🔵 VEERENDRA ਦੀ ਮੌਤ ਤੋਂ ਪਹਿਲਾਂ ਹੋਰ ਕਲਾਕਾਰ ਕਿਊਂ ਚਲੇ ਗਏ ਸੀ ? Punjabi Actor Veerendra Death

Поділитися
Вставка
  • Опубліковано 2 гру 2019
  • VEERENDRA ਦੀ ਮੌਤ ਤੋਂ ਪਹਿਲਾਂ ਹੋਰ ਕਲਾਕਾਰ ਕਿਊਂ ਚਲੇ ਗਏ ਸੀ ? Punjabi Actor Veerendra Death
    Veerendra Punjabi film Actor, Director, Writer and Producer, who was died on 6 December 1988. In this video we have share information about his death. How he was murdered during a song shoot. We hope you will like this information.
    Check All Updates Here:
    Website: punjabimoviesadda.org/
    Email: punjabimoviesadda@gmail.com
    Facebook Page: / pollywoodtrendingnews
    Twitter Page: / pun_moviesadda
    Instagram: / punjabimoviesadda8
    #veerendra #punjabimoviesadda
  • Розваги

КОМЕНТАРІ • 674

  • @RakeshKumar-sk9cy
    @RakeshKumar-sk9cy 3 роки тому +48

    ਬਹੁਤ ਵਧੀਆ ਐਕਟਰ ਸੀ ਬਾਈ ਵਰਿੰਦਰ !
    ਮਿਹਰ ਮਿੱਤਲ ਨਾਲ ਬਹੁਤ ਵਧੀਆ ਟਿਊਨਿੰਗ ਰਲਦੀ ਸੀ !

  • @shibbhanot4844
    @shibbhanot4844 3 роки тому +11

    ਆਹ ਕੁੱਝ ਹੁੰਦਾ ਸੀ ਬਾਈ ਜੀ ਓਸ ਵੇਲੇ ਚੁਣ ਚੁਣ ਹਿੰਦੂ ਮਾਰੇ ਨੇ ਲੁੱਟਾਂ ਖੋਹਾਂ ਤੇ ਜਿੱਦਾ ਬੜੀਆਂ ਕੱਢੀਆਂ ਗਈਆ ਸੀ ਲੋਕਾਂ ਵਿੱਚ ਪੂਰੀ ਦਹਿਸ਼ਤ ਸੀ ਰੱਬ ਕਰੇ ਅਜਿਹਾ ਸਮਾਂ ਕਦੇ ਮੁੜ ਨਾਂ ਆਵੇ 😱🙏

  • @harjindersinghsingh4059
    @harjindersinghsingh4059 3 роки тому +20

    Back bone of punjabi movies... he was great actor & director.miss u always Varinder ji.😘😘😘

  • @buntydeol84
    @buntydeol84 4 роки тому +68

    ਮੇਰਾ ਪਸੰਦੀਦਾ ਕਲਾਕਾਰ ਐਕਟਰ ਡਾਇਰੈਕਟਰ ਵਰਿੰਦਰ ਦਿਉਲ ਮੈ ਪੰਜਮੀ ਜਮਾਤ ਚ' ਪੜਦਾ ਸੀ ਜਦੋ ਪਤਾ ਲੱਗਾ ਵਰਿੰਦਰ ਜੀ ਨਹੀ ਰਹੇ ਉਹ ਦਿਨ ਮੈ ਭੁੱਲ ਨਹੀਂ ਸਕਦਾ ਮੈਨੂੰ ਯਾਦ ਐ ਉਸ ਦਿਨ ਰੋਟੀ ਨਹੀ ਖਾਦੀ ਮੈ ਬਹੁਤ ਪਿਆਰ ਕਰਦਾ ਸੀ ਵਰਿੰਦਰ ਜੀ ਨੂੰ ਉਹਨਾਂ ਦੀਆ ਫਿਲਮਾਂ ਵੀਸੀ ਆਰ ਤੇ ਦੇਖਦੇ ਸੀ ਅੱਜ ਜੇ ਵਰਿੰਦਰ ਜੀ ਜਿਉਂਦੇ ਹੁੰਦੇ ਤਾ ਪੰਜਾਬੀ ਫਿਲਮਾਂ ਦਾ ਮਿਆਰ ਬਹੁਤ ਉੱਚਾ ਹੋਣਾ ਸੀ ਪੰਜਾਬੀ ਫਿਲਮ ਇੰਡਸਟਰੀ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ

  • @sukhmandersran584
    @sukhmandersran584 4 роки тому +33

    ਵਰਿੰਦਰ ਹੀ ਇਕ ਐਕਟਰ ਸੀ ਜੀਨੇ ਪੰਜਾਬੀ ਫਿਲਮਾਂ ਦਾ ਪੱਧਰ ਬਹੁਤ ਉਚਾਚੁੱਕਿਆ ਵਿਦੇਸ਼ ਵਿਚ ਵਿੱਚ ਸੂਟਿੰਗ ਕਰਨ ਕਰਕੇ

  • @buntyrai6747
    @buntyrai6747 3 роки тому +6

    Mere manpsand actor si varinder ji...ohna di movie yari jatt di manu boht hi psand a

  • @navisingh2053
    @navisingh2053 3 роки тому +69

    ਚਮਕੀਲੇ ਤੋਂ ਬਾਅਦ ਵਰਿੰਦਰ ਨੂੰ v ਓਸ ਦੀ ਚੜਾਈ ਕਰ k ਮਾਰ ਦਿੱਤਾ🙏

  • @avtarsarari7826
    @avtarsarari7826 3 роки тому +47

    1988 ਵਿਚ ਸਾਡੇ ਤੋਂ ਦੋ ਮਹਾਨ ਬੰਦੇ ਖੋ ਲਾਏ 1 ਦੁਨੀਆ ਦੀ ਮਸ਼ਹੂਰ ਜੋਡੀ ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਤੇ ਦੂਸਰਾ ਪੰਜਾਬੀ ਫ਼ਿਲਮਾਂ ਵਿਚ ਲੋਕਾਂ ਦੇ ਦਿਲਾਂ ਦੀ ਧੜਕਣ ਵਰਿੰਦਰ

  • @shivrajhundal6554
    @shivrajhundal6554 4 роки тому +84

    ਤੇਰੀ ਮੇਰੀ ਇਕ ਜਿੰਦੜੀ ਵਰਿੰਦਰ ਦੀ ਪਹਿਲੀ ਫਿਲਮ ਸੀ ਧੰਨਵਾਦ ਜੀ

  • @jasswarring9250
    @jasswarring9250 3 роки тому +5

    ਸਾਡੀ ਜਾਨ ਸੀ ਬਾਈ ਵਰਿਦਰ

  • @mlmlearner7176
    @mlmlearner7176 3 роки тому +5

    Gurr naalo ishq mitthha...
    Favorite evergreen song picturized on varinder ji, just love that song and feel bad about him also😓

  • @swarnsingh2265
    @swarnsingh2265 4 роки тому +104

    ਸਾਰੀਆਂ ਫਿਲਮਾ ਦੇਖੀਆਂ ਨੇ ਵਰਿੰਦਰ ਦੀ ਆ

  • @dimplemehra9736
    @dimplemehra9736 4 роки тому +10

    Virender was a great actor of Punjabi films yari Jatta di my fevrit movie

  • @sonusandhu8563
    @sonusandhu8563 4 роки тому +36

    Very nice. Varinder de. Acting bahot he solide hundi se. Bilkul. Darmindra naal shkal melde. Se

    • @mkbskb1
      @mkbskb1 4 роки тому +1

      Anna lagda e tu. Kithon molds dharminder naal

    • @gursangatkalsi1982
      @gursangatkalsi1982 4 роки тому +4

      Varinder and Dharmendra, cousin brothers...

    • @jyotimalhotra6314
      @jyotimalhotra6314 4 роки тому

      Hanji sahi kiha oh dono cousin brother ne. Chache tayae de

  • @B_sra_tv
    @B_sra_tv 4 роки тому +13

    ਤੇਰੇ ਵਾਜੋ ਦਿਲ ਸਾਡਾ ਨਾਇੳ ਲਗਦਾ ਸਾਰੇ ਗੀਤ ਤੇ ਸਾਰੀਆ ਫਿਲਮਾਂ ਵਿੱਚ ਵਿਰੇਂਦਰ ਦੀ ਆਕਟੀਗ ਕਮਾਲ ਸੀ

  • @dhillonbambiha160
    @dhillonbambiha160 4 роки тому +33

    ਮੈਨੂੰ ਇੱਕ ਗੱਲ ਦੱਸ ਬਾਈ ਸੁਣਦਾ ਕੌਣ ਨੀ ਅੱਜ ਟੀ ਵੀ ਤੇ ਅੱਧ ਨੰਗੀਆਂ ਕੁੜੀਆਂ ਨੱਚਦੀਆਂ ਹਨ ਅਤੇ ਪੈਲਸਾਂ ਵਿੱਚ ਤੁਸੀਂ ਆਪ ਹੀ ਪੀ ਕੇ ਸ਼ਰਾਬ ਸਟੇਜਾਂ ਤੇ ਚੜ੍ਹ ਕੇ ਨੱਚਦੇ ਹੁੰਨੇਆ ਤਾਂ ਸਾਹਮਣੇ ਵੀ ਧੀਆਂ ਭੈਣਾਂ ਬੈਠੀਆਂ ਹੁੰਦੀਆਂ ਉਹ ਸਭ ਲਾਈਵ ਦੇਖਦੀਆਂ ਰਹਿੰਦੀਆਂ

  • @inderdeepsingh3668
    @inderdeepsingh3668 3 роки тому +37

    ਜਿਸ ਸਮੇਂ ਵੀਰੇਂਦਰ ਜਾਂ ਚਮਕੀਲੇ ਦੀ ਮੌਤ ਹੋਈ ਸੀ ਓਦੋਂ ਖਾੜਕੂਆਂ ਦੇ ਨਾਂ ਤੇ ਕਈਆਂ ਨੇ ਆਪਣੀ ਜਿੱਦ ਕੱਢਣ ਲਈ ਨਿਰਦੋਸ਼ ਲੋਕਾਂ ਨੂੰ ਮਾਰਿਆ ਗਿਆ ਸੀ।

    • @user-vs7dw8py6k
      @user-vs7dw8py6k 3 роки тому +2

      ਬਿਲਕੁਲ ਸਹੀ ਗੱਲ ਆ ਵੀਰ ਜੀ

  • @vikramjeetsinghpabbykokri2970
    @vikramjeetsinghpabbykokri2970 4 роки тому +8

    Miss and love u a lot sir JI.I m big fan of varinder JI.Main ehna deyaan saariyan pic more than 50,50 vari dekhiyan.Bahout hi vadia actor te nek insaan see varinder JI.

  • @mampreetsingh6594
    @mampreetsingh6594 4 роки тому +58

    ਵਿਦੇਸ਼ੀ ਧਰਤੀ ਤੇ ਅਸਲੀ ਹੀਰੋ ਹਰੀ ਸਿੰਘ ਨਲੂਆ ਵਰਗੇ ਸਨ

  • @paramjeetkaur3436
    @paramjeetkaur3436 3 місяці тому +1

    Verinder Ji nu Pula bahut bahut okha ha.really really i Miss you i miss you I miss you verinder Ji

    • @NareshKumar-xh7xk
      @NareshKumar-xh7xk Місяць тому

      ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀ ਵਰਿੰਦਰ ਜੀ ਨੂੰ ਭੁੱਲਣਾ ਬਹੁਤ ਔਖ਼ਾ ਹੈ

  • @savefarmerssavepunjab278
    @savefarmerssavepunjab278 4 роки тому +3

    Sirra hero c varindera

  • @sandeepkaur3589
    @sandeepkaur3589 4 роки тому +7

    Punjani actor he is one of my fav. Hero yarri jatt d movie mind blowing I really miss u hon nhi aonda koi v actor variendar sir wang

  • @bhartiattri7777
    @bhartiattri7777 3 роки тому +3

    ਅਸੀਂ ਤਾਂ ਵਰਿੰਦਰ ਦੀਆਂ ਸਾਰੀਆਂ ਫਿਲਮਾਂ ਦੇਖੀਆਂ ਹਨ।

  • @shreyas5863
    @shreyas5863 Місяць тому

    Meri age 22 saal a mai chhote hunde ee vadde bai di filma da shokeen cc miss you bai Waheguru tuhanu hamehsa khush rakhn jithe v ho tuc 😢😢

  • @jindaginama9322
    @jindaginama9322 4 роки тому +150

    ਸਾਲ 1988 ਬਹੁਤ ਹੀ ਜ਼ਿਆਦਾ ਮਨਹੂਸ ਸੀ,ਇਸ ਸਾਲ ਵਿੱਚ ਬੇਸਕਿਮਤੀ ਹੀਰੇ ਚਮਕੀਲਾ, ਪਾਸ਼ ਅਤੇ ਵਰਿੰਦਰ ਜੀ ਖੋਹ ਲਏ ਗਏ ਸਨ

    • @surjeetsingh-qf4cl
      @surjeetsingh-qf4cl 4 роки тому +34

      ਸਾਰੇ ਅਾਪਣੀਅਾ ਗਲਤੀਅਾ ਨਾਲ.ਕਤਲ ਹੋੲੇ ਅਾ ਖੋਜ ਕਰੂ ਚਮਕੀਲਾ ਗੰਦ ਗਾੳੁਦਾ ਸੀ ਸ਼ਰੇਅਾਮ
      ਤੇ ਵਰਿੰਦਰ ਦਾ ਲਿਖ ਚੁਕਿਅਾ ੳੁਪਰ ਮੈ ਕੁਮਿੰਟ ਪੜ ਲਵੀ
      ਤੇ ਪਾਸ਼ ਗਲਤ ਲਿਖਦਾ ਸੀ ਸਿਖ ਧਰਮ ਬਾਰੇ ਚਕਤਾ ਜਾਗਦੀ ਜਮੀਰ ਵਾਲਿਅਾ ਨੇ ੨੩ ਮਾਰਚ ੧੯੮੮ ਵਾਲੇ ਸਿਖਾ ਨੂੰ ਟਿਕ ਕੇ ਜਿੳੁਣ ਨਹੀ ਦਿੰਦੇ ੲਿਹ ਬੇਜਮੀਰੇ.ਲੋਕ

    • @sukhveersingh5717
      @sukhveersingh5717 4 роки тому +24

      @@surjeetsingh-qf4cl Je chemkela gand ponda c ta ,Hun ale singer ki karde ne. ????. dasso ji?????

    • @surjeetsingh-qf4cl
      @surjeetsingh-qf4cl 4 роки тому +21

      ਗੁਰਦੀਪ ਸਿੰਘ ਜੀ ਤੁਸੀ ਸਿਖ ਹੋ ਤੇ ਸਚ ਦਾ ਸਾਥ ਦਿੳੇ ਲੰਚਰਾ ਦੀ ਸਪੋਟ ਨਾ ਕਰੋ ਗੁਰਬਾਣੀ ਨਾਲ ਜੁੜੋ ਨਾ ੲਿੰਨਾ ਲਚਰ ਗਾੲਿਕਾ ਦੀ ਬਾਕੀ ਰਹੀ ਗਲ ਅਜਕਲ ਦੇ ਗੰਦ ਗਾੲਿਕੀ ਦੀ ਕਦੇ ਬਾਜਾ ਕਰੂ ਮਹਿਰ ਕਿਸੇ ਤੋ ਸੇਵਾ ਲਵੇਗਾ ਅਖੀਰ ਨੇਕ ਅਾਦਮੀਅਾ ਨੂੰ ਨੇਕ ਤੇ ਧਰਮੀ ਯਾਦ ਕਰਦੇ ਨੇ ਸਤਿੰਦਰ ਸੁਰਤਾਜ ਯਮਲਾ ਜਟ ਹਰਭਜਨ ਮਾਨ ਨੁਸਰਤ ਫਤਿਹ ਅਲੀ ਖਾਨ ਤੇ ਤਰਸੇਮ ਜਸੜ ਤੇ ਕੁਝ ਹੋਰ ਬਹੁਤ ਸਾਨਦਾਰ ਗਾੲਿਕ ਵੀ ਨੇ ਸੁਣੋ ਜੀ ਮੁਅਾਫੀ ਚਾਹੁੰਨੇ ਅਾ ਗੁਰਤਾਖੀ ਦੀ

    • @samjawanda8916
      @samjawanda8916 4 роки тому +5

      gurdeep khale da jhanda apni dp tno hta ke chmkile di lala

    • @samjawanda8916
      @samjawanda8916 4 роки тому +5

      @@sukhveersingh5717 hun kharku nhi hege bro je hunde pta dss dinde

  • @2153Annu.
    @2153Annu. 4 роки тому +4

    Bohat vadia c virendra

  • @paramjeetkaur3436
    @paramjeetkaur3436 3 місяці тому +1

    Verinder Ji really great 🌟 only on punjabi Film industry ❤

    • @NareshKumar-xh7xk
      @NareshKumar-xh7xk Місяць тому

      ਤੁਸੀ ਵੀ ਵਰਿੰਦਰ ਦੇ ਬਹੁਤ ਵੱਡੇ ਫੈਨ ਲੱਗਦੇ ਹੋ

    • @paramjeetkaur3436
      @paramjeetkaur3436 Місяць тому

      @@NareshKumar-xh7xk Ji ha.,.

  • @pankajbhatia8866
    @pankajbhatia8866 4 роки тому +6

    King Punjabi Film industry de

  • @paramjeetkaur3436
    @paramjeetkaur3436 3 місяці тому +1

    Ksah verinder Ji security la landa ta Aaj sada nal huda ❤

  • @jordansandhu520
    @jordansandhu520 3 роки тому +1

    Bhut vdia actor director san sir very sad ohna dq ghata nhi poora ho skda

  • @ParminderSingh-sh6xv
    @ParminderSingh-sh6xv 4 роки тому +3

    So nice interview my movie santo banto thanks

  • @dhillonbambiha160
    @dhillonbambiha160 4 роки тому +70

    ਬਾਈ ਵਰਿੰਦਰ ਵਰਗੀਆਂ ਪੰਜਾਬੀ ਫਿਲਮਾਂ ਬਾਬੇ ਅਮਰ ਸਿੰਘ ਚਮਕੀਲੇ ਵਰਗੇ ਗੀਤ ਕਦੇ ਤੇ ਕਿਤੋਂ ਨਹੀਂ ਮਿਲਣੇ ਪ੍ਰਮਾਤਮਾ ਇਹਨਾਂ ਦੀ ਰੂਹ ਨੂੰ ਚਰਨੀਂ ਨਿਵਾਸ ਦੇਵੇ,,, ਢਿੱਲੋਂ ਬੰਬੀਹਾ

    • @VarinderSingh-if6rc
      @VarinderSingh-if6rc 4 роки тому +8

      Chmkila kdo to BABA hogiya bai ji ????🤔

    • @Navjot759
      @Navjot759 4 роки тому +7

      Bai g ghar beth k sunde hune ho family nal chamkile de songs?

    • @punjabiaudiobooks5392
      @punjabiaudiobooks5392 4 роки тому +8

      Dhillon Bambiha ਬਾਈ ਫਿਰ ਚਮਕੀਲੇ ਦੇ ਗੀਤ ਆਪਣੀ ਮਾਂ ਭੈਣ ਨੂੰ ਜ਼ਰੂਰ ਸੁਣਾਓ। ਤਾਂ ਕਿ ਉਹਨਾਂ ਦਾ ਜੀਵਨ ਵੀ ਸਫ਼ਲ ਹੋ ਸਕੇ।

    • @dharmindersingh3418
      @dharmindersingh3418 4 роки тому +2

      @@punjabiaudiobooks5392 ਤੇਰੇ ਵਰਗੇ 2_4 ਹੈ ਜੋ ਕਹਿੰਦੇ ਗੰਦ ਹੈ ਲੱਖਾਂ ਕਰੋੜਾਂ ਸੁਣਨ ਵਾਲੇ ਹੈ 2_4 ਨਾ ਸੁਣਨ ਵਾਲਿਆਂ ਨਾਲ ਕੋਈ ਫਰਕ ਨਹੀਂ ਪੈਂਦਾ

    • @zorasingh4054
      @zorasingh4054 4 роки тому +2

      ਚਮਕੀਲਾ ਤਾ ਗੰਦ ਸੀ

  • @singhsandeep9135
    @singhsandeep9135 4 роки тому +15

    Legend great hero of punjab

  • @rajnatt8188
    @rajnatt8188 4 роки тому +20

    Legend great actor

  • @jindaginama9322
    @jindaginama9322 4 роки тому +24

    ਵਰਿੰਦਰ ਜੀ ਮੋਤ ਲਈ ਕਹਿੰਦੇ ਹਨ ਕਿ ਇਕ ਪੰਜਾਬੀ ਅਐਕਟਰ ਦਾ ਨਾਮ ਆਉਂਦਾ ਹੈ,ਜੋ ਇਹਨਾਂ ਦੀ ਮੋਤ ਬਾਅਦ ਗ਼ਾਇਬ ਹੋ ਗਿਆ ਸੀ,ਪਰ, ਹੁਣ ਪਤਾ ਲੱਗਾ ਹੈ ਕਿ ਉਹ ਜਿਊਂਦਾ ਹੈ ਤੇ ਫੋਰਨ ਚਲਾ ਗਿਆ ਹੈ

    • @gurpreetbohapb-31mansa15
      @gurpreetbohapb-31mansa15 4 роки тому +2

      Kon

    • @gurdipmann1572
      @gurdipmann1572 4 роки тому +1

      Kaun hai oh ?

    • @MadeinPanjab1699
      @MadeinPanjab1699 4 роки тому +1

      Gurcharn Pohli

    • @vikramjeetsinghpabbykokri2970
      @vikramjeetsinghpabbykokri2970 4 роки тому

      Oh salla khundiyan much an walla ik store wich job kardaa see apne akheerle time wich te marr vee gayaa hai bhen daa looda.

    • @jindaginama9322
      @jindaginama9322 4 роки тому +1

      @@vikramjeetsinghpabbykokri2970 ਤੇਰੀ ਬੁੱਢ ਮੰਗ ਲਈ ਮੈਂ,ਮੈਂ ਇਸ ਪੋਸਟ ਤੇ ਜਾਣਕਾਰੀ ਸਾਂਝੀ ਕੀਤੀ ਹੈ, ਤੈਨੂੰ ਕਿਉਂ ਮਿਰਚਾਂ ਲੱਗ ਗੲੀਆਂ ਨੇ, ਕਿਸੇ ਬਾਰੇ ਕੁਝ ਬੁਰਾ ਨਹੀਂ ਲਿਖਿਆ ਫਿਰ ਤੈਨੂੰ ਕੀ ਹੋ ਗਿਆ ਹੈ

  • @socialdistaansingh9438
    @socialdistaansingh9438 4 роки тому +10

    Best actor from my time 😍😍. Miss you loads
    First film i watched was Batwara or a Balbiro Bhabi

  • @VijaySharma-lh8bn
    @VijaySharma-lh8bn 4 роки тому +10

    Real emotions in his acting..............

  • @GaganKumar-gp2rq
    @GaganKumar-gp2rq 2 роки тому +2

    ਵਰਿੰਦਰ ਸਿਰਾ ਬੰਦਾ ਹੈ

  • @kandasachduniadavlogs
    @kandasachduniadavlogs 2 роки тому +2

    iss tra d superstar legend hero naa hai te naa hi aauna dunia te. punjabi movies khatam e ho gaie c fer dubara punjabi film industry nu harbhajan maan shuru kita, aaj sab ona superstar nu bhuli bethe n. salute harbhajan maan nu

  • @subhashchander9631
    @subhashchander9631 4 роки тому +8

    I saw his lots of film he was a big star

  • @gurkirpaayurvedic427
    @gurkirpaayurvedic427 4 роки тому +8

    Superstar c ver us te ajj de time da supperman

  • @harjitlitt1375
    @harjitlitt1375 Рік тому +1

    Virender was great personality. Director and actor

  • @gillsaabgill8859
    @gillsaabgill8859 4 роки тому +6

    ਵਰਿੰਦਰ ਤਾ ਵਰਿੰਦਰ ਸੀ
    ਯਾਰੀ ਜੱਟ ਦੀ ਫਿਲਮ ਬੱਲੇ ਬੱਲੇ ਹੋ ਗਈ

  • @gogajohal1105
    @gogajohal1105 3 роки тому +4

    I miss Miss miss miss Miss you Varinder sir ji

  • @jeetajosan3199
    @jeetajosan3199 4 роки тому +1

    Good video dear🍁🍁👍👍👍👍👍👍

  • @sd10entertainment
    @sd10entertainment 4 роки тому +7

    Changey lok kADEY ni mardy, o iss duniya de dil te sda raaj krde ne वाहेगुरु rub rakha.

  • @parmindersingh1571
    @parmindersingh1571 3 роки тому +1

    Waheguru ji Tohade sabhna veeran upar Mehr Bhareya hath Rakhn ji kirpa karn ji sareyaan Tey iam pray

  • @opsharin2820
    @opsharin2820 4 роки тому +2

    Two suparstar Varinder and amar Singh chamkila ji I miss you

  • @lonewolf1713
    @lonewolf1713 4 роки тому +18

    Legends never die

  • @fakirsaida786
    @fakirsaida786 3 місяці тому

    ਪਰ ਏਥੇ ਇੱਕ ਵੀਰ ਨੇ ਤਲਵੰਡੀ ਸਾਬੋ ਦਾ ਜ਼ਿਕਰ ਕੀਤਾ ਹੈ ਤਲਵੰਡੀ ਸਾਬੋ ਮੇਰਾ ਸ਼ਹਿਰ ਹੈ ਏਥੇ ਨਾਂ ਤਾਂ ਵਰਿੰਦਰ ਦੀ ਕੋਈ ਸ਼ੂਟਿੰਗ ਹੋਈ ਹੈ ਨਾਂ ਕਤਲ ਹੋਇਆ ਹੈ ਕਦੇ ਵਾਸਤੇ ਜਿਹੜੀ ਕਹਾਣੀ ਦਾ ਨਾਂ ਪਤਾ ਹੋਵੇ ਉਹ ਕਰਨੀ ਨੀ ਚਾਹੀਦੀ ਐਵੇਂ ਕਿਸੇ ਹਲਕੇ ਨੂੰ ਬਿਨਾਂ ਕਿਸੇ ਸਮਝ ਤੋਂ ਬਦਨਾਮ ਕਰਨਾ ਬਹੁਤ ਗ਼ਲਤ ਗੱਲ ਹੈ 🙏

  • @jobanpreet5741
    @jobanpreet5741 4 роки тому +2

    Jitaa bahi buhat mashor hunda c har movie vich

  • @Mrsbains76
    @Mrsbains76 Рік тому +1

    Virender Ji was a really good actor he was most time opposite daljit kaur and

  • @pachwarakingvideos5060
    @pachwarakingvideos5060 2 роки тому +3

    Miss you veerendra ji

  • @namras593
    @namras593 4 роки тому +5

    ਅੱਤਵਾਦੀ ਉਹ ਲੋਕ ਨੇ ਜੇਹੜੇ ਪੰਜਾਬ ਦਾ ਤੇ ਪੰਜਾਬੀ ਸੱਭਿਆਚਾਰ ਨੂੰ ਖਤਮ ਕੀਤਾ

    • @sukhibrar4043
      @sukhibrar4043 4 роки тому

      sahi gall aa bai... teri es gall da kayi loka nu mircha lagniya

  • @nippyjeepmodificationssing4885
    @nippyjeepmodificationssing4885 4 роки тому +3

    Buhat vdiya heero c

  • @finetouchmusicdesibeats
    @finetouchmusicdesibeats 4 роки тому +7

    Film jatt te zameen movie is very interested in but could death veerinder i miss you actor

  • @punjabihindishayari3987
    @punjabihindishayari3987 4 роки тому

    Sarea films bhut vadhia a ji

  • @gogajohal1105
    @gogajohal1105 3 роки тому +1

    Punjabia di shaan c Varinder ji

  • @trueman3395
    @trueman3395 4 роки тому

    Great praji

  • @rachitsingh9214
    @rachitsingh9214 4 роки тому +9

    ye cousin bhai tha dharmendra ka....!!!👍👍👍

  • @medicalpracticnera.p.5466
    @medicalpracticnera.p.5466 4 роки тому +2

    Varendra ji di family members nal mulakat karao ji

  • @kaurkaur5744
    @kaurkaur5744 Рік тому +2

    Same happened with Sidhu Moosewala 😞🙏

  • @victoriousimmigration
    @victoriousimmigration 4 роки тому +3

    Kon kon eh dekhan aya k Varinder nu jaggu gill and yograj nu mrvaya de related comments honge. Thoko like

  • @yashpalkumar2759
    @yashpalkumar2759 4 роки тому +1

    Us to baad main kade Punjabi film nahi wakhe . Real acting real hero se. Menu o din yaad aundey ne. Me Her mittal sahib the comdey .

  • @SanjeevKumar-cu6yk
    @SanjeevKumar-cu6yk 3 роки тому +1

    GREATEST HITS STAR VARINDER 🙏🙏🙏🙏🙏🙏🙏🙏

  • @dawindermaan2610
    @dawindermaan2610 3 роки тому +1

    sada hi yaad rehange warinder sarpanch batwara yaari jatt di

  • @sardarjipunjabidhaba
    @sardarjipunjabidhaba 2 роки тому

    O rabba ehda matlab shuru to hi eh kam chala aa reha c ...hun sidhu 😭😭😭😭😭

  • @theaveragebeing2097
    @theaveragebeing2097 4 роки тому +3

    Jatt te zameen was shot at our family home. My chacha grandpa was one of the producers.

  • @judgebirsngh8663
    @judgebirsngh8663 4 роки тому +4

    ਗੱਗੂ ਗਿੱਲ ਤੇ ਯੋਗਰਾਜ ਨੇ ਮਰਵਾ ਸੀ

  • @mandeepdhaliwal9984
    @mandeepdhaliwal9984 4 роки тому +5

    Varinder,maher mittal and sukhjinder shera

  • @LakhvirSingh-le2uc
    @LakhvirSingh-le2uc 2 роки тому +1

    Waheguru ji 🙏🌹

  • @balwindersinghbitti9817
    @balwindersinghbitti9817 4 роки тому +3

    Waheguru sabh te mehar kre

  • @harbanssingh2258
    @harbanssingh2258 3 роки тому

    Very Actor/Director Varinder g

  • @jagrajsidhu8367
    @jagrajsidhu8367 4 роки тому +3

    👌👌👌🙏🙏🙏❤️❤️💝

  • @u.v.arts.9281
    @u.v.arts.9281 4 роки тому +2

    Miss you varinder ji

  • @MANGATGAGAN
    @MANGATGAGAN 4 роки тому +1

    ਯਾਰੀ ਜੱਟ ਦੀ ਫਸਟ ਫਲਮ ਅਸੀਂ baxi se. Jaspreet Singh

  • @rubidhimanrubidhiman6069
    @rubidhimanrubidhiman6069 4 роки тому

    Very nyc varinder

  • @shaanvlogs780
    @shaanvlogs780 Рік тому

    Good information

  • @dsbroken442
    @dsbroken442 2 місяці тому

    Amar Singh Chamkila ton bad hun veerendra te film banni chahidi aa ❤

  • @GurwinderSingh-dk6vr
    @GurwinderSingh-dk6vr 4 роки тому +8

    ਜਿਹਨਾ ਜਟ ਤੇ ਜਮੀਨ ਵਿਚ ਕਮ ਕੀਤਾ ਓਹਨਾ ਮਰਵਾਇਆ ਸੀ ਹੁਣ ਐਵੈ ਗਲਾ

  • @anilsinghmanhas3107
    @anilsinghmanhas3107 4 роки тому +3

    Miss u sir 🙏🙏🙁

  • @lakhwinderkumar3232
    @lakhwinderkumar3232 4 роки тому +1

    Veerendar te Bindrakhiya saab

  • @gauravjangra5393
    @gauravjangra5393 4 роки тому +1

    Actor taa ghaint c👍🏻

  • @vimpyboxerboxer686
    @vimpyboxerboxer686 4 роки тому +1

    Nice video

  • @spatenboys5042
    @spatenboys5042 4 роки тому

    so very very nyc

  • @charanthiara8142
    @charanthiara8142 4 роки тому +3

    Yograaj te gagu gill huni punjabi film industry di esi tesi chahd diti c.... Shukr kro harbajan maan da jini punjabi filma nu navi zindgi diti.... 👍

    • @mandyjatt2667
      @mandyjatt2667 4 роки тому +1

      Vrinder da kam v ehna de krke hi huya shyd ena ne hi kraya purane bjurg ta ehi kehnde ne.

    • @charanthiara8142
      @charanthiara8142 4 роки тому

      @@mandyjatt2667 suchi gal aa...

  • @SukhvirSingh-jf7qu
    @SukhvirSingh-jf7qu 4 роки тому +1

    Ghaint actor c sade pind lamberdarni shoot hoyi c

  • @jagrajsidhujagraj_sidhu9949
    @jagrajsidhujagraj_sidhu9949 3 роки тому +1

    Good

  • @LalitKumar-kc9cl
    @LalitKumar-kc9cl 4 роки тому +3

    Legend Punjab

  • @TravelPunjabi
    @TravelPunjabi 4 роки тому +1

    💐🌹

  • @dilavaruppal2749
    @dilavaruppal2749 4 роки тому

    I big fan varinder and dharminder

  • @dhindsagamer1937
    @dhindsagamer1937 3 роки тому

    Nice👍👍👏

  • @user-je9ig3xs8w
    @user-je9ig3xs8w 3 роки тому

    ਵਾਹਿਗੁਰੂ ਜੀ

  • @KuldeepSingh-or1rw
    @KuldeepSingh-or1rw 3 роки тому

    sarpanch movie my 1st punjabi movie

  • @pardeepmalhi6402
    @pardeepmalhi6402 4 роки тому +1

    22 g Sukhu tabhi movie hero vishal singh tha biography banoo

  • @sabirahmed8261
    @sabirahmed8261 3 роки тому +4

    My favourite movie is by virender SARPANCH' which is yours' comment down there'🙂🙂🙂🙂👍👍👍🙏🙏

  • @amarjitgehri811
    @amarjitgehri811 4 роки тому +1

    Varinder bhut bdhia actor c varinder nu marke changa nhi kita

  • @AllInOne-bz6vw
    @AllInOne-bz6vw 3 роки тому +1

    22 avdi information ght dao jis di video a os bare dso ...🙏🏻

  • @ajitpalsingh3389
    @ajitpalsingh3389 3 роки тому

    Great actor. Brother of dharmendra

  • @gurirandhawa4773
    @gurirandhawa4773 4 роки тому +1

    🙏🙏🙏🙏