Canada ਹੀ ਕਿਓ ਰਹਿਣਾ ਚਾਹੁੰਦੀਆ ਨੇ ਕੁੜੀਆ । ਨਾ ਸੱਸ ਲੜਦੀ ਏ ਨਾ ਘਰ ਵਾਲਾ ਦਬਕਾ ਮਾਰ ਸਕਦਾ । ਜਿੱਥੇ ਮਰਜੀ ਆਓ ਜਾਓ

Поділитися
Вставка
  • Опубліковано 17 тра 2024
  • Gurpreet kotli
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

КОМЕНТАРІ • 76

  • @billsingh8188
    @billsingh8188 Місяць тому +12

    ਇੰਨਾ ਦੇਸੀ ਫੈਮੀਨਿਸਟਸ ਦਾ ਸਿੱਧਾ ਤਲਾਕ ਹੀ ਹੁੰਦਾ , ਦੋ ਬਚਿਆਂ ਤੋ ਬਾਅਦ ।

    • @sanjeevbajaj456
      @sanjeevbajaj456 23 дні тому +1

      True

    • @nbas18
      @nbas18 13 днів тому

      Bass jad apne hakkan lai koi khadde oh mada ho janda hna??

  • @buttasinghdhaliwal5470
    @buttasinghdhaliwal5470 Місяць тому +9

    ਬਾਈ ਇੱਕ ਗੱਲ ਤਾਂ ਹੈਗੀ ਆ ਪੱਕੀ ਆਪਣੇ ਆਲ਼ੇ ਪੰਜਾਬ ਚ ਕੰਮ ਨਈ ਕਰ ਸਕਦੇ ਗੋਰਿਆਂ ਦੇ ਜਾਕੇ ਫ਼ਲੱਸ਼ਾਂ ਵੀ ਸਾਫ਼ ਕਰ ਦੇਣਗੇ ਲੋਕਾਂ ਨੂੰ ਸਮਝਣਾ ਪੈਣਾ ਵੀ ਤੁਸੀਂ ਫ਼ੌਰਨ ਜਾਕੇ ਉੱਥੇ ਰਹਿ ਤਾਂ ਸਕਦੇ ਓ ਪਰ ਰਹਿਣਾ ਤੁਸੀਂ ਪੰਜਾਬ ਦੇ ਹੀ ਓ ਤੇ ਸਾਂਭਣਾ ਵੀ ਪੰਜਾਬ ਨੇ ਹੀ ਆ ਵੱਸ ਏਨਾ ਏ ਕੀ ਲੋਕ ਆਪਣੀਆਂ ਜ਼ੁਮੇਵਾਰੀਆਂ ਤੋ ਭੱਜਦੇ ਆ ਸਾਰੇ ਫ਼ੌਰਨ ਚ ਕਿਹੜਾ ਪੈਸੇ ਦਰੱਖਤਾ ਤੇ ਲੱਗਦੇ ਆ ਕੰਮ ਤਾਂ ਕਰਨਾ ਹੀ ਆ ਫਿਰ ਪੰਜਾਬ ਚ ਰਹਿ ਕੇ ਕਿਉਂ ਨਈ

  • @harpreetsinghmoga
    @harpreetsinghmoga Місяць тому +17

    ਜਿੱਥੇ ਰਹੋ,ਖ਼ੁਸ਼ ਰਹੋ।
    ਆਪਣਾ ਦੇਸ਼,ਕਲਚਰ ਅਤੇ ਕਦਰਾਂ-ਕੀਮਤਾਂ ਨਾ ਭੁੱਲੋ।

    • @gurwindersinghgssidhu2936
      @gurwindersinghgssidhu2936 Місяць тому +3

      ਖੁਸ਼ ਰਹੋ ਪਰ ਆਪਣੇ ਦੇਸ ਵਿੱਚ ਨਾਂ ਰਹੋ, ਜੇ ਆਪਣੇ ਦੇਸ਼ ਰਹਿਣਾ ਹੀ ਨਹੀਂ ਫਿਰ ਕੱਲੀਆਂ ਕਦਰਾਂ ਕੀਮਤਾਂ ਵੀ ਕੀ ਕਰਨ ਗੀਆਂ ਬਾਈ ਜੀ ।

    • @harpreetsinghmoga
      @harpreetsinghmoga Місяць тому +3

      @@gurwindersinghgssidhu2936 ਜੀ ,ਤੁਹਾਡੀ ਗੱਲ ਠੀਕ ਹੈ।

    • @harpreetkaur5022
      @harpreetkaur5022 Місяць тому +4

      ਬਿਲਕੁੱਲ ਸਹੀ ਕਿਹਾ 👍

    • @uday2741
      @uday2741 27 днів тому +3

      @@gurwindersinghgssidhu2936 💯% right veer ji

  • @GurjeetsinghDhillon-jg6zd
    @GurjeetsinghDhillon-jg6zd Місяць тому +13

    ਮੇਰਾ ਭਾਰਤ ਦੇਸ਼ ਮਹਾਨ ਹੈ ਅਸੀ ਕਿਤੇ ਕੀ ਲੈਣਾ .. .......... dhillon ❤❤
    ਖੁਸ਼ ਹਾਂ ਖੁਸ਼ ਸੀ......ਖੁਸ਼ ਰੱਖੇ ਰੰਬ
    .
    ਮੇਰਾ ਵਸਦਾ ਰਹੇ ਪੰਜਾਬ 🇮🇳🇮🇳ਵੀਰ ਜੀ।

  • @sakinderboparai3046
    @sakinderboparai3046 Місяць тому +10

    ਗੁਰਦੁਆਰਾ ਸਾਹਿਬ ਲੰਗਰ ਹਾਲ। ਵਿੱਚ ਜਿੰਨੇ ਮਰਜੀ ਬੰਦਿਆਂ ਨੂੰ ਮਿਲ ਲੈ।

  • @kaurmanjeet336
    @kaurmanjeet336 Місяць тому +8

    ਭੈਣੋ ਤੇ ਭਰਾਵੋ ਤੁਸੀ ਸੱਚੇ ਤੇ ਰੱਬ ਝੂਠਾ ਹੋ ਗਿਆ ਉਸ ਨੂੰ ਨਹੀ ਪਤਾ ਕਿੱਥੇ ਜੀਵਨ ਠੀਕ ਤੇ ਕਿੱਥੇ ਗਲਤ ਇਹ ਸਭ ਤੂਹਾਨੂ ਹੀ ਪਤਾ ਕੀ ਦੂਜੇ ਦੇਸ਼ਾ ਦਾ ਰੱਬ ਹੋਰ ਹੈ ਤੇ ਪੰਜਾਬ ਦਾ ਹੋਰ ਹੈ

    • @kaursukh6634
      @kaursukh6634 24 дні тому

      ਜੀ ਸੋਲਾਂ ਆਨੇ ਸੱਚ ਆਖਿਆ

  • @MadanLal-zk3wt
    @MadanLal-zk3wt Місяць тому +27

    ਸਿਰ ਤੇ ਨਹੀਂ ਕੁੰਡਾ,ਹਾਥੀ ਫਿਰੇ ਲੁੰਡਾ

  • @paramhitech80
    @paramhitech80 Місяць тому +3

    ਘਰੋਂ ਬੇਘਰ ਬੇਡਰ ਬਸ ਖਤਮ ਕਹਾਣੀ

  • @rajuarora3163
    @rajuarora3163 Місяць тому +2

    Good ਇੰਟਰਵਿਊ ladies ਨਾਲ ❤️

  • @user-pj1ot8wf8j
    @user-pj1ot8wf8j Місяць тому +6

    Canada wich hospital facilities bahut ghat hn ji. Health facilities wich India is best. So bimaar lokan lyi India hi changa ji

    • @jass2748
      @jass2748 Місяць тому

      Haan eh gal ta hai..chahe same day vaddi to vaddi surgery krwa lo..canada vich ta minor surgery lyi bi 6-6 month di appointment mildi😂
      Addi to vad bimaria ta india vich Medical store wale hi treat kr dende 😂😂😂

  • @uday2741
    @uday2741 Місяць тому +11

    Banan nu kehra tusi MBBS doctor ban gayiaan ...kardiya ta labour hi ho

    • @gurnoorpandher4831
      @gurnoorpandher4831 Місяць тому

      Labour kr k thode naalo jada successful ne

    • @uday2741
      @uday2741 Місяць тому +1

      @@gurnoorpandher4831 mai ithe lecturer haan ......hun tusi aap v samajhdaar hovoge ...ini umeed ta kr hi sakde aa tuhada varge canada bhagtaan ton

    • @gurnoorpandher4831
      @gurnoorpandher4831 Місяць тому

      @@uday2741 no matter tuci India ki ho,oh sare ethe lecturer nhi bnn sakdiya, hai ta sab kuch mehnat da e hai ohna ne din raat ek kita family v dekhi aa so oh happy ne khud kmaa k khud life jee rhe sa

    • @uday2741
      @uday2741 Місяць тому +2

      @@gurnoorpandher4831 INDIA 🇮🇳 IS ALWAYS BEST ...JAI HIND

    • @sidakrai1579
      @sidakrai1579 Місяць тому

      @Uday2741 100%right

  • @harjindervirk7928
    @harjindervirk7928 Місяць тому +5

    India is good

  • @aml9993
    @aml9993 Місяць тому +1

    🙏 ਜਿਹੜੀ ਬੀਬੀ ਨੇ ਪਿਲਾਨੀ ਰਾਜਸਥਾਨ ਪੜਨ ਦਾ ਜਿਕਰ ਕੀਤਾ ਉਹ ਐ ਲੱਗਦਾ ਉਸ ਦਾ ਵਾਸਤਾ ਖੇਤੜੀ ਨਗਰ ਨਾਲ ਹੋਵੇਗਾ। ਜੇ ਉਹ ਬੀਬਾ ਇਹ ਜਾਣਕਾਰੀ ਦੇਵੇ ਤਾ ਧੰਨਵਾਦ ਹੈ। ਸਾਡਾ ਵੀ ਖੇਤੜੀ ਨਗਰ ਨਾਲ ਨਾਤਾ ਹੈ। ਹੁਣ ਅਸੀ ਕੈਨੇਡਾ ਵਿੱਚ ਹਾ। ਜੇ ਤੁਸੀ ਕੈਮੇਟ ਪੜੋ ਤਾ ਸਾਡੇ ਨਾਲ ਰਾਬਤਾ ਬਣਾਉ। ਧੰਨਵਾਦ ਜੀ ❤ 🥳

  • @user-nr6jx9kf5y
    @user-nr6jx9kf5y Місяць тому +1

    Bhut wadiaa gal a tusi mil k hass rehe o punjab ch ta sass bhu nu kise naal gal ni karn dindi 17 saal baad v apda ghar ni hunda koi

  • @iampinkz2627
    @iampinkz2627 Місяць тому +2

    Very nice.....

  • @TourismPromoterMrSinghIndia
    @TourismPromoterMrSinghIndia Місяць тому +2

    ਕੋਈ ਮੇਰਾ ਵਿਆਹ ਕਰਾ ਦਵੋ ਯਾਰ

  • @SS-qz6zg
    @SS-qz6zg Місяць тому +5

    Sach ih v a k jawani vich India vich aurat gulami wali zindgi jeundian ihna countries vich confident ho jandian

    • @jass2748
      @jass2748 Місяць тому

      Confidant nhi balki sex worker bn jandia jo ke india vich possible nhi😂😂

  • @amarsingh-bd9ul
    @amarsingh-bd9ul Місяць тому +3

    ਪੰਜਾਬੀ ਆ ਨੂੰ ਪੰਜਾਬੀ ਬੋਲਣ ਈ ਚਾਹੀਦੀ ਹੈ

  • @usausa3673
    @usausa3673 Місяць тому +1

    Karan singh kuwait very good brother

  • @GurjeetsinghDhillon-jg6zd
    @GurjeetsinghDhillon-jg6zd Місяць тому +4

    100 ਪਰਸੈਨਟ ਆਜਾਦੀ ਏ ਵੀਰ ਜੀ🦅🦅🦅।,,
    Hindustan 🇮🇳🇮🇳jindabad ❤ 👍👍✌️❤punjab 🇮🇳🇮🇳a
    dhillon 🌾🌾

    • @uday2741
      @uday2741 Місяць тому +1

      Hindustan jindabaad 🎉🎉🎉🎉

  • @jaspalsingh1650
    @jaspalsingh1650 Місяць тому +2

    Eh mla kithe firda

  • @Aaj361
    @Aaj361 Місяць тому +1

    ਕੋਟਲੀ ਸਾਬ ਤੁਸੀਂ ਵੀ ਗੱਲ.ਸਾਫ ਕਰਨੀ ਸਿੱਖੋ ਇੱਕ ਸਨਟੈਨਸ਼ ਚ ਕਈ ਵਾਰੀ (ਹਨਾ ਮਤਲਬ ਮੰਨਲਓ) ਸ਼ਬਦ ਬੋਲਦੇ ਹੋ l
    ਬਾਕੀ ਇੰਟਰਵਿਊ ਵਧੀਆ ਸੀ

  • @sidakrai1579
    @sidakrai1579 Місяць тому +1

    Apna ghar nahi ji bank da ghar kaho tusi ta aje kishta denia 35saal labour krke

  • @princeshahrandhawaprincesh3792
    @princeshahrandhawaprincesh3792 29 днів тому +3

    ਸਿੱਧਾ ਕਹੋ ਕੇ ਨਜ਼ਾਰੇ ਲੁੱਟ ਦੀਆ ਜੇ ਕੋਈ ਘਰ ਵਾਲ਼ਾ ਪੁੱਛੇ ਨਾ ਗਿਸ਼ੇ

    • @veerpalkaur1814
      @veerpalkaur1814 14 днів тому

      Begane mulka ch 7-8 saal sakht mehnat kardea Ghar parwar sabdia najare v len gia

  • @SS-qz6zg
    @SS-qz6zg Місяць тому +3

    Ih young lagies ne khush ne lkin jadon ihna de bachay chad kay chlay gaye fir yaad auna India Panjab

  • @gurmeetkaur-zw7pi
    @gurmeetkaur-zw7pi Місяць тому

    Malve vale mn lo ..mtlb k …chhdo hun ..time waste hunda ..enia ladies ekthhe beth k enjoy krdia..eh bahut vadiaa

  • @sm23783
    @sm23783 17 днів тому +1

    Eh jinnia 5 saal walia aa oh fukri ch Canada da accent maran di koshish kar rahia te jo 25 saal to uthe aa oh pure Punjabi bol rahi ae koi fukri ni maari oss aurat ne.

  • @sidakrai1579
    @sidakrai1579 Місяць тому +1

    Tim hortons te mc donald di labour kida labb gai kotli ?😅😅😅😅

  • @mankind905
    @mankind905 Місяць тому +7

    ਨਿਤ ਨਵੇ ਜਿਨੂੰ ਮਿਲਣ ਉਹ ਕਿਉ ਜਾਵੇ ਗੁਰੂ ਨਾਨਕ ਦੇ ਬੁੱਢੇ ਪੁਰਾਣੇ ਘਟੀਆ ਸੋਚ ਆਲੇ ਪੰਜਾਬ ਚ। ਬਾਕੀ ਇਨਾਂ ਦੀ ਕਿਹੜੀ ਜਾਤ ਬਿਰਾਦਰੀ ਧਰਮ ਹੁੰਦਾ ਮੁਗਲ ਨਾਲ ਤੁਰਗੀ ਮੁਸਲਮਾਨੀ , ਹਿੰਦੂ ਨਾਲ ਹਿੰਦੂ , ਤੇ ਇਸਾਈ ਕਾਲੇ ਗੋਰਿਆ ਘਰ ਕਾਠੀ ਅੰਗ੍ਰੇਜਣ ਸੈਣ, ਨਜਾਰੇ ਲਵੋ 60 ਸਾਲ ਤੱਕ ਮਿਠੀ ਪੀਆ ਕਰੋ ਤੇ ਨਵੇ ਗਾਣੇ ਦੀ ਤਰਜ ਤੇ ਔਦਾ ਜਾਂਦਾ ਰਹੀ ਮਿਤਰ ਬੁਲੇ ਲੁਟੋ❤

    • @gurveg6487
      @gurveg6487 Місяць тому

      Pher is to Punjabi loka nu sikhna chaida ke kudia di izzat Kive karni, sirf kehn naal hi brabrata ni hundi

    • @veerpalkaur1814
      @veerpalkaur1814 14 днів тому

      Guru nanak ne ta jaat pat da virod kita insan de jaat insante aa

  • @jinderpoohla
    @jinderpoohla Місяць тому +1

    ਪੰਜੇ ਘਿਉ ਚ ਨੇ ਕੋਟਲੀ ਦੀਆਂ ਕਨੇਡਾ ਵਿੱਚ ਜਾ ਕੇ 😂

  • @Sharannijjar
    @Sharannijjar 25 днів тому

    Ethe study hai Khalsa School jao
    Kids nu time ni milda sir chukn da

  • @RajpalGill-rw4wp
    @RajpalGill-rw4wp Місяць тому +2

    Khan nu roti ni. Doctor ni. Sari Umar di labour nal Ghar banda.

  • @JaspalSingh-go6db
    @JaspalSingh-go6db Місяць тому

    Ithe kudiya nhi laab nhi ya waya waste sriya niklgaiya baar

  • @user-rv3is6ci6t
    @user-rv3is6ci6t Місяць тому +13

    Besharam ne sirre diya

  • @jagtarsinghbajwa2254
    @jagtarsinghbajwa2254 Місяць тому

    Sponsered by immigration companies

  • @leemoz
    @leemoz Місяць тому +1

    Khacha jama hoyia 😂

  • @pbawa2191
    @pbawa2191 Місяць тому

    WE COME TO KANANDA COZ OF $ $ $ MORE $ $ $ MORE $ $ $ MORE $ $ , REST ARE STORIES

  • @jagtarsinghbajwa2254
    @jagtarsinghbajwa2254 Місяць тому +1

    Hun pain ge paware Ghar ghar. Rehandia kuria hun ma pio de gal pangia ke Sanu vi bheju canada

  • @ProGaming-yq7fe
    @ProGaming-yq7fe Місяць тому +2

    Tatte. Fad. Lo. Canada. De

  • @SatnamSingh-zk4ce
    @SatnamSingh-zk4ce Місяць тому +1

    Love open ho marji karo koi rohkne tokne wala nai a

  • @meesharahi8381
    @meesharahi8381 Місяць тому

    He doesn't have some or any common sense to talk with these ladies. He is calling them" budhia" (old ladies) mata etc or making fun of them by mentioning their ear rings. First of all you are sitting in their house and on the top, trying to find any negative stuff in their life. Can't believe no one corrected him right away.

  • @hundalsaab3706
    @hundalsaab3706 Місяць тому +1

    bhabhi a jada kaim a canada 😋😜

  • @Alessandro1186
    @Alessandro1186 19 днів тому

    ਬੇਸ਼ਰਮੀ ਦੀ ਹੱਦ ਹੋਗੀ ਭਾਈ।

  • @gurjantsingh6187
    @gurjantsingh6187 21 день тому

    Sbb juth bol rhaya ne kmm kr khul mil gyi bss India Punjab vrga koi ni

  • @gurmeetkaur-zw7pi
    @gurmeetkaur-zw7pi Місяць тому

    Tu tu krke nhi sambodhan krna chahida ..khaas kr jdo tusi screen te ho …2…budiaa kehna v thik nhi ..orta v keh skde ho ..ene anpr v nhi h …ladies v keha ja skda…

    • @jass2748
      @jass2748 Місяць тому

      Hahahahaha 😂😂kinnia mircha lg rhia fcking feminists nu😂😂😂buddia nu buddia hi kehna😂😂

  • @kulwantsingh-qj1lb
    @kulwantsingh-qj1lb Місяць тому +6

    kudiya nu khuli chuti mil jandi koi puchan wala nahi jo marji karo,jjinda marji ajashi maro

    • @gurveg6487
      @gurveg6487 Місяць тому +1

      Te mundia nu india wich already hegi a so una di ajadi band karke kudia naal brabrata karo ji

    • @kaursukh6634
      @kaursukh6634 24 дні тому

      Munde tan duggni ayyashi te uttar aunde ne bahrle mulkan ch. aurtan di ajaadi bdi radkdi aa.