ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜ਼ਿੰਦਗੀ ਤੇ ਜਿੱਤਾਂ ਦੇ ਦਿਲਚਸਪ ਵੇਰਵੇ ਸੁਣਿਓ ਜ਼ਰਾ

Поділитися
Вставка
  • Опубліковано 24 чер 2024
  • ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜ਼ਿੰਦਗੀ ਤੇ ਜਿੱਤਾਂ ਦੇ ਦਿਲਚਸਪ ਵੇਰਵੇ ਸੁਣਿਓ ਜ਼ਰਾ #parmindersinghtiwana #tiwanaradio

КОМЕНТАРІ • 8

  • @harindergrewal535
    @harindergrewal535 13 днів тому +1

    *TiwanaSahib &Adv.SurinderSingh Ji ਚੜ੍ਹਦੀ ਕਲਾ ਚ ਰਹੋ।(HSGrewal,Khn.PB)☝✌🙌*

  • @user-gd9pp9hy2r
    @user-gd9pp9hy2r 13 днів тому

    ਟਿਵਾਣਾ ਵੀਰ ਜੀ ਬੰਦਾ ਬਹਾਦਰ ਸਿੰਘ ਜੀ ਦੀ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ ਜੀ। ਇੱਕ ਬਾਰ ਤਾਂ ਗੁਰੂ ਸਾਹਿਬਾਨ ਤੇ ਸਿੱਖਾਂ ਤੇ ਹੋਏ ਕੈਹਰ ਨੂੰ ਠੱਲ ਪਾਈ ਤੇ ਬੰਦਲਾ ਲੈ ਕੇ ਦੁਨੀਆਂ ਨੂੰ ਦੱਸ ਦਿੱਤਾ ਕਿ ਨਾਇਨਸਾਫੀ ਕਿਵੇਂ ਕਰੀਈ ਦੀ ਹੈ।🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯

  • @JARNAILSINGH-vc2mt
    @JARNAILSINGH-vc2mt 13 днів тому

    ਟਿਵਾਣਾ ਸਾਹਿਬ ਜਿਥੋਂ ਤੱਕ ਮੈ ਇਤਹਾਸ ਪੜਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਸ਼ੁਰੂ ਤੋ ਇੱਕ ਸੂਰਬੀਰ ਯੋਧਾ ਸੀ ਉਹ ਸੰਤ ਜਾਨਕੀ ਦਾਸ ਤੋ ਲਾਇ ਕੇ ਜਿਹਨੇ ਵੀ ਸਾਧੂਆ ਨਾਲ ਰਿਹਾਂ ਤਾਂ ਉਹ ਉਸ ਸਮੇ ਤੋ ਹੀ ਸਮਾਜ ਵਿੱਚ ਹੋ ਰਹਿ ਜੁਲਮਾਂ ਤੋ ਕਾਫੀ ਗ੍ਰਸਿਸਵ ਹੋ ਗਿਆ ਸੀ ਉਹ ਜੁਲਮਾਂ ਦੇ ਵਿਰੁੱਧ ਮਰਾਠਾ ਫੋਜ ਵਿੱਚ ਭਰਤੀ ਹੋਇਆ ਸੀ, ਓਥੇ ਉਹ ਬੜੀ ਸੂਰਬੀਰਤਾ ਨਾਲ ਲੜਿਆ ਸੀ, ਓਥੇ ਹੋ ਮਾਹਾਰਾਣਿਆ ਵਿੱਚ ਦੋਵਾਂ ਭਰਾਵਾ ਵਿੱਚੋ ਇੱਕ ਭਰਾ ਵਲੋਂ ਕੀਤੀ ਗਦਾਰੀ ਤੋ ਨਫਰਤ ਕਰਦਾ ਓਹ ਨਾਂਦੇੜ ਸਹਿਬ ਆ ਕੇ ਜੜ੍ਹੀ ਬੂਟੀਆਂ ਨਾਲ ਲੋਕਾ ਦਾ ਇਲਾਜ਼ ਕਰਨ ਲੱਗ ਪਿਆ ਸੀ, ਓਸ ਨੇ ਆਪਣਾ ਇੱਕ ਮੱਠ ਬਣਾ ਲਿਆ ਸੀ, ਅਤੇ ਓਹ ਮਰਾਠਾ ਫੌਜ ਦਾ ਮੁਗਲਾਂ ਵੱਲੋਂ ਭਗੌੜਾ ਸਿਪਾਹੀ ਕਰਾਰ ਦਿੱਤਾ ਗਿਆ ਸੀ, ਜੌ ਓਸ ਵੇਲੇ ਆਪਣੇ ਨਾਲ ਹੋਈਆਂ ਗ਼ਦਰੀਆਂ ਤੋ ਟੁੱਟ ਚੁੱਕਾ ਸੀ, ਗੁਰੂ ਜੀ ਉਹਦੀ ਸੂਰਬੀਰਤਾ ਅਤੇ ਸੈਨਿਕ ਯੁੱਧ ਲਈ ਉਹਦੀ ਟਰੇਨਿੰਗ ਤੋ ਪਹਿਲਾ ਹੀ ਚੰਗੀ ਤਰ੍ਹਾਂ ਜਾਣੂ ਸੀ, ਗੂਰੂ ਜੀ ਨੂੰ ਦਾਦੁਵਾੜਆ ਤੋ ਪਤਾ ਲੱਗਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨਾਂਦੇੜ ਵਿਖੇ ਰਹਿੰਦੇ ਹਨ ਜਿਸ ਕਰਕੇ ਗੁਰੂ ਜੀ ਕੁੱਝ ਸਿੰਘਾ ਨਾਲ ਨਾਂਦੇੜ ਸਾਹਿਬ ਵਿਖੇ ਪੁੱਜੇ ਸੀ ਕੋਈ ਤਾਂਤਰਿਕ ਵਿੱਦਿਆ ਓਸ ਕੋਲ ਨਹੀ ਸੀ ਗੁਰੂ ਜੀ ਦੀ ਸੂਰਬੀਰਤਾ ਬਾਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਸੁਣਿਆ ਸੀ, ਪਰ ਜਾਣ ਪਹਿਚਾਣ ਪਹਿਲੀ ਵਾਰ ਹੋਈ ਸੀ, ਬਾਬਾ ਬੰਦਾ ਬਹਾਦਰ ਲੜਾਈਆਂ ਕਰਦਾਂ ਥੱਕ ਗਿਆ ਸੀ ਪਰ ਜੂਲਮ ਕਰਨ ਵਾਲਿਆਂ ਨਾਲ ਨਫਰਤ ਰੱਖਦੇ ਸੀ। ਗੁਰੂ ਜੀ ਲੜ੍ਹਨ ਲਈ ਬੰਦਾ ਸਿੰਘ ਬਹਾਦਰ ਜੀ ਨੂੰ ਮਨਾਉਣ ਲਾਈ ਤਿੰਨ ਮਹੀਨੇ ਲੱਗ ਗਈ ਸਨ ਕੋਈ ਪਲੰਘ ਨਹੀ ਸਾਬਤ ਹੁੰਦਾ ਗੂਰੂ ਜੀ ਨੇ ਬਾਬਾ ਜੀ ਨੂੰ ਪੰਜਾਬ ਵਿੱਚ ਸਿੱਖਾਂ ਤੇ ਹੋ ਰਹੇ ਜੁਲਮਾਂ ਬਾਰੇ ਆਪਣੀ ਓਚੀ ਤੇ ਸੁੱਚੀ ਗਿਆਨਤਾ ਸਦਕਾ ਬਾਬਾ ਜੀ ਨੂੰ ਝੰਜੋੜ ਕੇ ਰੱਖ ਦਿੱਤਾ ਦੀ ਸਾਡੇ ਕਾਫੀ ਇਤਹਾਸ ਕਾਰਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤਾਂਤਰਿਕ ਵਿਦਿਆ ਦਾ ਨਾਂਮ ਦੇ ਕੇ ਉਸ ਦੀ ਸੂਰਬੀਰਤਾ ਖ਼ਤਮ ਕਰ ਕੇ ਰੱਖ ਦਿੱਤਾ ਹੈ ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਕਿਸੇ ਵਿਅਕਤੀ ਨੂੰ ਇੰਨੇ ਵਡੇ ਜੰਗ ਲਈ ਤਿਆਰ ਕਰਨਾ ਕੋਈ ਛੋਟੀ ਗੱਲ ਨਹੀ ਹੈ ਕੋਈ ਬੰਦਾ ਇਹਨਾ ਵਡਾ ਯੁੱਧ ਲੜ੍ਹਨ ਲਈ ਤਿਆਰ ਨਹੀਂ ਹੋਵੇਗਾ, ਫ਼ਿਰ ਗੂਰੂ ਜੀ ਦੀ ਹਾਜਰੀ ਵਿਚ ਨਾਲ ਗਏ ਸਿੰਘਾਂ ਨੂੰ ਬਾਬਾ ਜੀ ਆਪਣੇ ਲੜਾਈ ਜੰਗ ਦੌਰਾਨ ਵਰਤੇ ਜੌਹਰ ਦਿਖਾਉਣ ਲੱਗੇ ਜਿਸ ਤੋਂ ਗੂਰੂ ਜੀ ਕਾਫ਼ੀ। ਭਰਵਾਵਤ ਵੀ ਹੋਏ ਸੀਂ ਅਸੀ ਅੰਧ ਵਿਸ਼ਵਾਸੀ ਤੋ ਸਿੱਖਾਂ ਨੂੰ ਕੱਢ ਹੀ ਨਹੀਂ ਸਕੇ। ਰਾਨਿ। ।।। ਵਝੰਜੋੜ ਕੇ ਰੱਖ ਦਿੰਤਾਂ ਸੀ 58 22:58 22:58 22:58 22:58 22:58 22:58 22:58 ਕੋਈ ਪਲੰਘ ਨਹੀ ਸੀ ਉਹਨਾਂ ਨੂੰ ਸਿੱਖਾਂ ਨਾਲ ਹੋਣ ਵਾਲੇ ਜੁਰਮਾਂ ਤੋ ਜਾਣੂੰ ਕਰਵਾਇਆ ਸੀਂ 22:58 22:58 r

  • @avtarsinghkullar2191
    @avtarsinghkullar2191 13 днів тому +1

    Sat shiri akaal Tiwana ji

  • @rajansaini6557
    @rajansaini6557 14 днів тому +1

    Liked most An information which every Punjabi must listen Thanks🙏 Tiwana Saab🙏

  • @manmindersingh4290
    @manmindersingh4290 14 днів тому +1

    SSA Veer Ji

  • @user-gd9pp9hy2r
    @user-gd9pp9hy2r 13 днів тому

    8th.Like.🙏 SSA Tiwana 22 ji 👍🏿 From Advocate GS Khaira Ldh ☝️☝️☝️☝️☝️☝️✍️✍️💯

  • @sarbbrar4173
    @sarbbrar4173 13 днів тому +1

    Sat Shri akal Tiwana Saab Bai Ji 🙏🙏🙏😊