КОМЕНТАРІ •

  • @tiwanaradio9627
    @tiwanaradio9627 2 місяці тому +1

    Rajinder Cheema
    ​​ਪਿਹੋਏ ਵੀ ਕਾਰਤਿਕੇ ਦੇ ਮੰਦਰ ਚ ਵੀ ਨਹੀਂ ਜਾ ਸਕਦੀਆਂ ਔਰਤਾਂ
    Bhailal Singh
    ​​darmat books Manu de do tiwan a ji
    Ram Bawa sidhu
    ​​ਹਰ ਬੰਦੇ ਦੇ ਵਿਚਾਰ ਵੱਖਰੇ ਵੱਖਰੇ ਹੁੰਦੇ ਹਨ ।ਪਰ ਫਿਰ ਵੀ ਟਿਵਾਣਾ ਟੱਬਰ ਦੇ ਜ਼ਿਆਦਾਤਰ ਵਿਚਾਰ ਰਲਦੇ ਮਿਲਦੇ ਹਨ।
    Lalli Tohra Official
    ​​[message retracted]
    Gurlal Singh Kang
    ​​ਜੋਨੀ ਬਾਬਾ ਤਾਂ ਬੁਰਜ਼ ਖਲੀਫਾ ਦੇਖਦਾ ਪਿਆ ਹੈ
    MUKADDAR SINGH AULAKH
    Member (1 year)
    ​​ਕੰਗ ਸਾਬ ਜੋਨੀ ਬਾਬਾ ਟਰੋਲ ਬਹੁਤ ਹੋਇਆ,ਫੇਰ ਫੇਸ ਬੁੱਕ ਤੇ ਲਾਈਵ ਹੋ ਕੇ ਜਵਾਬ ਦੇ ਰਿਹਾ ਸੀ।
    MUKADDAR SINGH AULAKH
    Member (1 year)
    ​​ਸੰਧੂ ਅੰਕਲ ਜੀ ਤੁਹਾਡੇ ਵਿਚਾਰਾਂ ਦਾ ਵੀ ਸਤਿਕਾਰ ਹੈ।ਤੁਸੀਂ ਸਾਡੇ ਵੱਡੇ ਹੋ🙏🏾🙏🏾
    Gurlal Singh Kang
    ​​ਸਾਡੇ ਤਿੰਨਾਂ ਦਿਨਾਂ ਤੋਂ ਕਪੜੇ ਭਿੱਜਣ ਵਾਲੀ ਬਾਰਿਸ਼ ਹੁੰਦੀ ਹੈ ਸਵੇਰੇ ਸਵੇਰੇ
    Mustak Khan
    ​​ਇਹ ਤੁਸੀਂ ਗ਼ਲਤ ਜਾਣਕਾਰੀ ਦਿੱਤੀ ਹੈ
    Sarb Brar
    ​​186 Like
    MUKADDAR SINGH AULAKH
    Member (1 year)
    ​​ਬੇਬੇ ਨੀ ਮੈਂ ਸੰਤ ਬਣੂੰਗਾ😀
    MUKADDAR SINGH AULAKH
    Member (1 year)
    ​​ਮੁਸ਼ਤਾਕ ਜੀ ਕਿਸ ਗੱਲ ਦੀ ਗੱਲਤ ਜਾਣਕਾਰੀ ਦਿੱਤੀ ਹੈ।ਦਸਿਓ ਜੀ 🙏🏾🙏🏾
    Balraj singh Sandhu
    ​​ਔਲਖ ਸਾਹਿਬ ਧੰਨਵਾਦ ਤੁਹਾਡਾ ਮੈਂ ਵੀ ਸਭ ਵੀਰਾਂ ਦਾ ਸਤਿਕਾਰ ਕਰਦਾ ਹਾਂ
    SOHI SAAB
    ​​Subscribe kar Lia ji
    Mustak Khan
    ​​ਔਲਖ ਸਾਹਿਬ ਉਪਰ ਕੁਮੈਟ ਲਿਖਿਆ ਜੀ ਮੈ
    MUKADDAR SINGH AULAKH
    Member (1 year)
    ​​ਜੀ ਅੰਕਲ ਜੀ 🙏🏾👍🏾
    Kanwar Singh
    ​​ਸਿੱਖੀ ਵਿਚ quality ਹੋਣੀ ਚਾਹੀਦਾ ਹੈ quantity ਨਹੀਂ

    Cha

  • @tiwanaradio9627
    @tiwanaradio9627 2 місяці тому

    ਗੁਰਿੰਦਰ ਸਿੰਘ ਰਾਣਾ
    ​​ਟਿਵਾਣਾ ਜੀ ਸਤਿ ਸ੍ਰੀ ਅਕਾਲ ਜੀ . ਪੰਜਾਬ ਦੇ ਲੀਡਰ ਨਸ਼ਿਆਂ ਪ੍ਰਤੀ ਕੇਂਦਰ ਨੂੰ ਕਿਉਂ ਦੋਸ਼ ਦਿੰਦੇ ਹਨ ਜੀ . ਕੀ ਪੰਜਾਬ ਪੁਲਸ ਦੋਸ਼ੀਆਂ ਨੂੰ ਫੜਨ ਦੇ ਕਾਬਿਲ ਨਹੀਂ ਕਿ ਨਾਲ ਮਿਲੇ ਹੋਏ ਹਨ.
    Pratap Sandhu
    Member (6 months)
    ​​baljinder singh maor bai ji 🙏🙏
    Rajinder Cheema
    ​​ਬਾਈ ਜੋਰਾ ਸਿੰਘ ਦੌਧਰ 🙏🏻🙏🏻🌹🌹
    Neeraj Saini
    ​​ssa ji tiwana radio de sare mambera te sarotia nu ji
    Jagtar Singh Rai
    ​​👏👏🙏🏻🙏🏻
    Neeraj Saini
    ​​70 no like ji
    Gurmail Singh
    ​​sat Sri akal ji kharar
    Rajinder Cheema
    ​​ਬਾਈ ਲੱਖਵਿੰਦਰ ਸਿੰਘ ਸੰਮੇਵਾਲੀ 🙏🏻🙏🏻🌹🌹
    Rajinder Mittal
    ​​ਸਤਿ ਸ੍ਰੀ ਆਕਾਲ ਜੀ ਸਭ ਸਰੋਤਿਆਂ ਨੂੰ ਵੀ ਜੀ। ਲਾਈਕ71
    Surjit Singh
    ​​ਜਦੋ ਪ੍ਰੋਗਰਾਮ ਲਾਈਵ ਚਲਦਾ ਹੈ ਓਦੋਂ ਆਵਾਜ਼ ਬਹੁਤ ਘੱਟ ਹੁੰਦੀ ਹੈ ਪ੍ਰੰਤੂ ਜਦੋਂ ਬਾਅਦ ਵਿੱਚ ਪ੍ਰੋਗਰਾਮ ਸੁਣਦੇ ਹਾਂ ਫੇਰ ਆਵਾਜ਼ ਪੂਰੀ ਹੁੰਦੀ ਹੈ
    Param Gangarh
    ​​ਸਤਿ ਸ੍ਰੀ ਆਕਾਲ ਜੀ ਸਾਰੇ ਬਾਈਆਂ ਨੂੰ
    Pratap Sandhu
    Member (6 months)
    ​​ਮੋਦੀ ਜੀ ਦਾ ਇੰਡੀਆ
    Jatinder Bains
    ​​ਸਤਿ ਸ੍ਰੀ ਅਕਾਲ ਜੀ ਟਿਵਾਣਾ ਸਾਬ ਤੇ ਰੇਡੀਓ ਸੁਣ ਰਹੇ ਸਰੋਤੇ ਵੀਰਾਂ ਨੂੰ ਜੀ 💐🙏
    MUKADDAR SINGH AULAKH
    Member (1 year)
    ​​ਸੱਤ ਸ੍ਰੀ ਅਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ 🙏🏿👍🏿🌷👌🏾🇮🇳❤
    Harjeet Sra
    ​​78 ਵਾ ਲਾਈਕ 👍
    Ajit singh Dhanda
    ​​True journalism
    MUKADDAR SINGH AULAKH
    Member (1 year)
    ​​ਭਾਨ ਸਿੰਘ ਜੀ ਅਤੇ ਬਲਦੇਵ ਸਿੰਘ ਬਰਾੜ ਜੀ 🙏🏾🙏🏾
    MUKADDAR SINGH AULAKH
    Member (1 year)
    ​​ਰਾਜਨ ਸੈਣੀ ਬਾਈ ਜੀ ਅਤੇ ਬਲਦੇਵ ਸਿੰਘ ਬਠਿੰਡਾ ਜੀ 🙏🏾🙏🏾
    Harjeet Sra
    ​​ਸਤਿ ਸ੍ਰੀ ਆਕਾਲ ਵੀਰ ਟਿਵਾਣਾ ਜੀ 🙏🙏🙏🙏🙏🙏🙏🙏🙏🙏
    Harchan Singh
    ​​good morning tivana veer
    MUKADDAR SINGH AULAKH
    Member (1 year)
    ​​ਕੰਗ ਸਾਬ ਅਤੇ ਰਜਿੰਦਰ ਸਿੰਘ ਚੀਮਾ ਜੀ 🙏🏾🙏🏾
    Jagtar Singh Mallhi,Daudhar
    ​​ਬਲਦੇਵ ਸਿੰਘ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ 🙏🙏
    MUKADDAR SINGH AULAKH
    Member (1 year)
    ​​ਪ੍ਰਤਾਪ ਸਿੰਘ ਸੰਧੂ ਬਾਈ ਜੀ ਅਤੇ ਹਰਜੀਤ ਸਿੰਘ ਸਰਾਂ ਜੀ 🙏🏾🙏🏾
    MUKADDAR SINGH AULAKH
    Member (1 year)
    ​​ਜਗਤਾਰ ਸਿੰਘ ਜੀ 🙏🏾🙏🏾
    Jagtar Singh Mallhi,Daudhar
    ​​ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ 🙏🙏
    Harjeet Sra
    ​​ਕੰਗ ਵੀਰ, ਸਰਵ ਬਰਾੜ, ਬਲਦੇਵ ਸਿੰਘ ਬਰਾੜ, ਰਾਜਨ ਸੈਣੀ ਵੀਰਾਂ ਨੂੰ ਸਤਿ ਸ੍ਰੀ ਆਕਾਲ 🙏🙏🙏🙏
    Lalli Tohra Official
    ​​ਸਤਿ ਸ੍ਰੀ ਆਕਾਲ ਜੀ ਓ
    Gura Singh
    ​​ssag tiwana ge sab nu
    Sarb Brar
    ​​Harjeet Sra Sat Shri akal ji 🙏🙏
    Gurlal Singh Kang
    ​​ਪੰਨਵਾਂ ਸਾਬ੍ਹ ਲੱਗਦਾ ਗੁਰੂ ਘਰ ਹੀ ਬੈਠੇ ਹਨ
    Gura Singh
    ​​bhad jugnu bahout gooth bolda her roj elan he elan hode hen ek ve beyan poora nahi keta loka nu budu fudu samgda es karke garu majna he loka ne
    Kulwant Singh Kulwant singh
    ​​ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    hardev kanwal
    ​​like s s a
    jagdev sandhu
    ​​Sat Sri Akal Ji 🙏🙏🙏
    Satish Kumar
    ​​Satish Kumar from Chiampo Italy sat Siri Akal Ji all
    Gurlal Singh Kang
    ​​ਬਹੁਤੇ ਗਰਮ ਖਿਆਲੀ ਕਾਂਗਰਸ ਨਾਲ ਹੀ ਚਲਦੇ ਹਨ
    Rajinder Cheema
    ​​ਅਖੰਡਪਾਠ ਸ੍ਹਾਬ ਦੇ ਭੋਗ ਤੋਂ ਬਾਦ ਹਮੇਸਾਂ ਸੁੱਖਆਸਣ ਕੀਤਾ ਜਾਂਦਾ ਹੈ ਗ੍ਰੰਥ ਸ੍ਹਾਬ ਮੌਜੂਦਾ ਗੁਰਗੱਦੀ ਤੇ ਸੁਸੋਬਤ ਵੀ ਨੇ
    Kanwar Singh
    ​​ਸਤਿ ਸ੍ਰੀ ਅਕਾਲ ਜੀ
    Khosa T V
    ​​ਅਕਾਲੀਆ ਦੀ ਕੋਈ ਖਬਰ ਸੁਣਾ ਦਿਉ
    Rajinder Cheema
    ​​ਭੁਪਿੰਦਰ ਹਨੀ
    Rajinder Cheema
    ​​ਜੱਗੀ ਜੌਹਲ ਤਾਂ ਭੁੱਲ ਈ ਗਿਆ ਪੰਥ ਨੂੰ
    Rajinder Cheema
    ​​ਪੱਕੀ ਫ਼ਸਲ ਤੇ ਪਊ ਤਿਆਰ ਰਹੋ
    Harjinder Kumar
    ​​Good morning tiwana bro

  • @tiwanaradio9627
    @tiwanaradio9627 2 місяці тому

    Kanwar Singh
    ​​ਕੱਲ ਕੈਨੇਡਾ ਦਾ ਬਹੁਤ ਸੋਹਣਾ ਸ਼ਹਿਰ ਗਰਮੀ ਕਾਰਨ ਅੱਗ ਨਾਲ ਜਲ ਗਿਆ, ਹਜਾਰਾਂ ਦਰੱਖ਼ਤ ਖ਼ਤਮ ਹੋ ਗਏ
    Jagtar Singh Mallhi,Daudhar
    ​​ਬਾਈ ਜੀ ਕੰਗ ਗਰਮ ਖ਼ਿਆਲੀ ਪਾਲੇ ਹੀ ਕਾਂਗਰਸ ਦੇ ਆ ਪਹਿਲਾ 1984 ਤੋਂ ਵੇਖ ਲਓ
    Rajinder Kumar
    ​​ਸੰਧੂ ਸਾਹਬ ਸਤਿ ਸ਼੍ਰੀ ਆਕਾਲ ਜੀ
    Gamasidhuvlogs
    ​​🙏
    Rajinder Cheema
    ​​ਜੈਸ਼ਪਰ ਸਹਿਰ ਅਬਰਟਾ ਸੂਬੇ ਦਾ
    Rajan Saini
    ​​Kang Saab Mallhi Saab Sarb Brar Saab Sat Shri Akal Veer ji Sorry Ajj busy ho gya c ji.
    Vicky Khangura
    ​​Hello
    Vicky Khangura
    ​​🙏🙏
    Rajinder singh dhaliwal
    ​​Sat sri akal ji 🙏🙏
    Harjinder Kumar
    ​​🙏🙏🙏🙏🙏
    Balraj singh Sandhu
    ​​partap sandhu 🙏🙏
    Rajan Saini
    ​​Mukaddar Veer 🙏🙏ji
    Rajan Saini
    ​​Pratap Sandhu Saab 🙏🙏🙏
    Vicky Khangura
    ​​Right
    Rajan Saini
    ​​Harjeet Sra Saab 🙏🙏🙏
    Rajan Saini
    ​​Baldev Brar Saab 🙏🙏🙏
    Harchan Singh
    ​​tivana veer kala pana badlan de astha khatem tan keety a purana guru garanth baky na bachan new tabdeely vale loka kol bheje jan
    14moviez
    ​​Sat sri akal to all tiwana radio parvar
    Rajiv Kumar
    ​​🙏🙏🙏👍👍
    Jagtar Singh Mallhi,Daudhar
    ​​ਰਾਜੀਵ ਕੁਮਾਰ ਜੀ 🙏🙏🙏
    Gurlal Singh Kang
    ​​ਸਾਡੇ ਮਲੋਟ ਵਾਲੇ ਦੁਕਾਨਦਾਰਾਂ ਨੇ ਸੇਵਾ ਬੰਦ ਕਰ ਦਿੱਤੀ ਸੀ
    Gurlal Singh Kang
    ​​ਇਹ 1982 ,83 ਦੀ ਗੱਲ ਹੈ
    MUKADDAR SINGH AULAKH
    Member (1 year)
    ​​ਕੰਗ ਸਾਬ ਇਹ ਗੱਲ ਤੁਹਾਡੀ ਠੀਕ ਹੈ, ਕਿ ਗਰਮ ਖਿਆਲੀ ਜਾਦਾ ਤਰ ਕਾਂਗਰਸ ਦੀ ਸਪੋਟ ਕਰਦੇ ਹਨ
    Rajiv Kumar
    ​​🙏ਮੱਲੀ ਸਾਬ
    Gurlal Singh Kang
    ​​ਰਾਜੀਵ ਕੁਮਾਰ ਜੀ 🙏
    Gurlal Singh Kang
    ​​ਹਾਂਜੀ ਜਗਤਾਰ ਸਿੰਘ ਮੱਲ੍ਹੀ ਜੀ ਤੁਹਾਡੀ ਗੱਲ ਸਹੀ ਹੈ ਜੀ
    Prem Kataria
    ​​ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਬਤ
    Gurlal Singh Kang
    ​​ਬਹੁਤ ਵਧੀਆ ਵਿਸ਼ਾ ਛੋਹਿਆ ਹੈ ਜੀ
    Gurlal Singh Kang
    ​​ਲੜੀਵਾਰ ਦਾ ਮਤਲਬ ਵਿਚ ਸਪੈਸ ਨਹੀਂ ਹੁੰਦਾ ਜੀ
    Razweer Sangha
    ​​Ssa tiwana Ji program fb te nahi chalda dasna plz
    Gurlal Singh Kang
    ​​ਰਜਵੀਰ ਸੰਘਾ ਜੀ ਫੇਸਬੁੱਕ ਤੇ ਪ੍ਰੋਗਰਾਮ ਬੰਦ ਹੈ ਜੀ
    GsinghSran
    ​​ਜਿਸ ਤਰਾਂ ਸਤਿਨਾਮਸ੍ਰੀਵਾਹਿਗੁਰੂਜੀ ਇਸਨੂ ਲੜੀਵਾਰ ਕਹਿੰਦੇ ਹਨ
    Bhailal Singh
    ​​109 like
    Gurlal Singh Kang
    ​​ਟਕਸਾਲ ਦੇ ਗ੍ਰੰਥੀ ਸਿੰਘ ਹੀ ਲੜੀਵਾਰ ਤੋਂ ਪਾਠ ਕਰ ਸਕਦੇ ਹਨ ਜੀ
    Rajinder Cheema
    ​​ਅਸਲ ਪਾਠੀ ਉਹ ਹੀ ਹੁੰਦਾ ਹੈ ਜੋ ਲੜੀਵਾਰ ਸਰੂਪ ਤੋਂ ਪਾਠ ਕਰ ਸਕੇ ਸਾਡੇ ਕੋਲ ਹਨ ਪਿੰਡ ਹਜੇ ਵੀ
    Prem Kataria
    ​​ਬਹੁਤ ਵਧੀਆ ਜਾਣਕਾਰੀ
    Balraj Singh gill
    ​​ਉਹ ਮਨ ਮੱਤ ਆ ਜੀ ਮਨ ਮਤ ਕਰਦੇ ਨੇ ਤੇ ਜਾ ਕੇ ਰੱਬ ਨੂੰ ਮਨਾਉਂਦੇ ਨੇ ਉਹਨਾਂ ਦਾ ਕੀਰਤਨ ਨਾਲ ਕੋਈ ਸਬੰਧ ਨਹੀਂ ਹੁੰਦਾ ਇਸੇ ਕਰਕੇ ਹੀ ਨਿਘਾਰ ਆ ਰਿਹਾ ਨਾ ਜੀ
    Satnam Singh ਜਾਣੀਆਂ ਚਾਹਲ ਤੋਂ।
    ​​ਲੜੀਵਾਰ ਦੇ ਪਾਠੀ ਬਹੁਤ ਘੱਟ ਹਨ
    Gurmit 800
    ​​🙏🙏🙏🙏
    Gurlal Singh Kang
    ​​ਲੁੱਟ ਦਾ ਸਾਧਣ ਬਣਾਇਆ ਹੈ ਜੀ
    Sikander Singh Aujla
    ​​ਕਈ ਬਾਬੇ ਸੰਪਟ ਪਾਠ ਤਾ -ਨਹੀ ਸਾਡੇ ਤਾਂ ਪੰਦਰਾਂ ਹਜ਼ਾਰ ਚ ਸਰ ਗਿਆ ਸੀ ਅਸਰ ਵੀ ਐਨੇ ਦਿਨ ਹੀ ਰਿਹਾ -
    Rajinder Kumar
    ​​🙏🏻🙏🏻🙏🏻🙏🏻🙏🏻
    Manjitsingh Flora
    ​​Good morning ji 🙏🏻
    Wasan Jullundhuri
    ​​SSA JEE
    Bhailal Singh
    ​​thanks
    Shergill Driving School Mohali
    ​​person-turqouise-wavingface-red-heart-shapeface-red-heart-shapeface-red-heart-shapeface-red-heart-shapeface-red-heart-shapeface-red-heart-shapeface-red-heart-shapeface-red-heart-shapetrophy-yellow-smiling
    GsinghSran
    ​​ਢੋਲਕੀ ਅਤੇ ਤਬਲਿਆਂ ਨੂੰ ਬੱਕਰੇ ਦੀ ਖੱਲ ਲੱਗੀ ਹੁੰਦੀ ਹੈ ਜੀ
    MUKADDAR SINGH AULAKH
    Member (1 year)
    ​​ਸਮੇਵਾਲੀ ਸਾਬ ਦਾ ਜਵਾਬ ਨਹੀਂ,ਕਟਾਕਸ਼ ਬਹੁਤ ਵਧੀਆ ਹੁੰਦਾ ਹੈ 😀🙏🏾
    Rajan Saini
    ​​ਵਾਹ ਪੱਟੀ ਸਾਬ ਵਾਹ ਜੀ। ਤੁਸੀਂ ਮੇਰੇ ਸ਼ਬਦ ਬੋਲ ਰਹੇ ਜੀ।
    MUKADDAR SINGH AULAKH
    Member (1 year)
    ​​ਜੇੜਾ ਰੱਬ ਔਖੇ ਸਮੇਂ ਨਹੀਂ ਬੋੜਦਾ,ਉਸ ਤੋਂ ਕਿ ਕਰਵਾਉਣਾ ਹੈ??
    Rajinder Cheema
    ​​ਬਿਲਕੁਲ ਸਹੀ ਡਾਕਟਰ ਪੱਟੀ ਸ੍ਹਾਬ ਸਤਿ ਸ੍ਰੀ ਅਕਾਲ 🙏🏻🙏🏻🌹🌹
    Razweer Sangha
    ​​Table nu bakre te Othh di chamdi lagdi ji
    Param Gangarh
    ​​Religion is a way of living
    Rajan Saini
    ​​ਸੱਚ ਇਹੀ ਹੈ ਡਾਕਟਰ ਸਾਬ। ਬਾਕੀ ਸਬ ਕਾਰੋਬਾਰ ਜੀ।
    Charanjit Singh Shally
    ​​🙏🙏🙏🙏👍

  • @tiwanaradio9627
    @tiwanaradio9627 2 місяці тому

    Sarb Brar
    ​​Sat Shri akal Tiwana ji 🙏🙏
    Sarb Brar
    ​​Rajan saini Sat Shri akal ji 🙏🙏
    Ajit singh Dhanda
    ​​SSA g
    Jagdish 1955
    Member (1 month)
    ​​ਸਤਿ ਸ੍ਰੀ ਆਕਾਲ ਜੀਓ ।
    JIVANJOT SINGH BHANGU
    ​​SSA ji from sukh bhangu ucha bet kpt
    Gurlal Singh Kang
    ​​ਜ਼ੋਰੇ ਬਾਈ ਦਾ ਨੰਬਰ ਵਨ ਹੁੰਦਾ ਹੈ
    Rajinder Kumar
    ​​ਸਤਿ ਸ਼੍ਰੀ ਆਕਾਲ ਜੀ ਪਰਮਿੰਦਰ ਜੀ ਅਤੇ ਸੂਝਵਾਨ ਸਰੋਤਿਆਂ ਨੂੰ ਸਵੇਰ ਦੀ ਪਿਆਰ ਭਰੀ ਨਮਸਕਾਰ R zira
    Jagtar Singh Mallhi,Daudhar
    ​​ਟਿਵਾਣਾ ਸਾਹਿਬ ਤੇ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ 🙏🙏🙏
    Jasbir Ghuman
    ​​ਸਤਿ ਸ੍ਰੀ ਆਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਲਾਈਕ ਨੰਬਰ 28.
    Ajit singh Dhanda
    ​​Good morning g
    Sarb Brar
    ​​Balraj Singh Sandhu Sat Shri akal ji 🙏🙏
    Gurlal Singh Kang
    ​​ਸਤਿ ਸ੍ਰੀ ਆਕਾਲ ਜੀ ਸਾਰੇ ਸ੍ਰੋਤੇ ਵੀਰਾਂ ਨੂੰ 🙏
    Er Gurjant Singh
    ​​ਸਤਿ ਸ੍ਰੀ ਅਕਾਲ ਜੀ। ਲਾਈਕ 17ਵਾਂ।
    Pankaj Talwar
    ​​SSA tiwana saab ji
    Jagtar Singh Mallhi,Daudhar
    ​​ਬਾਈ ਜੀ ਬਲਰਾਜ ਸਿੰਘ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ 🙏🙏
    Gurlal Singh Kang
    ​​ਜਗਤਾਰ ਸਿੰਘ ਮੱਲ੍ਹੀ ਜੀ ਸਤਿ ਸ੍ਰੀ ਆਕਾਲ ਜੀ 🙏
    Ajit singh Dhanda
    ​​🙏🙏🙏🙏🙏 Ghanaur ton
    Daler Gill
    ​​🙏🙏🙏🙏
    Sarb Brar
    ​​Gurlal singh Kang Sat Shri akal ji 🙏🙏
    Jagtar Singh Mallhi,Daudhar
    ​​ਬਾਈ ਗੁਰਲਾਲ ਸਿੰਘ ਕੰਗ ਜੀ ਸਤਿ ਸ਼੍ਰੀ ਅਕਾਲ 🙏🙏
    Iqbal Singh Mann
    ​​ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ 🙏
    Ajit singh Dhanda
    ​​💯💯💯💯
    Devinder Singh
    ​​ਧਾਲੀਵਾਲ ਦੁਬਈ ਤੇ
    Rajinder Cheema
    ​​ਸਤਿ ਸ੍ਰੀ ਅਕਾਲ ਟਿਵਾਣਾ ਸ੍ਹਾਬ ਅਤੇ ਸਮੂਹ ਸਰੋਤਿਆਂ ਨੂੰ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹
    Prem Kataria
    ​​ਸਤਿ ਸ੍ਰੀ ਆਕਾਲ ਟਿਵਾਣਾ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਲਾਈਕ 17
    Sukhpreet Singh Dhaliwal
    ​​Sat shri akaal new zeeland ton 🙏
    Gurlal Singh Kang
    ​​ਸਰਬ ਬਰਾੜ ਜੀ 🙏🙏🙏
    Jagtar Singh Mallhi,Daudhar
    ​​ਐਡਵੋਕੇਟ ਰਾਜਨ ਸੈਣੀ ਜੀ ਸਤਿ ਸ਼੍ਰੀ ਅਕਾਲ 🙏🙏
    Jagtar Singh Mallhi,Daudhar
    ​​ਸਰਬ ਬਰਾੜ ਜੀ ਸਤਿ ਸ਼੍ਰੀ ਅਕਾਲ 🙏🙏
    Gurlal Singh Kang
    ​​ਐਡਵੋਕੇਟ ਰਾਜਨ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🙏
    Rajinder Cheema
    ​​ਰਾਜਨ ਸੈਣੀ ਸਰ ਸਤਿ ਸ੍ਰੀ ਅਕਾਲ ਜੀ 🙏🏻🙏🏻🌹🌹
    Gurlal Singh Kang
    ​​ਰਾਜਿੰਦਰ ਸਿੰਘ ਚੀਮਾ ਜੀ 🙏
    Sarb Brar
    ​​Jagtar Singh Mallhi Sat Shri akal ji 🙏🙏
    MPSingh Dhiman
    ​​42🙏🙏
    Rajinder Cheema
    ​​ਗੁਰਲਾਲ ਸਿੰਘ ਕੰਗ ਸ੍ਹਾਬ ਸਤਿ ਸ੍ਰੀ ਅਕਾਲ ਜੀ 🙏🏻🙏🏻🌹🌹
    BIPAN RAJA
    ​​Ssa pajiperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-wavingperson-turqouise-waving
    Pratap Sandhu
    Member (6 months)
    ​​ਸਤਿ ਸ੍ਰੀ ਅਕਾਲ ਜੀ ਟਿਵਾਣਾ 📻 ਪਰਿਵਾਰ ਨੂੰ ਜੀਓ🙏🙏
    Jagtar Singh Mallhi,Daudhar
    ​​ਰਜਿੰਦਰ ਸਿੰਘ ਚੀਮਾ ਜੀ ਸਤਿ ਸ਼੍ਰੀ ਅਕਾਲ🙏🙏
    Sarb Brar
    ​​Rajinder Cheema sat Shri akal ji 🙏🙏
    Jagtar Singh Mallhi,Daudhar
    ​​ਪ੍ਰਤਾਪ ਸੰਧੂ ਜੀ ਸਤਿ ਸ਼੍ਰੀ ਅਕਾਲ 🙏🙏
    Kewalvery nice channel l m agree Singh
    ​​sat siri akaal ji
    Gurlal Singh Kang
    ​​ਪ੍ਰਤਾਪ ਸਿੰਘ ਸੰਧੂ ਜੀ 🙏
    Rajinder Cheema
    ​​ਸਰਬ ਬਰਾੜ ਸ੍ਹਾਬ ਸਤਿ ਸ੍ਰੀ ਅਕਾਲ ਜੀ 🙏🏻🙏🏻🌹🌹
    Gurlal Singh Kang
    ​​ਮੁਕੱਦਰ ਸਿੰਘ ਜੀ 🙏
    Surjeet Singh latti
    ​​🙏🙏🙏🙏🙏🙏🙏🙏🙏👌👌
    dharamSingh Ganday
    ​​ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਟੀਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੀਂਹ ਪੈ ਰਿਹਾ ਜੀ 🙏🏽🙏🏽
    Rajinder Cheema
    ​​ਜਗਤਾਰ ਸਿੰਘ ਮੱਲ੍ਹੀ ਸ੍ਹਾਬ ਸਤਿ ਸ੍ਰੀ ਅਕਾਲ ਜੀ 🙏🏻🙏🏻🌹🌹
    t...

  • @tiwanaradio9627
    @tiwanaradio9627 2 місяці тому

    Daler Gill
    ​​ਟਿਵਾਣਾ ਸਾਬ ਤੁਸੀ ਬੋਟੀ ਦੀ ਗੱਲ ਕਰਦੇ ਜੇ ਆਪ ਤਾਂ ਸਾਬਤ ਬੱਕਰੇ ਛੱਕਦੇ ਨੇ ਗੁਰੂ ਘਰਾਂ ਵਿਚ 🙏
    Harjit Litt
    ​​Good morning TIWANA ji
    Baljinder Singh Maur
    Member (6 months)
    ​​ਸਾਰਿਆਂ ਵੀਰਾਂ ਨਾਲ ਸਹਿਮਤ ਹਾਂ ਜੀ. ਪਰ ਮੰਨਣਾ ਆਪਾਂ ਜੱਗ ਕਰਨ ਵਾਲਿਆਂ ਦੀ a
    Param Gangarh
    ​​ਰੱਬ ਦਾ ਡਰ ਔਲਖ ਸਾਬ੍ਹ ਮਨ ਦੀ ਸੰਤੁਸ਼ਟੀ ਲਈ ਹੈ ਮੈਨੂੰ ਨੀ ਲਗਦਾ ਕਿ ਰੱਬ ਨਾ ਦੀ ਸ਼ੈਅ ਹੈ?❓🤔🤔🤔🤔
    Sikander Singh Aujla
    ​​ਜਨਤਕ ਰਾਤੀ ਕਰ ਤਾਂ ਦਿੱਤਾ ਸੀ ਆਪਾਂ
    JEEV KIRAN
    ​​੧੩੩ਨ ਟਿਵਾਣਾ ਰੇਡੀਓ ਪਰਿਵਾਰ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੁਰਮੁੱਖ ਸਿੰਘ
    Rajan Saini
    ​​ਲਿੱਖ ਦਿੱਤੇ ਜੀ ਦੋ ਪੈਰੇ ਔਜਲਾ ਸਾਬ
    Param Gangarh
    ​​ਮੈਂ ਗ਼ਲਤ ਹੋ ਸਕਦਾ ਪਰ ਮੇਰਾ ਖਿਆਲ ਹੈ ਕੇ ਚੰਗ਼ਾ ਇਨਸਾਨ ਬਣਨਾ ਤੇ ਇਨਸਾਨੀਅਤ ਲਈ ਜਿਉਣਾ ਹੀ ਧਰਮ ਹੈ
    tony sekhon
    ​​ssa
    MUKADDAR SINGH AULAKH
    Member (1 year)
    ​​ਇਸ ਚਿੱਠੀ ਦਾ ਮੈਂ ਕਲ ਜ਼ਿਕਰ ਕੀਤਾ ਸੀ ਟਿਵਾਣਾ ਜੀ,ਇਸ ਚਿੱਠੀ 17 ਅਕਤੂਬਰ ਨੂੰ ਲਿਖੀ ਸੀ।ਇਹ ਚਿੱਠੀ ਹੁਣ ਸੁਖਬੀਰ ਸਿੰਘ ਬਾਦਲ ਨੇ ਨਾਲ ਨੱਥੀ ਕਰ ਕੇ ਅਕਾਲ ਤਖ਼ਤ ਸਾਹਿਬ ਦਿੱਤਾ ਹੈ।🙏🏾🙏🏾
    MUKADDAR SINGH AULAKH
    Member (1 year)
    ​​ਸਹੀ ਕਿਹਾ ਪਰਮ ਜੀ🙏🏾🙏🏾
    Rajan Saini
    ​​ਮੈਂ ਅੰਕਲ ਬਲਰਾਜ ਸਿੰਘ ਸੰਧੂ ਜੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ। ਮੈਨੂੰ ਜੋ ਚੰਗਾ ਲੱਗਦਾ ਮੈਂ ਕਰਨ ਵਿੱਚ ਸੁਤੰਤਰ ਹਾਂ ਤਾਂ ਦੂਜਿਆਂ ਨੂੰ ਮੈਂ ਲੈਕਚਰ ਦੇ ਕੇ ਉਹਨਾਂ ਦਾ ਨਿੱਜ ਕਿਉਂ ਭੰਗ ਕਰਾਂ ਜੀ
    Kulwant Gill
    ​​🙏🙏🙏🙏
    MUKADDAR SINGH AULAKH
    Member (1 year)
    ​​ਗੁਰਬਾਣੀ ਪੜ੍ਹਨੀ ਚਾਹੀਦੀ ਹੈ,ਪਰ ਸਿਰਫ ਮੰਤ੍ਰ ਵਾਂਗ ਨਹੀਂ ਪੜ੍ਹਨੀ ਚਾਹੀਦੀ,ਉਸ ਦੇ ਅਨੁਸਾਰ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।🙏🏾🙏🏾
    Charanjit Singh Shally
    ​​ਇਸ ਮੰਚ ਤੇ ਆਪੋ ਆਪਣੇ ਵਿਚਾਰ ਰੱਖਣ ਦੀ ਸਭਨਾਂ ਨੂੰ ਖੁੱਲ ਹੈ,ਜਿਸ ਦਾ ਮਨ ਹੈ ਉਹ ਆਪਣੀਂ ਮਰਜੀ ਕਰ ਸਕਦਾ ਹੈ,ਕਿਸੇ ਨੂੰ ਕਿਸੇ ਕਹਿ ਕੇ ਰੋਕਿਆ ਨਹੀਂ ਜਾ ਸਕਦਾ, ਵਿਚਾਰ ਆਪਸ ਵਿੱਚ ਕਦੇ ਵੀ ਮੇਲ ਨਹੀ ਖਾਂਦੇ,ਮੇਰੇ ਜਾ ਤੁਹਾਡੇ ਮਰਜ਼ੀ ਆਪੋ ਆਪਣੀ ਹੈ🙏
    MUKADDAR SINGH AULAKH
    Member (1 year)
    ​​ਸੰਧੂ ਅੰਕਲ ਵੀ ਸਤਿਕਾਰਤ ਹਨ, ਪਰ ਵਿਚਾਰ ਰੱਖਣ ਦਾ ਅਧਿਕਾਰ ਤੇ ਸਭ ਨੂੰ ਹੋਣਾ ਚਾਹੀਦਾ ਹੈ।ਕੋਈ ਉਸ ਗੱਲ ਨੂੰ ਮੰਨੇ ਜਾਂ ਨਾ ਮੰਨੇ,ਇਹ ਸੁਣਨ ਵਾਲੇ ਤੇ ਛੱਡ ਦੇਣਾ ਚਾਹੀਦਾ ਹੈ।ਬਾਕੀ ਗੁਸਾ ਨਾ ਕਰਿਓ, ਮੈਂ ਆਪਣੇ ਵਿਚਾਰ ਰੱਖੇ ਹਨ।🙏🏾🙏🏾
    MUKADDAR SINGH AULAKH
    Member (1 year)
    ​​ਇਸ ਤਰ੍ਹਾਂ ਸਾਰੇ ਇਕ ਦੂਜੇ ਨੂੰ ਕਹਿਣਗੇ, ਕਿ ਤੁਸੀਂ ਇਹ ਨਾ ਬੋਲੋ,ਫੇਰ ਪਰੋਗਰਾਮ ਕਿਵੇਂ ਹੋਵੇਗਾ??
    Sukha grewal
    ​​ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾ ਨੂੰ
    Ram Bawa sidhu
    ​​ssa
    Charanjit Singh Shally
    ​​Mukadar ji I agree with you
    MUKADDAR SINGH AULAKH
    Member (1 year)
    ​​ਮੈਂ ਸਮਝ ਸੱਕਦਾ ਹਾਂ,ਇਹ ਹੋ ਸੱਕਦਾ ਹੈ ਸੰਧੂ ਅੰਕਲ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ,ਫੇਰ ਵਿਚਾਰ ਆਪਣੇ ਹਨ।🙏🏾🙏🏾
    MUKADDAR SINGH AULAKH
    Member (1 year)
    ​​ਜੀ ਸ਼ੈਲੀ ਵੀਰ 🙏🏾🙏🏾
    Sikander Singh Aujla
    ​​ਕੋਈ ਗਰੰਥ ਜਾਂ ਕਿਤਾਬ ਜਾਂ ਵਧੀਆ ਮਾਧਿਅਮ ਜਾਂ ਕੋਈ ਨਾਵਲ ਜਾਂ ਕਹਾਣੀ ਪੜਦੇ ਸੁਣਦੇ ਹਾਂ ਸਾਡੇ ਤੇ ਅਸਰ ਛੱਡਦਾ ਤੇ ਪ੍ਰਭਾਵ ਛੱਡਦਾ ਕਦੇ ਕਿਸੇ ਪਾਤਰ ਨੂੰ ਪੜਦੇ ਜਿਓ ਕੇ ਵੇਖੋ ਅਹਿਸਾਸ ਹੋਵੇਗਾ
    Rajinder Cheema
    ​​ਗੁਜ਼ਰੀ ਨੇ ਪੰਡਤ ਨੂੰ ਸਲੋਕ ਸੁਣਾਇਆ ,ਪੜ੍ਹਦਾ ਪੜ੍ਹਦਾ ਪੜ੍ਹ ਗਿਆ , ਪੜ੍ਹ ਗਿਆ ਚਾਰੇ ਵੇਦ,ਰ੍ਹਿਦੇ ਨਾਮ ਨਾ ਧਾਰਿਓ ਰਿਹਾ ਢੇਡ ਦਾ ਢੇਡ
    Nirmal Singh Maan
    ​​Sat Shiri akal jio
    Kanwar Singh
    ​​ਪਾਠ ਨਾਲ ਭਾਵੇ ਨਾ ਜਾਵੇ, ਪਰ ਸਿੱਖਣ ਨੂੰ ਬਹੁਤ ਮਿਲਦਾ ਗੁਰੂ ਗ੍ਰੰਥ ਸਾਹਿਬ ਤੋ
    gurbrinder singh
    ​​veer g sat shri akal g good morning good job Gill Amritsar
    Mohinder Saran
    ​​SSA, Tiwana Sahib!
    Param Gangarh
    ​​ਟਿਵਾਣਾ ਰੇਡੀਓ📻 ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ। ਵਿਚਾਰ ਆਪਣੇ ਆਪਣੇ।
    MUKADDAR SINGH AULAKH
    Member (1 year)
    ​​ਟਿਵਾਣਾ ਜੀ ਓਹ ਤੇ ਕਹਿੰਦੇ ਸੁਖਬੀਰ ਸਿੰਘ ਬਾਦਲ ਨੂੰ ਬਰਨਾਲੇ ਵਾਂਗੂੰ ਥਮਲੇ ਨਾਲ ਬੰਨ ਕੇ ਗੱਲ ਵਿੱਚ ਫਟੀ ਪਾਓ 😀😂
    Sukhpreet Singh Dhaliwal
    ​​kiya baat aa bai Zora singh well said.
    Km
    ​​ssa sir ji
    Bs Gill
    ​​Baldev singh gholia moga like 136
    Jagtar Singh Mallhi,Daudhar
    ​​Baldev Singh Gholia sahib sat sri Akal ji
    Mandeep Singh
    ​​ਸਤਿ ਸ੍ਰੀ ਆਕਾਲ ਟਿਵਾਣਾ ਰੇਡੀਓ ਦੇ ਪਰਿਵਾਰ ਨੂੰ ਜੀ
    Jasbir Singh
    ​​🙏🙏🌹🌹🙏🙏
    Sher Gill
    ​​Sat Shiri Akal to everyone
    Kanwar Singh
    ​​ਅਕਾਲੀ ਦਲ ਤਾ ਹੁਣ ਕੋਈ ਤੀਜਾ ਈ ਚਲਾਉ
    Balraj singh Sandhu
    ​​ਧਰਮ ਹਰੇਕ ਬੰਦੇ ਦਾ ਨਿਜੀ ਅਧਿਕਾਰ ਹੈ. ਇਸ ਵਿਚ ਕੋਈ ਵੀ ਦਖਲ ਨਹੀਂ ਦੇ ਸਕਦਾ.
    Rajan Saini
    ​​Kanwar ji tuhadi mann k ohna ne teeja Ananat veer Pardhan bna dena ji
    Baldev Brar
    ​​ਟਿਵਾਣਾ ਰੇਡੀਓ ਨੂੰ ਸਤਿ ਸ੍ਰੀ ਆਕਾਲ ਜੀ
    Gurlal Singh Kang
    ​​ਹਰਵਿੰਦਰ ਸਿੰਘ ਸਿੱਧੂ ਸਾਬ੍ਹ 👍👍👌👌👌
    Balraj singh Sandhu
    ​​ਜਿਹੜਾ ਸਿੱਖੀ ਨੂੰ ਨਹੀਂ ਮੰਨਦਾ ਉਹ ਦੂਜੇ ਨੂੰ ਗਿਆਨ ਨਾ ਦੇਣ ਦੀ ਕਿਰਪਾ ਕਰੇ..
    Baljit singh Bal
    Member (6 months)
    ​​ਕੀ ਬੇਅਦਬੀ ਕਰਨ ਵਾਲਿਆਂ ਨੂੰ ਨਾ ਪਕੜਨਾ ਸਹੀ
    Kanwar Singh
    ​​ਰਾਜਨ ਜੀ ਅਨੰਤਵੀਰ ਤਾ ਹਲੇ ਪੰਜਾਬੀ ਸਿੱਖ ਰਿਹਾ ਵਿਚਾਰਾ ਉਹਨੂੰ ਹੇਲ ਸਮਾ ਲੱਗਣਾ
    Rajan Saini
    ​​ਤੁਸੀਂ ਤੀਜਾ ਕਿਹਾ ਕੰਵਰ ਜੀ। ਦੋ ਪਤੀ ਪਤਨੀ ਤੇ ਤੀਜਾ ਉਹਨਾਂ ਦਾ ਕਾਕਾ ਜੀ। Just Joking bro
    Kanwar Singh
    ​​😂😂
    Satnam Singh ਜਾਣੀਆਂ ਚਾਹਲ ਤੋਂ।
    ​​ਸਹੀ ਕਿਹਾ ਦੌਧਰ ਵੀਰ
    Jagsir singh 0019
    ​​ਸਾਰੇ ਵੀਰਾਂ ਨੂੰ ਸਤਿ ਅਕਾਲ ਜੀ ਜਗਸੀਰ ਸਿੰਘ ਮਾਣਕ ਖਾਨਾਂ ਬਠਿੰਡਾ। ਲਾਈਕ ਨੰਬਰ 171 ਜੀ
    Virk Khera Pind Sada
    ​​Surinder ji aaj kal kithe aunde han ??

  • @SukhjitGill-r4e
    @SukhjitGill-r4e 2 місяці тому

    Good job 👍

  • @JasbirSingh-vf2le
    @JasbirSingh-vf2le 2 місяці тому

    🙏💯💯💯💯🙏

  • @JasbirSingh-vf2le
    @JasbirSingh-vf2le 2 місяці тому

    🙏👌👌🙏🙏

  • @butasingh6312
    @butasingh6312 2 місяці тому

    Good

  • @GurnekSingh-l6c
    @GurnekSingh-l6c 2 місяці тому +1

    188 th.Like.🙏 SSA Tiwana 22 ji 👍 From Advocate GS Khaira Ldh.☝️☝️☝️✍️✍️💯

  • @tiwanaradio9627
    @tiwanaradio9627 2 місяці тому

    Rajinder Cheema
    ​​ਗੁਰਚਰਨ ਸਿੰਘ ਸਰਾਂ ਸ੍ਹਾਬ ਸਤਿ ਸ੍ਰੀ ਅਕਾਲ ਜੀ 🙏🏻🙏🏻🌹🌹
    Gurmeet Uppal
    ​​ਸਤਿ ਸ਼੍ਰੀ ਅਕਾਲ ਟਿਵਾਣਾ ਸਾਬ ਜੀ
    ramandeep chopra90
    ​​Good job both brother thanks 🙏🏻 Jatinder from Chicago
    Balraj singh Sandhu
    ​​Jagtar singh mallhi sahib satsiriakal 🙏🙏
    Baljinder Singh Maur
    Member (6 months)
    ​​ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
    Pankaj Talwar
    ​​Jalandhar wale caller helping verb lai jande 🤪
    Gurmukh Singh
    ​​Sat Sir akal tiwana veer g Silon kalan
    Balraj singh Sandhu
    ​​srb brar je satsiriakal 🙏🙏
    Singh Kewal
    ​​jehra marji knjar bna deo cm punjab da kise ne punjab da kuj nai karna
    Pargat singh Bal
    ​​🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.
    GsinghSran
    ​​Like 45 Rajinder Singh Cheema and everyone 🙏🙏
    ਮਨਜੀਤ ਸਿੰਘ ਰਾੜਾ ਸਾਹਿਬ
    ​​ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਆਕਾਲ ਜੀ
    Rajinder Cheema
    ​​ਮੁਕੱਦਰ ਸਿੰਘ ਔਲਖ ਸ੍ਹਾਬ ਸਤਿ ਸ੍ਰੀ ਅਕਾਲ ਜੀ 🙏🏻🙏🏻🌹🌹
    Balraj singh Sandhu
    ​​ਬਲਦੇਵ ਸਿੰਘ ਬਰਾੜ ਜੀ ਸਤਿ ਸਿਰੀ ਅਕਾਲ 🙏🙏
    Gaalib g
    ​​sea 🌊 8
    The Kang Malout
    ​​🙏🙏
    Gaalib g
    ​​ssa
    Gulwant Halait
    ​​Very nice program je
    Rajinder Cheema
    ​​ਪਿੰਡ ਚ ਪੰਚ ਨੀ ਸੀ ਬਣਨਾ ਅੰਮ੍ਰਿਤਪਾਲ ਸਿਓਂ ਨੇ
    Lakhvir Singh Jalal
    ​​good job 🙏🙏
    Pratap Sandhu
    Member (6 months)
    ​​ਰਾਜਨ ਸੈਣੀ ਵੀਰ 🙏ਮੁੱਕਦਰ ਸਿਰ 🙏ਹਰਜੀਤ ਸਰਾਂ ਵੀਰ ਜੀਓ 🙏🙏
    Rajinder Cheema
    ​​ਪ੍ਰਤਾਪ ਸੰਧੂ ਸ੍ਹਾਬ ਸਤਿ ਸ੍ਰੀ ਅਕਾਲ ਜੀ 🙏🏻🙏🏻🌹🌹
    Jagtar Singh Mallhi,Daudhar
    ​​ਹਰਜੀਤ ਸਰਾਂ ਜੀ ਸਤਿ ਸ਼੍ਰੀ ਅਕਾਲ 🙏🙏
    S Baryar
    ​​sat shre akal tiwana jee
    Pratap Sandhu
    Member (6 months)
    ​​ਸਰਬ ਬਰਾਰ ਭਾਜੀ ਗੁਰਲਾਲ ਸਿੰਘ ਕੰਗ ਬਾਈ ਜੀ 🙏🙏
    Gurlal Singh Kang
    ​​ਹਰਜੀਤ ਸਿੰਘ ਸਰਾਂ ਜੀ 🙏🙏
    Sarb Brar
    ​​Pratap Sandhu Sat Shri akal ji 🙏🙏
    Rajinder Cheema
    ​​ਬਲਦੇਵ ਸਿੰਘ ਬਰਾੜ ਸ੍ਹਾਬ ਸਤਿ ਸ੍ਰੀ ਅਕਾਲ ਜੀ 🙏🏻🙏🏻🌹🌹
    Pratap Sandhu
    Member (6 months)
    ​​ਜਗਤਾਰ ਸਿੰਘ ਮੱਲ੍ਹੀ ਭਾਜੀ ਬਲਦੇਵ ਬਰਾਰ ਵੀਰ ਜੀ 🙏🙏
    Pratap Sandhu
    Member (6 months)
    ​​ਰਜਿੰਦਰ ਚੀਮਾ ਬਾਈ ਜੀ 🙏🙏
    Babbu Bhullar
    ​​ਸਤਿ ਸ੍ਰੀ ਆਕਾਲ ਜੀ ਪਿਆਰੇ ਵੀਰੋ 🙏🙏
    Pratap Sandhu
    Member (6 months)
    ​​ਰਜਿੰਦਰ ਕੁਮਾਰ ਜੀ 🙏🙏
    Rajinder Cheema
    ​​ਸਿਕੰਦਰ ਸਿੰਘ ਔਜਲਾ ਸ੍ਹਾਬ ਸਤਿ ਸ੍ਰੀ ਅਕਾਲ ਜੀ 🙏🏻🙏🏻🌹🌹
    KHOOBSURAT TRAVEL
    ​​sat shri akal ji
    Pratap Sandhu
    Member (6 months)
    ​​ਦਲੇਰ ਗਿੱਲ ਬਾਈ ਜੀ 🙏🙏
    Rajinder Cheema
    ​​ਭੈਣ ਭੁਪਿੰਦਰ ਕੌਰ ਧਾਲੀਵਾਲ ਜੀ u s a ਸਤਿ ਸ੍ਰੀ ਅਕਾਲ ਜੀ 🙏🏻🙏🏻🌹🌹
    Pratap Sandhu
    Member (6 months)
    ​​ਬਲਰਾਜ ਸਿੰਘ ਸੰਧੂ ਅੰਕਲ ਜੀ 🙏🙏
    Happy Vaid
    ​​ਸਤਿ ਸ੍ਰੀ ਆਕਾਲ ਜੀ

  • @lachmandass2840
    @lachmandass2840 2 місяці тому

    Eh chity 10 saal baad hum kiyun sahmne ayi ?