ਜਨਾਨੀਆਂ ਨੇ ਬੰਦੇ ਦੇ ਬਰਾਬਰ ਹੋਣ ਨੂੰ ਆਪਣਾ ਮਕਸਦ ਬਣਾ ਲਿਆ l EP-22 l Uncut By Rupinder Sandhu

Поділитися
Вставка
  • Опубліковано 21 гру 2024

КОМЕНТАРІ • 59

  • @satnamsinghkhabra1965
    @satnamsinghkhabra1965 Місяць тому +8

    ਡਾਕਟਰ ਨਰਿੰਦਰ ਸਿੰਘ ਕਪੂਰ ਇੱਕ ਸਿਧਾਂਤਕ🎉 ਸੋਚ ਤੇ ਕਰਣੀ ਦੇ ਧਨੀ ਹਨ,ਸੋ ਇਹਨਾਂ ਨਾਲ ਗੱਲਬਾਤ ਤੁਹਾਡੇ ਵੱਲੋਂ ਬਹੁਤ ਬਹੁਤ ਵਧੀਆ ਉਪਰਾਲਾ ਹੈ ਜੀ, ਤੁਸੀਂ ਵਾਰ ਵਾਰ ਉਪਰਾਲਾ ਕਰਦੇ ਰਹੋ ਤੇ ਅਸੀਂ ਜਗਿਆਸੂ ਬਹੁਤ ਸ਼ਿੱਦਤ ਨਾਲ ਸੁਣਦੇ ਰਹਾਂਗੇ ਜੀ।

  • @darshansingh3904
    @darshansingh3904 Місяць тому +3

    🙏🏻🙏🏻 ਰੁਪਿੰਦਰ ਭੈਣ
    .. ਗੰਭੀਰਤਾ ਤੇ ਸੁਹਿਰਦਤਾ ਭਰੀ ਗੱਲ-ਬਾਤ ਨੇ ਮਨ ਨੂੰ ਬਹੁਤ ਪ੍ਰਭਾਵਿਤ ਕੀਤਾ। ਕਿਸੇ ਦੀ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਤੇ ਬਦਲਣ ਲਈ ਉਨ੍ਹਾਂ ਦੇ ਵਿਚਾਰ ਤੇ ਖਿਆਲ ਸਦਾ ਹੀ ਮਹੱਤਵਪੂਰਨ ਹੁੰਦੇ ਹਨ। ਦਿਲੋਂ ਸਤਿਕਾਰ ਤੇ ਧੰਨਵਾਦ.. ਭੈਣ।
    ਸਵਾਲ:-ਜਿੰਦਗੀ ਦਾ ਬਹੁਤ ਹਿੱਸਾ ਬਤੀਤ ਕਰ ਲਿਆ। ਪਤਨੀ ਦੇ ਗੁਜ਼ਰ ਜਾਣ ਦਾ ਦੁੱਖ ਵੀ ਝੱਲਿਆ।ਇਕੱਲ ਵੀ ਹੰਢਾਈ। ਸਚਾਈ ਨੂੰ ਸਵੀਕਾਰ ਕਰਨ ਤੇ ਆਪਣੇ ਆਪ ਨੂੰ ਸਮਝਣ ਦੇ ਬਾਵਜੂਦ ਮਨ ਨੂੰ ਕਈ ਪਛਤਾਵਿਆਂ ਨੇ ਘੇਰ ਲਿਆ. .ਭੈਣ। ਤੁਹਾਡੀਆਂ ਸੋਚਾਂ, ਖਿਆਲਾਂ ਤੇ ਜੀਵਨ ਸਬੰਧੀ ਤੁਹਾਡੇ ਸੇਧ ਭਰਪੂਰ ਵਿਚਾਰਾਂ ਨੇ ਸਕੂਨ, ਤਸੱਲੀਆਂ ਬਹੁਤ ਦਿਤੀਆਂ ਪਰ ਕਈ ਗੱਲਾਂ ਤੋਂ ਹੋਣ ਵਾਲੇ ਪਛਤਾਵਿਆਂ ਨੇ ਮਨ ਤੇ ਹਮੇਸ਼ਾ ਕੋਈ ਬੋਝ ਪਾਈ ਰੱਖਿਆ। ਮਨੋਵਿਗਿਆਨ ਸਮਝਣ ,ਯਤਨ ਕਰਦੇ ਰਹਿਣ ਨਾਲ ਵੀ ਮਨ ਦੀਆਂ ਤਹਿਆਂ ਵਿਚ ਇਹ ਪਛਤਾਵੇ ਉਲਝੇ ਰਹੇ। ਪਰਛਾਵਿਆਂ ਵਾਂਗ ਸਦਾ ਪਿੱਛਾ ਕਰਦੇ ਇਹ ਪਛਤਾਵੇ ਮਨ ਵਿੱਚੋਂ ਕਿਵੇਂ ਹੂੰਝੇ ਜਾਣ.. ਭੈਣ?🙏🏻🙏🏻

  • @parminderkaurnagra7235
    @parminderkaurnagra7235 Місяць тому +8

    ਬਹੁਤ ਖੂਬਸੂਰਤ ਵਾਰਤਾਲਾਪ…ਹਮੇਸ਼ਾਂ ਵਾਂਗ ਕਪੂਰ ਸਰ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ👏👏

  • @GurpreetSingh-jb5oy
    @GurpreetSingh-jb5oy Місяць тому +7

    ਬਹੁਤ ਵਧੀਆ ਲੱਗਿਆ ਜੀ
    ਬਹੁਮੁੱਲਿਆ ਤਜਰਬੇਕਾਰ ਗੱਲਾਂ ਸੁਣਕੇ ਦਿਲ ਬਾਗ਼ੋ ਬਾਗ ਹੋ ਗਿਆ❤❤
    ਹੋਰ ਵੀ ਵਧੀਆ ਲੱਗਿਆ 80 ਉਮਰ ਵਿੱਚ ਰਿਸਟ ਪੁਸਟ ,ਖਾਸਕਰ ਮਾਨਸਿਕ ਤੌਰ ਤੋ ❤❤

  • @baljitkaur5898
    @baljitkaur5898 Місяць тому +2

    ਬਹੁਤ ਵਧੀਆ ਵਿਚਾਰ ਹਨ,ਜਿੰਦਗੀ ਸਹੀ ਢੰਗ ਨਾਲ ਜਿਉਣ ਲਈ।❤❤

  • @GurpalSingh-jr2sr
    @GurpalSingh-jr2sr Місяць тому +4

    ਕੇਹੜਾ ਲੇਖਕ ਕਹਿੰਦਾ ਹੈ ਮੇਰੀ ਲਿਖਤ ਵਿੱਚ ਕੋਈ ਕੱਚ ਰਹਿ ਜਾਵੇ,ਹਰ ਕੋਈ ਲਿਖਾਰੀ
    ਆਪਣੀ ਕਿਤਾਬ ਨੂੰ ਰਾਣੀਆਂ ਵਾਂਗ ਸਿੰਗਾਰਣ ਦੀ ਕੋਸਿਸ਼ ਕਰਦਾ ਹੈ, ਪਰ ਕਪੂਰ ਸਾਹਿਬ ਹੁਰਾਂ ਦੀ ਕਿਤਾਬ ਦੀ ਇੱਕ ਇੱਕ
    ਲਾਈਨ ਪਟਰਾਣੀਆਂ ਵਾਂਗ ਸਿੰਗਾਰੀ ਹੁੰਦੀ ਹੈ,ਇਹਨਾਂ ਦੀ ਸਿਆਣਪ ਇਹਨਾਂ ਦੀ ਪਰਖ ਹੀ ਤਖਤ ਤੇ ਬੈਠੇ ਲਿਖਾਰੀ ਵਰਗੀ ਬਣ ਚੁੱਕੀ ਹੈ ਸ਼ਹਿਨਸ਼ਾਹੀ ਲੇਖਕ ਨੂੰ ਸੈਲਿਊਟ।

    • @jagmeetsingh1909
      @jagmeetsingh1909 Місяць тому

      @@GurpalSingh-jr2sr wah bot vdia likhya Ji tuc

  • @JaspreetSingh-yg4hg
    @JaspreetSingh-yg4hg Місяць тому +1

    🙏🏻ਬਹੁਤ ਵਧੀਆ ਜੀ 🙏🏻 Dr Kapoor ਨੂੰ ਵੇਖ ਕੇ ਦਿਲ ਬਹੁਤ ਖੁਸ਼ ਹੁੰਦਾ ਹੈ । ਰੱਬ ਉਹਨਾਂ ਨੂੰ ਹਮੇਸ਼ਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖੇ । Rupinder ਭੈਣ ਜੀ ਤੁਸੀਂ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ । ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ 🙏🏻

  • @hardippalsinghsaggu5854
    @hardippalsinghsaggu5854 Місяць тому +2

    ਬਹੁਤ ਹੀ ਖੂਬਸੂਰਤ ਗੱਲਬਾਤ ਹੈ
    ਧੰਨਵਾਦ ਅਨਕੱਟ ਚੈਨਲ ਦਾ 🙏🏼❤️

  • @manjaapdeepsingh-hd2fj
    @manjaapdeepsingh-hd2fj Місяць тому +2

    ਸਤਿ ਸ੍ਰੀ ਅਕਾਲ ਭੈਣ ਜੀ ਤੇ ਅੰਕ ਲਜੀ ਬਹੁਤ ਵਧੀਆ ਵਿਸ਼ਾ ਬਚਿਆਂ ਤੇ ਮਕਾਨ ਬਣਾਓਣ ਵਾਲਾ ਵਿਚਾਰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਸਰ.ਤੇ ਭੈਣ ਜੀ ਤੁਹਾਡੀ ਗੱਲ ਬਾਤ ਤੋਂ ਧੰਨਵਾਦ ਜੀ

  • @shivcharndhaliwal1702
    @shivcharndhaliwal1702 Місяць тому +5

    ਬਾਪੂ ਜੀ ਆਪ ਜੀ ਨੂੰ ਸੈਲੂਟ ਹੈ ਜੀ 🙏🏿🙏🏿📚👌,, ਅੱਜ ਦੇ ਵਿਚਾਰ ਬੇਹੱਦ ਖੂਬਸੂਰਤ ਲੱਗੇ ,,, ਬਹੁਤ ਕੁਝ ਨਵਾਂ ਪ੍ਰਾਪਤ ਹੋਇਆ,,, ਗੁਰੂ ਜੀ ਆਪ ਨੂੰ ਚੰਗੀ ਸਿਹਤ,, ਤੰਦਰੁਸਤ ਰੱਖਣ ਜੀ 🙏🏿🙏🏿 ਧੰਨਵਾਦ ਸਰ ਜੀ ਬਾਪੂ ਜੀ 🎉🎉

  • @AmarjitSinghKler1980
    @AmarjitSinghKler1980 Місяць тому +3

    ਕਪੂਰ ਸਾਹਿਬ ਇਕ ਵਿਲੱਖਣ ਸ਼ਖ਼ਸੀਅਤ ਹਨ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨਾਲ ਸੰਬਧਿਤ ਇੱਕ ਗ੍ਰੰਥ ਹਨ। ਪਰ ਇੱਕ ਸ਼ਿਕਵਾ ਹੈ ਕਿ ਇਸ ਵੀਡਿਉ ਅਤੇ ਹੋਰ ਵੀਡਿਉ ਵਿੱਚ ਵੀ ਮੈਂ ਸੁਣਿਆ ਹੈ ਕਿ ਜਦੋਂ ਵੀ ਉਹ ਕਦੇ ਆਪਣੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹਨ ਤਾਂ ਉਹ, ਓਹਦੇ, ਉਸ ਆਦਿ ਸ਼ਬਦਾਂ ਦੀ ਵਰਤੋਂ ਕਰਦੇ ਹਨ। ਥੋੜੀ ਜਿਹੇ ਬਦਲਾਅ ਦੀ ਜ਼ਰੂਰਤ ਹੈ।

  • @jagmeetsingh1909
    @jagmeetsingh1909 Місяць тому +3

    ਜਲਦੀ ਵੀਡੀਓ ਪਾਇਆ ਕਰੋ ਜੀ ❤❤। ਧੰਨਵਾਦ ਕਪੂਰ ਸਾਬ 🙏🙏

  • @satnamsinghkhabra1965
    @satnamsinghkhabra1965 Місяць тому +4

    ਬਹੁਤ ਬਹੁਤ ਵਧੀਆ ਤੇ ਸੋਹਣਾ ਹੈ ਜੀ।

  • @KG-2244
    @KG-2244 Місяць тому +2

    Thank you for this interview

  • @singhrajinder68
    @singhrajinder68 Місяць тому +2

    ਪਿਛਲੇ ਐਪੀਸੋਡ ਵਿੱਚ ਤੁਸੀਂ "ਘੁੰਡੀਆਂ " ਦਾ ਜਿਕਰ ਕੀਤਾ ਸੀ, ਮੈਂ ਨਾਲ ਹੀ ਆਡਰ ਕਰਤੀ ਤੇ ਹੁਣ ਹੋਲੀ-ਹੋਲੀ ਸਮਝ-ਸਮਝ ਕੇ ਪੜ੍ਹ ਰਿਹਾ ਹਾਂ।

  • @sukhmanisukh535
    @sukhmanisukh535 Місяць тому

    ਮੈਂ ਨਰਿੰਦਰ ਸਿੰਘ ਕਪੂਰ ਦੀਆਂ ਸਾਰੀਆ ਕਿਤਾਬਾ ਪੜੀਆ ,,ਇਨਾ ਦੀਆ ਕਿਤਾਬਾਂ ਪੜ੍ਹਨ ਕਰਕੇ ਮੈਂ ਖੁਦ ਸੱਤ ਡਾਇਰੀਆ ਲਿਖ ਚੁਕਿਆ ,❤ ❤😅

  • @jatinderkaur4685
    @jatinderkaur4685 Місяць тому +3

    Very nice good information Sir ji bahut Vadhya lughya ji thanks ji God bless you always i am Proud of you always ❤️🙏🎉

  • @SandeepKaur-em4eb
    @SandeepKaur-em4eb Місяць тому +2

    ❤Ssa sir ji tusi bhut positiv ho🎉🎉🎉❤❤❤

  • @RaniKaur-g7j
    @RaniKaur-g7j Місяць тому +3

    Sat Sri akal guru ji menu tuhade vichar bhut vdiya lge te Rupindar sister nubi thanks

  • @SarbjeetKaur-pq8ww
    @SarbjeetKaur-pq8ww Місяць тому +3

    Good toth❤❤❤❤

  • @Gur-y1y
    @Gur-y1y Місяць тому +1

    Very good 🎉🎉

  • @avtarsinghhundal7830
    @avtarsinghhundal7830 Місяць тому +4

    VERY GOOD performance

  • @SarrbBhangu
    @SarrbBhangu Місяць тому +1

    ਹਾਂਜੀ ਭੈਣ ਮੈਂ ਪੜੵ ਲਈ ਬਹੁਤ ਵਧੀਆ 👍

  • @ਬਿੱਲੁਬਦਮਾਸ਼-ਚ6ਹ

    ਇਹ ਗੱਲ ਤਾਂ ਰੁਪਿੰਦਰ ਤੇ ਹੀ ਪੁਰੀ ਢੁੱਕਦੀ 😂ਭਾਈ 🎉

  • @SukhjeetKaur-nz8ej
    @SukhjeetKaur-nz8ej Місяць тому +3

    Very nice video kapur shibji rupider bita ji

  • @surinderkaur5240
    @surinderkaur5240 Місяць тому +3

    God bless you. May you live long.

  • @GurpreetSingh-jl5xw
    @GurpreetSingh-jl5xw Місяць тому +3

    I will wait ✋️ next episode ❤❤❤

  • @taranjitsingh2714
    @taranjitsingh2714 Місяць тому

    Thank you so much, you both are doing great social service! 🙏🇨🇦

  • @gurmitsinghdhaliwal9308
    @gurmitsinghdhaliwal9308 Місяць тому

    ਕਪੂਰ ਸਾਹਿਬ ਦੀਂਆ ਕਿਤਾਬਾਂ ਕਿੱਥੋਂ ਮਿਲਦੀਆਂ ਹਨ ਜੀ। ਬਹੁਤ ਸਿਖਿਆ ਵਾਲੀ ਗੱਲਬਾਤ ਹੁੰਦੀ ਹੈ ਧੰਨਵਾਦ ਜੀ।

  • @tonysappal7792
    @tonysappal7792 Місяць тому +4

    ਡਾਕਟਰ ਕਪੂਰ ਡਿਕਸਨਰੀ ਤੇ ਗੂਗਲ ਦਾ
    ਦੂਜਾ ਰੂਪ ਨੇ

  • @AjaydeepSingh-u9z
    @AjaydeepSingh-u9z День тому

    Respect for Dr .Narinder kapoor g❤

  • @pavitar8906
    @pavitar8906 Місяць тому +4

    👍👍❤

  • @GurpreetSingh-jl5xw
    @GurpreetSingh-jl5xw Місяць тому +2

    Kapoor sir love ❤️ you today so very happy see your video ❤❤❤

  • @thenature-giftofGod
    @thenature-giftofGod Місяць тому +3

    ਨਰਿੰਦਰ ਕਪੂਰ - ਨਰਿੰਦਰ ਕਪੂਰ ਹੈ = ਅਮਿਤਾਬ ਬਚਨ - ਅਮਿਤਾਮ ਬਚਨ ਹੈ 🙂
    ਈਸ਼ਵਰ ਸਿੰਘ

  • @DilbagPadda-z9v
    @DilbagPadda-z9v Місяць тому +2

    ਸਤਿ ਸ੍ਰੀ ਆਕਾਲ ਭੈਣ
    ਇਕ ਵਾਰਤਾਲਾਪ ਤਰਸੇਮ ਜੱਸੜ ਹੁਣਾਂ ਨਾਲ ਵੀ ਜ਼ਰੂਰ ਕਰੋ।।

  • @SatpalSingh-xc8nb
    @SatpalSingh-xc8nb Місяць тому +1

    To good Rupinder ji

  • @MehtabSinghSandhu-el8fz
    @MehtabSinghSandhu-el8fz Місяць тому

    Very nice 🎉

  • @HarpreetSingh-ni7hh
    @HarpreetSingh-ni7hh 29 днів тому

    ਅੱਜ ਦੇ ਸਮਾਜਿਕ ਰਾਜਨੀਤਿਕ ਢਾਂਚੇ ਚ ਹੈ ਯੁਵਾ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਿਹਾ...ਰੋਜਗਾਰ ਦੀ ਤਲਾਸ਼ ਚ ਹੈ...ਕਈ ਵਾਰ ਨਿਰਾਸ਼ਾ ਵੀ ਹੱਥ ਲਗਦੀ ਹੈ...ਸਰਕਾਰੀ ਨੀਤੀਆਂ ਹੀ ਇਸ ਹਿਸਾਬ ਦੀਆ ਹਨ।
    ਇਹ ਸਮਾਜਿਕ ਰਾਜਨੀਤਿਕ ਢਾਂਚੇ ਵਿਚ ਬੰਦਾ ਕੀ ਕਰੇ???

  • @seema-y7q6v
    @seema-y7q6v Місяць тому

    👍

  • @pushwinderkaursarwara722
    @pushwinderkaursarwara722 21 день тому

    Very niceee

  • @puneetjaswal6110
    @puneetjaswal6110 Місяць тому +4

    🙏 satsriakal sir and rupinder ji
    My question is how to select perfect and reliable match for daughters,how to judge the other family members their mental and emotional, financial management and status🙏

  • @harpreetsidhu5229
    @harpreetsidhu5229 26 днів тому

    Hlo mam
    Mai thode Narinder Singh kapoor naal saare episode dekhe ne. He has a significant influnce on me and In the previous episode, you mentioned that we could ask questions to him. Here is my question, which I believe he is well-equipped to answer. My question is: How can we learn French as Punjabi speakers, considering the high demand for French in Canada nowadays? Since he has completed a diploma in French, what was his strategy? How did he achieve this goal while simultaneously working on other objectives?
    My suggestion for you is to consider creating a reel based on NS Kapoor’s answer. It has the potential to go viral among the Canadian Punjabi audience.
    Thanks you Mam🙏

  • @JaskaranSingh-ug9ns
    @JaskaranSingh-ug9ns Місяць тому +1

    😊😊😊

  • @RakeshKumar-pg3or
    @RakeshKumar-pg3or Місяць тому +1

    ❤❤❤❤❤🎉🎉🎉🎉

  • @jasleenkaur1610
    @jasleenkaur1610 Місяць тому

    Nice ji sir

  • @sukhsukh5042
    @sukhsukh5042 Місяць тому +1

    Dii skoon a podcast dekh ka❤

  • @amanbrar273
    @amanbrar273 Місяць тому

    🙏🏻🙏🏻

  • @bhagwantkaurbrar5615
    @bhagwantkaurbrar5615 Місяць тому +1

    Beta me sir nu milna chahdi ha menu pl time la ke deo

  • @tajsingh6504
    @tajsingh6504 Місяць тому

    Can we buy this book from Amazon?
    If not, how can I buy in California?

  • @lakhvirsingh8033
    @lakhvirsingh8033 Місяць тому

    Dr sahib ajj ik gall galt keh ge.. k books padn ala peo apni dhee de pyar nu samjhe ga... fer Gurdial Singh ( preet-ladi) di kudi da pyar Shiv kumar batalvi nal c... ohnu ohh kyu ni samjh skya..? just a question..

  • @RiyaSharma-o4w
    @RiyaSharma-o4w Місяць тому

    Mam sir ek chadikala vale insaan han ihna nu sunn ke positivity he aundi han
    But mam mera question ehh han ki aj de youth lyi distractions bhut han
    Unhu kive dekhya jave pls ehh question question zrur puchyeo

  • @ProfessorSKVirk
    @ProfessorSKVirk Місяць тому

    ✨✨✨✨✨✨✨✨✍️✍️✍️✍️✍️

  • @Jasvindervlogs
    @Jasvindervlogs Місяць тому +4

    First like please pin me

  • @GurmitBSingh
    @GurmitBSingh Місяць тому +1

    Genesis Manmade issue of dominance INPARTICULAR religion; Suppression IN ALMOST MAJORITY
    ALMOST 4 BILLION WOMEN IN WORLD
    GURUNANAK JI WOMEN SUPERIOR TO MEN AS NONE WITHOUT HER, SCIENTIFICALLY PROVEN MORE INTELLIGENT THAN MEN
    ANOTHER SCIENTIFIC FACT WOMEN STARTED FAMILY FROM ORIGINS
    COMPATIBILITY IS PERSONAL ISSUE OF ANY KIND RELATIONSHIP JIO

  • @sukhjindermahil2995
    @sukhjindermahil2995 Місяць тому

    Very good 👍