ਲੋਕੀ ਮੇਰੀ ਗਰੀਬੀ ਦੀ ਗੱਲ ਕਰਦੇ ਨੇ, ਮਿਹਨਤ ਦੀ ਨਹੀਂ l Uncut By Rupinder Sandhu

Поділитися
Вставка
  • Опубліковано 26 лис 2024

КОМЕНТАРІ • 100

  • @narinderbhaperjhabelwali5253
    @narinderbhaperjhabelwali5253 Місяць тому +14

    ਭੈਣ ਜੀ ਮੈਂ ਰੀੜ ਦੀ ਹੱਡੀ ਦੇ ਨੁਕਸ ਕਾਰਨ 17 ਸਾਲ ਮੰਜੇ ਤੇ ਪਿਆ ਰਿਹਾ ਹਾਂ। ਡਾਕਟਰ ਸਾਹਿਬ ਅਤੇ ਤੁਹਾਡੀ ਚੜ੍ਹਦੀ ਕਲਾ ਵੇਖ ਕੇ ਮੈਂ ਛੇ ਮਹੀਨੇ ਹੋ ਗਏ ਹਨ , ਤੁਰਨ ਫਿਰਨ ਲੱਗ ਪਿਆ ਹਾਂ ਜੀ ਕਿ ਆਪਦਾ ਡਾਕਟਰੀ ਦਾ ਕਿੱਤਾ ਆਰੰਭ ਕਰ ਦਿੱਤਾ ਹੈ। ਤੁਹਾਡੀ ਬਹੁਤ ਮਿਹਰਬਾਨੀ

  • @surjitjatana468
    @surjitjatana468 Місяць тому +7

    ਦਿਲ ਨੂੰ ਟੱਚ ਕਰਨ ਵਾਲੀ ਇੰਟਰਵਿਉ ਡਾਕਟਰ ਸਾਹਿਬ ਦੀ। ਮਹਾਨ ਵਿਅਕਤੀ ਨੇ ਡਾਕਟਰ ਸਾਹਿਬ ।ਮੈਂ ਹਮੇਸ਼ਾ ਸੁਣਦੀ ਹਾਂ ਇਹਨਾ ਦੀ ਇੰਨਟਰਵਿਉ ।ਬਹੁਤ ਹਿੰਮਤ ਮਿਲਦੀ ਹੈ ਸੁਣਕੇ ।

  • @sukhmandersingh6551
    @sukhmandersingh6551 Місяць тому +7

    ਦਾਦਾ ਜੀ ਦਾ ਵਿਛੜਣ ਦਾ ਬਹੁਤ ਦਰਦ ਮਹਿਸੂਸ ਕੀਤਾ

  • @parmjeetdeosi2982
    @parmjeetdeosi2982 Місяць тому +3

    ਸਤਿਕਾਰਯੋਗ ਡਾਕਟਰ ਨਰਿੰਦਰ ਕਪੂਰ ਸਿੰਘ ਜੀ ਦੇ ਹਰ ਵਿਚਾਰ ਸਾਨੂੰ ਬਹੁਤ ਕੁਝ ਸਿਖਣ ਨੂੰ ਉਤਸਾਹਿਤ ਕਰਦੇ ਹਨ🙏🙏🙏🙏 ਆਹ ਵਾਲੀ ਇੰਟਰਵਿਊ ਮੈਂ ਦੋ ਵਾਰੀ ਸੁਣਿਆ

  • @JaspreetSingh-yg4hg
    @JaspreetSingh-yg4hg Місяць тому +3

    🙏🏻 ਬਹੁਤ ਵਧਿਆ ਪ੍ਰੋਗਰਾਮ, ਡਾਕਟਰ ਸਾਹਿਬ ਪੰਜਾਬ ਦੇ ਅਨਮੋਲ ਹੀਰੇ ਤੋਂ ਵੀ ਜਾਦਾ ਮਹੱਤਵਪੂਰਨ ਨੇ। His whole life teaches us lot … 🙏🏻 ਰੁਪਿੰਦਰ ਜੀ ਤੁਸੀਂ ਬਹੁਤ ਵਧੀਆ ਜਾ ਰਹੇ ਹੋ। Keep going 🙏🏻 WMK

  • @gurcharanSingh-bt6xn
    @gurcharanSingh-bt6xn 11 днів тому

    ਬਹੁਤ ਹੀ ਸਲਾਹਣਯੋਗ ਮੁਲਾਕਾਤ.. ਕਪੂਰ ਸਾਹਿਬ ਦੇ ਬੋਲ ਹੀਰੇ ਮੋਤੀਆਂ ਨਾਲੋਂ ਭੀ ਮਹਿੰਗੇ ਹਨ.. ਮੈਂ ਇਹਨਾਂ ਦੀਆਂ ਕਿਤਾਬਾਂ ਅਕਸਰ ਪੜ੍ਹਦਾ ਰਹਿੰਦਾ ਹੈ.. ਦਿਲੋਂ ਸਲੂਟ ਹੈ ਇਹੋ ਜਿਹੇ ਇਨਸਾਨ ਨੂੰ.. ਸਾਲਾ ਲੰਬੀਆਂ ਤੇ ਤੰਦਰੁਸਤੀਆਂ ਮਾਨਣ ❤️ਆਮੀਨ...

  • @jagmeetsingh1909
    @jagmeetsingh1909 Місяць тому +12

    ਵਿਚਾਰ,, ਕਿਤਾਬਾਂ ,,, ਡਾਕਟਰ ਕਪੂਰ ਸਾਹਿਬ ਸਭ ਵਿੱਚ ਉੱਤਮ ਦਰਜੇ ਦੇ ਲਿਖਾਰੀ ਤੇ ਇਨਸਾਨ ਹਨ

  • @satnamsinghkhabra1965
    @satnamsinghkhabra1965 Місяць тому +3

    ਬਹੁਤ ਬਹੁਤ ਵਧੀਆ ਤੇ ਸੋਹਣਾ ਹੈ ਜੀ।

  • @baljitkaur5898
    @baljitkaur5898 Місяць тому +3

    ਬਹੁਤ ਵਧੀਆ ਗੱਲਬਾਤ।ਬੜਾ ਚੰਗਾ ਲੱਗਿਆ ਸੁਣ ਕੇ।

  • @narinderbhaperjhabelwali5253
    @narinderbhaperjhabelwali5253 Місяць тому +4

    ਭੈਣ ਜੀ ਮੈਂ ਤੁਹਾਡਾ ਪ੍ਰੋਗਰਾਮ ਦੋ ਪਿੰਡ ਦੇ ਕਲੱਬ ਅਤੇ ਫੈਮਲੀ ਮੈਂਬਰਾਂ ਵਿੱਚ ਸ਼ੇਅਰ ਕਰ ਦਿੱਤਾ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ

  • @hardippalsinghsaggu5854
    @hardippalsinghsaggu5854 Місяць тому +3

    ਬੇਮਿਸਾਲ ਗੱਲਬਾਤ
    ਬਹੁਤ ਹੀ ਮਹੱਤਵਪੂਰਨ
    ਇਹਨਾ ਦੇ ਨੁਕਤਿਆਂ ਤੇ ਕੰਮ ਕਰਕੇ ਜੀਵਨ ਵਿੱਚ ਬਹੁਤ ਵਾਰ ਕਾਮਯਾਬੀ ਹਾਸਲ ਕੀਤੀ ।
    ਅਰਸ਼ ਤੋ ਫ਼ਰਸ਼
    ਤੱਕ ਪਹੁੰਚਣ ਦੇ ਰਾਹ ਰਸਤੇ ਹਨ ਕਪੂਰ ਜੀ ਦੇ ਨੁਕਤੇ ਜੀਵਨਜਾਚ ਲਈ

  • @darshansingh3904
    @darshansingh3904 Місяць тому +5

    🙏🏻🙏🏻 ਰੁਪਿੰਦਰ ਭੈਣ
    .. ਜ਼ਿੰਦਗੀਨਾਮਾ... ਨਰਿੰਦਰ ਸਿੰਘ ਕਪੂਰ... ਆਪਣੇ ਆਪ ਵਿੱਚ ਜ਼ਿੰਦਗੀ ਤੋਂ ਨਿਰਾਸ਼ ਤੇ ਥੱਕੇ ਹਾਰਿਆਂ ਲਈ ਇਕ ਸ਼ਲਾਘਾਯੋਗ ਤੇ ਸਾਰਥਕ ਸੁਨੇਹਾ ਹੈ। ਜ਼ਿੰਦਗੀ ਦੇ ਰਾਹਾਂ ਦੀਆਂ ਔਕੜਾਂ, ਕੰਡਿਆਲੀਆਂ ਰੁਕਾਵਟਾਂ ਤੇ ਡੂੰਘੀਆਂ ਖੱਡਾਂ ਦੇ ਬਾਵਜੂਦ ਨਿਰੰਤਰ ਤੁਰਦੇ ਰਹਿਣਾ ਹੀ ਜ਼ਿੰਦਗੀ ਦੀ ਪਰਿਭਾਸ਼ਾ ਤੇ ਵਿਆਖਿਆ ਹੈ। ਕਿਸੇ ਨੂੰ ਸਭ ਕੁਝ ਬੈਠੇ ਬਿਠਾਏ ਨੂੰ ਨਸੀਬ ਨਹੀਂ ਹੁੰਦਾ, ਇਸਦੇ ਪਿੱਛੇ ਇਕ ਲੰਮੀ ਘਾਲਣਾ ਦਾ ਇਤਿਹਾਸ ਹੁੰਦਾ ਹੈ।ਮਨ ਭਾਵੁਕ ਜ਼ਰੂਰ ਹੋਇਆ, ਪਰ ਇਹ ਭਾਵਕਤਾ ਤੇ ਵਗਦੇ ਹੰਝੂ ਰਿਸ਼ਤਿਆਂ ਦੇ ਨਿੱਘ ਦਾ ਅਹਿਸਾਸ ਵੀ ਸੀ। ਇਨ੍ਹਾਂ ਸ਼ਬਦਾ ਤੇ ਹੰਝੂਆਂ ਵਿੱਚ ਸਿੱਖਣ ਲਈ ਬਹੁਤ ਕੁਝ ਹੈ। ਆਮ ਲੋਕਾਂ ਦੀ ਸੋਚ ਤੇ ਨਜ਼ਰੀਏ ਨੂੰ ਬਦਲਣ ਲਈ ਤੁਹਾਡੇ ਇਹ ਉਪਰਾਲੇ ਬੜੇ ਬਹੁਮੁੱਲੇ ਹਨ.. ਦਿਲੋਂ ਸਤਿਕਾਰ ਭੈਣ।🙏🏻🙏🏻

  • @sukhpreetkaur8109
    @sukhpreetkaur8109 27 днів тому +1

    Best interview of Narinder kappor ji. Lots of Respect❤

  • @harvindermangat4326
    @harvindermangat4326 Місяць тому +1

    Everything soooooo very well explained. There is so much to learn from Dr. Narinder Kapoor. Discipline and consistency is key successes.

  • @narinderbhaperjhabelwali5253
    @narinderbhaperjhabelwali5253 Місяць тому +3

    ਸਤਿਕਾਰਯੋਗ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਅਤੇ ਮੇਰੀ ਹੱਸਮੁੱਖ ਛੋਟੀ ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਅਕਾਲ
    ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾਂ ਸ਼੍ਰੀ ਮੁਕਤਸਰ ਸਾਹਿਬ

  • @rinkumattran
    @rinkumattran Місяць тому +2

    ਬਹੁਤ ਬਹੁਤ ਪਿਆਰ ਸਤਿਕਾਰ ਸਰ🙏🙏❤️

  • @KG-2244
    @KG-2244 Місяць тому +2

    Thank you ਭੈਣਜੀ। ਬੁਹਤ ਵਧੀਆ ਗਲਬਾਤ। Salute to Mr Kapoor

  • @karnailssomal2908
    @karnailssomal2908 Місяць тому +4

    ਵੱਡੇ ਪੁਰਖ ਹਨ ਡਾਕਟਰ ਕਪੂਰ ਸਾਹਿਬ। ਉਹ ਆਪਣੇ ਕਿਰਦਾਰ ਤੇ ਵਿਦਵਤਾ ਕਰਕੇ ਸਾਡੇ ਸਭ ਦੇ ਸਤਿਕਾਰ ਦੇ ਪਾਤਰ ਹਨ। ਉਹ ਵਾਰਤਕ ਲੇਖਕ ਵੀ ਵੱਡੇ ਹਨ। ਪਟਿਆਲੇ ਸ਼ਹਿਰ ਦੇ ਵਾਸ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ
    ਬੀਬੀ ਰੁਪਿੰਦਰ ਸੰਧੂ ਵੀ ਵੱਡੀ ਸਮਰੱਥਾ ਵਾਲੇ ਹਨ।

  • @nirmalnijjer4905
    @nirmalnijjer4905 Місяць тому +4

    Thank you so much to you both 🙏

  • @HarpreetSingh-k1m2e
    @HarpreetSingh-k1m2e Місяць тому +1

    ਬਹੁਤ ਹੀ ਦਿਲਚਸਪ ਗੱਲਬਾਤ ਭੈਣ ਜੀ, ਹੋ ਸਕੇ ਤਾਂ ਇਸ ਨੂੰ ਹੋਰ ਅੱਗੇ ਤੋਰਿਓ🙏

  • @narinderbhaperjhabelwali5253
    @narinderbhaperjhabelwali5253 Місяць тому +2

    ਸਾਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਜੀ ਆਉਣ ਵਾਲੇ ਭਵਿੱਖ ਵਿੱਚ

  • @rattansingh4351
    @rattansingh4351 27 днів тому

    ਵਾਹ ਜੀ ਵਾਹ ਡਾ ਸਾਹਿਬ 🙏

  • @damanjitsohi1853
    @damanjitsohi1853 Місяць тому +2

    What a beautiful soul Dr Kapoor! Waheguru thonnu eddan hi chardi kala bakhshan ! ❤Proud to be Sangrurian ❤

  • @deeprattu5401
    @deeprattu5401 Місяць тому +8

    Marvelous Personality ❤

  • @KG-2244
    @KG-2244 Місяць тому +1

    Ma'am I'm going to save this video to listen again and again

  • @learnpunjabiwithshwinderji4193
    @learnpunjabiwithshwinderji4193 Місяць тому +1

    ਸਤਿ ਸੀ ਅਕਾਲ ਜੀ

  • @puneetjaswal6110
    @puneetjaswal6110 Місяць тому

    Satsriakal ji kapoor sir🙏🙏🙏 v . Genuine and truthful session, only punjabi podcasts with Kapoor sir are actually worth listening, rest are just formality and forced interviews.

  • @missgill528
    @missgill528 Місяць тому +3

    Always listen your podcasts, you are doing good sister.

  • @Life_of_sahaj
    @Life_of_sahaj Місяць тому +3

    Sir you inspire us alot.... Thanks for sharing your experiences with us 🫂👀💕

  • @shivcharndhaliwal1702
    @shivcharndhaliwal1702 Місяць тому +6

    ਸਿੰਘ,,, ਬਾਪੂ ਜੀ ਮੈਂ ਤੀਹ ਸਾਲ ਪਹਿਲਾਂ ਮੈਂ ਤਰਕਵੇਦ ਪੜੀ ਸੀ,,,ਬੱਸ ਫੇਰ ਚਲ ਸੋ ਚਲ 🎉🎉🎉🎉🎉🎉🎉🎉❤❤❤

    • @amrinderkaur6977
      @amrinderkaur6977 Місяць тому +1

      ਮਾਲਾ ਦੇ ਮਣਕੇ ਨੇ ਬਹੁਤ ਲੋਕਾਂ ਨੂੰ ਪੜ੍ਹਨ ਦੀ ਆਦਤ ਪਾਈ

    • @amrinderkaur6977
      @amrinderkaur6977 Місяць тому +1

      ਇਸ ਨੂੰ ਗੀਤਾ ਵਾਂਗ ਜਿਥੋਂ ਮਰਜੀ ਖੋਲ ਲੳਉ

    • @shivcharndhaliwal1702
      @shivcharndhaliwal1702 Місяць тому

      @@amrinderkaur6977 ਰਮਨ ਜੀ 🙏🏿🙏🏿📚👌👍 ਧੰਨਵਾਦ ਜੀ 🙏🏿,,ਅਸਲ ਵਿੱਚ ਤਰਕਵੇਦ ਮੈਂ ਬੁਕ ਟਾਲ ਬੁਢਲਾਡਾ ਦੇ ਬੱਸ ਸਟੈਂਡ ਤੋਂ ਖਰੀਦ ਕੇ ਪੜੀ ,, ਤੁਹਾਡੇ ਸ਼ਬਦਾ ਨੂੰ ਸਿਜਦਾ ਕਰਦਾ ਹਾਂ,, ਮੈਂ ਵੀ ਕਿਨੇ ਸਾਲ ਇਸ ਨੂੰ ਗੁਟਕੇ ਵਾਂਗ ਫੜਕੇ,,ਪਾਠ ਕਰਨ ਵਾਂਗ ਪੜ੍ਹਦਾ ਰਿਹਾ,, ਇੱਕ ਭੇਦ,, ਇਸ ਦੇ ਲੇਖਾਂ ਵਿੱਚੋ ਪੰਕਤੀਆਂ ਨੂੰ,, ਆਪਣੀਆ ,,,, ਨੂ ਪ੍ਰੇਮ ਪੱਤਰਾ ਵਿੱਚ ਵੀ ਵਰਤਾਰਾ ਰਿਹਾ,,,ਫੇਰ ਮੈਂ ਆਪ ਵੀ ਲੇਖਕ ਬਣ ਗਿਆ,, ਪੰਜਾਬੀ ਟ੍ਰਿਬਿਊਨ ਨੇ ਮੈਨੂੰ ਬਹੁਤ ਛਾਪਿਆ,,, ਅੱਜ ਵੀ ਬਿਨਾਂ ਜਿਲਦ ਖਸਤਾ ਹਾਲਤ ਵਿੱਚ ਉਹ ਸਾਂਭੀ ਬੈਠਾ ਹਾਂ,, ਛਿਆਸੀ,,, ਨਾਗਮਣੀ ਵੀ ਹਨ,,,ਉਨੀ ਸੋ ਛੱਤੀ ਦੀ ਪ੍ਰੀਤ ਲੜੀ,,, ਵੀ ਹੈ ਮੇਰੇ ਕੋਲ,,,, ਧੰਨਵਾਦ ਜੀ 🙏🏿,, ਕਿਰਪਾ ਕਰਕੇ ਜਵਾਬ ਦੇਣਾ ਜੀ,, ਸਤਿਕਾਰ,,ਰਿਗਾਰਡ ਹੈ ਤੁਹਾਡੇ ਪ੍ਰਤੀ, ਜੀ 🙏🏿🙏🏿📚📚📚📚📚

    • @shivcharndhaliwal1702
      @shivcharndhaliwal1702 Місяць тому

      @@amrinderkaur6977 ਤਰਕਵੇਦ ਕਿਤਾਬ ਮੈਂ ਉਨੀ ਸੋ ਛਿਆਸੀ ਵਿੱਚ ਖਰੀਦੀ ਸੀ ਜੀ 🙏🏿🙏🏿

    • @shivcharndhaliwal1702
      @shivcharndhaliwal1702 7 днів тому

      @@amrinderkaur6977 ਦਿਲਦਾਰ ਸੋਚ ਵਾਲਿਆਂ ਦੇ ਫਿਟ ਬੈਠਦਾ ਹੈ ਬਾਪੂ ਜੀ,,, ਸੈਲੂਟ ਹੈ ਜੀ 🙏🏿🙏🏿 ਜੋਂ ਕਦਰਦਾਨ ਹਨ,,,,

  • @AbdulButt-q7f
    @AbdulButt-q7f Місяць тому +2

    Dr G a great man thx to u to give us great experience bless u both.

  • @SandeepKaur-t4f
    @SandeepKaur-t4f Місяць тому

    Amazing episode. Please keep doing interviews with Narinder kapoor, sir. He is a treasure.

  • @tajsingh6504
    @tajsingh6504 Місяць тому

    Please keep it up. We want to listen Dr Sahib more.

  • @shivcharndhaliwal1702
    @shivcharndhaliwal1702 Місяць тому +1

    ਸਿੰਘ,,, ਬਾਪੂ ਨਰਿੰਦਰ ਸਿੰਘ ਕਪੂਰ ਜੀ 🙏🏿🙏🏿🙏🏿🙏🏿🙏🏿 ਸੈਲੂਟ ਹੈ ਜੀ 🙏🏿🙏🏿🙏🏿

  • @shivcharndhaliwal1702
    @shivcharndhaliwal1702 Місяць тому +1

    ਧੰਨਵਾਦ,, ਬਿਊਟੀ। ਮੈਂ ਵੀ ਦੇਖ ਰਿਹਾ ਹਾਂ ਜੀ 🙏🏿🙏🏿

  • @p.k2172
    @p.k2172 Місяць тому

    "Vagde raho vehnde paniyan de vaang." Sir de punjabi tribune vich bahute lekh bahut interesting hunde c. Ehna vich Jeevan jeen di kala da pargtava bahut sundar tareeke nal darsaya janda c.

  • @jatinderkaur370
    @jatinderkaur370 Місяць тому

    Bahut wadhia ji

  • @Gur-y1y
    @Gur-y1y Місяць тому +1

    Great Kapoor Sahb🎉🎉

  • @MrJapjee
    @MrJapjee Місяць тому +1

    ਪ੍ਰੋਫੈਸਰ ਸਾਹਬ ਇੱਕ ਹੋਰ ਗੱਲ ਅਸੀਂ ਲੋਕ ਇਹ ਤਾਂ ਕਹਿੰਦੇ ਆ ਕਿ ਅਸੀਂ ਕਨੇਡਾ ਦੀ ਪਾਰਲੀਮੈਂਟ ਚ ਪਾਰਲੀਮੈਂਟ ਮੈਂਬਰ ਬਣੀਏ ਮਿਸਟਰ ਬਣੀਏ ਪ੍ਰਾਈਮ ਮਿਨਿਸਟਰ ਬਣੀਏ ਪਰ ਸਾਡੇ ਇਥੇ ਕੋਈ ਪ੍ਰਵਾਸੀ ਆ ਕੇ ਸਰਪੰਚ ਜਾ ਐਮਸੀ ਵੀ ਨਾ ਬਣੇ ਮੈਂਬਰ ਪੰਚਾਇਤ ਵੀ ਨਾ ਬਣੇ ਇਹ ਸਾਡੀ ਸੋਚ ਇਹ ਹੈਂ ਧੰਨਵਾਦ

  • @preetkaur11361
    @preetkaur11361 Місяць тому +1

    Bahot vadeya ji❤

  • @taranjitsingh2714
    @taranjitsingh2714 Місяць тому

    Thank you 🙏

  • @ekamjatt-xx9uk
    @ekamjatt-xx9uk Місяць тому +4

    Me thodyia saryia videos dekhdi aa te bhut kuj sikhdi aa 🙏🙏

  • @kirankaur4504
    @kirankaur4504 Місяць тому +2

    ਸਤਿ ਸ੍ਰੀ ਅਕਾਲ ਜੀ 🙏🙏

  • @gurpreetsinghjagowal8623
    @gurpreetsinghjagowal8623 Місяць тому +29

    ਤੁਸੀਂ ਬਹੁਤ ਵਧੀਆ ਸਵਾਲ ਕਰਦੇ ਹੋ, ਪਰ ਤੁਸੀਂ ਡਾਕਟਰ ਸਾਹਿਬ ਨੂੰ ਗੱਲ ਕਰਦਿਆਂ ਨਾ ਰੋਕਿਆ ਕਰੋ, ਇਕ‌ ਵਾਰ ਤਾਂ ਮੈਨੂੰ ਲੱਗਿਆ ਸੀ ਕਿ ਫ਼ੌਜੀ ਵਾਲੀ ਗੱਲ ਵਿੱਚ ਹੀ ਨਾ ਰਹਿ ਜਾਵੇ 😅, ਵੈਸੇ ਬਤੌਰ ਪਤਰਕਾਰ ਮੈ ਇਹ ਸਿਖਿਆ ਹੈ ਕਿ ਜਵਾਬ ਨੂੰ ਬਿਨਾਂ ਟੋਕੇ ਸੁਣੋ ਅਤੇ ਖਤਮ ਹੋਣ ਤੇ ਅਗਲਾ ਸਵਾਲ ਕਰੋ ਕਿਉਂਕਿ ਜਹਿਨ ਵਿਚ ਆਈ ਗੱਲ ਜੁਬਾਨ ਤੇ ਆਉਣੀ ਜ਼ਰੂਰੀ ਹੈ, ਕੁਝ ਬੁਰਾ ਲੱਗਿਆ ਤਾਂ ਉਸ ਲਈ ਮੁਆਫੀ

    • @naturalvillagelife2788
      @naturalvillagelife2788 Місяць тому +2

      ਬਹੁਤ ਸਹੀ

    • @ਬਿੱਲੁਬਦਮਾਸ਼-ਚ6ਹ
      @ਬਿੱਲੁਬਦਮਾਸ਼-ਚ6ਹ Місяць тому

      ​@naturalvillagelife2788
      ਇਹ UA-cam channel ਞਾਲਿਆਂ ਨੂੰ ਪੱਤਰਕਾਰਤਾ ਚ ਕੋਈ ਪੜਾਈ ਥੋੜੀ ਕਰਦੇ ਨੇ ਪੰਜਾਬੀ ਤੇ ਸਿੱਖ ਰਹੇਕ ਹੀ ਅਪਣੇ ਆਪ ਨੂੰ ਫਿਲਮਕਾਰ, ਏਕਟਰ ਤੇ ਪ੍ਰਡਿਊਸਰ ਸਮਝਦੇ ਨੇ ਬਿਨਾਂ ਕਿਸੇ ਮਿਹਨਤ ਜਾਂ ਪੜਾਈ ਤੌ 😂😢😅😅

  • @shivcharndhaliwal1702
    @shivcharndhaliwal1702 Місяць тому +2

    ਸਿੰਘ,,, ਬਾਪੂ ਜੀ ਮਾਫ਼ ਕਰਨਾ,,ਅਠੱਤੀ ਸਾਲ ਪਹਿਲਾਂ ਪੜਿਆ ਸੀ ਆਪ ਜੀ ਨੂੰ,,🎉🎉

    • @shivcharndhaliwal1702
      @shivcharndhaliwal1702 Місяць тому

      ਅੱਠਵੀਂ ਸਾਲ ਪਹਿਲਾਂ ਪੜੇ ਤਰਕਵੇਦ ਨੂੰ ਮੈਂ ਗੁਰਬਾਣੀ ਦੀ ਪੋਥੀ ਵਾਂਗ ਪੜ੍ਹਦਾ ਰਿਹਾ,,, ਪ੍ਰੇਮ ਪੱਤਰ ਵਿੱਚ ਵੀ ਵਿਚੋਂ ਪੰਕਤੀਆਂ ਲਿਖ ,,,,, ਫਿਰ,, ਆਪ ਵੀ ਲੇਖਕ ਬਣਿਆ, ਪੰਜਾਬੀ ਟ੍ਰਿਬਿਊਨ ਵਿੱਚ ਬਹੁਤ ਸਾਲ,ਲੇਖ,,,, ਅਲੋਚਨਾਤਮਕ ਚਿੱਠੀਆ ਨਾਲ ਨਾਮ ,,,,, ਮੇਰੀਆਂ ਚਿੱਠੀਆਂ ਨੇ ਕੁਝ ਲੇਖਕਾਂ ਦੀਆਂ ਕਹਾਣੀਆਂ ਛੱਪਣ ਤੇ ਵੀ ਬਰੇਕ ਲਾਈ,,, ਮੁੜਕੇ ਗੁਰਪਾਲ ਦੀ ਕਹਾਣੀ ਨਹੀਂ ਛੱਪੀ ,,

  • @DilbaghSingh-le1po
    @DilbaghSingh-le1po Місяць тому

    Jindabad Jodi

  • @KG-2244
    @KG-2244 Місяць тому +1

    Thank you

  • @kulwantkaur1754
    @kulwantkaur1754 Місяць тому +2

    Proud of you sir g ❤❤

  • @surinderpaul
    @surinderpaul Місяць тому +2

    Sat shree Akal Rupinder mam both of you

  • @KuldipSingh-jr4bb
    @KuldipSingh-jr4bb Місяць тому +2

    Great personality

  • @avrajSandhu
    @avrajSandhu Місяць тому +2

    Good job di

  • @avtarsinghhundal7830
    @avtarsinghhundal7830 Місяць тому +2

    VERY GOOD performance

  • @jasleenkaur1610
    @jasleenkaur1610 Місяць тому +4

    Ajj ronde dekhia tuhanu sir

  • @narinderbhaperjhabelwali5253
    @narinderbhaperjhabelwali5253 Місяць тому

    ਲਾਇਕ ਨੰਬਰ 400

  • @sardulsamra1518
    @sardulsamra1518 Місяць тому +1

    Awesome !! ………..🙏

  • @daljitkaur2851
    @daljitkaur2851 Місяць тому +1

    Very beautiful interview

  • @dr.harjitdakoha4815
    @dr.harjitdakoha4815 Місяць тому

    TERA HI TERA EK ONKAR SATNAM SHRI WAHEGURU JI ❤🌎🇮🇳✍️✊

  • @sukhadhamrait1545
    @sukhadhamrait1545 Місяць тому +1

    good show

  • @guwindersingh3877
    @guwindersingh3877 Місяць тому +1

    Great personality 🤞

  • @SatnamSingh-mc2oq
    @SatnamSingh-mc2oq Місяць тому

    Kapoor Sahib is GREAT

  • @manpreetbrar7854
    @manpreetbrar7854 Місяць тому

    Ke terrif kra progrrame di.....kappoor sahib di glbaat le shabad bhut thorre ne. Bhut he vdia glbaat

  • @musictime4255
    @musictime4255 Місяць тому +1

    Very nice!

  • @sukhjindermahil2995
    @sukhjindermahil2995 Місяць тому +1

    Very nice

  • @kiransood6950
    @kiransood6950 Місяць тому +4

  • @jindersekhon8426
    @jindersekhon8426 Місяць тому +3

    ❤❤❤❤❤❤❤

  • @SurinderjitBajwa
    @SurinderjitBajwa 18 днів тому

    Very good ji

  • @sunilajju7003
    @sunilajju7003 Місяць тому

    Dekhne laayak video❤❤😊😊

  • @rajwant04
    @rajwant04 Місяць тому

    you should also do a similar conversation with Jaswant Singh Zafar! The 2 unparalleled thinkers currently in Punajbi jagat

  • @kevalkrishan8413
    @kevalkrishan8413 Місяць тому +1

    Very good👍👍👍 sir

  • @MehtabSinghSandhu-el8fz
    @MehtabSinghSandhu-el8fz Місяць тому

    Nice Kapoor sahb..

  • @MehtabSandhu-h7p
    @MehtabSandhu-h7p Місяць тому +1

    Good

  • @harmeshkumarbansal9485
    @harmeshkumarbansal9485 Місяць тому +1

    🙏

  • @bsss806
    @bsss806 Місяць тому

    ਇੰਟਰਵਿਊ ਸੁਣਦੇ ਸੁਣਦੇ ਪਤਾ ਹੀ ਨਾ ਲੱਗਾ ਰੁਪਿੰਦਰ ਬੇਟਾ ਕਿ ਅੱਖਾਂ ਚੋਂ ਜਾਰੋ ਜਾਰ ਹੰਝੂ ਵਗਣ ਲੱਗ ਪਏ😢😢😢😢

  • @goldysidhu7050
    @goldysidhu7050 Місяць тому +1

    🌼

  • @jarnailsinghgahir640
    @jarnailsinghgahir640 Місяць тому

    🙏🙏

  • @KuldipSingh-jr4bb
    @KuldipSingh-jr4bb Місяць тому +1

    1947 was dagenerous time

  • @gurpreetpeer6990
    @gurpreetpeer6990 Місяць тому

    ਰੁਪਿੰਦਰ ਸੰਧੂ ਜੀ ਤੁਸੀ ਕਦੇ ਕਪੂਰ ਸਾਬ ਦੀ wife nu camera de ਸਾਮਣੇ ਨਹੀ ਲਿਆ ਜੀ

  • @gurpalmaan25
    @gurpalmaan25 Місяць тому

    Bhein ik request aa ki tusi apne parents nal interview kro..jdon tuhadi soch enni vdia fer tuhade parents di soch de tan kya kehne honge..plzzzz try bheine

  • @SukhwinderSinghh-h7b
    @SukhwinderSinghh-h7b Місяць тому

    Good luck

  • @AmarjitKaur-ir9ro
    @AmarjitKaur-ir9ro Місяць тому +3

    Nangea zindghi da aufer, buth kuch beann karde hai🙏🏽♥️♥️

  • @chainpalkaurmangatgill2848
    @chainpalkaurmangatgill2848 Місяць тому

    🙏❤️

  • @jindersekhon8426
    @jindersekhon8426 Місяць тому +1

    Sir tuhanu load hi nhi pyi kise smagam krn di

  • @NarinderKaur-mk6bd
    @NarinderKaur-mk6bd Місяць тому +1

    🙏👍

  • @SandeepKaur-em4eb
    @SandeepKaur-em4eb Місяць тому

    Ssa sir , madam .
    ❤😂😂😂

  • @paramjitkaur-ni5hk
    @paramjitkaur-ni5hk Місяць тому

    ਕਪਾਹ ਦੇ ਦਾਣਿਆਂ ਨੂੰ ਵੜੇਵੇਂ ਕਹਿੰਦੇ ਹਨ।

  • @ਬਿੱਲੁਬਦਮਾਸ਼-ਚ6ਹ

    ਇਹ UA-cam channel ਞਾਲਿਆਂ ਨੂੰ ਪੱਤਰਕਾਰਤਾ ਚ ਕੋਈ ਪੜਾਈ ਥੋੜੀ ਕਰਦੇ ਨੇ ਪੰਜਾਬੀ ਤੇ ਸਿੱਖ ਰਹੇਕ ਹੀ ਅਪਣੇ ਆਪ ਨੂੰ ਫਿਲਮਕਾਰ, ਏਕਟਰ ਤੇ ਪ੍ਰਡਿਊਸਰ ਸਮਝਦੇ ਨੇ ਬਿਨਾਂ ਕਿਸੇ ਮਿਹਨਤ ਜਾਂ ਪੜਾਈ ਤੌ 😂😢😅😅

  • @Jatt_TV_01
    @Jatt_TV_01 Місяць тому

    ❤❤

  • @pardeepkaile2991
    @pardeepkaile2991 19 днів тому

    🙏

  • @gursatjas
    @gursatjas 26 днів тому