਬ ਚ #parmindersinghtiwana #tiwanaradio

КОМЕНТАРІ • 13

  • @RajivKumar-ty2qk
    @RajivKumar-ty2qk Місяць тому +1

    ਸਤਿ ਸ੍ਰੀ ਅਕਾਲ ਸਾਰੇ ਟਿਵਾਣਾ ਪਰਿਵਾਰ ਨੂ ਬਿਲਕੁਲ ਏਦਾ ਹੀ ਹੋਆ ਸੀ ਓਸ ਟਾਈਮ ਅਖੀ ਦੇਖਿਆ ਸਾਰਾ ਕੁਜ🙏🙏👍👍

  • @user-lz5qe2hz1n
    @user-lz5qe2hz1n Місяць тому +1

    ਇਸ ਕਹਾਣੀ ਨੇ ਤਾਂ ਹਿਲਾ ਕੇ ਰੱਖ ਦਿੱਤਾ ਹੈ ਜਿਵੇਂ ਸੱਚੀ ਆਖੀ ਦੇਖਿਆ ਹੋਵੇ ਜਿਹਨਾ ਨਾਲ ਬੀਤਦਾ ਸੀ ਉਹ ਸਮਾਂ ਕਿੰਨਾ ਭਿਆਨਕ ਸੀ ਇਹੋ ਜਿਹਾ ਵਕਤ ਕਿਸੇ ਤੇ ਨਾ ਆਵੇ

  • @amriksingh8773
    @amriksingh8773 Місяць тому

    ਬਹੁਤ ਵਧੀਆ ਕਹਾਣੀ ਹੈ ਜੀ ਲੋਕਾਂ ਨੂੰ ਵੀ ਅਪੀਲ ਹੈ ਕਿ ਸਰਪੰਚ ਵੀ ਈਮਾਨਦਾਰ ਅਤੇ ਚੰਗੇ ਖਾਨਦਾਨੀ ਲੋਕਾਂ ਚੁਣੋ ਨਾ ਇਹੋ ਦੱਲੇ ਲੋਕ ਜੋਂ ਇਸ ਕਹਾਣੀ ਵਿੱਚ ਹੈ ।

  • @harrisingh9327
    @harrisingh9327 Місяць тому +1

    Thanks you paji

  • @nanakshahi8343
    @nanakshahi8343 Місяць тому

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਇਸ ਪਾਸੇ ਸਾਬਤ ਕਰਨ ਵੱਲ ਧੱਕਿਆ ਜਾ ਰਿਹੈ ਜਿਵੇਂ ਇਹ ਲਹੂ ਭਿੱਜੀ ਧਰਤ ਤੋਂ ਬਿਨਾਂ ਨਹੀਂ ਰਹਿ ਸਕਦੇ ਅਤੇ ਅਸੀਂ ਵੀ ਉਸ ਰਾਹ ਵੱਲ਼ੋਂ ਮੁੜਨ ਦੀ ਬਜਾਏ ਉਸੇ ਰਾਹ ਤੇ ਤੁਰ ਨ‌ਈਂ ਸਗੋਂ ਦੌੜ ਰਹੇ ਹਾਂ,,,,ਸਿਰ ਕਟਾਓ ਪਰ ਮਨੁੱਖਤਾ ਲ‌ਈ ਮਨੁੱਖੀ ਕਦਰਾਂ ਕੀਮਤਾਂ ਤਾਂ ਗੁਰੂ ਸਾਹਿਬਾਂ ਨੇ ਪੂਰਣੇ ਪਾ ਕੇ ਸਿਖਾਈਆਂ ਸੀ ਅਸਾਨੂੰ ਤੇ ਅਸੀ ਗੁਰੂਆਂ ਦੀ ਦੱਸੀ ਰਾਹ ਦੇ ਉਲਟ ਨਿੱਜ ਖਾਤਰ ਮਨੁੱਖਤਾ ਨੂੰ ਦਾਗ਼ਦਾਰ ਕਰ ਰਹੇ ਆਂ,,,,,,, ਗੁਰੂਆਂ ਨੇ ਲੋਕਾਈ ਨੂੰ ਜੋੜਿਆ ਤੇ ਅਸੀਂ ਨਫ਼ਰਤ ਦੀਆਂ ਕੰਧਾ ਉਸਾਰ ਰਹੇ ਆਂ, ਸਿਆਣੇ ਲੋਕ ਗੱਲਾਂ ਕਰਕੇ ਮਸਲੇ ਹੱਲ ਕਰਦੇ ਨੇ ਅਸੀਂ ਬਾਰਡਰ ਬਣਾਕੇ ਹੱਲ ਭਾਲਦੇ 😢ਆਂ

  • @dr.mandeepgaur1132
    @dr.mandeepgaur1132 Місяць тому

    ਸਾਰੇ ਵੀਰਾਂ ਨੂੰ ਸਤਿ ਸ਼ੀ੍ ਅਕਾਲ, ਸਾਰੇ ਵੀਰਾਂ ਦੀ ਜਾਣਕਾਰੀ ਹਿਤ ਦੱਸਣਾ ਚਾਹੁੰਦਾ ਹਾਂ ਕਿ ਇਹ ਸੌ ਫੀਸਦ ਸੱਚੀ ਕਹਾਣੀ ਹੈ ਦੋ ਚਚੇਰੇ ਭਰਾਵਾਂ ਦੀ ਜਿਹੜੇ ਜੇਲ੍ਹ ਵਿੱਚ ਸਾਡੇ ਨਾਲ ਸਨ। ਮਿੰਦੀ ਕੈਟ ਪਿੰਕੀ ਕੈਟ ਹੈ ਜੋ ਮੇਰੇ ਨਾਲ ਪਟਿਆਲਾ ਜੇਲ ਵਿੱਚ ਜਾਅਲੀ ਪੁਲਿਸ ਮੁਕਾਬਲੇ ਦੇ ਕੇਸ ਵਿੱਚ ਸਜ਼ਾ ਕੱਟਦਾ ਰਿਹਾ। ਇਹ ਸਰਹੰਦ ਸੀ ਆਈ ਏ ਸਟਾਫ ਚ ਇੰਸਪੈਕਟਰ ਸੀ ਜਦੋਂ ਇਹ ਕੇਸ ਵਾਪਰਿਆ ਤੇ ਪਿੰਕੀ ਨੇ ਉਨ੍ਹਾਂ ਨੂੰ ਚੁੱਕਿਆ ਸੀ।

  • @rajansaini6557
    @rajansaini6557 Місяць тому

    It's true story of Punjab. New generation must learn to avoid this era again God bless you Tiwana Saab🙏🙏🙏

  • @jeevkiran3081
    @jeevkiran3081 Місяць тому

    ਿੲਹ ਹੈ ਅਸਲ ਸਚਾਈ ਜੋ ਬੀਤੀ ਹੈ

  • @karamjitsinghsidhu4587
    @karamjitsinghsidhu4587 Місяць тому

    ਸਤਿ ਸ੍ਰੀ ਆਕਾਲ ਜੀ

  • @GurpreetSingh-fh8gj
    @GurpreetSingh-fh8gj Місяць тому +1

    Very Disturbing.ਕੌਣ ਸੀ ਅੱਤ ਤੇ ਕੌਣ ਸੀ ਅੱਤਵਾਦੀ?

  • @shallysingh829
    @shallysingh829 Місяць тому

    ਸਤਿ ਸ੍ਰੀ ਆਕਾਲ ਟਿਵਾਣਾ ਵੀਰ ਜੀ 🙏👍

  • @dr.mandeepgaur1132
    @dr.mandeepgaur1132 Місяць тому

    Dear Friends: Rather it is a True Story of two of my fellow inmates. I knew every minor detail of this case because both parties were inside. Pinki Cat also came inside in a fake encounter case when the boys were already there.

  • @user-gd9pp9hy2r
    @user-gd9pp9hy2r Місяць тому

    Tiwana 22 ji 🙏 SSA ji 👍👌👌 Form Advocate GS Khaira Ldh ☝️☝️☝️☝️✍️✍️💯👏