- 111
- 488 272
HARJIT SINGH NAGRA
Приєднався 14 лип 2012
ਗੱਲ-ਗੱਲ ਤੇ ਗਾਲ਼ਾਂ ਕੱਢ੍ਹਣ ‘ਚ ਮੋਹਰੀ ਬਣਗੇ ਪੰਜਾਬੀ ! ਸ਼ਬਦ ਵਿਹੂਣੇ ਲੋਕ ! ਉਜੱਡਤਾ ਦਾ ਸਿਖ਼ਰ !
#harjitnagra #gurdeepmanalia
Переглядів: 567
Відео
ਜ਼ਿਆਦਾਤਰ ਪੰਜਾਬਣਾਂ ਹੁਣ ਰਸੋਈ ਅਤੇ ਘਰ ਦੇ ਕੰਮ ਨੂੰ ਸਜ਼ਾ ਸਮਝਦੀਆਂ ਨੇ ! ਵਿਹਲੜਪੁਣਾ ਹੋਇਆ ਭਾਰੂ ।ਮਾਪਿਆਂ ਚ ਨਿਰਾਸ਼ਾ
Переглядів 9174 місяці тому
#harjitnagra #gurdeepmanalia
ਅਸਲੇ ਵਾਲ਼ੇ ਨੂੰ ਦਿਮਾਗ਼ ਠੰਡਾ ਤੇ ਸੰਜਮ ਵਿੱਚ ਰੱਖਣ ਦੀ ਬਹੁਤ ਜ਼ਰੂਰਤ ਹੁੰਦੀ ਆ, ਨਹੀਂ ਤਾਂ ਚੌੜਬਾਜ਼ੀ ਲੈ ਬਹਿੰਦੀ ਆ
Переглядів 5164 місяці тому
#harjitnagra #gurdeepmanalia
ਤਸਵੀਰਾਂ ਬੋਲਦੀਆਂ-ਭਾਗ ਚੌਥਾ (4 )ਅਵਾਜ਼ ਅਤੇ ਵੇਰਵਾ -ਸ਼ਮਸ਼ੇਰ ਸੰਧੂ॥ਦਿਲਚਸਪ ਜਾਣਕਾਰੀਆਂ ਦਾ ਲੜੀਵਾਰ
Переглядів 2,6 тис.5 місяців тому
#harjitnagra #ਮਾਂਬੋਲੀਪੰਜਾਬੀ #gurdeepmanalia #punjabi #
ਪਾਸ਼ ਤੇ ਪਾਤਰ ਦੀਆਂ ਕਲਮੀਂ ਸ਼ਰਾਰਤਾਂ !CM ਭਗਵੰਤ ਮਾਨ ਨਾਲ ਰਿਸ਼ਤਾ ਤੇ ਕੁੱਝ ਹੋਰ ਪਿਆਰੀਆਂ ਗੱਲਾਂ ਦੀ ਪਟਾਰੀ
Переглядів 1,6 тис.5 місяців тому
#harjitnagra
ਬਿੰਦਰਖੀਏ ਪਿੱਛੇ ਰਾਤ ਨੂੰ ਕਾਰ ਸਵਾਰ ਪੈ ਗਏ ਸੀ, ਬਹੁਤ ਮੁਸ਼ਕਿਲ ਨਾਲ ਬਚਾਅ ਹੋਇਆ
Переглядів 3,7 тис.6 місяців тому
#harjitnagra #ਮਾਂਬੋਲੀਪੰਜਾਬੀ
ਕਮਲਜੀਤ ਨੀਲੋਂ- ਸ਼ਮਸ਼ੇਰ ਸੰਧੂ!ਨੀਲੋਂ ਪੁਲ਼ !ਸਾਹਿਤਕਾਰਾਂ ਦੀ ਧਰਤੀ !ਪੁਰਾਣੀਆਂ ਯਾਦਾਂ !ਬਰੈੱਡ ਪਕੌੜੇ! ਗੈਰ ਰਸਮੀ
Переглядів 4156 місяців тому
ਕਮਲਜੀਤ ਨੀਲੋਂ- ਸ਼ਮਸ਼ੇਰ ਸੰਧੂ!ਨੀਲੋਂ ਪੁਲ਼ !ਸਾਹਿਤਕਾਰਾਂ ਦੀ ਧਰਤੀ !ਪੁਰਾਣੀਆਂ ਯਾਦਾਂ !ਬਰੈੱਡ ਪਕੌੜੇ! ਗੈਰ ਰਸਮੀ
ਤਸਵੀਰਾਂ ਬੋਲਦੀਆਂ - ਭਾਗ ਤੀਜਾ (3) ਸ਼ਮਸ਼ੇਰ ਸੰਧੂ
Переглядів 5786 місяців тому
ਤਸਵੀਰਾਂ ਬੋਲਦੀਆਂ - ਭਾਗ ਤੀਜਾ (3) ਸ਼ਮਸ਼ੇਰ ਸੰਧੂ
ਤਸਵੀਰਾਂ ਬੋਲਦੀਆਂ - ✅ਦਾਰਾ ਸਿੰਘ ਨੂੰ ਇੰਦਰਾ ਗਾਂਧੀ ਨੇ ਖਾਣੇ ਦੀ ਦਾਅਵਤ ਤੇ ਬੁਲਾਇਆ ਤੇ ਉਸ ਵੇਲੇ ਹੋਈ ਪਿਆਰੀ ਘਟਨਾ
Переглядів 2,8 тис.6 місяців тому
ਤਸਵੀਰਾਂ ਬੋਲਦੀਆਂ - ✅ਦਾਰਾ ਸਿੰਘ ਨੂੰ ਇੰਦਰਾ ਗਾਂਧੀ ਨੇ ਖਾਣੇ ਦੀ ਦਾਅਵਤ ਤੇ ਬੁਲਾਇਆ ਤੇ ਉਸ ਵੇਲੇ ਹੋਈ ਪਿਆਰੀ ਘਟਨਾ
ਜਦੋਂ ਮੰਗਤੇ ਨਾਲ ਦੋਸਤੀ ਪੈ ਗਈ ਸ਼ਮਸ਼ੇਰ ਸੰਧੂ ਦੀ ! ਮਨੁੱਖੀ ਰਿਸ਼ਤਿਆਂ ਦੀ ਇੱਕ ਤੰਦ ! ਬਚਪਨ ਦੀਆਂ ਕੁੱਝ ਹੋਰ ਗੱਲਾਂ !
Переглядів 8 тис.6 місяців тому
ਜਦੋਂ ਮੰਗਤੇ ਨਾਲ ਦੋਸਤੀ ਪੈ ਗਈ ਸ਼ਮਸ਼ੇਰ ਸੰਧੂ ਦੀ ! ਮਨੁੱਖੀ ਰਿਸ਼ਤਿਆਂ ਦੀ ਇੱਕ ਤੰਦ ! ਬਚਪਨ ਦੀਆਂ ਕੁੱਝ ਹੋਰ ਗੱਲਾਂ !
ਰੁੱਖਾਂ ਪ੍ਰਤੀ ਨਿਰਮੋਹੇ ਹੋ ਰਹੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਿ ਘਰ ਦੇ ਜੀਆਂ ਵਾਂਗ ਹੁੰਦੇ ਨੇ ਰੁੱਖ ❗️
Переглядів 2457 місяців тому
ਰੁੱਖਾਂ ਪ੍ਰਤੀ ਨਿਰਮੋਹੇ ਹੋ ਰਹੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਿ ਘਰ ਦੇ ਜੀਆਂ ਵਾਂਗ ਹੁੰਦੇ ਨੇ ਰੁੱ ❗️
1975 ਚ ਸਿਰ ਦਾ ਕੈਂਸਰ ਤੇ 2021 ਚ ਗਦੂਦਾਂ ਦਾ ਕੈਂਸਰ! ਫਿਰ ਵੀ ਜਿਉਂਦਾ ਹੈ ! ਕਿਵੇਂ ਸੰਭਵ ਹੋਇਆ ਇਹ ਸਭ ਕੁੱਝ ?
Переглядів 5427 місяців тому
1975 ਚ ਸਿਰ ਦਾ ਕੈਂਸਰ ਤੇ 2021 ਚ ਗਦੂਦਾਂ ਦਾ ਕੈਂਸਰ! ਫਿਰ ਵੀ ਜਿਉਂਦਾ ਹੈ ! ਕਿਵੇਂ ਸੰਭਵ ਹੋਇਆ ਇਹ ਸਭ ਕੁੱਝ ?
ਬੇਵਜ੍ਹਾ ਨੇੜਤਾ ਤੇ ਬੇਵਜ੍ਹਾ ਨਫ਼ਰਤ ਤੋਂ ਬਚਣਾ ਜ਼ਰੂਰੀ ਹੈ ! ਦੋਸਤੀਆਂ ਤੇ ਰਿਸ਼ਤਿਆਂ ਦੀ ਮਰਿਆਦਾ ਜ਼ਰੂਰ ਰੱਖਿਆ ਕਰੀਏ
Переглядів 3387 місяців тому
ਬੇਵਜ੍ਹਾ ਨੇੜਤਾ ਤੇ ਬੇਵਜ੍ਹਾ ਨਫ਼ਰਤ ਤੋਂ ਬਚਣਾ ਜ਼ਰੂਰੀ ਹੈ ! ਦੋਸਤੀਆਂ ਤੇ ਰਿਸ਼ਤਿਆਂ ਦੀ ਮਰਿਆਦਾ ਜ਼ਰੂਰ ਰੱਖਿਆ ਕਰੀਏ
ਸ਼ਿਵ ਕੁਮਾਰ ਬਟਾਲਵੀ ਨੂੰ ਜਦੋਂ ਸਾਹਿਤ ਅਕੈਡਮੀ ਅਵਾਰਡ ਦਾ ਐਲਾਨ ਹੋਇਆ ਤਾਂ ਕੀ ਹੋਇਆ ? ਪਿਆਰੀ ਘਟਨਾ
Переглядів 9427 місяців тому
ਸ਼ਿਵ ਕੁਮਾਰ ਬਟਾਲਵੀ ਨੂੰ ਜਦੋਂ ਸਾਹਿਤ ਅਕੈਡਮੀ ਅਵਾਰਡ ਦਾ ਐਲਾਨ ਹੋਇਆ ਤਾਂ ਕੀ ਹੋਇਆ ? ਪਿਆਰੀ ਘਟਨਾ
ਮਨਮੋਹਣ ਵਾਰਿਸ ਨੇ ਸ਼ਮਸ਼ੇਰ ਸੰਧੂ ਨੂੰ ਫ਼ੋਨ ਤੇ ਅਜਿਹਾ ਕੀ ਪੁੱਛ ਲਿਆ ? ਕਿ ਸੰਧੂ ਨੇ ਵੀਡੀਓ ਬਣਾਕੇ ਦਿੱਤਾ ਜਵਾਬ !
Переглядів 3,4 тис.7 місяців тому
ਮਨਮੋਹਣ ਵਾਰਿਸ ਨੇ ਸ਼ਮਸ਼ੇਰ ਸੰਧੂ ਨੂੰ ਫ਼ੋਨ ਤੇ ਅਜਿਹਾ ਕੀ ਪੁੱਛ ਲਿਆ ? ਕਿ ਸੰਧੂ ਨੇ ਵੀਡੀਓ ਬਣਾਕੇ ਦਿੱਤਾ ਜਵਾਬ !
ਅੱਜ ਆਹ ਪਾਰਟੀ ‘ਚ ਤੇ ਕੱਲ੍ਹ ਔਹ ਪਾਰਟੀ ‘ਚ! ਸਿਆਸਤ ਵਿੱਚ ਐਨੀ ਬੇਸ਼ਰਮੀ !ਢੀਠਪੁਣਾ ਪਹਿਲਾਂ ਕਦੇ ਨਹੀਂ ਦੇਖਿਆ ਸੀ !
Переглядів 3217 місяців тому
ਅੱਜ ਆਹ ਪਾਰਟੀ ‘ਚ ਤੇ ਕੱਲ੍ਹ ਔਹ ਪਾਰਟੀ ‘ਚ! ਸਿਆਸਤ ਵਿੱਚ ਐਨੀ ਬੇਸ਼ਰਮੀ !ਢੀਠਪੁਣਾ ਪਹਿਲਾਂ ਕਦੇ ਨਹੀਂ ਦੇਖਿਆ ਸੀ !
ਪਿੰਡ ਚ ਕਿਸੇ ਘਰ ਜਦੋਂ ਅਖੰਡ ਪਾਠ ਦਾ ਭੋਗ ਪੈ ਰਿਹਾ ਹੋਵੇ,ਹਵਾ ਦੇ ਬੁੱਲਿਆਂ ਨਾਲ਼ ਗੁਰਬਾਣੀ ਸੁਣਦਿਆਂ ਪਿੰਡ ਦੀ ਸਵੇਰ !
Переглядів 3208 місяців тому
ਪਿੰਡ ਚ ਕਿਸੇ ਘਰ ਜਦੋਂ ਅਖੰਡ ਪਾਠ ਦਾ ਭੋਗ ਪੈ ਰਿਹਾ ਹੋਵੇ,ਹਵਾ ਦੇ ਬੁੱਲਿਆਂ ਨਾਲ਼ ਗੁਰਬਾਣੀ ਸੁਣਦਿਆਂ ਪਿੰਡ ਦੀ ਸਵੇਰ !
ਬਟਵਾਰੇ ਦੌਰਾਨ ਰੂਹ ਝੰਜੋੜ ਦੇਣ ਵਾਲ਼ੀਆਂ ਸੱਚੀਆਂ ਘਟਨਾਵਾਂ - ਸ਼ਮਸ਼ੇਰ ਸੰਧੂ
Переглядів 2738 місяців тому
ਬਟਵਾਰੇ ਦੌਰਾਨ ਰੂਹ ਝੰਜੋੜ ਦੇਣ ਵਾਲ਼ੀਆਂ ਸੱਚੀਆਂ ਘਟਨਾਵਾਂ - ਸ਼ਮਸ਼ੇਰ ਸੰਧੂ
1947 ਦੇ ਬਟਵਾਰੇ ਦੀਆਂ ਰੂਹ ਕੰਬਾ ਦੇਣ ਵਾਲ਼ੀਆਂ ਸੱਚੀਆਂ ਗੱਲਾਂ - ਸ਼ਮਸ਼ੇਰ ਸੰਧੂ
Переглядів 3428 місяців тому
1947 ਦੇ ਬਟਵਾਰੇ ਦੀਆਂ ਰੂਹ ਕੰਬਾ ਦੇਣ ਵਾਲ਼ੀਆਂ ਸੱਚੀਆਂ ਗੱਲਾਂ - ਸ਼ਮਸ਼ੇਰ ਸੰਧੂ
ਪੈਲਸ ਕਲਚਰ ਚ ਵਿਆਹ ਮਹਿੰਗਾ ਪੈਂਦਾ ਹੈ ਤੇ ਕੁਆਲ਼ਟੀ ਨਾਲ ਵੀ ਸਮਝੌਤਾ, ਆਪ ਪ੍ਰਬੰਧ ਕਰੋਗੇ ਤਾਂ ਅੱਧ ਦੀ ਬੱਚਤ ਹੋਵੇਗੀ ।
Переглядів 34 тис.8 місяців тому
ਪੈਲਸ ਕਲਚਰ ਚ ਵਿਆਹ ਮਹਿੰਗਾ ਪੈਂਦਾ ਹੈ ਤੇ ਕੁਆਲ਼ਟੀ ਨਾਲ ਵੀ ਸਮਝੌਤਾ, ਆਪ ਪ੍ਰਬੰਧ ਕਰੋਗੇ ਤਾਂ ਅੱਧ ਦੀ ਬੱਚਤ ਹੋਵੇਗੀ ।
ਬਲਵਿੰਦਰ ਸਿੰਘ ਜਟਾਣਾ ਦਾ ਭਰਾ ਦਸਾਂ ਨੌਹਾਂ ਦੀ ਕਿਰਤ ਕਰਨ ਵਾਲ਼ਾ!ਕੋਈ ਲੀਡਰੀ ਤੇ ਅਹੁਦੇ ਨੀ ਲਏ। ਤਸ਼ੱਦਦ ਬਹੁਤ ਝੱਲਿਆ
Переглядів 2759 місяців тому
ਬਲਵਿੰਦਰ ਸਿੰਘ ਜਟਾਣਾ ਦਾ ਭਰਾ ਦਸਾਂ ਨੌਹਾਂ ਦੀ ਕਿਰਤ ਕਰਨ ਵਾਲ਼ਾ!ਕੋਈ ਲੀਡਰੀ ਤੇ ਅਹੁਦੇ ਨੀ ਲਏ। ਤਸ਼ੱਦਦ ਬਹੁਤ ਝੱਲਿਆ
ਚਿੱਟੇ ਦਿਨ ਹਨੇਰਾ ਛਾਅ ਗਿਆ, ਇੱਕ ਫ਼ਰਵਰੀ 2024 ਨੂੰ 10.30 AM ਗੜੇਮਾਰੀ ਦੀਆਂ ਖ਼ੌਫ਼ਨਾਕ ਤਸਵੀਰਾਂ!ਡਰ ਦਾ ਮਹੌਲ ਸੀ!
Переглядів 33610 місяців тому
ਚਿੱਟੇ ਦਿਨ ਹਨੇਰਾ ਛਾਅ ਗਿਆ, ਇੱਕ ਫ਼ਰਵਰੀ 2024 ਨੂੰ 10.30 AM ਗੜੇਮਾਰੀ ਦੀਆਂ ਖ਼ੌਫ਼ਨਾਕ ਤਸਵੀਰਾਂ!ਡਰ ਦਾ ਮਹੌਲ ਸੀ!
ਜਗਦੇਵ ਸਿੰਘ ਜੱਸੋਵਾਲ਼ ਕਲਾਕਾਰਾਂ ਤੇ ਮੇਲਿਆਂ ਦਾ ਆਸ਼ਿਕ ਸੀ,ਬੀਬੀ ਰੋਕਦੀ ਰਹਿੰਦੀ! ਤੇ ਫਿਰ ਪਰਵਾਨਗੀ ਕਿਵੇਂ ਲਈ!😊
Переглядів 1 тис.10 місяців тому
ਜਗਦੇਵ ਸਿੰਘ ਜੱਸੋਵਾਲ਼ ਕਲਾਕਾਰਾਂ ਤੇ ਮੇਲਿਆਂ ਦਾ ਆਸ਼ਿਕ ਸੀ,ਬੀਬੀ ਰੋਕਦੀ ਰਹਿੰਦੀ! ਤੇ ਫਿਰ ਪਰਵਾਨਗੀ ਕਿਵੇਂ ਲਈ!😊
ਇੱਕ ਨੁਕਤਾ ▶️ ਜਾਗੋ ‘ਚ ਸਿਰਫ਼ ਨੇੜਲੇ ਰਿਸ਼ਤੇਦਾਰ ਤੇ ਭਾਈਚਾਰਾ ਹੀ ਬੁਲਾਇਆ ਕਰੋ,ਬੇਮਤਲਬ ਦੀਆਂ ਭੀੜਾਂ ਤੋਂ ਬਚੋ ।
Переглядів 6 тис.10 місяців тому
ਇੱਕ ਨੁਕਤਾ ▶️ ਜਾਗੋ ‘ਚ ਸਿਰਫ਼ ਨੇੜਲੇ ਰਿਸ਼ਤੇਦਾਰ ਤੇ ਭਾਈਚਾਰਾ ਹੀ ਬੁਲਾਇਆ ਕਰੋ,ਬੇਮਤਲਬ ਦੀਆਂ ਭੀੜਾਂ ਤੋਂ ਬਚੋ ।
ਸ਼ਿਵ ਕੁਮਾਰ ਬਟਾਲਵੀ ਤੇ ਭੂਸ਼ਨ ਧਿਆਨਪੁਰੀ ਦੀ ਯਾਰੀ ਦੇ ਦਿਲਚਸਪ ਕਿੱਸੇ ਚੋਂ ਇੱਕ॥Shiv kumar Batalvi
Переглядів 45210 місяців тому
ਸ਼ਿਵ ਕੁਮਾਰ ਬਟਾਲਵੀ ਤੇ ਭੂਸ਼ਨ ਧਿਆਨਪੁਰੀ ਦੀ ਯਾਰੀ ਦੇ ਦਿਲਚਸਪ ਕਿੱਸੇ ਚੋਂ ਇੱਕ॥Shiv kumar Batalvi
ਪਾਸ਼ ਦੀ ਮੌਤ ਤੇ ਪਾਤਰ ਨੇ ਦਿਲ ਨੂੰ ਚੀਰਦੀਆਂ ਸਤਰਾਂ ਲਿਖ਼ੀਆਂ ਸਨ ! ਅਖ਼ੀਰ ਤੱਕ ਸੁਣਿਓ
Переглядів 69610 місяців тому
ਪਾਸ਼ ਦੀ ਮੌਤ ਤੇ ਪਾਤਰ ਨੇ ਦਿਲ ਨੂੰ ਚੀਰਦੀਆਂ ਸਤਰਾਂ ਲਿਖ਼ੀਆਂ ਸਨ ! ਅਖ਼ੀਰ ਤੱਕ ਸੁਣਿਓ
ਟੋਡਰ ਮੱਲ ਦੀ ਹਵੇਲੀ ਦੇਖਦੇ ਲੋਕਾਂ ਦੀ ਉਜੱਡਤਾ ਦੇਖ਼ੋ! ਕਿਵੇਂ ਹੋ-ਹੱਲਾ ਮਚਾਇਆ ਪਿਐ ! ਲਿਆਕਤ, ਸੰਜਮ ਕਿਤੇ ਵੀ ਨਹੀਂ !
Переглядів 26610 місяців тому
ਟੋਡਰ ਮੱਲ ਦੀ ਹਵੇਲੀ ਦੇਖਦੇ ਲੋਕਾਂ ਦੀ ਉਜੱਡਤਾ ਦੇਖ਼ੋ! ਕਿਵੇਂ ਹੋ-ਹੱਲਾ ਮਚਾਇਆ ਪਿਐ ! ਲਿਆਕਤ, ਸੰਜਮ ਕਿਤੇ ਵੀ ਨਹੀਂ !
ਚਲਦੀ ਗੱਲ ਟੋਕਣਾ ਪਤਰਕਾਰ ਨੁੰ ਸ਼ੋਭਾ ਨੀ ਦਿੰਦਾ
I like u Sandhu saab Didar my heart ❤️ pcs
Bachittar singh anpadh aasi Wale bare jaankari dio ji
Verry good veerji
ਪਿੰਡ ਭਰੋਵਾਲ ਦੀ ਫਿਰਨੀ ਤੋ ਦਿਨ ਖੜੇ ਕਦੇ ਨਾ ਘਰ ਜਾਵਾ ।। ਮੈ ਤੇਰੇ ਮਾਨਸਰੋਵਰ ਝੀਲ ਜਿਹੇ ਨੈਣਾ ਦੇ ਨਜਰੀ ਤਰ ਜਾਵਾ ,।। ਕਿਹੜੇ ਅੰਦਾਜ ਵਿੱਚ ਕਿਹੜੀ ਗੱਲ ਕਹੀ ਹੈ । ਅੱਜ ਤੱਕ ਬਹੁਤੇ ਪੰਜਾਬੀ ਤਰਾ ਤਰਾ ਦੇ ਅਰਥ ਕਰ ਰਹੇ ਹਨ । ਪਰ ਗੱਲ ਸਾਫ ਹੈ ਦੀਦਾਰ ਦੀਦਾਰ ਹੀ ਸੀ ।। ਚਮਕੀਲੇ ਦੇ ਬਰਾਬਰ ਜੇਕਰ ਕਿਸੇ ਦੇ ਗੀਤ ਲਾਉਡਸਪਕੀਰਾ ਤੇ ਵਿਆਹ ਸਾਦੀਆ ਵਿੱਚ ਪੂਰੇ ਪੰਜਾਬ ਅਤੇ ਦੇਸ ਵਿਦੇਸ ਵਿੱਚ ਸੁਣੇ ਗ ਏ ਤਾ ਉਸ ਸਹਿ ਦਾ ਨਾਮ ਦੀਦਾਰ ਸੰਧੂ ਹੈ ।। ਹੋਰ ਕੋਈ ਵੀ ਨਹੀ ਜੋ ਚਮਕੀਲੇ ਦੇ ਬਰਾਬਰ ਚੱਲਿਆ ਇੱਕ ਹੋਰ ਗੱਲ ਏ ਦੀਦਾਰ ਅਤੇ ਚਮਕੀਲਾ ਇੱਕੋ ਸਾਲ ਵਿੱਚ ਪੰਜ ਚਾਰ ਮਹੀਨੀਆ ਦਾ ਫਰਕ ਹੋਉ ਇਹ ਦੋਨੋ ਇੱਕ ਸਾਲ ਵਿੱਚ ਗਾਉਣ ਲੱਗੇ ਇਹੋ ਕਾਰਨ ਹੈ ਕਿ ਦੋਨੋ ਦੋਸਤ ਸਨ ਅਤੇ ਮਹੀਨੇ ਵਿੱਚ ਪਤਾ ਨਹੀ ਕਿੰਨੀ ਵਾਰ ਇਹ ਪੈਗ ਇਕੱਠੇ ਲਾਉਦੇ ਸਨ ਅਤੇ ਇੱਕ ਦੂਜੇ ਨੂੰ ਪ੍ਰਗੋਰਾਮ ਵੀ ਬੁੱਕ ਕਰਾਉਣ ਲ ਈ ਕਦੇ ਦੀਦਾਰ ਅਤੇ ਕਦੇ ਚਮਕੀਲਾ ਗਾਹਕ ਨੂੰ ਇੱਕ ਦੂਜੇ ਕੋਲ ਭੇਜ ਦਿੰਦੇ ਸਨ
May br true or not but Chamkila don't need u Mr.
10:53 ਬਹੁਤ ਵਧੀਆ ਲੱਗਿਆ ਬਿੰਦਰਖੀਆ ਬਾਰੇ ਸਾਹਬ ਜਾਣਕਾਰੀ ਸੁਣ ਕੇ
ਇਹਨਾਂ ਦਾ ਨਾਂ ਸ਼ਮਸ਼ੇਰ ਸੰਧੂ ਨਹੀਂ ਲਾਇਬ੍ਰੇਰੀ ਸੰਧੂ ਹੋਣਾ ਚਾਹੀਦਾ ਸੀ
ਸਦੀਕ ਜੀ ਨਾਲ ਕੀ ਘਟਨਾ ਵਾਪਰੀ ਸੀ ਵਿਸਥਾਰ ਨਾਲ ਜਾਣਕਾਰੀ ਦਿਓ
Jeonde rho bai ji ❤❤❤❤❤
Love you Veer
Forgotten writer Nagra Veer......jeonde rho veer ji sada sara bachpan tuhade gaane sunke lngea pls kuch nwa v paroso Market ch but singer v oho jeha att hona cahida jeho jhi tuhadi kalam aa ❤🙏🙏🙏🙏
Verry.good veerji
Sadhu was my class fellow of b ed in 1975 ram garhia college of education phagwara
Yji..satsiri..akal.verry..good
Nagra Saab bohat vadiya .Mere warge Kai te Tuhanu sirf sharab waliya video banoun wale hi samjhde ne .Par tusi ik bohat vadiya writer ho Eh bohat ghat loka nu pata . Bindrakhiye di pehli cassette da geet tusi likheya c
ਸੰਧੂ ਸਾਹਿਬ ਤੁਹਾਡੀ ਯਾਦ ਸ਼ਕਤੀ ਬਹੁਤ ਤੇਜ਼ ਹੈ। ਤੁਸੀਂ ਹਰੇਕ ਗਾਇਕ ਅਤੇ ਗੀਤਕਾਰਾਂ ਦੇ ਬਾਰੇ ਕਿੰਨੀ ਜਾਣਕਾਰੀ ਰੱਖਦੇ ਹੋਂ।ਇੰਨੀ ਤਾਂ ਸ਼ਾਇਦ ਉਹਨਾਂ ਨੂੰ ਖੁਦ ਨੂੰ ਨਹੀਂ ਹੋਣੀ। ਤੁਸੀਂ ਇਕ ਲਾਇਬ੍ਰੇਰੀ ਤੋਂ ਘੱਟ ਨਹੀਂ। ਧੰਨਵਾਦ ਜਾਣਕਾਰੀ ਦੇਣ ਲਈ।
ਮੇਰਾ ਵਿਆਹ ਪੰਦਰਾ ਜੂਨ 1980 ਦਾ ਸੀ ਇਸ ਘਿਨਾਉਣੀ ਘਟਨਾ ਤੋ ਬਾਦ ਪਹਿਲੀ ਸਟੇਜ ਲਗਾਈਂ ਅਸੀਂ ਵਿਆਹ ਤਿੰਨ ਚਾਰ ਮਹੀਨੇ ਲੇਟ ਕੀਤਾ ਸਿਰਫ਼ ਤੇ ਸਿਰਫ਼ ਸਦੀਕ ਸਾਹਿਬ ਦੇ ਪ੍ਰੋਗਰਾਮ ਕਰਕੇ ਸਾਡੇ ਦੋ ਭਾਈਆ ਦੇ ਵਿਆਹ ਉਸ ਤੋ ਬਾਦ ਸਾਡੇ ਲੜਕਿਆਂ ਦੇ ਤੇ ਲੜਕੀਆਂ ਦੇ ਵਿਆਹ ਤੇ ਵੀ ਆਏ ਰੱਬ ਨੇ ਸੁਖ ਰੱਖੀ ਪੋਤੇ ਦਸ ਗਿਆਰਾਂ ਸਾਲ ਦੇ ਹੈ ਉਹਨਾਂ ਦਾ ਵਿਆਹ ਵੀ ਜਲਦੀ ਕਰਕੇ ਸਦੀਕ ਸਾਬ ਨੂੰ ਸੱਦਣ ਦੀ ਤਮੱਨਾ ਹੈ
ਵਧੀਆ ਹੈ, ਵਾਹਿਗੁਰੂ ਸਭ ਨੂੰ ਸਲਾਮਤ ਰੱਖਣ
Bai tusi musewale ware gal ni kiti koi
ਹਰਜੀਤ ਨਾਗਰਾ ਜੀ ਆਪਣਾ ਫੋਨ ਨੰਬਰ ਸੈਂਡ ਕਰਦਾ
संदू साहब जी बहुत बहुत धन्यवाद जी
Baggi tittree nhi bhull dee
ਸੰਧੂ ਸਾਹਿਬ ਜੀ ਅਤੇ ਨਾਗਰਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
Gand ta sarea ne paaya manak ne v ghat ni kiti ik tu hove ik mai hova gaane ch par maarya kalla chamkila
ਸੰਧੂ ਸਾਹਿਬ ਕਿਰਪਾ ਕਰਕੇ ਫੋਨ ਨੰਬਰ ਭੇਜ ਦੇ ਦਿਓ
ਸੰਧੁ ਸਾਹਿਬ ਬਹੁਤ ਬਹੁਤ ਧੰਨਵਾਦ ਮੈਨੂੰ ਲਗਦੈ ਤੁਸੀਂ ਸਾਰੇ ਹੀ ਕਲਾਕਾਰਾਂ ਦੇ ਪਰਿਵਾਰਕ ਮੈਂਬਰ ਹੋਂ
Sandhu sahib safri sahib baare vi dasio
ਵਰਿੰਦਰ ਇਕ ਬਹੁਤ ਵਧੀਆ ਨਿਰਦੇਸ਼ਕ ਸੀ ਬਲਬੀਰੋ ਭਾਬੀ ਫਿਲਮ ਦਾ ਨਿਰਦੇਸ਼ਕ ਵਰਿੰਦਰ ਸੀ
ਵਰਿੰਦਰ ਬਹੁਤ ਵਧੀਆ ਇਨਸਾਨ ਸੀ ਉਸਨੇ ਯੋਗਰਾਜ ਦੀਪ ਢਿੱਲੋਂ ਮੇਹਰ ਮਿੱਤਲ ਸੁਰਿੰਦਰ ਸ਼ਰਮਾ ਗੁੱਗੂ ਗਿੱਲ ਗੁਰਚਰਨ ਪੋਹਲੀ ਨੂੰ ਆਪਣੀਆਂ ਫਿਲਮਾਂ ਵਿਚ ਮੌਕਾ ਦਿੱਤਾ
S gurdev singh maan sahib bare vi sandhu sahib
Jwani yaad krati nagra sahib ji
❤❤❤❤nagra sab ji
❤❤❤❤❤❤ sandhu sab
Narga sab ❤❤❤❤❤sat shiri akall
ਪੁਰਾਣੀ ਜਾਣਕਾਰੀ ਤੇ ਯਾਦਾਸ਼ਤ ਦੇ ਵਿੱਚ ਸੰਧੂ ਸਾਹਿਬ ਦੇ ਕੋਈ ਨੇੜੇ ਤੇੜੇ ਵੀ ਨਹੀਂ। ਪਰਮਾਤਮਾ ਲੰਬੀ ਉਮਰ ਦੇਵੇ ਸੰਧੂ ਸਾਹਿਬ ਨੂੰ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਨਾਗਰਾ ਜੀ ਜੋ ਤੁਸੀਂ ਇਹ ਸੰਧੂ ਸਾਹਿਬ ਨੂੰ ਨਾਲ ਲੈਕੇ ਵੀਡੀਓ ਬਣਾਉਣ ਦਾ ਜੋ ਕਾਰਜ ਆਰੰਭਿਆ ਹੈ ਜੀ। ਤੁਸੀਂ ਦੋਵੇਂ ਵਧਾਈ ਦੇ ਹੱਕਦਾਰ ਹੋ ਜੀ ਪਰ ਇਹ ਜੋ ਦੀਦਾਰ ਸੰਧੂ ਜੀ ਨਾਲ ਸੰਬੰਧਿਤ ਤਿੰਨ ਤੇ ਚਾਰ ਨੰਬਰ ਐਪੀਸੋਡ ਨੇ ਜੀ ਇਹਨਾਂ ਦੀ ਆਵਾਜ਼ ਬਹੁਤ ਹੀ ਘੱਟ ਤੇ ਖਰਾਬ ਹੈ ਅੱਗੇ ਤੋਂ ਇਸ ਗੱਲ ਦਾ ਖ਼ਿਆਲ ਰੱਖਿਆ ਕਰੋ ਬਾਈ ਜੀ। ਧੰਨਵਾਦ ਜੀ।
Wah ji wah Sandhu Sahab kya baatan ne....jehdi tussin Babu Singh Mann ji di mimicry keeti aa ji oh bakamaal aa ji. Baki jo moon te gaye san 3 bande ohnaa ne naam san ji Neil Armstrong, Buzz Aldrin and Michael Collins.ihnaa wichon Neil te Buzz dovein moon te uttre san te Michael Collins moon te uttareya nahin si oh Orbiter de vich ee swaar si te moon de uppar asman vich chakkar katt riha si ji.
ਜੀਓ ਸੰਧੂ ਸਾਹਿਬ ਜੀਓ। ਸੰਧੂ ਸਾਹਿਬ ਵਾਰਿਸ ਤੇ ਫ਼ਿਰ ਵਾਰਿਸ ਹੀ ਹੈ ਇਸਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਤੁਹਾਡੇ ਨਾਲ ਤੇ ਵਾਰਿਸ ਬਹੁਤ ਜ਼ਿਆਦਾ ਜੁੜਿਆ ਰਿਹਾ ਉਸਨੇ ਤੁਹਾਡੇ ਕਾਫ਼ੀ ਗੀਤ ਵੀ ਗਾਏ ਨੇ। ਹਾਂ ਹਰਭਜਨ ਮਾਨ ਵੀ ਆਪਣੀ ਜਗ੍ਹਾ ਬਹੁਤ ਵਧੀਆ ਸਿੰਗਰ ਹੈ ਪਰ ਵਾਰਿਸ ਦੇ ਨਾਲ ਮੁਕਾਬਲੇ ਵਿੱਚ ਥੋੜ੍ਹਾ ਪਿੱਛੇ ਰਹਿ ਜਾਂਦਾ ਇਆ ਇਹ ਵੀ ਸੱਚਾਈ ਹੈ ਚਾਹੇ ਕਿਸੇ ਨੂੰ ਕੌੜੀ ਹੀ ਲੱਗੇ। ਬਾਕੀ ਰਹੀ ਗੱਲ ਸੰਧੂ ਸਾਹਿਬ ਤੇ ਬਾਈ ਜੀ ਹਰਜੀਤ ਨਾਗਰਾ ਜੀ ਏਦਾਂ ਹੀ ਵੀਡੀਓ ਬਣਾਉਂਦੇ ਰਹੋ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਅਸੀਂ। ਆਮੀਨ।
I know also S.Balbir Singh Momi who was also the friend of my father, he was working in the Pb School Edu board, phase 1, Mohali on a higher post. Once there was a shortage of cement , Momi ji make available the 5 bags of cement for us during construction in village Palsaura. He also present some pens to my father which he brought from his Canada trip. I met him many times in Edu board building for some domestic works. I think, it happened 50 years ago.
I remember Sh Bhushan Dhiyanpuri was a friend of my father S. Santosh Singh Chandan and he came many times to our home with my father , I also remember that he has some problem while he was speaking. When he spoke to my mother as “ Bhabhi ji” , he could not speak properly the word “ Bhabhi ji “. Father & Bhushan ji was the poetry friends
ਵਧੀਆ ਗੱਲ ਆ ਸੰਧੂ ਸਾਬ ਪਹਿਲਾ ਜ਼ਮਾਨਾ ਚੰਗਾ ਹੁੰਦਾ ਸੀ
ਮੂੰਹ ਬੋਲਦੀ ਲਾਇਬ੍ਰੇਰੀ, ਬਜ਼ੁਰਗਾਂ ਦੀ ਹੱਡਬੀਤੀ ਦਾਸਤਾਨ...?
ਅਹਿਸਾਸ , ਮਹਿਸੂਸ ਤੇ ਸ਼ਪਰਸ਼ ਪ੍ਰਕਿਰਿਆਂ ਅੱਗੇ , ਅਕਸ਼ਰ , ਨਾਂਮ ਯਾ ਸ਼ਬਦ ਅਧੂਰਾ ਪਨ ❓
ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਨੇੜਤਾ ਵਧੇ ਤਾਂ ਹੋ ਜਾਏ ਭੰਗ , ਏਸੇ ਗੱਲ ਤੋਂ ਜੰਨਤਾਂ ਤੰਗ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ਸਵਰਗ ਮਤਲਬ ਹਰਿ ਰਗ ਆਨੰਦ ਵਿੱਚ , ਰਗਾਂ ਦਾ ਪੁਲੰਦਾ ਸ਼ਰੀਰ...? ਨਿਰਜੀਵ ਸ਼ਰੀਰ ਨੂੰ ਸੰਜੀਵ ਰੱਖਣ ਵਾਲੇ ਦਾ ਜ਼ਿਕਰ , ਗਾਲੀ ਗਲੋਚ , ਪਹਿਚਾਣ ਜ਼ਰੂਰੀ ❓...? ਕਾਅਬਾ ਨਹੀਂ ਕਾਬਲੀਅਤ ਜ਼ਰੂਰੀ...?
ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਨੇੜਤਾ ਵਧੇ ਤਾਂ ਹੋ ਜਾਏ ਭੰਗ , ਏਸੇ ਗੱਲ ਤੋਂ ਜੰਨਤਾਂ ਤੰਗ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ੦ ਹੋ ਕਿ ਲਾਈਆਂ ਅੱਖੀਆਂ ,੦ ਹੋ ਕਿ ਨਿਭਾਉ...? ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓ ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ, ਕਾਬਲੀਅਤ ਤੇ ਅਧਾਰਿਤ...? ਵੋਟ ਰਾਜ ਯਾ ਮਤਦਾਨ, ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ ਕਾਅਬਾ ਪ੍ਰਵਾਨ , ਨਿਰਮਾਣ ❓ ਮੱਤ ਦਾਨ ❓ ਮਤਲਬ ਅਕਲ ਦਾਨ ❓
ਹਰਿ ਭਾਸ਼ਾ ਦਾ ਇਕਲਾ ਅਕਸ਼ਰ ਨਾਂਮ , ਦੋ ਅਕਸ਼ਰਾ ਦਾ ਜੋੜ ਸ਼ਬਦ...? ਤਿੰਨ ਤੋਂ ਪੰਜ ਅਕਸ਼ਰਾ ਦੇ ਜੋੜ ਵਿੱਚ ਜ਼ਿੰਦਗੀ ਦੀਆਂ ਖੁਸ਼ੀਆਂ ਗ਼ਮੀਆਂ ਲਿਖਿਆ ਜਾ ਸਕਦੀਆਂ ਹਨ ❓ ਗੁਰੂ ਘਰ, ੭ ਨਾਂਮ ਵਾਹਿ ਗੁਰੂ ਜੀ ਦਾ ਹੋਕਾ ❓ ਅਪਮਾਨਜਨਕ ਵਿਰੋਧੀ ਸਨਮਾਨਜਨਕ...? ਦਰਬਾਰ ਸਾਹਿਬ ਵਿੱਚ 24 ਅਸ਼ਟਪਦੀਆ ਦਾ ਜ਼ਿਕਰ...? ਪ੍ਰੀਵਰਤਨਸ਼ੀਲ ਵਸਤੂ ਸ਼ਰਵਸ਼ਕਤੀਮਾਨ ਨਹੀਂ ਹੋ ਸਕਦੀ ❓ ਜੇ ਜ਼ਿਕਰ, ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓ ਪ੍ਰੇਸ , ਪ੍ਰਸ਼ਾਸਨ , ਮੰਤਰੀ ਮੰਡਲ , ਇਤਿਹਾਸ ਕਾਰ , ਪ੍ਰਚਾਰਕ , ਯੂਨੀਵਰਸਿਟੀਆਂ , ਗੁਗਲ , ਗਿਨੀਜ਼ ਬੁੱਕ ਤੇ ਅੰਤਰਰਾਸ਼ਟਰੀ ਸਾਂਝ ਆਦਿ ਯਾ ਚੰਦ ਹੋਰ ਆਉਣ ਵਾਲੇ ਸ਼ਬਦ , ਦਸਣ ਵਿੱਚ ਅਸਮਰਥ ਕਿਉਂ ਕੀ, ਅਸਲੀ ਮਾਂ ਨੂੰ ਛੱਡ ਕੇ, ਪੱਥਰ ਦੀ ਮਾਂ ਅੱਗੇ , ਕਿਸ ਨੇ ਕਦ ਤੋ ਬਠਾਇਆ ❓ ਇਨਸਾਨੀਅਤ ਦੇ ਦੁਸ਼ਮਣ , ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ ❓
ਹਰਿ ਭਾਸ਼ਾ ਦਾ ਇਕਲਾ ਅਕਸ਼ਰ ਨਾਂਮ , ਦੋ ਅਕਸ਼ਰਾ ਦਾ ਜੋੜ ਸ਼ਬਦ...? ਇੱਕ ਤੋਂ ਸਵਾਇਆ ਵੀ ਹੋ ਜਾਏ ਤਾਂ, ਸ਼ਬਦ ਕਹਾਉਂਦਾ ਹੈ , ਨਾਮ ਨਹੀਂ...? ਸ਼ਬਦ ਨੂੰ ਨਾਂਮ ਕਹਿਣ ਵਾਲੇ , ਕਦੋਂ ਜਾਗਣ ਗੇ , ਕਾਂ , ਗਾਂ ਤੇ ਮਾਂ ਆਦਿ ਸ਼ਬਦ ਹਨ, ਨਾਂਮ ਨਹੀਂ...?
ਇੱਕ ਅੱਖ ਨਾਲ ਵੇਖਣਾ, ਮਤਲਬ ਵਿੱਤਕਰਾ ਨਾਂ ਕਰਨਾਂ ਹੁੰਦਾ ਹੈ , ਕਾਣਾ ਯਾ ਅਪਾਹਜ਼ ਨਹੀਂ...? ਇਤਿਹਾਸ ਵਿੱਚ ਮਿਥਹਾਸ ਦਾ ਬੋਲਬਾਲਾ...? ਮਹਾਂ ਰਾਜਾ ਰਣਜੀਤ ਸਿੰਘ ਨਿਧਾਨ ਸਿੰਘ ਪੰਜ ਹੱਥਾ ਆਦਿ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ ਮਲਾਇਆ, ਗੁੰਮਨਾਮ ਕਿਉਂ.....?
ਅਹਿਸਾਸ , ਮਹਿਸੂਸ ਤੇ ਸ਼ਪਰਸ਼ ਪ੍ਰਕਿਰਿਆਂ ਅੱਗੇ ਅਕਸ਼ਰ , ਨਾਂਮ ਯਾ ਸ਼ਬਦ ਅਧੂਰਾ ਪਨ ❓ ਹਰਕਤ ਹੀ ਕੁਦਰਤ...?
ਹਰਿ ਧਰਮ ਭਰਮ ਵਿੱਚ , ਤੇ ਇਹ ਵੀ ਨਹੀਂ ਕੀ ਧਰਮ ਹੁੰਦਾਂ ਹੀ ਨਹੀਂ...? ਸੁਹੱਪਣ ਦੇਖ ਜੋ ਜਲੇ ਚਿਰਾਗ , ਜ਼ਾਤ ਪਾਤ ਜਾਪੇ ਅਪਰਾਧ ❓ ਕੁਦਰਤ ਦਰਬਾਰ , ਨਿਰਵਸਤਰ ਆਹਾਰ...? ਮਾਂ ਦੀ ਕੁੱਖ ਤੇ ਮਾਂ ਦਾ ਦੁੱਧ + ਜੀਵਨ ਸਾਥੀ ਸੁੱਖ....? ਧਰਤੀ ਤੇ ਸਵਰਗ...?
ਅੱਜ ਤਾਂ ਪੱਗ ਦੇ ਰੰਗ ਇਕੋ ਨਾਲ ਦੇ ਆ ਸੰਧੂ ਸਾਬ ਤੇ ਨਾਗਰਾ ਬਾਈ ਦੇ good luck ji