Mai lucky haa ki Preeti Sapru nu 2 vaar mil chukka haa. 1988 ch Jatt Soormay di shooting de dauraan, te dooji vaari 1997 ch Sardaari film di shooting de dauraan !
Varinder v Chamkila sabh ji da fan c.dova di film v shiri devi nll a rhi c.chamkola nhi c mda film bnon no pr varinder ne mna lia co film da name v rakha gia c
ਯਾਰੀ ਜੱਟ ਦੀ ਫਿਲਮ ਦੇਖਣ ਪਿਛੇ ਮੇਰੇ ਬਾਪ ਨੇ ਮੈਨੂੰ ਜੁੱਤੀ ਆਂ ਨਾਲ਼ ਕੁਟਿਆ ਬਹੁਤ ਚੰਗਾ ਲੱਗਾ ਬਾਪੂ ਨੂੰ ਮਿਸ ਕਰਦਾ ਕਿਤੇ ਆਕੇ ਜੁਤੀਆਂ ਮਾਰ ਬਾਪੂ ਜੀ 😢
ਇੱਕ ਹੀਰਾ ਕਲਾਕਾਰ ਸੀ ਵੰਰਿਦਰ ਜੀ
ਵਰਿੰਦਰ ਜਿਹਾ ਪੰਜਾਬੀ ਐਕਟਰ ਦੁਬਾਰਾ ਦੁਨੀਆ ਤੇ ਆਉਣਾ ਅਸੰਭਵ ਲੱਗਦਾ ਏ ਬਾਈ ਜੀ ।ਮੈਨੂੰ ਤਾਂ ਵੀਰੇ
Varinder te priti sapru vargi jodi mud ke nhi bni filmi industrie ch
Bahut payri jodi si
ਵਾਹ ਵਾਹ ਦੀ ਭੁੱਖ ਐਕਟਰਾਂ ਨੂੰ ਰਾਜਨੀਤੀ ਵਾਨ ਬਣਾ ਦਿੰਦੀ ਹੈ।
ਬੀਜੇਪੀ ਪੰਜਾਬ ਵਿਚ ਕਦੇ ਵੀ ਨਹੀਂ ਸੱਤਾ ਵਿੱਚ ਆਵੇਗੀ।
ਪੰਜਾਬ ਦੀ ਮਹਾਨ ਅਭਿਨੇਤਰੀ ਪਰੀਤੀ ਸਪਰੂ ਮੈ ਹਰ ਇਕ ਫਿਲਮ ਦਸ ਵਾਰ ਤੋ ਵੱਧ ਵਾਰ ਵੇਖੀਆ ਬਹੁਤ ਵਧੀਆ ਐਕਟਿੰਗ ਅਵਾਜ
@@Nirbhai-x2o r. aaa
ਵਰਿੰਦਰ ਮਰਦੇ ਦਮ ਤੱਕ ਨਹੀ ਭੁੱਲਿਆ ਜਾਣਾ
ਇਹ ਸਾਡੇ ਦਿਲ ਵਿਚ ਰਾਜ ਕਰਦੀ ਹੈ ਪਾਰਟੀਆ ਛੱਡੋ ਲੋਕ ਉਝ ਹੀ ਦਿਲਾ ਵਿਚ ਵਸਾਈ ਬੈਠੇ ਹਨ ਤੁਹਾਨੂੰ
ਪੱਕਾ ਬੀਜੇਪੀ ਵਿੱਚ ਜਾਉਂਗੀ ਪੀਤੀ ਸਪਰੁ ਜੀ
ਕੋਈ ਜਵਾਬ ਨਹੀ ਪੰਜਾਬ ਦੀ ਪਰੀਤੀ ਸਪਰੂ ਬਹੁਤ ਪਿਆਰੀ ਅਵਾਜ
ਬੀਬਾ ਸੁਪਨੇ ਲੈਣ ਤੋਂ ਤੁਹਾਨੂੰ ਕੋਈ ਨੀ ਰੋਕ ਸਕਦਾ ਬੀ ਜੇ ਪੀ ਦੇ
ਬੀ ਜੇ ਪੀ ਤਾਂ ਪੰਜਾਬ ਦੀ ਜਾਨ੍ਹੀ ਦੁਸ਼ਮਣ ਹੈ।
Usto vadh punjab de leaders ne
ਪ੍ਰੀਤੀ ਸਪਰੂ ਬਹੁਤ ਵਧੀਆ ਕਲਾਕਾਰ ਹੈ,ਪਰ ਵਹਿਮ ਭਰਮ ਵਿੱਚ ਵੀ ਵਿਸ਼ਵਾਸ ਰੱਖਦੀ ਏ।ਬੀ ਜੇ ਪੀ,ਮੋਹ ਪਤਾ ਨਹੀਂ ਕਿਉਂ ਜਾਗਿਆ।
ਵਾਹਿਗੁਰੂ ਜੀਓ 🙏🙏❤
ਪ੍ਰੀਤੀ ਸਪਰੂ ਦਾ ਸੁਪਨਾ ਹੀ ਰਹਿ ਜਾਣਾ ਪੰਜਾਬ ਵਿੱਚ ਬੀ ਜੇ ਪੀ ਕਦੇ ਨਹੀ ਆਉਣੀ
do saal purani interview hain veer ji
Shi galll aa ji
Priti da supna hi reh jana punjab ch bjp vekhan da
ਨਿੰਮੋ ਫਿਲਮ ਵਾਲੀ ਪ੍ਰੀਤੀ ਸਪਰੂ ਤੇ ਵਰਿੰਦਰ ਜੀ ਅੱਜ ਵੀ ਮੇਰੇ ਅੱਖਾਂ ਵਿੱਚ ਘੁੰਮ ਰਹੇ ਨੇ ❤ ਚਾਹਲ ਮਰਜਾਨਾ ❤❤ ਮਿਸ ਯੂ ਵਰਿੰਦਰ ਜੀ
b.jp jindabad punjab ke ley asha kam kray, preety sapru ji bout vadiya actor, vrinder ji nal.
ਇਸ ਵਾਰ ਜਰੂਰ ਹੋਊਗੀ ਬੀਜੇਪੀ ਪੰਜਾਬ ਚ ਇੱਕ ਵਾਰੀ ਚਾਹੀਦੀ ਆ ਬੀਜੇਪੀ ਵੀ ਪੰਜਾਬ ਚ ਆਉਣੀ
ਅਸੀਂ ਇਕ ਦਿਨ ਪਹਿਲਾਂ ਸ਼ੁਟਿੰਗ ਦੇਖਣ ਗਏ ਸੀ
ਕੀ ਗੱਲ ਬਣਾਈ ਹੈ ਮੈਨੂੰ ਲੱਗਦਾ ਇਹ ਸਕੀਮ ਵੀ ਪ੍ਰੀਤੀ ਸਪਰੂ ਨੂੰ ਮੋਦੀ ਨੇ ਹੀ ਦੱਸੀ ਹੋਵੇਗੀ ਕਹਿੰਦੀ ਮੈਨੂੰ ਗੋਲਡਨ ਬਾਜ਼ ਦਿਸਿਆ ਹੈ ਮੈਂ ਕਿਹਾ ਮੇਰਾ ਗੋਵਿੰਦੁ ਆ ਗਿਆ ਅਤੇ ਮੇਰੇ ਸਾਰੇ ਕੰਮ ਠੀਕ ਹੋ ਗਏ ਬਈ ਸਾਉਰੀ ਦੀਏ ਜੇ ਤੈਨੂੰ ਬਾਜ਼ ਦਿਸਿਆ ਤਾਂ ਤੂੰ ਅੰਮਿਤ ਛਕ ਸਿੰਘਣੀ ਬਣ ਦੱਸ ਮੋਦੀ ਨਾਲ ਕੀ ਕਨੈਕਸ਼ਨ ਹੈ ਬਾਜ਼ ਦਾ ਅੰਧ ਭਗਤਾਂ ਵਾਲੀ ਗੱਲ ਕਰਤੀ
ਜੀੳ🎉🎉🎉🎉
ਬਰਿੰਦਰ ਵਰਗਾ ਐਕਟਰ ਵਾਰ-ਵਾਰ ਨਹੀਂ ਜੰਮਣਾ ਇਸ ਦੁਨੀਆਂ ਤੇ
BJPਨੇ ਪੰਜਾਬ ਬਰਬਾਦ ਕਰਨਾ
ਬੀਜੇਪੀ ਕਲਾਕਾਰਾਂ ਨੂੰ ਡਰਾ ਡਰਾ ਕੇ ਨਾਲ ਰਲਾ ਰਹੀ ਐ, ਫਸੀ ਪ੍ਰੀਤੀ ਕੀ ਦੱਸੇ। ਮੁਸੋਲਿਨੀ, ਹਿਟਲਰ ਤੇ ਸਟਾਲਿਨ ਦੁਬਾਰਾ ਜਿੰਦਾ ਹੋ ਗਏ। ਆਗੇ ਆਗੇ ਦੇਖੀਏ ਹੋਤਾ ਹੈ ਕਿਆ।
Preeti g Moga Mile C 1997 Ch yad h na yaar ❤🎉❤
ਸਪਰੂ ਜੀ ਬਹੁਤ ਹੀ ਸੋਹਣੇ ਸੀ ,,ਉਸ ਟਾਈਮ ਅੱਜ ਵਾਂਗੂ ਬੀੜ ਬੜਾਕਾ ਨਹੀਂ ਸੀ ,, ਵਿਰਲੇ ਹੀ ਸਿੰਗਰ ਤੇ ਹੀਰੋ ਸੀ,,ਬੱਸ ,,ਪਰ a sab ਹਿਟ ਸੀ
ਬੀ ਜੇ ਪੀ ਨਹੀਂ ਚਾਹੀਦੀ ਸਾਨੂੰ ਨਹੀਂ ਚਾਹੀਦੀ
😊 ਮੈਂ ਨਿੱਕਾ ਹੁੰਦਾ ਕਹਿੰਦਾ ਹੁੰਦਾ ਸੀ ਕਿ ਮੈਂ ਪ੍ਰੀਤੀ ਸਪਰੂ ਨਾਲ ਵਿਆਹ ਕਰਵਾਉਣਾ 🎉😊 ਰੱਬ ਲੰਮੀਂ ਉਮਰਾਂ ਬਖਸ਼ੇ
B j p ਨੂੰ ਲਿਆਓ ਜੇ ਪੰਜ਼ਾਬ ਨੂੰ ਬਚਾਉਣਾ ਹੈ ਤਾਂ। ਠੀਕ ਹੋ ਜਾਵੇਗਾ ਸਭ ਕੁਝ
ਬਹੁਤ ਸੋਹਣੀ ਸੀਪੀਤੀਸਪਰੋ
@@AmandeepSingh-m8o ਵੀਰੇ ਕਿਸਨੇ ਪੀਤੀ ਸਪਰੇ
😅😅@@Nirbhai-x2o
ਜ਼ਵਾਨੀ ਵੇਲੇ ਯਾਰੀ ਜੱਟ ਦੀ ਫਿਲਮ ਵਿਚ ਪ੍ਰੀਤੀ ਸਪਰੂ ਦੀਆਂ ਉਸ ਟਾਇਮ ਕਸ਼ਮੀਰੀ ਸੇਬ ਵਰਗੀਆਂ ਗੋਰੀਆਂ ਗੱਲ੍ਹਾਂ ਗੱਲਾਂ ਸੀ ਹੁਣ ਥੋੜੀ ਜਿਹੀ ਮੋਟੀ ਹੋ ਗਈ, ਪਹਿਲਾਂ ਪ੍ਰੀਤੀ ਸਪਰੂ ਬੰਬ ਸੀ ਬਿਊਟੀਫੁੱਲ ਫਿੱਗਰ ਵਾਲੀ
Mai lucky haa ki Preeti Sapru nu 2 vaar mil chukka haa. 1988 ch Jatt Soormay di shooting de dauraan, te dooji vaari 1997 ch Sardaari film di shooting de dauraan !
Very good and intelligent actress
ਗੱਲ ਵਰਿੰਦਰ ਬਾਈ ਜੀ ਬਾਰੇ ਕਰਨੀ ਸੀ ਕਹਾਣਾ ਹੋਰ ਛੇੜਕੇ ਬਹਿ ਗਏ
ਬੀਜੇਪੀ ਪੰਜਾਬ ਵਿੱਚ 😂😂😂
Very beautiful actor Preeti sapru ji ❤❤❤❤
Punjabi films da myaar bilkul gir chuka c .
Sirf es jodi (varinder - pareeti sappru ) ne Punjabi films nu ooper chukkiya
Menu bot dukh Varinder de katil da ajj tak pta nahi lagia.
❤ Dil khush Hogya aj ta yar Puranian yadan yad aa gian
ਪ੍ਰੀਤੀ ਸਪਰੂ ਮੈਂ ਤੁਹਾਡੀਆਂ ਪੰਜਾਬੀ ਫ਼ਿਲਮਾਂ ਵਰਿੰਦਰ ਨਾਲ ਦੇਖਦਾ ਰਿਹਾ ਤੁਸੀਂ ਮੋਦੀ ਨੂੰ ਕਹੋ, ਕਿਸਾਨਾਂ ਨੂੰ ਫਸਲਾਂ ਦੇ ਭਾਅ ਵੱਧ ਤੋਂ ਵੱਧ ਦੇਣ ਕਿਸਾਨ ਨੇ ਦੇਸ਼ ਦਾ ਢਿੱਡ ਭਰਨ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਆ,ਜੇ ਕਿਸਾਨ ਖਤਮ ਹੋ ਗਿਆ ਸਮਝੋਂ ਭਾਰਤ ਦੇਸ਼ ਖਤਮ ਹੋ ਜਾਉ
ਸਪਰੂ ਜੀ ਦੀ ਤੇ ਸਤੀਸ਼ ਕੌਲ ਦੀ ਇਕ move c,, ਸਵਾਗ ਚੂੜਾ,, ਓ movi bhut good ਲੱਗੀ ਮੈਨੂੰ,,ਉਸ ਵਿੱਚ song ਸੀ ਰੱਖੀ ਸਾਬ ਕੇ ਨਿਸ਼ਾਨੀ ਹਾਣੀਆ
ਪੰਜਾਬ ਨੂੰ ਸਵਰਗ 😂ਅਤੇ ਸਾਨੂੰ ਸਵਰਗ ਵਾਸੀ😢
Ik Din Sarya Ne Muk Jana Aman Shanti Prem Aapash Vich Bhaiichara Bana Ke Rakhna Chahida Wah Ji Wah Tehna Ji Tushi Ki Khande Jehra Ehna Bolde
ਪ੍ਰੀਤੀ ਸਪਰੂ ਨੇ ਭਾਜਪਾ ਤੇ ਆਰਐਸਐਸ ਵਿੱਚ ਸ਼ਾਮਲ ਹੋ ਕੇ ਬਹੁਤ ਵੱਡੀ ਗੱਲਤੀ ਕੀਤੀ ਹੈ ਪ੍ਰੀਤੀ ਸਪਰੂ ਫਿਲਮਾਂ ਵਿਚ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਹ ਪਾਰਟੀ ਬਲਾਤਕਾਰੀ ਤੇ ਪੰਜਾਬ ਦੀ ਕੱਟੜ ਦੁਸ਼ਮਣ ਹੈ ਪੰਜਾਬੀਆਂ ਨੂੰ ਪ੍ਰੀਤੀ ਸਪਰੂ ਬਾਈਕਾਟ ਕਰਨ ਚਾਹੀਦਾ ਹੈ
B j p jindabaad jindabaad Modi and BJP ❤
Ssrikal ji preeti aunty ji 🙏
BJP di Punjab nu koi Lorhe nhi Madam Ji Thanku
ਬਹੁਤ ਦੁॅਖ ਹੋਇਅਾ BJP ਦਾ ਨਾ ਸੁਣ ਕੇ
Soni bouhat c prtti ji❤❤
ਐਵੇਂ ਨਹੀਂ ਵਰਿੰਦਰ ਸਿੰਘ ਦਿਓਲ ਇਹਨੂੰ ਬਿੱਲੋ ਕਹਿੰਦਾ ਹੁੰਦਾ ਸੀ
@Sukhpalsingh-c5q sach aa 💖 singer Lakhi Deon
Kisan no one
Virindera 🎉Chmkila 🎉Devya barti🎉Harjeet bajakane sare marwate 😮😮😮😮😢😢😢😢❤❤❤❤
Mehndi song bahut hit hoya Preeti sapro ji da
Veerender ni bann sakda❤koi
Nice question answer
Varinder v Chamkila sabh ji da fan c.dova di film v shiri devi nll a rhi c.chamkola nhi c mda film bnon no pr varinder ne mna lia co film da name v rakha gia c
Jdo tussi mantri banna usdo PM Rahul Gandhi hona .
The Garat man Modi. Bjp. I. Am. Full Suprot Patala. Punjab
Bjp ਨੂੰ ਪੰਜਾਬ ਵਿੱਚ ਰਾਜ ਕਰਨ ਦਾ ਮੌਕਾ ਨਹੀਂ ਮਿਲਨਾ
🎉🎉
Bjp no❤🙏👂
बी जे पी पंजाब दी बर्बादी
Never be critical or judgemental of a person's relegion place of birth.art is universal
🎉🎉🎉🎉❤❤🎉🎉🎉🎉🎉
टेना बीर परती सपरू बोत चंगे ऐक्टर हे ठीक पर राजनीतिक ना करे पंजाबी तेरी रिस्पेक्ट करदेया
Jatt surme movie varindar parti mehar mittal mere pind pipal tha (distt jind hariyana) bhich 1988, which aaye c jatt surme lai
sadi rishtedari hai papalthah
Veer ji jatt surme film pipal tha bni c me pipal tha to hn ji
Mere friend manjeet babar de ghar 1988, bich
ਬੀਜੇਪੀ ਪੰਜਾਬ ਚ 😊😅😂
B j p aayegi punjab vich pacca ❤
Ok
Chmkle de fen new song suno 🎉🎉🎉🎉❤LAKHI DEON
Varinder chamkila te sidhu ehe ik daoe c ehna legend da ik mittal saab duje saaare ghre bithaan wala km c tahi mrvaate bachaare ehe hs mukh bnda c
ਤੁਸੀੱ ਬਠਿੰਡੇ ਵਿੱਚ ਚੋਣ ਲੜੋ ਜੀ
ਬਹੁਤ ਵਧੀਆ ਹੈ ❤
B j p jindabad
BJP nu koi chance nahi Dita ja sakda
Varinder bare ta dasea nahi kis ne marvaia.
Naal de c😊
views vasde veer ji do saal purani video pyi hain channel wale ne
Brinder y de jaab nahi ne aa rahi
BJP he Punjab bahiga
BJP real mein punjab ko devolip karva sakti hai kisi sarkar ne Rs 6000 kisana de khate bitch nahin payyaa sivae BJP so BJP punjab jinda badd
ਲਾਲਾ ਕੌਮ ਹੈ ਜਰੂਰ ਅਾਏਗੀ
Onli modi
Inu khu election ldd K dekh le lgg jau ptaa bjp de baare Punjab chh
Billo khende c
Jo likde oh hunda nai
Aney v bhut month marwae h loka de
Purane loka to pucho
Band karo
Bhul jaho bjp Punjab vich
No B j p
Madam.ji.bjp.punjab.vich.nahi.aoni