Chamkila ਨੇ 1st Wife ਤੇ 2 ਧੀਆਂ ਹੁੰਦੇ ਦੂਜਾ ਵਿਆਹ ਕਿਉਂ ਕੀਤਾ, ਕਰੀਬੀ ਦੋਸਤ ਨੇ ਖੋਲ੍ਹੇ ਰਾਜ,ਧੋਖਾ ਜਾਂ ਮਜ਼ਬੂਰੀ?

Поділитися
Вставка
  • Опубліковано 29 жов 2019
  • Chamkila ਨੇ 1st Wife ਤੇ 2 ਧੀਆਂ ਹੁੰਦੇ ਦੂਜਾ ਵਿਆਹ ਕਿਉਂ ਕੀਤਾ, ਕਰੀਬੀ ਦੋਸਤ ਨੇ ਖੋਲ੍ਹੇ ਰਾਜ,ਧੋਖਾ ਜਾਂ ਮਜ਼ਬੂਰੀ?
    #Amarsinghchamkila #Amarjotkaur #MarriageReason #BollyHollyBaba
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Harry Kaleka All Songs Playlist watch now: bit.ly/2iAUc1L
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / bollyhollybaba
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
    People Also Search :
    bolly holly baba,bolly bolly baba,holly bolly baba,bolly baba,amar singh chamkila amarjot kaur marriage photos,chamakila and amarjot kaur marriage pics,armar singh chamkila and amarjot kaur marriage secret,chamkila amarjot wedding photos,amar singh chamkila first wife and daughter,amar singh chamkila wife gurmail kaur,swarn sivia about amar singh chamkila 2nd marriage,amar singh 2nd marriage reason,chamkila 1st wife and daughters,amar singh chamkila wife,son
  • Розваги

КОМЕНТАРІ • 129

  • @bhupinderkaur5848
    @bhupinderkaur5848 Рік тому +7

    ਚਮਕੀਲੇ ਨੂੰ ਦੂਜਾ ਵਿਆਹ ਨਹੀਂ ਸੀ ਕਰਵਾਉਣਾ ਚਾਹੀਦਾ ਜੋ ਠੇਸ ਇਹ ਇਕ ਘਰਵਾਲੀ ਦੇ ਦਿਲ ਤੇ ਲਗਦੀ ਉਹੀਓ ਜਾਣਦੀ ਏ ਵਿ ਬਦ ਅਸੀਸ ਮਾਰ ਦਿਦੀ ਘਰਵਾਲੀ ਦੀ

  • @rajinderkaur2100
    @rajinderkaur2100 3 роки тому +5

    Jdo apna jvae apni dhee de hundeya duja viah kraye fer pta Lgda drd ki hunda

  • @GurmeetSingh-li9hv
    @GurmeetSingh-li9hv 2 роки тому +5

    ਕੁਲਦੀਪ ਮਾਣਕ ਅਤੇ ਅਮਰਜੋਤ ਦੇ ਵੀ ਅਖਾੜੇ ਲੱਗਦੇ ਰਹੇ ਹਨ ਜੋਂ ਮੈਂ ਖੁਦ ਵੇਖਿਆ ਸੁਣਿਆ ਹੈ ਬਾਕੀ ਗੱਲ ਰਹੀ ਚਮਕੀਲੇ ਦੇ ਵਿਆਹ ਦੀ ਦੇ ਇੱਕ ਕੁੜੀ ਦੋ ਪਤੀ ਰੱਖ ਲਵੇ ਕੀ ਸਮਾਜ ਪ੍ਰਵਾਨ ਕਰ ਲਵੇ ਗਾ ਇਸੇ ਤਰ੍ਹਾਂ ਹੀ ਇੱਕ ਆਦਮੀ ਦੋ ਕੁੜੀਆਂ ਸਮਾਜ਼ ਪ੍ਰਵਾਨ ਨਹੀਂ ਕਰਦਾ

  • @unknown-tn3qi
    @unknown-tn3qi 4 роки тому +10

    Sarre tempu singer legend only one on one chamkilla 👌

  • @guryashbhour1332
    @guryashbhour1332 4 роки тому +35

    ਚਮਕੀਲੇ ਨੇ ਕੋਈ ਗਲਤ ਨਹੀਂ ਕੀਤਾ ਕਿਉਂਕਿ ਇਨਸਾਨ ਨੂੰ ਪਰਿਵਾਰ ਪਾਲਣ ਅਤੇ ਨਾਮ ਅਤੇ ਨਾਮਾ ਕਮਾਉਣ ਕਈ ਕੁਝ ਕਰਨਾ ਪੈਂਦਾ ਹੈ ਅਤੇ ਉਹ ਹੀ ਚਮਕੀਲੇ ਨੇ ਕੀਤਾ ਕੋਈ ਗਲਤ ਨਹੀਂ ਸੀ ਲ

  • @manjinderssingh874
    @manjinderssingh874 4 роки тому +5

    My favourite singer chamkila and amarjot chamkila

  • @parshotamsingh6701
    @parshotamsingh6701 4 роки тому +12

    ਚਮਕੀਲਾ ਬਹੁਤ ਹੀ ਚੰਗਾ ਇਨਸਾਨ ਸੀ ਪਰ ਲੋਕਾਂ ਕੋਲੋਂ ਇੰਨੀ ਚੜਾਈ ਵੇਖ ਕੇ ਜ਼ਰ ਨੀ ਹੋਇਆ ਪਰ ਸਿੰਘਾਂ ਕੋਲੋਂ ਮੁਆਫੀ ਵੀ ਮੰਗੀ ਸੀ ਉਨ੍ਹਾਂ ਨੇ ਮਾਫ਼ ਵੀ ਕਰ ਦਿੱਤਾ ਸੀ ਇਹ ਕੰਮ ਮਾੜੀ੍ ਸੋਚ ਦੇ ਬੰਦਿਆਂ ਦਾ ਹੈ

    • @satwantkaur6295
      @satwantkaur6295 3 роки тому +1

      Yes............. eh kam ona nal hi koi laggn vale kise ne karvayaa hoega jis kolo ona di trakkii batdaas nai ho rahi c,dusri gall eh hai ki ona ne dusra viyah ki karvayaa, oh te ona di apni personal life c oh 2 karvae ya 3 kise nu ki problem bhlla 22 g,
      ..

  • @dimplesingh4422
    @dimplesingh4422 4 роки тому +26

    ਪਰਿਵਾਰ ਤੋਂ ਵੱਡੀ ਕੋਈ ਚੀਜ਼ ਨੀ ਹੁੰਦੀ,ਕਾਮਜ਼ਾਬੀਆ ਹਾਸਿਲ ਕਰਨ ਲਈ ਪਤਨੀ ਅਤੇ ਬੱਚੇ ਛੱਡਣਾ ਕੋਈ ਚੰਗੀ ਗੱਲ ਨਹੀਂ,ਕਲਾਕਾਰ ਦੋਨੋਂ ਵਧੀਆ ਸੀ ਇਸ ਚ ਕੋਈ ਛੱਕ ਨਹੀਂ।

    • @jense5217
      @jense5217 3 роки тому

      Bhot achhe sir.aane thik bola

  • @avtaravtargill4053
    @avtaravtargill4053 4 роки тому +14

    ਠੀਕ ਕੀਤਾ ਉਸ ਨਾ ਰੈਹ।ਗੀਆਂ ਉਸ ਦਾ ਬੇਟਾ ਹੈ ਮਾਲਕ ਉਸ ਨੂੰ ਚੜ੍ਹਦੀ ਕਲਾ ਵਖਸੇ।

  • @deeprandhawa1786
    @deeprandhawa1786 4 роки тому +28

    ਚਮਕਿਲੇ ਦਾ ਵਿਅਾਹ ਅਮਰਜੋਤ ਨਾਲ ਕੁੳੁ ਹੋੲੇਅਾ ਕੁੳੁ ਕੇ ਅੋਨਾ ਦੋਵਾ ਦੀ ਮੋਤ ਰੰਬ ਨੇ ਕੱਠੀ ਲਿਖੀ ਸੀ ਅੋਦਾ ਅੋਸੇ ਮਿਟ ਸੀਕਟ ਵਿਚ ਦੋਨੋ ਕੱਠੇ ਤਾ ਹੋ ਨਹੀ ਸੀ ਸਕਦੇ ਰੰਬ ੲਿਹ ਕਰਕੇ ਜੋੜੀ ਬਨਾੲੀ ਸੀ ਪਰ ੲਿਹ ਜੋੜੀ ਬਣੀ ਸੀ ਤਾ ਰੇਦੀ ਦੁਣੀਅਾ ਤੱਕ ਰੇਦੀ ੲੇਨਾ ਮੋਤ ਦਾ ਬਹੁਤ ਦੁਖ ਹੁਦਾ ਵਾ ਜਾਣਾ ਤੇ ਸਬ ਨੇ ੲਿਹ ਦੁਨੀਅਾ ਤੋ ਪਰ ਟੇਮ
    2 ਨਾਲ

  • @parkashkaur8775
    @parkashkaur8775 2 місяці тому +2

    Amarjot di sister tn khndi vi ohna di family nu chamkila de first marriage bare pta e nhi c 🤔

  • @HarpalSingh-uv9ko
    @HarpalSingh-uv9ko 4 роки тому +4

    Miss you chamkila g

  • @ranivirkmalout1426
    @ranivirkmalout1426 2 роки тому +1

    ਸਹੀ ਕੀਤਾ ਚਮਕੀਲਾ ਵੀਰ ਜੀ ਨੇ

  • @AmandeepSingh-rm4xd
    @AmandeepSingh-rm4xd 4 роки тому +9

    👍🏼👍🏼👍🏼👍🏼👍🏼👍🏼

  • @manmohanpunni7352
    @manmohanpunni7352 4 роки тому +3

    Ryt

  • @charanjitsingh8096
    @charanjitsingh8096 3 роки тому +1

    Good Haa ji

  • @kalakosher0198
    @kalakosher0198 4 роки тому +7

    Nice veer ji 🐅🐅🐅🐅🐅🐅🐅🐅🐅🐅🐅🐅🐅🐅

  • @harbanskour2834
    @harbanskour2834 4 роки тому +3

    Yes

  • @rajwinderlaheri9396
    @rajwinderlaheri9396 4 роки тому +15

    ੲਿਹ ਕੋੲੀ ਗਲਤ ਨੀ ਕੀਤਾ ਬਿਲਕੁਲ ਠੀਕ ਸੀ ਵੀਰ ਚਮਕੀਲੇ

  • @kuldipsinghkuldipsingh7387
    @kuldipsinghkuldipsingh7387 4 роки тому +2

    Nice

  • @harwindersingh1210
    @harwindersingh1210 4 роки тому +7

    amar Singh chamkila always alive in our hearts

  • @mrmrsvinayak1738
    @mrmrsvinayak1738 4 роки тому +9

    ਨਹੀ ਸਭ ਕੂਸ਼ ਨਾਮ ਹੀ ਨਹੀ ਹੂਦਾੰ ।ਆ ਤਾ ਫਿਰ ਸ਼ਭ ਕਰੀ ਇਕ ਵਿਆਹ ਕਰਵਾ ਦੂਜਾ ਫਿਰ ਕਰਵਾ ਲੳ।।ਸਮਾਜ ਇਜਾਜਤ ਨਹੀ ਪਤਨੀ ਦੇ ਜਿਉਦੇ ਜੀ ਦੂਜਾ ਵਿਆਹ ਕਰਵਾਉਣਾ।।।।

  • @kohinoorfilmproduction
    @kohinoorfilmproduction 4 роки тому +1

    Right

  • @happyglot3301
    @happyglot3301 4 роки тому +4

    Amar Singh Chamkila g 😘😘
    I miss you 😘😘

  • @GurpreetSingh-sx2qg
    @GurpreetSingh-sx2qg 3 роки тому

    👍👌

  • @nimmapakhi1835
    @nimmapakhi1835 4 роки тому +3

    Very. Nice. Ji. Good. Good

  • @jaggisingh6367
    @jaggisingh6367 3 роки тому +1

    Very nice 👌👌

  • @karanbahndori1888
    @karanbahndori1888 4 роки тому +10

    Chamkile ne koi galat nehi kita i miss you

  • @Manpreetsingh-ik3ub
    @Manpreetsingh-ik3ub 3 роки тому +2

    💖

  • @santoshbrar6559
    @santoshbrar6559 3 роки тому +2

    ਪਲਾ ਪਰਿਵਾਰ ਹੋਣ ਤੇ ਹੋਰ ਨਾਲ neah

  • @yugplayz2474
    @yugplayz2474 4 роки тому +2

    rab ne aap hi eh jori bna ke bheji c

  • @akashbedi8558
    @akashbedi8558 3 роки тому +1

    👍👍👍👍👍👍

  • @modansingh3428
    @modansingh3428 3 роки тому

    Amar Singh chamkila Right g Right. Zindabad

  • @MRSNEAKYGAMER
    @MRSNEAKYGAMER 4 роки тому +1

    Right now

  • @bahadurcheema6329
    @bahadurcheema6329 4 роки тому +3

    Bilkul sahi kitta

  • @inderjitsidhu8204
    @inderjitsidhu8204 3 роки тому

    Good

  • @jaggisingh6367
    @jaggisingh6367 3 роки тому +1

    Theek hai ji

  • @DarshanSingh-ow6gj
    @DarshanSingh-ow6gj 4 роки тому +2

    Hero.punjab

  • @sagarsandila1194
    @sagarsandila1194 2 роки тому

    Love you paji Yarr tanu Mara pra

  • @jassirajput2100
    @jassirajput2100 4 роки тому +4

    Haaaa

  • @papoupapou709
    @papoupapou709 4 роки тому +6

    I love this chamkila,s

  • @yugplayz2474
    @yugplayz2474 4 роки тому +4

    eh gall tiki g ne bi dassi c. eh bilkul sach hai

  • @punjabikitchenrozzymithu1765
    @punjabikitchenrozzymithu1765 3 роки тому +4

    Viyah karva lenda par physically na hunda rooh ik nu diti jaadi aa har kise nu ni

  • @rajinderrattu1053
    @rajinderrattu1053 Рік тому

    👍

  • @bajwadavinder9126
    @bajwadavinder9126 2 роки тому

    OK. Ji.bahut.vadia

  • @navisingh2053
    @navisingh2053 3 роки тому +7

    ਜਦ ਪਹਿਲੀ ਪਤਨੀ ਨੂੰ ਕੋਈ problam ਨੀ ਰਹੀ ਫੇਰ ਕੀ ਫਾਇਦਾ ਗਲ ਕਰਨ ਦਾ।

  • @opsharin2820
    @opsharin2820 4 роки тому +4

    Chamkila is right I miss you

  • @amitachandiamitachandi7034
    @amitachandiamitachandi7034 2 роки тому

    ❤️🌹🌹

  • @rajinderkaur2100
    @rajinderkaur2100 3 роки тому +1

    Kini asani nal kehnde ne ki khrcha panhi denda c chmkile de mrn ton bad hun tk v wife te kurhian roti khande ne

  • @nemobile3078
    @nemobile3078 Рік тому

    👍💟💗

  • @aenimurtaza2705
    @aenimurtaza2705 Рік тому

    Zabardast zabardast zabardast zabardast zabardast zabardast zabardast zabardast zabardast zabardast zabardast

  • @harpindersingh8000
    @harpindersingh8000 4 роки тому +3

    q1

  • @daljitsidhu7529
    @daljitsidhu7529 3 роки тому +1

    I 🌷 like 🤝 Gurdaspur ⛳

  • @AshokKumar-sp5zf
    @AshokKumar-sp5zf Рік тому

    👍👍🙏🙏

  • @rajkamal4570
    @rajkamal4570 4 роки тому +7

    Chamkile Ne Karva Liya Tan Kehra Lohra Aa Giya Hor Vi Ehni Dunnian Karvaoundi Lokan Nu Tan Gal Labhni Chahida Eh Uhdi Marji Uhdi Jindgi Jida Uh Marji Kare Kise Nun Kiyu Takleef Hove ENGLAND ( UK )

  • @msmaansukhjaiswal3643
    @msmaansukhjaiswal3643 4 роки тому +1

    Yes I like

  • @itisshreyansh
    @itisshreyansh Рік тому

    Jai chamkila 🙏🙏

  • @jaskaransingh-vd4cq
    @jaskaransingh-vd4cq 3 роки тому +2

    Chamkila da duja beah karan faisla galat se

  • @gagangill4097
    @gagangill4097 3 роки тому +1

    Chamkila thik banda ah

  • @lakhwinderkaur9153
    @lakhwinderkaur9153 3 роки тому

    Chamkila ne bilkul sahi kita c

  • @gogibhullar1430
    @gogibhullar1430 4 роки тому +1

    Amar singh chamkila ne doja viha kar ke vadiya kita zendgi ban ge gogi singh bhuller es da bhot vada fan ha

  • @vidyadevi8137
    @vidyadevi8137 4 роки тому

    ਕੋਈ ਮਾੜਾ ਨਹੀਂ ਕੀਤਾ ਦੋ ਪਰਿਵਾਰਾਂ ਦੀ ਪਲਬਸ਼ ਕਰ ਸਕਦਾ ਹੈ ਤਾਂ ਠੀਕ ਹੈ ਗਰੇਸਤ ਵਧੀਆ ਬਣਾਉ

    • @abby.ramgarhia8248
      @abby.ramgarhia8248 2 роки тому +1

      Rabb kare teri v soukan aawe. ....te teri dheeyan nu v soukan mile ...fer pta lggu thik ki te galt ki

  • @sukhmindersingh3560
    @sukhmindersingh3560 4 роки тому +2

    Very good singar

  • @butaram6247
    @butaram6247 4 роки тому +1

    Miss u ustad g

  • @sukhchainSingh-ro6jo
    @sukhchainSingh-ro6jo 3 роки тому +5

    ਇਹਨਾ ਦੀ ਬਹੁਤ ਵੱਡੀ ਮਜਬੂਰੀ ਸੀ 💐💐💐💐💐

  • @budhha_world877
    @budhha_world877 3 роки тому +4

    ਸਵਰਨ ਸਿਵੀਆ ਜੀ ਦਾ ੳਹ ਇੰਟਰਵਿਊ ਮੈਂ ਵੀ ਦੇਖਿਆ,
    ਕਈ ਵਾਰ ਖੁਦ ਦਾ ਅਸਤਿਤਵ ਬਚਾਏ ਰੱਖਣ ਲਈ ਕੁੱਝ ਰਿਸਕ ਲੈਣਾ ਵੀ ਪੈਦਾਂ।
    ਸਵਰਨ ਸਿਵਿਆ ਨੇ ਇਹ ਵੀ ਦੱਸਿਆ ਕਿ ਬਾਅਦ ਚ ਚਮਕੀਲੇ ਦੀ ਪਹਿਲੀ ਪਤਨੀ ਦੀ ਵੀ ਸਹਿਮਤੀ ਹੋ ਗਈ ਸੀ, ਇਸੇ ਲਈ ਤਾਂ ਚਮਕੀਲਾ ਪਹਿਲੀ ਪਤਨੀ ਨੂੰ ਬਰਾਬਰ ਬਣਦਾ ਹੱਕ ਵੀ ਦਿੰਦਾ ਸੀ। ਜੇ ਸਹਿਮਤੀ ਸੀ ਤਾਂਹੀ ਦਿੰਦਾ ਸੀ।
    ਚਮਕੀਲਾ Good ਮੈਨ ਸੀ👌👌
    ਮੈਂ ਬਿਲਕੁਲ ਸਵਰਨ ਸਿਵਿਆ ਜੀ ਨਾਲ ਸਹਿਮਤ ਹਾਂ 👍

    • @abby.ramgarhia8248
      @abby.ramgarhia8248 2 роки тому

      Je koi orat do aadmi rakhe fer v aahi sab bologe ...ya fer asaliyat te aajo ge.....eh sab galt a te galt nu promote na kro ...ki pta kal nu teri apdi dhee naal eda hoje

  • @davidkumar1303
    @davidkumar1303 4 роки тому +1

    Chamkila Kise Ne Ni Ban Janna

  • @gurdipram5242
    @gurdipram5242 4 роки тому +9

    ਚਮਕੀਲੇ ਨੇ ਬਹੁਤ ਹੀ ਵਧੀਆ ਢੰਗ ਨਾਲ ਗਾਇਕੀ ਦਾ ਅਨੰਦ ਬੰਨ੍ਹਿਆ ਤੇ ਅਮਰ ਜੋਤ ਨਾਲ ਕਰਾ ਕੇ ਵੀ ਵਧੀਆ ਕੀਤਾ ਕੋਈ ਮਾੜਾ ਨੀ ਕੀਤਾ

  • @aenimurtaza2705
    @aenimurtaza2705 Рік тому

    Bilkul tik kia

  • @gurmeetkaur-mh4cf
    @gurmeetkaur-mh4cf 3 роки тому +1

    nehi

  • @daljinderkaurdiljinder5176
    @daljinderkaurdiljinder5176 2 роки тому

    🙏🙏🙏🙏🙏🙏💕💕💕💕💕💕💕💕

  • @parshotamsingh2517
    @parshotamsingh2517 4 роки тому +3

    Rty

  • @gurmejsingh6069
    @gurmejsingh6069 2 роки тому

    ਚਮਕੀਲੇ ਨੇ ਦੁਜਾ ਵਿਆਹ ਕਿਉ ਕਰਵਾਈਆਂ ਉਸ ਦੀ ਜੋੜੀ ਨਹੀ ਸੀ ਬਣਦੀ ਚਮਕੀਲਾ ਜੇ ਬਾਹਰੋਂ ਕੁੜੀ ਲੈਂਦਾ ਤੇ ਅੱਧੇ ਪੈਸੇ ਲੈ ਜਾਦੀ ਸੀ ਚਮਕੀਲੇ ਨੇ ਵਿਆਹ ਕਰਵਾ ਕੇ ਸਾਰੇ ਪੈਸੇ ਘਰ ਔਣ ਲੱਗ ਪਏ ਜੋਰ ਚਮਕੀਲੇ ਦਾ ਲੱਗ ਜਾਂਦਾ ਸੀ ਬਾਹਰੋਂ ਆਈ ਕੁੜੀ ਅੱਧੇ ਪੈਸੇ ਲੈ ਜਾਦੀ ਸੀ ਚਮਕੀਲੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ ਜਿਸ ਬੰਦੇ ਨੇ ਘਰ ਚਲੋਣਾ ਹੋਵੇ ਪਤਾ ਉਸ ਨੂੰ ਹੁੰਦਾ ਆ ਲੋਕ ਗੱਲਾਂ ਕਰ ਸਕਦੇ ਹਨ ਧੰਨਵਾਦ ਚਮਕੀਲੇ ਦੀ ਸੋਚ ਦੇ

    • @abby.ramgarhia8248
      @abby.ramgarhia8248 2 роки тому +1

      Rabb kre tera jwai v paise lyi duji gharwali le k awe

  • @jasleenkaur6899
    @jasleenkaur6899 Рік тому +1

    😒😒😒😒😒😒

  • @user-np2nm9rv6h
    @user-np2nm9rv6h Місяць тому

    Usdi pehli wife nu v dusra viah karva laina chahida c

  • @lakhwinderkaur2774
    @lakhwinderkaur2774 3 роки тому +1

    One star amar best chamkila 22 g

  • @sukhkaur2640
    @sukhkaur2640 3 роки тому +2

    yr amrjot v sohne aa♥️

  • @gurmeetkaur-mh4cf
    @gurmeetkaur-mh4cf 3 роки тому

    no merge

  • @balvindersingh9428
    @balvindersingh9428 3 роки тому

    Should not

  • @sukhvinergill7157
    @sukhvinergill7157 3 роки тому

    O

  • @preetchandarh5730
    @preetchandarh5730 3 роки тому

    Kuldeep manak saab ne nhi milya c amarjot nu. Wrong information na dea kro loka nuu,amarjot nu amarjot de father ne milaya c

  • @harjitsinghtoor6595
    @harjitsinghtoor6595 2 роки тому

    Chamkila sahib di majboori si bilkul thik hai

  • @mkrana9948
    @mkrana9948 3 роки тому

    Don't beg Modi for your rights Make your own free n fair Kissan Desh which is a union of Punjab Haryana UP n Rajasthan. Switzerland's Constitution will be the best option for free n fair Kissan Desh

  • @jasskaur305
    @jasskaur305 3 роки тому

    .

  • @lakhwindersinghrattan6329
    @lakhwindersinghrattan6329 4 роки тому +5

    Bad thinking

  • @santokhkaur5953
    @santokhkaur5953 3 роки тому

    notgoodamarjotnategood

  • @surindersingh5749
    @surindersingh5749 4 роки тому +1

    Bakbas na kRo

  • @jogasingh1600
    @jogasingh1600 4 роки тому +2

    Chamkila ji ne koi galti nahi keti

  • @preetchandarh5730
    @preetchandarh5730 3 роки тому

    Chamkila amr hi rehnaa duniya tee

  • @KulwinderSingh-qz3kb
    @KulwinderSingh-qz3kb 3 роки тому

    Galt kam

  • @gagandhaliwal6476
    @gagandhaliwal6476 3 роки тому

    Fake news

  • @Guri3737.
    @Guri3737. 3 роки тому +3

    ਅਗਰ ਵਿਆਹ ਨਾ ਕਰਵਾਉਂਦਾ ਅੱਜ ਲੋਕਾਂ ਨੂੰ ਨਹੀਂ ਪਤਾ ਹੋਣਾ ਸੀ ਕੇ ਕੋਈ ਚਮਕੀਲਾ ਵੀ ਹੈਗਾ🙏🙏🙏 ਕਿਸਮਤ ਕਿਸੇ ਹੋਰ ਨਾਲ ਲਿਖੀ ਹੋਈ ਸੀ, ਕੋਈ ਗਲਤ ਨਹੀਂ ਕਰੀਆ, ਆਪਣੀ ਪਹਿਲੀ ਘਰਵਾਲੀ ਨੂੰ ਵੀ ਖਰਚਾ ਦਿਦਾ ਸੀ ,,

    • @abby.ramgarhia8248
      @abby.ramgarhia8248 2 роки тому

      Acha te je ik orat do pati rakh lwe ..fer thode vrge hi sabto pehln osde character te ungal chukde ne ...mundya lyi sab maaf a ...jo galt a oho galt hi a viah da mtlb klla kharcha paani dena ni hunda ..jrkar teri bhen da husband osdi soukan le ke awe ohnu v kehdi tenu kharcha pani tan de reya tu reh os naal

  • @satnamsingh-jx4bf
    @satnamsingh-jx4bf 9 місяців тому

    ਮਾਣਕ ਦਿਆਂ ਵਧੀਕੀਆਂ ਨਾ ਸਹਾਰਦੀ ਹੋਈ ਅਮਰਜੋਤ,ਨੇ ਮਾਣਕ ਨਾਲ ਗਾਓਣਾ ਛੱਡ ਕੇ , ਚਮਕੀਲੇ ਨਾਲ ਗਾਓਣ ਲਈ ,ਅਮਰਜੋਤ ਨੂੰ ਕੇਸਰ ਸਿੰਘ ਟਿਕੀ ਨੇ ਰਾਜੀ ਕਰ ਲਿਆ ਸੀ,

  • @GaganDeep-qc4pl
    @GaganDeep-qc4pl 4 роки тому +1

    Fceklass

  • @harjapsinghkahlon1660
    @harjapsinghkahlon1660 4 роки тому +3

    Fuddu chamkila

    • @harwindersingh1210
      @harwindersingh1210 4 роки тому +3

      yr agr chamkile bare kuch pta ni taa mada b naa bol plz..

    • @harwindersingh1210
      @harwindersingh1210 4 роки тому +3

      chamkile bare ek sabd nhi sun sakde...the great legendary singer aa amar singh chamkila

    • @paramjeetnahel80
      @paramjeetnahel80 3 роки тому

      Madrchod chamkila nu galt kivan bolya

  • @gurnamgora3634
    @gurnamgora3634 4 роки тому +2

    Yes

  • @preetsejal9161
    @preetsejal9161 Рік тому

    Nice

  • @harmansingh465
    @harmansingh465 4 роки тому +1

    Yes

  • @tirlokchandtirlok5708
    @tirlokchandtirlok5708 3 роки тому

    Yes

  • @keematlal9158
    @keematlal9158 3 роки тому

    Yes