Y di Game wali gal buhat buhat jada Sohni aa te sachi ve aa 🕊️❤️🕊️ J apha ehdda kar k kabotar 🕊️ nu baji sad de aa 🏆 ta fasat j nhi ve aunda End te 5 tu 7 🕊️ kabotra ch ta firda hi huo janwar Fir sanji kar lenda agla thik aa k nhi Ehda di Game te hi sadna chahi da janwar nu jis nu pta nhi new aa jo C. M. 22 ne jo gal dasi aa 👍
Cheena bai v star ⭐ aa thinking positive aa bazi kabootar nu dia Karo malak kabootar da fer hi badam pauga changi sambaal karuga kabootaran di Dil ton shownki aa star ⭐ aa Gulzar bai v gud shownki aa bazi kabootar nu insaaf dio
ਵਾਹ ਉਏ ਗੱਭਰੂਆ ਹਰ ਇੱਕ ਨੌਜਵਾਨ ਦੀ ਸੋਚ ਤੇਰੇ ਵਰਗੀ ਹੋਵੇ ਬਹੁਤ ਚੰਗਾ ਲੱਗਿਆ ਤੇਰੀ ਸੋਚ ਦਾ ਤੇਰੇ ਘਰ ਤੋਂ ਤੇਰੇ ਪਹਿਰਾਵੇ ਤੋਂ ਤੇਰੀ ਹਰ ਇੱਕ ਚੀਜ਼ ਤੋਂ ਹੀ ਪਤਾ ਲੱਗਦਾ ਕਿ ਵਧੀਆ ਬੰਦਾਂ ਤੂੰ ਜਿਉਂਦਾ ਰਹਿ ਚੋਬਰਾ ਵਾਹਿਗੁਰੂ ਤੈਨੂੰ ਹਮੇਸ਼ਾ ਤੰਦਰੁਸਤੀ ਅਤੇ ਤਰੱਕੀ ਬਖਸ਼ੇ
ਬਾਈ ਸੁਣਿਆ ਸੀ ਵਧੀਆ ਬੰਦਾ ਏ ਅਜ ਦੇਖ ਵੀ ਲਿਆ ਭਰਾ ਬਹੁਤ ਵਧੀਆ ਬੰਦਾ ਏ ਚੀਨਾ ਬਾਈ
ਸਾਰੇ ਪੰਜਾਬ ਚੋ ਬਾਈ ਚਿਨੇ ਦੇ ਖੁੱਡੇ ਪਹਿਲੇ ਨੰਬਰ ਤੇ ਆ।
ਬਹੁਤ ਸਿਰਾ ਪ੍ਰੋਜੇਕਟ ਆ।
ਵੈਰੀ nice ,
ਕਬੂਤਰਾਂ ਦੀ ਸਾਂਭ ਸਮਾਲ ਤੇ ਖੁੱਡੇ ਪੂਰੇ ਸਿਰਾ ਬਾਈ ਦੇ
ਬਾਈ ਆਪਾਂ ਨੂੰ ਤਿੰਨ ਪਲੇਰਾ ਦੀਆਂ ਗੱਲਾਂ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਬਾਈ ਕਾਂਤਾ ਪੱਖੀ ❤ਗੁਲਜ਼ਾਰ ਸਿਧਵਾਂ ❤ ਚੀਨਾ ਮਾਨਸਾ ❤ ਬਾਕੀ ਸਾਰੇ ਪਲੇਰਾ ਹੀ ਬਧੀਆ ਨੇ ਵਾਹਿਗੁਰੂ ਜੀ ਸਬ ਨੂੰ ਖੁਸ਼ ਰੱਖਣ ਤਰੱਕੀਆਂ ਦੇਣ ਬੈਸੇ ਆਪਣੇ ਤਾਂ ਕਬੂਤਰ ਵੀ ਨਹੀਂ ਰੱਖੇ ਪਰ ਆਪਾ ਫੈਨ ਗੁਲਜ਼ਾਰ ਸਿਧਵਾਂ ਦੇ ਆ ਪਿੰਡ ਢੁੱਡੀਕੇ ਜਿਲ੍ਹਾ ਮੋਗਾ
Veer ji 2 hor add kreo, bikker pakhowal te sonny chachrari y v bhut Pyar naal te vadia gallan Dsde aa
bai ji sunny gill moge di gall suno je kujh sikhna
❤
Vere cheena mansa da phone nu.ber de do yaar
BHAI JI HAME NAMBER MIL SAKHTA HAI CHEENA BHAI JI KA
ਬਹੁਤ ਵਧੀਆ ਗੱਲਾਂ ਵੀਰ। ,,,,, ਚੀਨਾ ਮਾਨਸਾ
ਚੀਨੇ ਬਾਈ ਦੀਆਂ ਵਧੀਆ ਗੱਲਾਂ
ਚੀਨਾ ਮਾਨਸਾ ਬਾਈ ਬਹੁਤ ਵਧੀਆ ਇਨਸਾਨ ਆ
ਬਹੁਤ ਵਧੀਆ ਗੱਲਾਂ ਵੀਰ। ,,,,, ਚੀਨਾ ਮਾਨਸਾ From Germany
ਚੀਨੇ ਬਾਈ ਬੱਲੂ ਉਸਤਾਦ ਜੀ ਦੀ ਇਟਰਵਿਯੂ ਕਰਾਓ❤❤🙏🕊🕊🕊🕊👌👌
ਘੈਂਟ ਗੱਲਾਂ ਚੀਨੇ ਵੀਰ ਦੀਆਂ ❤👌🏻
ਚੀਨਾ ਬਾਈ ਸਿਰਾ
Love you y ਚੀਨੇ 🙏🙏🙏🙏
Dil to ਸਲੇਊਟ ❤bai nu
👏👏
ਬਾਈ ਜੀ ਗੁੁੜ ਬਾਰੇ ਵੀ ਦੱਸ ਦਿੰਦੇ
ਬਹੁਤ ਵਧੀਆ. ਵੀ ਰ. ਜੀ
Good. Chine.. Bir
ਜਮਾ ok ਕੰਮ bai ਜੀ
ਬਹੁਤ ਵਧੀਆ ਬਾਈ ਜੀ 👍
Comant krn lyi majbur krta bai diya galan na ❤❤❤❤god bless you ver ji 🕊️🕊️🕊️🕊️🕊️🕊️🕊️🕊️🕊️🕊️
Good 👍
Very nice person bai chena mansa 🎉🎉🎉🎉🎉🎉🎉🎉
Bahut acha aur Sacha insaan aa Cheena bhai
Very good very. Cheena. Mansa. Ustad. Ji🎉
❤ਚੀਨਾ ਮਾਨਸਾ ਬਾਈ ਦੱਬਦਾ ਕਿਥੇ ਆ
22g bhot bhot danvaad g 🙏🏻🙏🏻. China maan sha😊😊
Pind ਕਿਹੜਾ ਬਾਈ ਦਾ ਕੇ ਖ਼ਾਸ ਹੀ ਮਾਨਸਾ
Bhoot ghaint Banda a cheena mansa🎉❤
❤ ਕੌਰਾ ਸੁਖਾ ਨੰਦ
ਬਹੁਤ ਵਧੀਆ ਵੀਰ ਜੀ
101% sahi gal a bai d sab wali ;Ghant Banda a veer
Cheena Mansa great man 🌹🌹🙏🙏❣️❣️
ਬਾਈ ਪਿੰਡ ਕਾਲਖ 1 ਜੂਨ ਨੂੰ ਐਂਟਰੀਆਂ ਲਈਆਂ ਜਾਣਗੀਆਂ ਅਤੇ 5 ਜੂਨ ਦੀ ਬਾਜੀ ਆ 2000 ਹਜ਼ਾਰ ਐਂਟਰੀ ਆ 80 90 ਕਬੂਤਰ ਐਟਰ ਕੀਤੇ ਜਾਣਗੇ ਬਾਜੀ ਫੁੱਲ ਇਨਸਾਫ਼ ਦੀ ਹੋਵੇਗੀ ਆਉਣਾ ਭਰਾ ਧੀਰਾ ਕਾਲਖ
Very nice person Bai chena mansa God bless you
Very nice y
ਕਰ ਲਿਆ ਬਾਈ ਜੀ
Cheene Veer Da nature bahut wadia lagia😊
Nice good
ਬਾਈ ਸਵੇਰ nu ਪਾਣੀ ਸਿੰਪਲ ਦੇਣਾ jdo ਸ਼ੜਣਾ ਬਾਜ਼ੀ
Gud bhi
Ustad ji Cheena mansa ❤️🕊️
Ki hal pajji Cheena Mansa ji da ph nabar mil jaoo ga
Bai Cheena bai ta sirra y
Very nice 👍
Jo khar 1tola chadan boor 1tola gulab phul 1 tola mlathy 1tola tavacir 1tola b dana 1tola sard chini 1tola 👍
Very nice cheena mansa
Y di Game wali gal buhat buhat jada Sohni aa te sachi ve aa 🕊️❤️🕊️
J apha ehdda kar k kabotar 🕊️ nu baji sad de aa 🏆 ta fasat j nhi ve aunda End te 5 tu 7 🕊️ kabotra ch ta firda hi huo janwar
Fir sanji kar lenda agla thik aa k nhi
Ehda di Game te hi sadna chahi da janwar nu jis nu pta nhi new aa jo
C. M. 22 ne jo gal dasi aa 👍
EK SoNk kabotar baji da 🕊️🏆🕊️❤️❤️❤️👍🏆🕊️ 🏆💥❤️🕊️🏆👌🇮🇳🕊️🇮🇳👌🏆👌🇮🇳🕊️🏆💥👍
Very nice veer cheena mansa
SirCheena mansa very good from Dubai
Very good veer ji
Cheena Mansa ustad
Sirra ❤
Ustad china siraa banda love u y
Nice video bro dil khush aur kya❤❤❤❤
ਬਾਈ ਜਿਹੜਾ ਬਾਈ ਨੇ ਪਾਣੀ ਦਸਿਆ ਉਹ ਇਕ ਦਿਨ ਰਾਤ ਪਹਿਲਾਂ ਤਿਆਰ ਕਰਨਾ ਜਾਂ ਜਿਸ ਦਿਨ ਕਬੂਤਰ ਸਭਨਾਂ ਉਸ ਦਿਨ ਮੈਨੂੰ ਇਹ ਗੱਲ ਨੀ ਸੱਮਝ ਲੱਗੀ
Top player bhai ji ❤️👍👍👍💕
Ok ustad ji mere ko aap se Milana h mein Haryana Panipat Sonipat se belong karta ❤ Ram Ram 🙏 ji
Vadia gall hai g
Very good.
ਚੀਨੇ ਮਾਨਸੇ ਦਾ ਨੰਬਰ ਦੱਸੋ 22 ਜੀ
👌👌
Good one bai
Excellent video. Respect from Lahore Panjab 😍
Bhot vadia veer bai chardi kala rakhe bai
Vary nice
ਬਾਈ ਚੀਨੇ ਦਾ ਨੰਬਰ ਦੇ ਦੋ ਭਰਾ ਜੀ ਬਹੁਤ ਵਾਜੀਆ ਹਰ ਦਾ ਮਾ ਬਾਈ
👌👌
Good 👍
Very nice man 👍
Super
Ustad ji ❤❤
Sirra bai cheena mansa
Nice bro
Cheena Bai v asli shownki aa gud kabootarwaz aa
Bai apa kabootar rakhde nhi bute cheene bai diya gall vdhiya laggiya
❤❤👌🏻👌🏻
23:41
Very very nice chine Bai ❤❤
बहुत बढ़िया भाई जी
ਬਾਈ ਪਾਣੀ ਲਾਉਣਾ ਦੱਸ ਦਿਓ
ਕਿਵੇ ਲਾਉਣਾ
Okje
Cheena bai v star ⭐ aa thinking positive aa bazi kabootar nu dia Karo malak kabootar da fer hi badam pauga changi sambaal karuga kabootaran di Dil ton shownki aa star ⭐ aa Gulzar bai v gud shownki aa bazi kabootar nu insaaf dio
Very Nice ❤🔥🔥🔥🔥🔥👌👌
ਨਿਸ਼ਾਨ ਭਾਗਸਰ ਵਾਲ਼ੇ ਦਾ ਪਿੰਡ ਐ ਵੀਰ
Good y g
🕊🤠👌
❤
Cgood
Thanwad chinna Bhai
Bohat vadiaa gl aa vrrrr
Very good bro
Great ji
Sirra
Siraaa lgata chene ne
Good
Muhamad ajmal🎉
Good broo👌👌👍
Cheene bai bhut vadiya
Sirra banda bhai cheena mansa
Very very nice ji
Bai ne bahot Wadia gala dasia ne