ਠੱਗ ਭਰਾਵਾਂ ਨੇ ਇੱਕ ਹੋਰ Life ਖਰਾਬ ਕਰਤੀ

Поділитися
Вставка
  • Опубліковано 13 чер 2023
  • 1….My INSTAGRAM account…. / punjabi_prank_roasted_...
    Telegram Link……t.me/+_LpQmOuaxxliMmNk
    2….My Facebook account link….for live Gup Shup… / punjabiprankroastedvli...
    3….My TWITTER account link…. / italyaala
    4….My TIKTOK account link…. vm.tiktok.com/ZML3yLWBJ/
    Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
    The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)
  • Комедії

КОМЕНТАРІ • 1,6 тис.

  • @darshankaur3433
    @darshankaur3433 Рік тому +42

    ਮੰਗਤਾ ਵੀਰੇ ਹੈ ਹੀ ਕਮੀਨਾ।ਸਾਰਾ ਟਬਰ। ਗੁਰੂ ਦੇ।ਬਾਣੇ।ਪਾ। ਕੇ ਝੂਠ।ਬੋਲਦੇ ਨੇ। ਸਾਰਾ ਟਬਰ ਵੀਡੀਉ ਬਣਾ ਕੇ ਹੀ ਗੁਜਾਰਾ ਕਰਦਾ। ਕੰਮ ਹਥੀ ਕਰਦੇ ਕੋਈ ਨਹੀ। ਸਾਰੇ ਹੀ ਪੂਰੇ ਕੰਜਰ । ਜਿਉਦਾ ਰਹਿ ਇਟਲੀ ਵਾਲੇ ਵੀਰੇ।

  • @gurdeepkaur7005
    @gurdeepkaur7005 Рік тому +77

    Once a mangta always mangtaa😂 ਬਹੁਤ ਵਧੀਆ ਵੀਰੇ।

  • @jodhajhutty7090
    @jodhajhutty7090 Рік тому +116

    ਯਾਰ ਬੰਦਾ ਪੂਰਾ ਘੈਂਟ ਆ ਤੂੰ ਸੱਚ ਵੀ ਆ ਤੇ ਮੰਜੀ ਠੋਕਣ ਦਾ ਤਰੀਕਾ ਵੀ ਆ । ਜਿਉਂਦਾ ਰਹਿ ਵੀਰਾ

  • @Punjab7324
    @Punjab7324 11 місяців тому +9

    ਰੋਅਸਟ ਵੀਡੀਓ ਚ ਬੰਦੇ ਦਾ ਮੰਨ ਹੋਰ ਪਾਸੇ ਪੈ ਜਾਂਦਾ ,,ਹੱਸ ਖੇਡ ਲੈਂਦਾ ਨਾਲ ਦੀ ਨਾਲ ਗੱਲਾਂ ਪੰਜਾਬ ਦੀਆ ,ਪੰਜਾਬ ਦੇ ਭੈਣ ਭਰਾਵਾਂ ਦੇ ਦੁੱਖ ਸੁਖ ਹੱਕਾਂ ਦੀ ਗੱਲ ਕਰਦਾ .ਜਿਓੰਦਾ ਰਹਿ ਵੀਰ ❤❤❤❤❤

    • @dashmeshcharity1651
      @dashmeshcharity1651 2 місяці тому

      ਬਿਲਕੁੱਲ ਵੀਰ ਜੀ ਆਪਣੇ ਸੋਹਣੇ ਤੇ ਪਵਿੱਤਰ ਪੰਜਾਬ ਬਾਰੇ ਤੇ ਸਾਡੀ ਕੌਮ ਬਾਰੇ ਸਾਡੇ ਪਰਿਵਾਰ ਸਿੱਖਾਂ ਬਾਰੇ ਜਦ ਕੋਈ ਗਲਤ ਬੋਲਦਾ ਸਾਨੂੰ ਦੁੱਖ ਲੱਗਦਾ ਜੀ ਬਹੁਤ

  • @JS50108
    @JS50108 Рік тому +264

    ਵੀਰੋ, ਭੈਣੋ ਕਰੋ ਲਾਈਕ ਕੰਮੈਂਟ ਜੇ ਮੰਗਤੇ + ਢੌਂਗੀ ਦੀ ਕੁੱਤੇ-ਖਾਣੀ ਤੋਂ ਖੁ਼ਸ਼ ਹੋ ਤਾਂ ।😅😅

    • @JS50108
      @JS50108 Рік тому +3

      Thanks to all 🙏🙏Mangtaa + Mangtaa family khaan de 🐕🐕dee manji thokk k rakho te ehna de sabh channel UNSUBSCRIBE karo ♥You all.

    • @JS50108
      @JS50108 Рік тому +1

      @Daylight Dreams Bhull giaa ajj. Oh theek kamm kar riha ajj 😅😅

    • @kulwantkaur8292
      @kulwantkaur8292 Рік тому +1

      Tuhadi ਕੀ ਦੁਸ਼ਮੀ ਆ ਓਨਾ ਨਾਲ ਉ ਆਪਣਾ ਕੰਮ ਕਰਦੇ ਤੁਸੀ ਆਪਣਾ ਕੰਮ ਕਰੀ ਜਾਓ

    • @kulwantkaur8292
      @kulwantkaur8292 Рік тому +1

      It's shameful our own community not happy see their own people earning
      ਜੇ ਕਿਸੇ ਕੋਈ ਚੰਗੇ ਇਨਸਾਨ ਨੇ ਚੰਗਾ ਕੰਮ ਕਰਦੇ ਹੋਣ ਉਨਾਂ ਨੂੰ ਜੀਣ ਨਹੀ ਦਿੰਦੇ
      ਬਾਕੀ ਕਈ ਗਾਲਾ ਦੇਣ ਚੇ ਆਪਣੀ ਬਹੁਤ ਬਹਾਦਰੀ ਸਮਜਦੇ,

    • @JS50108
      @JS50108 Рік тому

      @@kulwantkaur8292What inspiration do you get from them. Vehlay raho. Khaa lao hagg lao. Wrong ghatia products promote karo. That’s what you learn from them?

  • @Sidhu-13113
    @Sidhu-13113 8 місяців тому +6

    ਬਹੁਤ ਬਹੁਤ ਵਧੀਆ ਵੀਰ ਜੀ,, ਸਿਰਾ ਹੀ ਲਾ ਰਹੇ ਹੋ,,❤❤❤❤❤ ਮੰਗਤਾ no 1 ਦੀ ਬੜੀ ਰੇਲ ਬਣਾਈ ਹੈ 😂😂😂😂😂

  • @HardeepSingh-HH88
    @HardeepSingh-HH88 Рік тому +27

    ਯਾਰ ਮੈਂ ਵਲੌਗਰਾਂ ਨੂੰ ਜਾਣਦਾ ਵੀ ਨਹੀ ਪਰ ਤੈਨੂੰ ਸੁਣਕੇ ਸਾਲਿਆ ਤੋਂ ਨਫ਼ਰਤ ਹੋਈ ਜਾਦੀਆ 😂

  • @JS50108
    @JS50108 Рік тому +86

    ਇਟਲੀ ਵਾਲੇ ਝੋਟੇ ਦੀ ਵੀਡੀਓ ਦੀ ਉਡੀਕ ਇੰਜ ਰਹਿੰਦੀ ਆ ਜਿਵੇਂ ਸਟੂਡੈਂਟਾਂ ਨੂੰ ਪੀ. ਆਰ. ਦੀ 😅 ਦੱਬ ਕੇ ਠੋਕ ਮੰਜੀ ਮੰਗਤਿਆਂ ਦੀ । ਸਿਰਾ ਵੀਡੀਓ 🔥🔥♥️

  • @gurpreet2035
    @gurpreet2035 Рік тому +7

    ਬਹੁਤ ਵਧੀਆ ਵੀਰੇ ਇਹਨਾਂ ਦੀ ਰੱਜ ਕੇ ਬੇਜਤੀ ਕਰ ਸਾਰਾ ਟੱਬਰ ਕਿਸੇ ਨੇ ਸੂਟ ਭੇਜ ਤੇ ਕਿਸੇ ਕੁੱਝ ਬੇਸ਼ਰਮ ਮੰਗਤੇ

  • @manpreetkaur5568
    @manpreetkaur5568 Рік тому +11

    You are an honest person. You have guts to speak truth 👍

  • @sandeepkaur-kb1bi
    @sandeepkaur-kb1bi Рік тому +15

    Best roaster everrrrr...... Mngte tade kolo hi soot aunde ne😂😂😂

  • @Punjabivloggerskuttekhani
    @Punjabivloggerskuttekhani Рік тому +94

    ਠੱਗਾਂ ਨੂੰ ਪੈ ਗਈਆਂ ਲਾਹਨਤਾਂ 🤣🤣ਸੁਵਾਦ ਲਿਆ ਦਿੰਦਾ ਪੰਤਦਰ ਇਟਲੀ ਵਾਲਾ ❤️

    • @rajinderKaur-gd4zb
      @rajinderKaur-gd4zb Рік тому +2

      ਮੰਗਤਾ ਫੈਮਲੀ

    • @JS50108
      @JS50108 Рік тому

      @@rajinderKaur-gd4zb Id name 😅😅👌🏼👌🏼

  • @ramandhaliwal2193
    @ramandhaliwal2193 Рік тому +467

    ਅਸੀਂ ਤੇ ਪੰਜਾਬੀ ਵਲੋਗਰ ਨੂੰ ਜਾਣਦੇ ਵੀ ਨਹੀਂ ਸੀ ਤੁਹਾਡੀਆਂ ਵੀਡਿਓਜ਼ ਤੋਂ ਹੀ ਪਤਾ ਲੱਗਾ ਇਹਦਾ , ਚਕਿਆ ਫੇਮ ਦਾ 😂😂😂😂 ਅੱਜ ਤਕ ਇਹਦੇ ਵਲੋਗ ਨਹੀਂ ਦੇਖੇ ਅਸੀਂ

    • @kamaljitkaur212
      @kamaljitkaur212 Рік тому +13

      Menu v ethe aa k hi pta lgda te kutekhani through lgda 🤣🤣🤣🤣

    • @jeetsingh3172
      @jeetsingh3172 Рік тому +8

      Bilkul Bai ji es bande nu tan kutta v nhi janda c italy vale Bai di hi rost video ton hi pta lga es chaval bande da

    • @jass.dhaliwal
      @jass.dhaliwal Рік тому +3

      Same here bai😂😂😂

    • @manishow8911
      @manishow8911 Рік тому +3

      Sahi gal aaa...sanu ta naam thude to pta lgya😂😂😂

    • @sukhjindersinghdhinsa7622
      @sukhjindersinghdhinsa7622 Рік тому

      same here pta ni kon aa bhenchoood ea

  • @khungjuleekorea2973
    @khungjuleekorea2973 Рік тому +22

    Paji you are reason of smile for so many people. Thanks for giving time and making us happy and entertain 😊

  • @GILLFILMZ
    @GILLFILMZ Рік тому +5

    ਵੀਰ ਜੀ ਧੰਨਵਾਦ ਤੇਰਾ ਜਿੰਨਾ ਨੇ ਗੰਦ ਪਾ ਰੱਖਿਆ ਦੀ ਉਹਨਾ ਨੂੰ ਖਿੱਚ ਕਿ ਰੱਖ (Very good )

  • @sukhjeetdhaliwal5285
    @sukhjeetdhaliwal5285 Рік тому +23

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ 🙏🙏

  • @unknown-3630-
    @unknown-3630- Рік тому +7

    ਏਹਨਾ ਖੱਚ ਵਲੋਗਰਾ ਨੇ ਬੇੜਾ ਗਰਕ ਕਰਤਾ ਆਉਣ ਵਾਲੀ ਪੀੜੀ ਦਾ ।
    bahut vadia roast carry on bro ….

  • @amritkabaddifitnessboy9363
    @amritkabaddifitnessboy9363 Рік тому +7

    ਵੀਡੀਓ ਦੇਖਣ ਤੋਂ ਪਹਿਲਾਂ ਹੀ ਕੈਮੰਟ ਕਰਤਾ ਇਨ੍ਹਾਂ ਦੇ ਡੰਡਾ ਤਾਹ ਤਈ ਕਰਕੇ ਇਨ੍ਹਾਂ ਨੂੰ ਠੰਡਾ ਕਰਦੇ 💪💪

  • @thecrazygirl2927
    @thecrazygirl2927 Рік тому +6

    Veer g...No words for cmnt..bcz tusi to The End he kara dende ho..Har baar video wich....keep it bai 😊

  • @avihair1878
    @avihair1878 Рік тому +155

    ਸਾਲ਼ੇ ਦੋਵੇਂ ਚਾਵਲ ਕੱਠੇ ਹੋਏ ਆ, ਵੀਰੇ ਵਧੀਆ ਕੀਤਾ ਦੋਵਾਂ ਦੀ ਕੁੱਤੇਖਾਣੀ ਕੀਤੀ 💯👍🏻
    ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸੇ ❤️🙏🏻

  • @sukhjitsingh5988
    @sukhjitsingh5988 Рік тому +12

    ਇਹ ਚਵਲ ਦੋਵੇਂ ਭਰਾ ਜਨਾਨੀਆਂ ਸਿਰ ਤੇ ਫੇਮ ਭਾਲਦੇ

  • @harwindersingh6356
    @harwindersingh6356 Рік тому +42

    ਬਹੁਤ ਟਾਈਮ ਦਾ ਵੈਟ ਕਰਦਾ ਸੀ ਵੀਰ ਜੀ ਅੱਜ ਉਹ ਦਿਨ ਆ ਹੀ ਗਿਆ 😂😂😂😂😂😂 ❤❤❤❤❤❤

  • @tajendersingh55
    @tajendersingh55 Рік тому +9

    Waheguru ji chardikala ch rkhn tuhanu veer Edda hi khichei chalo KMM 💯💯full support tuhanu teh freshy pajji & Karan dutta vines veer nu 👍💖 manji thok ke rkho enna jhe loka di gnd Paya hoyya 💔

  • @YadvinderBrar1412
    @YadvinderBrar1412 Рік тому +2

    ਬਾਈ ਤੂੰ Sira ਬੰਦਾ yrr..ਹਰ ਗੱਲ ਚ logic hunda ਵੀਰੇ ਤੇਰੀ ch...besabri nal intzar renda

  • @HardeepSingh-ri4fu
    @HardeepSingh-ri4fu Рік тому +15

    ਸਰਨ ਦੀ ਇਜਤ ਨੂੰ ਹੱਥ 😂😂😂😂😂😂

  • @Mrdesiiii
    @Mrdesiiii Рік тому +108

    ਪਹਿਲਾਂ ਤਾਂ ਸਤਿ ਸ੍ਰੀ ਆਕਾਲ ਭਰਾ ਨੂੰ ❤🙏
    ਮੈਂ ਤਾਂ ਜਦੋਂ ਦੀ ਇੰਸਟਾਗ੍ਰਾਮ ਤੇ ਜਦੋਂ ਦੀ ਸਟਰੋਰੀ ਵੇਖੀ ਉਦੋਂ ਦਾ ਹੀ ਇੰਨਾ ਕੰਜ਼ਰ ਬਲੋਗਰਾ ਦੀ ਕੁੱਤੇਖਾਣੀ ਵੇਖਣ ਨੂੰ ਬੇਸਬਰੀ ਨਾਲ ਇੰਤਜਾਰ ਕਰਦਾ ਸੀ 😂😂

  • @sandhusaab4730
    @sandhusaab4730 Рік тому +4

    Bai swad ah gya video dekh ke 😂😂😂 keep it up ❤❤

  • @VarinderSingh-ix9lw
    @VarinderSingh-ix9lw Рік тому +28

    Sat shri akal paaji, main kade v punjabi youtuber vare comment nahi kita but I really appreciate your efforts jida tuc facts and proof nal bolde ho.. Jinna v mere kol time hunda hai, i always watch your videos while having lunch/dinner and enjoy like anything. Although I am doing really well in life, but still main thodi videos to choti choti gallan learn kitiya ne. I was planning to write this detailed comment from last 6 months but finally writing today. Keep it up doing the great work paaji.
    From,
    Yet another subscriber, Love from Australia ❤

  • @komalkaur5767
    @komalkaur5767 Рік тому +6

    😂😂
    Good job veerji 😇

  • @keepsidhu8642
    @keepsidhu8642 Рік тому +12

    ਇਹ ਦੋਵੇਂ ਮੰਗਤੇ ਕਟਾਰੂਚੱਕ ਤੋਂ ਗਰੀਸ ਹੋਏ ਲੱਗਦੇ ਐ😂😂😂😂😂😂

  • @nb9112
    @nb9112 Рік тому +18

    Mangta hides behind his brother when he knows he in trouble, Otherwise behind his wife LOL

  • @Yadwinder4848
    @Yadwinder4848 Рік тому +8

    ਮੰਗਤੇ ਹੋਰਾ ਨੇ ਤਾਂ ਬਰਗਰਾ ਵਾਲੇ ਵਾਲੇ ਨੀ ਛੱਡੇ 😂

  • @gurfatehsingh1014
    @gurfatehsingh1014 Рік тому +17

    ਵੀਰੇ ਅਰਮਾਨ ਮਲਿਕ ਬਾਰੇ ਕੁਝ ਬੌਲੌ ਜੋ ਪਾਕਿਸਤਾਨ
    ਵਾਲੀ ਭੈਣ ਉਸ ਬਾਰੇ ਖੁਲਾਸੇ ਕਰ ਰਹੀ ਹੈ🙏🙏🙏🙏🙏

  • @Preetk764
    @Preetk764 Рік тому +7

    Khichi rkho kam nu bro full support a bro 👍👍❤️❤️

  • @manishamarkan5979
    @manishamarkan5979 Рік тому +24

    Blessing from patiala Punjab .
    God bless uu veer ji .rabb hamesha khush rakhay veere .thank uu veere tu c ik sachii motivation hoo specially mere te meri sister layi veer ji ..rabb thonu te thode parivar nu hamesha khush rkhya te Changi sehat dvay veer ji .
    Khyal rkheo aapna veer ji .Dil khush hunda veer thodi video's dekh k ..hassi de nal nal akal b mildi aa veer ji .

  • @kuldeepgill3321
    @kuldeepgill3321 Рік тому +9

    ਬਹੁਤ ਵਧੀਆ ਢੰਗ ਨਾਲ ਕੁੱਤੇਖਾਣੀ ਕੀਤੀ ਆ ਵੀਰ ਅੱਜ ਮੰਗਤੇ ਟੱਬਰ ਦੀ😂😂

  • @mandeepkaursandhu5941
    @mandeepkaursandhu5941 Рік тому +2

    Kinne time ton veer ji tuhadi video di wait kar rhi c mein 😂😂....welcome back veer ji... 🙏

  • @pennyc8252
    @pennyc8252 Рік тому +28

    mangta views had decrease too much he need to be in limelight otherwise peoples will forget his channel😂😂😂😂

  • @punjabiprincess7119
    @punjabiprincess7119 Рік тому +9

    Punjabi vlogger bas sympathy lainda cry kr ke...shame on him..
    Good on you bro for your hard and honest work❤

  • @lifefactenjoy
    @lifefactenjoy Рік тому +2

    Bhaji ਬਹੁਤ ਵਧੀਆ ਸਿਰਾ ਹੀ ਲਾ ਦਿੱਤਾ ਪੂਰਾ ਅਨੰਦ ਆਇਆ ਨਜਾਰਾ ਆਗਿਆ ਵੀਡਿਓ ਦੇਖਣ ਦਾ ਪੂਰਾ ਸਵਾਦ ਆਇਆ ਪਤਾ ਹੀ ਨਹੀਂ ਲੱਗਾ ਕਦੋਂ ਖਤਮ ਹੋ ਗਈ

  • @ayurvedicjadiyabootiyan
    @ayurvedicjadiyabootiyan Рік тому +52

    🙏🏼ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤️

  • @mundaambarsariya6161
    @mundaambarsariya6161 Рік тому +9

    ਸਤਿ ਸ੍ਰੀ ਆਕਾਲ ਵੀਰੇ
    😂😂😊
    End galbaat

  • @HAPPYMALHI-un3lk
    @HAPPYMALHI-un3lk Рік тому +3

    good paji love ❤️ you dhak pa ke rakho thude nal aa sirf thude vedio h yhada dekhda bhut attt kravonde je you king man

  • @kananverma9395
    @kananverma9395 Рік тому +7

    Finally after so long,got to see original italy aala, roasting punjabi vlogger. Rooh khush ho gayi!! Need more roasting on punjabi vlogger 👌

  • @amritpualsinghamritpualsin8137

    God bless you always with bro 🙏🙏

  • @aujlagurjant1514
    @aujlagurjant1514 Рік тому +5

    vere u did a great job eh lok ehi desrve krdy ny mtlb sidha thok deo tuc that's why i like your videos
    Keep it up bro
    God bless you❤

  • @satwinderkaur9
    @satwinderkaur9 Рік тому +2

    I love your videos.mai har video dekhdi aw veer ji.mai tuhanu te Canadian da podcast bhut dekdi aw.i am from Malaysia

  • @amanthakur7777
    @amanthakur7777 Рік тому

    Yr seriously main thode vrga bnda life ch ni dekhya ,,too good yr❤

  • @sukhpreetdadwal2453
    @sukhpreetdadwal2453 Рік тому +30

    😂😂😂😂😂 ਕਮਲ਼ੇ ਹੋ ਗਏ ਹੱਸ ਹੱਸ 😂😂😂😂😂ਜਿਊਂਦੇ ਵੱਸਦੇ ਰਹੋ ਮਾਲਿਕ ਤਰੱਕੀ ਬਖ਼ਸ਼ੇ ਆਪ ਜੀ

  • @ParamjeetKaur-qw1ne
    @ParamjeetKaur-qw1ne Рік тому +5

    OMG bro ,mai hune soch rhi c k thodi vedio auoni chahidi ha ajj mangte te ,sach ho gya 🙏🙏

  • @kamaldeep8847
    @kamaldeep8847 Рік тому +2

    Bai ajj boht khush lgda😂😂😂👍🏻

  • @JaspreetKaur-ye6fx
    @JaspreetKaur-ye6fx Рік тому +6

    We trust you brother 😊❤

  • @singh-tz8wf
    @singh-tz8wf Рік тому +9

    Paji jaldi piya kro video
    Love from hushiarpur ❤️❤️

  • @skkaur849
    @skkaur849 Рік тому +1

    Bhut wait c 22 mangta di bezti sun ka maza aa gya 🤣🤣🤣🤣🤣

  • @Mr_Somal
    @Mr_Somal Рік тому +2

    paave video headphone laa k dekhni payi par bai tera stand dekh k dil khush ho janda, Rub ummraan lambiyan kreeeee

  • @inderpalgill4938
    @inderpalgill4938 Рік тому +4

    Intro bhut ghaint c yr😂😂❤

  • @amitojkaur5924
    @amitojkaur5924 Рік тому +26

    Huge fan of yours from charda Punjab India kheech k rakh veer asi tere naal khade a.

  • @hmk5666
    @hmk5666 9 місяців тому +1

    Veer ji tuhadi video dekh k dil khush ho janda😊😂😂😂😂😂😂😂😂

  • @malkeitkaur3046
    @malkeitkaur3046 Рік тому +15

    You and Freshy should put regular vlogs.

  • @paramjitsahota4422
    @paramjitsahota4422 Рік тому +6

    khichi chal jatta nazara lia ta ❤😂

  • @angrejsingh6370
    @angrejsingh6370 Рік тому +29

    ਕਹਾਵਤ ਸੁਣੀ ਸੀ ਸ਼ਰਮ ਵੇਚ ਕੇ ਖਾਲੀ ਅੱਜ ਦੇਖ ਵੀ ਲਈ
    ਹੱਦ ਆ ਯਾਰ

  • @Gursanj2022
    @Gursanj2022 Рік тому +2

    Bhut vadia veere waheguru ji tuhanu hmesha khush rakhn

  • @Poojasainidhamrait
    @Poojasainidhamrait Рік тому +1

    eni wait krn toh bhd finally video agi ❤

  • @user-gn2qs6sk5t
    @user-gn2qs6sk5t Рік тому +6

    siraa yy oye thode program dhek knowledge vv mil de aa te mind v relax hunda

  • @Dhillonjatt13
    @Dhillonjatt13 Рік тому +3

    Video Vich Ta End Karva Diti phla wangu AJ V End krva Diti Bro

  • @bhullar1779
    @bhullar1779 Рік тому +5

    ਵਾਹਿਗੁਰੂ ਮੇਹਰ ਕਰੇ ਤੇਰੇ ਤੇ ਮੇਰਾ ਭਰਾ।

  • @lochamharpreetsingh
    @lochamharpreetsingh Рік тому +1

    baba att e karai jande j Waheguru g kipra krn chardikala bakshan g

  • @gurlalsinghlal84
    @gurlalsinghlal84 Рік тому +4

    Love you bro God bless you bro ❤❤❤❤

  • @vikasbanga4138
    @vikasbanga4138 Рік тому +20

    ਸ਼ੁਕਰ ਆ ਭਰਾਵਾਂ ਆਈ ਵੀਡੀਓ ❤️❤️

  • @fuffad254
    @fuffad254 Рік тому +15

    Bro ਸਵਾਦ ਆ ਜਾਂਦਾ ਤੇਰੀ ਮੰਗੱਤੇ ਤੇ ਵੀਡੀਓ ਦੇਖ k ਜਿਉਂਦਾ ਰਹਿ ਪਰਮਾਤਮਾ ਮੇਹਰ ਰੱਖੇ ਹਮੇਸ਼ਾ ਤੇਰੇ ਤੇ❤❤

  • @sukhchaindhaliwal2307
    @sukhchaindhaliwal2307 Рік тому

    Hey agya agya miss u brother bhut gaint video 🥰🥰❤

  • @simranjitkaur4683
    @simranjitkaur4683 Рік тому +4

    God bless you shote veer ...

  • @davy_7766
    @davy_7766 Рік тому +52

    ਸਾਰਿਆ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।

  • @user-jl5rl9ch1h
    @user-jl5rl9ch1h Рік тому

    Veer 😂❤❤❤ji god bless uh love uhh aaa videos 2 din bad padya kro bhut wait hundi a

  • @parmsanotra8453
    @parmsanotra8453 Рік тому

    very nc man veere..❤❤❤GBU..bhut vdya video c mangte nu bhut vdya jwab dita..

  • @punjabistan275
    @punjabistan275 Рік тому +9

    1st comment ਲੱਸੀ ਕਰਨ ਆ ਗਿਆ ਜੱਟ ਪਾ ਇਹਦੇ ਬਾਂਹ ਬੜੇ ਦਿਨਾਂ ਦਾ ਚੀਕਣ ਲਗਾ ਸੀ ਪੰਜਾਬੀ vlogger

  • @param430
    @param430 Рік тому +4

    God job ਵੀਰ ❤

  • @pavisingh4194
    @pavisingh4194 Рік тому +1

    Kal parso he mere dimaag ch aa riha c k bai di video aun e waali aa 😂😂

  • @mrsunet007
    @mrsunet007 Рік тому +6

    my favorite line ( haramda tabar ) 🤣🤣😂😂😂

  • @WhistleBlower-uw2xr
    @WhistleBlower-uw2xr Рік тому +8

    ਬਾਈ ਇੰਨੀ ਲੇਟ ਵੀਡੀਓ ਆਈ ਕੀ ਗੱਲ...
    ਛੇਤੀ ਪਾਇਆ ਕਰ ਬਾਈ ਮੈਂ ਬਾਰ ਬਾਰ ਚੈਨਲ ਚੈੱਕ ਕਰਦਾ ਤੇਰਾ ਤੇ ਫਰੇਸ਼ੀ ਦਾ
    ਖਿੱਚ ਕ ਰੱਖ ਇਹਨਾਂ ਖੱਚਾ ਨੂੰ ਖੁਰਾਕ ਦੇਣੀ ਜਰੂਰੀ ਹੈਂ...

  • @BoSS-tu1df
    @BoSS-tu1df Рік тому +33

    ਦੱਸੋ ਭਾਈ ਪੰਜਾਬ ਦਾ ਕਿਹੜਾ ਵਲੋਗਰ ਮੰਗਤਾ ਨੰ 1 ਆ? 😅

    • @JS50108
      @JS50108 Рік тому +3

      ਢੌਂਗੀ ਦਾ ਭਰਾ 😂😂

    • @BoSS-tu1df
      @BoSS-tu1df Рік тому +2

      ​@@JS50108 😅😅😊

    • @karangill7637
      @karangill7637 Рік тому +3

      mangta family 😂😂😂😂😂

  • @No_Name9046
    @No_Name9046 Рік тому +2

    ,ਤੇਰੀ ਵੀਡੀਓ ਦੇਖ ਕੇ ਈ ਚੈਨ ਆਉਂਦਾ ਬਾਈ❤😂
    ਕੋਈ ਵੀ ਪੰਜਾਬੀ roasted ਤੇਰੀ ਰੀਸ ਨੀ ਕਰ ਸਕਦਾ🎉❤

  • @gillrajinder5191
    @gillrajinder5191 Рік тому

    ਵਾਹਿਗਰੂ ਤੈਨੂੰ ਚੜਦੀ ਕਲਾ ਚ ਰੱਖੇ

  • @gurjitdhanoa3917
    @gurjitdhanoa3917 Рік тому +99

    ਸ਼ਰਨ ਦੀ ਇੱਜ਼ਤ ਨੂੰ ਹੱਥ.... 🤣🤣🤣🤣🤣🤣
    ਵਾਹ ਬਾਈ ਜੀ ਵਾਹ..!
    ਮੈਂ ਵੀ ਅੰਮ੍ਰਿਤ ਧਾਰੀ ਸਿੰਘ ਆਂ... ਪਰ ਇਹ ਦੋਨੋਂ ਜਾਣੇ, ਕੁੱਤੇਖਾਣੀ ਦੇ ਈ ਲਾਇਕ ਨੇਂ. """

  • @luckybhinder9179
    @luckybhinder9179 Рік тому +10

    Italy🇮🇹 wala veer jinda baad 💪💪

  • @Lvbatala0092
    @Lvbatala0092 Рік тому +1

    Love u bro tenu koi jina marji galat kare sanu pta tu saaf Dil da kaint banda yar ❤

  • @AmanNagra5911
    @AmanNagra5911 Рік тому +3

    Mangte hona di dol gyi Daal kehnde asi ta dol dol khawage 😂😂😂😂❤❤

  • @bedisaab1163
    @bedisaab1163 Рік тому +5

    ਜਿਵੇ ਕਿਸੇ ਨੇ ਇਹਦੇ ਨੱਕ ਤੇ ਘੋਟਣਾ ਮਾਰਿਆ ਹੋਵੇ 😂😂😂😂😂😂

  • @deepdadra7703
    @deepdadra7703 Рік тому +3

    Love u a paji tere nal...

  • @tarandeepkaur8923
    @tarandeepkaur8923 11 місяців тому

    Veere tuhada sense of humour bahut awesome aa…. ❤

  • @blacklisted6979
    @blacklisted6979 Рік тому

    Chl baki mera praa tu carry on tere nal aw hamesha 👌👍🏻👍🏻👍🏻👍🏻👌👍🏻👍🏻

  • @manidhaliwal2404
    @manidhaliwal2404 Рік тому +8

    ਇਹ ਮੰਗਤਾ ਜੇ ਇਸ ਦੇ ਉਲਟ ਬੌਲੋ ਤਾ ਹਾਇਡ ਕਰ ਦਿੰਦਾ 😂😂😂

  • @deepdeep2435
    @deepdeep2435 Рік тому +11

    ਸਤਿ ਸ੍ਰੀ ਆਕਾਲ ਵੀਰ ਜੀ ❤❤

  • @gurwinder7256
    @gurwinder7256 Рік тому +3

    @18.27 😂😂😂😂 you rock bro.. Maza agya

  • @gurjapsandhu1536
    @gurjapsandhu1536 Рік тому +1

    22 editing level soooo gooood and funny 😁

  • @gurindershergill2213
    @gurindershergill2213 Рік тому +3

    Good job brother❤❤❤

  • @kamaljeet6878
    @kamaljeet6878 Рік тому +12

    ਸਤਿ ਸ੍ਰੀ ਆਕਾਲ ਵੀਰ ਜੀ 🙏🙏🙏

  • @Punjabioverlander
    @Punjabioverlander Рік тому +1

    ਅੱਜ ਤਾਂ ਸਿਰਾਂ ਹੀ ਲਾਤਾ ਬਾਈ 😂😂😂😂😂

  • @ashcour8204
    @ashcour8204 Рік тому +1

    The best roaster 🤗👌👍👍 carry on

  • @angelnancy9380
    @angelnancy9380 Рік тому +12

    Ur big fan bro 🎉🎉🎉 always waiting ur program ❤❤❤