Prime Hassian (182) || ਦਲਬਦਲੂ ਲੀਡਰ ਦੀ ਕੁੱਤੇ-ਖਾਣੀ
Вставка
- Опубліковано 10 тра 2024
- #primeasiatv #primehassian #parmsingh #karandevjagota #neelamqueen
Subscribe To Prime Asia TV Canada :- goo.gl/TYnf9u
24 hours Local Punjabi Channel
Now Available in INDIA
Airtel DTH #564
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਬਹੁਤ ਵਧੀਆ ਹੈ ਦਲ ਬਦਲੂਆਂ ਨੂੰ ਵੋਟਰਾਂ ਦੀ ਜਿੰਮੇਵਾਰੀ ਹੈ ਕਿ ਉਹਨਾਂ ਨੂੰ ਸਬਕ ਸਿਖਾਉਣ
ਮੈਡਮ ਨੀਲਮ ਕਵੀਨ ਤੇ ਪੰਮਾ ਪੁਟਕਾ ਹੋਰ ਸਾਰੇ ਹੀ ਸਤਿਕਾਰ ਯੋਗ ਗੋਗਾ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਦਾ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
ਬਹੁਤ ਧੰਨਵਾਦ ਜੀ ਵਧੀਆ ਪ੍ਰੋਗਰਾਮ ਹੈ ਜੀ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬੁਹਤ ਹੀ ਵਧੀਆ ਤਰੀਕੇ ਨਾਲ ਪਰੋਗਰਾਮ ਤਿਆਰ ਕੀਤਾ ਗਿਆ ਹੈ ਜੀ ਅੱਜ ਦੇ ਜ਼ਮਾਨੇ ਵਿੱਚ ਲੀਡਰ ਸਾਹਿਬ ਜੀ ਬਿਲਕੁੱਲ ਕੌੜਾ ਸੱਚ ਹੈ ਜੀ ਅੱਜ ਲੀਡਰ ਸਾਹਿਬ ਜੀ ਕੁਰਸੀ ਦੀ ਖਾਤਰ ਸਾਰੀਆਂ ਹੱਦਾਂ ਪਾਰ ਕਰੀ ਜਾਂਦੇ ਹਨ ਜੀ
ਮੈਡਮ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਵਿਚਾਰਾਂ ਹੈ
ਆਪ ਜੀ ਦੇ ਸ਼ੋ ਦੇ ਕਿਸ ਪਾਤਰ ਦੀ ਪੇਸ਼ਕਾਰੀ ਦੀ ਪ੍ਰਸੰਸਾ ਕਰਾਂ ਸਮਝ ਨਹੀਂ ਆਉਂਦੀ, ਸਾਰੇ ਹੀ ਪਾਤਰ ਬੇਮਿਸਾਲ ਹਨ ਆਪ ਜੀ ਸਮੇਤ । ਚਾਂਦੀ ਦੇ ਰੁਪਈਏ ਵਾਂਝ ਆਪ ਜੀ ਦੀ ਖਣਕਦੀ ਹੋਈ ਆਵਾਜ਼ ਸ਼ੋ ਨੂੰ ਚਾਰ ਚੰਦ ਲਾਉਂਦੀ ਹੈ ਮੁਬਾਰਕਬਾਦ, ਸਕ੍ਰਿਪਟ ਲੇਖਕ ਨੂੰ ਵੀ ਮੁਬਾਰਕਬਾਦ, ਬਹੁਤ ਹੀ ਪ੍ਰਚਲਿਤ ਵਿਸ਼ੇ ਅਤੇ ਢੁਕਵੇਂ ਅੰਦਾਜ਼ ਲਿਖਿਆ ਹੈ । ਸ਼ੋ ਦੇਖ ਕੇ ਬਹੁਤ ਆਨੰਦ ਆਇਆ ।
-- ਅਹਿਮਦ ਗੜ੍ਹ, ਮਾਲੇਰਕੋਟਲਾ
ਬਹੁਤ ਵਧੀਆ ਮੈਸਿਜ ਦਿੱਤਾ ਦਲ ਬਦਲੂਆ ਲਈ ਕਨੇਡਾ ਸਰੀ ਗੁਰਦੀਪ ਸਿੰਘ ਲਿੱਦੜ
. ਬਹੁਤ ਵਧੀਆ ਪਰੋਗਰਾਮ ਹੈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ🙏 ਆਤਮਜੀਤ ਕੌਰ ਨੌਰਵੇ
ਬਹੁਤ ਵਧੀਆ ਕੰਮ ਕੀਤਾ ਦਲਬਦਲੂ ਨੇਤਾਵਾਂ ਨੂੰ ਚੰਗਾ ਸਬਕ ਸਿਖਾਉਣ ਲੱਗੇ ਹੋ ਪਰ ਸਾਡੇ ਦੇਸ਼ ਦੇ ਲੀਡਰ ਪ੍ਰਜਾਤੀ ਦੇ ਲੋਕ ਵੀ ਬਹੁਤ ਢੀਠ ਹਨ ਉਨ੍ਹਾਂ ਨੂੰ ਮਾਸਾ ਸ਼ਰਮ ਨਹੀ ਆਉਦੀ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਧੰਨਵਾਦ
ਬਹੁਤ ਹੀ ਵਧੀਆ ਸ਼ੋ। ਜਗਿਦਰਸਿਘ ਸਿੱਧੂ ਫਰਵਾਹੀ
ਇਕ ਵਧੀਆ ਪ੍ਰਦਰਸ਼ਨ ਐ, ਰੋਪੜ ਤੋ ਕਿਸ਼ੋਰ ਸਿੰਘ
From USA welcome back,please be continue this show .Missed you from about two months,please don’t close this show All the best to all the Team
ਬਹੁਤ ਵਧੀਆ ਜੀ
🙏🙏🙏🙏🙏
ਦਲ ਬਦਲੂ ਨੇਤਾਵਾਂ ਨੂੰ ਜਨਤਾ ਹੀ ਸਬਕ਼ ਸਿਖਾਉ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
ਬਹੁਤ ਹੀ t ਮੰਨੋਰੰਜਨ ਤੇ ਅੱਜ ਦੀ ਗੰਦੀ ਸਿਆਸਤ ਦੀ ਪੋਲ ਖੋਲ੍ਦੀ ਵੀਡਿਓ
ਹਰਪਾਲ ਸਿੰਘ ਖਟਕੜ
ਪਿੰਡ ਮੰਗੂਵਾਲ ਨਵਾਂ ਸ਼ਹਿਰ
ਸਾਰੀ ਟੀਮ ਦਾ ਧੰਨਵਾਦ ਬਿਲਕੁਲ ਸੱਚ ਵਿਖਾਇਆ ਬਲਰਾਜ ਸਿੰਘ ਉੱਪਲ ਕਨੇਡਾ
Kairon
I am at America. Very good enjoyment.
Dhan..DHAN..GURU..RAM..DAS..G..KIRPA..KARAN..VEER..G....B.S.GSP
Leedar sare app khande veer ji 👌
ੳਮੰਗ ਸ਼ਰਮਾ ਕਿਥੇ ਆ ਜੀ ਇਕ ਮਹੀਨੇ ਬਾਅਦ
ਪ੍ਰੋਗਰਾਮ ਆ ਰਿਹਾ ਕਿਥੇ ਗਾਇਬ ਸੀ
USA I'm from USA
Very nice
ਬਹੁਤ ਵਧੀਆ ਜੀ
128th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
Very nice program
Good job sir ❤❤😊
Very good 😂😂😂 👌👌👌
USA. I m from USA
California,USA
❤❤ਬਹੁਤ ਬਦੀਆ ਘੈਟ ਜੱਟ ਪੰਜਾਬੀ ❤❤❤❤❤❤❤
Great 🇺🇸
ਇਸ ਤਰਾ ਦਲ ਬਦਲੂ ਨੇ
Very nice ji
Hoshiarpur Punjab
Bahraich Uttar Pradesh
ਤੁਸੀਂ ਤਾਂ ਆਪਣਾਂ ਫਰਜ਼ ਨਿਭਾ ਦਿੱਤਾ ਪਰ ਸਾਡੇ ਲੋਕ ਕਦੇ ਸਮਝਣ ਗੇ ਜਹਿੜਾ ਆਪਣੀ ਮਾਂ ਪਾਰਟੀ ਦਾ ਨਹੀਂ ਉਹ ਲੋਕਾਂ ਦਾ ਕਦੋਂ ਹੋਇਆ ਇਸ ਵਾਸਤੇ ਦੱਲ ਬਦਲੂ ਲੀਡਰਾਂ ਤੋਂ ਬਚੋ
ਲੀਡਰਾਂ ਦਾ ਕੋਈ ਯਕੀਨ ਨਹੀਂ
❤❤❤❤❤
Good show .
ਬਹੁਤ ਵਧੀਆ ਤਰੀਕਾ 🤣🤣
I'm from Bangalore Ajit Singh
Bathinda Punjab
I am from nawan shahr doaba
Very nice Ds usa
I am from Jalandhar City so nice program
ਅੱਪਰਾ।
Nitt partiyan badlan vale lokan nu sharm hi nahi jini marjiya tave lavo asi vi bevkuf ha jo vote pake ajane ha inha beimana ne ki bhala karna public da apna bhala karnge
From italy
Very nice PB 07
SSA g
Surjit kaur UK
Good yre
Dalbadlu leaderan da koi bharosa nahin reha ji vote soch k samajh k pao ji 🙏
ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ ਤੋਂ।
Patiala
Nice❤
Good ❤❤❤❤❤❤😂
From USA California Manteka
Ross on wye ,England (UK)
ਕੈਲੀਗਿਰੀ ( ਕੈਨੇਡਾ)
Japan Singh USA
Ferozpur panjab
ਮੋਗਾ
Hong Kong to asi
Nice vedeo.😂
Why you discontinue last month
Sarbjit Belgium
so nice program but mising manga ❤❤❤
Nice Pro Good Job Main Punjab tu But Garmen Wich Rahnda Ji
😂😂😂😂❤❤👌
Birmingham
England Birmingham
Umang sharma kithe gia
ਮੋਰਿੰਡਾ। ਤੇ
Jalandhar to kangra himachal pradesh ji
Goud paro garam thaq
ਸੁਖਦੇਵ ਸਿੰਘ ਪਿੰਡ ਉਟਾਲਾਂ ਤਹਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਹੈ ਪਰ ਇਸ ਟਾਇਮ ਬਵਿਅਰ ਰਾਜਸਥਾਨ ਤੋਂ ਦੇਖ ਰਿਹਾ ਹਾਂ
Jalandhar to
Umang Sharma Kithe Hai Ji ❤
Manga kithe aa ji. Mange Bina show aadura hai
Gurmeet jeere to
Mange bina oh gal ni ban di.
Saah lai lo thoda
assi. medam. ji. ess. time. SBS. Nager. to. dekh. rahe. haan. ji. assi. aapji. ka. har. ikk. progeam. bahut. dear. to. dekhde. aah. rahe. han. ji.
Very nice ji