Shamsher sandhu sahib je harjit Singh nagra sahib je both best 👌 👍 Jodi together loved too listen them always Shamsher sandhu sahib je harjit Singh nagra sahib je please say something about kuldip paras sahib je chamkila sahib je lakhi banjara sahib je avtar fakar sahib je 💝💖💔💘💘💘💘💘👍👍👍👍👍👍👍👍👍👍👍👍👍👍👍👍
ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸਭਿਆਚਾਰਕ ਮੇਲਾ ਖਤਮ ਹੋਣ ਨਾਲ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਇਸ ਮੇਲੇ ਨੂੰ ਦੁਵਾਰਾ ਸ਼ੁਰੂ ਕਰਨ ਦੀ ਲੋੜ ਹੈ।
ਬਹੁਤ ਵਧੀਆ ਲੱਗਾ ਮੋਹਨ ਸਿੰਘ ਮੇਲੇ ਬਾਰੇ ਤੇ ਜੱਸੋਵਾਲ ਸਾਬ ਦੀਆਂ ਯਾਦਾਂ ਯਾਦ ਕਰਕੇ
ਅਨੰਦ ਆ ਗਿਆ। ਜੱਸੋਵਾਲ ਸਾਬ ਦੀ ਗੱਲ ਜਰੂਰ ਕਰਿਆ ਕਰੋ ਜੱਸੋਵਾਲ ਬਾਪੂ ਦਾ ਸੁਭਾਅ ਬਹੁਤ ਵਧੀਆ ਤੇ ਕਾਹਲਾ ਸੀ।ਖੁਲੀ ਕਿਤਾਬ ਸੀ।
ਸੰਧੂ ਸਾਹਿਬ ਜੀ ਅੱਜ ਭਵਾਨੀਗੜ੍ਹ ਦੇ ਮੇਲੇ ਵਾਰੇ ਸੁਣਕੇ ਵਧੀਆ ਲੱਗਿਆ ਇਕ ਵਾਰ ਤੁਸੀਂ ਸਾਡੇ ਤੇ ਗੁੱਸੇ ਵੀ ਬਹੁਤ ਹੋਏ ਸੀ ਜਦੋਂ ਮੇਹਰ ਮਿੱਤਲ ਸਾਹਿਬ ਜੀ ਨਾਲ ਆਏ ਸੀ ਮੈਂ ਉਸ ਟਾਈਮ ਤੁਹਾਡੇ ਨਾਲ ਹੀ ਰਿਹਾ ਸੀ ਤਕਰੀਬਨ ਦੋ ਘੰਟੇ ਤੱਕ 🙏🙏
Very nice
Very nice shamsher singh ji❤
Thanks je
ਨਾਗਰਾ ਸਾਬ ਸੰਧੂ ਸਾਬ ਦੀਆਂ ਸਾਰੀਆਂ ਕਿਤਾਬਾਂ ਦੇ ਨਾਮ ਲਿਖਿਓ
ਵਾਹ ......!!
"ਸ਼ੀਸ਼ੀ"❤
ਨਾਗਰਾ ਸਾਹਬ, ਤੁਹਾਡਾ ਪ੍ਰੋਗਰਾਮ ਬਹੁਤ ਦਿਲਚਸਪ ਹੁੰਦਾ ਹੈ!ਸੰਧੂ ਸਾਹਿਬ ਪੰਜਾਬੀ ਗੀਤ, ਸੰਗੀਤ ਅਤੇ ਸਾਹਿਤਿਕ ਯਾਦਾਂ ਦਾ ਖਜਾਨਾ ਹਨ!ਮੇਰਾ ਸੁਝਾਅ ਹੈ ਕਿ ਇਸਨੂੰ ਹੋਰ ਵਧੀਆ ਢੰਗ ਨਾਲ ਹੋਰ ਬੇਹਤਰ ਬਣਾਇਆ ਜਾਵੇ!ਸੱਜਣਾਂ ਮਿੱਤਰਾ ਦੇ ਲਾਈਵ ਸਵਾਲ ਲਏ ਜਾਣ ਤਾਂ ਬਹੁਤ ਮਜਾ ਆਵੇਗਾ!
Good 👍👌👍 paterkaro
ਬਾਈ ਗੁਰਚਰਨ ਪੋਹਲੀ ਬਾਰੇ ਵੀ ਦੱਸੋ। ਅੱਜਕਲ ਗੱਲਬਾਤ ਹੁੰਦੀ ਆ ਸੰਧੂ ਸਾਬ ਨਾਲ? ਕਿਵੇਂ ਨੇ ਉਹ ਹੁਣ
ਚਿੱਤ ਨੀ ਰੱਜਦਾ ਸੁਣ ਸੁਣ ❤ ਚਲਦਾ ਫਿਰਦਾ ਇਤਿਹਾਸ
ਸੰਧੂ ਸਾਬ ਨਾਗਰਾ ਜੀ ❤
ਬਾਈ ਯਰ ਜੀ ਕਰਦਾ ਸੁਣੀ ਜਾਈਏ ,,,,ਹੋਰ ਆਉਣ ਦਿਓ ❤ ਸੰਧੂ ਸਾਬ ਨਾਲ
ਨਾਗਰਾ ਅਤੇ ਸੰਧੂ ਬਾਈ ਜੀ , 'ਸਨੇਹ ਲਤਾ ' ਬਾਰੇ ਜਾਣਕਾਰੀ ਦਿਓ । ਉਹ ਅੱਜਕੱਲ ਕਿੱਥੇ ਹਨ।
ਬਈ ਜੀ ਦਿਲਸ਼ਾਦ ਅਖ਼ਤਰ ਬਾਰੇ ਵੀ ਸੰਧੂ ਸਾਬ ਤੋਂ ਜਾਣਕਾਰੀ ਦਿੱਤੀ ਜਾਵੇ
Harbhajn mann❤
Veere kuj audio da karro clear ni
Audio quality bouth poor ah
Please next recording vich khiyal ralkeo
Mazza ni ahya
ਸੰਧੂ ਸਾਹਿਬ ਸਨੇਹ ਲਤਾ ਜੀ ਵਾਰੇ ਜਰੂਰ ਜਾਣਕਾਰੀ ਦਿੳ ਜੀ
ਨਾਗਰਾ ਸਾਬ ਬਾਈ ਜੀ ਤੇ ਸੰਧੂ ਸਾਬ ਸੁਰਜੀਤ ਬਿੰਦੱਖੀਏ ਬਾਰੇ ਹੋਰ ਗੱਲਾਂ ਬਾਤਾਂ ਦਸੋ ਬਾਈ ਜੀ ਬਹੁਤ ਵਧੀਆ interview ਲੱਗਦੀ ਆ
ਰੌਚਕ ਯਾਦਾਂ ❤
ਨਾਗਰਾ ਸ਼ਾਬ ਜੀ ਕਿਰਪਾ ਕਰਕੇ ਮੈਨੂੰ ਇਕ ਗੀਤ ਵਾਰੇ ਜਰੂਰ ਜਾਣਕਾਰੀ ਦੇਓ ਜੀ , ਇਹ ਗੀਤ ਮੈਂ 1994 ਦੇ ਲੱਗਭਗ ਸੁਣਿਆ ਸੀ ਜੀ ਟਰੱਕ ਤੇ ਸੀ ਮੈਂ ਉਸ ਵੇਲੇ ,,ਗੀਤ ਦੇ ਬੋਲ ਇਸ ਤਰਾਂ ਨੇ ਜੀ
ਮੁੰਡਾ :-- ਸੁਣ ਪਰੀਆਂ ਦੇ ਦੇਸ਼ ਦੀਏ ਰਾਣੀਏ ਤੂੰ ਕਰਤੇ ਮਰੀਜ ਦਿਲ ਦੇ ,ਯਾਰੀ ਪਿੰਡ ਦੇ ਮੁੰਡੇ ਦੇ ਨਾਲ ਲਾਈਏ ਕੇ ਆਉਂਦੇ ਜਾਂਦੇ ਰਹੀਏ ਮਿਲਦੇ ,
ਕੁੜੀ :-- ਤੇਰੇ ਮੁੱਖ ਤੋਂ ਇਹੋ ਜਿਹੇ ਬੋਲ ਵੇ ਮੁੰਡਿਆ ਨਹੀਂ ਸੱਜਦੇ ,ਯਾਰੀ ਬਾਹਰਲੇ ਮੁੰਡੇ ਦੇ ਨਾਲ ਲਾਈਏ ਕੇ ਪਿੰਡ ਦੇ ਭਰਾ ਲੱਗਦੇ ,,
ਮੈ ਇਹ ਗੀਤ ਬਹੁਤ ਲਭਿਆ ਜੀ ਪਰ ਮੈਨੂੰ ਕਿਤੇ ਵੀ ਨਹੀਂ ਮਿਲਿਆ ,, ਤੁਸੀਂ ਕਿਸੇ ਪਾਸਿਓਂ ਲੱਭ ਕੇ ਸਾਡੀ ਮੱਦਦ ਜਰੂਰ ਕਰਿਓ ਜੀ ਕਿਸੇ ਸੰਧੂ ਸ਼ਾਬ ਵਰਗੇ ਇਨਸਾਨ ਨੂੰ ਹੀ ਪੁੱਛ ਲਵੋ ਜੀ ਭਾਵੇਂ 🙏🙏
ਅੱਜ ਸੰਧੂ ਸਾਬ ਪੂਰੇ ਲਿਸ਼ਕਦੇ ਪਏ ਨੇ ❤❤❤ ਵਲੋਂ ਬਠਿੰਡਾ
ਸਿਰਾ ਕਰਾਤਾ,ਇੱਕ ਵਾਰ ਤਾਂ ਆਂਏਂ ਲੱਗਿਆ ਕਿ ਜਿੱਕਣਾ ਹੁਣ ਵੀ ਉਸੇ ਵੇਲ਼ਿਆਂ ਚ ਤੁਰੇ ਫਿਰਦੇ ਹੋਈਏ ,
ਪਰ
ਸਮਾਪਤੀ ਐਂ ਸਿਰ ਚ ਸੋਟਾ ਮਾਰਕੇ ਵਰਗੀ ,,,,,,,,,,!
Shamsher sandhu sahib je harjit Singh nagra sahib je both best 👌 👍 Jodi together loved too listen them always Shamsher sandhu sahib je harjit Singh nagra sahib je please say something about kuldip paras sahib je chamkila sahib je lakhi banjara sahib je avtar fakar sahib je 💝💖💔💘💘💘💘💘👍👍👍👍👍👍👍👍👍👍👍👍👍👍👍👍
ਸੰਧੂ ਸਹਿਬ ਜੀ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ
ਬਹੁਤ ਵਧੀਆ
ਬਹੁਤ ਵਧੀਆ ਲੱਗਿਆ ਬਾਈ ਜੀ ਸੰਧੂ ਸਾਹਿਬ ਤੇ ਨਾਗਰਾ ਸਾਹਿਬ ❤❤❤❤❤
ਜੱਸੋਵਾਲ ਬਹੁਤ ਵਧੀਆ ਇਨਸਾਨ ਸੀ ਡਾਕਟਰ ਯਕੂਬ ਅਲੀ ਭਾਮ ਗੁਰਦਾਸਪੁਰ ਬਾਬਾ ਸੈਖੂ ਸਾਹ ਸਪੋਰਟ ਐਡ ਸਭਿਆਚਾਰਕ ਕਲੱਬ ਰਜਿ ਪਿੰਡ ਭਾਮ
ਨਾਗਰਾ ਸਾਬ ਚਮਕੀਲੇ ਬਾਈ ਵਾਰੇ ਵਿਸ਼ਥਾਰ ਚ ਨੀ ਦੱਸ ਰਹੇ ਸੰਧੂ ਸਾਬ
Good job ji
ਸੰਧੂ ਸਾਬ ਨੇ ਦੋ ਵਾਰੀ ਕੌਸ਼ੀਸ਼ ਕੀਤੀ ਸ਼ੁਰੂ ਕੀਤੀ ਨੂੰ ਪੂਰੀ ਕਰਨ ਦੀ ਪਰ 😂😂ਆਪਾ ਹੋਣ ਹੀ ਨੀ ਦਿੱਤੀ ਪੂਰੀ.ਨਾਟਕ ਆਲਿਆ ਆਗ ਸਸਪੈਸ ਬਣਾ ਕੇ ਗੱਲ ਗੱਬੇ ਲਟਕਾ ਤੀ
“ਗੱਲ ਮਕਾਉ ਜੀ ਸਾਡੀ ਕਾਹਲੀ ਆਈ ਗੱਲ ਨੇ ਗੱਲ ਪੂਰੀ ਹੋਣ ਹੀ ਨੀ ਦਿੱਤੀ ਮੁੜਕੇ ਗੱਲ ਭੁੱਲ ਗਈ ਅਗਲੇ ਨੂੰ ਤੇ ਉਸੇ ਬੰਦੇ ਦੀ ਹੋਰ ਗੱਲ ਸ਼ੁਰੂ ਕਰਵਾ ਦਿੱਤੀ ਆਪਾ
Maja aa janda tuhadian gallan sun k
Bht khoobh
ਜੀਓ ਸੰਧੂ ਸਾਹਿਬ ਜੀਓ। ਸੰਧੂ ਸਾਹਿਬ ਵਾਰਿਸ ਤੇ ਫ਼ਿਰ ਵਾਰਿਸ ਹੀ ਹੈ ਇਸਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਤੁਹਾਡੇ ਨਾਲ ਤੇ ਵਾਰਿਸ ਬਹੁਤ ਜ਼ਿਆਦਾ ਜੁੜਿਆ ਰਿਹਾ ਉਸਨੇ ਤੁਹਾਡੇ ਕਾਫ਼ੀ ਗੀਤ ਵੀ ਗਾਏ ਨੇ। ਹਾਂ ਹਰਭਜਨ ਮਾਨ ਵੀ ਆਪਣੀ ਜਗ੍ਹਾ ਬਹੁਤ ਵਧੀਆ ਸਿੰਗਰ ਹੈ ਪਰ ਵਾਰਿਸ ਦੇ ਨਾਲ ਮੁਕਾਬਲੇ ਵਿੱਚ ਥੋੜ੍ਹਾ ਪਿੱਛੇ ਰਹਿ ਜਾਂਦਾ ਇਆ ਇਹ ਵੀ ਸੱਚਾਈ ਹੈ ਚਾਹੇ ਕਿਸੇ ਨੂੰ ਕੌੜੀ ਹੀ ਲੱਗੇ। ਬਾਕੀ ਰਹੀ ਗੱਲ ਸੰਧੂ ਸਾਹਿਬ ਤੇ ਬਾਈ ਜੀ ਹਰਜੀਤ ਨਾਗਰਾ ਜੀ ਏਦਾਂ ਹੀ ਵੀਡੀਓ ਬਣਾਉਂਦੇ ਰਹੋ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਅਸੀਂ। ਆਮੀਨ।
ਬੱਬੂ ਮਾਨ ਸਾਬ ਜੀ ਬਾਰੇ ਦੱਸੋ ਜੀ ਵੱਡੇ ਸਹਿਬਾਨ ਜੀ
Sandhu Saab great man
Hor Galla dia Galla pr pagga de rng bde sohne jch rae aa❤❤❤
Nagra g mere daddy naal Khalsa college Sandhu Saab pad de c eh 1972 ch kashmeer gye c mere kol fhoto aa tusi ehna nu puch o
Nagra sahib sital singh setal seema te gurucharan pohli vare jarur dasso ji thanks