ਜਦੋਂ ਗੁਰਚੇਤ ਚਿੱਤਰਕਾਰ ਨੇ ਆਪਣੇ ਵਿਆਹ ਤੇ ਲਵਾਇਆ ਚਮਕੀਲਾ-ਅਮਰਜੋਤ ਦਾ ਅਖਾੜਾ Chamkila Live Gurchet Chitarkar

Поділитися
Вставка
  • Опубліковано 27 вер 2024

КОМЕНТАРІ • 140

  • @lamderdaarsabb7421
    @lamderdaarsabb7421 2 роки тому +30

    Gurchet chitarkar date of birth 12.3.1970 da ha video real ha

  • @rajinderbhatti947
    @rajinderbhatti947 2 роки тому +18

    ਸਹੀ ਗੱਲ ਆ ਜੀ ਬਾਬਾ ਸ਼ੇਰ ਕਲਾਕਾਰ ਸੀ ਉਹਦੀ ਰੀਸ ਅੱਜ ਤੱਕ ਕੋਈ ਨਹੀ ਕਰ ਸਕਿਆ ਨਾ ਕੋਈ ਕਰ ਸਕਦਾ ਅਮੀਨ

  • @gurdipdehar7070
    @gurdipdehar7070 2 роки тому +22

    ਅਮਰ ਗਾਇਕ ਜੋੜੀ ਨੂੰ ਪ੍ਰਣਾਮ

  • @Sanja-ray
    @Sanja-ray 2 роки тому +45

    ਚਮਕੀਲਾ ਅਤੇ ਅਮਰਜੋਤ, ਕੋਰ,, ਅੱਜ, ਵੀ, ਨੋਜਵਾਨਾਂ, ਦੇ, ਦਿਲ, ਦੀ, ਧੜਕਨ,, ਚਮਕੀਲੇ, ਦੀ, ਇਕ, ਖਾਸੀਅਤ, ਸੀ, ਉਸ, ਵਿੱਚ, ਭੋਰਾ, ਵੀ, ਹੰਕਾਰ, ਨਹੀ, ਸੀ

  • @malkitsingh8869
    @malkitsingh8869 2 роки тому +7

    ਬਹੁਤ ਵਧੀਆ ਜਾਣਕਾਰੀ ਟਿਵਾਣਾ ਜੀ

  • @happysinghhappysingh9625
    @happysinghhappysingh9625 2 роки тому +5

    ਚਮਕੀਲਾ ਸਾਬ All time my Favourite 🌹🌹☘️🌿💐🌺🌿🌾🌹🌹💥💥👌🏼👌🏼👌🏼👌🏼👌🏼👌🏼👌🏼

  • @tarloksingh5755
    @tarloksingh5755 2 роки тому +8

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @harmeshsingh4085
    @harmeshsingh4085 2 роки тому +15

    ਇਸ ਮਹਾਨ ਜੋੜੀ ਨੇ ਹਮੇਸ਼ਾ ਹੀ ਚਮਕਦਾ ਰਹਿਣਾ ਹੈ

  • @Desipunjabivideos
    @Desipunjabivideos 2 роки тому +14

    miss u chamkila and amarjot bht yaad aundi todi

    • @LaxmanSingh-rr1up
      @LaxmanSingh-rr1up 2 роки тому

      👌👌👌👍👍👍👍👍👏👏👏👏👏👏💚💛💜💓💔💕💖❤💙💜💘💝

  • @rajk905
    @rajk905 2 роки тому +5

    Bahut hi sohni jankari Diti thnx so much chamkila ji Diya hor yaada lae k ana

  • @rajinderbhatti947
    @rajinderbhatti947 2 роки тому +23

    ਬਾਈ ਜੀ ਗੁਰਚੇਤ ਜੀ ਦੇ ਵਿਆਹ ਦੇ ਤਿੰਨ ਦਿਨਾਂ ਦਾ ਪ੍ਰੋਗਰਾਮ You tubeਤੇ ਪਾ ਦਿਉ ਜੀ

    • @gagan9661
      @gagan9661 4 місяці тому

      Tuhade channel te

  • @sukhaaahiaahi6617
    @sukhaaahiaahi6617 2 роки тому +8

    Chamkila super 🌟 c Punjab da aattttttttttttttttt

  • @GurjitDhiman
    @GurjitDhiman 2 роки тому +7

    Bahut badhiya Galla Bai Amar Singh Chamkile Diya

  • @harbanssingh2258
    @harbanssingh2258 2 роки тому +5

    Very Very Thanks sir 🙏 g

  • @gurrajchahal402
    @gurrajchahal402 2 роки тому +15

    ਬਹੁਤ ਵਧੀਆ ਲੱਗੀ ਜਣਕਾਰੀ ਬਾਈ ਜੀ

  • @h.s.sajjanhoshiarpurpunjab8475
    @h.s.sajjanhoshiarpurpunjab8475 2 роки тому +6

    Bahut badhiya ji 🙏

  • @5911entertainment
    @5911entertainment 5 місяців тому

    ਬਹੁਤ ਵਧੀਆ ਜਾਣਕਾਰੀ ਟਿਵਾਣਾ ਸਾਬ੍ਹ -ਡਮਾਣਾ ਪਾਟਿਆਂਵਾਲੀ

  • @LakhvirSingh-le2uc
    @LakhvirSingh-le2uc 2 роки тому +8

    Very nice video ji 🙏🙏💖👌

  • @parmjeetdhillon8637
    @parmjeetdhillon8637 2 роки тому +7

    Very good speech

  • @list25facts52
    @list25facts52 2 роки тому +7

    Bai ji akhara be post krdo please tu sirra ☝️ Bai Fu Sanu chamkila bare dasda

  • @yugplayz2474
    @yugplayz2474 2 роки тому +8

    bahut hi vadhiya biyography.

  • @dalvirkumar3710
    @dalvirkumar3710 5 місяців тому

    ਚਮਕੀਲੇ ਬਾਈ ਅੱਜ ਹੁੰਦਾ ਤਾਂ,ਕਿਸੇ ਨੂੰ ਲਾਗੇ ਨੀ ਸੀ ਲੱਗਣ ਦੇਣਾ

  • @tiwaripurushottam8246
    @tiwaripurushottam8246 2 роки тому +1

    Amar Singh chamkila aur Biba Amar jyot ji da Naam humesha Amar rahuga sat shree akal 🙏🙏

  • @Karan-nr5xj
    @Karan-nr5xj 2 роки тому +4

    Boht badia ji

  • @NarinderpalBrar
    @NarinderpalBrar 2 роки тому +3

    ਗੁਰਤੇਜ ਦੀਆਂ ਸਾਰੀਆਂ ਇੰਟਰਵਿਊ ਸੁਣੀਆਂ ਉਸ ਨੇ ਕਿਸੇ ਵਿੱਚ ਵੀ ਨਹੀਂ ਕਿਹਾ ਕੀ ਮੇਰੇ ਵਿਆਹ ਤੇ ਚਮਕੀਲਾ ਜੀ ਦਾ ਅਖਾੜਾ ਲੱਗਿਆ,

    • @TiwanaMusicEvolution
      @TiwanaMusicEvolution  2 роки тому +5

      ਕਮਾਲ ਐ ਬਾਈ ਜੀ ਤੁਹਾਨੂੰ ਇਹੀ ਨੀਂ ਪਤਾ ਕਿ ਗੁਰਤੇਜ ਚਿੱਤਰਕਾਰ ਦੇ ਵਿਆਹ ਤੇ ਚਮਕੀਲਾ-ਅਮਰਜੋਤ ਜੀ ਦਾ ਅਖਾੜਾ ਲੱਗਿਆ ਸੀ, ਧਿਆਨ ਨਾਲ ਵੇਖੋ ਸਾਰੀ ਵੀਡੀਓ ਅਸੀਂ ਫੋਟੋਆਂ ਨਾਲ ਪਾਈਆਂ ਹੋਈਆਂ, ਵੀਡੀਓ ਅਲੱਗ ਤੋਂ ਪਾਈ ਹੋਈ ਹੈ ਜੀ ਗੁਰਤੇਜ ਦੇ ਵਿਆਹ ਦੀ ਕਿਰਪਾ ਕਰਕੇ ਧਿਆਨ ਨਾਲ ਵੇਖੋ ਧੰਨਵਾਦ ਜੀ ।

    • @295_GUY
      @295_GUY 5 місяців тому

      Hune interview ayi jrur check kreo

    • @nimanayaar4126
      @nimanayaar4126 4 місяці тому

      ਬਾਈ ਜੀ ਲੱਗਿਆ ਸੀ ਇਹ ਸੱਚ ਹੈ

    • @nimanayaar4126
      @nimanayaar4126 4 місяці тому

      ਬਾਈ ਜੀ ਲੱਗਿਆ ਸੀ ਇਹ ਸੱਚ ਹੈ

  • @sahitnama320
    @sahitnama320 5 місяців тому +4

    ਗੁਰਚੇਤ ਦਾ ਜਨਮ 1975 ਦਾ ਹੈ।ਚਮਕੀਲੇ ਦੀ ਮੌਤ 1988 ਚ ਹੋਈ।ਗੁਰਚੇਤ ਨੇ ਵਿਆਹ ਕੀ 12 ਸਾਲ ਦੀ ਉਮਰ ਚ ਹੀ ਕਰਵਾ ਲਿਆ।

    • @gill-punjab
      @gill-punjab 5 місяців тому +1

      ਇਹ ਫੇਕ ਨਿਊਜ ਏ

    • @jangirsingh7489
      @jangirsingh7489 5 місяців тому

      1975 nahi 1970 da hai, Gurchet chitterkar da janam.

    • @DavinderSingh-sj4kc
      @DavinderSingh-sj4kc 5 місяців тому

      ਗੁਰਚੇਤ ਚਿੱਤਰਕਾਰ ਦਾ ਜਨਮ 24/03/1959 ਦਾ ਹੈ l

    • @UnfilteredOffRoad
      @UnfilteredOffRoad 4 місяці тому

      ਗੁਰਚੇਤ ਦਾ ਜਨਮ 1961 ਦਾ ਹੈ

  • @DavinderSingh-sj4kc
    @DavinderSingh-sj4kc 5 місяців тому

    ਗੁਰਚੇਤ ਚਿੱਤਰਕਾਰ 24/03/1959 ਦਾ ਜਨਮ ਹੈ, ਫੋਟੋ ਦੇਖ ਕੇ ਵੀ ਸਮਝ ਆਉਣਾ ਚਾਹੀਦਾ ਹੈ l

  • @rajindersingh6060
    @rajindersingh6060 2 роки тому +6

    Poora gaadar c chamkila Bai 💪

  • @sukhmanjotsingh7427
    @sukhmanjotsingh7427 2 роки тому +5

    Nice 👍 brother

  • @tajasingh1007
    @tajasingh1007 2 роки тому +6

    Amar jodi

  • @gurpyaspyas5594
    @gurpyaspyas5594 2 роки тому +3

    Good jankari bro

  • @davindersingh-zb5hd
    @davindersingh-zb5hd 2 роки тому +8

    ਫੋਟੋਆਂ ਵੀ ਸਾਝੀਆ ਕਰਿਓ ਜੀ ਪਲੀਜ,

  • @kirpalsinghpanjabkirpalsin4517
    @kirpalsinghpanjabkirpalsin4517 2 роки тому +1

    Very good peshkash aapdi bai ji

  • @SimranKaur-gj8vk
    @SimranKaur-gj8vk 2 роки тому +3

    Mera dil krda main mar deva ohna nu jina ny marea c past ch ja k ena nu bacha k la aava

  • @lakshmiji2470
    @lakshmiji2470 2 роки тому

    Bohot badiya video jankari 👌❤️

  • @afreenbegumafreenbegum8021
    @afreenbegumafreenbegum8021 2 роки тому +5

    👌👌👌👌👌👌👌👌

  • @EshawarDas-mj9us
    @EshawarDas-mj9us 5 місяців тому

    Ajj bi sukh vaar avndhi hey meraa 2 potey uss dhi rahmat too hovey sach

  • @naraindhanaula5857
    @naraindhanaula5857 2 роки тому +40

    ਲੱਖਾਂ ਕਰੋੜਾਂ ਦਿਲਾਂ ਤੇ ਰਾਜ ਕਰਨ ਵਾਲੀ ਅਮਰ ਜੋੜੀ

  • @bangurcement456
    @bangurcement456 2 роки тому +2

    Very❤ good jaan kari teja ji Raja badal👍

  • @amriksinghchhajli387
    @amriksinghchhajli387 2 роки тому +4

    Miss you

  • @RaviSingh-fc6ti
    @RaviSingh-fc6ti 5 місяців тому

    ਅਮਰ ਜੋੜੀ❤❤

  • @amriksinghchhajli387
    @amriksinghchhajli387 2 роки тому +4

    Top 🎤

  • @surjitsingh6142
    @surjitsingh6142 2 роки тому +8

    ਚਮਕੀਲਾ ਤੇ ਅਮਰਜੋਤ ਨੇ ਜਿੱਥੇ ਵੀ ਅਖਾੜਾ ਲਾਇਆਂ । ਆਪਣੀ ਵੱਖਰੀ ਛਾਪ ਸਰੋਤਿਆਂ ਦੇ ਦਿਲਾਂ ਵਿਚ ਛੱਡੀ। ਉਹ ਕੱਲਾ ਗੀਤਾਂ ਰਾਹੀਂ ਮਨੋਰੰਜਨ ਨਹੀਂ ਸਨ ਕਰਦੇ ਸਗੋਂ ਲੋਕਾਂ ਦੀ ਰੂਟੀਨ ਲਾਈਫ 'ਚੋਂ ਗੱਲਾਂ ਚੁਣ ਕੇ ਲੋਕਾਂ ਨੂੰ ਖੁਸ਼ ਵੀ ਬਹੁਤ ਕਰਦੇ ਸੀ।

    • @TiwanaMusicEvolution
      @TiwanaMusicEvolution  2 роки тому +3

      ਇਸੇ ਕਰਕੇ ਇਹਨਾਂ ਨੂੰ ਅਸਲ ਫਨਕਾਰ ਕਿਹਾ ਗਿਆ ਜਿਹੜਾ ਗਾਉਣ ਦੇ ਨਾਲ ਨਾਲ ਆਪਣੀ ਹਰ ਉਸ ਕਲਾ ਦਾ ਮੁਜਾਹਰਾ ਸਰੋਤਿਆਂ ਮੂਹਰੇ ਕਰੇ ਜੋ ਉਸ ਵਿੱਚ ਕੁਦਰਤ ਵੱਲੋਂ ਪਾਈ ਗਈ ਹੈ ।

    • @surjitsingh6142
      @surjitsingh6142 2 роки тому +2

      ਸਹੀ ਗੱਲ ਹੈ ਟਿਵਾਣਾ ਸਾਬ ।

    • @LuckySingh-ub7yn
      @LuckySingh-ub7yn 2 роки тому +1

      E Sach aa

    • @keshikumar4424
      @keshikumar4424 2 роки тому +1

      @@LuckySingh-ub7yn lol up inr stop till fo too foo we stop

  • @salmankhankhan2973
    @salmankhankhan2973 2 роки тому +1

    Thanks 🙏

  • @yashpalsingh1741
    @yashpalsingh1741 2 роки тому

    Bot vadia jankari

  • @parmodchopra4243
    @parmodchopra4243 5 місяців тому

    Good Job Bro ❤

  • @harwinderharry2804
    @harwinderharry2804 11 місяців тому +1

    Veer.chmkila.simple.bnda.c.rana.nakodar.gill

  • @driversaab4668
    @driversaab4668 Рік тому

    Miss you chhamkila Saab ji

  • @karanbaraich2300
    @karanbaraich2300 2 роки тому

    Bahut vadia

  • @harbanssingh2258
    @harbanssingh2258 2 роки тому +5

    No Janmnna Dubara Amar Singh Chamkela

  • @tersemsingh7955
    @tersemsingh7955 2 роки тому

    Chamkila ta mahan si

  • @BaljeetSingh-xp9cl
    @BaljeetSingh-xp9cl Рік тому

    Top.Hero C.22.G.Chamkila

  • @malwindeuksi48
    @malwindeuksi48 5 місяців тому

    Mere kujh kujh yaad he is akhade bare

  • @dsdhadwal1778
    @dsdhadwal1778 2 роки тому

    Chamkila is ever LIVE.

  • @roshanlal5585
    @roshanlal5585 5 місяців тому

    Legend ❤❤❤❤❤

  • @choprapunjab1928
    @choprapunjab1928 2 роки тому +2

    👌👌👌👌👌

  • @mithusinghchhajli9334
    @mithusinghchhajli9334 2 роки тому +4

    🙏🙏🙏

  • @jiwankumar5286
    @jiwankumar5286 2 роки тому +3

    👍👍👍👍👍

  • @davindersingh-zb5hd
    @davindersingh-zb5hd 2 роки тому +7

    Diamond Jodi zindabad

  • @LaliButeWalamusiccompany
    @LaliButeWalamusiccompany 5 місяців тому

    Yar dharmsala vich toorhi kaun paunda

  • @schofieldtancredi8674
    @schofieldtancredi8674 5 місяців тому

    Miss you 22ji

  • @sukhmindersingh7880
    @sukhmindersingh7880 5 місяців тому

    ਰੱਬ ਦਾ ਰੂਪ ਸੀ ਚਮਕੀਲਾ ਰੱਬੀ ਰੂਹ ਸੀ

  • @shivdeepkartik5032
    @shivdeepkartik5032 2 роки тому

    Nice

  • @karamjeetshinghkaramjeetsh3134
    @karamjeetshinghkaramjeetsh3134 2 роки тому +4

    Jindabad

  • @kashmirilal3596
    @kashmirilal3596 2 роки тому +4

    CHAMKILA.SHAN.GIEK.SE.CMKILA.DUBARA.NAHI.JAMNA.NAHI

  • @SatnamsinghShopal
    @SatnamsinghShopal 5 місяців тому

  • @jagdeepsingh6540
    @jagdeepsingh6540 2 роки тому +2

    Yr 34 saal osnu mre nu hoge gurtej di umar tan sari 45 saal msa honi

    • @TiwanaMusicEvolution
      @TiwanaMusicEvolution  2 роки тому +2

      ਗੁਰਚੇਤ ਚਿੱਤਰਕਾਰ ਜੀ ਦੀ ਅਖਾੜੇ ਵਾਲੇ ਦਿਨ ਚਮਕੀਲਾ ਜੀ ਨਾਲ ਤਸਵੀਰਾਂ ਅਤੇ ਵੀਡੀਓ ਵੀ ਨਾਲ ਹੀ ਅਪਲੋਡ ਕੀਤੀ ਗਈ ਆ ਵੀਰ ਜੀ ਤੁਸੀਂ ਧਿਆਨ ਨਾਲ ਵੇਖੋ ਧੰਨਵਾਦ।

  • @manjeetsharma7790
    @manjeetsharma7790 2 роки тому +15

    ਗੁਰਚਤ ਦੀ ਉਮਰ 47 ਸਾਲ ਹੈ 87 ਚ ਅਖਾੜਾ ਵਿਆਹ ਇਹਦਾ ਮਤਲਵ 12 ਸਾਲ ਚ ਵਿਆਹ ਹੋ ਗਿਆ ਗੱਲ ਹਜਮਨੀ ਹੋਈ ਜੇ ਹੋ ਵੀ ਗਿਆ ਤਾ12 ਸਾਲ ਦੇਜਵਾਕ ਨੂਆਖਾੜੇਆ ਦਾ ਕੀ ਪਤੇ ਹੋਣੇ

    • @TiwanaMusicEvolution
      @TiwanaMusicEvolution  2 роки тому +13

      ਬਾਈ ਜੀ ਸਾਰੀ ਗੱਲਬਾਤ ਤੱਥਾਂ ਸਮੇਤ ਸਾਂਝੀ ਕੀਤੀ ਐ ਇਸੇ ਕਰਕੇ ਵਿਆਹ ਦੀ ਵੀਡੀਓ ਅਤੇ ਫੋਟੋਸ ਵੀ ਨਾਲ ਪਾਈਆਂ ਨੇ ਜੀ ਗੂਗਲ ਤੇ ਨਾ ਜਾਓ 50+ ਉਮਰ ਐ ਉਹਨਾਂ ਦੀ ।

    • @harbanssingh3943
      @harbanssingh3943 2 роки тому +7

      ਉਹਨਾਂ ਦੇ ਬਾਪੂ ਨੂੰ ਤਾਂ ਪਤਾ ਸੀ

    • @layallpuriajatt3107
      @layallpuriajatt3107 2 роки тому +3

      ਸਹੀ ਗੱਲ ਹੈ ਗੁਰਚੇਤ ਦਾ ਵਿਆਹ 87 ਚ ਹੋਇਆ ਸੀ।

    • @ghazal3576
      @ghazal3576 5 місяців тому

      Video v haigi a... Gurchet chitarkar sahmne baith k sun riha a... Chamkila te amrjot nu

    • @goldysingh831
      @goldysingh831 5 місяців тому

      ਕਿਊ ਸੜਦਾਂ ਚਮਕੀਲੇ ਤੋਂ। ਗੁਰਚੇਤ ਦੀ ਉਮਰ ੫੪ ਸਾਲ ਦੀ ਹੈ। ਤੇ ਉਦੋਂ ਉਸਦੀ ਉਮਰ ੧੭ ਸਾਲ ਦੀ ਸੀ।

  • @LovepreetSingh-dp8lj
    @LovepreetSingh-dp8lj Рік тому

    🙏🙏🙏🙏🙏

  • @Pendulife597
    @Pendulife597 5 місяців тому

    Gurchet da viah v 15 Saal dii Umer Ch ho gya

  • @ramsaroup1197
    @ramsaroup1197 2 роки тому +1

    👍👍👍👍🙏🙏🙏🙏🙏❤️❤️😭

  • @varinder3847
    @varinder3847 5 місяців тому

    Eni susti naal kyo bol reha ay bai. ????
    Raat di utri ni 🥃
    Ya sawere card ni laya 😂

  • @harwinderharry2804
    @harwinderharry2804 11 місяців тому

    Mehrbani jassowal.v.ik.var.pasey.betha.ta.c

  • @parveensingh5472
    @parveensingh5472 2 роки тому +1

    OpLMn

  • @RamSingh-yo1si
    @RamSingh-yo1si 5 місяців тому

    No truth death of chamkila gurchait chiterkar 13.years old

  • @starpunjabi2639
    @starpunjabi2639 2 роки тому

    ਝੂਠ

  • @PremDass-vv1pc
    @PremDass-vv1pc 5 місяців тому

    Gurchet di umar 60sal.aa

  • @shivcharndhaliwal1702
    @shivcharndhaliwal1702 5 місяців тому

    ਫਿਲਮ ਵਾਲੇ ਕੋਲੇ ਗਰਮ ਹਨ ,,ਸਭ ਹੀ ਰੋਟੀਆਂ ਸੇਕਣ ਲਈ ਭਾਂਤ ਭਾਂਤ ਦੀਆਂ ਗੱਲਾਂ ਵੀਡੀਓ ਪਾਉਣ ਲਗੇ ਨੇ ਕੁਤੀੜ ,,,

  • @mithusinghchhajli9334
    @mithusinghchhajli9334 2 роки тому +4

    Amar.jodi

  • @agricultureimpliment9525
    @agricultureimpliment9525 2 роки тому +3

    🙏

  • @gursandhu8894
    @gursandhu8894 2 роки тому +6

    Gurceat chitrkar 1987 vich shadi gal samaj nahi ae

  • @KALM-Di-NAZAR-TON
    @KALM-Di-NAZAR-TON 2 роки тому

    Good

  • @rakeshchander9170
    @rakeshchander9170 Рік тому

    Amar Jodi

  • @amansaroa319
    @amansaroa319 2 роки тому

    👌👌👌👌👌

  • @ajayjaisiyaramjirajpal8621
    @ajayjaisiyaramjirajpal8621 Рік тому

  • @zindagidasafarfromallround7476
    @zindagidasafarfromallround7476 2 роки тому +9

    ਅਮਰ ਜੋੜੀ

  • @ravithind5005
    @ravithind5005 2 роки тому +16

    ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ ਟਿਵਾਣਾ ਸਾਬ।

  • @SukhvirSingh-oe1bz
    @SukhvirSingh-oe1bz 2 роки тому +4

    ਗੱਪ

  • @BaljeetSingh-xp9cl
    @BaljeetSingh-xp9cl 2 роки тому +5

    Top Hero.C.22.G.Chamkila.G

  • @zindagidasafarfromallround7476
    @zindagidasafarfromallround7476 2 роки тому +5

    ਜੈ ਹੋ

  • @BaljeetSingh-xp9cl
    @BaljeetSingh-xp9cl 2 роки тому +4

    Thanks. Sir.G

  • @Swaraj_jassar_mehkma
    @Swaraj_jassar_mehkma 2 роки тому +2

    ਧੰਨਵਾਦ ਜੀ

  • @Gold-z3l
    @Gold-z3l 5 місяців тому

    ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਸਦਾ ਲਈ ਅਮਰ ਹੋ ਗਏ

  • @humdohnaredo
    @humdohnaredo Рік тому

    Ye movie kaha dekh sakte hai... Plase batoo kaha milegi ye movies

  • @RANBIRBANSALRANGA
    @RANBIRBANSALRANGA 5 місяців тому

    JHUTHE CHETE DA DOB 1966 HAI 👍EALWAL

  • @ramsaroup1197
    @ramsaroup1197 2 роки тому +1

    Dhanyvad veer ji 🔥🔥🔥

  • @rajinderbhatti947
    @rajinderbhatti947 2 роки тому +4

    ਬਹੁਤ ਬਹੁਤ ਧੰਨਵਾਦ ਜੀ

  • @kajlaproductions8516
    @kajlaproductions8516 Рік тому

    Legend chamkila 22

  • @sultanstudiophotography
    @sultanstudiophotography 2 роки тому

    Bahut acha ensan tha

  • @rajinderrattu1053
    @rajinderrattu1053 2 роки тому

    🤣🤣🤣👏👏👏👍⭐️⭐️