BILLEMAAR JOGI - 04 || ਬਿੱਲੇਮਾਰ ਜੋਗੀ - 04 || Producerdxxx || Bharchitti nath

Поділитися
Вставка
  • Опубліковано 28 вер 2024

КОМЕНТАРІ • 1,1 тис.

  • @channydhaliwal6077
    @channydhaliwal6077 Рік тому +129

    ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਇਹਨਾਂ ਲੋਕਾਂ ਦੀ ਜਿੰਦਗੀ ਨੂੰ ਬਾਰੀਕੀ ਨਾਲ ਦਰਸਾਉਣ ਦੀ ਪਿੰਡਾਂ ਵਿੱਚ ਪਹਿਲਾਂ ਆਉਂਦੀਆਂ ਸੀ ਭਮੀਰਿਆ ਆਲਿਆਂ ਪਰ ਹੁਣ ਕੌਣ ਪੁਛਦਾ ਵਿਚਾਰਿਆਂ ਸਮਾਜ਼ ਦਾ ਸ਼ੀਸ਼ਾ ਦਿਖਾਇਆ ਗਿਆ ਬਾਈ ਬਿਲਕੁਲ ਸੱਚ ਦਿਖਾਇਆ ਗਿਆ

    • @robinpreet7945
      @robinpreet7945 Рік тому +3

      Shi gal a bro

    • @channydhaliwal6077
      @channydhaliwal6077 Рік тому +3

      ਮੈਂ ਕਾਫੀ ਨਾਵਲ ਪੜੇ ਕਿਤਾਬਾਂ ਪੜ੍ਹੀਆਂ ਪਰ ਇਹ ਗਰੀਬ ਲੋਕਾਂ ਦਾ ਬਾਰੀਕੀ ਨਾਲ ਜਨਤਕ ਤੌਰ ਤੇ ਕਿਸੇ ਨੇ ਕਦੇ ਨਾ ਹੀ ਜ਼ਿਕਰ ਕੀਤਾ ਨਾਂ ਹੀ ਦਿਖਾਇਆ ਜੇ ਕੋਈ ਸਮਝੇ ਤਾਂ ਸੱਚ ਦਿਖਾਇਆ ਕਿਵੇਂ ਜ਼ਿੰਦਗੀ ਬਸਰ ਕਰਦੇ ਨੇ ਇਹ ਲੋਕ ਕਿਨੀਆਂ ਪ੍ਰਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਲੋਕਾਂ ਨੂੰ ਇੱਕ ਆਟੇ ਦੀ ਕੌਲੀ ਪਿਛੇ ਕਿਨੇਂ ਤਰਲੇ ਕਰਨੇ ਪੈਂਦੇ ਨੇ

    • @ਤਜਿੰਦਰਪਾਲਸਿੰਘ-ਞ8ਦ
      @ਤਜਿੰਦਰਪਾਲਸਿੰਘ-ਞ8ਦ Рік тому

      😂😂😂😂😂😂😂😂😂😂❤❤❤❤❤😂❤😂😂😂😂😂😂😂❤😂😂😂😂❤😂❤❤❤❤❤

    • @SureshKumar-ko1zd
      @SureshKumar-ko1zd Рік тому

      😂❤❤❤❤❤😂

  • @AkashDeep-c3u
    @AkashDeep-c3u Рік тому +7

    ਦਪੇਰੀਆ ਬੋਲਦਾ ਬਹੁਤ ਸਿਰਾ😂😂

  • @jugrajrandhawa755
    @jugrajrandhawa755 Рік тому +151

    ਦੁਪੇਰੀਆ ਵੀਰ ਬਹੁਤ end ਕਰਵਾਉਂਦਾ , ਏ ਜੌਨੀ ਲੀਵਰ ਦਾ ਭਰਾ ਕੌਲੀ ਲੀਵਰ ਲੱਗਦਾ, ਰੱਬ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ, ਤੇ ਸਾਰੇ ਹੱਸਦੇ ਵੱਸਦੇ ਰਹੋ

  • @vakeelbrar
    @vakeelbrar Рік тому +10

    15:55 ਭਾਬੀ ਤੂੰ ਕਹੇ ਤਾਂ ਪਿੰਡੇ ਤੇ ਸਾਬਣ ਲਾ ਦਵਾਂ🐍🐍😂😂😂😂😂😂

  • @Knttbande
    @Knttbande Рік тому +86

    ਸਭ ਤੋਂ ਸਿਰਾ ਐਕਟਿੰਗ ਬਾਬਾ ਜੀ ਦੁਪਿਰੀਆਂ
    ਭੈਣ ਕਾ ਲੱਕੜਾਂ ਲੈਣਾ
    😂😂😂😂😂😂😂😂😂😂😂

  • @Kakasingh-og1eq
    @Kakasingh-og1eq Рік тому +2

    Acting duphriye di siraa

  • @Thealtafmalik_
    @Thealtafmalik_ Рік тому +64

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

    • @punjabivideo2366
      @punjabivideo2366 Рік тому +1

      Hlo

    • @harpreetbrar855
      @harpreetbrar855 Рік тому

      Hello

    • @deepcoach98
      @deepcoach98 Рік тому

      🙏🏻🙏🏻

    • @Preetk764
      @Preetk764 Рік тому

      Lgda ehda b cholla tappda jyda 😂😂

    • @depapb3186
      @depapb3186 Рік тому +2

      😂😂😂😂😂 ਅੱਛਾ ਜਾਦੇ ਮਜਾ ਵੀ ਸਿਹਤ ਲਈ ਠੀਕ ਨਹੀਂ ਹੁੰਦਾ, ਸਵਾਦ ਸੰਵਾਦ ਦੇ ਚੱਕਰ ਵਿੱਚ ਕੁਤੀ ਲਾਹੌਰ ਟੱਪ ਗਈ ਸੀ 😂😂

  • @babbujassar800
    @babbujassar800 Рік тому +5

    ਦੁਪੇਰਿਆ< ਇਹ ਤਾਂ ਉਹ ਗੱਲ ਹੋਗੀ ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੇ 😂😂

  • @GurmeetKaur-kl7zs
    @GurmeetKaur-kl7zs Рік тому +5

    ਸੋਹਣੀ ਸੂਰਤ ਸੋਹਣੀ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @channiwraich6393
    @channiwraich6393 Рік тому +2

    Dupeheriye de actng bhut achi aa

  • @gurkirtansingh98186
    @gurkirtansingh98186 Рік тому +5

    28:27 jatta shreyaam tu ta dhakka karda😂😂😂

  • @vakeelbrar
    @vakeelbrar Рік тому +3

    13:16 ਮਾਰ ਥਾਪੜਾ ਬੀੜੀ ਮੰਗਦਾ 😅😂😂😂😂

  • @vakeelbrar
    @vakeelbrar Рік тому +2

    5:44 ਸ਼ੀਲਾ ਦੇ ਲਸ਼ਨ ਮਾੜੇ ਮਾੜੇ ਲਗਦੇ ਨੇ 😅😅😅😂😂

  • @kamalguri9624
    @kamalguri9624 Рік тому +70

    ਕੌਣ ਕੌਣ ਦੁਬਾਰਾ ਠਰਕੀ ਬਾਬਾ episode dekh reha ajo phir😁😁😁😁😁

  • @ritabhaini-vm9qj
    @ritabhaini-vm9qj Рік тому +1

    ਦੁਪੇਰੀਏ end kruda

  • @AkashSharma-sq9uv
    @AkashSharma-sq9uv Рік тому +5

    Duphereiya ta khr kraa reha babyoo 🔥 sira acting

  • @babbujassar800
    @babbujassar800 Рік тому +1

    ਓਏ ਨਜ਼ਾਰਾ ਈ ਲਏ ਗਿਆ ਓਏ ਬੁੜ੍ਹਾ 😂😂

  • @editz_army3699
    @editz_army3699 Рік тому +5

    Aa part ne g lwaya producera😂😘

  • @ITALYWALEASTAD
    @ITALYWALEASTAD Рік тому +1

    Sirraa Lata producer dxx 👌👌👌👌

  • @Abdullah_Jutt_Official
    @Abdullah_Jutt_Official Рік тому +58

    ਕੌਣ ਕੌਣ ਚਾਹੁੰਦਾ ਹੈ ਕਿ ਬਿੱਲੇਮਾਰ ਜੋਗੀ ਦੇ ੨੦੦ ਭਾਗ ਆਉਣ ਅਤੇ ਅਗਲਾ ਭਾਗ ਜਲਦੀ ਤੋਂ ਜਲਦੀ ਆਇਆ ਕਰੇ। ❤

  • @baljinderrai4
    @baljinderrai4 Рік тому +1

    ਦੁਪਹਿਰੀਆ ਸਿਰਾ ਕਰਾਉਂਦਾ ਦੂਜਿਆਂ ਤੋਂ ਗਲ ਨਹੀਂ ਬਣਦੀ

  • @ravindersinghgillgill4363
    @ravindersinghgillgill4363 Рік тому +7

    ਪਰਚਿੰਟੀ ਕਹਿੰਦਾ ਮੈਨੂੰ ਭਾਬੀ ਦੇ ਗੁਲਾਬ ਦੇ ਫੁੱਲ ਦੀ ਟਾਹਣੀ ਹਿੱਲੀ ਲੱਗਦੀ ਆਂ😂😂😂😂😂😂😂😂😂😅

  • @punjabcheema2728
    @punjabcheema2728 Рік тому +2

    ਬਹੁਤ ਨੇੜਿਉ ਦਿਖਾਇਆ ਬਿਲੇਮਾਰਾ ਦੀਆ ਮਜਬੂਰੀਆ ਨੂੰ😢

  • @princesaab9278
    @princesaab9278 Рік тому +4

    End kryi pyi aa producera love all team

  • @flopjajji
    @flopjajji Рік тому +1

    duperyiha sirra yr ❤

  • @6162_wale__
    @6162_wale__ Рік тому +14

    ਅੱਤ , ਸਿਰਾ , ਬੰਬ , ਘੈਂਟ , ਸੀਮਿੰਟ , ਰੇਤਾ , ਬਜਰੀ , ਇੱਟਾ ,ਰੋੜੇ , ਸਰੀਆ , ਲੈਟਰ , ਗਰਮਾਲਾ , ਤੇਸੀ , ਘਣ , ਲੇਬਲ , ਇੰਚੀਟੇਪ , ਫੀਤਾ , ਆਰੀ , ਕਹਾੜਾ , ਡੇਲੀ , ਪੌਣਾ , ਕਹੀ, ਬੱਠਲ , ਮਸਾਲਾ , ਪੈਸੇ , ਦਿਹਾੜੀ , ਮਿਸਤਰੀ , ਘੱਗਰ ਰੇਤਾ, ਕੱਕੀ ਰੇਤਾ , ਟਰਾਲਾ , ਠੇਲਾ , ਟੈਂਪੂ , ਟਰੱਕ ,ਗੱਡੀ , ਜੀਪ , ਸਾਈਕਲ , ਰੇੜੀ , ਕੱਖ , ਤੂੜੀ , ਹਰੇ ਪੱਠੇ , ਖੁਰਲੀ ,ਦਾਣਾ , ਗਾ , ਮੱਝ , ਕੱਟਾ , ਵੱਛਾ , ਮੇਮਣਾ , ਕਤੂਰਾ, ਬਲੂੰਗੜਾ , ਬਿੱਲੀ , ਚੂਹਾ , ਸ਼ੇਰ , ਹਿਰਨ , ਦੁੱਧ , ਦਹੀ , ਲੱਸੀ , ਅਮੋਲ ਮੱਖਣ , ਬਠਿੰਡਾ , ਮੁਕਤਸਰ , ਮਾਨਸਾ , ਲੁਧਿਆਣਾ , ਚੰਡੀਗੜ੍ਹ , ਬੱਸ ਸਟੈਂਡ , ਸਵਾਰੀਆਂ , ਡਰਾਈਵਰ , ਕੰਡਕਟਰ , ਬਈਏ , ਝੋਨਾ , ਕਣਕ , ਸਰੋ , ਮੰਡੀ, ਪੈਸੇ , ਗੱਟੇ , ਆੜਤੀਆ , ਬੱਸ ਹੋਰ ਨਹੀਂ ਬਹੁਤ ਹੋ ਗਿਆ।

  • @GulabSingh-qu1sg
    @GulabSingh-qu1sg Рік тому +1

    Bolda sab to badhiya dupirya very nyc

  • @harmandeepsingh7098
    @harmandeepsingh7098 Рік тому

    ਦਪੋਹਰੀਆ ਮੇਲਾ ਲੁੱਟਦਾ

  • @babbujassar800
    @babbujassar800 Рік тому +3

    ਡੰਡੀ ਤਾਂ ਕਦੇ ਮੈ ਵੀ ਨੀ ਦੇਖੀ 😅

  • @gagansidhu5800
    @gagansidhu5800 Рік тому +1

    Kalli bawe di acting sirra y

  • @JoginderSingh-tu8xm
    @JoginderSingh-tu8xm Рік тому +5

    Producerr y vadya ghaint maja e gea dek ki love you bro 😊😊😊

  • @GurcharsinghSekhon
    @GurcharsinghSekhon Рік тому +1

    ਸੌਹਲੇ ਫਿਲਮ ਸੁਟਿੰਗ੨

  • @jugrajrandhawa755
    @jugrajrandhawa755 Рік тому +5

    ਖਿੱਚਕੇ ਰੱਖੋ ਕੰਮ ਨੂੰ ਬਾਈ ਜੀ. ਦੰਦਲਾ ਪਾਦੋ ਦੰਦਲਾ,

  • @vakeelbrar
    @vakeelbrar Рік тому +1

    ਸਿਗਟਾਂ ਬੁੰਢ ਦੇਕੇ ਲੈਣੀਆਂ

  • @chathapb3169
    @chathapb3169 Рік тому +1

    Nice sade ala o❣️

  • @harjindersolki6815
    @harjindersolki6815 Рік тому +10

    ਦੁਪਹਿਰੀਆ ਸਿਰਾ❤

  • @amardeepbrar5697
    @amardeepbrar5697 Рік тому +1

    The mummy movie ala music sirra

  • @jasveersidhu464
    @jasveersidhu464 Рік тому +6

    Oh bhrwa bhut wait krwona video lei ❤❤
    Jaldi part laa k aya kro bro 😂😅

  • @harjotsingh4700
    @harjotsingh4700 Рік тому

    Es war ta ਭਰਚਿਟੀ ਕਿਸੇ ਨਾ ਕਿਸੇ ਦੀ ਵੱਖੀਪਾੜ

  • @gurindersingh4210
    @gurindersingh4210 Рік тому +5

    ਸਿਰਾ ਲਾਈਆਂ ਪਿਆ ਵੀਰ ਜਿਉਂਦੇ ਵੱਸਦੇ ਰਹੋ 🙏🙏

  • @vakeelbrar
    @vakeelbrar Рік тому +2

    3:25 ਭੈਣ ਕੇ ਲਕੜੇ ਛੱਡ ਕੇ ਭੱਜ ਗੇ 😅😅😅😅

  • @sonychahal2868
    @sonychahal2868 Рік тому +1

    Je kite sheela te kabr di maggr aa k vakhi pahd deve es series ch ta swad e aa jau maggr nu add krna chaida bille maar jogi ch

  • @Harpreet-3740
    @Harpreet-3740 Рік тому +7

    Full enjoyment 😉 🤟

  • @gurpreetsinghguri7722
    @gurpreetsinghguri7722 Рік тому +1

    Kotdune alle hajri lgvao❤️❤️

  • @ਰਾਏਕੋਟਵਾਲੇ

    Part ਆਉਣੇ ਬੰਦ ਨੀ ਹੋਣੇ ਚਾਹੀਦੇ ਏਦੇ ਪ੍ਰੋਡੋਸਰਾ 🤣🤣

  • @majorsingh3678
    @majorsingh3678 9 місяців тому

    Bhut vdia ae km khich k rakho God bless you

  • @jasanraw4699
    @jasanraw4699 Рік тому +1

    😂😂😂 a nai talda yarr apna😂😂

  • @babbujassar800
    @babbujassar800 Рік тому +8

    ਜਮਾਂ ਸਿਰਾ ਗੱਲਬਾਤ ਬਾਬੇ ਨਜ਼ਾਰਾ ਆ ਗਿਆ ਖਿੱਚ ਕੇ ਰੱਖੋ ਕੰਮ ਫ਼ੁੱਲ ਸਪੋਰਟ ਆ ⛳🙏💯

  • @surendersheoran1696
    @surendersheoran1696 Рік тому +1

    Surender sheoran kheowali sirsa nice video

  • @mandepsingh1564
    @mandepsingh1564 Рік тому +3

    Producer the best

  • @DavinderSingh-if4hy
    @DavinderSingh-if4hy Рік тому +1

    ਦੁਪੇਰੀਅਾ love u ❤❤❤

  • @sidhuuuu_
    @sidhuuuu_ Рік тому +1

    Kon kon mannda Dupehria nal dhakka hoya c Bakipaad seies vich j ohnu Hor koi ghaint role milyaa hunda taa Hitt honaa c

  • @chachawoow5911
    @chachawoow5911 Рік тому +3

    Love from nabha bro sirrra 😂😂😂😂😂

  • @amansammi5405
    @amansammi5405 Рік тому +1

    Jldi padyaaaa kro ❤❤

  • @vishalkausik5461
    @vishalkausik5461 Рік тому +12

    Siraaa Galbat Aa Producer Y G 🎉🎉

  • @mrairelectrical520
    @mrairelectrical520 Рік тому

    Poori sira aa video end acting aa poore crew di

  • @boharsingh7725
    @boharsingh7725 Рік тому +7

    ਬਹੁਤ ਵਧੀਆ ਬਾਈ 👌👌👌👌👌

  • @DineshSharma-gw4fi
    @DineshSharma-gw4fi Рік тому +1

    बहुत ही बढ़िया एक्टिंग की है।👍👍

  • @Preetk764
    @Preetk764 Рік тому +3

    Khichi rkho kam nu bro full support a bro 👍👍❤️❤️

  • @JATT-GAME_YT
    @JATT-GAME_YT Рік тому +2

    ਦੁਪਹਰੀਆ ਦਾ ਅਖਾੜਾ ਸਿਰਾ ਸੀ 😂

  • @BabbuRai-ll7lx
    @BabbuRai-ll7lx Рік тому +5

    ਇੰਦੇ ਵਿੱਚ ਤਾਂ ਮਜ਼ਾ ਆ ਭੈਣ ਦਾ ਲੱਕੜ episode ਵਧੀਆ ਬਣਿਆ ਏ ਦੁਪੇਰੀਆ

  • @tarsem_warwal
    @tarsem_warwal 3 місяці тому

    Yaar series poori bnao ਦੁਪਹਿਰੇ ਦਾ ਰੋਲ ਸਿਰਾ

  • @gagguharika1343
    @gagguharika1343 Рік тому +7

    yr eh lokan di v life hundi aa 😢
    producer ne expiration change krke dikhaya eh life nu

  • @vakeelbrar
    @vakeelbrar Рік тому +2

    11:45 ਪਤੀਲੇ ਵਰਗੀ ਗਾਂਢ ਹੋਗੀ ਏ ਅਜੇ ਪਤਲਾ ਹੀ ਦਸਦਾ ਏ

  • @bootasingh7585
    @bootasingh7585 Рік тому +3

    Sirra produser sir 🎉❤❤

    • @vijaykumari3183
      @vijaykumari3183 Рік тому

      ❤❤🎉😂😂very.nice.produser.bro.gbu.all.team👍👍radhe.radhe.g.🙏🙏 ambala

  • @manpreetcheema760
    @manpreetcheema760 Рік тому

    ਭਰਚਿੱਟੀ ਬੰਦਾ ਚੰਗਾ ਨੀ 😂😂😂❤❤

  • @Coverage990
    @Coverage990 Рік тому

    Att acting bai good work all

  • @Husanpb03Qvi
    @Husanpb03Qvi Рік тому +7

    Love u chobraa ❤😂

  • @JagmeetSingh-pz3tn
    @JagmeetSingh-pz3tn Рік тому

    End gal baat ❤❤❤

  • @editz_army3699
    @editz_army3699 Рік тому +8

    ਮੈਨੂੰ ਐ ਲਗਦਾ ਜਿਵੇਂ ਗੁਲਾਬ ਦੀ ਡਾਣੀ ਹਿੱਲੀ ਹੁੰਦੀ ਐ🥀😂😆

  • @GurwinderSingh-gs2qr
    @GurwinderSingh-gs2qr Рік тому +2

    Sirra bai❤❤❤

  • @balwindernehal3221
    @balwindernehal3221 Рік тому +3

    Very nice 👌👌👌👌👍👍

  • @golmol8322
    @golmol8322 Рік тому

    Gulab de full di dhandi wali gal vadiya lagdi a 😂😂😂😂😂

  • @jassijassi8736
    @jassijassi8736 Рік тому +8

    ਕੌਣ ਕੌਣ ਠਰਕੀ ਬਾਬਾ ਦੁਵਾਰਾ ਚਾਹੁੰਦਾ ਦਸੋ ਯਾਰ ਅਾਪਾ ਫੇਰ ਰਲ ਮਿਲ ਕੇ ਸ਼ੁਰੂ ਕਰਵਾੲੀੲੇ ਯਾਰ ਕਰੋ ਕਮੈਟ ਬਾੲੀ ੳੁਹਨਾਂ ਨੂੰ❤

  • @premdhaula5377
    @premdhaula5377 Рік тому +1

    Jdo mai udas Huna ehna di video dekh laina ga

  • @kulvirnabha8057
    @kulvirnabha8057 Рік тому +2

    Nabhe ale chober❤❤🎉🎉

  • @Harman_wajravat
    @Harman_wajravat Рік тому +6

    Best film award of bilemar award 🥇 of best actor dupehria 😅❤❤❤❤❤

  • @nanunanu400
    @nanunanu400 Рік тому

    Sirrraa laeya peya babe 😂😂😂😂❤

  • @jagseersingh4506
    @jagseersingh4506 Рік тому +8

    GOOD VIDEO GOOD ACTING ALL'TEAM THANKS SO MUCH ❤❤❤❤❤

  • @manibrar8723
    @manibrar8723 Рік тому

    Bhut sirra episode aw

  • @gaggupb036
    @gaggupb036 Рік тому +5

    11:47 ਟਿਕਾਣਾ, ਦਿਸਾ👌
    ਬਾਕੀ ਗੱਲਾਂ ਛੱਡੋ ਵੀਡੀਓ ਦਾ ਟਿਕਾਣਾ, ਦ੍ਰਿਸ਼ ਬਹੁਤ ਵਧੀਆ ਹੁੰਦਾ ‘ਤੇ ਵੀਡੀਓ ਦੇ ਰੰਗ ਜਿਵੇਂ ਕੁਦਰਤੀ ਹੁੰਦੇ ਆ ਓਵੇਂ ਹੀ ਬਿਨ੍ਹਾ ਫਿਲਟਰ ਲਾਏ ਬਹੁਤ ਸੋਹਣੇ ਲੱਗਦੇ ਆ ਬਹੁਤ ਮਿਹਨਤ ਕਰਦੇ ਸਾਰੇ ਬਾਈ✊❤️

  • @SarbjeetSidhu-xy7hs
    @SarbjeetSidhu-xy7hs Рік тому +1

    Parducer dxx jidabad

  • @sandipthind2077
    @sandipthind2077 Рік тому

    ਇਸ ਦੇ ਹੋਰ ਪਰਟ ਕਰੀ ਜਾਉ

  • @harrydhaliwal6026
    @harrydhaliwal6026 Рік тому +2

    Sirra ਬਾਬੇ 💥💥💥

  • @raaz5911
    @raaz5911 Рік тому +3

    I miss you tharki baba part ❤❤❤

  • @ManjotKaur-dz7fc
    @ManjotKaur-dz7fc Рік тому

    Sirrra babe yr dino din end krda jnda

  • @inderbrar8764
    @inderbrar8764 Рік тому

    Twitter te episode paya kro sohne paise pay kr rahe

  • @kamalguri9624
    @kamalguri9624 Рік тому +45

    ਕਹਿੰਦੇ ਕੌਣ ਆ ਗਿਆ *******❤

    • @jassipandit690
      @jassipandit690 Рік тому +2

      ਵੱਖੀ ਪਾੜ ❤

    • @naag5962
      @naag5962 Рік тому +4

      13:39 13:39 13:39

    • @depapb3186
      @depapb3186 Рік тому +1

      ​@@jassipandit690 😂😂😂😂 ਲਨ ਫੜਨ ਗਈ ਸੀ, ਹੁਣ ਪੜਵਾ ਲਈ ਬਖੀ

    • @theracethe4076
      @theracethe4076 Рік тому +2

      ਭਰਚਿੱਟੀ😂😂

    • @ARGAMING-ob8ji
      @ARGAMING-ob8ji Рік тому

      Soda buda

  • @gassspurriii7777
    @gassspurriii7777 Рік тому

    ਦੁਪੇਰਾਆ end aa😂

  • @updeepsingh9513
    @updeepsingh9513 Рік тому +3

    Nice😂

  • @jassarkaler1537
    @jassarkaler1537 Рік тому +1

    ਦੁਪਹਿਰੇਈਆ ਸਿਰਾ 👌

  • @kewalgamerzone3814
    @kewalgamerzone3814 Рік тому

    Tale alya kithea bai ji

  • @palvirk798
    @palvirk798 Рік тому

    Bhut kaint 22 sirra gal bat 💥💥💥💥💥

  • @kamalsammi300
    @kamalsammi300 Рік тому +9

    ਸੰਬਲ ਗੈਂਗ😂😂

  • @MS-hu1jb
    @MS-hu1jb Рік тому

    ਬੇਸ਼ਕ ਸੀਰੀਜ਼ ਚ ਗੱਲਬਾਤ ਜਾਂ ਹਾਸੇ ਮਖੌਲ ਅਸ਼ਲੀਲ ਜਾਂ ਡਬਲ ਮੀਨਿੰਗ ਨੇ, ਪਰ ਕਲਾਕਾਰੀ, ਇਹੋ ਜਿਹੇ ਵਰਗ ਨੂੰ ਫਿਲਮਾਉਣਾ( ਸ਼ਿਗਲੀਗਰ) ਜਿਨ੍ਹਾਂ ਦੀ ਜ਼ਿੰਦਗੀ ਨੂੰ ਕੋਈ ਜਾਨਣਾ ਨੀ ਚਾਹੁੰਦਾ ਤਾਰੀਫ ਕਰਨੀ ਬਣਦੀ ਸ਼ਾਇਦ ਹੀ ਕੋਈ ਹੋਰ ਅਜਿਹਾ ਫ਼ਿਲਮਾਉਣ ਦੀ ਕੋਸ਼ਿਸ਼ ਕਰਦਾ। ਜਗ੍ਹਾ , ਕਿਰਦਾਰ, ਭਾਸ਼ਾ ਪੂਰਾ ਟਚ ਕੀਤਾ ਆ ਅਸਲੀਅਤ ਨਾਲ।

  • @manjindermander8906
    @manjindermander8906 Рік тому +3

    Cira jatta ❤

  • @bhupindersingh7146
    @bhupindersingh7146 Рік тому +2

    Milna ik din sari team nu I'm big fan

  • @gurdeepsansoa2504
    @gurdeepsansoa2504 Рік тому +1

    Producer bai one weak ch 2 to daal diya kro

  • @kamalkaur8267
    @kamalkaur8267 7 місяців тому

    Love 💕💕💕💕💕💕💕💕💕💕 u so much sir ji all teem

  • @internetswag5858
    @internetswag5858 Рік тому

    Dhopheria end galbaat