THARKI BABA 12 || ਠਰਕੀ ਬਾਬਾ 12 || Producerdxxx

Поділитися
Вставка
  • Опубліковано 20 гру 2024

КОМЕНТАРІ •

  • @8xfitness61
    @8xfitness61 3 роки тому +60

    ਬੈਂਗਣ ਬੀਬਾ ਪੁੱਤ ਆ ਰਾਤ ਯੱਕਾ ਚਲਾਉਂਦਾ ਫੜਿਆ ਗਿਆ🤣🤣🤣👌👌👌😆😆 ਮੱਘਰ ਵੱਖੀਪਾੜ

  • @yaarsiraavlogs
    @yaarsiraavlogs 3 роки тому +663

    ਠੱਰਕੀ ਬਾਬਾ 12 ਕਿਵੇਂ ਲੱਗਿਆ ਸਾਰੇ ਕਰਦੋ ਲਾਇਕ ਠੱਰਕੀ ਬਾਬਾ 13
    ਦਾ ਇੰਤਜ਼ਾਰ ਕਿੰਨੂ ਕਿੰਨੂ ਆ ਜਲਦੀ ਲਾਇਕ ਕਰੋ💣💣💣

  • @rajuharigarh1577
    @rajuharigarh1577 3 роки тому +66

    ਕੋਟ ਆਲੇ ਸੰਤਾਂ ਦੀ ਜੈ 😂😂
    ਗੜੁੱਚ ਗੁਲਾ ਠਾ 😂😂
    ਜੈ ਬਾਬਾ ਸੁਰਜਨ ਦਾਸ 👌🏻👌🏻

  • @varindersharmavarinderchan5172
    @varindersharmavarinderchan5172 9 місяців тому +3

    ਸਵਾਦ ਲਿਆਤਾ ਬਾਬੇ ਮੱਘਰਾਂ ......ਮੈਂ ਤਾਂ ਹੁਣ ਸ਼ੁਰੂ ਕੀਤੀਆਂ ਦੇਖਣੀਆ ...ਪਤਾ ਨੀ ਪਹਿਲਾਂ ਕਿਹੜੇ ਨੇਰੇ ਚ ਸੀ ❤❤❤❤❤❤❤

    • @HarpreetSingh-gx8oj
      @HarpreetSingh-gx8oj 6 місяців тому +1

      Sahi gal aa bai me v hune kitia dekhnia att kraunda dxx ❤

  • @jannisidhu1055
    @jannisidhu1055 3 роки тому +4

    🙄🙄🙄 ਲਾਭੇ ਹੀ ਆਏ ਆ ਏਹ ਦੇ ਵਾਗ ਉਤੋਂ ਤਾਂ ਨੀ ਫੜਿਆ ਗਿਆ 💣💣💣 ਮਗਰ ਬਖੀ ਪਾੜ 😂😂😂😂

  • @amandult7049
    @amandult7049 3 роки тому +15

    ਮੱਘਰ ਬਾਬੇ ਦੀ ਜੈ bhut wait c yari video di 👍👍🔥🙏 producers kaint banda

  • @rehaanrecords7086
    @rehaanrecords7086 3 роки тому +118

    ਗਿੱਲਾ ਘਾਹ ਸੁੱਕਾ ਘਾਹ,
    ਜਦ ਦਿੱਤਾ ਤੇਰੇ ਫਸਾ,
    ਮੂਤ ਨਿਕਲੂ ਕਿਹੜੇ ਰਾਹ,
    ਆਜੋ ਮੁੰਡਿਉ ਪੀਉ ਚਾਹ. 😂😂😂😂😂

    • @dhillon2248
      @dhillon2248 3 роки тому +2

      Hahahahahahhaa siraaaaa

    • @dilpreetwaraich9763
      @dilpreetwaraich9763 3 роки тому +2

      ehi sawaal producer de vivah te v paya c ,, te jad v producer ne ehi same jabab dita c,,😀😄

    • @ipl_ki_duniya001
      @ipl_ki_duniya001 3 роки тому +1

      😂😂😂😂😂

    • @rehaanrecords7086
      @rehaanrecords7086 3 роки тому +1

      @@dilpreetwaraich9763 veere ah swaal ta answer ta jado asi 5vi ch parde si odo hi pta lag gya si

    • @dilpreetwaraich9763
      @dilpreetwaraich9763 3 роки тому

      @@rehaanrecords7086 😀👍

  • @sidhusidhu2724
    @sidhusidhu2724 3 роки тому +257

    ਗਿੱਲਾ ਘਾਹ , ਸੁੱਕਾ ਘਾਹ ਜੇ ਤੇਰੇ ਦਿੱਤਾ ਡਾਅ , ਮੂਤ ਆਉ ਕੇਹੜੇ ਰਾਹ😝

    • @jattlifeteam364
      @jattlifeteam364 3 роки тому +5

      #jattliferobinhood

    • @moneypbx1580
      @moneypbx1580 3 роки тому +11

      ਗਿਲਾ ਘਾਹ ਸੁੱਕਾ ਘਾਹ ਜੇ ਦਿੱਤਾ ਤੇਰੇ ਡਾਅ ਮੂਤ ਆਊ ਕਿਹੜੇ ਰਾਹ ਚੱਲੋ ਮੁੰਡਿਓ ਪੀਉ ਚਾਹ🤟🤟🤟producer v sira laau hun😆😆

    • @tejindersingh9802
      @tejindersingh9802 3 роки тому +3

      Chalo Mundey Peo Chaa.....

    • @karamjeetsingh2283
      @karamjeetsingh2283 3 роки тому +1

      Chalo vi mudiyo pio cha

    • @Roshansingh-ye9ff
      @Roshansingh-ye9ff 3 роки тому +1

      Good video

  • @KABADDILIVE00
    @KABADDILIVE00 3 роки тому +17

    ਇਸ ਬੁਝਾਰਤ ਦਾ ਹੱਲ = ਗਿੱਲਾ ਘਾਹ ਸੁੱਕਾ ਘਾਹ ਜਦੋ ਦਿੱਤਾ ਤੇਰੇ ਫਸਾ ਮੂਤ ਆਊ ਕਿਹੜੇ ਰਾਹ🤫🤫

    • @malkitbatth5230
      @malkitbatth5230 3 роки тому +1

      😂😂😂

    • @laddasingh6095
      @laddasingh6095 3 роки тому +1

      Chalo v mundeyo peo chaa

    • @manjindersingh7776
      @manjindersingh7776 3 роки тому +1

      School time yaad krata 😂 udo eh kende hunde c 😂😂😂

    • @manjindersingh7776
      @manjindersingh7776 3 роки тому +1

      Uh kendi c ਗਿੱਲਾ ਤੂਤ ਸੁੱਕਾ ਤੂਤ ਪੀਓ ਬਰਾਤਿਓ ਮੇਰਾ ਮੂਤ

  • @pindawalejatt5420
    @pindawalejatt5420 3 роки тому

    ਭੈਨਮਾ ਯਾਹਵੇ ਲਾਉਂਦੇ ਪੁਰਾ craaaaa ਹੀ ਆ ਸਭ ਤੋ ਪੁਰਾਣੇ viewer ਆ

  • @ABHIRAMGHARIA1
    @ABHIRAMGHARIA1 3 роки тому +68

    Ans.⏩
    ਗਿਲਾ ਘਾਹ ਸੁਕਾ ਘਾਹ,
    ਜੇ ਦਿਤਾ ਤੇਰੇ ਫਸਾ,
    ਫੇਰ ਮੁਤ ਅਉ ਕਹੜੇ ਰਾਹ,
    ਚਲੋ ਮੁਡੀਓ ਪੀਉ ਚਾਹ,

  • @puppieshubpunjab9808
    @puppieshubpunjab9808 3 роки тому +4

    ਬਾਂਹ ਪੋ੍ਡਿੂਸਰ ਤੇਰੇ ਬਾਂਹ, ਬਾਂਹ ਵਈ ਬਾਂਹ, ਨਜਾਰਾ ਆ ਗਿਆ, ਕੰਮ ਖਿਚੀ ਰੱਖ, ਬਸ ਏਦਾਂ ਹੀ, ਤੇਰੇ ਬਾਂਹ ਬਾਂਹ ਹੁੰਦੀ ਜਾਂਦੀ ਰਹੇ। ਬਸ ਮੈਂ ਕਿਹਾ ਲਫ਼ਜ਼ ਹੀ ਨਹੀਂ, ਬਾਂਹ ਤੇਰੇ, ਬਾਂਹ ਬਾਂਹ।ਇਥੇ ਕੋਈ ਨਹੀਂ ਵਰਜਿਨ, ਸਭ ਵੱਖੀਪਾੜ ਆ,
    ਲਵ ਯੂ ਵੀਰ, ਲਵ ਯੂ ਪੋ੍ਡਿੂਸਰ ਟੀਮ, ਬਾਂਹ ਥੋਡੇ, ਬਾਂਹ ਬਾਂਹ, Love you bro, Love from - Grewal Sunny Burj H Raikot Ludhiana Punjab🇮🇳

  • @jattmakmagillfarmer8313
    @jattmakmagillfarmer8313 3 роки тому +29

    ਠਰਕੀ ਬਾਬਾ 13 ਦਾ ਇੰਤਜ਼ਾਰ ਕੌਣ ਕੌਣ ਕਰ ਰਿਹਾ thoko LIKE 👈👈👈👍👍👍
    ਕੋਟਦੁੱਨੇ ਵਾਲੇ ਸੰਤਾਂ ਦੀ ਹਰ ਇੱਕ ਵੀਡਿਓ ਨੂੰ ਦਿਲੋਂ ਪਿਆਰ ਕਰਨ ਵਾਲੇ ਹਾਜ਼ਰੀ ਜ਼ਰੂਰ ਭਰੋ ਜੀ 👈👈👈👈👈👈👈

  • @jassrupal9424
    @jassrupal9424 3 роки тому +13

    ਵਿਆਹ ਚ ਘੱਟ ਖਰਚੇ ਵਾਲਾ ਮੈਸੇਜ ਵਧੀਆ ਦਿੱਤਾ ਬਾਈ 👍👍

  • @paramsingh1316
    @paramsingh1316 3 роки тому +2

    ਓਦਰ ਵੀ ਰੱਖੀ ਇਹੋ ਜਿਹਾ ਬਾਪੂ ਚਾਹੀਦਾ👌👌👌

  • @gurdas_samra13
    @gurdas_samra13 3 роки тому +56

    Kon kon wait kr rehe c part 12 da ?like kark jrur daso 😁😁😄😃😃😃😅😅😂😂😂😂😂😂😂😅😅😅😅😅😅😂😂😂😄😄😁😁

  • @harrygillramgariya7385
    @harrygillramgariya7385 3 роки тому +116

    ਕਹਿੰਦੇ ਤਾੜਿਆ ਨੀ ਰੁਕਨੀਆ ਚਾਹੀਦੀਆਂ ਮੇਰੇ ਵੀਰੋ

  • @isandhu47
    @isandhu47 3 роки тому +75

    People Watch - *Yaar* *Jigri* *Kasooti* *Degree*
    Legends Watch - *Tharki* *Baba* ' *s* *part* 😎🤘

  • @beebaboy4312
    @beebaboy4312 3 роки тому +8

    Yrr ehnaa mood khrabb c video dekh ke dill kush hogyaaa❤️❤️❤️

  • @kamalheer9710
    @kamalheer9710 3 роки тому +19

    1:17 ਜਨਾਨੀ ਦੇ ਮੁੰਮੇ ਡਿੱਗ ਗਏ 🤣🤣🤣🤣🤣🤣🤣🤣

  • @talwindersinghsidhu8568
    @talwindersinghsidhu8568 3 роки тому +42

    ਪਡੂਸਰ ਵੀ ਸਿਰਾਂ ਲਾਈ ਜਾਂਦਾ ਬਹੁਤ ਵਧੀਆ ਵੀਡੀਓ ਬਣਾਈ

  • @FunnyVideos-en3si
    @FunnyVideos-en3si 3 роки тому +8

    ਰੋਜ਼ ਮੇਲਾ ਭਰਦਾ ਬਾਈ ਦੇ ਪਿੰਡ 👌

  • @jatinderbhinder4360
    @jatinderbhinder4360 3 роки тому +16

    yaar tuhadi videos dekh ke sara mood theek ho janda jina marji sad howe banda. wah ustad

  • @Sonysinghkhalsa
    @Sonysinghkhalsa 3 роки тому +1

    ਬਹੁਤ ਵਧੀਆ ਲੱਗਿਆ ਠਰਕੀ ਬਾਬਾ ਜੀ😁😁😁👌🏼👌🏼

  • @manjinder6037
    @manjinder6037 3 роки тому

    ਸ਼ਿੰਦੀ ਦੀ ਸਹੇਲੀ ਆਲੇ ਮੁੰਡੇ ਦੀ ਐਕਟਿੰਗ ਬਹੁਤ ਘੈਂਟ ਆ

  • @sipasidhu784
    @sipasidhu784 3 роки тому +24

    13:12 ਵਿਆਹ ਵਾਲਾ ਉਪਦੇਸ਼ ਬਿਲਕੁਲ ਸੱਚ ਵੀਰਾ❤️❤️❤️

  • @wallpaperdecor2023
    @wallpaperdecor2023 3 роки тому +29

    Babeo tohdi vedio dekh sare dukh bhul jande ne .. ik muskan aa jandi aa chere te jiode rho god bless you all

  • @sidhu_solutions6070
    @sidhu_solutions6070 3 роки тому +33

    ਪਿਓ ਪੁੱਤ ਨੇ ਚੰਦ ਚਾੜ ਦਿੱਤਾ,😂😂😂

  • @navisingh9492
    @navisingh9492 8 місяців тому +3

    2024 vich kon kon dekh reha

  • @amandeep7633
    @amandeep7633 3 роки тому +5

    🔥ਬਾਈ ਤੇਰੇ ਨਾਲ ਆ 🔥ਚੱਕ ਦਿਉ ਕੰਮ🔥

  • @mannkaur3203
    @mannkaur3203 3 роки тому +4

    ਧੱਕਾ ਹੋ ਗਿਆ ਜਵਾਕ ਨਾਲ😀😀 ਵਿਚਾਰਾ ਫਸ ਗਿਆ 😂😂 plz part 13 ਜਲਦੀ ਦੇਖਾ ਦਿਓ 😂😂😂

  • @DcMelodyLive
    @DcMelodyLive 3 роки тому +28

    ਢੋਲ ਆਲਾ ਪੱਟੂ ਪੀਰ ਤੇ ਵੱਜਣ ਆਲੀ ਤਰਜ ਬਜਾ ਰਿਹਾ 😂😂

  • @Kang88885
    @Kang88885 3 роки тому +7

    End krai jane o jma ..Producra jdo video da swad aun lgga mukk v gyi .....sheti agla part pao yrr....pta ni lgya kdo lang gye 25 mint ....sirra krya pya full......🤩😎😎😎😎😉😉😉💪💪💪

  • @GurpreetSingh-lk8mn
    @GurpreetSingh-lk8mn 3 роки тому

    ਬੱਲੇ ਓ ਠਰਕੀ ਬਾਬੇ ਸਾਰੇ ਦਿਨ ਦੀ ਥਕਾਵਟ ਲਾ ਦਿੱਤੀ। ਤੇਰੀ ਬੇਬੇ ਕਿਹੜਾ ਵਰਜਨ ਸੀ। ਅੰਗਰੇਜਾ ਆਲੀ ਸੋਚ ਰੱਖਿਆ ਕਰ।

  • @Kang88885
    @Kang88885 3 роки тому +1

    Prducera dubara -2 Dekh lya pr mn ni bhreya ...sheti next part pao...agg lai pyi a chare passe ptandro😉💪😎😎🤩

  • @babbusaini9197
    @babbusaini9197 3 роки тому +8

    ਬਹੁਤ ਹਾਸਾ ਆਉਂਦਾ ਸਿਰਾ ਲਾਇਆ ਪਿਆ😂😂😂😂😂😂🤣🤣🤣🤣🤣🤣🤣🤣🤣🤣

  • @lovesidhu7217
    @lovesidhu7217 3 роки тому +6

    Y ਢੋਲ ਤਾਂ ਆਏ ਬਜਾਇਆ ਜਿਵੇਂ ਗੁਗੇ ਤੇ ਵਜੁਆਉਂਦੇ ਹੁੰਦੇ ਨੇ 😀😀😂😂😂😂

  • @bakchodworld1490
    @bakchodworld1490 3 роки тому +6

    Jaldi le ke ao agla part😂😂😂😂😂😂..... End producer bro❤️❤️😂😂

  • @harrydeol1751
    @harrydeol1751 3 роки тому

    Njaara bantaa yrrr jatta mjaa aagya video da 🥰😝🥰🥰🥰tharkii baba
    Kot aale sant 😘❤️🥰🙏❤️🥰🙏🥰🥰🙏😝😝❤️😝🙏🙏❤️🥰🤩🤩🤩🤩🥰🤩🥰🥰

  • @guriparmar1557
    @guriparmar1557 3 роки тому +1

    ਸਿਰਾ ਹੀ ਲਾ ਰੱਖਿਆ 🌊🔥🔥🔥👉❣️ ਬਾਬੇ ਵੀਡੀਓ ਦੇਖ ਕੇ ਸੁਆਦ ਆ ਗਿਆ 😁😁😁😁😁😁🔥🔥🔥🔥🔥🔥🔥🔥🔥🔥🔥🔥🔥🔥🔥🔥🔥💕💕❣️❣️🍌💕❣️🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌🍌❣️❣️💕💕💕❣️💕💕❣️❣️❣️💕❣️❣️❣️❣️❣️❣️❣️❣️❣️

  • @pindukumar1591
    @pindukumar1591 3 роки тому +18

    menu lgda h pind ch ronka layi rhkda h daily❤️😂

  • @gaganpreethehar341
    @gaganpreethehar341 3 роки тому +4

    Ghaint video hundia veer 😂😂❤❤

  • @khushbrar4749
    @khushbrar4749 3 роки тому +12

    ਜਗਤਾਰ ਦੀ ਮੰਮੀ ਦੇ ਮੁੰਮੇ ਥੱਲੇ ਆਈ ਜਾਦੇ ਏ ਦੇਖੋ

  • @SuperStarExtra
    @SuperStarExtra 9 місяців тому

    Tharki baba 101 start hon wala ha bhut jaldi ❤❤❤👍👍👍

  • @Jassa-r1k
    @Jassa-r1k 3 роки тому +1

    Siraa jatto njara lyata🔥🔥👌🏻👌🏻😂😂😂😂😂

  • @happysandhu6130
    @happysandhu6130 3 роки тому +6

    Producer Bai dill khush krta...Jeonda Rehh bai

  • @ohisukh8447
    @ohisukh8447 3 роки тому +58

    ਓ ਬਾਈ ਕੁੜੀਆਂ ਨੂੰ ਤਾਂ ਓਦੀ ਲਾਈਕ ਕਰ ਦੇਣੇ ਓ ਆਪਾ ਨੂੰ ਵੀ ਕਰਦੋ 😁

  • @navjotnavjot8949
    @navjotnavjot8949 3 роки тому +21

    2:40 ptander trali te producer dxx likahi pirde aa😂😂👌

  • @Tarzanhamirgarh
    @Tarzanhamirgarh 3 роки тому +2

    ਨਿਰੀ ਤਬਾਹੀ ਐ ਬਾਬਿਓ 🔥🔥🔥
    ਕਾਲ਼ੇ ਤੇਲ ਆਲ਼ੇ ਤਿਲਕਣਪੁਰਾ 😁😁
    ਭੈਣ ਗੜ੍ਹਾਉਣ ਤੇਰੇ ਭਾਈ 😂😂
    ਉਲਾਂਭੇ ਆਏ ਨੇ ਕਦੇ ਉੱਪਰੋਂ ਤਾਂ ਨੀ ਫੜਿਆ ਗਿਆ 🤭🤭

  • @varindersharmavarinderchan5172
    @varindersharmavarinderchan5172 9 місяців тому

    ਮੱਘਰ ਹੋਰੀ ਕੈਂਟ ਨੇ ❤❤❤❤

  • @davinderdhaliwal5789
    @davinderdhaliwal5789 3 роки тому +4

    Sirra jatta teri rees naa koi kr skda tee naa ee kisse too honi aaa 🤙🏻🤙🏻 ਬੱਖੀ ਪਾੜ

  • @sukhpreetsingh2590
    @sukhpreetsingh2590 3 роки тому +5

    Y kmaal aa yr eh lgda jiven sang thode to sangdi hou pr ptandro tuci ni sangde sare pind de samne eda video suit krni kmaal krde o y jma
    Mainu ni lgda koi v hor ena kush video ch kr skda sare part hi sirrraa ne y jeonda vasda reh jattaa 💝

  • @rabbdaradio7062
    @rabbdaradio7062 3 роки тому +4

    Bibi di acting Siraa 😂😂😂😂👌

  • @alfaazpublication7297
    @alfaazpublication7297 3 роки тому

    ਜੋ ਇਹ ਭਾਸ਼ਾ ਵਰਤਦੇ ਆ ਉਹ ਭਾਸ਼ਾ ਗਲਤ ਨਹੀਂ ਇਕ ਸਮਾਜਿਕ ਭਾਸ਼ਾ,,ਹਰ ਘਰ ਚਲਦੀ ਏ,,,,,,ਧਿਆਨ ਨਾਲ ਦੇਖੋ ,,ਬੰਦੇ ਸਮਾਜ ਦੀ ਸਚਾਈ ਨੂੰ ਬਿਆਨ ਕਰ ਰਹੇ ਨੇ

  • @mehakpreetsingh5579
    @mehakpreetsingh5579 10 місяців тому

    Lambhe hi aaye ne utto ta nhi fadeya gya...producer Bai sira laata 😂😂😂

  • @Cheemaglobal
    @Cheemaglobal 3 роки тому +33

    ਸ਼ਿੰਦੀ ਕਿੰਨੀ ਸੋਹਣੀ ਏ ।

  • @dspbobbygaming2073
    @dspbobbygaming2073 3 роки тому +5

    Siraa ajj ta gadi Jan di full tyari as 🤣

  • @gurdas_samra13
    @gurdas_samra13 3 роки тому +7

    Part 13 kdo auna ? Producer vir 🥳🥳😘😄😄😁😂😂😂😅😅😂😂😄😄😄😂😂😂😂😄😄😄😄😄😄😂😂😂😂😂😂😄😄😄😄😄😄😄😄😄😄

  • @RajPunjabDa
    @RajPunjabDa 3 роки тому +2

    bahut wadeya bhrawooo chak tay fatay aj taa has has maza a geya..14.22 tay jad kudeya aundeya sasrikal da stylleee hahahahaha..bahut wadiya ..uplaod more brothrrss..good work keep it up

  • @fanparducerda9027
    @fanparducerda9027 3 роки тому

    Producera net band hoa pya c main keha chal producer diya tharki baba part dekh layiye. Suchee bht nzara aa reha 😂😂👌👌👌

  • @pavitersinghrehal
    @pavitersinghrehal 3 роки тому +24

    Pink suit aali ne ta bhagre de vatt kadhte 😂🤣😂😂🤣😂🤣😂

  • @Jogindermaan4170
    @Jogindermaan4170 3 роки тому +11

    Producer di video dekh ke dunia bhul jandi aa
    Love you jatta❤️❤️❤️❤️

    • @harpreetpreet9032
      @harpreetpreet9032 2 роки тому

      ਘਰੇ ਵੀ ਦਿਖਿਆ ਕਰੋ ਮਾਂ ਭੈਣ ਨੂੰ ਜ਼ਰੂਰ ਵੀਰ ਜੀ 🙏

  • @Prabhjots954
    @Prabhjots954 3 роки тому +4

    Warining vich eh v add kr lo v jis ne Altbalaji Netflix prime varge ott platfarm kite ohi dekho baki bache door rehn . sira bro. . love ju

  • @preetsidhu4475
    @preetsidhu4475 3 роки тому

    sirra babio jma end asi chalbuti ale😂😂😂😂🤣🤣😍😍😍😍😍😍

  • @RajveerDhiman-pi3zy
    @RajveerDhiman-pi3zy 2 місяці тому

    Mager veer ji tuhade varga Banda ni Hona ❤❤❤❤❤

  • @wariskaler9651
    @wariskaler9651 3 роки тому +6

    producera tere gharde ne kehnde kujh 😂😂😂😂 tenu sirra aa tuu

  • @shazaibchaudhary8763
    @shazaibchaudhary8763 3 роки тому +66

    Sab parts mai sy best part 12 thaa. Love from 🇵🇰🇵🇰🇵🇰

  • @RAMBO-ow3ov
    @RAMBO-ow3ov 3 роки тому +7

    Enddddddd gall baat producer 22 part 13 jaldi lai k ayo vr

  • @Entrepreneurship2323
    @Entrepreneurship2323 3 роки тому

    ਮੋਟਰਸਾੲੀਕਲ ਤੇ ਕੁਟਦਾ ਅਾੲੀਅਾ😄😄😄😄

  • @imgurisingh
    @imgurisingh 3 роки тому +6

    Swwad lea Ta Producera ... Ghaint ...👍👍👍👍👍👍

  • @preetsarao6744
    @preetsarao6744 3 роки тому +6

    Next part v aaun do ajj hi👌👌👌👌😊

  • @sandeepgrewal4493
    @sandeepgrewal4493 3 роки тому +13

    Ik gall dhk li ma lokha nu khuss karna bhut akho kmm a. great 👍 eme pind koi ਵੀਡੀਓ ਬਣ ne ਸਕਦਾਂ

  • @Paramjit.4270
    @Paramjit.4270 Рік тому

    Love you veer ਅਨੰਦਪੁਰੀਆ ਦਾ 👍

  • @harveersingh9036
    @harveersingh9036 2 роки тому +1

    ਸ਼ਿੰਦੀ di acting sirra 💥💥

  • @father4989
    @father4989 3 роки тому +21

    ਜਗਤਾਰ ਦੀ ਬੁੰਢ ਪਾੜ ਤੀ, producerne ਕੁੱਟ ਕੁੱਟ ਕੇ😂

  • @rajbirsinghbrar2368
    @rajbirsinghbrar2368 3 роки тому +4

    Producer da aj tak da sab toh vadia character magar vakhipad👌👌🔥🔥🔥

  • @gaganjeond9219
    @gaganjeond9219 3 роки тому +5

    Aah ta produceraa jwa att hi krati hahahah

  • @user-babbu.patran
    @user-babbu.patran 3 роки тому

    😁😉ਦਬਾਰਾ ਦੇਖ ਲੈਨੇ ਆ😅😅😅😅😅ਨਵੀ ਤਾ ਆਓਣੀ ਨੀ

  • @Harmansingh-qe1yf
    @Harmansingh-qe1yf Рік тому

    ਬਾਈ ਹਾਸਾ ਨਹੀਂ ਰੁਕਦਾ🤣🤣🤣🤣

  • @parampalsingh5676
    @parampalsingh5676 3 роки тому +6

    Dirty marrige dii yaad aagii bai😂😂

  • @jaspreetsingh-pi9yp
    @jaspreetsingh-pi9yp 3 роки тому +3

    ਰੀਠੇ ਦੀ ਐਕਟਿੰਗ ਸਿਰਾਂ ਆ❤️❤️🙏

  • @gurvindersingh998
    @gurvindersingh998 3 роки тому +6

    Chacha sirra LoVe Uu❤️❤️🔥🔥🤣👌🏻

  • @HappyHappy-rw9tk
    @HappyHappy-rw9tk 3 роки тому

    Channghira .. maa da muh dekh ke kehta.. hahhaahahahah sira dialogue.. att krati yr ...😄😄😄😁🤗🤣👌

  • @pardeepsharma2549
    @pardeepsharma2549 3 роки тому

    Web series bnati bai ne ta sala njara liyata 😄😄😄😄😄👍👍👍👍👌👌👌👌

  • @AmanDeep-jt5rn
    @AmanDeep-jt5rn 3 роки тому +13

    13 nu tym na layo jaldi upload kro

  • @FilmyMehkma
    @FilmyMehkma 3 роки тому +4

    Attt krai jane o bai 😂😂
    #Jassiharyou

    • @Pyar_Grow
      @Pyar_Grow 3 роки тому +2

      Kive a jassi hriyu

    • @FilmyMehkma
      @FilmyMehkma 3 роки тому +1

      @@Pyar_Grow badhiya bai ji🙏

  • @rajandeep4528
    @rajandeep4528 3 роки тому +5

    Bhut funny aw 😂bai next part kido au gya 😂

  • @happykhosa6649
    @happykhosa6649 3 роки тому

    ਬਾਈ ਇਕ ਗਲ ਕਹਾ ਤਾਹੀ ਤੂੰ ਜੁਤੀਆਂ ਖਾਨਾ ਤੂੰ ਭਲਵਾਨਾਂ ਤੋਂ 😂😂😂 ਸਹੀ ਆ ਖਿੱਚੀ ਚਲ ਕੰਮ ਨੂੰ 😂😂😂😂

  • @yudhveersinghnikka5339
    @yudhveersinghnikka5339 3 роки тому

    ਰੋੜੀ ਵਾਲੇ ਵੀ ਰਲ ਗਏ ਨਾਲ 👌👌

  • @LEGEND-gb8in
    @LEGEND-gb8in 3 роки тому +4

    Trending ch lai k ਅਉ ਬਾਬਿਓ ਪ੍ਰੋਡਿਊਸਰ yaar di videos

  • @jot.
    @jot. 3 роки тому +4

    Siraaaa bai 13 va part jldi uploaded kardo

  • @akshkumar1705
    @akshkumar1705 3 роки тому +18

    Happy Birthday dxx

  • @karmjitsingh6271
    @karmjitsingh6271 2 роки тому +1

    Boht sohni acting kiti bai ji 👍👍👍👍👍👌👌👍👌👌❤️❤️❤️❤️

  • @meet_gaiming5744
    @meet_gaiming5744 3 роки тому

    Dekhn to pehlan like ji

  • @randeep8313
    @randeep8313 3 роки тому +14

    Gallbaaat producer 🔥

  • @jashandeep8659
    @jashandeep8659 3 роки тому +4

    3.58 te mumma set krn lag peya 😂😂😂

  • @hardeep1995
    @hardeep1995 3 роки тому +7

    Ik gl hagi viah wala program ch dholi peer wala la lya 😂😂😂

  • @gurlaldhillon7220
    @gurlaldhillon7220 3 роки тому

    ਮਿਲਣੀ ਨੀ ਆਉਂਦੀ ਤੈਨੂੰ ਕਰਨੀ😅😅😅😅😅

  • @jaipeerandi6315
    @jaipeerandi6315 3 роки тому

    Bai yr ghr di tenshna krke man dukhi rehda par kdo sodi video dekh deya man khush ho janda bai lage rho love u aaa sonu dilo

  • @abhirana6313
    @abhirana6313 3 роки тому +7

    swad aa gya yr aaj aala thoda ja lmba kr dena c episode ❤️❤️