BILLEMAAR JOGI - 06 || ਬਿੱਲੇਮਾਰ ਜੋਗੀ - 06 || Producerdxxx || Bharchutti Nath

Поділитися
Вставка

КОМЕНТАРІ • 681

  • @deadpat8280
    @deadpat8280 10 місяців тому +208

    Dupheriye nu psnd krn vale thoko like ❤😂

    • @gamerboygurjinder486
      @gamerboygurjinder486 10 місяців тому +4

      Main bahut jyada bhraa❤

    • @hardeepsra9217
      @hardeepsra9217 10 місяців тому +1

      ਸਿਰਾ ਐਕਟਿੰਗ ਕਰਦਾ

    • @honey_kulana
      @honey_kulana 10 місяців тому +1

      Magar di ghar wali 😂😂😂😂😂duphriya

  • @Gymlife659
    @Gymlife659 10 місяців тому +14

    ਜੁਗਾੜ ਚੱਕੀ ਫਿਰਦਾ 😂👌😂😂

  • @jindaginama9322
    @jindaginama9322 10 місяців тому +34

    ਨਿੰਬੂ ਦੀ ਬਿਨਾ ਅਵਾਜ਼ ਐਕਟਿੰਗ ਸਿਰਾ ਹੈਂ ਜੀ,ਡੋਗਾ ਤੇ ਪਿਰਚੱਟੀ ਵੀ ਸਿਰਾ ਲਾਉਂਦੇ ਹਨ ਪਰ ਦੁਪਹਿਰੀਆਂ ਦੀ ਅਵਾਜ਼ ਚ ਫ਼ਰਕ ਦਿਖਾਈ ਦੇ ਦੇ ਰਹਿਆ ਹੈ,

  • @TheJaishvikvLoge
    @TheJaishvikvLoge 9 місяців тому +4

    ਸਿੱਧੂ ਨੂੰ ਵੀ ਇਨਸਾਫ਼ ਜਰੂਰ ਮਿਲਣਾ ਚਾਹੀਦਾ ਮਿਸ ਜੂ ਸਿੱਧੂ ੨੨ 😔

  • @PargatSingh-rv8wb
    @PargatSingh-rv8wb 10 місяців тому +19

    ਪਡਿਊਸਰ ਸਿਰਾ ਬੰਦਾ

  • @JashanSingh-mm2lw
    @JashanSingh-mm2lw 7 місяців тому +2

    dxx y ਛੇਤੀ ਆਜਾ ਮੁੜ ਕੇ ਭਰਾ , ਤੇਰੇ ਬਿਨਾ ਜੀਅ ਨੀ ਲਗਦਾ ਯਾਰਾ

  • @kuldeepsinghsardarji8892
    @kuldeepsinghsardarji8892 10 місяців тому +6

    ਅਜ ਤਾ ਬੰਬੇ ਵਾਲਾ ਛਾ ਗਿਆ ਬਈ।
    ਬਹੁਤ ਹੀ ਵਧੀਆ ਵੀਡੀਓ ਆ ।

  • @gamesfobia7148
    @gamesfobia7148 10 місяців тому +3

    ਤੂੰ ਚੁਟੜਾਂ ਤੇ ਨਾ ਲਿੱਖ ਵਾ ਲੀ ਕੁੱਛ😂😂👌🏻

  • @Spkuttiwal
    @Spkuttiwal 10 місяців тому +11

    ਦੁਪਹਿਰੀਆ ਬਹੁਤ ਵਧੀਆ ਬੋਲਦਾ ਗੱਲ ਸੁਣ ਕੇ ਹਾਸਾ ਬਹੁਤ ਆਉ😂😂

  • @funlife2538
    @funlife2538 10 місяців тому +7

    ਜੋਗੀ ਜਦੋ ਆਟਾ ਮਗਣ ਅੋਦੇ ਨਾਤਾ ਜੋਗੀਆ ਨੂੰ ਪੈਸੇ ਦੇਵੋ ਨਾ ਆਟਾ ਪਾਵੋ ਏਹਨਾ ਦੇ ਡਾਗਾ ਲਾਵੋ
    ਮੇਰੇ ਬਲੋ ਆਟਾ ਪੈਸੇ ਦੇਣੇ ਅੱਜ ਤੋ ਬਦ ਨੇ
    Producer dxx zindabad ❤❤❤

  • @harpreetdhaliwalfazilka1592
    @harpreetdhaliwalfazilka1592 10 місяців тому +7

    22 ਅੱਜ ਨਜਾਰਾ ਆਇਆ ਬਹੂਤ ਵਧਿਆ ਟੀਮ ਆ ਸਾਰੀ

  • @user-zx7jb6us3d
    @user-zx7jb6us3d 10 місяців тому +8

    Dopaharia top a Bai 👍💓

  • @JasbirSingh-xu8xi
    @JasbirSingh-xu8xi 10 місяців тому +3

    ਘੈਂਟ ਗੱਲਬਾਤ ਕੀਤੀ ਹੈ ਦਪੈਰੀਆ ਨੇਂ

  • @kabootarlovers1295
    @kabootarlovers1295 10 місяців тому +3

    Ajj ta dupheria dhakk pa geya sirra kra geya

  • @DavinderSingh-jd4cj
    @DavinderSingh-jd4cj 10 місяців тому +15

    ਕੋਈ ਚੱਕਰ ਨਹੀਂ ਬਾਬੇ ਐਵੇਂ ਹੀ ਸਿਰਾ ਹੋ ਜਾਣਾ

  • @Spkuttiwal
    @Spkuttiwal 10 місяців тому +19

    ਸਾਰੀ ਟੀਮ ਬਹੁਤ ਹੀ ਵਧੀਆ ਐਕਟਿੰਗ ਕਰਦੀ ਆ
    best' of luck all team ❤❤❤

    • @Jassgurditpura.
      @Jassgurditpura. 8 місяців тому

      ਮੈਂ ਵੀ ਤੁਹਾਡੇ ਚੈਨਲ ਨੂੰ ਸਬਸਕਰਾਈਬ ਕੀਤਾ ਹੈ ਵੀਰੇ 😂😂

  • @ghaintsidhu124
    @ghaintsidhu124 10 місяців тому +21

    ਸਬ ਤੋ ਜ਼ਿਆਦਾ ਸਿਰਾ ਐਕਟਿੰਗ dupheria ਦੀ ਆ❤❤

  • @editz_army3699
    @editz_army3699 10 місяців тому +3

    ਹੁਣ ਗੱਲ ਬਣਨ ਲੱਗੀ ਆ ਪਰਡਊਸਰਾ 😂🔥👌🏻

  • @Gurpreet-ve5e
    @Gurpreet-ve5e 10 місяців тому +2

    😂😂😂😂 ਪੈਣ ਦੀ ਲੱਕੜੀ ਲੈਣਾ 😂😂

  • @ManojSharma-ui3yj
    @ManojSharma-ui3yj 10 місяців тому +1

    Dupriya sb toh sira jad bolda hansa aa janda

  • @manindermaan3701
    @manindermaan3701 10 місяців тому +4

    ਵੱਖੀਪਾੜ ਵਾਲੀ ਵੀਡੀਉ ਬਣਾਉ ਯਾਰ ਜਿਵੇ ਪਹਿਲਾ ਆਉਂਦਾ ਸੀ ਵੀਡੀਉ 🤘

  • @karanveer665
    @karanveer665 10 місяців тому +3

    Sirrraa Acting Dupheriye di😂😂😂👌👌❤

  • @harmannirajsekhon8138
    @harmannirajsekhon8138 10 місяців тому +1

    ਭਰਚਿਟੀ ਨੇ ਕੇੜ੍ਹਾ ਤੇਰੀ ਮੰਗ ਲੀ (ਭੁੱਟੋ)😂

  • @Diljeet_dhillon
    @Diljeet_dhillon 10 місяців тому +17

    Att producer Saab 🎉❤

  • @OmOm-ku8of
    @OmOm-ku8of 10 місяців тому +145

    ਜਦੋਂ ਦੁਪਿਰੀਆ ਬੋਲਦਾ ਬਹੁਤ ਹਾਸਾ ਆਉਂਦਾ। ਬਾਕੀ ਵੀ ਸਾਰੇ ਸਿਰਾ ਕਰਦੇ ਨੇ।

    • @baggasingh3383
      @baggasingh3383 10 місяців тому +4

      Sade pind da dupherya

    • @OmOm-ku8of
      @OmOm-ku8of 10 місяців тому

      @@baggasingh3383 Acha acting siraaaaa yarr

    • @baggasingh3383
      @baggasingh3383 10 місяців тому

      Thank bhi

    • @beimaankang1577
      @beimaankang1577 10 місяців тому +1

      bund wala jor lai janda ave aaaye lagda hunda b tatti ehdi vich hi niklu hun jado bol da hunda😂😂😂

    • @gurjeetgill1595
      @gurjeetgill1595 10 місяців тому

  • @Lakhakaler864
    @Lakhakaler864 10 місяців тому +3

    ਚੱਕਲਿਆ ਪੁਲਸ ਨੇ ਪਰਡਿਊਸਰ

  • @jodharandhawa9549
    @jodharandhawa9549 10 місяців тому +2

    Atttttttttttttttttt aa video jatta 👍👍👌👌 jogi female

  • @ramandhillon5590
    @ramandhillon5590 10 місяців тому +5

    ਬੁਹਤ ਵਧੀਆ ਵੀਰ😂😂

  • @boharsingh7725
    @boharsingh7725 10 місяців тому +9

    ਬਹੁਤ ਵਧੀਆ ਬਾਈ 👌👌👌👌👌

  • @sarbjit353
    @sarbjit353 10 місяців тому +1

    ਦੋਪਹਿਰੀਆ ਸਹੀ ਬੋਲਦਾ ਇਕ ਤੇ ਹੂ ਹੂ ਕਰੀ ਜਾਂਦਾ ਗੱਲ ਗੱਲ ਤੇ

  • @jaspalsinghgill3748
    @jaspalsinghgill3748 10 місяців тому +10

    Siraaaaa Love you 22g ❤❤❤❤❤❤❤❤❤

  • @GurwinderSingh-cw2cr
    @GurwinderSingh-cw2cr 2 місяці тому +1

    Bahut att video ehna diya ......bahut mazza aounda funny 😅😅😅😅😅

  • @editz_army3699
    @editz_army3699 10 місяців тому +2

    ਉਹ ਗ਼ੁੱਸਾ ਕਰ ਗਿਆ ਸਰਦਾਰਾ ਚੱਲ ਫੇਰ ਪੰਜਾਂ ਸੱਕਾ ਈ ਦੇਦੇ ਫੇਰ😂😂

  • @rajudhiman3527
    @rajudhiman3527 10 місяців тому +2

    ਖਵਾ ਤੇ ਨਾਨ 😂😂😂😂😂😂

  • @SamajikMuddeChannel
    @SamajikMuddeChannel 10 місяців тому

    ਕਿਸੇ ਖ਼ਾਸ ਸਮੁਦਾਏ ਦਾ‌ ਮਜ਼ਾਕ ਬਣਾਉਣਾ ਗਲਤ ਆ
    ਇਹ ਚੀਜ਼ਾਂ ਹੁਣ ਨਹੀਂ ਰਹਿ ਗੀਆ

  • @lovedeepdandiwal6902
    @lovedeepdandiwal6902 10 місяців тому +1

    Dady mure bolda ha ban de lakdee😂😂😂

  • @GurmeetKaur-kl7zs
    @GurmeetKaur-kl7zs 10 місяців тому +10

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ak47vale32
    @ak47vale32 10 місяців тому +3

    ਦੁਪਿਹਰੀਆ ਕਲੰਨ ਵੀਰ ਜਿਂਦਾਵਾਦ 😂😂

  • @SamajikMuddeChannel
    @SamajikMuddeChannel 10 місяців тому

    ਜਦੋਂ ਕੋਈ ਸਿੱਖਾ ਦੀ ਵੇਸ ਭੁਸਾ ਬਣਾਕੇ ਕੋਈ ਫਿਲਮ ਬਣਾਉਂਦਾ ਤਾਂ ਆਪਣੀਆਂ ਭਾਵਨਾਵਾਂ ਭੜਕ ਜਾਂਦੀਆਂ

  • @Maan379
    @Maan379 10 місяців тому +5

    ਭਰਚਿੱਟੀ ਯਾਰ ਤੇਰੇ ਅਲੀ ਕੁੱਲੀ ਮਾੜੀ ਜੀ ਲਗਦੀ ਆ ਰੰਨਾਂ ਵੀ ਨਿੰਬੂ ਆਲੀ ਕੁੱਲੀ ਚ ਨੇ

  • @sikandersingh8561
    @sikandersingh8561 10 місяців тому +1

    ਡੋਗਾ ਸਰਦਾਰ ਦੀ ਐਕਟਿੰਗ ਵੀ ਸਿਰਾ

  • @sukhisidhu9412
    @sukhisidhu9412 10 місяців тому +1

    Dopheria sirra yr

  • @GurpreetSingh-vg6ci
    @GurpreetSingh-vg6ci 10 місяців тому +2

    ਜਿਉਦੇ ਰਹੋ ਵੀਰੋ ਵਾ ਬਈ ਵਾ

  • @lovepreetsingh1722
    @lovepreetsingh1722 9 місяців тому +2

    ਠਰਕੀ ਬਾਬਾ ਪੂਰਾ ਅੱਤ ਸੀ

  • @mangatram6411
    @mangatram6411 10 місяців тому +1

    Good dupariya acting

  • @surendersheoran1696
    @surendersheoran1696 10 місяців тому +1

    Surender Sheoran kheowali sirsa nice video

  • @manisadiq9226
    @manisadiq9226 10 місяців тому +1

    Neebu Naht 😅😂❤

  • @manjindersingh5230
    @manjindersingh5230 10 місяців тому +1

    dupehriya sirra

  • @jagseersingh4506
    @jagseersingh4506 10 місяців тому +4

    GOOD VIDEO GOOD ACTING ALL'TEAM THANKS SO MUCH

  • @gama_k_albade___balak
    @gama_k_albade___balak 10 місяців тому +1

    ❤❤❤❤❤ tabhi mcha do tharki baba sesion 2 start kar de 22

  • @Kakasingh-og1eq
    @Kakasingh-og1eq 10 місяців тому +1

    Duphriya siraa baba

  • @punjabiactivitisvideos1287
    @punjabiactivitisvideos1287 10 місяців тому

    End ਵਾਲੇ seen ਚ ਤਾਂ ਕਮਾਲ ਹੋ ਗਈ ਲੜਾਈ ਵਾਲੀ 😅🤣😂🤣🤣

  • @madebyinder97
    @madebyinder97 10 місяців тому +8

    Bomb produceraaaaa🎉🎉🎉

  • @shergillwala5911
    @shergillwala5911 10 місяців тому

    ਬਾਬਿਓ Siraaa ਕਰਾ ਛੱਡੀ😂

  • @pardeepsandhu5783
    @pardeepsandhu5783 10 місяців тому +1

    Aatki kale ne att karwati.... 22da hassa bhut kamaal da eh...... Siraaaaaaaa babe.....

  • @harinderjitsingh9281
    @harinderjitsingh9281 10 місяців тому +7

    Siirraaaaaaaaa Lata Jatta 🙏🏻👍✌️❤️💪

  • @pritpalsingh719
    @pritpalsingh719 10 місяців тому +2

    ਕਾਬਰ ਸਿਰਾ

  • @singhmani4835
    @singhmani4835 10 місяців тому +2

    Y dupehria da roll bhut gaint y bolda kaint bss jyada over na howe jiyada mja auga fr

  • @JASSIERAI01
    @JASSIERAI01 9 місяців тому +1

    Producer dxxx Police arrest.. Support ❤️

  • @user-di1me4wu1l
    @user-di1me4wu1l 10 місяців тому +1

    Miss you y 5911

  • @varindersingh7675
    @varindersingh7675 10 місяців тому +2

    29:55 o sala dubare ta ni aunda 😂

  • @nanunanu400
    @nanunanu400 10 місяців тому +2

    Sirrraa la rkheya brother ❤

  • @KuldeepRangi-lk8le
    @KuldeepRangi-lk8le 10 місяців тому +2

    Bahut vadia video hai Ji very nice 👍🙂 😊😊😊😊😊😊😊😊😊😊😊🙂🙂🙂🙂🙂🙂🙂🙂🙂🙂🙂

  • @harvirsingh4162
    @harvirsingh4162 10 місяців тому +1

    Govinda back😮 with new look

  • @editz_army3699
    @editz_army3699 10 місяців тому +1

    ਇਹਨਾਂ ਨੇ ਦਾਰੂ ਪੀਣੀ ਐ ਜਵਾਕ ਕਹਿੰਦਾ 😂😂

  • @sonymanuke9752
    @sonymanuke9752 10 місяців тому +1

    ਬਹੁਤ ਵਧੀਆ ਵੀਰੇ ਸਿਰਾ

  • @GuriHa
    @GuriHa 9 місяців тому

    Last te sindi di hassi nikal gayi 😂😂😂😂😅😅😂😅😂

  • @jagseersingh4506
    @jagseersingh4506 10 місяців тому +2

    SIRRRRA ACTING BAI DXXX AND ALL'TEAM GOOD ❤❤❤❤❤

  • @charanjitdhap9388
    @charanjitdhap9388 10 місяців тому +3

    Bahut vadiya 🎉🎉🎉🎉😢😮

  • @SurjitSingh-jq5nr
    @SurjitSingh-jq5nr 10 місяців тому +1

    1 No. Hai always 👍 👌

  • @desitechnologybysukhveerja8832
    @desitechnologybysukhveerja8832 10 місяців тому +2

    ਮੋਟਾ ਸੰਗਤਰਾ 😂

  • @Gillsaab-so8cr
    @Gillsaab-so8cr 10 місяців тому +1

    Siraaaa Lata bai sare team ❤❤❤

  • @pbxrobin7226
    @pbxrobin7226 9 місяців тому +1

    Es tu bad koi episode nhi auna parcha py gia ehna ty 🥺

  • @saurabhchoudhary964
    @saurabhchoudhary964 10 місяців тому +3

    Wowww nyc kallo da role chaar chand la dinda❤

  • @JatinderpalsinghSinderchahil
    @JatinderpalsinghSinderchahil 10 місяців тому +1

    ਬਹੁਤ ਵਧੀਆ ਵੀਡੀਓ, ਅਸਲੀ ਬਿੱਲੇਮਾਰ ਬਨਣ ਦੀ ਕੋਸ਼ਿਸ਼ ਕੀਤੀ ਗਈ ਹੈ ਲਗਭੱਗ ਬਣ ਵੀ ਗਏ।

  • @Dilbar586
    @Dilbar586 10 місяців тому +3

    Sira babe❤❤❤🎉

  • @harindersingh5743
    @harindersingh5743 10 місяців тому +7

    ਅਛਕੇ ਬਾਈ ਓਏ ਤੇਰੇ, ਹਰਿੰਦਰ ਸਿੰਘ ਸੇਖੋਂ ਪਿੰਡ ਗਾਦੜੀ ਵਾਲਾ ਜ਼ੀਰਾ

  • @MasaiTribe-2146
    @MasaiTribe-2146 9 місяців тому

    Producer dxx ਵੀਰਾ ਅੱਜ ਫੇਰ ਪੁਲਿਸ ਨੇ ਚੱਕ ਲਿਆ ਹੈ ਵੀਰੇ ਨਾਲ ਬਹੁਤ ਧੱਕਾ ਹੋਇਆ ਹੈ ਪੰਜਾਬ ਵਿੱਚ ਹੋਰ ਵੀ ਗੰਦੀਆਂ ਵਿਡਿਉ ਬਣਾਦੇ ਨੇ ਉਹਨਾਂ ਨੂੰ ਤਾਂ ਕੋਈ ਬੋਲਦਾ ਨੀ ਸਾਰੇ producer dxx ਨਾਲ ਹੀ ਧੱਕਾ ਕਰਦੇ ਨੇ video ਚੱਲ ਤੋ ਪਹਿਲਾਂ ਦੱਸਿਆ ਜਾਦਾ ਹੈ ਕੀ ਇਹ ਮਨੋਰੰਜਨ ਲਈ ਹੈ

  • @parmveersingh2269
    @parmveersingh2269 10 місяців тому

    Siraaaaa lata pura jatta puri gallbatt👌👌👌👌👌

  • @rajvirsingh1545
    @rajvirsingh1545 10 місяців тому

    Thuadi video jammu v dekhde Han bohut jiyada Entertainment hai sari team best of luck. Sira Kara dende. Ho sare. 😂😂😂

  • @KabootarMalwaclub
    @KabootarMalwaclub 10 місяців тому +1

    ਦੇਪਹਿਰੀਆ👌🏻👌🏻👌🏻

  • @VickyVicky-sb1jw
    @VickyVicky-sb1jw 10 місяців тому +1

    Love you Ustad jj

  • @AmritSingh-om2vm
    @AmritSingh-om2vm 10 місяців тому +1

    Dupheriya di acting bomb aa😂😂bot vadia bolda😅

  • @Thealtafmalik_
    @Thealtafmalik_ 10 місяців тому +85

    Justice for Sidhu moose wala 🙏🙏🙏ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

    • @amansandhu4845
      @amansandhu4845 10 місяців тому +12

      Iko bakwas comment har jgah hunda 🤬

    • @thebabbumaan7379
      @thebabbumaan7379 10 місяців тому +4

      Ehnu adt a 😂😂😂

    • @GurpreetSingh-ui7vq
      @GurpreetSingh-ui7vq 10 місяців тому +1

      ਮਨਪ੍ਰੀਤ ਤੁਸੀਂ ਸਹੀ ਗੱਲ ਕਰਦੇਂ ਹੋ ਜੇ ਸਿੱਧੂ ਦੇ ਅਸਲੀ ਕਾਤਲਾਂ ਨੂੰ ਫੜੀਆਂ ਨਹੀ ਗਿਆ ਤਾਂ ਹੋਰ ਆਮ ਲੋਕਾਂ ਨੂੰ ਇਨਸਾਫ਼ ਕਿਥੋਂ ਮਿਲੇਗਾ

    • @RamandeepSingh78600
      @RamandeepSingh78600 10 місяців тому +5

      Tu bibi hor tesion fd leya 😂😅

    • @thebabbumaan7379
      @thebabbumaan7379 10 місяців тому +4

      @@GurpreetSingh-ui7vq ethe kehda insaf mil riha fir kite hor try kro

  • @Dhaliwalgurpreet1995
    @Dhaliwalgurpreet1995 10 місяців тому +11

    ਏਹ ਗਦਾਰ ਆ ਇੱਕ ਨੰਬਰ ਦਾ😂😂ਦੁਪਹਿਰੀਆ👌👌

  • @navjeetchauhan7306
    @navjeetchauhan7306 10 місяців тому +1

    ❤❤❤❤ full kaint

  • @rupinderbrar6193
    @rupinderbrar6193 10 місяців тому

    Ajj wala bala sirra c 😂😂👌

  • @JagseerSingh-nt1yp
    @JagseerSingh-nt1yp 10 місяців тому +17

    Very good acting ❤❤❤❤❤❤❤❤❤❤❤❤❤

  • @user-tn5jl2mc1y
    @user-tn5jl2mc1y 10 місяців тому

    ਆਜ ਤੱਕ ਸਵੇਤਾ ਸਿੰਘ ਅਸੰਰੀ ਪੁਹਚ ਰਹੇ ਹਨ ਬੱਛੋਆਣਾ ਸਾਹਿਬ

  • @nishanbajwa6471
    @nishanbajwa6471 3 місяці тому

    Yaar bohat hi sirra a

  • @user-mo3fe9hl3j
    @user-mo3fe9hl3j 10 місяців тому

    Duphira 😂😂end galbaat ❤❤

  • @karanbaraich2300
    @karanbaraich2300 10 місяців тому +1

    ❤ very nice 🎉

  • @Samrisandhu5007
    @Samrisandhu5007 10 місяців тому +1

    Sagguz ne lada dite😂❤

  • @chachawoow5911
    @chachawoow5911 10 місяців тому +2

    ❤dxxx siraaaaaaaa

  • @navsandhu1287
    @navsandhu1287 10 місяців тому

    ❤❤❤❤❤ sira ਬਾਬਾ

  • @jajjifaridkotea1234
    @jajjifaridkotea1234 10 місяців тому +1

    dupehriya ta sirraa hgaa bai par aj parchiti de bolan da style sahi nhi lgea baki acting ta debo v lajwab ha doke sardar di acting ghaint ah baki sareya di v love you sarea nu ❤

  • @gurdeepmanvi1402
    @gurdeepmanvi1402 10 місяців тому +2

    Producer Tu oper ni koi video bna sakda Jina marzi a jan sab Tu alag video bnoda sirra

  • @user-nw3en8xe3n
    @user-nw3en8xe3n 10 місяців тому

    Sira bande yaar 😄😄🤣🤣🤣

  • @sannykhan2006
    @sannykhan2006 10 місяців тому +1

    ਬਾਈ ਨਜ਼ਾਰਾ ਆ ਗਿਆ

  • @harmanjot6725
    @harmanjot6725 10 місяців тому +1

    Very nice video ❤❤❤