ਅਸੀਂ ਬਾਜੀ ਨੀ ਸਾਂਝੀ ਨੀ ਕਰਦੇ ਇਹ ਨੁਕਸ ਐ ਸਾਡੇ ਚ
Вставка
- Опубліковано 7 лют 2025
- Join this channel to get access to perks:
/ @starkabutarbaaz
ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪਰਿਵਾਰਾਂ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
ਇਸ ਚੈਨਲ ਦੁਵਾਰਾ ਵੀਡਿਉ ਜਾ ਇੰਟਰਵਿਉ ਸਿਰਫ ਜਾਣਕਾਰੀ ਜਾ ਮਨੋਰੰਜਣ ਲਈ ਹੀ ਬਣਾਈ ਜਾਂਦੀ ਹੈ ਕਿਸੇ ਖਿਡਾਰੀ ਜਾ ਕਿਸੇ ਵੀਰ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਨ ਲਈ ਜਾਣਬੁੱਜ ਕਦੇ ਵੀ ਵੀਡਿਉ ਨਹੀ ਕੀਤੀ ਜਾਂਦੀ ।
ਖਿਡਾਰੀ ਵੀਰਾਂ ਨੂੰ ਇਕ ਬੇਨਤੀ ਹੈ ਕਿ ਆਪਣੀ ਨਿੱਜੀ ਰੰਜਿਸ ਕੱਡਣ ਲਈ ਮੈਨੂ ਫੋਨ ਨਾ ਕੀਤਾ ਜਾਵੇ ।
ਸਾਰੇ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਕਿਸੇ ਵੀ ਇੰਟਰਵਿਉ ਚ ਜਿਹੜੇ ਵੀ ਵਿਚਾਰ ਕੀਤੇ ਜਾਂਦੇ ਹਨ ਉਹ ਖਿਡਾਰੀ ਦੇ
ਆਪਣੇ ਵੀਚਾਰ ਹੁੰਦੇ ਹਨ ਇਸ ਵਿੱਚ ਚੈਨਲ ਦਾ ਕੋਈ ਆਪਣਾ ਨਿੱਜੀ ਨਹੀ ਹੁੰਦਾ ਇਸ ਕਰਕੇ ਚੈਨਲ ਇਸ ਤੇ
ਸਪੱਸਟੀ ਕਰਨ ਦੇਣ ਦਾ ਹੱਕਦਾਰ ਨਹੀ ਹੈ ਅਤੇ ਨਾ ਹੀ ਚੈਣਲ ਇਸ ਕੋਈ ਸਲਾਘਾ ਕਰਦਾ ਹੈ ਤੇ ਨਾ ਹੀ ਚੈਨਲ
ਇਸ ਦਾ ਜਿੰਮੇਵਾਰ ਹੈ।
#STARKABUTARBAZ
ਬਾਈ ਭੂੰਡਾ ਬੇਗਾ ਬਹੁਤ ਵਧੀਆ ਇਨਸਾਨ ਆ ਧੰਨਵਾਦ ਕੁਲਦੀਪ ਵੀਰ ਇੰਟਰਵਿਊ ਕਰਨ ਲਈ
ਤਾਮਕੌਟ ਵਾਲੀ ਦੂਸਰ ਮਿਸ਼ਰਾ ਵਜੀਦਕੇ ਨੇ ਸਾਭੀ ਸੀ ਬਹੁਤ ਗਰਮੀ ਸੀ 2018
ਬੋਜੋਆਣਾ ਪਿੰਡ ਵਿੱਚ ਉੱਡੀ ਕਬੂਤਰੀ ਬਾਈ ਦੀ ਕਿਸੇ ਵੀ ਨੇ ਸਾਨੂੰ ਦੇ ਦੀਤੀ ਮਗਰਲੇ ਚਾਰ ਕਬੂਤਰ ਵਿਚ ਸੀ
ਬਹੁਤ ਬਹੁਤ ਧੰਨਵਾਦ ਬਾਈ ਕੁਲਦੀਪ ਜੀ ਇੰਟਰਵਿਊ ਵਿਖਾਉਣ ਵਾਸਤੇ ਵਾਹਿਗੁਰੂ ਜੀ ਮੇਹਰ ਕਰੇ ਲੰਮੀਆਂ ਉਮਰਾਂ ਕਰੇ ਤਰੱਕੀਆਂ ਬਖਸ਼ੇ ❤ ਬਹੁਤ ਸੋਹਣਾ ਕੰਮ ਕਰ ਰਹੇ ਹੋ
ਬਹੁਤ ਵਧੀਆ ਗੱਲਬਾਤ ਉਡੀਕ ਰਹੇ ਸੀ ❤❤❤
ਸੀਨੀਅਰ ਖਿਡਾਰੀ ❤
Nice bro ji
❤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ❤
ਬਾਈ ਕੁਲਦੀਪ, ਵੀਡਿਉ ਜਲਦੀ ਪਾਇਆ ਕਰ ❤ ਵਾਹਿਗੁਰੂ ਜੀ ਕੁਲਦੀਪ ਦੇ ਘਰ ਪਰਿਵਾਰ ਤੇ ਕੁਲਦੀਪ ਦੇ ਚੈਨਲ ਤੇ ਬਾਈ ਕੁਲਦੀਪ ਤ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ❤❤
@@RajuMaan-k2t thoda piaar a bai ji kosis kruga jldi video paun di
ਧੰਨਵਾਦ ਬਾਈ ਕੁਲਦੀਪ
@RajuMaan-k2t wc veer
Very good interview Thanks kuldeep Dhilwan hum bege de baki players di v interview kro jarur please
ਵਾਹ ਉ ਬਾਈ ਕੁਲਦੀਪ ਸਿਆ ਸੁਆਦ ਆ ਜਾਂਦਾ ਤੇਰੀ ਇੰਟਰਵਿਊ ਦੇਖਕੇ
ਬਹੁਤ ਵਧੀਆ ਜੀ 👍
Sirra player
ਵਧਿਆ ਬੰਦਾ ਭੂੰਡਾ ਤੇ ਕਬੂਤਰ ਵੀ ਤਕੜੇ ਏ ਬਾਈ ਦੇ
❤ ਅੱਤ ਕਰਵਾਈ ਜਾਂਦਾ ਵੀਰ ਕੁਲਦੀਪ ਸਿੰਘ ❤
ਬਹੁਤ ਵਧੀਆ ਇੰਟਰਵਿਊ ਬਾਈ ❤🕊️
Kabutar v dakha do vr g
bai jo muuh pke lai homopathic madicen kedi aw : Na daseo us da ta te kini doje deni aw 1 tym k 2 tym deni aw daseo :
j batnicol di goli kut k pouni aw tan kiniyan goliyan pouniyan ne glacin ch ehe v daseo
❤️❤️❤️❤️🔥👍
ਕੁਲਦੀਪ ਵੀਰੇ ਬਾਈ ਜੀ ਦਾ ਨੰਬਰ ਮਿਲ ਸਕਦਾ
ਕਿਉਂ ਕੇ ਬਾਈ ਜੀ ਜੋ ਪਾਣੀ ਦੱਸਦੇ ਨੇ ਬਿਲਕੁਲ ਸਹੀ ਦੱਸਦੇ ਨੇ
ਲਾਲ ਪੱਗ ਵਾਲਾ ਭਾਈ ਤੇਰਾ ਕੀ ਲਗਦਾ 😂😂
ਬਾਈ ਟੀਟੂ brand hai
Beautiful singh saab💐🙏
Bai DC baga❤❤
Veere amar Rajgarh di interview kro
ਕੀ ਹਾਲ ਕਲਦੀਪ ਬਾਈ
Bai kuldeep reet jaito di interwiew kar
ਮਹਿਮੂਆਨੇ ਦੀ ਗੱਲ ਹੋਣੀ ਆ
Good y Kuldeep ❤❤
❤❤❤❤❤❤
22 kheyd na puch duniya panbal pusey ch fasdi aa video bohot shafi-sennt aaa
Bai ji di tour jama sira👍
ਚਾਨਣ ਮਨਸੂਰ ਵਾਲ ਦੀ ਇੰਟਰਵਿਊ ਕਰੋਂ
👌👌
❤❤❤❤❤❤❤❤❤❤
Sirra kuldeep 22
Good veer 🎉
Bahut vadiya
👍👌
Rana mod di interview kdo karni bai
ua-cam.com/video/18HP8lDvy6c/v-deo.htmlsi=OkC9zDd65n7fsEvT
Super star player
Sirrraaa y kuldeep
Nice video
Good bro
Sirra yy
2025 di video top ... Osqer videos kabootar bazi jagat di samjan Waley samj jaan gey
Att veerji
Exalent player
Bhut ghat interview ji
Sidhwian wala di interview karo
Sirra y yr deepi ke
Bai sardiya vich kabootar khati bitha ta bahut kat mar da aa
Khurak krkaa change krdee yrr khlii kanak paka dekhii 4 k din khati marn lg jan ga
Kup vale vara ds deo
Eh legend ne
22 ਜੀ ਸ਼ਖ਼ਸੀਅਤ ਇੰਨੀ ਵਧੀਆ ਪਰ ਨਾਮ ਭੂੰਡਾ. ਹਜਮ ਨੀ ਹੁੰਦਾ
Bai di printing press c aha name te....pehla ohs toh bahd ahna nu ohse name nal jann lag ge
Kaint gal bat keti ❤❤
bai pijre chk ke bjde ta pta ni denewale atki 24ch bege de 3knotr si hun na ta ki dsa 3 30 te skol de nim ch te baki tawar te te apni 3 25 te tape make ohr chd gyi te 4 10 te aayi te 6 39 te bathe nale kli rsot te si koi khd ni kus ni thaa lgya ohda lal hare 7aali koi bjn ni banaya si ohne par kti time vich gyi oh time lgya si sare dig pye si
ਵੀਰ ਪੰਜਾਬੀ। ਚ ਲਿਖੋ ਅੰਗਰੇਜ਼ੀ ਦੀ ਸਮਜ ਨਹੀਂ ਆਈ ਤੇਰੀ
❤❤❤❤
❤❤❤
❤
❤❤❤❤
❤❤
❤❤
❤❤❤❤
❤❤❤❤❤❤
❤❤❤❤
❤❤