I am a student of the university where Narula family went and actually on the day they were supposed to come. I did not go to the university because I don't like any of them. 😐🤢🤢🤢
Veere mai breakup ton tuttea pea c .. teri videos ne ik murde insaan ch hope paida kri mnu ehsaas dwaya sala duniaa kehoji... Thankffull aaa veere mai rbb ton dr k kehna tere wrga wdda bhra sbb da hona chahida
sukar ah bai to aye dil khush ah gaye teri video dekh k subha da kam kar kar k damag kharb hoye paye se hun relex hoye ja k damag mera veera di video dekh k love you veera jeo jatta waheguru ji maher karan ❤️❤️❤️❤️🤗🤗🤗🤗🤗🙏🙏
Two superstar of Rosting..... Freshy and Italy wala...22 dekhi hor be roaters nu a...tuhade dona de Rosting with logic and fact ta hunde a....keep it bro...kdi na kdi ta eda deya chawla sudhru geya.....
Paaji main 2 hi blogs dekhda ek ta tuhada kyuki tuc bhout wdiya kam karde ooo.....te ek punjabi travel couples de blogs dekhn nu ta sikhn nu bhout kush milda .....dilo lv u aa veere tuhanu ..rab chardi kla ch rakhe tuhanu 🙏🙏
ayegi wapis bht jald ini cheti nhi eh lok chad de vlog banuna ehna nu free da khan di adat pai chuki hai ..je kimmi wapis aa gyi phir Waris Shah jootha pai jana ..kyunki Waris shah ne keha c Waris shah adadta na jandiya ne Bhave katiye bhotiyan ( piece ) bhotiyan ( piece ) Jee
@@PunjabiprankRoastedvlogger sahi gal aa bro.. views lain lyi hi video ch auna band hoyi aa... ta k lok e sochan v ki ho gya.. frr hor video dekhan .. e bss besharam lok ne .. sudhar ni skde
Bai ji pta ni tenu pta ya nhi but main is duniya ch thoda sabh to vadda fan as.... Main te mera pandit friend.... Asi bilkul thode nede rehne aa italy di gvandhi country ch... I hope appa milange kde... Mera pandit friend vi thonu milan Di zidd krda... Love you veer ji ❤
What the hell is going on with punjab .. what message are they going to kids ..will they give us ias, ips officer or insta stars... for me it is a tight slap on the education system and truly depict where it is going
Seriously I feel very bad for those who appreciate these people … kehri gall da sanman mill reha aa ehna nu India… we have a lots of people who are working for our country, state, community but nobody appreciates them .. that’s why some players ,social workers and services provider quit their work ..
watching your channel cancelling Netflix since you are rocking in each episode. keep it up brother. appreciate how you are roasting stupid and dunk people.
Veer ji pehle te bohat bohat wadaiyan tuhanu te ohna nu jina ne sade india represent karke Khitab jite guru maharaj ji hor tarakiyan bakshan🙏🙏👏👏👏👏… Dursi gal veer ji bahar de desh wich kafi ladies talakshuda ne vidwa ne usda matlab eh nai ki nange hona start kar do aapna tidh palan waste ya aapne bacheyan di parwarish waste nai veer ji eh gal hai bohattttt jayada galat hai… duniya nu kisi da dar nai maande Han but aapne tooh ton daro aapne rabb ton daro… eh gasti ro ro ke das rahi se meri beti coma wich se kisi ne hath nai phadeya mera usda matlab eh thodi na ki nangi ho jayegi had hai yr aapni beti nu ki sikheya dengi rande tu besham bohattttt bura hal hai veer ji isda te meeti da Pata nai veer haje kon kon hon giyan jo samne nai aa rahiyan But eh aacha tarika nai hai paise kaman da narak hai narak future ve narak hai ehna jis family waste kar rahe ne ohna da ve future narak hai jutte marro eisi gastian nu 🥾🥾🥾🥾🥾🥾🥾🥾
Tusi try kar rahe ho Ki Punjabi jaag Jan... salute to you veere... Eh Punjabi kudiyan te lahlantan ne...thodi apniya parents di izaat vare soch lain... Jada tang ne tan live in hi Karlo..but apni shameful ife nu private hi rehn do...Baki Bache bachiyan te apna Ganda asar na paun... It's too hard to give any technology to our kids now days..pata nai kadon ona nu eh gande rang dikh Jan Punjabi kudiyan de... Punjab de lok kudiya mari Gaye...maarna te Ina wargiya nu chahida C 😭
ਵਲੋਗਰਾ ਦੀ ਮਾਂ ਭੈਣ ਤਾ ਕਰਦਾ ਨਾਲ ਪੰਜਾਬ ਦੀ ਵੀ ਗਲ ਕਰਦਾ ਬਹੁਤ ਵਧੀਆ ਵੀਰ ਦਿਲ ਖੁਸ਼ ਹੋਗੀਆ
ਲਵ ਯੂ ਜੱਟਾ ❤❤❤
ਤੇਰਾ ਕੰਮ ਕਾਬਿਲ ਏ ਤਾਰਿਫ ਆ ਵੀਰੇ ਬਹੁਤ ਲੋੜ ਸੀ ਇਹਨਾ ਖੱਚਾਂ ਨੂੰ ਸਿੱਧੇ ਕਰਨ ਆਲੇ ਬੰਦੇ ਦੀ
🎩 hats off ❤️
ਜੋ ਬੰਦੇ ਪਹਿਲਾ ਭਰਾ ਬਣਾ ਲੈਣ ,, ਫੇਰ ਉਸੇ ਨਾਲ ਈ ਆਪਣੀ ਭੈਣ ਵਿਆਹ ਦੇਣ...ਉਸ ਟੱਬਰ ਨੂੰ ਤਾਂ ਲਾਹਨਤ ਦੇਣਾ ਵੀ ਇਸ ਸ਼ਬਦ ਦੀ ਬੇਜ਼ਤੀ ਆ
ਵੀਰੇ ਹੁਣ ਯੂਨੀਵਰਸਿਟੀ ਵਾਲਿਆਂ ਨੇ ਪੜਾਈ ਦੀ ਜਗਾ ਤੇ ਨਚਾਰ ਬਣਨ ਬਾਰੇ ਗਿਆਨ ਦੇਇਆ ਕਰਨਾ 😂ਦੱਸਿਆ ਕਰਨਾ ਭੈਣ ਬਣਾਓ ਵਿਆਹ ਕਰਾਓ ਤੇ ਮਸ਼ਹੂਰ ਹੋ ਜਾਵੋ ਨਾਮ ਬਣਨਾ ਚਾਹੀਦਾ ਲੋਕਾਂ ਦੀ ਪ੍ਰਵਾਹ ਨਾ ਕਰਨਾ
🤣🤣 bilkul sahi keha 👍
ਉਹ ਬੱਲੇ
ਭਰਾ ਸਾਡਾ ਆ ਗਿਆ
ਵੀਰੇ ਸੱਚੀ ਸੌਂਹ ਲੱਗੇ ਤੇਰੀ ਵੀਡੀਉ ਦੀ
ਇਹਨੀ ਉਡੀਕ ਰਹਿੰਦੀ ਆ ਨਾ ਕੇ
ਦੱਸ ਨੀ ਸਕਦੇ ਵੀਰੇ 🙏🙏🙏 ਬਸ
ਲਵ ਯੂ ਆ ਜੱਟਾ
Luv you too veere per sry prawa nu wait karwaun layi 🙏❤️
👍👍👍👍
Hlo bro italy wale bro ik request aa veer italy de pepper bhar skda koi veer plz bro koi banda pese de da gya bro main bro plz koi hai te ppz bhardo
Jaanmhal video roast ua-cam.com/video/MiKY48Hvv0I/v-deo.html
Jaanmhal video roast ua-cam.com/video/MiKY48Hvv0I/v-deo.html
ਸਹੀ ਆ ਵੀਰ ,ਅੱਜ ਕਲ ਚਵਲਬਾਜ਼ੀ ਬਹੁਤ ਚਲ ਰਹੀ ਆ ਸੋਸ਼ਲ ਮੀਡੀਆ ਤੇ ,,,,ਰੱਜ ਕੇ ਲਾਹਨਤਾ ਪਾਉਂਦਾ ਰਹਿ ਵੀਰ ਇਹਨਾਂ ਖੱਚਾ ਨੂੰ ......
ਅੰਕਲ ਨੂੰ ਦੱਸੋਂ ਸਾਨੂੰ ਨਹੀਂ ਚਾਹੀਦੇ ਏਦਾਂ ਦੇ ਪੈਸੇ ਵਾਹਿਗੁਰੂ ਜੀ ਹੱਥ ਪੈਰ ਸਲਾਮਤ ਰੱਖੇਂ ਮਿਹਨਤ ਕਰਦੇ ਵਾ ਤੇ ਕਰਦੇ ਰਹਾਂਗੇ
Bilkul 🙏❤️
ਘੈਂਟ ਗੱਲਬਾਤ ਵੀਰੇ ਕੋਈ ਗੱਲ ਨੀ ਵੀਡੀਉ ਲੰਬੀ ਹੋਵੇ ਅਸੀਂ ਵੀਰੇ ਦੇਖਣ ਨੂੰ ਬੈਠੇ ਆ god bless you from Ludhiana Punjab
ਹਰਭੇਜ ਸਿੱਧੂ ਦੀ ਸਿਫਤ ਕੀਤੀ ਬਾਈ ਬਿਲਕੁਲ ਸਹੀ ਕਿਹਾ ਵੀਰ ਮੇਰਾ ਦਿਲੋਂ ਸਲੂਟ
ਸਤਿ ਸ੍ਰੀ ਅਕਾਲ 22 ਜੀ ਅਸੀ 22 ਪੰਜਾਬ ਲੁਧਿਆਣੇ ਦੇ ਹਾ ਅਸੀ ਗਰੀਬ ਬੱਚੇਆ ਨੂੰ ਪੜਾਉਦੇ ਆ ਉਹਨਾ ਦੀ ਸਕੂਲ ਫੀਸ, ਕਿਤਾਬਾਂ, ਵਰਦੀ, ਬੀਮਾਰ ਹੌਣ ਤੇ ਮੈਡੀਸੀਨ ਦਾ ਪ੍ਰਬੰਧ ਕਰਦੇਆ। 22 ਜੀ ਗੱਲ ਆ ਵਾ ਕੇ ਪਹਿਲਾਂ ਅਸੀ ਪੰਜ ਮੂੰਡੇ ਹੁੰਦੇ ਸੀ ਜੌ ਮਿਲਕੇ ਜਾ ਫਿਰ ਸਾਡੇ ਅੱਗੇ ਜੌ ਸੱਜਣ ਮਿੱਤਰ ਹੁੰਦੇ ਸੀ ਅਸੀ ਸਾਰੇ ਪੈਸੇਆ ਦਾ ਪ੍ਰਬੰਧ ਕਰਦੇ ਸੀ ਪਰ ਉਹਣਾ ਵਿਚੋਂ ਤਿੰਨ ਜਾਣੇਆ ਦਾ ਵਿਆਹ ਹੌਗਿਆ ਉਹਨਾ ਤੇ ਵੀ ਜੂੰਮੇਦਾਰੀ ਆ ਗਈ ਤੇ ਇੱਕ ਮੂੰਡੇ ਦੇ ਪਾਪਾ ਦੀ ਦੈਥ ਹੌ ਗਈ ਘਰ ਦੀ ਸਾਰੀ ਕਬੀਲਦਾਰੀ ਹੁਣ ਉਸਤੇ ਆ ਇਸ ਕਰਕੇ ਹੁਣ ਪਹਿਲਾਂ ਜਿੰਨੇ ਪੈਸੇ ਜਮਾ ਨਹੀ ਹੁੰਦੇ ਤੇ ਹੁਣ ਮੇਰੇ ਕੌਲ ਹੌਰ ਬੱਚਿਆਂ ਦੇ ਮਾ ਬਾਪ ਵੀ ਆਉਦੇ ਆ ਕੇ ਅਸੀ ਆਪਣੇ ਬੱਚੇਆ ਨੂੰ ਪੜਾ ਨਹੀ ਸਕਦੇ ਤੁਸੀ ਸਾਡੀ ਮੱਦਦ ਕਰੌ ਦਿਲ ਕਰਦਾ ਕੇ ਕਿਸੀ ਨੂੰ ਵਾਪਸ ਨਾ ਮੌੜੀਏ ਪਰ ਬਿਨਾਂ ਪੈਸੇਆ ਦੇ ਬੱਚੇਆ ਨੂੰ ਪੜਾਏ ਨਹੀ ਜਾ ਸਕਦਾ ਇਸ ਕਰਕੇ ਬਾਈ ਜੀ ਤੁਸੀ ਆਪਣੇ ਚੈਨਲ ਤੇ ਸਾਡੇ ਵਾਲੌ ਲੌਕਾ ਨੂੰ ਇੱਕ ਮੈਸੀਜ ਦੇ ਦਊ ਉਹਨਾ ਗਰੀਬ ਬੱਚੇਆ ਨੂੰ ਪੜਾਉਣ ਲਈ ਸਾਡੀ ਮੱਦਦ ਕਰਨ ਦਾ ਤਾ ਤੁਹਾਡੀ ਬੜੀ ਮੈਹਰਬਾਨੀ ਹੌਵੇਗੀ ( ਮੇਰਾ ਨੰਬਰ ਬਾਨਵੇ ਪੰਜ ਸੌ ਸੱਠ ਚੌਵੀ ਅੱਠ ਸੌ ਤਿੰਨ ਆ ) ਬਾਈ ਜੀ ਕਿਰਪਾ ਕਰਕੇੇ ਇਸਤੇ ਜਰੂਰ ਧਿਆਨ ਦੇਊ ਜੀ ਬੜੇ ਭੈਣ ਭਰਾ ਤਹਾਨੂੰ ਪਿਆਰ ਕਰਦੇ ਆ ਤੁਹਾਡੇ ਇੱਕ ਮੈਸੀਜ ਨਾਲ ਉਹਨਾਂ ਬੱਚੇਆ ਦੀ ਜਿੰਦਗੀ ਬਣਜੂੰਗੀ ਉਹ ਸਾਰੇ ਬੱਚੇ ਤਹਾਨੂੰ ਅਸੀਸਾ ਦੇਣਗੇ ਜੀ
ਭਾਜੀ ਇੰਨਾਂ ਕੰਜਰਾਂ ਦੇ ਮਾਪਿਆਂ ਨੂੰ ਲਾਹਨਤਾਂ ਜ਼ਰੂਰ ਪਾਇਆ ਕਰੋ
Gandi aulaad aa mapeyan vechareyan nu ki lanat pouni aa
ਬੁਹਤ ਹੀ ਵਧੀਆ ਅ ਵੀਰ ਜੀ ਤੁਹਾਡੀ ਗੱਲ ਬਾਤ good luck lge rho
ਓਏ ਵਾਹ ਓਏ ਮਾਂ ਦਿਆ ਮੱਖਣਾਂ ਜਿਉਂਦਾ ਵਸਦਾ ਰਹਿ ਇਟਲੀ ਵਾਲਿਆ ਜੱਟਾ🦁🦁🦁❤️❤️❤️
🙏❤️❤️❤️❤️❤️❤️
09:00 ਕਿਆ ਬਾਤ। ਬੰਦਾ ਤੂੰ ਦਰਦ ਰੱਖਣ ਵਾਲਾ ਪੰਜਾਬ ਲਈ। ਇਹ ਆਂਕੜੇ ਬਦਲਣ ਵਾਲੀ ਗੱਲ ਜਮਾਂ ਈ ਸੱਚੀ ਐ। ਲੋਕ ਨੀ ਸੋਚਦੇ ਭੋਰਾ ਵੀ ਅਖੇ ਸਾਨੂੰ ਕੀ।।। ਖ਼ੁਸ਼ ਰਹਿ ਮਿੱਤਰਾ ।
ਹੁਣ ਤੱਕ ਦੀ ਸਭ ਤੋਂ ਬੈਸਟ ਵੀਡੀਓ ਭਾਜੀ 🙏🏻 ਸਾਰੀਆਂ ਚੈਨਲ ਖੱਚਾਂ ਨੂੰ ਸਹੀ ਸ਼ੀਸ਼ਾ ਦਿਖਾਇਆ
Oh bhraa tere vlog ajj 😂 countinue 6 dekh le aje v dil nhi bhar reha
fan ho gya yrr😂😂😂
ਵੀਰੇ ਬਹੁਤ ਵਧੀਆ ਨਰੂਲਾ ਪਰਿਵਾਰ ਕੁੱਤਾ
ਪਤਾ ਨਹੀ ਪੰਜਾਬੀ ਕਦੋਂ ਸਮਝਣਗੇ।।☹️
ਆਉਣ ਵਾਲਾ ਟਾਈਮ ਬੁਹਤ ਮਾੜਾ ਦਿਖ ਰਿਹਾ।।
Bilkul
ਆਉਣ ਵਾਲੇ ਟਾਈਮ ਦਾ ਕੀ ਕਰਨਾ, ਅੱਜ ਕਿਹੜਾ ਚੰਗਾ ਆ। ਪੰਜਾਬੀਆਂ ਬਾਰੇ ਤਾਂ ਸਾਨੂੰ ਬਾਕੀ ਮਖੌਲ ਹੀ ਕਰਦੇ ਆ, ਕਿ ਇਹਨਾਂ ਨੇ ਕਿ ਕਰਨਾ ਲੋਕੀ ਕੰਮ ਕਾਰ ਪੜ੍ਹਾਈ ਲਭਦੇ ਆ ਇਹ ਕੁੜੀ ਲਭਦੇ ਆ ਜਿਹਦੇ ਤੇ ਅਸੀਂ ਪੈਸਾ ਲਾਈਏ ਤੇ ਬਾਹਰ ਜਾ ਕੇ ਟਰੱਕ ਚਲਾਈਐ। ਮੈ MNC ਚ ਜੌਬ ਕਰਦਾ ਤੇ ਆਹ ਟੀਚਰਾਂ ਕਰਦੇ ਆ ਨਾਲ ਦੇ ਮੈਨੂੰ।
sahi gll aa veer ji menu pta v nai c medals vaare ya kise tournament baare ehna nu cover krna chahida👍🏻
ਲੋਕ ਆਪਣੀਆਂ ਜਨਾਨੀਆਂ ਦਾ ਅੱਗਾ ਪਿੱਛਾ ਦਿਖਾਕੇ ਪੈਸਾ ਕਮਾਉਣ ਲੱਗੇ ਨੇ ਸਾਲੇਓ ਸਰਮ ਆਉਂਣੀ ਚਾਹੀਦੀ ਆ ਤੁਹਾਨੂੰ ਬਹੁਤ ਵਧੀਆ ਵੀਰੇ ਇਨ੍ਹਾਂ ਕੰਜਰਾਂ ਨੂੰ ਇਸੇ ਤਰ੍ਹਾਂ ਠੋਕ ਕੇ ਰੱਖੋ
Apni ghrwaali kisi hor nu gift krdeni 🤣🤣🤣🤣🤣🤣🤣🤣🤣🤣🤣🤣🤣🤣🤣 best joke of the day
ਜਿਸ ਦਿਨ ਦੀ ਪਹਿਲੀ ਵਾਰ ਮੈਂ ਵੀਡੀਓ ਦੇਖ ਲਈ ਤੇਰੀ ਓਸੇ ਦਿਨ ਦਾ youtube ਤੇ ਤੂਹੀ ਚੱਲਦਾ ਪਰਾ ਮੇਰੇ ਫੋਨ ਤੇ✌️✌️✌️
ਬਹੁਤ ਵਧੀਆ ਕੰਮ ਕਰ ਰਹੇ ਹੋ 22 ਜੀ
Thanku veer ji 🙏❤️
ਸੱਚੀਆਂ ਗੱਲਾਂ ਵੀਰੇ ਤੇਰੀਆਂ good 👍
I am a student of the university where Narula family went and actually on the day they were supposed to come. I did not go to the university because I don't like any of them. 😐🤢🤢🤢
😂😂😂
Great👍
University name please
Ct university am I right?
Desh bhagat University
Sirra 22 ਯਰ. ਬਹੁਤ ਸਾਰਾ ਪਿਆਰ ਕੈਨੇਡਾ ਤੋਂ ਤੈਨੂੰ 👍
Veere mai breakup ton tuttea pea c .. teri videos ne ik murde insaan ch hope paida kri mnu ehsaas dwaya sala duniaa kehoji... Thankffull aaa veere mai rbb ton dr k kehna tere wrga wdda bhra sbb da hona chahida
ਕੰਮ ਇਵੇਂ ਦੇ ਕਰੋਂ ਜਿਵੇਂ ਬਾਈ ਦੀਪ ਸਿੱਧੂ ਨੇ ਕੀਤਾ ਅੱਜ ਵੀ ਲੋਕ ਯਾਦ ਕਰਦੇ ਆਂ ਤੇ ਕਰਦੇ ਰਹਿਣਗੇ
ਕੀ ਗੱਲ ਬਾਈ ਜੀ ਬੜੇ ਦਿਨ ਬਾਅਦ ਦਰਸ਼ਨ ਦਿੱਤੇ😍 ਥੋੜਾ ਜਲਦੀ ਵੀਡੀਉ ਬਣਾਇਆ ਕਰੋ❤
Good. ਅਜ ਪਤਾ ਲਗਾ ਫੇਮ ਲਈ ਲੋਕ ਅੰਧੇ ਹੋ ਜਾਂਦੇ ਨੇਂ. Narula ਫੈਮਿਲੀ ਦਾ ਵੀ ਇਹ ਹਾਲ a
sukar ah bai to aye dil khush ah gaye teri video dekh k subha da kam kar kar k damag kharb hoye paye se hun relex hoye ja k damag mera veera di video dekh k love you veera jeo jatta waheguru ji maher karan ❤️❤️❤️❤️🤗🤗🤗🤗🤗🙏🙏
ਬਹੁਤ ਵਧੀਆ ਵੀਰ ਜੀ ਕੋਈ ਗੱਲ ਨਹੀਂ ਜਿੜਾਂ ਜਾਂਦਾ ਤਾਂ ਜਾਇਆ ਲਵ ਯੂ ਜੱਟਾ ❤😂
Veere boht wadiya kam kr rhe ho, kise din tuhaddiya galla da ina te jrur asar hoyega,har vaar di tra duawa veere tenu
Thanku meri behan ❤️🙏
I just love your expressions
Huge respect and lots of love bai g 🧚♀️🙏🏻
Luv you too veere ❤️🙏
bilkul right veere good ke chlo kuj bande tan hege ne jo aware kar rahe ne te kuj vdia content de rahe ne,,god bless u veere ❤❤
Two superstar of Rosting..... Freshy and Italy wala...22 dekhi hor be roaters nu a...tuhade dona de Rosting with logic and fact ta hunde a....keep it bro...kdi na kdi ta eda deya chawla sudhru geya.....
Paaji main 2 hi blogs dekhda ek ta tuhada kyuki tuc bhout wdiya kam karde ooo.....te ek punjabi travel couples de blogs dekhn nu ta sikhn nu bhout kush milda .....dilo lv u aa veere tuhanu ..rab chardi kla ch rakhe tuhanu 🙏🙏
ਭਾਜੀ ਆਪਣੀ ਵੀ ਏਹੀ ਸੋਚ ਆ ਕਿ ਵਲੋਗ ਤੇ view ਘੱਟ ਹੀ ਠੀਕ ਨੈ ਪਰ ਘਰ ਦੀਆਂ ਜਨਾਨੀਆਂ ਨਹੀਂ ਸ਼ੋਅ ਕਰਨੀਆਂ r😊
Sirra la dina veer tu dil khush ho jnda teri video dekh k..
Khich k rakh km jatta ♥️♥️
Bro ਮੈ ਅੱਜ ਪਹਿਲੀ ਵਾਰ ਵੀਡਿਉ ਦੇਖੀਆ ਬਹੁਤ ਵਧੀਆ ਲੱਗਿਆ ਨੇਂ 👍👍👍
y yr teriya vedios dekh k schi sariyan tensions door ho jndi aw😍😍rabb tainu nd tere priwaar te mehar kre
ਬਹੁਤ ਵਧੀਆ ਪੇਸ਼ਕਾਰੀ ਅੱਗ ਕੱਢੀ ਪਈ ਸਾਰੇ ਯੂ ਟਿਊਬਰ ਡਰਨ ਲੱਗ ਪਏ ਬਾਈ ਇਟਲੀ ਵਾਲ਼ਾ ਆ ਗਿਆ 🔥🔥
Hope aha vedio university valya tak phouch j👍👍kisi educated bande nu bula lainde
True yrr keep doing this tahio loka di akha khulniya
veere kya baat aa atttt krayi jnde aa veere🤗🤗🤗🤗🙏🏻🙏🏻🙏🏻🙏🏻 kimi ta hun vlog bnana shad gyi congratulations veere.. apa kamjaab ho gye 😁😁
ayegi wapis bht jald ini cheti nhi eh lok chad de vlog banuna ehna nu free da khan di adat pai chuki hai ..je kimmi wapis aa gyi phir Waris Shah jootha pai jana ..kyunki Waris shah ne keha c Waris shah adadta na jandiya ne Bhave katiye bhotiyan ( piece ) bhotiyan ( piece ) Jee
@@PunjabiprankRoastedvlogger but asi eda hi kutte khani krde rhage .. bne rehn besharm dhajjiya uda dyage😂😂😂😂😂😂
@@PunjabiprankRoastedvlogger sahi gal aa bro.. views lain lyi hi video ch auna band hoyi aa... ta k lok e sochan v ki ho gya.. frr hor video dekhan .. e bss besharam lok ne .. sudhar ni skde
@@PunjabiprankRoastedvlogger Bilkul sahi keha veere.vigre v kadi sudarde hunde oh v mudda dae vigre
Sira bro ❤😂 ਖਿੱਚ ਕੇ ਰੱਖ ਰੱਬ ਤੈਨੂੰ ਚਰਦੀ ਕਲਾ ਵਿੱਚ ਰੱਖੇ 🎉❤ love you bro
University walo ko medals winners ko bulana chahiye but nhiii aadat se mjbur h😒😒😒😒😒😒
ਤੇਰਾ ਮੇਰਾ ਵਿਆਹ ਵੇ ਚੰਦਰਿਆ
ਤੇਰਾ ਮੇਰਾ ਵਿਆਹ ਵੇ ਚੰਦਰਿਆ
ਵਿਹੜੇ ਤੰਬੂ ਕਨਾਤਾ
ਹਾਏਏਏਏਏ 🕺🕺
ਬਾਈ ਇਸਦੇ ਚਿੱਤੜਾ ਚ ਡੰਡਾਂ ਦੇ
ਬਾਈ ਮੀਤੀ ਬੋਲਦੀ ਕੱਪੜੇ ਤਾਂ ਤੁਹਾਡੇ ਕਰਕੇ ਹੀ ਪਾਉਂਦੀ ਹਾਂ
ਥੱਲ੍ਹੇ ਤਾਂ ਖੂਹ ਏ
This man deserve much more subscriber, quality punjabi roaster.📈 wish you luck !
Bai ji pta ni tenu pta ya nhi but main is duniya ch thoda sabh to vadda fan as.... Main te mera pandit friend.... Asi bilkul thode nede rehne aa italy di gvandhi country ch... I hope appa milange kde... Mera pandit friend vi thonu milan Di zidd krda... Love you veer ji ❤
What the hell is going on with punjab .. what message are they going to kids ..will they give us ias, ips officer or insta stars... for me it is a tight slap on the education system and truly depict where it is going
Bilkul 👍
ਰਾਤ੍ਰਿ ਕੁੱਤੇ-ਖਾਣੀ ਬਹੁਤ ਅੱਛੀ ਹੈ 🙏🙏 👍
Love from हरियाणा💪💪
😂 ਬਾਈ ਬਹੁਤ ਮਜਾ ਆਉਂਦਾ ਤੇਰੀ ਵੀਡਿਓ ਦੇਖ ਕੇ
🤣🤣 veerji tuc great ho eda hi lana tuc inhanu line te god bless you veer ji ❤️🙏
Thanku veer ji 🙏❤️
ਸਾਨੂੰ ਆਪਣੇ ਇਤਿਹਾਸ ਦੇ ਲੋਕਾ ਤੇ ਮਾਨ ਮਹਸੂਸ ਹੁੰਦਾ ਪਰ ਆਓੁਣ ਵਾਲੀਆਂ ਪੀੜੀਆਂ ਨੇ ਲਾਹਨਤਾ ਪਾਈਆ ਕਰਨੀਆਂ ਸਾਡੇ ਤੇ।
Keep it’s up paji love From Austria . 100%. Sahi gallan krde ho tuc !
Punjabi prank roaster + freshy Canadian = ਤਬਾਹੀ 🌪
Seriously I feel very bad for those who appreciate these people … kehri gall da sanman mill reha aa ehna nu India… we have a lots of people who are working for our country, state, community but nobody appreciates them .. that’s why some players ,social workers and services provider quit their work ..
Bilkul 👍
hats of to you bro bhout shi gall kiti i am also sports man i can fell that emotion
You are an outstanding veer g you are doing a great job to aware people.
Thanku behan 🙏❤️
Veer tera Time agya full support 💪💪👍👍👌👌
ਬਹੁਤ ਵਧੀਆ ਬਾਈ ਜੀ ਫੁੱਲ ਹਾਸਾ
Bhut vadiya gall krde Sachi gall krde tusi good bro❤❤
Nrula family ਨੂੰ onlyfans page ਬਨਾਉਣਾ ਚਾਹੀਦਾ
੨੨ ਬਹੁਤ ਵਧੀਆ ਵੀਡਿਓ ਬਣਾਈ ਆ Jheri ਸਪੋਰਟਸ ਵਾਲੀਆਂ ਲਈ ਸੇ ਓਹ ਤਾਂ ਜਮਾਂ ਇ ਸੱਚ ਬੋਲਿਆ ਆ ਤੂੰ ਆਪਣਾਂ ਮੀਡੀਆ ਦਾ ਫੁਦੂ ਹੋਏ ਆ ਬਹੁਤ ਵਧੀਆ ਕੰਮ ਕੀਤਾ ਤੂੰ ੨੨ ....
Kee it up bro ❤❤❤❤
watching your channel cancelling Netflix since you are rocking in each episode. keep it up brother. appreciate how you are roasting stupid and dunk people.
🤗🤗🤗🤗
Me too i opened youtube more than netflix
ਗਿਫ਼ਟ ਚ ਮੁੱਝ 😀😀😀😀😀😀😀😀😀😀😀 ਵੀਰ ਜੀ ਕਿਆ ਬਾਤ ਬਸ ਕੰਮ ਕੀਚ ਕੇ ਰੱਖੋ 💪💪💪💪💪💪💪
I was waiting for your video… luv ur expressions man😂😂😂
Thanku veere ❤️🙏
Watching your this video again. Thanks for your time to make these kind of videos. Almighty bless you always.
Mangtaa: Mummy aapnay views kyon ghatday jaanday aa?
Mummy: Italy wala tera jeeja lai giaa saray views putt. 🤣🤣
Absolutely right 😃
🤣🤣🤣🤣
😂😂😂😂
Brother, you are very good, I am from Haryana, brother, I salute you, my brother.
Love u bro dilo ❤️ waheguru mehr rakhe hamesha thde ty gbu ❤️
Bro bohat vdia Kam reha hamesha rab tenu khush rakhe te tu lokka sahmne sachyi rakhda rwe💯
Modi wala scene siraa c bhaji 😅😅😅
ਚੱਕੀ ਰੱਖ ਜੱਟਾ,,,, lv from Amritsar
Everything true Bai that’s very good concept ❤️
Thanku veere 🙏❤️
5:33 ਗੋਡੇ ਕਾਲੇ ਸ਼ਾਹ 🤣
😂😂😂😂😂😂👌🏻
University giving high quality education and motivation to students... Future is in good hands #nachaar group of Panjab #shameless fellows
Right 👍
Bai ji ,,,tusi and freshy Canadian mill k ikk roast video bnao couple narula family te ( Sira ho jao ) salute bai ji
A really good video and it’s lesson for those people who are following them really sad
🙏🙏❤️❤️
ਥੱਲੇ ਖੂਹ ਏ 😆😆
ਸਭ ਚੰਗਾ ਸੀ 😲😲
😆😆😆
Veer ji pehle te bohat bohat wadaiyan tuhanu te ohna nu jina ne sade india represent karke Khitab jite guru maharaj ji hor tarakiyan bakshan🙏🙏👏👏👏👏…
Dursi gal veer ji bahar de desh wich kafi ladies talakshuda ne vidwa ne usda matlab eh nai ki nange hona start kar do aapna tidh palan waste ya aapne bacheyan di parwarish waste nai veer ji eh gal hai bohattttt jayada galat hai… duniya nu kisi da dar nai maande Han but aapne tooh ton daro aapne rabb ton daro… eh gasti ro ro ke das rahi se meri beti coma wich se kisi ne hath nai phadeya mera usda matlab eh thodi na ki nangi ho jayegi had hai yr aapni beti nu ki sikheya dengi rande tu besham bohattttt bura hal hai veer ji isda te meeti da
Pata nai veer haje kon kon hon giyan jo samne nai aa rahiyan
But eh aacha tarika nai hai paise kaman da narak hai narak future ve narak hai ehna jis family waste kar rahe ne ohna da ve future narak hai jutte marro eisi gastian nu 🥾🥾🥾🥾🥾🥾🥾🥾
Bilkul sahi keha tusi behan 👍
ਤੇਰਾ ਕੰਮ ਕਾਬਿਲ ਏ ਤਾਰਿਫ ਆ ਵੀਰੇ
Perfect 👌
🙏🙏❤️❤️
Bhout sahi gl kiti bro kudiya nu bahar ohi bhejo jo fees india to pay kr skde nhi kudiya glt sangat ch pendiya
Thank you for reading the gallan 😂 love from Hong Kong kich k rak 22 kam
Siraa😄😄😄 changay thokay pro Punjabi teh makkar
Tusi try kar rahe ho Ki Punjabi jaag Jan... salute to you veere...
Eh Punjabi kudiyan te lahlantan ne...thodi apniya parents di izaat vare soch lain...
Jada tang ne tan live in hi Karlo..but apni shameful ife nu private hi rehn do...Baki Bache bachiyan te apna Ganda asar na paun...
It's too hard to give any technology to our kids now days..pata nai kadon ona nu eh gande rang dikh Jan Punjabi kudiyan de...
Punjab de lok kudiya mari Gaye...maarna te Ina wargiya nu chahida C 😭
Sukr h haryana media ne ache se cover kiya ❤
ਅੱਜ ਦੀ ਦੁਨੀਆ ਆਪਣਾ ਨਾ ਰੋਸ਼ਨ ਕਾਰਨ ਵਸਤੇ ਕੁਝ ਵੀ ਕਰ ਸਕਦੇ ਨੇ ਗੰਦੇ ਲੋਕ ਆਪਣੀਆ ਮਾਵਾ ਭੈਣਾ ਦੀ ਸਰਮ ਨਹੀ ਕਰਦੇ
Bro good job
Sach bold yr
Ehna lokaa di bejti roj huni chahidi aa
Knowledgeable vlog
ਮੇਹਨਤ ਦਾ ਮੂੱਲ ਨੀ ਮਿਲਦਾ ਬਾਈ ਫਿਰ ਬੰਦਾ ਅੱਕ ਕੇ ਨਸ਼ਾ ਕਰਦਾ ਟੈਂਨਸ਼ਨ ਵਿੱਚ ਆ ਕੇ ਫਿਰ ਪੁਲਿਸ ਗੈਗਸਟਰ ਬਣਾ ਦੇਦੀ ਫਿਰ ਜ਼ਵਾਨੀ ਦੀ ਕਹਾਣੀ ਖਤਮ 🙏
I literally played 2 times oh wali gal ki muh pata fr kida bnda😂 you looked so funny! You are so amazing!!!
😂😂🙏🙏❤️
Luv you bro❤️❤️ current topic te bhut vdiya bolde aa⚡️ full support💪🏻
17:23 best part 🤣😄😄
🤣🙏❤️❤️
Jdo yarr guys kehnda odo jyada Hassa aunda 😂
Wawwww Mera comment c aw izzat naam d cheej hundi wala😀😀😌
😂😂😂😂👍👍👍👍 ਗੁੱਡ ਚੰਗਾ ਕੰਮੈਟ ਸੀ ਭੈਣ
@@PunjabiprankRoastedvlogger khichh k rakho kmm tusi asi thodi support ch a
The funny thing i dnt watch any blogger but i still love your show n kutekhani from u 😂
Thanku veere 🙏❤️
@@PunjabiprankRoastedvlogger
Mein bhen not veera 🥰
Same here, kinne blogers te main specially ihna de episodes vekh k search kite ne 🤣🤣🤣. Kamm bahut vdhia kr riha bhra
Bhot vdia kam krde ho bro keep it up 👍 really appreciating work 💯