Prime Time (1649) || ਪੰਜਾਬ ਕਮਾਊ ਪੈਸੇ- ਮੁਲਾਜ਼ਮ ਹੋਣਗੇ ਖੁਸ਼!, ਫਿਰ ਮੰਗ ਲਈ ਪੁਰਾਣੀ ਪੈਨਸ਼ਨ!

Поділитися
Вставка
  • Опубліковано 16 тра 2024
  • #PrimeAsiaTV #PrimeTime #parmvirbaath #parmvirsinghbaath #election2024news #loksabhaelection2024 #election2024news #punjab #punjabnewstoday #congress #rajawarring #bjp #punjab #bhagwantmaan #aamaadmipartypunjab #aappunjab
    Subscribe To Prime Asia TV Canada :- goo.gl/TYnf9u
    Prime Time (1648) || ਕੀ ਨੇ ਹੁਸ਼ਿਆਰਪੁਰ ਹਲਕੇ ਦੀਆਂ ਸਮੱਸਿਆਵਾਂ ?AAP ਉਮੀਦਵਾਰ ਡਾ.ਚੱਬੇਵਾਲ ਕੋਲ ਕੀ ਹੈ ਯੋਜਨਾ?
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 102

  • @singhjasvir7169
    @singhjasvir7169 21 день тому +5

    ਜੇ ਕਾਂਗਰਸ ਨੇ ਜਿੱਤਣਾ ਤਾਂ ਪੰਜਾਬ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ।
    ਆਮ ਆਦਮੀ ਪਾਰਟੀ ਨੇ ਕੁੱਝ ਨਹੀਂ ਕਰਨਾ

  • @singhjasvir7169
    @singhjasvir7169 21 день тому +5

    ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ , ਪੰਜਾਬ ਸਰਕਾਰ

  • @singhjasvir7169
    @singhjasvir7169 21 день тому +3

    ਕੇਂਦਰੀ ਪੇ ਸਕੇਲ ਰੱਦ ਕਰੋ, ਪੰਜਾਬ ਸਰਕਾਰ

  • @singhjasvir7169
    @singhjasvir7169 21 день тому +4

    ਕੇਂਦਰੀ ਪੇ ਸਕੇਲ ਰੱਦ ਕਰੋ,

  • @singhjasvir7169
    @singhjasvir7169 21 день тому +3

    ਕਾਂਗਰਸ ਨੇ ਜਿੱਤਣਾ ਤਾਂ ਪੰਜਾਬ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ।
    ਆਮ ਆਦਮੀ ਪਾਰਟੀ ਨੇ ਕੁੱਝ ਨਹੀਂ ਕਰਨਾ ।
    ਪੰਜਾਬ ਸਰਕਾਰ

  • @HarjotSingh-yy7zk
    @HarjotSingh-yy7zk 21 день тому +2

    OPS ਬਹਾਲ ਕਰੋ ਪੰਜਾਬ ਪੇ ਸਕੇਲ v ਬਹਾਲ ਕਰੋ

  • @singhjasvir7169
    @singhjasvir7169 21 день тому +4

    ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ

  • @singhjasvir7169
    @singhjasvir7169 21 день тому +2

    ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ

  • @sikanderdhaliwal1995
    @sikanderdhaliwal1995 21 день тому +2

    ਭਖਦੇ ਮਸਲੇ ਦੀ ਸਟੀਕ ਜਾਣਕਾਰੀ

  • @deepbrar.
    @deepbrar. 21 день тому +8

    ਪ੍ਰੀਖਿਆ ਹਮੇਸ਼ਾਂ ਇਕੱਲੇ ਚ ਹੁੰਦੀ ਹੈ, ਲੇਕਿਨ ਇਸਦਾ ਨਤੀਜਾ ਸਭਦੇ ਸਾਹਮਣੇ ਹੁੰਦਾ ਹੈ। ਇਸ ਲਈ ਕੋਈ ਵੀ ‬
    ‪ *ਕਰਮ ਕਰਨ ਤੋਂ ਪਹਿਲਾਂ ਨਤੀਜੇ ਬਾਰੇ ਜ਼ਰੂਰ ਵਿਚਾਰ ਕਰਨਾ*

    • @daljitsingh7980
      @daljitsingh7980 21 день тому +2

      ਦੀਪ ਬਰਾੜ 👌👌👍👍

    • @deepbrar.
      @deepbrar. 21 день тому

      @@daljitsingh7980 ਸੰਧੂ ਵੀਰੇ 😍😍

  • @user-sb4yo6hr7j
    @user-sb4yo6hr7j 21 день тому +6

    ਧੰਨਵਾਦ ਹੈ ਜੀ ਪ੍ਰਾਈਮ ਏਸ਼ੀਆ ਚੈਨਲ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਰੀਟਾਇਰਡ ਪੈਨਸ਼ਨਰ ਦੀ ਗੱਲ ਕਰਨ ਦਾ ਯਤਨ ਕੀਤਾ ਹੈ ਓ ਪੀ ਐਸ ਪੈਨਸ਼ਨ ਤੇ ਗਲਬਾਤ ਕੀਤੀ

  • @parvindersingh7603
    @parvindersingh7603 21 день тому +6

    ਧੰਨਵਾਦ ਜੀ ਮੁਲਾਜ਼ਮਾਂ ਦੀ ਮੰਗ ਨੂੰ ਚੈਨਲ ਉਪਰ ਚਲਾਇਆ

  • @singhjasvir7169
    @singhjasvir7169 21 день тому +3

    ਕੇਂਦਰੀ ਪੇ ਸਕੇਲ ਰੱਦ ਕਰ ਦਿੱਤਾ ਜਾਵੇ

  • @kishorsingh1578
    @kishorsingh1578 20 днів тому +1

    ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਕੇਂਦਰੀ ਮੁਲਾਜ਼ਮ ਅਤੇ ਸਟੇਟ ਸਰਕਾਰ ਦੇ ਸਾਰੇ ਮੁਲਾਜ਼ਮ ਇੱਕਜੁਟ ਹੋ ਸੰਘਰਸ਼ ਕਰਨ ਤਾਂ ਇਹ ਹੱਲ ਹੋ ਸਕਦਾ ਹੈ।

  • @user-sb4yo6hr7j
    @user-sb4yo6hr7j 21 день тому +15

    ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ ਤੇ ਉਹਨਾਂ ਦੇ ਪਰਿਵਾਰ ਤੇ ਰਿਸ਼ਤੇਦਾਰ ਤੇ ਸੱਜਣ ਮਿੱਤਰ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਵੋਟਾਂ ਨਹੀਂ ਪਾਉਣਗੇ ਕਿਉਂਕਿ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਇੱਕ ਵੀ ਹਕੀ ਮੰਗ ਪੂਰੀ ਨਹੀਂ ਕੀਤੀ ਇਸ ਦਾ ਖਮਿਆਜ਼ਾ ਇਹਨਾਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਭੁੱਗਤਣਾ ਪਵੇਗਾ

  • @deepbrar.
    @deepbrar. 21 день тому +8

    ਮੁੰਡਾ ਉਹ ਮਾਝੇ ਦਾ ਖ਼ਰੀਆਂ ਸੁਣਾਵੇ
    *ਬੋਲਦਾ ਏ ਸੱਚ ਬਾਗੀ ਬਾਗੀ ਅਖਵਾਵੇ…*

    • @daljitsingh7980
      @daljitsingh7980 21 день тому +2

      ਦੀਪ ਬਰਾੜ 👍👍

    • @deepbrar.
      @deepbrar. 21 день тому

      @@daljitsingh7980 😍😍 ਸੰਧੂ ਵੀਰੇ

  • @KULWINDERSINGH-ee9xc
    @KULWINDERSINGH-ee9xc 17 днів тому

    ਇਹ ਬਹਤ ਜ਼ਰੂਰੀ ਮਸਲਾ ਹੈ ਪੁਰਾਣੀ ਪੈਨਸ਼ਨ ਸਕੀਮ ਪੰਜਾਬ ਵਿਚ ਲਾਗੂ ਹੋਣੀ ਚਾਹੀਦੀ ਹੈ। ਇਸ ਤੇ ਵਿਚਾਰ ਵਟਾਂਦਰੇ ਲਈ ਧੰਨਵਾਦ ਬਾਠ ਸਾਹਿਬ

  • @deepbrar.
    @deepbrar. 21 день тому +8

    ਜ਼ਰੂਰੀ ਨਹੀਂ ਕਿ ਸਭ ਲੋਕ ਤੁਹਾਨੂੰ ਸਮਝ ਸਕਣ ‬
    ‪ *ਤਰਾਜ਼ੂ ਵਜ਼ਨ ਦੱਸ ਸਕਦਾ ਹੈ ਕੁਆਲਟੀ ਨਹੀਂ*

    • @daljitsingh7980
      @daljitsingh7980 21 день тому +3

      ਦੀਪ ਬਰਾੜ 👌👌👍

    • @deepbrar.
      @deepbrar. 21 день тому

      @@daljitsingh7980 ਧੰਨਵਾਦ ਸੰਧੂ ਵੀਰੇ 😍😍

  • @user-zr9dt1en9z
    @user-zr9dt1en9z 20 днів тому

    ਬਿਲਕੁਲ ਜੀ ਪੁਰਾਣੀ ਪੈਨਸਨ ਸਕੀਮ ਦਾ ਸਰਕਾਰ ਨੂੰ ਵੀ ਫਾਇਦਾ ਅਤੇ ਮੁਲਾਜਮਾ ਨੂੰ ਵੀ। ਇਹਨਾ ਦੀ ਗੱਲ ਸਹੀ ਹੈ ਪੁਰਾਣੀ ਪੈਨਸਨ ਸਕੀਮ ਲਾਗੂ ਹੋਣੀ ਚਾਹੀਦੀ ਹੈ।

  • @sukhchainsingh7905
    @sukhchainsingh7905 20 днів тому

    ਪੰਜਾਬ ਪੇਅ ਸਕੇਲ ਲਾਗੂ ਕੀਤਾ ਜਾਵੇ ਜੀ

  • @gursewksingh7558
    @gursewksingh7558 21 день тому +1

    ਕੇਂਦਰੀ ਪੈ scale ਰੱਦ ਕਰੋ. ਪੰਜਾਬ ਪੈ scale ਬਹਾਲ ਕਰੋ

  • @gurdevsingh980
    @gurdevsingh980 21 день тому +3

    ਬਹੁਤ ਵਧੀਆ ਵਿਚਾਰ ਵਟਾਂਦਰਾ ਬਾਠ ਸਾਹਿਬ ।

  • @riarsingh9438
    @riarsingh9438 21 день тому +7

    ਬਹੁਤ ਵਧੀਆ ਮਸਲਾ ਚੁਕਿਆ ਜੀ ਇਹ ਬਹੁਤ ਜਰੂਰੀ ਹੈ ਪੁਰਾਣੀ ਪੈਨਸ਼ਨ ਸਕੀਮ 🙏

  • @nachhattarsingh2122
    @nachhattarsingh2122 20 днів тому +1

    ਜਿਹੜੀਆਂ ਸਰਕਾਰਾਂ ਆਪਣੇ ਕਰਮਚਾਰੀਆਂ ਭਾਵ ਨੌਕਰਾਂ ਨੂੰ ਬੁਢਾਪੇ ਸਮੇਂ ਸਨਮਾਨਯੋਗ ਪੈਨਸ਼ਨ ਵੀ ਨਹੀਂ ਦੇ ਸਕਦੀਆਂ। ਅਜਿਹੀਆ ਸਰਕਾਰਾਂ ਨੂੰ ਵੋਟ ਤਾਂ ਕੀ ।ਉੱਤੇ ਪਿਸ਼ਾਬ ਕਰਨਾ ਜਾਂ ਥੁੱਕਣਾ ਵੀ ਨਹੀਂ ਚਾਹੀਦਾ।

  • @singhjasvir7169
    @singhjasvir7169 21 день тому +1

    ਕਾਂਗਰਸ ਨੇ ਜਿੱਤਣਾ ਤਾਂ ਪੰਜਾਬ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ।
    ਆਮ ਆਦਮੀ ਪਾਰਟੀ ਨੇ ਕੁੱਝ ਨਹੀਂ ਕਰਨਾ , ਵਿਚਾਰ ਕਰੇ ਸਰਕਾਰ

  • @Sukhdevraj-te9tq
    @Sukhdevraj-te9tq 21 день тому +1

    ਪੁਰਾਣੀ ਪੈਨਸ਼ਨ ਨਹੀ ਉਹ ਪੈਨਸ਼ਨ ਜਿਹੜੀ 2024 ਦੇ ਸ਼ਕੇਲਾ ਦੀ ਹੁਣ ਜਿਹੜੇ ਮੁਲਾਜ਼ਮ ਪੈਨਸ਼ਨ ਜਾਹ ਰਹੇ ਹਨ ਉਹ ਪੈਨਸ਼ਨ ਚਾਹੀਦੀ ਜੀ ਧੰਨਵਾਦ।

  • @gurmeetdhaliwal9363
    @gurmeetdhaliwal9363 21 день тому

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਹੈ ਜੀ ਧੰਨਵਾਦ ਜੀ

  • @singhjasvir7169
    @singhjasvir7169 19 днів тому

    ਜਿਹੜੀ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੂ ਅਤੇ ਕੇਂਦਰੀ ਪੇ ਸਕੇਲ ਰੱਦ ਕਰੂਗੀ। ਸਿਰਫ ਉਸ ਨੂੰ ਵੋਟ ਪਾਉਣੀ ਆ ਇਸ ਵਾਰ। ।।।।।

  • @manrajsingh9772
    @manrajsingh9772 20 днів тому

    ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ,ਪੰਜਾਬ ਸਰਕਾਰ

  • @singhjasvir7169
    @singhjasvir7169 19 днів тому

    ਇਸ ਵਾਰ ਜਿਹੜੀ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੂ ਅਤੇ ਕੇਂਦਰੀ ਪੇ ਸਕੇਲ ਰੱਦ ਕਰੂਗੀ। ਸਿਰਫ ਉਸ ਨੂੰ ਵੋਟ ਪਾਉਣੀ ਆ।।।

  • @maekissan5510
    @maekissan5510 21 день тому +1

    Sahi gal hai

  • @singhjasvir7169
    @singhjasvir7169 19 днів тому

    ਜਿਹੜੀ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੂ ਅਤੇ ਕੇਂਦਰੀ ਪੇ ਸਕੇਲ ਰੱਦ ਕਰੂਗੀ। ਸਿਰਫ ਉਸ ਨੂੰ ਵੋਟ ਪਾਉਣੀ ਆ ਇਸ ਵਾਰ।

  • @daljitsingh7980
    @daljitsingh7980 21 день тому +3

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ 🙏

  • @sharndeepsingh8644
    @sharndeepsingh8644 21 день тому +2

    ਭਾਜੀ ਕੱਲੇ ਅਧਿਆਪਕ ਨੂੰ ਹੀ ਨਹੀਂ ਸਾਰੇ ਮੁਲਜ਼ਮਾਂ ਨੂੰ ਨੇ ਜੀ ਟੈਂਸ਼ਨਾਂ

    • @user-zr9dt1en9z
      @user-zr9dt1en9z 20 днів тому

      ਉਹੀ ਤਾ ਬੋਲ ਰਹੇ ਹੈ ਇਹ ਕਿ ਪੁਰਾਣੀ ਪੈਨਸਨ ਸਕੀਮ ਸਭ ਨੂੰ ਚਾਹੀਦੀ ਹੈ।

  • @user-ll3dr8tv2w
    @user-ll3dr8tv2w 21 день тому

    ਪੰਜਾਬ 6th ਪੇ ਕਮਿਸ਼ਨ ਲਾਗੂ ਕਰੋ
    ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ

  • @DineshKumar-tp8fb
    @DineshKumar-tp8fb 21 день тому +3

    ਬਾਠ ਸਾਹਿਬ ਬਹੁਤ ਵਧੀਆ ਪੱਤਰਕਾਰ ਨੇ

  • @seemarani8348
    @seemarani8348 20 днів тому

    ਸ੍ਰਕਾਰੀ ਮਾਸਟਰ, ਵਕੀਲ,ਪਟਵਾਰੀ, ਹਸਪਤਾਲ ਸਟਾਫ਼ ਕਦੀ ਵੀ ਆਪਣੇ ਕਿਸੇ ਰਿਸ਼ਤੇਦਾਰ ਬਚੇ ਨੂੰ ਨੌਕਰੀ ਸ੍ਰਕਾਰੀ ਸਕੂਲ , ਹਸਪਤਾਲ,ਬੈਂਕ ਵਿੱਚ ਦਿਵਾਉਣਾ ਚਾਹੁੰਦੇ ਹਨ ਪ੍ਰੰਤੂ ਇਹ ਕਦੀ ਵੀ ਸ੍ਰਕਾਰੀ ਸਕੂਲ ,ਹਸਪਤਾਲ, ਬੈਂਕ ਵਿਚ ਅਪਣੇ ਕਿਸੇ ਵੀ near and dear ਨੂੰ ਨਹੀ ਲਿਜਾਣਾ ਚਾਹੁੰਦਾ।ਸਭ ਪ੍ਰਾਈਵੇਟ ਸਕੂਲ, ਹਸਪਤਾਲ,ਬੈਂਕ ਵਿੱਚ ਜਾਂਦੇ ਨੇ।

  • @gursewksingh7558
    @gursewksingh7558 21 день тому +1

    Ops implemented and punjab pay scale ਬਹਾਲ ਕਰੋ

  • @JagjeetSingh-cw1is
    @JagjeetSingh-cw1is 21 день тому +1

    Good matter bath saab

  • @parmjitkaur1967
    @parmjitkaur1967 21 день тому +4

    ਏਹਨਾਂ ਡਰਾਮੇਬਾਜ ਸਰਕਾਰਾਂ ਤੋਂ ਕੀ ਭਾਲਦੇ ਹੋ ਚੱਲਦੇ ਕਰੋ ਏਹਨਾਂ ਨੂੰ

  • @kulwantkaur135
    @kulwantkaur135 20 днів тому

    ਬਹੁਤ ਵਧੀਆ ਕਦਮ ਚੁੱਕਿਆ ਹੈ ਸਫ਼ਲਤਾ ਜ਼ਰੂਰ ਮਿਲੇਗੀ ਜੀ 😂

  • @parmjitkaur1967
    @parmjitkaur1967 21 день тому +3

    2500 ਰੁਪਏ ਮਿਲਦੇ ਹਰ ਮਹੀਨੇ ਦੱਸੋ ਕੀ ਕਰੀਏ

  • @kishorsingh1578
    @kishorsingh1578 20 днів тому +1

    God job bath saab ji

  • @guneetkaur4thg821
    @guneetkaur4thg821 21 день тому +1

    Good 22ji

  • @jagseerbhupal129
    @jagseerbhupal129 21 день тому

    ਪੁਰਾਣੀ ਪੈਨਸ਼ਨ ਲਾਗੂ ਕਰੋ ਨਵੇਂ ਪੇ ਸਕੇਲ ਰੱਦ ਕਰੋ

  • @lakhvirsingh3151
    @lakhvirsingh3151 19 днів тому

    Purani pension bahaal kro, bahaal kro

  • @baljeetkaur-po1iz
    @baljeetkaur-po1iz 21 день тому

    Beta Paramjeet you are doing good work for public keep it up

  • @SatnamSinghshoker-zf7xp
    @SatnamSinghshoker-zf7xp 21 день тому

    ਗੱਲ ਇਹ ਹੇ ਉਦੋਂ ਅਸੀ ਕੱਚੇ ਸੀ।ਹੁਣ 14 ਵਿੱਚ ਭਰਤੀ ਹੋਣ ਵਾਲੇ ਪੱਕੇ ਹੋ ਗਏ ਹਨ।ਹੁਣ ਅਸੀਂ ਇਹ ਮੰਗਣ ਦੇ ਕਾਬਿਲ ਹੋਏ ਹਾੰ।ਪਹਿਲਾਂ ਮੰਗਦੇ ਤਾਂ ਸਰਕਾਰ ਨੇ ਨੌਕਰੀ ਤੋਂ ਕੱਢ ਦੇਣੇ ਸੀ।

  • @user-gd9pp9hy2r
    @user-gd9pp9hy2r 21 день тому +1

    ਛੋਟੇ ਵੀਰ ਇਹ ਪਹਿਲਾ ਇਹ ਸਿਹਤ ਬਣਾਉਣ ਲੱਗ ਗਏ ਸੀ 👍

  • @Daljit.Punjabi
    @Daljit.Punjabi 20 днів тому

    V Nice step from prime Asia TV. Special thanks to Parmveer Baath Ji

  • @aatmasingh3644
    @aatmasingh3644 20 днів тому

    Punjab ਦਾ pay commission laagu kro, Punjab serkaar

  • @kasturilal186
    @kasturilal186 21 день тому

    Good job 👍

  • @SukhwinderSingh-zz8ly
    @SukhwinderSingh-zz8ly 21 день тому +3

    Halaat kharap krn lai eh leader jimevR ne

  • @karamjitkaur7242
    @karamjitkaur7242 16 днів тому

    👍🏻👍🏻

  • @baljeetkaur-po1iz
    @baljeetkaur-po1iz 21 день тому +1

    God bless you

  • @amarjitkaur3798
    @amarjitkaur3798 21 день тому

    Good veer ji

  • @ravisharma-co6ze
    @ravisharma-co6ze 20 днів тому

    Punjab da pay scale lagu kro

  • @gursewksingh7558
    @gursewksingh7558 21 день тому +1

    Old Pension implemented

  • @jarnailsingh9949
    @jarnailsingh9949 21 день тому +2

    115th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    • @daljitsingh7980
      @daljitsingh7980 21 день тому +1

      ਸ੍ਰ ਜਰਨੈਲ ਸਿੰਘ ਖਹਿਰਾ ਸਾਬ੍ਹ ਜੀ 🙏❤

  • @IqbalSingh-dr9dc
    @IqbalSingh-dr9dc 21 день тому +1

    Implement OPS

  • @SukhwinderSingh-zz8ly
    @SukhwinderSingh-zz8ly 21 день тому +1

    Jadon kise25_30 saal baad naukri krn ton baad kus ni milu fir banda hor ki kru

  • @narinderjeetkaur2918
    @narinderjeetkaur2918 20 днів тому

    🙏🙏

  • @kashmirsinghbmcomputerscie5552
    @kashmirsinghbmcomputerscie5552 20 днів тому

    Dtf jindabad

  • @jaikishan330
    @jaikishan330 21 день тому

    Thanks thanks thanks 🙏

  • @sukhdeepsingh2393
    @sukhdeepsingh2393 21 день тому

    👍👍

  • @sumitbhatia9827
    @sumitbhatia9827 21 день тому +1

    Sir Mera no. Jado 5414 teacher bharti karne si ohna vich nahi ayea

  • @jaskaurgrewal4764
    @jaskaurgrewal4764 21 день тому

    🎉

  • @SukhwinderSingh-zz8ly
    @SukhwinderSingh-zz8ly 21 день тому +1

    Bai g2022 ton baad vale mulazam te centre rull lagu ne private te government mulazam ik barabar hon ge

  • @Akbansal-sw8bn
    @Akbansal-sw8bn 21 день тому

    Loot lao jina ho sake. naukri te kamm na karo tee pher pension vi bharpoor mango

  • @user-yq9lt9qo3s
    @user-yq9lt9qo3s 21 день тому

    ❤ Good night SIR ❤

  • @SatnamSinghshoker-zf7xp
    @SatnamSinghshoker-zf7xp 21 день тому

    ਬੇਵਕੂਫ, ਐਂਕਰ ਮੇਰਾ ਕੁਮੈਂਟ ਪੜ੍ਹ ਅਸਲੀਅਤ ਇਹੋ ਹੈ।

  • @sumitbhatia9827
    @sumitbhatia9827 21 день тому

    Sir Tet test khatam hoyega ke nahi

  • @jeetasingh9510
    @jeetasingh9510 20 днів тому

    Bath sahib old pension scheme was stopped throughout the country by Centre Govt w.e.f. 1.1.2004. This scheme was replaced by NES Pension Scheme but this scheme in not perfect enough to ensure minimum amount to lead a respectable life.

  • @Rakesh-sj5gs
    @Rakesh-sj5gs 21 день тому

    Dir ko har kam ne

  • @satmohansingla367
    @satmohansingla367 21 день тому

    Bhagwat Mann govt also committed but now he denied

  • @ManjitSingh-nm3qj
    @ManjitSingh-nm3qj 21 день тому

    Larebaj govts

  • @Rakesh-sj5gs
    @Rakesh-sj5gs 21 день тому

    Sir hor koi kam ne bat sab

  • @Rakesh-sj5gs
    @Rakesh-sj5gs 21 день тому

    Rag ne ona

  • @satmohansingla367
    @satmohansingla367 21 день тому +1

    Don't vote to App party

  • @jagjeetanttal5496
    @jagjeetanttal5496 21 день тому

    Kale teacher ta thik ne. Par patwari is, kango, bijli, polis muljam da ta bura hal ha ena te koi tars ni karna chahida ha sarrkarnu.

  • @Sherry-fn8bz
    @Sherry-fn8bz 20 днів тому +1

    govt employees khaas krke new joined is vaar Aap against vote paun

  • @narindersinghbagga5156
    @narindersinghbagga5156 21 день тому

    The union leaders should find out school wise and office wise vacant posts still existing, for information of people. This will help unemployed persons and indirectly unions also.

  • @singhjasvir7169
    @singhjasvir7169 19 днів тому

    ਇਸ ਵਾਰ ਜਿਹੜੀ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੂ ਅਤੇ ਕੇਂਦਰੀ ਪੇ ਸਕੇਲ ਰੱਦ ਕਰੂਗੀ। ਸਿਰਫ ਉਸ ਨੂੰ ਵੋਟ ਪਾਉਣੀ ਆ।

  • @singhjasvir7169
    @singhjasvir7169 21 день тому

    ਕੇਂਦਰੀ ਪੇ ਸਕੇਲ ਰੱਦ ਕਰ ਦਿੱਤਾ ਜਾਵੇ

  • @malkitjaura3979
    @malkitjaura3979 18 днів тому

    Good job 👍